ਹੁੰਣ ਸਕੂਟਰ ਦੀ ਬੈਟਰੀ ਲਾਈਫ 10 ਸਾਲ ਤੱਕ ਸਿਰਫ 2 ਯੂਨਿਟ ਚ’ ਚਾਰਜ ਚੱਲੇ 180 ਕਿਲੋਮੀਟਰ

Поділитися
Вставка
  • Опубліковано 7 лют 2025
  • ਹੁੰਣ ਸਕੂਟਰ ਦੀ ਬੈਟਰੀ ਲਾਈਫ 10 ਸਾਲ ਤੱਕ
    ਸਿਰਫ 2 ਯੂਨਿਟ ਚ’ ਚਾਰਜ ਚੱਲੇ 180 ਕਿਲੋਮੀਟਰ
    ਦੀਵਾਲੀ ਤੇ ਕੰਪਨੀ ਦੇ ਰਹੀ ਫ੍ਰੀ ਸਕੂਟਰ
    #LiveBharat #NewsUpdate #RBMotors #diwalioffer #BreakingNews #AmritsarNews #amritsar #punajbinews #onzo #electricscooter
    Follow us
    Website : www.live-bhara...
    FACEBOOK: / itslivebharat
    TWITTER: / livebharat5
    If You want share News or Any other information with us, You can comment, Message or
    Email: liveamritsar6699@gmail.com
    Live Bharat is Digital News channel, We are active on Facebook, UA-cam & Instagram. Sabse Badhi Bat

КОМЕНТАРІ • 109

  • @hiravideoamritsar6383
    @hiravideoamritsar6383 Рік тому +13

    ਪੌਣੇ ਦੋ ਦੋ ਲੱਖ ਰੁਪਏ ਦੀਆਂ ਆ ਗਈਆਂ ਨੇ ਇਹ ਸਕੂਟਰੀਆਂ,,,,ਮੈਂ ਵੀ 2018 ਚ okinawa praise ਲੱਖ ਰੁਪਏ ਦੇ ਕਰੀਬ ਲਈ ਸੀ ,ਡੇਢ ਸਾਲ ਚ ਈ ਬੈਟਰੀਆਂ ਖਰਾਬ ਹੋ ਗਈਆਂ ,,,ਨਵੀਂ ਬੈਟਰੀ ਲੌਕਡੌਨ ਕਾਰਨ ਮਿਲ ਨਹੀਂ ਸੀ ਰਹੀ , ਹਾਰ ਕੇ ਫੇਰ activa 6g ਲਿਆਉਣੀ ਪਈ

  • @GurkirpaDastarStudio
    @GurkirpaDastarStudio Рік тому +3

    ਨੰਬਰ ਸਵਿੱਚ ਆਫ। ਵੱਟਸਐਪ ਕਾਲ ਚੁੱਕਦੇ ਨੀ ਸਭ ਫਰੌਡ ਐ ਫਰੌਡ।

  • @ajaibsingh6044
    @ajaibsingh6044 Рік тому +15

    ਰੇਟ ਦਸਦਾ ਨਹੀ ਭਕਾਈ ਮਾਰੀ ਜਾਂਦਾ

  • @daljitsingh8832
    @daljitsingh8832 Рік тому +17

    ਲੋਕੋ ਝੂਠ ਬੋਲਦੇ ਨੇ ਰੱਜ ਕੇ ਫਸ ਨਾ ਜਾਇਓ ਵਿਕਣ ਤੋਂ ਬਾਅਦ ਕੋਈ ਨਹੀਂ ਪੁੱਛਦਾ

  • @A1punjabiStores79
    @A1punjabiStores79 4 місяці тому +1

    ਭਰਾ ਦੱਸ ਸਾਲ ਦੀ ਗੱਲ ਤਾਂ ਛੱਡ ਇਹ ਤਾਂ ਦੋ ਸਾਲ ਚ ਖੜਕ ਜਾਣੀਂ ਏ! ਉਸ ਤੋਂ ਬਾਅਦ 1500 ਦੀ ਵਿਕਣੀ ਹੈ! ਮੈਂ ਵੀ ਇਹ ਖਿਡੋਣੇ ਲੈ ਕੇ ਫਸ ਚੁੱਕਿਆ ਹਾਂ

