hanji veer ji sada veera vi depression ch aa..pehla naam japda c boht...bt relatives c di gla vich aa ke oh ina depressed ho gya te hun ta ina change ho gya c ki medicine chal rahi aa Bt oh hor e tarah di gla kari ja rya aa.te dwai da koi asr nahi . Oh kive theek houga waheguru ji ...tusi malik nu benti kardyo veer ji oh pher toh charni lag jave maharaj de..🙏
ਵਾਹਿਗੁਰੂ ਜੀ🙏🙏,,,,,
ਮ:੫।।
ਕੀਤੀਆ ਕੁਢੰਗ ਗੁਝਾ ਥੀਐ ਨ ਹਿਤੁ।।
ਨਾਨਕ ਤੈ ਸਹਿ ਢਕਿਆ ਮਨ ਮਹਿ ਸਚਾ ਮਿਤੁ।।੨।।
ਪਉੜੀ।।
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ।।
ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ।।
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ।।
ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ।।
ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ।।
ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ।।
ਆਪਹੁ ਕਛੂ ਨ ਹੋਇ ਪ੍ਰਭ ਨਦਰਿ ਨਿਹਾਲੀਐ।।
ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ।।੩।।🙏🙏🙏🙏
ਵਾਹਿਗੁਰੂ ਜੀ🙏🙏,,,,,,,
eik ajeeb jeha roohani dard….prem thudi awaaz vich hei ji..guru sahib jian di bahut kripa hei aap ji uper...
waheguru ji mehar karan...
🌹🙏🙏🌹
Shukrana Shukrana shukrana satkar yog veerji. Got answers of many questions 🙏😇
ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥
Guru Arjan Dev Ji in Raag Soohee - 747
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥
Guru Amar Daas Ji in Raag Aasaa - 441
Waheguru ji ❤🙏🙏
ਵਾਹਿਗੁਰੂ ਜੀ🙏🙏,,,,,
ਜਿਦਾਂ ਇੱਕ ਪਿਆਰੀ ਜੇਹੀ ਮਾਂ,,,,, ਧੀ ਨੂੰ ਸਿਖਾ ਰਹੀ ਹੁੰਦੀ ਕਿ,,,, ਸਹੁਰੇ ਘਰ ਵਿੱਚ ਕਿਦਾਂ ਵਿਚਰਨਾ,,,,,, ਕਿਦਾਂ ,,,ਪਤੀ ਨੂੰ ਹਰ ਵੇਲੇ ਖੁਸ਼ ਰੱਖਣ ਦੀ ਕੋਸ਼ਿਸ਼ ਚ ਰਹਿਣਾ,,,,,, ਉਸੇ ਮਾਂ ਵਰਗੇ ਲਾਡ ਪਿਆਰ ਨਾਲ ਸਮਝਾਇਆ ਅੱਜ ਵੀਰ ਜੀਓ ਆਪ ਜੀ ਨੇ,,,,, 🙏💞,,,,,,, ਵਾਹਿਗੁਰੂ ਜੀ ਮੇਹਰ ਕਰਨ,,,,, ਇਸ ਅਣਮੁੱਲੀ ਸਿਖ ਨੂੰ ਸਦਾ ਹੀ ਕਮਾ ਸਕੀਏ,,,,,🙏🙏,,,,,,ਬਹੁਤ ਸ਼ੁਕਰਾਨੇ ਵੀਰ ਜੀਓ,,,,🙏🤗,,,
ਵਾਹਿਗੁਰੂ ਜੀ🙏🙏,,,,,,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏
@@paramjitkaur760 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💫
Waheguru ji❤❤
ਤੁਹਾਡਾ ਕਿਵੇਂ ਧੰਨਵਾਦ ਕਰੀਏ। ਬਹੁਤ ਵਧੀਆ ਵੀਰ ਜੀ ❤❤
Waheguru ji ka khalsa Waheguru ji ki fateh ji 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ💫
Waheguru ji🙏🙏🙏🙏🙏
ਸਾਬ ਜੀ ਤੁਸੀ shorts ਵੀ ਬਣਾਇਆ ਕਰੋ
ਬਹੁਤ ਵਧੀਆ ਥੋਡੇ ਵਚਨ
sAI KEH RAHE O VEER JI 🙏
ਵਾਹਿਗੁਰੂ ਜੀ
ਵਾਹਿਗੁਰੂ ਜੀ 🙏🙏🙏🙏🙏
Waheguru waheguru waheguru
Waheguru ji i
hanji veer ji sada veera vi depression ch aa..pehla naam japda c boht...bt relatives c di gla vich aa ke oh ina depressed ho gya te hun ta ina change ho gya c ki medicine chal rahi aa
Bt oh hor e tarah di gla kari ja rya aa.te dwai da koi asr nahi . Oh kive theek houga waheguru ji ...tusi malik nu benti kardyo veer ji oh pher toh charni lag jave maharaj de..🙏
@@khalsaguruda6448 ਅਰਦਾਸ ਕਰਦੇ ਰਹੋ ਜੀ...💫
Most needed video..tusi mere question da reply nhi deeta
ਕਿਹੜਾ ਵਾਲਾ question ਜੀ...
@@vichrirooh Basant di vaar vali video vich poochya si
ਮਿਲ ਨਹੀਂ ਰਿਹਾ ਜੀ comment, ਦੁਬਾਰਾ ਪੁੱਛ ਲਵੋ ਇੱਥੇ...
ਵਾਹਿਗੁਰੂ ਜੀ 🙏❤
Waheguru ji ❤