ਆਪਣੇ ਮਿੱਤਰ ਨੇ ਕਰ ਲਿਆ ਬਿਜਲੀ ਵਾਲੀਆਂ ਸਕੂਟਰੀਆਂ ਦਾ ਕੰਮ ਸ਼ੁਰੂ || Electric Bike best Price in 2024

Поділитися
Вставка
  • Опубліковано 7 лют 2025
  • ਸਤਿ ਸ੍ਰੀ ਅਕਾਲ ਜੀ ਆਪਣੇ ਮਿੱਤਰ ਨੇ ਕਰ ਲਿਆ ਬਿਜਲੀ ਵਾਲੀਆਂ ਸਕੂਟਰੀਆਂ ਦਾ ਕੰਮ ਸ਼ੁਰੂ || Electric Bike best Price in 2024
    my website link:-
    sunvoam.com/
    ⚠️ Copyright Disclaimers
    • We use images and content by the UA-cam Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-

КОМЕНТАРІ • 43

  • @JarnailsinghBal-w3m
    @JarnailsinghBal-w3m 2 місяці тому +9

    ਸੇਵਕ ਸਿੰਘ ਨਾਲ ਵਾ ਤੇ ਕਾਮਯਾਬੀ ਪੱਕੀ ਵਾ 🙏🙏🙏🙏🙏

  • @rbrar3859
    @rbrar3859 2 місяці тому +8

    ਸੇਵਕ ਸਿੰਘ ਬਹੁਤ ਸੁਜਵਾਨ ਬੰਦਾ ਹੈ,ਸੇਵਕ ਸਿੰਘ ਨੂੰ ਇਸ ਕੰਮ ਦੀ ਬਹੁਤ ਨੋਲਜ ਹੈ।
    ਇਹ ਮਾੜੀ ਚੀਜ਼ ਨੂੰ ਮਾੜੀ ਤੇ ਚੰਗੀ ਨੂੰ ਚੰਗੀ ਦੱਸ ਦਿੰਦਾ ਹੈ, ਹੁਣ ਆਪਾਂ ਬੇ ਫ਼ਿਕਰ ਹੋ ਕੇ ਲੈ ਸਕਦੇ ਹਾਂ।

  • @SukhwinderSingh-wq5ip
    @SukhwinderSingh-wq5ip 2 місяці тому +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @GurpreetMaan-be6bo
    @GurpreetMaan-be6bo 2 місяці тому +7

    ਬਹੁਤ ਵਧੀਆ ਬਾਈ ਜੀ 👌👌👌👌👌

  • @DilbagSingh-db6zp
    @DilbagSingh-db6zp 2 місяці тому

    ਬਹੁਤ ਵਧੀਆ ਜੀ ਜੇ ਰੱਬ ਨੇ ਚਾਹਿਆ ਤਾਂ ਆਵਾਂਗੇ ਜਰੂਰ

  • @dharmveerdharma8289
    @dharmveerdharma8289 2 місяці тому +1

    ਰੇਟ ਸਾਰੀਆਂ ਗੱਡੀਆਂ ਦੇ ਹੀ ਜਿਆਦਾ ਨੇ ਬਾਈ ਜੀ

  • @ਕੁਲਦੀਪਬੱਛੋਆਣਾ-ਛ9ਫ

    ਬਹੁਤ ਖੂਬ ਜੀ Bast of luck bro

  • @Drbalbantsingh
    @Drbalbantsingh 2 місяці тому

    Good 👍 ❤❤❤❤❤❤

  • @ajaybatra2024
    @ajaybatra2024 2 місяці тому +12

    Sewak Singh ji tussi badi pyari Rooh ho Sajjan bande ho tussi kyu mufat di badnaami mul le rahe ho

    • @DkGagan
      @DkGagan 2 місяці тому

      Exactly

    • @punjabichakde1217
      @punjabichakde1217 2 місяці тому

      Paisa bohot kuti cheej aw, sab vik jande aw bharva.

  • @gurjeetdod1677
    @gurjeetdod1677 2 місяці тому +1

    ਪਿੱਟਗੀ ਇੰਡਸਟਰੀ ਇਹ
    ਚੀਜ਼ ਬਣਾਤੀ ਸਹੀ ਆ ਚਲ
    ਕੋਈ charging ਸਟੇਸ਼ਨ ਬਗੈਰਾ ਨਹੀਂ
    Overpriced ਵੀ ਆ
    Safety ਹੈਨੀ ਭੋਰਾ ਵੀ

