ਪੈਲਸ ਕਲਚਰ ਚ ਵਿਆਹ ਮਹਿੰਗਾ ਪੈਂਦਾ ਹੈ ਤੇ ਕੁਆਲ਼ਟੀ ਨਾਲ ਵੀ ਸਮਝੌਤਾ, ਆਪ ਪ੍ਰਬੰਧ ਕਰੋਗੇ ਤਾਂ ਅੱਧ ਦੀ ਬੱਚਤ ਹੋਵੇਗੀ ।

Поділитися
Вставка

КОМЕНТАРІ • 191

  • @bpunjab7965
    @bpunjab7965 8 місяців тому +27

    ਇਹ ਸੋਚ ਨੌਜਵਾਨ ਸੋਚਣ ਮਾਪਿਆਂ ਦੀ ਤਾਂ ਮਜਬੂਰੀ ਹੁੰਦੀ ਹੈ। ਵੀਰ ਜੀ ਥੋਡੇ
    ਨਾਲ ੧੦੧ ਪ੍ਰਸੈਂਟ ਸਹਿਮਤ ਹਾਂ

  • @sandeepmahal1574
    @sandeepmahal1574 9 місяців тому +46

    ਬਾਈ ਜੀ ਜੇਕਰ ਪੰਜਾਬੀਆ ਨੇ ਬਚਣਾ ਹੈ ਤਾਂ ਸਾਨੂੰ ਆਪਣੇ ਪੁਰਾਣੇ ਕਲਚਰ ਵੱਲ ਮੁੜਨ ਪੈਣ

  • @JaspalSingh-sx1pp
    @JaspalSingh-sx1pp 8 місяців тому +18

    ਪੰਜਾਬੀ ਫ਼ੁਕਰੇ ਪੰਜਾਬੀ ਦੇ ਅੱਜ ਦੇ ਗੀਤ ਵੀ ਫ਼ੁਕਰੇ, ਰੀਤੀ ਰਿਵਾਜ ਫ਼ੁਕਰੇ, ਮੈਂ ਦੱਸ ਦਿੰਨਾ ਮੇਰੀ ਆਵਦੀ ਭੈਣ ਈ ਘਰੇ ਵਿਆਹ ਕਰਨ ਨੂੰ ਨਹੀਂ ਮੰਨੀ ਕਿਉਂਕਿ ਨਾਲ ਦੀਆਂ ਕੁੜੀਆਂ ਨੇ ਪੇਲੈਸ ਚ ਵਿਆਹ ਕਰਵਾਏ ਸੀ।ਅਸੀਂ ਇੱਕ ਦੂਜੇ ਨੂੰ ਨੀਵਾਂ ਵਿਖਾਉਣ, ਫੁਕਰੀਆਂ ਲਈ ਸਭ ਕੁਝ ਕਰ ਰਹੇ ਹਾਂ। ਪੰਜਾਬ 'ਚ ਅੱਤ ਦੀ ਸਖ਼ਤੀ ਦੀ ਲੋੜ੍ਹ ਹੈ।

    • @ashoksarin2736
      @ashoksarin2736 8 місяців тому +2

      Jaspal ji eh ghrr ghrr di kahanee hai 😢

  • @kaurasingh7750
    @kaurasingh7750 8 місяців тому +18

    ਬਾਈ ਜੀ ਇਹ ਸਾਨੂੰ ਪੜ੍ਹੇ ਲਿਖੇ ਮੂਰਖਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਹੈ ll ਮੈਂ ਵੀ ਆਪਣੀ ਲੜਕੀ ਦੀ ਸਾਦੀ ਕੀਤੀ ਮੇਰੀ ਕਿਸੇ ਨੇ ਨਹੀਂ ਸੁਣੀ ll ਮੈਂ ਵੀ ਦੇਖਿਆ ਪੈਲੇਸ ਵਿੱਚ ਬਹੁਤ ਵੱਧ ਖਰਚਾ ਹੁੰਦਾ ਹੈ ll ਮੇਰੀ ਨਾਲ ਮੇਰਾ ਵੱਡਾ ਲੜਕਾ ਮੇਰੇ ਘਰ ਵਾਲੀ ਤੇ ਲੜਕੀ ਘਰੇ ਟੈਂਟ ਲਾ ਕੇ ਵਿਆਹ ਕਰਨ ਵਾਸਤੇ ਤਿਆਰ ਨਹੀਂ ਹੋਏ ll ਪਰ ਮੈਂ ਇਕ ਕੰਮ ਜੋ ਮਿਠਾਈ ਬਣਾਈ ਹੈ ਉਹ ਆਪਣੀ ਮਰਜ਼ੀ ਨਾਲ ਖੁਦ ਤਿਆਰ ਕਰਵਾਈ ll ਹੋਰ ਇਹਨਾਂ ਦੀ ਮਰਜ਼ੀ ਚਲੀ ਹੈ ਇਹ ਮੇਰੇ ਨਾਲ ਨਹੀਂ ਤਕਰੀਬਨ 95 ਪ੍ਰਤੀਸਤ ਇਹੀ ਕੁੱਝ ਹੁੰਦਾ ਹੈ ll

