Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਇਸ ਜੋੜੀ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਤੇ ਰੱਬ ਕਰੇ ਇਹ ਪਿਆਰ ਇਸੇ ਤਰਾਂ ਬਣਿਆ ਰਹੇ
ਪੱਤਰਕਾਰ ਮੈਡਮ ਬੋਹਤ ਪਿਆਰ ਨਾਲ ਗੱਲ ਕਰਦੇ ਆ❤❤❤❤❤❤🎉🎉🎉🎉🎉🎉
ਬਲਕਾਰ ਅਨਖੀਲਾ ਮਨਜਿੰਦਰ ਗੁਲਛਣ ਬਹੁਤ ਹੀ ਵਧੀਆ ਜੋੜੀ ਆ ਸਾਡੇ ਮਾਝੇ ਦੀ ਲੋਕਾਂ ਨੇ ਵੀ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਪਰ ਇਹ ਵੀ ਬਹੁਤ ਵਧੀਆ ਦੋਨੋਂ ਜੀ ਬਹੁਤ ਵਧੀਆ ਹਨ ਇਹ ਵੀ ਲੋਕਾਂ ਨੂੰ ਬਹੁਤ ਪਿਆਰ ਦਿੰਦੇ ਆ ਔਰ ਸਾਡੇ ਮਾਝੇ ਨੇ ਤੇ ਬਹੁਤ ਜਿਆਦਾ ਪਿਆਰ ਦਿੱਤਾ ਇਹਨਾਂ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਓ ਸਾਡੇ ਵੀਰ ਨੂੰ ਅਤੇ ਭਰਜਾਈ ਨੂੰ❤ ਸਾਰੇ ਗਰੁੱਪ ਨੂੰ ਅਤੇ ਸਾਰੇ ਪਰਿਵਾਰ ਨੂੰ ਲੰਮੀਆਂ ਉਮਰਾਂ ਬਖਸ਼ਣ ਸਤਿਗੁਰੂ ਜੀ ਬਹੁਤ ਹੀ ਵਧੀਆ ਗਾਉਂਦੇ ਹਨ ਸਾਡੇ ਬਲਕਾਰ ਵੀਰ ਜੀ ਅਤੇ ਗੁਲਸ਼ਨ ਜੀ ਬਹੁਤ ਬਹੁਤ ਪਿਆਰ ,, ਹਰਜਿੰਦਰ ਸਿੰਘ ਧਾਲੀਵਾਲ ਪਿੰਡ ਚਕੇਰੀਆਂ ( ਮਾਨਸਾ) ਮਾਲਵਾ ਪੰਜਾਬ i love 💕 you balkar,gulshan ji❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਮਹਾਨ ਜੋੜੀ ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਮਹਾਨਤਾ ਵਾਲੀ ਕੀ ਗੱਲ ਐ,,,,
@@dearyou7015shi gal aa tuhadi
😂😂😂
ਮਹਾਨ ਨੂੰ ਇਹ ਚੰਨ ਤੇ ਸ਼ੋ ਲਾਕੇ ਆਏ ਮਾਮਾ? 😅😅😅😅
Bas aahi joge aa ik maama kehnda ik jija tuc socho yr ki kari jane o
ਗੁਲਾਮ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜਿਓਦੇ ਵਸਦੇ ਰਹੋ 👍👌
