Dasam duaar meditation | ਆਓ ਅਸੀਂ ਵੀ ਆਪਣੀ ਸੁਰਤਿ ਨੂੰ ਚੁੱਕ ਦਸਮ ਦੁਆਰ ਵਿੱਚ ਬੈਠਾਈਏ| Gurbani katha vichar

Поділитися
Вставка
  • Опубліковано 18 січ 2025

КОМЕНТАРІ • 159

  • @jagjitsinghoberoi
    @jagjitsinghoberoi Рік тому +17

    ਇਹ ਗੱਲ ਬਿਲਕੁਲ ਸਹੀ ਹੈ ਕੀ ਹਰ ਇਨਸਾਨ ਵਿਚ ਏਕ ਅਲਗ ਹੀ ਬ੍ਰਾਹੰਮਡ ਹੈ ਪਰ ਇਹ ਰਸਤਾ ਇਨ ਅਸਾਨ ਨਹੀ ਜਦੋ ਗੁਰੂ ਮਹਾਰਾਜ ਮੇਹਰ ਕਰਦੇ ਹਨ ਤਾਂ ਸੇਵਾ ਬਖਸ਼ਦੇ ਹਨ ਫਿਰ ਨਾਮ ਜਿਸ ਤਰਹਾਂ ਤੁਸੀ ਨਾਮ ਜਾਪਦੇ ਹੋ ਤਾਂ ਤੁਹਾਨੂੰ ਤੁਹਾਡੀਆਂ ਗਲਤੀਆਂ ਗਲਤ ਕਰਮ ਨਜਰ ਆਉਦੇ ਹਨ ਫਿਰ ਤੁਸੀ ਅਪਨੇ ਕਰਮ ਸੋਹਣੇ ਕਰ ਲੇਦੇੰ ਹੋ ਤੁਸੀ ਪਵਿਤਰ ਬਣ ਜਾਦੇ ਹੋ ਇਸ ਵਿਚ ਬਹੋਤ ਸਾਲ ਲਗਦੇ ਹਨ ਫਿਰ ਤੁਸੀ ਸਚੇ ਮਾਰਗ ਤੇ ਚਲਦੇ ਹੋ ਤੁਹਾਨੂੰ ਤੁਹਾਡੇ ਅੰਦਰ ਦਿਖਦਾ ਹੈ ਵਾਹਿਗੁਰੂ ਵਿ ਦਿਖਦੇ ਨੇ ਜ਼ਰੇ ਜ਼ਰੇ ਵਿਚ ਪੁਰ ਬ੍ਰੇਹਮੰਡ ਦਿਖਦਾ ਹੈ ਪਰ ਬਹੋਤ ਸਾਲ ਲਗਦੇ ਨੇ ਓਹ ਵੀ ਸਿਰਫ ਗੁਰੂ ਮਹਾਰਾਜ ਦੀ ਮੇਹਰ ਨਾਲ ਤੁਹਾਨੂੰ ਆਪਣੇ ਅੰਦਰ ਬਹੋਤ ਕੁਝ ਦਿਖਦਾ ਹੈ ਜੋ ਸਾਈਂਸ ਨਹੀ ਦੇਖ ਸਕਦੀ ਬਹੋਤ ਦੂਰ ਅਨੰਤ ਬ੍ਰਹਮੰਡ ਦਿਖਦਾ ਹੈ ਫਿਰ ਜਦੋ ਗੁਰੂ ਮਹਾਰਾਜ ਵਾਹਿਗੁਰੂ ਤੁਹਾਨੂੰ ਸਾਰੇ ਸਚ ਦਿਖਾਦੇ ਨੇ ਸਚਾ ਗਿਆਨ ਦਿੰਦੇ ਨੇ ਫਿਰ ਤੁਸੀਂ ਏਕ ਬੇਨਤੀ ਕਰਦੇ ਹੋ ਵਾਹਿਗੁਰੂ ਜੀ ਨੂੰ ਓਹ ਇਹ ਕੀ ਤੁਹਾਨੂੰ ਹੁਣ ਮੁਕਤੀ ਮਿਲ ਜਾਵੇ ਤੁਹਾਡਾ ਆਵਾ ਗਮਨ ਹੁਣ ਖਤਮ ਹੋ ਜਾਵੇ ਤੁਹਾਨੂੰ ਸਚ ਦਿਸਣ ਤੋ ਬਾਅਦ ਪੂਰੀ ਦੁਨੀਆ ਝੂਠ ਦਿਖਾਈ ਦਿੰਦੀ ਹੈ ਗਲਾ ਨਾਲ ਸਮਝਣਾ ਮੁਸ਼ਕਿਲ ਹੈ ।
    ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਤੇ ਗੁਰੂ ਹੀ ਵਾਹਿਗੁਰੂ ਨੇ ਤੇ ਵਾਹਿਗੁਰੂ ਹੀ ਗੁਰੂ ਨੇ ਤੇ ਗੁਰੂ ਤੁਹਾਡੇ ਅੰਦਰ ਹੈ।ਇਸ ਗਲ ਨੂ ਸਮਝਣ ਵਿਚ ਹੋ ਸਕਦਾ ਤੁਹਾਨੂੰ 10 ਸਾਲ ਜ 40 ਸਾਲ ਜਾ ਤੁਹਾਡੀ ਸਾਰੀ ਉਮਰ ਲਗੇ ਪਰ ਮੇਨੂੰ 45 ਸਾਲ ਲਗ ਗਏ।
    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਿਹ।।
    ਯਾਦ ਰਹੇ ਦਸਮ ਦੁਆਰ ਕੌਈ ਦਰਵਾਜਾ ਨਹੀ ਇਹ ਇਕ ਅਲਗ ਦੁਨਿਆ ਹੈ ਜੋ ਤੁਹਾਨੂੰ ਸਿਰਫ ਈਸ਼ਵਰ ਜਾ ਤੁਹਡੈ ਧਰਮ ਗੁਰੂ ਹੀ ਦਿਖਾ ਸਕਦੇ ਹਨ। ਜਦ ਇਹ ਖੁਲਦਾ ਹੈ ਤਾਂ ਪਰਿਥਵੀ ਹੀ ਸਵਰਗ ਲਗਦੀ ਹੈ।

