ਅਨਹਦ ਨਾਦ ਸੁਣਦਾ ਹੈ? - By: Vichri Rooh

Поділитися
Вставка
  • Опубліковано 17 лис 2024

КОМЕНТАРІ • 129

  • @Gurmeet_kaur_khalsa
    @Gurmeet_kaur_khalsa Місяць тому +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਦੀ ਕਿਰਪਾ ਜੋ ਵੀ ਮਨ ਦਾ ਸਵਾਲ ਹੁੰਦਾ ਕੋਈ ਗੁਰਮੱਖ ਰੂਹ ਦੁਆਰਾ ਜਵਾਬ ਮਿਲ ਜਾਂਦਾ 🎉❤

  • @Gurmeet_kaur_khalsa
    @Gurmeet_kaur_khalsa Місяць тому +1

    ਵਾਹਿਗੁਰੂ ਜੀ ਸਿਮਰਨ ਕਰਨ ਦੀ ਖਿੱਚ ਹਰ ਵੇਲੇ ਬਣੀ ਰਹਿੰਦੀ ਹੈ ਪਰ ਦੁਨੀਆਂ ਦਾਰੀ ਦੇ ਧੰਧੇ ਉਲਝਾਈ ਰੱਖਦੇ ਨੇ 🎉🎊👏🙇‍♀️

  • @namratakaur1569
    @namratakaur1569 Рік тому +7

    😊😊ਖੂਬ ❤️,,ਔਲਾਦ ਦਾ ਜੰਮਨਾ main ਸੀ,, ਚੜਦੀਕਲਾ ਵੀਰੇ,,ਜੁੜੇ ਰਹੋ ਤੇ ਜੋੜਦੇ ਰਹੋ

  • @Gurmeet_kaur_khalsa
    @Gurmeet_kaur_khalsa Місяць тому +2

    ਸ਼ੁਕਰਾਨਾਂ ਜੀ ਗੁਰਮੱਖ ਪਿਆਰਿਓ 🎉❤🎊👏🙇‍♀️

  • @kiranjeetsandhu8208
    @kiranjeetsandhu8208 Рік тому +3

    ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @daljeetsingh1869
    @daljeetsingh1869 Рік тому +4

    ਵਾਹਿਗੁਰੂ ਜੀ ਇੰਨੀਆਂ ਡੂੰਘੀਆਂ ਵਿਚਾਰਾਂ ਦਲੀਲਾਂ ਵਾਹ ਵਾਹ ਵਾਹ ਜੀ।❤

  • @Kulvir-b7h
    @Kulvir-b7h 7 місяців тому +3

    ਧੰਨਵਾਦ ਵੀਰੇ ਇਹ ਸਭ ਲਈ ਬਹੁਤ ਵਧੀਆ ਤਰਾ ਦੱਸਿਆ ਮੇਰੀ ਬਹੁਤ ਸਹਾਇਤਾ ਹੋਈ ਗੁਰਮਤ ਰਾਹਤੇ ਇਸ ਤਰਾ ਲੱਗਦਾ ਕਿ ਵਹਿਗੁਰੂ ਜੀ ਆਪ ਆਪਣੇ ਮੁਖਤੋ ਦੱਸ ਦੇ ਹਨ ਬਹੁਤ -2 ਧੰਨ ਬਾਦ ਆਪ ਜੀ ਦਾ

  • @gurcharansingh6287
    @gurcharansingh6287 Рік тому +3

    ਬਹੁਤ ਕੀਮਤੀ ਗੱਲ ਕੀਤੀ ਹੈ ਕਈ ਤਰਾਂ ਦੇ ਭੁਲੇਖੇ ਦੂਰ ਹੋ ਗਏ । ਕਈਆਂ ਨੇ ਵੱਡੇ ਪ੍ਰਪੰਚ ਰਚੇ ਹਨ ਅਤੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ । ਉਲਟਾ ਅਜਿਹੇ ਲੋਕ ਆਪਣੇ ਆਪ ਨੂੰ ਬਿਹਤਰ ਅਤੇ ਦੂਸਰਿਆਂ ਨੂੰ ਤੁੱਛ ਸਮਝਦੇ ਹਨ ਭਾਵ ਅਹੰਕਾਰ ਨਾਲ ਭਰ ਜਾਂਦੇ ਹਨ ।

  • @manpreetkaur-vi8ft
    @manpreetkaur-vi8ft Рік тому +4

    ਵਾਹਿਗੁਰੂ ਜੀ🙏🙏,,,,,
    ਸਭੁ ਕੋਈ ਚਲਨ ਕਹਤ ਹੈ ਊਹਾਂ।।
    ਨਾ ਜਾਨਉ ਬੈਕੁੰਠੁ ਹੈ ਕਹਾਂ।।੧।।ਰਹਾਉ।।
    ਆਪ ਆਪ ਕਾ ਮਰਮੁ ਨ ਜਾਨਾਂ।।
    ਬਾਤਨ ਹੀ ਬੈਕੁੰਠੁ ਬਖਾਨਾਂ।।੧।।
    ਜਬ ਲਗੁ ਮਨ ਬੈਕੁੰਠ ਕੀ ਆਸ।।
    ਤਬ ਲਗੁ ਨਾਹੀ ਚਰਨ ਨਿਵਾਸ।।੨।।
    ਖਾਈ ਕੋਟੁ ਨ ਪਰਲ ਪਗਾਰਾ।।
    ਨਾ ਜਾਨਉ ਬੈਕੁੰਠ ਦੁਆਰਾ।।੩।।
    ਕਹਿ ਕਮੀਰ ਅਬ ਕਹੀਐ ਕਾਹਿ।।
    ਸਾਧਸੰਗਤਿ ਬੈਕੁੰਠੈ ਆਹਿ।।੪।।੮।।੧੬।।🙏🙏
    ਵਾਹਿਗੁਰੂ ਜੀ🙏🙏,,,,