ਮੈ ਖੁਦ ਬਹੁਤ ਸੁਣਿਆ ਨਿੱਕੇ ਹੁੰਦੇ...ਗੁਰੂ ਸਾਹਿਬ ਚੜ੍ਹਦੀ ਕਲਾ ਰ
ਅਣਖੀਲਾ ਜੀ ਗੁਲਸ਼ਨ ਜੀ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੋੜੀ ਨੂੰ
ਜੋੜੀ ਵੀ ਬਹੁਤ ਵਧੀਆ 👍👍ਆ ਤੇ ਜੋ ਭੈਣ ਇੰਟਰਵਿਉ ਕਰ ਰਹੀ ਆ ਇਹ ਵੀ ਬਹੁਤ ਦਿਲ ਖੁਸ ਸਾਡੀ ਭੈਣ ਆ ਖਮਾਉ ਪਾਲੀ ਵਰਗਿਆਂ ਨਾਲ ਬੋਲੀਆਂ ਤੇ ਰੌਣਕਾਂ ਲਾਉਂਦੀ ਆ ਸਭ ਨੂੰ ਈਰਖੇ ਭੁਲਾ ਕੇ ਵੈਰ ਵਿਰੋਧ ਭੁਲਾ ਕੇ ਚੰਗੀ ਜ਼ਿੰਦਗੀ ਬਸ਼ਰ ਕਰਨੀ ਚਾਹੀਦੀ ਆ ਰੱਬ ਨੇ ਇਨਸਾਨ ਬਣਾਕੇ ਦਿਮਾਗ਼ ਦੇ ਕੇ ਤੋਰਿਆ ਪਰ ਫੇਰ ਵੀ ਮਰ ਮਰੀਏ ਇਹ ਵੀ ਬਹੁਤ ਮਾੜਾ ਕਿਸੇ ਦਾ ਹੱਸਦਾ ਵੱਸਦਾ ਪਰਵਾਰ ਬਰਬਾਦ ਕਰਨਾ ਪਰਮਾਤਮਾ ਸਭ ਨੂੰ ਚੰਗੇ ਕੰਮ ਕਰਨ ਦੀ ਬੁੱਧੀ ਬਖ਼ਸ਼ੇ 🙏🙏
ਬਿਸਕੁਟ ਬੇਸਨ ਦਾ ਤੋਂ ਹੁਣ ਤੱਕ ਸੁਣਦੇ ਹਾਂ ਵੀਰ ਟਰੱਕ ਤੇ ਅਵਾਜ਼ ਬੁਲੰਦ ਹੈ
Eh geet tan gal di gaani album da va
ਭੈਣ ਮੇਰੀ ਏ ਤੇਰੀ ਪੱਤਰਕਾਰੀ ਨੂੰ ਸਲੂਟ ਹੈ 👍ਜੀ 🙏
ਏ ਹੁੰਦਾ ਸਰੋਤਿਆ ਦਾ ਪਿਆਰ ਵਾਹਿਗੁਰੂ ਜੀ ਮੇਹਰ ਕਰਨੀ ਜੋੜੀ ਤੇ
ਪੱਤਰਕਾਰ ਜੀ ਨੂੰ ਖੁਸ਼ੀਆਂ ਭਰੀ ਸਤਿ ਸ੍ਰੀ ਆਕਾਲ ਜੀ ❤❤
ਸਾਡੇ ਲਾਗੇ ਹੀ ਪਿੰਡ ਆ ਅਣਖੀਲੇ ਦਾ "ਪਿੰਡ ਚੀਮਾ"
ਮਨਜਿੰਦਰ ਗੁਲਸ਼ਨ ਦੇ ਆਏਂ ਤੇ ਬਲਕਾਰ ਅਣਖੀਲਾ ਦੀ ਜ਼ਿੰਦਗੀ ਬਦਲੀ ਕਿਸਮਤ ਨੇ ਸਾਥ ਦਿੱਤਾ ਕੱਖਾਂ ਤੋਂ ਲੱਖਾਂ ਚ ਕਰ ਦਿੱਤਾ ਪ੍ਰਮਾਤਮਾ ਨੇ ਜ਼ਰੀਆ ਮਨਜਿੰਦਰ ਗੁਲਸ਼ਨ ਬਣੀਂ! ਲੱਤ ਤੋਂ ਹੈਡੀਕੈਪ ਹੋਣ ਦੇ ਬਾਵਜੂਦ ਮੰਡੀ ਚ ਪੱਲੇਦਾਰੀ ਦਾ ਕੰਮ ਬਹੁਤ ਸਾਲ ਬਹੁਤ ਮਿਹਨਤ ਨਾ ਕੀਤਾ ਸੀ ਰੱਬ ਨੇ ਮੇਹਰ ਕੀਤੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣਾ ਦਿੱਤੇ!