    • @satnamsinghpuvar5044
      @satnamsinghpuvar5044 4 місяці тому

      Tuci 45saal vich koi bura kam ni kita kio k kalyug aa 45saal kida kad le tuci waheguru Ji 🙏

  • @SukhwinderSingh-mj2wr
    @SukhwinderSingh-mj2wr Рік тому +4

    ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ❤

  • @baljinderaulakh5540
    @baljinderaulakh5540 6 днів тому

    ਮਨਿ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ ।। ਮਨ ਹਰਿ ਜੀ ਤੇਰੈ ਨਾਲਿ ਹੈ ਸਦਾ ਸਦਾ ਰੰਗਿ ਮਾਣ

  • @educationnotes6079
    @educationnotes6079 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏🥀🌹🌹🌷🌷🌷🌷

  • @HarbhajanSingh-z5g
    @HarbhajanSingh-z5g Рік тому +4

    ਨੌ ਨਿਧ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਵਿਸ਼ਰਾਮ

  • @dulichand9604
    @dulichand9604 Рік тому +9

    ਗੁਰ ਕੂੰਝੀ ਪਾਉਂ ਨਿਵਲ ਮਨ ਕੋਠਾ ਤਨ ਛੱਤ ਗੁਰ ਬਿਨ ਮਨ ਕਾ ਤਾਕ ਨਾਂ ਉਘੜੈ ਅਵਰ ਨਾਂ ਕੂੰਝੀ ਹੱਥ

  • @harkiratsingh182
    @harkiratsingh182 Рік тому +2

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @Waheguruji3131
    @Waheguruji3131 11 місяців тому +2

    ♥Waheguru ji ♥

  • @DaljeetSingh-yo1ts
    @DaljeetSingh-yo1ts 3 місяці тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @husanpreetsingh5973
    @husanpreetsingh5973 Рік тому +9

    ਵਾਹਿਗੁਰੂ ਕਿਰਪਾ ਕਰੋਂ ਜੀ ਮਨ ਬਸ ਆਵੇ ਨਾਨਕਾ ਪੂਰਨ ਕਿਰਪਾ ਹੋਏ ਕੋਟ ਕੋਟ ਧੰਨਵਾਦ ਬਹੁਤ ਪਿਆਰ ਨਾਲ ਸਮਝਾਇਆ ਜੀ❤❤❤❤❤