    • @KamalSingh-td8sk
      @KamalSingh-td8sk 8 місяців тому

      ਤੁਹਾਡਾ ਮਤਲਬ ਕਿ ਘਰ ਚ ਕੋਈ ਪੁੱਛ ਨਹੀਂ

    • @avtaras6042
      @avtaras6042 8 місяців тому

      ਪੁਛ ਤਾਂ ਹੋ ਜਾਂਦੀ ਪਰ ਕਲੇਸ਼ ਵਧ ਜਾਂਦਾ

  • @kuljindersingh8282
    @kuljindersingh8282 8 місяців тому +14

    ਵੀਰ ਗੱਲਾਂ ਤੁਹਾਡੀਆਂ ਸਾਰੀਆਂ ਹੀ ਸੱਚੀਆਂ ਨੇ ।। ਪ੍ਰੰਤੂ ਬਹੁਤ ਜ਼ਿਆਦਾ ਸਖ਼ਤਾਈ ਦੀ ਲੋੜ ਹੈ ਸਮੂਹ ਪੰਚਾਇਤਾਂ ਨੂੰ ਸਖਤ ਮਤੇ ਪਾਉਣ ਦੀ ਲੋੜ ਹੈ।। ਧੰਨਵਾਦ।।

  • @hell_yeh
    @hell_yeh 5 місяців тому +1

    ਬਾਈ ਬਹੁਤ ਵਧੀਆ ‌ਗੱਲ ਹੈ ਜੀ ਜੇ ਕੋਈ ਸਮਝੇ।
    ‌‌ਬਾਈ ਸਤਿ ਸ੍ਰੀ ਆਕਾਲ ਜੀ ❤❤
    ‌ਵੱਲੋ-ਸੁਰਜਨ ਸਿੰਘ ਲਿਬੜਾ।

  • @kuldeepSingh-nh8up
    @kuldeepSingh-nh8up 9 місяців тому +27

    ਪੈਸਾ,ਬਚਾਉਣਵਾਲੀਤਾਸਾਡੀ,ਸੋਚਹੀਨਹੀ।ਧੰਨਵਾਦ।

  • @chahal-pbmte
    @chahal-pbmte 9 місяців тому +18

    ਨਾਗਰਾ ਸਾਹਿਬ ਤੁਹਾਡੀ ਗੱਲ ਪੂਰੀ ਦੀ ਪੂਰੀ ਠੀਕ ਐ।

  • @Streetrai194
    @Streetrai194 9 місяців тому +28

    ਸਾਡੇ ਪਿੰਡ ਹਾਲੇ ਵੀ ਸਾਰੇ ਰਲ਼ਮਿਲ ਕੇ ਕੰਮ ਕਰਦੇ ਹਨ। ਬਸ ਸਾਡੇ ਬਜ਼ੁਰਗਾਂ ਨੇ ਸਾਨੂੰ ਜਾਤ-ਪਾਤ ਤੋਂ ਦੂਰ ਰੱਖਿਆ ਹੈ।
    ਜਿਲਾ ਮੋਹਾਲੀ

    • @pardeepsingh7403
      @pardeepsingh7403 8 місяців тому +1

      Veer kehda pind aa....

    • @Streetrai194
      @Streetrai194 8 місяців тому

      @@pardeepsingh7403 ਫਤਿਹਪੁਰ ਥੇੜ੍ਹੀ

  • @MerapunjabPB03
    @MerapunjabPB03 8 місяців тому +8

    ਸਹੀ ਗੱਲ ਹੈ ਵੀਰ ਅਸੀਂ ਆਪਣੇ ਆਪ ਖਰਚੇ ਵਧਾਏ ਨੇ ਫੇਰ ਜ਼ਮੀਨਾਂ ਵੇਚਦੇ ਆ ਤਕੜੇ ਨੂੰ ਦੇਖ ਕੇ ਮਰਦੇ ਆ

  • @desrajmasih
    @desrajmasih 8 місяців тому +2

    ਬਿਲਕੁਲ ਖਰੀਆਂ ਗੱਲਾਂ ਕੀਤੀਆਂ ਵੀਰ ਜੀ ਧੰਨਵਾਦ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਹੈ

  • @harjinderkaur8501
    @harjinderkaur8501 8 місяців тому +3

    🎉 ਬਹੁਤ ਬਹੁਤ ਧੰਨਵਾਦ ਵੀਰ ਜੀ ਅਸੀਂ ਪੰਜ ਸਾਲ ਪਹਿਲਾਂ ਬੇਟੀ ਦਾ ਵਿਆਹ ਕਰਿਆ ਸੀ ਪੈਲਸ ਦੀ ਤਰ੍ਹਾਂ ਸਜਾਇਆ ਟੈਂਟ ਘਰ ਦੇ ਵਿੱਚ ਹੀ ਵਿਆਹ ਕਰਿਆ ਪਿਉਰ ਹਰ ਇਕ ਚੀਜ਼ ਸਾਰੇ ਰਿਸ਼ਤੇ ਦਾਰ ਖੁਸ਼ ਹਰ ਇਕ ਚੀਜ਼ ਬਹੁਤ ਬਦੀਆ ਬਣੀਆਂ ਹੋਈਆਂ ਸਨ ਬਹੁਤ ਹਰ ਇਕ ਚੀਜ਼ ਬਚੀਂ ਦਾਲਾਂ ਸਬਜੀਆਂ ਨਾਲ ਪਿੰਡ ਵੰਡ ਕੇ ਆੲੇ ਮਾਲਕ ਦੀ ਕਿਰਪਾ ਨਾਲ ਮਠਿਆਈਆਂ ਆਦਿ ਬਹੁਤ ਬਚੀਆਂ ਪਿੰਡ ਚ ਵੰਡਿਆ ਵੀ ਨਹੀਂ ਮੁਕੀਆਂ ਮਾਲਕ ਦੀ ਕਿਰਪਾ ਨਾਲ ਬਹੁਤ ਬਦੀਆ ਵਿਆਹ ਹੲਿਆ ਸੀ ਪੈਲਸ ਦਾ ਵਿਆਹ ਬੰਦ ਹੋਣਾ ਚਾਹੀਦਾ ਉਹੀ ਚੀਜ਼ ਆਪਣੇ ਬੱਚਿਆਂ ਨੂੰ ਦੇ ਵੋ

    • @Harjitnagra68
      @Harjitnagra68  8 місяців тому

      ਬਹੁਤ ਵਧੀਆ ਜੀ 🙏🏻

  • @sunnytaheemduggan
    @sunnytaheemduggan 8 місяців тому +7

    ਤੇਰੀਆਂ ਗੱਲਾਂ ਤੇ ਪੂਰਾ ਅਮਲ ਹੈ ਮੇਰਾ ਪਰ ਲੋਕ ਸਹੀ ਤਾਂ ਕਹਿ ਦੇਣਗੇ ਕੋਈ ਅਮਲ ਨਹੀਂ ਕਰਦਾ

  • @makhansingh8880
    @makhansingh8880 9 місяців тому +16

    ਇਸਦਾ ਕਾਰਨ ਏਹ ਹੈ ਕਿ ਅਸੀਂ ਆਪ ਕਿਸੇਦੇ ਘਰ ਵਿਆਹ ਵਿੱਚ ਜਾਕੇ ਕੰਮ ਕਰਨੋਂ ਹਟ ਗਏ ਹਾਂ ਬੱਸ ਇਹ ਹੀ ਕਾਰਨ ਹੈ
    ਪੈਲਸਾਂ ਦੇ ਵਿੱਚ ਕਈ ਵੇਹਲੜ ਔਂਦੇ ਹਨ ਜਿੱਨਾ ਨੂੰ ਨਾ ਤਾਂ ਲੜਕੀ ਵਾਲੇ ਜ਼ਾਂਣਦੇ ਹੁੰਦੇ ਹਨ ਨਾਂ ਲੜਕੇ ਵਾਲੇ ਜ਼ਾਂਣਦੇ ਹੁੰਦੇ ਨੇ ਉਹੋਪੈ ਪੈਲਸ ਦੇ ਵਿੱਚ ਔਦੇ ਹਨ ਵੇਟਰ ਨੂੰ
    50 ਰੁਪਏ ਦਿੰਦੇ ਹਨ ਰੱਜ਼ਕੇ ਚਲੇ ਜਾਂਦੇ ਹਨ

  • @nirmalbhullar7593
    @nirmalbhullar7593 9 місяців тому +10

    ਬਿਲਕੁੱਲ ਸਹੀ ਕਿਹਾ ਜੀ ਇੱਕ ਇੱਕ ਗੱਲ ਧਿਆਨ ਦੇਣ ਵਾਲੀ ਐ ਨਾਗਰਾ ਸਾਬ ਜੀ

  • @harinderpalsidhu
    @harinderpalsidhu 9 місяців тому +11

    ਬਾਈ ਜੀ ਆਪ ਜੀ ਨਾਲ ਪੂਰੀ ਤਰਾਂ ਸਹਿਮਤ ਹਾਂ।

  • @bikramjitatec
    @bikramjitatec 2 місяці тому

    ਬਹੁਤ ਹੀ ਵਧੀਆ ਵਿਚਾਰ ਨਾਗਰਾ ਸਾਹਿਬ

  • @ShingarJassar
    @ShingarJassar 9 місяців тому +4

    ਤੁਹਾਡੇ ਵਿਚਾਰ ਬਹੁਤ ਵਧੀਆ ਹਨ,ਨਾਗਰਾ ਸਾਹਿਬ ਧੰਨਵਾਦ ਜੀ

  • @kirpalkaur6398
    @kirpalkaur6398 8 місяців тому +3

    ਹਰ ਇੱਕ ਸੁਝਾਓ ਨਾਲ ਸਹਿਮਤ ਹਾਂ ਬਾਈ ਜੀ।

  • @ajaibsingh1104
    @ajaibsingh1104 9 місяців тому +4

    ਨਾਗਰਾ ਸਾਬ ਅੱਖਾਂ ਖੋਲ੍ਹਤੀਆ Er Ajaib Singh AAE PSPCL BATHINDA Punjab

  • @chamkaursingh5203
    @chamkaursingh5203 9 місяців тому +3

    ਬਾਈ ਜੀ ਸਾਰੀਆਂ ਗੱਲਾਂ ਬਹੁਤ ਵਧੀਆ ਹਨ।ਤੁਹਾਡੀ ਕੋਈ ਵੀ ਗੱਲ ਗਲਤ ਨਹੀਂ ।ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ ਜੀ।ਧੰਨਵਾਦ ਜੀ