  • @satnamsingh8846
    @satnamsingh8846 Рік тому +14

    ਰੇਟ ਨਹੀਂ ਦੱਸਣਾ ਕਿੳੁ ਕੇ ਲੁਟਣਾ ਹੁੰਦਾ ਲੋਕਾਂ ਨੂੰ

  • @jagdevbrar6100
    @jagdevbrar6100 Рік тому +2

    ਬਕਵਾਸ ਕਰਨ ਵਿੱਚ ਪੂਰੇ ਮਾਹਰ ਹਨ ਰੇਟ ਵੀ ਦੱਸਿਆ ਜਾਵੇ

  • @tonyathensgreece4133
    @tonyathensgreece4133 Рік тому +3

    ਪੰਜਾਬ ਦੀਆਂ ਬੈਂਕਾਂ ਵਾਲਾ ਹਿਸਾਬ ਆ ਪੈਸੇ ਜਮਾਂ ਤਾਂ ਕਰ ਲੈਂਦੇ ਆ ਪਰ ਲੋਨ ਨਹੀਂ ਦਿੰਦੇ

  • @drkulwindersinghdhindsa9613
    @drkulwindersinghdhindsa9613 Рік тому +3

    ਰੇਟ ਕੌਣ ਦੱਸਾਂਗਾ

  • @satnam_bhangu.1915
    @satnam_bhangu.1915 Рік тому +1

    ਠੱਗ ਨੇ ਇਹੇ ਸਕੂਟਰੀਆ ਵਾਲੇ ਇਹਨਾਂ ਦਾ ਪਤਾ ਨਹੀਂ ਕਦੋਂ ਰਾਹ ਵਿੱਚ ਖੜ ਜਾਣ ਬੈਟਰੀ ਲੋਅ ਕਰਕੇ

  • @SukhdevSingh-gv3gt
    @SukhdevSingh-gv3gt Рік тому +31

    ਰੇਟ ਦੱਸਦੇ ਨੇ ਸ਼ਰਮ ਆਉਂਦੀ ਆ

    • @majaywalayjat4614
      @majaywalayjat4614 Рік тому +1

      😀😀shi gal a rs nahi dasdy

    • @shivlath843
      @shivlath843 Рік тому +8

      ਰੇਟ ਦੱਸਣ ਵਿੱਚ ਕਦੀ ਸ਼ਰਮ ਇਸਦਾ ਮਤਲਬ ਇਹ ਹੈ ਕਿ ਇਨਾ ਦਾ ਦਿਲ ਸਾਫ ਨਹੀਂ ਅਹੇ ਜਿਹੇ ਬੰਦੇ ਖਤਰਨਾਕ ਹੂਦੇ ਨੇ

    • @Kaillashvlog
      @Kaillashvlog Рік тому

      Number mentioned in video call for more information, visit to take test ride

    • @simranjoshi9326
      @simranjoshi9326 Рік тому

      Nanu tu vi mahgi hi fuudhi gal kar rahi han
      🎉

    • @AmarSingh-tu6if
      @AmarSingh-tu6if 3 місяці тому

      w222ww2w2 aa​@@shivlath843

  • @parvinderrangi5709
    @parvinderrangi5709 Рік тому +6

    ਤੀਹ ਐਂਂਮਪੀਅਰ ਸੱਠ ਵੋਲਟ ਲੀਥੀਅਮ ਬੈਟਰੀ ਪੂਰੀ ਚਾਰਜ ਹੋਣ ਲਈ ਛੇ ਘੰਟੇ ਤੋਂ ਉੱਪਰ ਸਮਾਂ ਅਤੇ ਤਿੰਨ ਯੂਨਿਟ ਬਿਜਲੀ ਖਪਤ ਕਰਦੀ ਹੈ ਅਤੇ ਚਾਲੀ ਕਿਲੋਮੀਟਰ ਦੀ ਸਪੀਡ ਤੇ ਚਲਾਉਣ ਨਾਲ 95 ਕਿਲੋਮੀਟਰ ਹੀ ਚਲਦੀ ਹੈ
    ਬਾਕੀ ਸਭ ਪ੍ਰਚਾਰ ਝੂਠ ਹੈ