  • @ParamjitSingh-ts1kx
    @ParamjitSingh-ts1kx Рік тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਅਕਾਲ ਪੁਰਖ ਕੀ ਫੌਜ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।।

  • @nachhatarkaur3231
    @nachhatarkaur3231 Рік тому +2

    Waheguru ji ka Khalsa waheguru ji ke fatha waheguru ji bachia ta kirpa karo ji ❤😂🎉😢😮😅😊

  • @charanjeetkaur7010
    @charanjeetkaur7010 11 місяців тому +1

    ਵਾਹਿਗੁਰੂ ਜੀ 🙏🌹🙏🌹🙏🌹🙏

  • @tajindersingh9811
    @tajindersingh9811 Рік тому +1

    Dhan wahyguru ji🙏🙏🙏 dhan dhan sire guru ramdas ji🙏🙏🙏 dhan dhan qaqa deep Singh ji🙏🙏🙏

  • @harkiratsingh182
    @harkiratsingh182 Рік тому +1

    ਗੁਰੂ ਨਾਨਕ ਪਾਤਸ਼ਾਹ ਜੀ ਤੰਦਰੁਸਤੀ ਬਖ਼ਸੋ ਜੀ

  • @baljitkaur805
    @baljitkaur805 Рік тому +2

    Waheguru ji mehar kro ji 🌹 💐 🙏🏼

  • @rajpalkaur6752
    @rajpalkaur6752 Рік тому +2

    Waheguru ji ka Khalsa waheguru ji ki Fateh

  • @satnamsinghpuvar5044
    @satnamsinghpuvar5044 4 місяці тому

    Waheguru Ji mehar karn 🙏

  • @kulwantsingh6606
    @kulwantsingh6606 Рік тому

    ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ ਜੀਓ।

  • @ajitsingh-bs4ie
    @ajitsingh-bs4ie Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

    • @ggn_1
      @ggn_1 Рік тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @JaspalKaur-oj2bk
    @JaspalKaur-oj2bk 9 місяців тому

    Waheguru ji 🙏 dhan guru ramdas ji dhan guru granth sahib ji waheguru ji🙏

  • @tinksartcreations
    @tinksartcreations Рік тому +1

    🙏🏻🌹Waheguru ji mehar karo🌹🙏🏻

  • @jarnailinsan1702
    @jarnailinsan1702 Рік тому +3

    Anhad Bani punji
    Santan hath rakhi kunji
    Dhan guru Nanak dev

  • @BalbirKaur-xv7sz
    @BalbirKaur-xv7sz 10 місяців тому

    Waheguru ji ka Khalsa Waheguru ji ki fateh ji 🙏

  • @RaviSingh-pl6ic
    @RaviSingh-pl6ic Рік тому +2

    Salok gurbani
    Dasam duvar ki kunji Santana
    Hath rakhi kunji
    Kunji same de pore sant satguru kol hai

  • @mendorkaur7456
    @mendorkaur7456 Рік тому

    WaHeGuRu Ji

  • @HarbhajanSingh-z5g
    @HarbhajanSingh-z5g Рік тому

    ਨਾਮ ਆਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੀ ਲਗਿਆ ਕਢ ਰਤਨ ਦੇਵੇ ਪ੍ਰਕਾਸ਼

  • @anjalijuneja74
    @anjalijuneja74 Рік тому +1

    Bht vdia veerji, ese lyi gurbani nu smjhna bht jruri aa loka ne bs pdn te jor ditaa pr os nu smjheya nhi ki sade gurua da ki upsedh h ohna ne bhgtii kive kiti. Aj de kalyug vich ek pooran guru di bhaal krk os di shrn pai k naam de simran di yugtii leni cahidi aa bedaa paar lgon lyii.. veerji mann khush hogya tuhade vichar sun k . Sangat nu es bare vichar krna chaida h ki mukti sirf naam jpn nal milni h .Nanak ke ghar kewal naam🙏