  • @sunnytaheemduggan
    @sunnytaheemduggan 8 місяців тому +5

    ਲੋਕਾਂ ਦੀ ਮਾਨਸਿਕਤਾ ਹੀ ਐਸੀ ਹੋ ਗਈ

  • @jashpalsingh1875
    @jashpalsingh1875 8 місяців тому +2

    ਬਕਮਾਲ ਸੋਚ ❤❤❤

  • @PawanKumar-sc1er
    @PawanKumar-sc1er 8 місяців тому

    ਬਿਲਕੁਲ ਠੀਕ ਗਲ ਬਾਈ ਜੀ

  • @1sukhman
    @1sukhman 8 місяців тому

    Amway ਨੇ ਲੋਕ ਜਗਾਉਣ ਦਸ ਤਾ, ਬਹੁਤ ਵਧੀਆ

  • @gurpreetsingh-gf7md
    @gurpreetsingh-gf7md 9 місяців тому +11

    ਨਾਗਰਾ ਸਾਬ, ਮੈਂ ਪੈਲੇਸਾਂ ਵਿੱਚ ਵੇਟਰਾਂ ਨਾਲ ਕੰਮ ਕਰਦਾਂ, ਤੁਹਾਡੀਆਂ ਗੱਲਾਂ 101% ਸਹੀ ਨੇ, ਬਿਲਕੁਲ ਇਹੋ ਕੁਛ ਹੁੰਦਾ ਪੈਲੇਸਾਂ ਵਿੱਚ,🙏🙏🙏🙏

  • @jagjitbrar148
    @jagjitbrar148 9 місяців тому +1

    ਬਹੁਤ ਵਧੀਆ ਵਿਸ਼ੇ ਤੇ ਸਿਆਣੀ ਗੱਲਬਾਤ ਕੀਤੀ

  • @gursevaksingh497
    @gursevaksingh497 8 місяців тому +1

    ਬਹੁਤ ਵਧੀਆ ਲੱਗਿਆ ਜੀ ਗੱਲਾਂ 16ਆਨੇ ਸੱਚ

  • @Sangat-darshan
    @Sangat-darshan 8 місяців тому +1

    ਬਹੁਤ ਵਧੀਆ 🙏

  • @rbrar3859
    @rbrar3859 9 місяців тому

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਵੀਰ 🎉

  • @amritkaur2566
    @amritkaur2566 8 місяців тому

    By chance tuada video dekhya ..lgya aisra ghrelu tariqe naal kon smjha raha h.......bt tusi jo v kehta ..o sach ..kaha h ......purity ...vadia....roti. ...ghr halwaayee lga kr hi bndi h.......tusi jo v positive hor negetive kehta ...o bahut hi motivated h..babaj tuanu Chad di kala bakhshan🎉🎉

  • @shivlath843
    @shivlath843 8 місяців тому +1

    ਜਨਾਬ ਕਈ ਮੂਡੇ ਵਾਲਿਆ ਦੀ ਸ਼ਰਤ ਹੀ ਇਹੀ ਹੂਦੀ ਹੈ ਕਿ ਵਿਆਹ ਪੈਲਸ ਵਿੱਚ ਕਰਨ ਦੀ ਊਹ ਵੀ ਬੜੇ ਵਿੱਚ

  • @sukhmanjotsingh7427
    @sukhmanjotsingh7427 9 місяців тому +1

    ਸਹੀ ਗੱਲਾਂ ਹਨ ਨਾਗਰਾ ਜੀ।

  • @MerapunjabPB03
    @MerapunjabPB03 8 місяців тому +1

    ਵੀਰ ਦੀ ਇੱਕ ਇੱਕ ਗੱਲ ਸਹੀ ਆ

  • @JaswinderSingh-ut4zx
    @JaswinderSingh-ut4zx 8 місяців тому +1

    ਸਹੀ ਕਿਹਾ ਜੀ ❤

  • @MerapunjabPB03
    @MerapunjabPB03 8 місяців тому +2

    ਅਸੀਂ ਆਪਣੇ ਆਪ ਬਿਮਾਰੀਆਂ ਨੂੰ ਜਨਮ ਦੇ ਰਹੇ ਹਾਂ

  • @sukhdeepsinghclass-7broll-442
    @sukhdeepsinghclass-7broll-442 8 місяців тому