  • @gurnamkaurdulat3883
    @gurnamkaurdulat3883 Рік тому +5

    ਤੁਹਾਡੀਆਂ ਵੀਡੀਓਜ਼ ਬਹੁਤ ਹੀ ਪ੍ਰੇਰਨਾ ਸਰੋਤ ਹਨ। ਜਦੋਂ ਕਦੇ ਵੀ ਮਨ ਸੰਸਾਰ ਵਿੱਚ ਗ੍ਰਸਤ ਹੁੰਦਾ ਹੈ ਤੁਹਾਡੀਆਂ ਵੀਡੀਓਜ਼ ਸੁਣ ਲਈਦੀਆਂ ਹਨ ਅਤੇ ਫਿਰ ਪਰਮਾਤਮਾ ਨਾਲ ਜੁੜ ਜਾਈਦਾ।
    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ਣ ਅਤੇ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

    • @vichrirooh
      @vichrirooh  Рік тому

      ਧੰਨਵਾਦ ਅਸੀਸਾਂ ਲਈ😊🙏

  • @manpreetkaur-vi8ft
    @manpreetkaur-vi8ft Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏,,,,,,
    ਏਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ।।🙏🙏
    ਵਾਹਿਗੁਰੂ ਜੀ🙏🙏,,,,,,,

  • @rshkjalmana2280
    @rshkjalmana2280 Рік тому +4

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪਜੀ ਨੇ ਬਹੁਤ ਹੀ ਡੂਗੇ ਵਿਚਾਰ ਦਸੇ ਕਾਫੀ ਡੂਗੀਆ ਗਲਾ ਮਿਲੀਆ ਧੰਨਵਾਦ ਹੈ ਜੀ

  • @ParamjeetKaur-es1up
    @ParamjeetKaur-es1up Рік тому +7

    ਬਹੁਤ ਸ਼ੁਕਰਾਨਾ ਹੈ ਜੀ ਵਾਹਿਗੁਰੂ ਜੀ ਗੁਰੂ ਪਾਤਸ਼ਾਹ ਜੀ ਦਾ

  • @KulwinderKaur-qu6kc
    @KulwinderKaur-qu6kc 4 місяці тому +2

    Sahibji sade nal rehna asi veakal ha❤waheguruji suker hai sumat den liee

  • @surinderkaurkaur7765
    @surinderkaurkaur7765 8 місяців тому +3

    Bahut bahut dhanyavad ji confusion door karan lai 🙏🙏

  • @SoniSingh-i3x
    @SoniSingh-i3x 6 місяців тому +2

    Waheguru Waheguru Waheguru Waheguru ji

  • @BalkarSingh-l4f
    @BalkarSingh-l4f Рік тому +3

    ੴ ਸਤਨਾਮ ਵਾਹਿਗੁਰੂ ਜੀ ੴ

  • @manpreetsinghsahota2349
    @manpreetsinghsahota2349 7 місяців тому +2

    Waheguru ji waheguru ji tohada sukkar hai tusi kise v roop aa k bhram bhulekhe door kr sakde ho tohada kotan kot sukraana mere paatsaah ji

  • @jaskiratkaur5813
    @jaskiratkaur5813 Рік тому +5

    ਵਾਹਿਗੁਰੂ ਵਾਹਿਗੁਰੂ🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️

  • @kulwantsinghsihra3021
    @kulwantsinghsihra3021 5 місяців тому +2

    🙏🙏🙏🙏thanks veer ji

  • @gumitkaur7941
    @gumitkaur7941 Рік тому +4

    ❤ਨਮਸਕਾਰ ਵਾਹਿਗੁਰੂ ਜੀ❤

  • @paramjitkaur3731
    @paramjitkaur3731 Рік тому +3

    ਬਹੁਤ ਸੋਹਣੀ ਸੋਚ੍ਹ। ਵਾਹਿਗੁਰੂ ਜੀ ਕਿਰਪਾ ਬਨਾਈ ਰੱਖਣ 🙏🏻

  • @Sharanjitsingh-sl9ly
    @Sharanjitsingh-sl9ly Рік тому +5

    Waheguru waheguru waheguru

  • @Dev-2300
    @Dev-2300 9 місяців тому +2

    Wah g wah !! Daleel baut wadiya bhai saab g. Sukrana aap jia da.

  • @manjotkaurx-c8266
    @manjotkaurx-c8266 Рік тому +5

    ਧੰਨਵਾਦ🙏 ਸੰਗਤ ਜੀ ਬਹੁਤ ਅੱਛੀ ਰਾਹ ਪਾਇਆ,,, ਗੁਰੂ ਰਾਮ ਦਾਸ ਜੀ ਚੜਦੀ ਕਲਾ ਬਖਸ਼ਣ ਆਪ ਜੀ ਨੂੰ ❤️

  • @ramindersingh7017
    @ramindersingh7017 Рік тому +4

    ਸ਼ੁਕਰਾਨਾ ਵਾਹਿਗੁਰੂ ਜੀ
    ਸ਼ੁਕਰਾਨਾ ਵੀਰ ਜੀ
    🙏🙏🙏🙏

  • @balrajaulakh5771
    @balrajaulakh5771 Рік тому +2

    ਵਾਹਿਗੁਰੂ ਜੀ ਜਦੋਂ ਆਪਾ ਅਰਦਾਸ ਕਰਨੀ ਗੁਰੂ ਰਾਮਦਾਸ ਜੀ ਅੱਗੇ ਕੀ ਉਨ੍ਹਾਂ ਨੂੰ ਸਰੀਰਕ ਰੂਪ ਵਿੱਚ ਯਾਦ ਕਰਦੇ ਹੋਏ ਅਰਦਾਸ ਕਰ ਸਕਦੇ ਹਾਂ 🙏