  • @SandeepKaur-ju4du
    @SandeepKaur-ju4du Рік тому +1

    Waheguru ji Maher kreo ji 🙏

  • @HarbhajanSingh-z5g
    @HarbhajanSingh-z5g Рік тому +4

    ਹਰਿਮੰਦਰ ਏਹੋ ਸਰੀਰ ਹੈ ਵਿਚ ਗਿਆਨ ਰਤਨ ਪ੍ਰਗਟ ਹੋਏ

  • @jaspalkaur4571
    @jaspalkaur4571 Рік тому +28

    ਵਾਹਿਗੁਰੂ ਜੀ ਮੇਰੇ ਬਚਿਆਂ ਤੇ ਘਰ ਤੇ ਮੇਹਰ ਕਰੋ ਜੀ🙏🙏🙏🙏🙏

    • @jaspalkaurjanal
      @jaspalkaurjanal Рік тому +2

      Waheguru ji waheguru ji

    • @jaspalkaur4571
      @jaspalkaur4571 Рік тому +1

      ਵਾਹਿਗੁਰੂ ਜੀ🙏🙏🙏🙏🙏

    • @jasmailkaurgrewal2621
      @jasmailkaurgrewal2621 Рік тому +1

      Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻

    • @SandeepKaur-b6q
      @SandeepKaur-b6q Рік тому +1

      Waheguru ji waheguru ji waheguru ji waheguru ji waheguru ji waheguru ji

    • @ashokklair2629
      @ashokklair2629 Рік тому +4

      ਥੱਚੇ ਅਤੇ ਘਰ ਕਿਤੇ ਨਹੀ ਜਾਂਦੇ, ਇਸ ਕਰਕੇ ਤੁਸੀ ਨਾਮੁ ਦਾ ਅਭਿਆਸ ਕਰੋ!

  • @KULWINDERSINGH-je2pb
    @KULWINDERSINGH-je2pb Рік тому

    Waheguru satnam g

  • @tinksartcreations
    @tinksartcreations Рік тому

    🙏🏻🌹वाहिगुरू जी🌹🙏🏻

  • @SurinderSIngh-pu3ip
    @SurinderSIngh-pu3ip Рік тому +1

    Bahut vadiya dsya veer ji tusi hor video bnyo bahut gyan milda hai

  • @SonuSingh-yo3xg
    @SonuSingh-yo3xg Рік тому +1

    ❤❤❤❤❤ waheguru ji waheguru ji waheguru ji waheguru ji waheguru ji

  • @balkarsingh6335
    @balkarsingh6335 Рік тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tarasingh3904
    @tarasingh3904 Рік тому

    Bahut Hi Vadhiya Vichar. Thank You Bhai Ji.

  • @lakhwindersinghlooking-rx9sb

    वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @Rubbalsandhu
    @Rubbalsandhu Рік тому +1

    Waheguru ji waheguru ji mere parivar te mehar rakho satguru ji

  • @kamaljitkaur2466
    @kamaljitkaur2466 Рік тому

    ਵਾਹਿਗੁਰੂ ਜੀ

  • @devinderjitkaur5172
    @devinderjitkaur5172 Рік тому

    Kar kirpa mere pritam suami waheguru waheguru waheguru waheguru waheguru ji 🙏🏻🙏🏻🙏🏻🙏🏻

  • @harpalsatti3869
    @harpalsatti3869 8 місяців тому +1

    🙏🙏🙏🙏🙏

  • @KuldeepSingh-cn7yn
    @KuldeepSingh-cn7yn Рік тому +1

    Dhan guru nanak dev ji

  • @pardeep9301
    @pardeep9301 Рік тому

    ਵਾਹਿਗਰੂ ਜੀ ਵਾਹਿਗੁਰੂ ਜੀ

  • @butasinghkanwal114
    @butasinghkanwal114 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SakhiTv-jb5zu
    @SakhiTv-jb5zu Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jaspalkaurjanal
    @jaspalkaurjanal Рік тому +1