  • @hardeepaulakh9372
    @hardeepaulakh9372 Рік тому +17

    ਕੀ ਗੱਲ 17 ਮਿੰਟਾਂ ਵਿੱਚ ਰੇਟ ਨਹੀਂ ਦੱਸ ਸਕਦੇ ਸੀ ਹੋਰ ਭਕਾਈ ਕਿੰਨੀ ਮਾਰ ਲੲਈ

    • @Kaillashvlog
      @Kaillashvlog Рік тому

      Number mentioned in video call for more information, visit to take test ride

  • @KulwinderSingh-nw4kn
    @KulwinderSingh-nw4kn Рік тому +4

    ਫੇਕ ਆ ਬਾਦ ਦੇ ਵਿਚ ਗਲ ਨਹੀਂ ਸੁਣ ਦੇ

  • @majorsinghkhaira2137
    @majorsinghkhaira2137 Рік тому +3

    ਕਿੰਨਾਂ ਬੱਕੜ-ਬਾਅ ਕੀਤਾ
    ਪਰ ਰੇਟ ਕਲੀਅਰ ਨਹੀਂ ਕੀਤਾ
    200 ਰੁਪਏ ਰੋਜ ਦੇ 6000 ਮਹੀਨਾ
    72000 ਸਾਲ =144000 ਦੋ ਸਾਲ
    144000-15000= 129000/-
    ਸਬਸਿਡੀ ਅਲੱਗ

  • @SuratKhehra
    @SuratKhehra 3 місяці тому

    ਬਕਵਾਸ ਤੋ ਪਹਿਲਾਂ ਰੇਟ ,ਪਰ ਨਹੀ ਤੁਸੀ ਕਮੈਂਟਸ ਪੜ੍ਹੋ ਲੋਕਾਂ ਦੇ ਬੇਸਰਮ ?

  • @gurpritsinghgrewal3245
    @gurpritsinghgrewal3245 Рік тому +6

    Coment ਪੜ੍ਹ ਕੇ ਵੀਡੀਓ ਦੇਖਣੀ ਬੰਦ ਕਰ ਦਿੱਤੀ। ਰੇਟ ਨੀ ਦਸਿਆ।

    • @Kaillashvlog
      @Kaillashvlog Рік тому

      Number mentioned in video call for more information, visit to take test ride

  • @kuldeepsinghchatha
    @kuldeepsinghchatha Рік тому +4

    ਠੱਗੀ ਰੇਟ ਤੋਂ ਭੱਜਦੇ ਐ ਸਬਸਿਡੀ ਨਹੀਂ ਮਿਲਣੀ।

  • @HarmeetHundal-kz8od
    @HarmeetHundal-kz8od Місяць тому

    ਮੈਂ ਲੈਣੀ ਰੇਟ ਕਿੰਨਾ

  • @Gurjeet-m7q
    @Gurjeet-m7q 3 місяці тому

    ❤❤

  • @Gurjeet-m7q
    @Gurjeet-m7q 3 місяці тому

  • @darshansingh667
    @darshansingh667 Рік тому +7

    ਗੱਪੀ ਸਿਰੇ ਦੇ

  • @ashokbatti5823
    @ashokbatti5823 Рік тому

    ਰੇਟ ਦੱਸ ਦਿਓ ਜੀ

  • @RohitSharma-xl7ot
    @RohitSharma-xl7ot Місяць тому

    Number hi invalid aa reya tuhada

  • @BalwantNirmaan
    @BalwantNirmaan 5 місяців тому

    ਬਾਈ ਜੀ ਰੇਟ ਦੱਸੋ

  • @KulvantSingh-t2t
    @KulvantSingh-t2t Рік тому

    price

  • @Vestigesonusharma-o7n
    @Vestigesonusharma-o7n 9 місяців тому +1

    ਇਕ ਪਾਤਾ ਕਰਨ ਲਈ ਸਾਰੀ ਵੀਡੀਓ ਦੇਖ ਲਈ😂 ਕਿਸੀ ਨੇ ਕਿਤਾ ਹੋਵੇ ਫ਼ੋਨ ਤਾ ਰੇਟ ਦੱਸ ਦਿਓ

  • @sundeepsingh4121
    @sundeepsingh4121 Рік тому +1

    You tube wale Paji jera price e pushan chalaa geya ana kol.. o baki sara kuj v push laye gaaa ana kol ja ke...tada ki fayda video banaan da.......

