ਰਾਏਕੋਟ ਵਾਲੀ ਕੋਠੀ ਦੇ ਮਾਲਿਕ ਵਾਪਿਸ ਆਏ,ਕਰੋੜਾਂ ਰੁਪਏ ਦੀ ਹਵੇਲੀ ਦੇ ਮਾਲਿਕ ਵਾਪਿਸ ਆ ਗਏ,ਹੁਣ ਫਿਰ ਤੋ ਭਾਗ ਲੱਗਣ ਗਏ

Поділитися
Вставка
  • Опубліковано 5 вер 2024
  • ਰਾਏਕੋਟ ਵਾਲੀ ਕੋਠੀ ਦੇ ਮਾਲਿਕ ਵਾਪਿਸ ਆਏ,ਕਰੋੜਾਂ ਰੁਪਏ ਦੀ ਹਵੇਲੀ ਦੇ ਮਾਲਿਕ ਵਾਪਿਸ ਆ ਗਏ,ਹੁਣ ਫਿਰ ਤੋ ਭਾਗ ਲੱਗਣ ਗਏ
    your queries,
    jssinghsidhu
    ਹਵੇਲੀ song, ਹਵੇਲੀ ਜਲੰਧਰ, ਹਵੇਲੀ ਟੋਡਰ ਮੱਲ ਦੀ, ਅੰਮ੍ਰਿਤਸਰ ਹਵੇਲੀ, ਪੁਰਾਣੀ ਹਵੇਲੀ
    ਕੋਠੀ song, ਕੋਠੀ ਦਾ ਫਰੰਟ, ਕੋਠੀ ਦਾ ਕੰਮ ਸ਼ੁਰੂ (part 2)#homevlog #homeworking #pb69wale
    raikot road, raikot raikot, raikot shahar, raikot mela
    raikot raikot, raikot pind, raikot punjab, raikot city punjab
    raikot shahar, raikot hotel, raikot pind
    haveli restaurant owner, haveli jalandhar owner, mannat haveli owner
    #jssinghsidhu

КОМЕНТАРІ • 351

  • @SatnamSingh-ds9dc
    @SatnamSingh-ds9dc 2 місяці тому +55

    ਮੇਰੀ ਕੋਠੀ ਵੀ ਪਟਿਆਲੇ ਮੈਨੂੰ ਉਡੀਕ ਰਹੀ ਹੈ ਮੈਂ ਵੀ ਅਕਤੂਬਰ ਵਿੱਚ ਆ ਰਿਹਾ ਹਾਂ ਜੀ

    • @gurirehal4006
      @gurirehal4006 2 місяці тому +1

      ਸਾਨੂੰ ਦਿਓ ਜੀ ਅਸੀਂ ਦੇਖ ਪਾਲ ਕਰਾ ਗਿਆ

    • @RanjitKaur-et2yk
      @RanjitKaur-et2yk 2 місяці тому +1

      Care krn ly ghr thode time bayd aouna chahida sarea nu, paisa e sbb kuch nhi hunda

    • @girlinwonderlandofficial
      @girlinwonderlandofficial Місяць тому

      Han ji aaondian ei saare drakhat wddha ditte bahut changga ji 😢

    • @VikasSharma-ig6dr
      @VikasSharma-ig6dr Місяць тому

      Ptaiala kite assi quila chownk

    • @jodhasingh3222
      @jodhasingh3222 Місяць тому

      Nice veer

  • @mangatkular5941
    @mangatkular5941 2 місяці тому +24

    ਧੰਨ ਭਾਗ ਕੋਠੀ ਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਸਦਕਾ ਫਿਰ ਤੋ ਬਹਾਰਾ ਲੱਗਿਆ ਬਹੁਤ ਮੁਬਾਰਕਬਾਦ ਅਤੇ ਖੁਸ਼ਕਿਸਮਤ ਨੇ ਇਸ ਕੋਠੀ ਚ ਲੱਗਿਆ ਮਟੀਰੀਅਲ ਜੋ ਫਿਰ ਤੋ ਅਵਾਦ ਹੋਇਆ