    Bahut vadhia message ji ❤❤

  • @sukhmanjotsingh7427
    @sukhmanjotsingh7427 9 місяців тому +3

    ਨਾਗਰਾ ਜੀ ਪਹਿਲਾਂ ਸੋਡਾ ਨਾਂ ਪੜਦੇ ਸੀ ਹੁਣ ਸੋਨੂੰ ਦੇਖਿਆ ਆ ਜੀ 🙏🙏

  • @deepjandoria3545
    @deepjandoria3545 9 місяців тому +2

    ਸਹੀ ਗੱਲ ਆ ਬਾਈ ਜੀ ਇੱਕ ਇੱਕ ਗੱਲ ਸੱਚ ਹੋ ਰਹੀ ਆ

  • @DigitalIndia-mi7xb
    @DigitalIndia-mi7xb 8 місяців тому +1

    💯 sahi me apni beti di Sadi te gr hi tyar kita c 3 noker rkhe c

  • @gursharandhillon2931
    @gursharandhillon2931 9 місяців тому +4

    Very true, cost needs to be controlled.

  • @gurwindersinghghuman5804
    @gurwindersinghghuman5804 8 місяців тому +1

    aaj kal veaah vale dabee vich saman ehna suhkt hunda, oh kai vari tut da ve nhi ,,

  • @Simrankour-1948
    @Simrankour-1948 8 місяців тому +1

    Bhai g buht badiya soch a himachal ch hun v ghra ch te simple tarike nal viah kite jande ne oh log jyada education te focus krde ne

  • @gurvindersingh9345
    @gurvindersingh9345 8 місяців тому +1

    वाह मेरे वीर❤❤❤❤❤

  • @kuldeepSingh-nh8up
    @kuldeepSingh-nh8up 9 місяців тому +1

    ਹਰਜੀਤਵੀਰ,ਆਪਣੀਜੱਟਾਦੀਸੋਚਇਹਹੈਕਿ8-ਦੀਥਾ10ਲੱਖਲੱਗਜਾਵੇਪਰਕੌਈਕਸਰਨਾਰਹਿਜਾਵੇ।

  • @kulwantdhaliwaldhaliwal4786
    @kulwantdhaliwaldhaliwal4786 8 місяців тому

    ਬਿਲਕੁਲ✅

  • @MerapunjabPB03
    @MerapunjabPB03 8 місяців тому

    ਸਹੀ ਹੈ ਅਸੀਂ ਕਿਸੇ ਦੀ ਸਹਿਤ ਨਾਲ ਖਿਲਵਾੜ ਕਰਦੇ ਹਾਂ

  • @atindermalhi969
    @atindermalhi969 9 місяців тому +1

    ਬਾਈ ਜੀ ਸਹੀ ਗੱਲ ਹੈ।

  • @GurpreetSingh-vh3mu
    @GurpreetSingh-vh3mu 8 місяців тому +5

    ਇਹੋ ਜਿਹਾ content ਹੋਰ ਚਾਹੀਦਾ ਬਾਈ ਹੋਰ ਪਾਓ ਇਹੋ ਜਿਹੀਆਂ ਵੀਡੀਓ , ਮੈਂ ਆਸਟ੍ਰੇਲੀਆ ਰਹਿਨਾਂ ਅਗਲੇ ਸਾਲ ਪੰਜਾਬ ਜਾਕੇ ਮੁੰਡੇ ਦੀ ਲੋਹੜੀ ਮਨਾਉਣੀ ਸੀ , ਪੈਲੇਸ ਚ ਹੀ ਸੋਚ ਰਿਹਾ ਸੀ ਪਰ ਹੁਣ ਘਰੇ ਹੀ ਕਰਨਾ ਕੰਮ , ਪੈਸੇ ਦੀ ਕੀਮਤ ਪਤਾ ਲੱਗ ਗਈ ਬਾਹਰ ਆਕੇ , ਅੱਜ ਪੈਲੇਸ ਚ ਵੀ ਕਰ ਸਕਦਾ ਮੈਂ ਪ੍ਰੋਗਰਾਮ ਪਰ ਫਜੂਲ ਖਰਚੀ ਤਾਂ ਫਜੂਲ ਹੀ ਐ

    • @Harjitnagra68
      @Harjitnagra68  8 місяців тому +1

      ਬਹੁਤ ਵਧੀਆ ਰਹੋਗੇ ! ਬੇਸ਼ੱਕ ਪੈਲਸ ਵੀ ਕਰ ਲਓ ਪਰ ਖਾਣ ਪੀਣ ਤਾਂ ਆਪਣੀਆਂ ਅੱਖਾਂ ਦੇ ਸਾਹਮਣੇ ਹੋਵੇ …. ਕੁਆਲਟੀ , ਅਸਲੀ ਨਕਲੀ ਪਨੀਰ , ਨਾਨ ਵੈੱਜ ਵੀ ਕੀ ਐ ਕਿਹੋ ਜਿਹਾ .. ਕਿਹੜਾ ਤੇਲ ? ਘਿਓ !?
      ਗੱਲ ਕੀ ਐ ਆਪਾਂ ਅਡਵਾਂਸ ਦੇਕੇ ਘਰ ਆ ਜਾਂਦੇ ਹਾਂ ਪੂਰਾ ਭਰੋਸਾ ਕਰਕੇ ਪਰ ਹਕੀਕਤ ਇਹ ਆ ਕਿ ਆਪਾਂ ਪੈਸਾ ਵੀ ਵੱਧ ਖ਼ਰਚਿਆ ਤੇ ਬਿਮਾਰੀਆਂ ਵੀ ਸਹੇੜੀਆਂ .. ਸੁੱਚਮ - ਸਫ਼ਾਈ - (ਹਾਈਜੈਨਕ ) ਵੱਲੋਂ ਤਾਂ ਜ਼ੀਰੋ