  • @KuldeepSingh-xm9pp
    @KuldeepSingh-xm9pp 5 місяців тому

    ਫੁਕਰਿਆ ਪਹਿਲਾਂ ਰੇਟ, ਗਰੰਟੀ, ਅਤੇ ਕੰਪਨੀ ਦੇ ਨਾਮ ਦਸਿਆ ਕਰੋ। ਫਾਲਤੂ ਬਕਵਾਸ ਬਾਅਦ ਵਿੱਚ ਕਰਿਆ ਕਰੋ।

  • @satwantsingh2540
    @satwantsingh2540 Рік тому

    Whether Jalandhar is available and cost

  • @KSGAklia
    @KSGAklia 6 місяців тому

    ਕੀਮਤ ਕਿਨੀ ਹੈ ਜੀ

  • @mandeepanu2220
    @mandeepanu2220 Рік тому

    Rate kinna ji

  • @Mandeep_sidhu918
    @Mandeep_sidhu918 9 місяців тому

    Bai kithe a shop

  • @satwantsingh2540
    @satwantsingh2540 Рік тому

    Whether any CSD concession

  • @KalaMistri-du3qw
    @KalaMistri-du3qw 7 місяців тому

    ਇਹਨਾਂ ਦਾ ਨੰ਼ਗਲਤ ਹੈ

  • @SukhdevDhaliwal-y8q
    @SukhdevDhaliwal-y8q Рік тому +1

    ਰੇਟ ਵੀ ਦਸਦੋ

  • @ManjitSingh-ql7tz
    @ManjitSingh-ql7tz Рік тому

    ਰੇਟ ਕਿਨਾ ਹੈ

    • @Kaillashvlog
      @Kaillashvlog Рік тому

      Number mentioned in video call for more information, visit to take test ride

  • @shamsingh8572
    @shamsingh8572 Рік тому

    ShowRoom .Is .Where

  • @haneeshdhiman2164
    @haneeshdhiman2164 Рік тому

    Chriete kine chale hia

  • @BalwinderSamra
    @BalwinderSamra Рік тому

    ਰੇਟ ਦੱਸਿਆ ਨੂੰ ਕੀ ਹੁੰਦਾ ਸੀ

  • @TourTraveller701
    @TourTraveller701 3 місяці тому

    34500sabsidi😂😂😂😂 gadi di kimat kini hove gi😅😅😅😅

  • @harjitsinghgill6065
    @harjitsinghgill6065 6 місяців тому

    ਰੇਟ ਤਾਂ ਦੱਸਦੇ ਨਹੀ , ਵੀਲ੍ਹ ਦੇ ਸਾਈਜ ਹੀ ਦੱਸੀ ਜਾਨੇ ਓ

  • @sukhdevbhullar6667
    @sukhdevbhullar6667 Рік тому

    What is the price

  • @KulwantSingh-s8c
    @KulwantSingh-s8c Рік тому +3

    Salia reat v das de bhaunki jana kute Vang

  • @kuldippuri4154
    @kuldippuri4154 Рік тому

    Bai ji rate dsn bich sankoch keon krr rhe ho . Kise nu ki pta ke tusi kinna ku tanka lga rhe ho

  • @lavisidhusidhu5045
    @lavisidhusidhu5045 Рік тому

    ਰੇਟ40000

  • @user-hp8ei6wm4i
    @user-hp8ei6wm4i Рік тому +2

    ਚੱਲ ਝੂਠਾ

  • @kSKSBRARsingh4004
    @kSKSBRARsingh4004 Рік тому +1

    ਠੱਗੋ ਰੇਟ ਦਸੋ

  • @harbhindersingh3263
    @harbhindersingh3263 Рік тому

    What is price this item

  • @Artistdevansh2012
    @Artistdevansh2012 Рік тому +1

    Price

  • @MuskanSingh-cu6so
    @MuskanSingh-cu6so 3 місяці тому

    Rs,,

  • @KamalSingh-td8sk
    @KamalSingh-td8sk Рік тому +2

    ਆਉਣ ਵਾਲਾ ਸਮਾਂ ਇਹਨਾਂ ਦਾ ਹੀ ਹੈ

  • @BHUPINDERSINGH-ik1uy
    @BHUPINDERSINGH-ik1uy 5 місяців тому

    I think all fake as the number showing on screen not available out of service. Go for in brands like bajaj chetak tvs ola etc.