  • @user-nd2st2zt7q
    @user-nd2st2zt7q 3 місяці тому +84

    ਬਹੁਤ ਵਧੀਆ ਕੀਤਾ, ਵਧਾਈਆਂ ਜੀ. ਜਨਮ ਭੂਮੀ ਦੇ ਸਥਾਨ ਦੀ ਸਾਰ ਲੈਣ ਲਈ. Very good job
    👌👍✌️

  • @jaspalsingh9569
    @jaspalsingh9569 2 місяці тому +127

    ਬਹੁਤ ਵਧੀਆ ਲਗਾ ਜੀ ਜਦੋ ਪੂਰੀ ਤਿਆਰ ਹੋ ਗਈ ਫੇਰ ਦਿਖਾਇਓ ਜੀ

  • @SukhmanBrar-ej3xc
    @SukhmanBrar-ej3xc 2 місяці тому +75

    ਘਰ ਨੂੰ ਭਾਗ ਲੱਗ ਗੇ ਮੇਹਰ ਵਾਹਿਗੁਰੂ ਦੀ ਹੋਈ

  • @kaintjatt84
    @kaintjatt84 2 місяці тому +89

    ਸਾਡੇ ਵਰਗੇ ਕੋਠੀ ਦੇ ਸੁਫਨੇ ਲੈਦੇ ਇਹ ਰੋਲੀ ਪਈ😮

  • @AdmiringArcade-xy4in
    @AdmiringArcade-xy4in 3 місяці тому +58

    ਕੰਮ ਸ਼ੁਰੂ ਹੋ ਗਿਆ ਵਧੀਆ ਜਾਣਕਾਰੀ ਵਧੀਆ ਗੱਲ ਜੀ

  • @AdmiringBabyTurtles-hu2up
    @AdmiringBabyTurtles-hu2up 2 місяці тому +56

    ਲੋਕਾ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਸਿੱਖੋ ਦਿਲ ਖੁਸ਼ ਰਹੋ

  • @ShivKumar-ps1wp
    @ShivKumar-ps1wp 2 місяці тому +22

    1970 75 िਹੰਦੀ िਫਲਮਾ ਚ ਇਸ ਤਰਾ ਦੀ ਕੋਠੀਅਾ ਵੀਢੀਓ ਚ ਨਜਰ ਅਾੳੁਦੀਅਾ ਇਸ ਤੋ ਵੀ ਵਦੀਅਾ ਢੀਜਾਈਨ ਕੋਠੀਅਾ ਦੇ ਦੇਖਣ ਨੂੰ िਮਲਦੇ,ਬਹੁਤ ਹੀ ਵਦੀਅਾ ਮਾਲਕਾ ਨੇ ਘਰ ਬਣਾਏਅਾ ਸਾਰਾ ਨਕਸ਼ਾ ਵਦੀਅਾ ਬਣੇਅਾ,ਮਾਲਕੋ ਦੋ ਚਾਰ ਬੂਟੇ ਲਗਾ ਦੇਓ,ਹੁਣ ਦਰੰਖਤ ਵੰਢ ਦੇ ਨੇ ਮਕਾਨ ਬਣਾੳੁਣ ਲਈ ਤੇ ਬੂਟਾ ਲਗਾੳਣ ਨੂੰ ਜਗਾ ਨੀ ਛੰਢਦੇ ਮਕਾਨ ਵੰਦ ਦਰੰਖਤ ਘੰਟ....
    🙏ਜੀ

  • @AdmiringArcade-xy4in
    @AdmiringArcade-xy4in 3 місяці тому +28

    ਵੀਡਿਉ ਵਾਰ ਵਾਰ ਦੇਖਦੇ ਹਾਂ ਜੀ ਬਹੁਤ ਸੋਹਣਾ ਘਰ ਲਗਾ ਤੇ ਰੌਣਕ ਵੀ ਲਾਗੂ ਘਰ ਵਿੱਚ ਜਿਨਾ ਟਾਈਮ ਘਰ ਦੇ ਮਾਲਕ ਘਰ ਵਿੱਚ ਰਹਿਣ ਗਏ ਹੁਣ