    • @GurpreetSingh-vh3mu
      @GurpreetSingh-vh3mu 8 місяців тому +1

      @@Harjitnagra68 ਬਾਈ ਜਮਾਂ ਸਹੀ ਗੱਲ ਐ , ਪੁਰਾਣਾ ਬਚਿਆ ਸਮਾਨ ਬਚਾ ਕੇ ਰੱਖ ਲੈਂਦੇ ਨੇ ਤੇ ਅਗਲੇ ਦਿਨ ਆਲੇ ਨੂੰ ਵੀ ਓਹੀ ਖਵਾਈ ਜਾਂਦੇ ਨੇ , ਓਹਨਾਂ ਦਾ ਮਕਸਦ ਹੁੰਦੇ ਵੱਧ ਤੋਂ ਵੱਧ ਪੈਸੇ ਬਚਾਏ ਜਾਣ ਘੱਟ ਤੋਂ ਘੱਟ ਖਰਚਾ ਕਰਕੇ ,

    • @nachhattarkaur7600
      @nachhattarkaur7600 8 місяців тому +1

      Good thinking and congratulations

  • @tiwanajatt5749
    @tiwanajatt5749 9 місяців тому +6

    201%sahi gal aa

  • @karamsingh1479
    @karamsingh1479 Місяць тому

    Yji..satsiri..akal.verry..good

  • @SukhbirKaur-zj5gp
    @SukhbirKaur-zj5gp 8 місяців тому

    salute a virji tude soch te

  • @sharanmalhotra8405
    @sharanmalhotra8405 8 місяців тому

    Bohat vadia achi soch ha apki sbko amal karna chahia

  • @Karnail-r8i
    @Karnail-r8i 8 місяців тому

    Bhai ji bahut wadhya sujhaw deta , thanks

  • @kaurasingh7750
    @kaurasingh7750 8 місяців тому +1

    ਬਾਈ ਜੀ ਕਈ ਕੰਜ਼ਰ ਲੜਕੇ ਵਾਲੇ ਹੁਣ ਵੀ ਮੰਗ ਕਰਦੇ ਹਨ ਕੇ ਪੈਲਸ ਵਿੱਚ ਵਿਆਹ ਕਰਾਉਣਾ ਹੈ ll

  • @jaswantsingh6530
    @jaswantsingh6530 8 місяців тому

    Bhai ji 1001% Right .Very good Vlog.😅

  • @amandeepsinghsingh3384
    @amandeepsinghsingh3384 8 місяців тому

    Great vichar ji ,tuhaadey vichar krantikari hn ina nu pindwise te sherwise lagu ker na chahida ,ik vichar hor a jann da kharcha mundey waley karn

  • @NavjotKaur-z2x
    @NavjotKaur-z2x 8 місяців тому

    Veere tuc 💯 kiha. Right right right right right right right right

  • @jugraajsingh486
    @jugraajsingh486 9 місяців тому

    100% Sahi Kiha 22 Ji .Lots of thanks .

  • @dapinderdeepsingh9978
    @dapinderdeepsingh9978 8 місяців тому

    Bai ji jinna de ghar ਭੀੜੇ ਆ ਓਹ ਕਈ ਪਿੰਡਾਂ ਵਿੱਚ ਸਰਪੰਚਾਂ ਨੇ ਸਰਕਾਰੀ ਪੈਲੇਸ ਟਾਈਪ ਧਰਮਸ਼ਾਲਾ ਵੀ ਬਣਾਈ ਹੁੰਦੀ ਹੈ ਆਪਣਾ ਸਮਾਨ ਲਿਜਾ ਕੇ ਉੱਥੇ ਵੀ ਕਰ ਸਕਦੇ ਆ ਕੋਈ ਵੀ ਪ੍ਰੋਗਰਾਮ ਨਾਲੇ ਤਾ ਖਰਚਾ ਬਚੇਗਾ ਨਾਲੇ ਸਾਰਾ ਕੁੱਝ ਸ਼ੁੱਧ ਬਣੇਗਾ

  • @sandeepmahal1574
    @sandeepmahal1574 9 місяців тому

    ਬਹੁਤ ਵਧੀਆ ਜੀ

  • @kjeetdhindsa6368
    @kjeetdhindsa6368 4 місяці тому

    ਸਤਿਸ੍ਰੀਅਕਾਲ ਵੀਰੇ 🙏🙏

  • @RandhirSingh-q8d
    @RandhirSingh-q8d 8 місяців тому

    Well explain veer ji 😊

  • @arjansingh2798
    @arjansingh2798 8 місяців тому +1

    Vir ji tuhadi ek ek gal sahi hai ji ❤❤❤❤❤

  • @sukhdeepsinghclass-7broll-442
    @sukhdeepsinghclass-7broll-442 8 місяців тому