    • @vichrirooh
      @vichrirooh  Рік тому +3

      ਪ੍ਰੇਮ ਭਾਇ.... ਜਿਵੇਂ ਵੀ ਦਿਲ ਕਰੇ, ਕਰ ਲਵੋ ਜੀ... ਹੈ ਤੁਹਾਨੂੰ ਏਦਾਂ ਸੋਹਣਾ ਲੱਗਦਾ ਹੈ ਤਾਂ ਏਦਾਂ ਕਰ ਲਵੋ

  • @rajinderkaur7753
    @rajinderkaur7753 Рік тому +2

    ਵਾਹਿਗੁਰੂ ਜੀ 🙏🙏

  • @paramjitkaur760
    @paramjitkaur760 Рік тому +2

    ਵੀਡੀਓ ਨਾਲ ਹੀ💯 ਅਨਹਦ ਅਨੰਦ ਮਾਣਦੇ ਹਾਂ💓💓💓

  • @AmritpalKaur-d8f
    @AmritpalKaur-d8f Рік тому +4

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀਆਂ ਵਾਹਿਗੁਰੂ ਜੀ ਇਸ ਕੁਕਰ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਕੇ ਆਪਣਾ ਸਿਮਰਨ ਆਪ ਹੀ ਕਰਾਓ ਵਾਹਿਗੁਰੂ ਜੀ ਇਸ ਭਾਂਡੇ ਨੂੰ ਜਿਵੇਂ ਦਾ ਵਾਹਿਗੁਰੂ ਜੀ ਤੁਹਾਨੂੰ ਚਾਹੀਦਾ ਉਵੇਂ ਦਾ ਘੜ ਲੳ ਵਾਹਿਗੁਰੂ ਜੀ ਮੈਨੂੰ ਤਾਂ ਕੁੱਝ ਵੀ ਗੁਰੂਬਾਣੀ ਦੀ ਸੋਝੀ ਨਹੀਂ ਵਾਹਿਗੁਰੂ ਆਪ ਹੀ ਸਵਾਸ ਸਵਾਸ ਸਿਮਰਨ ਦੀ ਦਾਤ ਮੇਰੀ ਖਾਲੀ ਝੋਲੀ ਵਿੱਚ ਨਾਮ ਦੀ ਖੈਰ ਪਾ ਦਿਓ ਮੈਨੂੰ ਪਾਠ ਵੀ ਨਹੀਂ ਕਰਨਾ ਆਉਂਦਾ ਮੈਂ ਕਿਸ ਤਰ੍ਹਾਂ ਵਾਹਿਗੁਰੂ ਜੀ ਤੁਹਾਨੂੰ ਇਹ ਰੂਹ ਕਿਰਮ ਮਿਲ ਸਕਦੀ ਹੈ

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ✨

    • @AmritpalKaur-d8f
      @AmritpalKaur-d8f Рік тому

      ਵਾਹਿਗੁਰੂ ਜੀ ਵਾਹਿਗੁਰੂ ਜੀ ਦੀਆ ਕਥਾ ਸੁਣਕੇ ਵਿਰਾਗ ਆਉਂਦਾ ਇਸ ਕੁਕਰ ਤੇ ਵੀ ਵਾਹਿਗੁਰੂ ਕਿਰਪਾ ਕਰਨਗੇ ਆਪਣੇ ਰੰਗ ਵਿਚ ਰੰਗ ਕੇ ਸਿਮਰਨ ਕਰਾਓ

  • @AMANDEEPKAUR-gc6vc
    @AMANDEEPKAUR-gc6vc Рік тому +2

    Waheguru ji 🙏🙏

  • @Paramjitkaur-xu7tf
    @Paramjitkaur-xu7tf Рік тому +2

    Waheguru ji waheguru ji

  • @harp_kaurz
    @harp_kaurz Рік тому +1

    Finally I found their UA-cam channel from Instagram 🙏🏻

  • @gurnamkaurdulat3883
    @gurnamkaurdulat3883 Рік тому +1

    ਸਤਿਗੁਰ ਕੈ ਜਨਮੇ ਗਵਨੁ ਮਿਟਾਇਆ।
    ਹਿਰਦੇ ਵਿਚ ਗੁਰੂ ਦਾ ਪ੍ਰਗਟ ਹੋਣਾ ਹੀ ਸਭ ਨਾਦ ਬੇਦ ਹੈ।

  • @satwantkaur8021
    @satwantkaur8021 8 місяців тому +1

    ਵਾਹਿਗੁਰੂ ਜੀ ਮੇਰੇ ਤੇ ਮੇਹਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿਓ ਜੀ 🙏🏽🙏🏽. ਭਾਈ ਸਾਹਿਬ ਜੀ ਆਪਣਾ ਫੋਨ ਨੰਬਰ ਜਰੂਰ ਦਿਓ ਜੀ.

    • @vichrirooh
      @vichrirooh  8 місяців тому

      ਟੈਲੀਗ੍ਰਾਮ ਤੇ ਹੋ ਤੁਸੀਂ?

