Pusa44, Pusa 2090, Pusa1824 comparison at same field of Punjab

Поділитися
Вставка
  • Опубліковано 18 вер 2024
  • #pusa44 #paddy #pusa2090
    #farming

КОМЕНТАРІ • 22

  • @Punjab55belt
    @Punjab55belt 3 дні тому +6

    ਇਹ ਬੰਦਾ ਹੁਣ ਬੀਜਾਂ ਤੇ ਦਵਾਈ ਦੀ ਮਸ਼ਹੂਰੀ ਦੇਣ ਲੱਗ ਗਿਆ ਏਨੁ ਕੋਈ ਪਰਵਾਹ ਨੀ ਕਿਸੇ ਨੂੰ ਠੱਗੀ ਲੱਗਣ ਦੀ

  • @kuldeepnain7362
    @kuldeepnain7362 3 дні тому

    Good information

  • @arshdeepjoshi2305
    @arshdeepjoshi2305 3 дні тому +1

    ਬਾਈ ਜੀ ਤੁਸੀ ਇਹ ਕਿਸਾਨ ਦੀ ਵੀਡਿਉ ਝਾੜ ਵੇਲੇ ਵੀ ਬਣਾਇਉ

  • @surindersingh7973
    @surindersingh7973 3 дні тому +1

    ਪਿਛਲੀ ਵਾਰ 2090ਸੁਣਨ ਵਿੱਚ ਆਇਆ ਝਾੜ ਆਮ ਹੀ ਆਇਆ ਸੀ 126ਜਿੰਨਾ ਟਾਈਮ ਲੈਂਦਾ

    • @AmrikSinghgillGill
      @AmrikSinghgillGill 3 дні тому +1

      ਬਾਈ 2090 ਕਹਿੰਦੇ ਨੇ ਫੇਲ ਹੋਗੀ

  • @paramjeetsidhu5652
    @paramjeetsidhu5652 3 дні тому

    J pusha 44 ਲੇਟ ਕਰੋ ਗੇ ਫੇਰ ਝਾੜ ਤਾਂ ghatuga..pusha 44 20 ਜੂਨ ਨੂੰ ਲਾਉਂਦੇ ਫੇਰ ਸਹੀ result ਦੇ ਸੱਕਦੇ

  • @khushsekhon1363
    @khushsekhon1363 3 дні тому

    Good job

  • @rohiram7026
    @rohiram7026 3 дні тому

    ਪੁਰਾਣੀ ਵਰਾਇਟੀਆ ਛੱਡਣੀਆ ਪੈਣਗੀਆਂ ਨਵੀਆਂ ਦੀ ਜਾਣਕਾਰੀ ਲੈਣੀ ਪਵੇਗੀ ਕਿਸੇ ਨਿੰਦਣ ਨਾਲ ਮਸਲੇ ਹੱਲ ਨਹੀਂ ਹੁੰਦੇ ਜਾਣਕਾਰੀ ਲਵੋ ਥੋੜੇ ਵਾਹਨ ਚ ਲਗਾਓ ਚੰਗਾ ਲੱਗਦਾ ਵਰਤ ਲਵੋ ਨਹੀਂ ਰਹਿਣ ਦੇਓ ਇਹ ਕਹਿਣਾ ਪੈਸੇ ਲੈਂਦਾ ਕਮੀਸਨ ਕਰਦਾ ਹੈ ਘਰੋ ਵੇਲਾ ਕੋਈ ਨਹੀਂ ਫਿਰਦਾ

  • @ਹੈਪੀਢਿੱਲੋ-ਖ5ਙ

    ਬਾਈ ਜੀ 2090 ਆਪਾ ਵੀ ਲਾਇਆ 4ਕਿੱਲੇ ਪੁਰਾਣੇ ਨਾਲ ਬਹੁਤ ਫਰਕ ਆ

    • @amanmander0088
      @amanmander0088 3 дні тому

      Ki ki frk a vert

    • @ਹੈਪੀਢਿੱਲੋ-ਖ5ਙ
      @ਹੈਪੀਢਿੱਲੋ-ਖ5ਙ 3 дні тому

      @@amanmander0088 10 ਜੁਲਾਈ ਤੋ ਬਾਅਦ ਲੱਗਦਾ ਆ ਪਾਣੀ ਦੀ ਬੱਚਤ ਕੋਈ ਜਿਆਦਾ ਸਪਰੇਅ ਨੀ ਕੋਈ ਰੋਗ ਨੀ ਖਾਦ ਵੀ 2 ਬੋਰੀਆ ਕੱਦ ਰੰਗ ਬਹੁਤ ਸੋਹਣਾ ਹੁਣ ਪੂਰੇ ਨਿਸਾਰੇ ਤੇ ਆ

  • @KulbirSingh-ji7in
    @KulbirSingh-ji7in 3 дні тому

    ਵੀਰ ਸਾਡੇ ਝੌਨੇ ਤੇ ਪੱਤਾ ਲਪੇਟ ਸੁੰਡੀ ਝੰਡੇ ਪੱਤੇ ਤੇ ਬਹੁਤ ਜਿਆਦਾ ਹੈ ਕੀ ਹੁਣ ਸਪਰੇਅ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ,

  • @Navibhullar143
    @Navibhullar143 3 дні тому

    16 ਜੁਲਾਈ ਮਹੀਨਾ ਤਾਂ ਪਹਿਲਾ ਲੇਟ ਲਾਈ ਆ ਕਣਕ ਤਾਂ ਆਪੇ ਲੇਟ ਹੋਣੀ ਆ।

  • @punjab550
    @punjab550 3 дні тому

    126❤

  • @DeswalSukhbir
    @DeswalSukhbir 3 дні тому

    Good sir

  • @pritpalsingh1512
    @pritpalsingh1512 3 дні тому

    ਮੁਕਦੀ ਗੱਲ ਤੂੰ ਗਿਆ ਮਸ਼ਹੂਰੀ ਕਰਨ ਓਦੇ ਝੋਨੇ ਦੇ ਬੀਜ਼ ਦਾ
    ਏਦੇ ਨਾਲੋਂ 126 ਕਈ ਗੁਣਾ ਚੰਗੀ ਆ

  • @jagpreetsingh2022
    @jagpreetsingh2022 3 дні тому

    1824 apne ve lagi aa veer

  • @kaushalyadav2987
    @kaushalyadav2987 3 дні тому +1

    Sir up se hun aap hindi Bola kariye

  • @JasbirSingh-sw4yu
    @JasbirSingh-sw4yu 3 дні тому

    हिंदी चैनल भी बनाओ जी

  • @nazarbhangu1008
    @nazarbhangu1008 3 дні тому

    ਇਹ ਬਾਈ ਝੂਠ ਬੋਲਦਾ ਪੂਸਾ44 ਸਿਰਫ ਦੋ ਪਾਣੀ ਵੱਧ ਲੱਗਦਾ ਪੱਕਣ ਸਮੇਂ ਠੰਡ ਹੁੰਦੀ ਇਹ ਸਿਰਫ ਬੀਜ ਵੇਚਣਾ ਦਾ ਢੰਗ