    🤶 waheguru ji waheguru ji

  • @tarsemranimandkantarsem830
    @tarsemranimandkantarsem830 Рік тому

    🎉🎉🎉❤whaguruji Whaguruji 🎉🎉🎉🎉❤❤❤🎉🎉🎉whaguruji 🎉🎉🎉

  • @surinderkaur6704
    @surinderkaur6704 Рік тому

    wahagun Ji Tanbad

  • @vikbatth5912
    @vikbatth5912 Рік тому

    ਵਹ੍ਰਿਗ੍ਹਰ੍ਹ। ਜੀ ਕਿਰਪਾ। ਕਰ੍ਹਨ

  • @SukhwantKaur-td7qo
    @SukhwantKaur-td7qo Рік тому

    Waheguruji Maher kro

  • @NavneetKaur-pt2mo
    @NavneetKaur-pt2mo Рік тому +1

    waheguru ji

  • @BachittarSingh-md5vc
    @BachittarSingh-md5vc Рік тому

    Waheguru ji waheguru ji waheguru ji

  • @jaggkmdduxdcjehsj
    @jaggkmdduxdcjehsj Рік тому

    Waheguru ji waheguru ❤ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊

  • @santoshkaur2848
    @santoshkaur2848 Рік тому +1

    🙏🌹🌹🌹🌹🌹🙏

  • @sangeetasaini8665
    @sangeetasaini8665 Рік тому

    Waheguru ji sab nu sumat bahksho ji

  • @neetugold6136
    @neetugold6136 Рік тому

    ਵਾਹਿਗੁਰੂ ਜੀ।

  • @navjotsinghjosan7892
    @navjotsinghjosan7892 Рік тому

    Satnam waheguru ji kirpa karo sab ta g

  • @RanjitKaur-nt1cq
    @RanjitKaur-nt1cq Рік тому

    waheguru ji kirpa kro taras kro gripa te surat juran lge waheguru ji

  • @kangnadala9046
    @kangnadala9046 Рік тому

    Waheguruji sanu vi aesi dat bkso mehra kro ji❤

  • @majorsinghbrar980
    @majorsinghbrar980 Рік тому +1

    Waheguru kripa Karo sir David

  • @RaviSingh-pl6ic
    @RaviSingh-pl6ic Рік тому +1

    Gurbani slok
    Dasam duvaar ki kunji
    Jab dije taho diyal ke darshan kije
    Jis Vele sanu poran sant milde ne
    Te sade sir opar hath rakhde ne te
    Sanu prmatma da darshan hunda hai

  • @RAMBO676
    @RAMBO676 Рік тому +5

    ❤❤❤❤❤❤❤❤❤❤❤❤❤

  • @lovelybombey7329
    @lovelybombey7329 Рік тому

    Waheguru g

  • @bhupinderkaur3603
    @bhupinderkaur3603 Рік тому +2

    Wahaguru ji maraa ta v kerpa kro🙏🙏🙏🙏🙏

  • @Harpalsingh-rl6tk
    @Harpalsingh-rl6tk 7 місяців тому +2

    ਬਾਬਾ ਜੀ end ਤੇ ਜੌ ਦਸ਼ਣਾ ਸ਼ੀ ਤੁਸ਼ੀ ਉਹ ਤਾ ਤੁਸੀ ਦੱਸਿਆ ਹੀ ਨਹੀ ਜੌ ਲਾਈਟ ਦਿਸਦੀ ਹੈ ਉਸ਼ ਬਾਰੇ ਉਹ ਕੀ ਏ ਪਰ ਸ਼ਕੂਨ ਬਹੁਤ ਮਿਲਦਾ ਹੈ ਲਾਈਟ ਦੇਖ ਕੇ ਕਿਸ਼ੇ ਨੂੰ ਪਤਾ ਜਰੂਰ ਦੱਸਿਉ plz thanks