  • @dineshchoudharydcpodvr9
    @dineshchoudharydcpodvr9 Місяць тому

    Nice information veer g

  • @gurditchuhan2697
    @gurditchuhan2697 2 місяці тому

    Y scend hand v mil jo j lane hove

  • @AmanaMoga
    @AmanaMoga 2 місяці тому +2

    ਸਕੀਮ ਕਿ ਐ ਫਿਰ ਇਸ ਚ ਪੈਸੇ ਲੈਣ ਲੱਗ ਰਿਹਾ ਹੈ ਜੌ ਚੀਜ਼ ਨਾਲ ਦੇ ਰਿਹਾ ਹੈ

  • @HarpreetSingh-dh1ln
    @HarpreetSingh-dh1ln 2 місяці тому +2

    Good morning sir jee 🙏🙏👍👍

  • @gurjantsingh3566
    @gurjantsingh3566 2 місяці тому +2

    good work

  • @HarvinderVlogs-un6wm
    @HarvinderVlogs-un6wm 2 місяці тому +2

    ਗੁਰਸੇਵਕ ਵੀਰ ਗਲਤ ਕੰਮ ਨਾ ਦੱਸਿਆ ਕਰ ਚੈਨਲ ਤੇ , ਲੋਕ ਤੇਰੇ ਤੇ ਭਰੋਸਾ ਕਰਦੇ ਹਨ , ਤੇਰੀ ਗੱਲ ਮੰਨ ਕਿ ਲੈ ਲੈਣ ਗੇ ਪਰ ਦੋ ਸਾਲ ਬਾਅਦ ਕੀ ਕਰੋ
    50 ਦੀ ਸਪੀਡ ਹੈ ਕੀ Rc ਵਗੈਰਾ ਬਣੋ
    ਦੋਸਤੋ ola ਲਵੋ ਜੇ ਬੈਟਰੀ ਵਾਲੀ ਲੈਣੀ ਹੈ

    • @RoyalLife-oo4ji
      @RoyalLife-oo4ji 2 місяці тому +1

      Ola ਦਾ ਸਰਵਿਸ ਦਾ ਬਹੁਤ ਖਿਲਾਰਾ ਪਿਆ ਫਿਰਦਾ
      ਕਿਸੇ ਨੂੰ ਕੋਈ ਫਾਇਦਾ ਨੀ ਖਰਾਬ ਹੋਣ ਤੇ ਖੱਜਲ ਕਰਦੇ ਨੇ ਕੋਈ ਜਵਾਬਦੇਹੀ ਨੀ ਜਿੰਨੀ ਵਧੀਆ ਗੱਡੀ ਬਣਾਈ ਆ
      ਪਿੱਛੋ ਕੋਈ ਪੁੱਛ ਨੀ ਉਹਦੀ

    • @honey4yashi
      @honey4yashi 2 місяці тому

      Pr ola lithum vich hai. Range v jyada hai te speed v 10 15 k waranty v 8b saal. Ehda ta Mur margaad v nahi labna

  • @sudagergill0678
    @sudagergill0678 2 місяці тому +2

    ਜਿਹੜਾ vispa type scooter ਏ ਜੀ, ਮੈਂ ਵੀ ਇਹ 39000 ਦਾ ਲਿਆ ਪਰ ਉਸਦੇ ਟਾਇਰ 10 ਨੰ ਹਨ ਤੇ 5 ਬੈਟਰੀਆਂ ਨੇ ।

    • @honey4yashi
      @honey4yashi 2 місяці тому +1

      36000 diwali te liya hai l. Unj 38 da hai

  • @JeetBrar-mm5mp
    @JeetBrar-mm5mp 2 місяці тому +1

    Best of luck bro 🙏🎉

  • @DkGagan
    @DkGagan 2 місяці тому +3

    pardhan sewak ji tuhada channel vdia , pr is trah dia promotiona na kro , 45000-50000 laake 2 saal baad ki kru banda , kde kuchh khrab kde kuchh khrab , baaki 7:10 te jihri LED di gall kr rhe ho ...koi v 32 inch led 4k resolution naal nhi aundi

  • @chandanmalhotra8161
    @chandanmalhotra8161 2 місяці тому

    Vech k bhajna kado hai

  • @dhillonjattbathindewala88
    @dhillonjattbathindewala88 2 місяці тому +1

    Nice bai

  • @sanjeevbhatia66906
    @sanjeevbhatia66906 2 місяці тому +2

    Address we mention karo ji 🙏🏼🙏🏼

  • @ryanarora9986
    @ryanarora9986 2 місяці тому

    veer ji , old activa nu electric kit lagao , video bnao, swing arm for old activa di kive bnaeye es opper v video bnaoo....

  • @tajindersinghsidhu86
    @tajindersinghsidhu86 2 місяці тому

    Icat to certificate leya ke nhi ?

  • @DilbagSingh-mf3ql
    @DilbagSingh-mf3ql 2 місяці тому

    Gurseeak veer tusi ena kam cha na hi pawo ta changa ashi te look tuhade te bahut bharosa karde ne mai har vedeo dakh da

  • @dhillonjattbathindewala88
    @dhillonjattbathindewala88 2 місяці тому +1

    Bijli da kum tuci lokan nu sikhean tuhada thanky

  • @gurjeetboparai62
    @gurjeetboparai62 2 місяці тому +1

    ❤❤❤

  • @BhupinderSinghBadesha
    @BhupinderSinghBadesha 2 місяці тому

    🙏🙏

  • @DhillonRrr
    @DhillonRrr 2 місяці тому

    Bai sewak te yakin a

  • @sandeeparora3481
    @sandeeparora3481 2 місяці тому +2

    Guranty te dasi ni kini aa

  • @babbusandhu5145
    @babbusandhu5145 2 місяці тому

    Vispa Lia with granty 40000

  • @RanjitSingh-nh6kx
    @RanjitSingh-nh6kx 2 місяці тому

    Taran Taran Palash aur

  • @Vikie..77
    @Vikie..77 2 місяці тому

    ______ Ye itne gande scoooter hai _ __ PURE EV company ePLUTO 7G __ unhone battery kharab hone par warranty he nahi di _ fir mene sale kar diya Loss mein

  • @chandanmalhotra8161
    @chandanmalhotra8161 2 місяці тому

    Bekaar hai, don't purchase it

  • @DilbagSingh-mf3ql
    @DilbagSingh-mf3ql 2 місяці тому

    Bekar sacooter hai sade 55 vich mil re ne ek saal garantee 6batry 12tiyer havy