    Bilkul sahi a Veer ji

  • @Mohanlal-dq7sy
    @Mohanlal-dq7sy 8 місяців тому

    Nagra sahib ji very best sugesstion

  • @sukhwantsingh9467
    @sukhwantsingh9467 8 місяців тому

    ਸਾਡੀ ਭਤੀਜੀ ਦਾ ਵਿਆਹ ਘਰੇ ਕੀਤਾ 1ਲੱਖ ਚ ਖਾਣਾ ਵੈਸ਼ਨੂੰ ਬਣ ਗਿਆ ਬਹੁਤ ਵਧੀਆ ਹੋ ਗਿਆ

  • @hardevsunda6885
    @hardevsunda6885 8 місяців тому

    Veer ji. Waheguru. Ji. Tuhanu sumat. Bakshe God. Bless u. Tuhadi. Soch. Nu. Salam hai. Ji.

  • @karanwaraich5787
    @karanwaraich5787 8 місяців тому

    God bless you . Great vedio brother

  • @shamshersandhu9026
    @shamshersandhu9026 9 місяців тому +1

    Kamaaaaaal . Bahut khoob .❤❤

  • @ashoksarin2736
    @ashoksarin2736 8 місяців тому +1

    Pa ji - Black money nu hor kithey khruchh krro gay?
    😂😢😢😢😢😢😢😢😢

  • @satwindersingh2815
    @satwindersingh2815 8 місяців тому

    ਵੀਰ ਜੀ ਫ੍ਰੀ ਰਾਸ਼ਨ ਕਾਰਡ ਜ਼ਰੂਰੀ ਬਣਿਆ ਹੋਣਾ ਚਾਹੀਦਾ ਕੀ ਅਸੀਂ ਗਰੀਬ ਹਾਂ ਪੈਲਸਾਂ ਵਿੱਚ ਕੈਟਰਿੰਗ ਡੀਜੇ ਤੇ ਪੈਸਿਆਂ ਦੀ ਬਾਰਿਸ਼ ਮਹਿੰਗੇ ਪੈਲਸ

  • @neetugold6136
    @neetugold6136 8 місяців тому

    Bilkul sahi.

  • @HarjitsinghSidhu-u5o
    @HarjitsinghSidhu-u5o 8 місяців тому +1

    Bhaut vadea message veer par Bhaut ghat n jo tohada changaa n jeadaa kharav karan vala... bhaeecharaa khatam ho gea veer

  • @RandhirSingh-q8d
    @RandhirSingh-q8d 8 місяців тому

    Shukriya veer ji

  • @ParamjitKaur-vf3vz
    @ParamjitKaur-vf3vz 8 місяців тому

    Very nice 👌👌🙏

  • @pmjk8937
    @pmjk8937 9 місяців тому

    Bahut vadhia slah aa Bai ji.

  • @AmarjeetKaur-hs2lc
    @AmarjeetKaur-hs2lc 8 місяців тому

    Bhut vedai such raki bai ji

  • @parmjitkaur1313
    @parmjitkaur1313 8 місяців тому

    Sahi bhaji me v is vaar ghar vich sehar ch reh ke viah kita sara sehar ghare arrangement kr ke bhagtia sirf barat nu palace ch bhagtia beti da viah kita 31 January nu bht vadhiya lagga ghar hi decoration krva ke ghar v sajia

    • @parmjitkaur1313
      @parmjitkaur1313 8 місяців тому

      Dono bache doctor ne

    • @parmjitkaur1313
      @parmjitkaur1313 8 місяців тому

      Bhaji lok dha ke ghar new nahi bnade kehan ge bnea bnia lai lene a asi ghar app dha ke new bna lia ta sare neighbours ne v dha ke pa lye nhi ta sb ne alag ho jana c