  • @DeepanshuGarg345
    @DeepanshuGarg345 2 місяці тому +1

    ਵੀਰ ਜੀ ਨਾਮ ਅਭਿਆਸ ਸਮੇਂ ਧਿਆਨ ਕਿੱਥੇ ਲਗਾਉਣਾ ਹੈ
    ਨੱਕ ਦੀ ਕਰੁਵਲ ਤੇ ਲਗਾਉਣ ਨਾਲ ਅੱਖਾਂ ਤੇ ਸਿਰ ਦਰਦ ਕਰਨ ਲੱਗ ਜਾਂਦਾ ਹੈ ਜੀ

    • @vichrirooh
      @vichrirooh  2 місяці тому

      @@DeepanshuGarg345 ਕਿਤੇ ਵੀ ਨਾ ਲਗਾਓ.....
      ਬਸ ਪ੍ਰੇਮ ਚ ਪੁਕਾਰਦੇ ਰਹੋ ਵਾਹਿਗੁਰੂ ਜੀ ਨੂੰ.....
      ਤੇ ਆਪਣੀ ਹੀ ਸਿਮਰਨ ਕਰਦਿਆਂ ਦੀ ਆਵਾਜ਼ ਨੂੰ ਸੁਣਦੇ ਜਾਓ ਨਾਲ ਨਾਲ...

  • @balbirtoor8683
    @balbirtoor8683 10 місяців тому +1

    I’m 100% agree.

  • @RenuKaur-zz9ex
    @RenuKaur-zz9ex Рік тому +2

    WAHEGURU 🙏🙏

    • @kaurjeet68
      @kaurjeet68 Рік тому

      Very easy sokha trrka waheguru ji bahut vadia vichar.

    • @kaurjeet68
      @kaurjeet68 Рік тому

      Motivation great

  • @sandhumehtab9054
    @sandhumehtab9054 Рік тому +1

    ਬਹੁਤ ਹੀ ਵਧੀਆ ਵੀਰ ਜੀ ਬਹੁਤ ਬਹੁਤ ਧੰਨਵਾਦ ਕੁਝ ਚੰਗਾ ਸਿੱਖਊਣ ਲਈ

  • @jaswinermadhokgujral6672
    @jaswinermadhokgujral6672 Рік тому

    Wahegurug jo sunya japda mere vaste hi c

  • @AmritpalKaur-d8f
    @AmritpalKaur-d8f Рік тому +2

    ਵਾਹਿਗੁਰੂ ਜੀ ਗੁਰੂ ਮੰਤ੍ਰ ਵਾਹਿਗੁਰੂ ਤੇ ਮੂਲ ਮੰਤ੍ਰ ਗੁਰਪਰਸਾਦ ਤੱਕ ਇਹ ਠੀਕ ਹੈ ਵਾਹਿਗੁਰੂ ਜੀ ਇਹ ਵਾਹਿਗੁਰੂ ਜੀ ਮਨਜ਼ੂਰ ਕਰ ਲੈਣਗੇ ਇਹ ਜਾਪ ਠੀਕ ਹੈ ਵਾਹਿਗੁਰੂ ਜੀ ਜਰੂਰ ਦੱਸਣਾ ਇਸ ਕੁਕਰ ਨੂੰ

    • @vichrirooh
      @vichrirooh  Рік тому

      ਹਾਂਜੀ ਬਿਲਕੁਲ

    • @AmritpalKaur-d8f
      @AmritpalKaur-d8f Рік тому

      @@vichrirooh ਧੰਨਵਾਦ ਵਾਹਿਗੁਰੂ ਜੀ ਧੰਨਵਾਦ ਵਾਹਿਗੁਰੂ ਜੀ

  • @ManjeetKaur-bk3kn
    @ManjeetKaur-bk3kn Рік тому +2

    🙏🙏🙏🙏🙏🙏🙏

  • @gurcharansingh6287
    @gurcharansingh6287 Рік тому +1

    ਵਾਹਿਗੁਰੂ ਜੀ

  • @jaspreetkaurrno.1319
    @jaspreetkaurrno.1319 Рік тому +1

    ❤❤waheguru ji ❤❤

  • @RajwinderKaur-il6ow
    @RajwinderKaur-il6ow Рік тому +1

    Waheguru Waheguru Waheguru 🙇‍♀️

  • @Kitty-qh8qj
    @Kitty-qh8qj Місяць тому +1

    🙏

  • @paramjitkaur3731
    @paramjitkaur3731 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻 ਬਹੁਤ ਬਹੁਤ ਧੰਨਵਾਦ 🙏🏻 ਜੀ

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bhupinderkaur1723
    @bhupinderkaur1723 Рік тому +1

    Bahut bahut dhanyvad

  • @shudhgurban
    @shudhgurban Рік тому +1

    Veer g main vi ikk anahad naad jis ander chalda parkash disda jisnu oh gursikh nu mileya si ਕਈ ਕਈ ਘੰਟੇ ਨਾਮ ਜਾਪਦੇ ਅੱਖੀਂ ਦੇਖੀ ਗੱਲ ਹੈ ਬਾਕੀ ਠੀਕ ਸੀ ਪਰ ਜਦੋਂ ਓਹਨਾ ਦੀ ਕੋਈ ਇੱਜ਼ਤ ਨਾ ਕਰਦਾ ਓਹ ਖਿਜ ਜਾਂਦੇ ਤੇ ਗੁੱਸਾ ਕਰਦੇ ਆਪਣੀ ਸਿਫ਼ਤ ਆਪ ਕਰਨ ਲੱਗ ਜਾਂਦੇ