Tan hi geet aya c palledaar
ਇਕ ਚੀਜ਼ ☝️ ਬਾਬੇ ਨਾਨਕ ਨੇ ਤੁਰਕੇ ਸਾਰੀ ਦੁਨੀਆ ਗਾਹਤੀ
ਇਹ ਜੋੜੀ ਸਾਡੇ ਸ਼ਹਿਰ ਜੈਤੋ ਮੰਡੀ ਦੀ ਸ਼ਾਨ ਆ
ਇੱਕ ਦੂਜੇ ਵਾਸਤੇ ਦੋਨੇ ਹੀ ਵਿਚਾਰੇ ਹਨ, ਉਹ ਉਹਨੂੰ ਵਿਚਾਰਾ ਆਖੇ ਜਾਂਦਾ ਤੇ ਉਹ ਵਿਚਾਰੀ ਆਖੀ ਜਾਂਦਾ
Nice Jodi e baut nice o mam tuci sing ging te krde hi o oda v ghant. Ho waheguru ji cardikalan c rkhe ❤
ਬਹੁਤ ਵਧੀਆ ਜੀ
ਬਹੁਤ ਮਸ਼ਹੂਰ ਸੁਪਰ ਸਟਾਰ ਜੋੜੀ
Very nice baee jee and penji saleut Hai app ko
❤ਅਣਖੀਲਾ ਸੀਤੋ ਆਏ ਸਨ ਅਖਾੜਾ ਲਾਇਆ ਸੀ ਬਹੁਤ ਵਧੀਆ
ਬਲਕਾਰ ਅਣਖੀਲਾ ਜੀ ਗੁਲਸ਼ਨ ਜੀ ਬੁਲੰਦ ਆਵਾਜ਼ ਦੇ ਮਾਲਕ ਨੇ
Nice jorhi waheguru ji hamesha khush rakhe ❤❤❤❤❤❤
Ye meri manpasand jori ya love you veer ji bhabi ji
ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
Waheguru ji ❤
I love you reporter mdm ❤❤❤ m thonu bhot bhot pyar krda mdm tuc mnu bhot pyare lgde o
Jiundi reh sister
Blkar pa ji &. Mankinder ji. Love you ❤
Very good karam hi mukh aa tahi tarrkki mildi a ji rab bhali kre
Bhut Vadhia interview ho rahi hai.👍👍👍👍👍
Very good singers God bless you both
Punjab de asli klakaar... Love you ji.❤
Wah, bohat khoob 👌👌😊
God bless you Balkar singh & family