  • @ParmjitKaur-ed5ov
    @ParmjitKaur-ed5ov Рік тому

    Wsehguru

  • @kuljeetsingh8917
    @kuljeetsingh8917 Рік тому +2

    Waheguru Ji 🙏🛐

  • @LakhwinderSingh-je9xo
    @LakhwinderSingh-je9xo Рік тому +1

  • @jarnailinsan1702
    @jarnailinsan1702 Рік тому

    Kveer sewa ko doye bhle ek sant ek ram
    Ram Jo daata mukti ka sant jpawe naam

  • @ranvirsingh6137
    @ranvirsingh6137 8 місяців тому +1

    ਵੀਹਿਗੁਰੂ ਜੀ ਤਿ੍ਕੂਟੀ ਕਿੰਵੇ ਛੁੱਟੂ ਜੋ ਦਸਮ ਦਵਾਰ ਖੁੱਲੇ ਦੱਸਿਆ ਜੇ ਜਰੂਰ

  • @surinderdhillon83
    @surinderdhillon83 Рік тому

    ❤️❤️

  • @MalkeetSingh-le1jg
    @MalkeetSingh-le1jg 10 місяців тому

    Guru ji parvar nu nam Dan baxo

  • @jagtarmaan2653
    @jagtarmaan2653 Рік тому

    🙏🙏

  • @shanayasucha2022
    @shanayasucha2022 Рік тому

    Waheguru ji 🎉🎉🥳

  • @jatinderkaur8253
    @jatinderkaur8253 Рік тому

    🙏🙏🙏❤

  • @BillaGharyala-tg1rq
    @BillaGharyala-tg1rq Місяць тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਜੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਪਰ ਮੇਰਾ ਧਿਆਨ ਭਟਕਦਾ ਹੈ ਉਹਦੇ ਬਾਰੇ ਕੁਝ ਦੱਸੋ ਮੈਨੂੰ ਮੇਰੀ ਧਿਆਨ ਮੈਨੂੰ ਹੋਰ ਹੀ ਗੱਲਾਂ ਦੇ ਵਿੱਚ ਹੋਰ ਹੀ ਕੰਮਾਂ ਦੇ ਵਿੱਚ ਮੇਰਾ ਜਿਹੜੀ ਆ ਵਾਹਿਗੁਰੂ ਵਾਹਿਗੁਰੂ ਮੇਰੇ ਤੋਂ ਚੱਜ ਨਾਲ ਜਿਹੜਾ ਨਹੀਂ ਆਉਂਦਾ ਜ

  • @gurleenGurleen-hf6de
    @gurleenGurleen-hf6de Рік тому

    😅😅😅😊😊😊❤❤waheguru ji mko

  • @tarlsingh5244
    @tarlsingh5244 9 місяців тому

    Guru nanak ji ney nam japney nu dita jog mat nahi

  • @DrAjit-u8d
    @DrAjit-u8d 4 місяці тому

    Waheguru di than koi hor mantar vart sakde ?

  • @narinderjitsanghera3916
    @narinderjitsanghera3916 Рік тому

    Sat sri akal ji je amrit nahi chhakea ta asi waheguru mantar da jaap nahi kar sakde sanu dhan guru nanak dhan nirankar da jap karna chahida. Main kafi dubida vich ha

    • @Naamvichar
      @Naamvichar  Рік тому

      Wait for video

    • @veersingh6993
      @veersingh6993 Рік тому

      Amrit vele simran karo waheguru Jaap da ye guru nanak da hukam hai ,apne aap DASAM DAUR wich sehje he nivas ho jave ga .

  • @tajindersingh9811
    @tajindersingh9811 Рік тому

    Wahyguru ji🙏 wahyguru ji🙏simran krdyan wayrag keu hunda hai qaqa ji as tya kush dasso 🙏🙏🙏🙏

    • @Naamvichar
      @Naamvichar  Рік тому

      Koi gal nahi waheguru ji ,malik nu milan lyi man ronga hai,

    • @tajindersingh9811
      @tajindersingh9811 Рік тому

      @@Naamvichar wahyguru ji🙏🙏 Aap ji da dhanyavaad krdi hna Aap ji nay mari proqlm sowl krti tuhada qhut qhut dhanvaad qaqa ji wahyguru ji ka khalsa wahyguru ji ki fatah

  • @RaviSingh-pl6ic
    @RaviSingh-pl6ic Рік тому +1

    Bhai re Gur Bin ghyan na hoy

  • @BHAIVIJAYSINGH
    @BHAIVIJAYSINGH 8 місяців тому

    Waheguru ji ik gal puchhni si
    Mere teacher bhai simran jeet singh ji tohana wale han
    Fir me hor ਗੁਰਮੁਖਾਂ ਦੀ ਵਿਚਾਰ
    ਸੁਣ ਸਕਦਾ ਹਾਂ ਜਿਸ ਤਰ੍ਹਾਂ ਆਪ ਜੀ ਦੀ ਵੀਡੀਓ ਮੇਰੇ ਸਾਹਮਣੇ ਆ ਗਈ ਮੇ ਵੇਖਣ ਲੱਗਿਆ ਕੀ ਇਸ ਦੇ ਵਿਚ ਮੇਰੇ ਉਸਤਾਦ ਜੀ ਦੀ ਤਾਂ ਕੋਈ ਮੇਰੇ ਕੋਲੋਂ ਅਣਜਾਣੇ ਵਿੱਚ ਤੋਹਿਨੀ ਤਾਂ ਨਹੀਂ ਹੋਈ

  • @KirpaalKaur
    @KirpaalKaur Рік тому

    Kuge dasve duare de gura bajio nee lab ni❤❤

  • @saabjaitsar
    @saabjaitsar 9 місяців тому

    baba ji ..es urja tan..kale waheguru naam naal hii nahi..mere avde naam naal vee uth rhi h..ate kisi janwer ya vastu naam naal vee..ate koi vee naam na laiye ta vee urjaa uper jaa rhi h..so fer simren krn nu kiyo aakhyaa janda h..mera jado dsm dwar khuln lagdaa.m wapes aa jana..drr lagdaa h .os andhere say ton..