    • @shudhgurban
      @shudhgurban Рік тому +1

      ਪ੍ਰੇਮ ਮਾਰਗ ਸਭ ਤੋਂ ਬੈਸਟ ਹੈ ਵੀਰ ਜੀ

    • @sweetestkidavni835
      @sweetestkidavni835 7 місяців тому

      Jisnu ਸੱਚੀਂ ਸੁਣਦਾ ਓਹਨੂੰ ਦਸਣਾ ਨੀ ਪੈਣਾ
      ਨਾ ਹੀ ਉਹ ਖਿਜੇਗਾ
      ਉਸਦੇ ਆਨੰਦ ਦੀ ਝਲਕ ਤੁਹਾਨੂੰ ਆਪਣੇ ਆਪ ਦਿਖ ਜਾਵੇਗੀ। ਤੇ ਸੁਣਦਾ ਜਰੂਰ ਹੈ ਜਿਸਦੀ ਮੇਹਨਤ ਹੋਵੇ। ਜਿਸਨੇ ਨਹੀਂ ਸੁਣਿਆ ਉਹ ਆਪਣੇ ਹਿਸਾਬ ਨਾਲ ਆਪਣੇ ਵਿਚਾਰ ਬਣਾ ਲੈਂਦਾ ਹੈ ।ਪਰ ਇਹ ਅਟੱਲ ਸਚਾਈ ਹੈ

  • @cuteart5530
    @cuteart5530 Рік тому +2

    ਞਾਹਿਗੁਰੂ ਜੀ 🙏

  • @Dragonnnnnn13
    @Dragonnnnnn13 Рік тому +2

    Waheguru jika khalsa waheguru jiki fateh Veerji 😊, thank you so much for explaining beautifully 🙏

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ✨

  • @wahegurujikakhalsawaheguru3879

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀ ਦਾ ਸ਼ੁਕਰਾਨਾ ਬਹੁਤ ਬਹੁਤ ,ਵੀਰ ਜੀ ਇਕ ਗੱਲ ਬਹੁਤ ਜਰੂਰੀ ਮੈਂ ਤੁਹਾਡੇ ਨਾਲ ਕਰਨੀ a kirpa ਕਰਕੇ ਮਨੂੰ ਕੋਈ ਹੱਲ ਦੱਸੋ ਪਤਾ ਨਹੀਂ eda ਕਯੋਂ ਹੋ ਰਿਹਾ ਕਿ ਗੁਰੂ ਸਾਹਿਬ ਮੇਰੀ ਕੋਈ ਪ੍ਰੀਖਿਆ ਲਈ ਰਹੇ a ja fr ki ਗੱਲ a 😢 ਮੇਰਾ ਭੁਜੰਗੀ ਪਹਿਲੀ ਜਮਾਤ ਵਿੱਚ ਪੜ੍ਹਦਾ ਹੈ ਪਤਾ ਨੀ ਉਹ ਏਨੀ distracted kyo hunda a ਉsnu waheguru path v krwonde ne ਪਰ ਮਨ ਇਕਾਗਰ ਨਹੀਂ ਆ ਓਹ ਬਹੁਤ ਹੀ ਚੰਚਲ ਆ ਜਮਾਤ ਚ ਮੈਨੂੰ ਟੀਚਰ ਦੀ ਰੋਜ਼ compaint ਆਉਂਦੀ ਆ k ਕੋਈ ਗੱਲ ਨੂੰ ਧਿਆਨ ਨਾਲ ਨਹੀਂ ਸੁਣਦਾ ਪ੍ਰ ਦਿਮਾਗ ਬਹੁਤ intelligent a te energy v bhut jyada ਮੈ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ a ਮੈ ਇਹ ਨਹੀਂ ਕਿਹਾ ਗੁਰੂ ਸਾਹਿਬ ਜੀ ਨੂੰ k tuc thik ਨਹੀਂ ਬਣਾਇਆ ਇਸ ਨੂੰ ,ਓਨਾ ਨੇ ਤਾਂ ਬਹੁਤ ਸੋਹਣਾ ਬਣਾਇਆ ਸਭ ਉੱਤਮ ਬਣਾਇਆ ਪਰ ਮੇਰੇ ਹੀ ਕੋਈ ਕਰਮ ਹੋਣੇ ਨੇ ਮਨੂੰ ਪਤਾ ਨੀ ਪਰ ਦੇ v mai keni a guru kirpa kro pr ਵੀਰਜੀ ਕੀਤੇ ਕੀਤੇ ਮੈ ਬਹੁਤ ਚਿਤਿਤ ਹੋ jndi a😢kirpa krke mnu kuj dsso kuj smjhao ja koi ਹੱਲ ਦੱਸੋ ਵੀਰਜੀ ਸਮਝ ਲਓ ਤੁਹਾਡੀ ਭੈਣ ਅੱਜ ਬਹੁਤ ਰੋਈ a es gall lai mnu ਸਮਝ ਹੀ ਨੀ ਆਉਂਦਾ k kyo eda ho reha ਮਨੂੰ ਜ਼ਰੂਰ ਦੁੱਸਿਓ ਵੀਰ ਜੀ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @vichrirooh
      @vichrirooh  Рік тому +2

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ...
      ਕੋਈ ਗੱਲ ਨੀ.... ਅਸੀਂ ਵੀ ਏਦਾਂ ਹੀ ਸੀ... ਕੁਝ ਨੀ ਸੀ ਸੁਣਦੇ ਕਿਸੇ ਦਾ😊
      ਵੱਡੇ ਹੋ ਕੇ ਸਹੀ ਹੋ ਜਾਂਦੇ ਹੁੰਦੇ....
      ਬਾਕੀ ਤੁਸੀਂ ਖਾਣਾ ਤਿਆਰ ਕਰਦੇ ਸਮੇਂ,, ਅਨੰਦ ਸਾਹਿਬ ਗਾਇਆ ਕਰੋ... ਪੂਰਾ...