ਬਲਕਾਰ ਅਣਖੀਲਾ ਜੀ ਖੁਦ ਦੱਸ ਰਹੇ ਹੈਂ ਅਟਾਰੀ ਬਾਰਡਰ ਦੇ ਕੋਲ ਲਾਏ ਸੋ਼ ਤੇ ਲੋਕਾਂ ਨੇ ਮਨਿੰਦਰ ਗੁਲਸ਼ਨ ਤੋਂ ਬਿਨਾਂ ਮੈਨੂੰ ਨਹੀਂ ਸੁਣਿਆਂ ਅਟਾਰੀ ਬਾਰਡਰ ਦੇ ਸ਼ੋ ਦੀ ਗੱਲ ਦੇ ਮੁਤਾਬਿਕ ਸਮਝਿਏ ਤਾਂ ਜੇ ਮਨਿੰਦਰ ਗੁਲਸ਼ਨ ਆਪਣੇ ਸ਼ੋਕ ਦੇ ਲਈ ਆਪਣੇ ਸ਼ੋਕ ਦੇ ਤੌਰ ਤੇ ਘਰ ਦੀ ਗ੍ਰਿਹਸਤੀ ਸਾਂਭਣ ਲਈ ਮਹੀਨਾ ਦੋ ਮਹੀਨੇ ਦੇ ਲਈ ਸੋ਼ ਤੇ ਨਾ ਜਾਵੇ ਤਾਂ ਅਟਾਰੀ ਬਾਰਡਰ ਦੇ ਸ਼ੋ ਮੁਤਾਬਕ ਦੇਖੀਏ ਤਾਂ ਮਨਿੰਦਰ ਗੁਲਸ਼ਨ ਤੋਂ ਬਿਨਾਂ ਬਲਕਾਰ ਅਣਖੀਲੇ ਦੇ ਲੋਕਾਂ ਨੇ ਕਿਸੇ ਹੋਰ ਕੁੜੀ ਨਾਲ ਸੋ਼ ਨੀ ਲਗਵਾਉਣੇ, ਬਲਕਾਰ ਅਣਖੀਲਾ ਕੋਈ ਮਾੜਾ ਮੋਟਾ ਗਾਇਕ ਥੋੜਾ ਹੈ ਬਹੁਤ ਵਧੀਆ ਗਾਇਕ ਹੈ ਬਹੁਤ ਸੋਹਣਾ ਗਾਉਦਾ ਹੈ ਪਰ ਅਟਾਰੀ ਬਾਰਡਰ ਦੇ ਕੋਲ ਸੋ਼ ਤੇ ਲੋਕਾਂ ਨੇ ਬਲਕਾਰ ਅਣਖੀਲਾ ਜੀ ਨੂੰ ਮਨਿੰਦਰ ਗੁਲਸ਼ਨ ਤੋਂ ਬਿਨਾਂ ਨਹੀ ਸੁਣਿਆ ਫਿਰ ਤਾਂ ਬਲਕਾਰ ਅਣਖੀਲਾ ਮਨਿੰਦਰ ਗੁਲਸ਼ਨ ਕਰਕੇ ਹੀ ਚੱਲ ਰਿਹਾ ਫਿਰ ਤਾਂ ਇਸ ਦਾ ਮਤਲਬ ਬਲਕਾਰ ਅਣਖੀਲੇ ਦਾ ਨਾਮ ਬਲਕਾਰ ਅਣਖੀਲਾ ਕਰਕੇ ਨਹੀਂ ਬਣਿਆਂ ਮਨਿੰਦਰ ਗੁਲਸ਼ਨ ਕਰਕੇ ਬਣਿਆਂ
Khooobb album... DVD ajay v sambhi aa🎉🎉mullowalia
Eh patarkaar madam so nice ne jiij🎉🎉🎉🎉🎉🎉🎉🎉
ਦੋਨੇ ਭੈਣਾਂ ਲਵਜੋਤ ਰਾਣੀ ਮਨਜਿੰਦਰ ਗੁਲਸ਼ਨ ਬਲਕਾਰ ਅਣਖੀਲੇ ਨਾਲ ਗਾਉਂਦੀਆਂ ਸੀ,ਇਹ ਅਣਖੀਲੇ ਨਾਲ ਪੱਕੀ ਹੋ ਗਈ ਉਹ ਹਟ ਗਈ।
Best wishes all' group members 🎉🎉🎉
ਵਾਹਿਗੁਰੂ ਮਿਹਰ ਰੱਖਣ
Love you balkar ankhila nd gurlej
Kiya baat aa 22 g parnaam aa paji
Waheguru ji 🙏🏻 mehar kro ji 🙏🏻
Sera jodi ❤❤❤❤❤
Nice a ankhila bhai ji 🙏 👍
So nice 👍
Veer nice jodi❤❤❤
Very nice🙏🙏
Baee jee very good tuhanu saleut a a jee
Rajasthan, rattewale pind v aakharda laya c bahut kath hoya c
Ankhila ghaint jodi