  • @user-yu8ik6di7f
    @user-yu8ik6di7f 2 місяці тому +5

    ਸਭ ਕੁਝ ਠੀਕ-ਠਾਕ ਹੈ ਪਰ ਰੁੱਖ ਲਗਾਉਣ ਦੀ ਜਗਾਹ। 😊

  • @er.tilakrajaaepspcl9657
    @er.tilakrajaaepspcl9657 3 місяці тому +21

    ਬਹੁਤ ਸੋਹਣਾ ਘਰ ਆ ਜੀ ਸੰਬਾਲੋ ਇਸ ਨੂੰ ਵਧੀਆ ਲਗਾ ਸਫਾਈ ਕੀਤੀ

  • @BaljinderKaur-tt4jb
    @BaljinderKaur-tt4jb 2 місяці тому +7

    ਸ਼ੁਕਰ ਹੈ ਵਾਹਿਗੁਰੂ ਜੀ ਤੁਹਾਡਾ ਦਜੋ ਮੇਰੇ ਪੰਜਾਬ ਦੀਆ ਰੌਣਕਾਂ ਵਾਪਸ ਆਉਣ ਲੱਗੀਆਂ ❤

  • @ranjitgill7432
    @ranjitgill7432 3 місяці тому +10

    ਬਹੁਤ ਵਧੀਆ ਹੈ ।ਧੰਨਵਾਦ ਵਾਪਿਸ ਆਇਆ ਦਾ।ਜਦੋ ਕੋਠੀ ਤਿਆਰ ਹੋਈ ਫਿਰ ਪੂਰੀ ਰੁਲ ਪਾਇਉ।

  • @user-lz5qe2hz1n
    @user-lz5qe2hz1n 2 місяці тому +4

    ਪੰਜਾਬੀਓ ਵਾਪਿਸ ਆਓ ਪੰਜਾਬ ਵਿੱਚ ਕਿਓ ਪਿੱਛੇ ਕਰੋੜਾਂ ਰੁਪਏ ਲਾ ਕੇ ਵਦੇਸ਼ਾ ਵਿਚ ਘਰਾਂ ਤੋਂ ਵਗੈਰ ਰੁਲਦੇ ਹਨ ਆਪਣਾ ਵਿਰਸਾ ਆਪਣਾ ਪੰਜਾਬ ਸਾਂਭ ਲਵੋ ਇਹੋ ਜਿਹਾ ਸਵਰਗ ਕਿਤੇ ਨਹੀ ਹੈ ਬੇਸ਼ਕ ਵਿਦੇਸ਼ਾਂ ਵਿੱਚ ਸੁੱਖ ਸਹੂਲਤਾਂ ਹਨ ਪਰ ਪੰਜਾਬ ਵਰਗੀ ਕਿਤੇ ਨਹੀ ਮੌਜ ਲੱਭਣੀ ਹੈ ਅਸੀ ਸਾਰਾ ਕੁਝ ਗਵਾ ਬੈਠੇ ਹਾਂ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੋਂ ਦੂਰ ਕਰ ਲਿਆ ਹੈ ਘਰ ਵਰਗੀ ਕੋਈ ਚੀਜ਼ ਨਾ ਮਿੱਠੀ ਢੂੰਡ ਥੱਕੇ ਕਿਧਰੇ ਨਹੀ ਡਿਠੀ ਇਹ ਮੇਰਾ ਪੰਜਾਬ ਕਿਤੇ ਨਹੀ ਹੈ 🍒🍇🍒🍇🎈🎈🎈🎈🤫🤫🫣🫣👌👌👌👌👌👌👌