    • @wahegurujikakhalsawaheguru3879
      @wahegurujikakhalsawaheguru3879 Рік тому +2

      ​@@vichriroohਹਾਂਜੀ ਵੀਰ ਜੀ ਠੀਕ ਜੀ ਸਤ ਬਚਨ ਪਰਸ਼ਾਦਾ ਤਿਆਰ ਮੈ ਹਮੇਸ਼ਾ ਵਾਹਿਗੁਰੂ ਜਪਦਿਆ ਜਾ ਬਾਣੀ ਪੜਿਆ ਹੀ ਕਰਦੀ a pr hun ਮੈ ਹਮੇਸ਼ਾ ਅਨੰਦ ਸਾਹਿਬ ਕਰਿਆ kroo ਪੂਰਾ ਕਰੀਏ ਕਰੋ ਆਟਾ ਗੁੰਨਣ ਤੋਂ ਲਈ k kyo k bs mai esda ਪਰਸ਼ਾਦਾ ਹੀ ਸਵੇਰੇ ਤਿਆਰ ਕਰਦੀ ਅਤੇ ਛੇਤੀ ਹੋ ਜਾਂਦਾ ਪਰ ਮੈ ਹਰ ਹਾਲ ਚ ਪੂਰਾ ਕਰੀਏ ਕਰੋ ਗੁਰੂ ਸਾਹਿਬ ਕਿਰਪਾ ਕਾਰਨ waheguru ji aap te bhut bhut ਬਖਸ਼ਿਸ਼ ਕਰਨ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurtajsingh8005
    @gurtajsingh8005 Рік тому +1

    Veerg ssa bhut sohne vichaar han aapjide Sun ke mann tript Ho janda

    • @vichrirooh
      @vichrirooh  Рік тому +2

      ਸਤਿ ਸ਼੍ਰੀ ਅਕਾਲ ਜੀ... ਗੁਰਪ੍ਰਸਾਦਿ😊✨

  • @Jeevankaur1313
    @Jeevankaur1313 Рік тому +2

    Waheguru ji 🙏🏼🙏🏼🙏🏼🙏🏼

  • @paramjitkaur760
    @paramjitkaur760 Рік тому +2

    ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺 ਵਾਹਿਗੁਰੂ🌻💓🌺

  • @mandeepkaur8411
    @mandeepkaur8411 Рік тому +2

    ਵਾਹਿਗੁਰੂ

    • @kamalpreetsingh788
      @kamalpreetsingh788 Рік тому

      ਵਾਹਿਗੁਰੂ ਜੀ ਏਦਾਂ ਹੋ ਜਾਂਦਾ ਕਿ ਕਾਮ ਕ੍ਰੋਧ ਲੋਭ ਵੀ ਹੋਏ ਤੇ ਅਨਹਦ ਨਾਦ ਵੀ ਚੱਲ ਪੈਂਦਾ ?

  • @Paramjitkaur-xu7tf
    @Paramjitkaur-xu7tf Рік тому +1

    Waheguru Ji ਕਿਰਪਾ ਕਰੋ

  • @sonikabhalla5160
    @sonikabhalla5160 Рік тому +1

    Waheguru❤️💫🙏

  • @jatinderkaur9957
    @jatinderkaur9957 Рік тому +1

    Thank God

  • @simmikaur8529
    @simmikaur8529 Рік тому +1

    Excellent Sir!

  • @musicislove4943
    @musicislove4943 Рік тому +1

    🙏 shrii waheguru jii

  • @sunitachhabra5799
    @sunitachhabra5799 Рік тому +1

    Waheguru ji mehar Karo ji 🙏

  • @jujharsingh678
    @jujharsingh678 Рік тому +1

    Waheguru ji ka khalsa
    Waheguru ji ki fateh ji🙏🏻🙏🏻

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kalgidhardashmesh7288
    @kalgidhardashmesh7288 7 місяців тому +1

    ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।

  • @GaganSingh-je3qi
    @GaganSingh-je3qi Рік тому +1

    Veer g mere kolo bol k waheguru nehi huda par man vich bolde ha ta menu sunda h waheguru

    • @vichrirooh
      @vichrirooh  Рік тому

      ਵਧੀਆ ਹੈ.... ਕਰਦੇ ਰਹੋ💓💓

  • @rajni7648
    @rajni7648 Рік тому +1

    Waheguru g tusi menu ajj ans dyta...waheguru g tusi keny changy.....waheguru g keda sb kuj smja dndy o??kotaan koot sukar....veer g

  • @gurpreetkaurlamba423
    @gurpreetkaurlamba423 Рік тому +1

    Waheguru ji ka Khalsa waheguru ji ki Fateh 🙏

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kaurjeet68
    @kaurjeet68 Рік тому

    So many people confused about anhad naad.
    I just can say asi jap de rahea waheguru waheguru .

    • @sweetestkidavni835
      @sweetestkidavni835 7 місяців тому

      Confusion ta hai ..but anhad naad sunda hai..Mai lagatar sun reha 24 hours from both ears. Bahut jyada awaj vich

  • @gurtajsingh8005
    @gurtajsingh8005 Рік тому +1

    Ssa veerg Waheguruji ka khalsa Waheguruji ji ki fateh.. Mera ik swal c g ki gursikh bibia functions ch ya koi special occasion hove ta thoda bhuta make Up ker sakdiaa....

