KUBOTA ਟਰੈਕਟਰ ਦੀਆਂ ਖੂਬੀਆਂ ਤੇ ਕਮੀਆਂ। 5 ਸਾਲ ਤੋਂ ਰੱਖਿਆ ਬਾਈ ਨੇ ਕਹਿੰਦਾ ਇੱਕ ਹੋਰ ਲ਼ੈ ਕੇ ਆਉਣਾ।
Вставка
- Опубліковано 1 тра 2024
- KUBOTA ਟਰੈਕਟਰ ਦੀਆਂ ਖੂਬੀਆਂ ਤੇ ਕਮੀਆਂ। 5 ਸਾਲ ਤੋਂ ਰੱਖਿਆ ਬਾਈ ਨੇ ਕਹਿੰਦਾ ਇੱਕ ਹੋਰ ਲ਼ੈ ਕੇ ਆਉਣਾ। @young__farmer @merepindmerekhet @Bhullarsaab190
ਬਹੁਤ ਵਧੀਆ ਟਰੈਕਟਰ ਆ ਬਾਈ ਜੀ ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਵੇ
ਉਣ ਵਾਲਾ ਟਾਇਮ ਇਸਦਾ 🔥
ਮੈਸੀ 9500 ਫਾਰਮਟ੍ਕ 6055 ਵਾਗ ਟੌਰਕ ਪਾਵਰ ਜਿਆਦਾ ਹੋਵੇ ਤਾ ਜੋ ਅੰਨਾ ਜੋਰ ਲਾਵੇ
ਸਾਡੇ ਕੋਲ ਦੋ ਨੇ ਬੋਤ ਵਧੀਆ
Kubota best tractor 💪💪
ਇਸ ਟਰੇਕਟਰ ਵਰਗਾ ਕੋਈ ਟਰੇਕਟਰ ਹੈ ਹੀ ਨਹੀਂ
👌👌
Good
🎉🎉 good 👍
👌🤟🏻
Good luck
ਬਾਈ ਮੈਂ ਵੀ ਲੈਣਾ 4 ਬਾਏ 4 ਚੱਲੀਆਂ
ਏਹ।ਇਕ।ਟੈਕੀ।ਨਾਲ।25ਟਰਾਲੀਆ।ਭਰ।ਦਿੰਦਾ.ਦੂਜੈਆ।ਵਿਚ।ਪੋਣਾ।ਪੈਦਾ।ਸਾਮ।ਨੂ
Pulleyan kehriyan kehriyan chaldiya daso bai ji
Baie mairey kol 2018 model hai bot vadiea chal reha naley 4×4 hai maiyre kol 1jondere 1 farm hai sab ton ghat kharcha hai isda Kam bathers karda
Veer Kubota 4501 ha Mera khol 0 maintenance and best diesel saver
mere kol 2020 model aaa
Pat prmosan
Bhai g thoda kahda pind aa sada pind ta chotian
5501
ਬੇਕਾਰ ਅ
1974 ਮਾਡਲ ਲੱਗਦਾ
88 model😂😂
Good