  • @lovesandhu540
    @lovesandhu540 Рік тому +1

    Prieg How Manny

  • @KuldeepSingh-s9o4q
    @KuldeepSingh-s9o4q Рік тому

    ਰੇਟ ਕਿਨ

  • @technogyan9929
    @technogyan9929 3 місяці тому

    No nahi milda

  • @KulwantSingh-is2lf
    @KulwantSingh-is2lf Рік тому

    Price ji

  • @komaldhillon1291
    @komaldhillon1291 Рік тому

    ਰੇਟਦੱਸੋ

  • @balkarkaler8477
    @balkarkaler8477 Рік тому +4

    ਤੇਰੀ ਮਾਂ ਦੀ ਫ੍ਰੀ ਸਰਵਿਸ ਕਰਾਂਗਾ

  • @jasvindersinghsingh3001
    @jasvindersinghsingh3001 Рік тому

    Price das dende

  • @dazijossan127
    @dazijossan127 Рік тому

    Veer a sara tag na cup cark A 6g

  • @JaswinderSingh-d7i
    @JaswinderSingh-d7i 4 місяці тому

    PaJi Le mat Lena Bakvas hai koie Gurney varneny nai Hai

  • @swaransingh7492
    @swaransingh7492 5 місяців тому

    ਠੱਗਾਂ ਤੋਂ ਬਚੋ

  • @komaldhillon1291
    @komaldhillon1291 Рік тому +3

    ਗੱਪ ਮਾਰੀ

  • @zsingh809
    @zsingh809 Рік тому

    Main gal hai pehla price daso

  • @user-uy9pe5xq7o
    @user-uy9pe5xq7o Рік тому

    Kithe Kithe dealar a

  • @giansingh5962
    @giansingh5962 6 місяців тому

    Rate dass

  • @HarvinderSingh-jn5uh
    @HarvinderSingh-jn5uh 5 місяців тому

    Tuhada koi bhi person phone attend nahi kar reha

  • @SukhdevSingh-je2md
    @SukhdevSingh-je2md Рік тому +1

    ਇਹਨਾ ਦੀ ਗੱਡੀ ਸੋਣੀ ਆ ਹਰ ਬੰਦੇ ਨੂ ਚੜਣਾ ਚਾਹੀਦਾ

  • @jasvindersinghsingh3001
    @jasvindersinghsingh3001 Рік тому

    Punjab to bahar walia nu subsidy milegi

  • @sarupsingh2978
    @sarupsingh2978 5 місяців тому

    Roula ghat Karo . Rate kina hai speed kitni hai built condition ki hai rate dasan sharam kahdi bus shor ziada hai

  • @asb202
    @asb202 Рік тому

    10 years life ho ni sakda

  • @Daksh-eu4sv
    @Daksh-eu4sv Рік тому

    Rs

  • @majortoura2426
    @majortoura2426 Рік тому

    What is actual price don't waste time of customers

  • @harbhajansarwara9164
    @harbhajansarwara9164 Рік тому

    Gup

  • @suchasingh7365
    @suchasingh7365 Рік тому +2

    ਸਾਲਾ ਮੇਰੇ ਰੇਟ ਕੋਨ dessoo

  • @gurmelsingh2071
    @gurmelsingh2071 Рік тому

    Ret daso

  • @RanjitSingh-tc4gn
    @RanjitSingh-tc4gn 6 місяців тому

    Rate ta das bevkuf

  • @lachmansingh4989
    @lachmansingh4989 Рік тому

    Rate dasde bi jeeb dukhdi hai

  • @jassiibajwa5424
    @jassiibajwa5424 Рік тому

    Fitta mo tre aakal da mama rate

  • @RajinderSingh-tj3zl
    @RajinderSingh-tj3zl Рік тому

    Koi na khreedo fudu scooty

  • @balkarkaler8477
    @balkarkaler8477 Рік тому +2

    ਗਾਂਡੂਓ ਕੁੱਲ ਕੀਮਤ ਕੀ ਹੈ ?

  • @NaharSinghbadesha
    @NaharSinghbadesha Рік тому

    Savdhan rahen Chaaploosen se Savdhan rahen

  • @kuljindersinghdhaliwal4400
    @kuljindersinghdhaliwal4400 Рік тому

    Koi na lain jayeo price nhi dssi thugg mehknma

  • @sarabjitsimgh607
    @sarabjitsimgh607 4 місяці тому

    Bakwas

  • @patti_wale_bhau
    @patti_wale_bhau Рік тому

    Rs ki hai

  • @manveersinghsingh2639
    @manveersinghsingh2639 11 місяців тому

    Fudu banda

  • @balkarkaler8477
    @balkarkaler8477 Рік тому +4

    ਸਾਲਿਓ ਰੇਟ ਕਿੰਨਾ ਏ

  • @BaljeetSinghSingh-iu5ek
    @BaljeetSinghSingh-iu5ek 4 місяці тому

    6:48

  • @kulwinderkhattra1711
    @kulwinderkhattra1711 Рік тому

    Price

  • @shamsingh8572
    @shamsingh8572 Рік тому

    Price

  • @talwindersingh3346
    @talwindersingh3346 Рік тому

    Price

  • @JagtarSingh-mf5yl
    @JagtarSingh-mf5yl Рік тому

    Price