    • @vichrirooh
      @vichrirooh  Рік тому +2

      Clear ਰਹੋ ਹਮੇਸ਼ਾਂ.....
      ਜੇ ਇਸ ਪਾਸੇ ਆ ਗਏ ਗੁਰੂ ਵਾਲੇ ਪਾਸੇ... ਫੇਰ ਪੂਰੀ ਤਰ੍ਹਾਂ ਆ ਜਾਈਦਾ....
      ਭੀੜ ਚੋ ਹੀ ਪਤਾ ਚਲ ਜਾਏ ਕੇ ਇਹ ਗੁਰੂ ਦਾ ਸਿੰਘ ਹੈ / ਸਿੰਘਣੀ ਹੈ,,,, ਗੁਰੂ ਦੀ ਹੋ ਚੁੱਕੀ ਹੈ....
      ਦਸਤਾਰ ਸਜਾਈ ਹੋਏਗੀ... ਤਾਂ makeup ਨਾ ਕਰਨ ਦਾ reason ਸਭ ਨੂੰ ਆਪਣੇ ਆਪ ਸਮਝ ਆ ਜਾਏਗਾ😊💫
      ਇਸੇ ਲਈ ਵਿਚ ਵਿਚਲੇ ਜਿਹੇ ਰਹਿ ਕੇ life ਨਹੀਂ ਜੀਵੀਦੀ...
      ਫੇਰ ਔਖਾ ਲੱਗੇਗਾ,,,, ਨਾ ਏਧਰ ਦੇ ਨਾਂ ਓਧਰ ਦੇ....
      ਪੂਰੇ ਹੋ ਕੇ ਆ ਜਾਈਦਾ ਗੁਰੂ ਕੋਲ....

  • @arpinderkaur733
    @arpinderkaur733 Рік тому +1

    Waheguru g ka khalsa waheguru g Ji fateh

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ✨

  • @rajugrewal5065
    @rajugrewal5065 Рік тому +2

    ਵੀਰ ਜੀ ਬਾਣੀ ਪੜਦੇ ਵੀਚਾਰ ਜਿਆਦਾ ਆਉਦੇ ਕਿ ਕਰਿਏ ਵੀਚਾਰ ਨਾ ਅਊਣ

    • @vichrirooh
      @vichrirooh  Рік тому +1

      ਓਹਨਾ ਪੰਗਤੀਆਂ ਚ ਜੋ ਗੁਰੂ ਸਾਹਿਬ ਸਮਝਾਉਣਾ ਚਾਹ ਰਹੇ ਹੁੰਦੇ,,ਓਸੇ ਤੇ ਧਿਆਨ ਰੱਖਣਾ ਸ਼ੁਰੂ ਕਰੋ,,,, ਫੇਰ ਨਹੀਂ ਅਉਣਗੇ

    • @rajugrewal5065
      @rajugrewal5065 Рік тому +1

      ਧੰਨਵਾਦ ਵਾਹਿਗੁਰੂ ਜੀ🙏🙏

  • @harpreetsinghmaan2858
    @harpreetsinghmaan2858 Рік тому +2

    Waheguru g ka khalsa waheguru g ki Fateh. Veer g j mobile to sehaj path suru karna howe fer hukam nama sahib kiwe lya ja skda? Chanana paio g. K ghar mummy hora nu krh skde a v oh Gurughar ja k hukamnama lai aun?

    • @vichrirooh
      @vichrirooh  Рік тому +5

      ਤੁਸੀਂ ਲੈ ਲਵੋ ਖੁਦ, ਤਾਂ ਵਧੀਆ ਹੈ...
      ਜੇ ਕੋਈ ਮਜ਼ਬੂਰੀ ਹੈ ਤਾਂ ਕਹਿ ਦਿਓ ਮਾਤਾ ਜੀ ਨੂੰ....
      ਪਰ ਇਹ ਸਭ ਜਲਦੀ ਹੀ ਕਰ ਲਵੋ ਤਿ ਸ਼ੁਰੂ ਕਰ ਲਵੋ,,,,,
      ਸ਼ੁਰੂਆਤ ਹੋ ਜਾਣਾ ਹੀ ਸਭ ਤੋਂ ਸੋਹਣੀ ਚੀਜ਼ ਹੈ....💫

  • @paramjitkaur760
    @paramjitkaur760 Рік тому +3

    ਅਨੰਦ especially, Date of birth..... ਸਹਿਜ ਪਾਠ 30 ਜੂਨ2021,,,,, ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ ਗੋਬਿੰਦ

    • @vichrirooh
      @vichrirooh  Рік тому

      ਮਤਲਬ?