  • @gurdialsingh7277
    @gurdialsingh7277 Рік тому +5

    Dear, you are a little right. I am pleased to tell where the creator does His miracles. "Sachkhand wasse Nirankar kar kar vekhe naddar nihal". Where is "Sachkhand" ? I shall write according to Gurubani - Gyankhand, Dhyankhand, Karamkhand, Saramkhand and then Sachkhand; this can only be realized with the blessings of "Poora Satguru". Rest all is illustrations only. It is only up to Him to call us back in His abode.

  • @-pw3sf
    @-pw3sf Рік тому +2

    Vee ji sada 9th dwar konsa hai

  • @harpreetsinghrandhawa7772
    @harpreetsinghrandhawa7772 5 місяців тому

    Add na deya kro khalsa ji, dhyan tut jnda va

  • @gurkamalbajwa7641
    @gurkamalbajwa7641 Рік тому

    waheguru jii tyaan krde time green green circle dikhe c. nl hi ਓ ਅ de akhr dikhe c. is da ki mtlb hai. bs ghumi jnde c

  • @RaviSingh-pl6ic
    @RaviSingh-pl6ic Рік тому +1

    Bhai ji pure guru bina gyan nahi ho sakda is lay pore sant satguru di saran mein jao jo baram se jura ho bramgyani guru
    Sant kabir ji kehte hai
    Jab tak guru mile nahi sacha chahe
    Karo das chahe karo pchasa

  • @rb3662
    @rb3662 Рік тому

    When you say ਚੋਥੇ ਪਦ ਵਿਚ ਆਸਣ ਲਾਉਣਾplease explain more on that. Dhan guru NANAK.🙏

  • @sandeepsinghania328
    @sandeepsinghania328 Рік тому +2

    Veer ji jdo thyan krdy aa ta parkash he parkask te parkash de vicho hor ve parkash nikly jada es val jdo bhot der tak dekhdy aa ta enna prkash ho jana ke sherir nu jhatka lgda kirpa krke kuj dso ji eda ky hunda.

    • @komalpro1887
      @komalpro1887 Рік тому +2

      Thodi avastha last Tak jaa rhia oh Parkash aap nirankaar ji hunde ne Kam dhilla na chaddeo ji 🙏

  • @simranuppal5169
    @simranuppal5169 Рік тому

    Dheyan Vich ik granth dikhda h te ohdi bani mere ton padi nhi jandi o Kyo h

  • @shivanisharma5562
    @shivanisharma5562 Рік тому

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਸੱਚ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮

    • @ashokklair2629
      @ashokklair2629 Рік тому

      ਬਿਜੀਲੈੰਸ ਵਿਭਾਗ ਵਾਲਿਆ ਨੂੰ ਮਿਲਕੇ, ਰੇਡ੍ਹ ਪੁਆਵੋ।

  • @paramjeet55
    @paramjeet55 Рік тому

    Waheguru Ji man khada nahi Simran karna lagade aa man vichara which Jada hai

  • @jaswinderkumar7105
    @jaswinderkumar7105 Рік тому +1

    kuj yoga wale kehnde right sida moon ha thandi side🙏🌹🌹

  • @lovelybombey7329
    @lovelybombey7329 Рік тому

    Plz menu dso jado mai Dayan lgani a ta chanan dekhai denda hai par anhad sabad nhi sunde ki e thek e veer g

    • @Naamvichar
      @Naamvichar  Рік тому +2

      Malik nu benti kro ji,us chanan nu vekhna shuru kro ji ate dhyan vich baitho

  • @ajeetsingh8477
    @ajeetsingh8477 Рік тому

    Waheguru g tuhada whatspp nmb mil sakda

  • @ParmjitKaur-ed5ov
    @ParmjitKaur-ed5ov Рік тому

    😢❤😮😮😮😅😅😊