What a name of Beti "Sangeet" Love U
Good bhaoo
ਅਸੀਂ ਅਟਾਰੀ ਤੋਂ ਆ
ਕੋਈ ਨਾ wait ਲਵਾਉਣੇ ਤੁਹਾਡੇ ਪਿੰਡ ਅਖਾੜਾ ਇਹਨਾਂ ਦਾ
ਵਾਹਿਗੁਰੂ ਜੀ
Rab karke Jodi hemesa khus rahi ❤😊
Very Nice ji 😍😍❤️
ਅਣਖੀਲਾ ਜੀ ਭੁਲ ਤੇ ਨਹੀ ਗਏ ਸਰਬਜੀਤ ਸਿੰਘ ਸਰਪੰਚ ਰਾਮ ਪੁਰਾ ਟਾਇਮ ਟਪਾ ਮਿਤਰਾ ਮੇਰੇ ਪਿੰਡ ਵਿੱਚ ਸੀਡੀ ਬਣੀ ਸੀ
Waheguru ji mehar kre ❤
Nice jodi 👍👍👍👍
Mama ❤❤❤❤
Nice 👍
Wahh bhai ji ssk veer ji❤❤
Bah ji bah athe Mari jehi okh to tag ho jaida
V nice 👍
ਮੈ ਫੈਨ ਆ ਅਣਖੀਲੇ ਦਾ
Respected duet jodi balkar ankhila and biba manjinder gulshan ji 🙏🏾
ਰਹਿ ਥੋੜਾ ਜਾ ਡਰ ਕੇ😂😂
Banda endd ha ankhila apa fan ha bro
V nice ji 💯👍
bahut vadya jori c
❤❤🎤🎤🎤🎤🏆🏆🌹🌹
ਸਦਾਬਹਾਰ ਜੋੜੀ
I love you reporter ❣️❣️ mdm
Good morning ji
Anchor I love you ❤️❤️❤️❤️❤️❤️
😄😄😄ha yaar boht sohni aa eh
Very nice
Very nice video
Very good
Patarcar so good 😊
A hunde ne goat jodi❤
Vade veere Shastri ka kya hal chaal hai
My frbart jori meri man pasand jori ya dono
❤❤❤❤😊
Didi ji sode foji song bhot payre a hor ve foji song gaa do
80 % songs mai 2002 - 3 ton sun da aa rha ehna de , sagar de v nal
God bless you 🎉
Bai ji salaam aa ji
Hanji bhai balkar ji tusi jande aa sade pind b rajpura marja dabwali haryana tusi 5 wari program karke gai c 🤔🤔🤔 tuhade manjinder ji beby hon wala c 2006.2007🤔🤔