    • @paramjitkaur760
      @paramjitkaur760 Рік тому +2

      ​@@vichriroohਗੁਰੂ ਸਾਹਿਬ ਘਰ ਆਏ, ਦੂਰ ਹੋ ਗਿਆ ਸੀ ਮੈਂ, ਜਿੰਦਗੀ ਤੋਂ ਇੱਕ ਗਿਆ ਸੀ। ਗੁਰੂ ਸਾਹਿਬ❤ਨੂੰ ਮਿਲਣਾ ਨਹੀਂ ਚਾਹੁੰਦਾ ਸੀ। ਆਪ ਹੀ ਆ ਗਏ ,,, ਉਸ ਦਿਨ ਤੋਂ ਚਾਅ ਹੀ ਚਾਅ ਹੈ। ਚਾਅ ਹੀ ਚਾਅ,, ਦਾਸ ਨੂੰ ਬਹੁਤ ਕੁਝ ਦੇ ਗੲੇ। ਯਾਦ ਕਰਦਾ ਰਹਿੰਦਾ ਓਹ ਦਿਨ, ਕਿਉਂਕਿ ਮੈਨੂੰ ਤਾਂ ੲਿਸ ਬਾਰੇ ਕੁਝ ਵੀ idea ਨਹੀਂ ਸੀ। ਕਿ੍ਰਪਾ ਜੋ ਤੁਸੀਂ ਵੀਡੀਓ ਵਿੱਚ ਗੱਲਾਂ ਕਰਦੇ ਹੋ। ਮਨ ਦੀ ਉਲਝਣ ਸਭ ਸੈੱਟ, ਕਥਾ ਕਹਾਣੀਆਂ ਸੁਣੀਆਂ ਜੋ ਮੈਂ ਤੁਹਾਡੀਆਂ, ਨਹੀਂ ਕੀ ਪਤਾ ਲੱਗ ਨਾ ਸੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @paramjitkaur760
      @paramjitkaur760 Рік тому +1

      ❤❤❤❤❤ਵਾਹਿਗੁਰੂ❤❤❤❤❤ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

    • @paramjitkaur760
      @paramjitkaur760 Рік тому +1

      ੴ 21:34

    • @vichrirooh
      @vichrirooh  Рік тому +1

      @@paramjitkaur760 ਗੁਰਪ੍ਰਸਾਦਿ...💫✨

  • @gurtajsingh8005
    @gurtajsingh8005 Рік тому +2

    Veerg kidda ehsaas hou ke Waheguruji sade andar pargat Ho gaye han

    • @vichrirooh
      @vichrirooh  Рік тому +2

      ਫੇਰ ਇਹ ਜੋ ਸਵਾਲ ਨੇ... ਏਦਾਂ ਦੇ....
      ਸਭ ਮੁਕ ਜਾਣੇ.....
      Annnd ਭਇਆ ਮੇਰੀ ਮਾਏ ਵਾਲੀ ਪੰਗਤੀ ਦਾ ਪੂਰਨ ਅਹਸਾਸ ਅੰਦਰ ਘਰ ਕਰ ਜਾਣਾ....💞
      ਅਨੰਦ ਦੇ ਸੋਮੇ, ਪ੍ਰੇਮ ਦੇ ਸੋਮੇ ਚ ਸਦਾ ਲਈ ਲੀਨ ਹੋ ਜਾਣੀ ਰੂਹ...

    • @gurtajsingh8005
      @gurtajsingh8005 Рік тому

      @@vichriroohik hor swal jdo koi sanu bura bhla khe audo kidda react kerna chahida

    • @vichrirooh
      @vichrirooh  Рік тому +1

      @@gurtajsingh8005 ua-cam.com/video/P7siZ7mQGBg/v-deo.html

    • @gurtajsingh8005
      @gurtajsingh8005 Рік тому

      @@vichrirooh dhanwad veerg

  • @Gurmeet_kaur_khalsa
    @Gurmeet_kaur_khalsa Місяць тому +2

    ਵਾਹਿਗੁਰੂ ਜੀ ਸਿਮਰਨ ਕਰਨ ਦੀ ਖਿੱਚ ਹਰ ਵੇਲੇ ਬਣੀ ਰਹਿੰਦੀ ਹੈ ਪਰ ਦੁਨੀਆਂ ਦਾਰੀ ਦੇ ਧੰਧੇ ਉਲਝਾਈ ਰੱਖਦੇ ਨੇ 🎉🎊👏🙇‍♀️

    • @vichrirooh
      @vichrirooh  Місяць тому +1

      ਜੱਪਦੇ ਰਹੋ ਜੀ ਹਰ ਕੰਮ ਕਰਦੇ ਹੋਏ

  • @JatinderKaur-so4so
    @JatinderKaur-so4so 7 місяців тому +2

    Waheguru g

  • @bakhshishkaur2685
    @bakhshishkaur2685 Рік тому +2

    Waheguru ji 🙏🌼🙏❤️🙏

  • @DHADI_BALDEEP_KAUR
    @DHADI_BALDEEP_KAUR Рік тому +1

    ਵਾਹਿਗੁਰੂ ਜੀ 🙏

  • @daljitsingh6981
    @daljitsingh6981 Рік тому +1

    Waheguru ji ka khalsa
    Waheguru ji ki fateh ji

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RenuKaur-zz9ex
    @RenuKaur-zz9ex Рік тому +1

    WAHEGURU 🙏🙏

  • @jaswanthayer3849
    @jaswanthayer3849 Місяць тому +1

    ਵਾਹਿਗੁਰੂ ਜੀ 🙏🙏🙏🙏🙏

  • @SandeepKaur-ry4sj
    @SandeepKaur-ry4sj Рік тому +3

    Waheguruji 🙏🏻🙏🏻🙏🏻

  • @rehmatwasirhr41
    @rehmatwasirhr41 Рік тому +2

    Waheguru ji ka khalsa Waheguru ji ki fateh ji

    • @vichrirooh
      @vichrirooh  Рік тому

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @subegsingh7940
    @subegsingh7940 Рік тому +1

    Waheguru ji waheguru ji

  • @bhupinderkaur4505
    @bhupinderkaur4505 Рік тому

    Waheguru ji 🙏

  • @surendrakaursurendrakaur3738
    @surendrakaursurendrakaur3738 Рік тому +1

    Waheguru Ji

  • @gurbaxsingh114
    @gurbaxsingh114 7 місяців тому +1

    Waheguru ji 🙏

  • @Kamal_sidhu_sarao
    @Kamal_sidhu_sarao 6 місяців тому +2

    Waheguru ji 🙏