  • @CharanjitKaur-xp4qo
    @CharanjitKaur-xp4qo 8 місяців тому

    Good talk

  • @er.mohinderpmamualiya7213
    @er.mohinderpmamualiya7213 8 місяців тому

    Bahut vadhiya vichar

  • @singhsukhdittsingh4257
    @singhsukhdittsingh4257 8 місяців тому

    Sahi gal ji

  • @lakhvindersingh874
    @lakhvindersingh874 8 місяців тому

    Very good 👍

  • @SurjitSingh-iy9bd
    @SurjitSingh-iy9bd 8 місяців тому

    Very nice❤

  • @ManmohanSingh-li8tr
    @ManmohanSingh-li8tr 8 місяців тому

    Sahi gal aa bai, asi v sochdey aa same

  • @surinderkaur3913
    @surinderkaur3913 9 місяців тому

    Very important information nagra sahib jio

  • @mukhtiarsandhu1584
    @mukhtiarsandhu1584 8 місяців тому

    Right said

  • @RachhpalSingh-mp7ov
    @RachhpalSingh-mp7ov 8 місяців тому

    Bilkul theek

  • @SunitaKumari-xr7ij
    @SunitaKumari-xr7ij 8 місяців тому

    Sahi kiha bai ji

  • @vakhrekaraj9948
    @vakhrekaraj9948 9 місяців тому

    Bahot vadia vichar nagra saab

  • @MerapunjabPB03
    @MerapunjabPB03 8 місяців тому +1

    ਵੀਰ ਜੀ ਪਿੰਡਾਂ ਦਾ ਦੌਰਾ ਕਰੋ ਟੀਮ ਬਣਾਉ ਨੋਜਵਾਨਾਂ ਨੂੰ ਜਾਗਰੂਤ ਕਰੋ ਇੱਕ ਟੀਮ ਹੋਵੇ ਜੋ ਲੋਕਾਂ ਨੂੰ ਜਾਗਰੂਤ ਕਰੇ ਪਿੰਡ ਪਿੰਡ ਦੋਰਾ ਕਰੇ ਪੰਜਾਬ ਗਰੀਬੀ ਦੀ ਮਾਰ ਝੱਲ ਰਿਹਾ ਹੈ

    • @kirpalkaur6398
      @kirpalkaur6398 8 місяців тому

      ਸਹੀ ਕੁਮੈਂਟ ਕੀਤਾ ਜੀ

    • @MerapunjabPB03
      @MerapunjabPB03 8 місяців тому

      ਜ਼ਰੂਰ ਨੋਜਵਾਨਾਂ ਵੀਰਾ ਦੀ ਟੀਮ ਬਣਾਉ ਫੇਰ ਹੀ ਪੰਜਾਬ ਗਰੀਬੀ ਵਿੱਚੋਂ ਨਿਕਲ ਸਕਦਾ ਨਹੀਂ ਤਾ ਮੇਰੇ ਵੀਰਾ ਦੀਆਂ ਜਾਇਦਾਦਾਂ ਵਿਕ ਜਾਣਗੀਆਂ ਆਉਣ ਵਾਲੀਆਂ ਪੀੜ੍ਹੀਆਂ ਟਿਪਨ ਚੁਕ ਕੇ ਦਿਹਾੜੀ ਲੲਈ ਮਜਬੂਰ ਹੋਣਗੀਆਂ ਜੇ ਖਰਚੇ ਨਾ ਕਟ

    • @MerapunjabPB03
      @MerapunjabPB03 8 місяців тому

      ਹਰੇਕ ਗਰੀਬ ਤੋਂ ਗਰੀਬ ਹੋ ਰਿਹਾ ਅਮੀਰਾਂ ਨੂੰ ਦੇਖ ਦੇਖ ਵੱਡੇ ਵੱਡੇ ਖਰਚੇ ਕਰ ਰਹੇ ਹਾਂ

  • @ramansandhu827
    @ramansandhu827 8 місяців тому

    Tusi Sab theek keha hai.

  • @manjitjhandi755
    @manjitjhandi755 6 місяців тому

    Good idea

  • @GurjotKaurwalia
    @GurjotKaurwalia 8 місяців тому

    Eh sukhti nal lagoo hivey ta lok sudrngey panchyat pinda which eh jeeja lahu krn atey sehra which Gurduduwareya which alloncement ki sadey bish sadey bhog honey chidey hun ta lok krjey to bavchangey

  • @manmohankaur3376
    @manmohankaur3376 9 місяців тому

    Bilkul sahi kiha ji,thodi sari galbaat nu yaad rkhn d te apnaun d koshis krange 👍

  • @BalwinderKaur-qu9ls
    @BalwinderKaur-qu9ls 9 місяців тому

    Very true ideas nd views

  • @Eastwestpunjabicooking
    @Eastwestpunjabicooking 8 місяців тому

    ਰੋਟੀ ਵੀ ਘਰ, ਵਿਆਹ ਵੀ ਪੁਰਾਣੇ ਪੰਜਾਬ ਵਰਗਾ, ਵੀਲ ਕਟਾਈ ਵੀ ਮਹਿੰਗੀ ਪੱਗ ਨਾ ਖ਼ਰਚ ਘਟਦਾ ਤੇ ਸਿਰ ਦੀ ਸ਼ਾਨ ਤੇ ਉਂਜ ਵੀ ਬਚਾਅ।ਸਿਰਫ ਦਿਖਾਵਾ ਰਹਿ ਗਿਆ ਆਕੜ ਤੇ ਜਵਾਕਾਂ ਨੂੰ ਅਕਲ ਨਹੀ ਤਾਂ ਹੀ ਟੁੱਟ ਭੱਜ ਰਿਸ਼ਤੇ ਹੋਈ ਜਾਦੇ

  • @ParamjeetSingh-zf1xs
    @ParamjeetSingh-zf1xs 8 місяців тому

    Bilcul Sahi

  • @JaswinderSingh-vw1bu
    @JaswinderSingh-vw1bu 9 місяців тому

    Very nice bhai ji ❤

  • @apaardeepsidhu
    @apaardeepsidhu 9 місяців тому

    God bless you brother