V nice Jodi g app g di
Gona ne y pyar hi ankheela ji
Eh sbto upar
🙏missyougggggggg
Acker nu welsling ਵਿਚ ਹੋਨਾ cayida ਸੇ
Nice
Nice jorre
Paterkar run bout Sira
ਇਸ ਜੋੜੀ ਨੂੰ ਲੋਕਾਂ ਦਾ ਭਰਪੂਰ ਪਿਆਰ ਮਿਲਿਆ ਤੇ ਰੱਬ ਕਰੇ ਇਹ ਪਿਆਰ ਇਸੇ ਤਰਾਂ ਬਣਿਆ ਰਹੇ
ਪੱਤਰਕਾਰ ਮੈਡਮ ਬੋਹਤ ਪਿਆਰ ਨਾਲ ਗੱਲ ਕਰਦੇ ਆ❤❤❤❤❤❤🎉🎉🎉🎉🎉🎉
ਬਲਕਾਰ ਅਨਖੀਲਾ ਮਨਜਿੰਦਰ ਗੁਲਛਣ ਬਹੁਤ ਹੀ ਵਧੀਆ ਜੋੜੀ ਆ ਸਾਡੇ ਮਾਝੇ ਦੀ ਲੋਕਾਂ ਨੇ ਵੀ ਇਹਨਾਂ ਨੂੰ ਬਹੁਤ ਪਿਆਰ ਦਿੱਤਾ ਪਰ ਇਹ ਵੀ ਬਹੁਤ ਵਧੀਆ ਦੋਨੋਂ ਜੀ ਬਹੁਤ ਵਧੀਆ ਹਨ ਇਹ ਵੀ ਲੋਕਾਂ ਨੂੰ ਬਹੁਤ ਪਿਆਰ ਦਿੰਦੇ ਆ ਔਰ ਸਾਡੇ ਮਾਝੇ ਨੇ ਤੇ ਬਹੁਤ ਜਿਆਦਾ ਪਿਆਰ ਦਿੱਤਾ ਇਹਨਾਂ ਨੂੰ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਓ ਸਾਡੇ ਵੀਰ ਨੂੰ ਅਤੇ ਭਰਜਾਈ ਨੂੰ❤ ਸਾਰੇ ਗਰੁੱਪ ਨੂੰ ਅਤੇ ਸਾਰੇ ਪਰਿਵਾਰ ਨੂੰ ਲੰਮੀਆਂ ਉਮਰਾਂ ਬਖਸ਼ਣ ਸਤਿਗੁਰੂ ਜੀ ਬਹੁਤ ਹੀ ਵਧੀਆ ਗਾਉਂਦੇ ਹਨ ਸਾਡੇ ਬਲਕਾਰ ਵੀਰ ਜੀ ਅਤੇ ਗੁਲਸ਼ਨ ਜੀ ਬਹੁਤ ਬਹੁਤ ਪਿਆਰ ,, ਹਰਜਿੰਦਰ ਸਿੰਘ ਧਾਲੀਵਾਲ ਪਿੰਡ ਚਕੇਰੀਆਂ ( ਮਾਨਸਾ) ਮਾਲਵਾ ਪੰਜਾਬ i love 💕 you balkar,gulshan ji❤❤❤❤❤❤❤❤❤❤❤❤❤❤❤❤❤❤❤❤❤
ਬਹੁਤ ਮਹਾਨ ਜੋੜੀ ਵਾਹਿਗੁਰੂ ਮਿਹਰ ਕਰੇ ਲੰਬੀ ਉਮਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਮਹਾਨਤਾ ਵਾਲੀ ਕੀ ਗੱਲ ਐ,,,,
@@dearyou7015shi gal aa tuhadi
😂😂😂
ਮਹਾਨ ਨੂੰ ਇਹ ਚੰਨ ਤੇ ਸ਼ੋ ਲਾਕੇ ਆਏ ਮਾਮਾ? 😅😅😅😅
Bas aahi joge aa ik maama kehnda ik jija tuc socho yr ki kari jane o
ਗੁਲਾਮ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜਿਓਦੇ ਵਸਦੇ ਰਹੋ 👍👌
ਮੈ ਖੁਦ ਬਹੁਤ ਸੁਣਿਆ ਨਿੱਕੇ ਹੁੰਦੇ...ਗੁਰੂ ਸਾਹਿਬ ਚੜ੍ਹਦੀ ਕਲਾ ਰ
ਅਣਖੀਲਾ ਜੀ ਗੁਲਸ਼ਨ ਜੀ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਜੋੜੀ ਨੂੰ
ਜੋੜੀ ਵੀ ਬਹੁਤ ਵਧੀਆ 👍👍ਆ ਤੇ ਜੋ ਭੈਣ ਇੰਟਰਵਿਉ ਕਰ ਰਹੀ ਆ ਇਹ ਵੀ ਬਹੁਤ ਦਿਲ ਖੁਸ ਸਾਡੀ ਭੈਣ ਆ ਖਮਾਉ ਪਾਲੀ ਵਰਗਿਆਂ ਨਾਲ ਬੋਲੀਆਂ ਤੇ ਰੌਣਕਾਂ ਲਾਉਂਦੀ ਆ ਸਭ ਨੂੰ ਈਰਖੇ ਭੁਲਾ ਕੇ ਵੈਰ ਵਿਰੋਧ ਭੁਲਾ ਕੇ ਚੰਗੀ ਜ਼ਿੰਦਗੀ ਬਸ਼ਰ ਕਰਨੀ ਚਾਹੀਦੀ ਆ ਰੱਬ ਨੇ ਇਨਸਾਨ ਬਣਾਕੇ ਦਿਮਾਗ਼ ਦੇ ਕੇ ਤੋਰਿਆ ਪਰ ਫੇਰ ਵੀ ਮਰ ਮਰੀਏ ਇਹ ਵੀ ਬਹੁਤ ਮਾੜਾ ਕਿਸੇ ਦਾ ਹੱਸਦਾ ਵੱਸਦਾ ਪਰਵਾਰ ਬਰਬਾਦ ਕਰਨਾ ਪਰਮਾਤਮਾ ਸਭ ਨੂੰ ਚੰਗੇ ਕੰਮ ਕਰਨ ਦੀ ਬੁੱਧੀ ਬਖ਼ਸ਼ੇ 🙏🙏
ਬਿਸਕੁਟ ਬੇਸਨ ਦਾ ਤੋਂ ਹੁਣ ਤੱਕ ਸੁਣਦੇ ਹਾਂ ਵੀਰ ਟਰੱਕ ਤੇ ਅਵਾਜ਼ ਬੁਲੰਦ ਹੈ
Eh geet tan gal di gaani album da va
ਭੈਣ ਮੇਰੀ ਏ ਤੇਰੀ ਪੱਤਰਕਾਰੀ ਨੂੰ ਸਲੂਟ ਹੈ 👍ਜੀ 🙏
ਏ ਹੁੰਦਾ ਸਰੋਤਿਆ ਦਾ ਪਿਆਰ ਵਾਹਿਗੁਰੂ ਜੀ ਮੇਹਰ ਕਰਨੀ ਜੋੜੀ ਤੇ
ਪੱਤਰਕਾਰ ਜੀ ਨੂੰ ਖੁਸ਼ੀਆਂ ਭਰੀ ਸਤਿ ਸ੍ਰੀ ਆਕਾਲ ਜੀ ❤❤
ਸਾਡੇ ਲਾਗੇ ਹੀ ਪਿੰਡ ਆ ਅਣਖੀਲੇ ਦਾ "ਪਿੰਡ ਚੀਮਾ"
ਮਨਜਿੰਦਰ ਗੁਲਸ਼ਨ ਦੇ ਆਏਂ ਤੇ ਬਲਕਾਰ ਅਣਖੀਲਾ ਦੀ ਜ਼ਿੰਦਗੀ ਬਦਲੀ ਕਿਸਮਤ ਨੇ ਸਾਥ ਦਿੱਤਾ ਕੱਖਾਂ ਤੋਂ ਲੱਖਾਂ ਚ ਕਰ ਦਿੱਤਾ ਪ੍ਰਮਾਤਮਾ ਨੇ ਜ਼ਰੀਆ ਮਨਜਿੰਦਰ ਗੁਲਸ਼ਨ ਬਣੀਂ!
ਲੱਤ ਤੋਂ ਹੈਡੀਕੈਪ ਹੋਣ ਦੇ ਬਾਵਜੂਦ ਮੰਡੀ ਚ ਪੱਲੇਦਾਰੀ ਦਾ ਕੰਮ ਬਹੁਤ ਸਾਲ ਬਹੁਤ ਮਿਹਨਤ ਨਾ ਕੀਤਾ ਸੀ ਰੱਬ ਨੇ ਮੇਹਰ ਕੀਤੀ ਕਰੋੜਾਂ ਦੀ ਜਾਇਦਾਦ ਦੇ ਮਾਲਕ ਬਣਾ ਦਿੱਤੇ!