  • @SukhwinderSingh-wq5ip
    @SukhwinderSingh-wq5ip 2 місяці тому +19

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤

  • @ManjotsinghChung-id5pb
    @ManjotsinghChung-id5pb 2 місяці тому +29

    Pls ਦਰੱਖਤ kyo ਕਟ ਦਿੱਤੇ ਉਹ ਤਾਂ ਸੋਹਣੇ ਲਗਦੇ c ਓਦਾ ਸਫ਼ਾਈ ਕਰਾ ਦਿੰਦੇ

    • @pb46singh43
      @pb46singh43 2 місяці тому +1

      ਗਿਆਨ ਦੇਣ ਵਾਲੇ ਵੀ ਟਿਕਣ ਨੀ ਦਿੰਦੇ

  • @chahatveersingh1991
    @chahatveersingh1991 3 місяці тому +8

    ਬਹੁਤ ਵਧੀਆ ਹੋਇਆ ਹੈ ਜੀ। ਵਾਪਸ ਆਕੇ ਆਪਣੀ ਵਿਰਾਸਤ ਸੰਭਾਲਣ ਲਈ!

  • @bhagat.harnawaj.ambaar7292
    @bhagat.harnawaj.ambaar7292 2 місяці тому +10

    ਸਾਰੇ ਪੰਜਾਬ ਨੇ ਵੀਡੀਓ ਬਣਾ ਬਣਾ ਕੇ ਵਾਪਸ ਆਉਣ ਲਈ ਮਜਬੂਰ ਕਰਤਾ ਜੋ ਸਾਰੀ ਵਾਪਸ ਆ ਗਏ ਤਾਂ ਦੋ ਦੋ ਕਨਾਲਾਂ ਪਿੱਛੇ ਆਪਸ ਚ ਲੜ ਲੜ ਮਰੋਗੇ 😂

  • @user-lz8ci4lo1k
    @user-lz8ci4lo1k 2 місяці тому +20

    ਜਦੋਂ ਪੂਰੀ ਤਿਆਰ ਹੋ ਗਏ ਵੀਰ ਜੀ ਫੇਰ ਵੀ ਦਖਾਣੀ

    • @PB10LUDHIANA34
      @PB10LUDHIANA34 2 місяці тому +1

      ਕੋਸਿਸ਼ ਕਰਦੇ ਜੀ

  • @gargfamily1254
    @gargfamily1254 3 місяці тому +27

    ਬਹੁਤ ਖੁਸ਼ੀ ਹੋਈ ਸੁੰਨ ਕੇ ਰੌਣਕਾਂ ਲੱਗ ਜਾਵੇਗੀ 🎉🎉🎉🎉🎉

    • @Prabh2221
      @Prabh2221 2 місяці тому

      Piche kise nu de jaya kro sir samb sambhal lai

  • @Harp-preet1
    @Harp-preet1 3 місяці тому +3

    Mehnat naal bnai aa bjurga ne , waheguru ji sare pervaar nu ekke naal rehn da bal deve and bjurga di nishni nu sambaliya jave

  • @randhirkaur5356
    @randhirkaur5356 3 місяці тому +8

    ਵਧੀਆ ਹੋਇਆ ਆਪਣੀ ਵਿਰਾਸਤ ਨੂੰ ਸੰਭਾਲਣਾ ਚਾਹੀਦਾ ਹੈ

  • @AdmiringArcade-xy4in
    @AdmiringArcade-xy4in 3 місяці тому +21

    ਰੌਣਕ ਲੱਗ ਜਾਓ ਹੁਣ ਤਾਂ ਜੀ ਹਵੇਲੀ ਵਿੱਚ

  • @KuldeepSingh-gp5sr
    @KuldeepSingh-gp5sr Місяць тому

    ਆਮ ਲੋਕਾਂ ਨੁੰ ਤਾਂ ਇਹਦਾ ਕੋਈ ਫਾਇਦਾ ਨੀ,
    ਕੋਠੀ ਸੁੰਨੀ ਸੀ,ਕੋਠੀ ਦੇ ਮਾਲਕ ਆ ਗੇ।
    ਦੱਸੋ ਇਸ ਵਾਹਯਾਤ ਗੱਲ ਦਾ ਕੀ ਫਾਇਦਾ ਲੋਕਾਂ ਨੁੰ।
    ਹਾਂ ਜੇ ਮੈਨੁੰ ਕੋਈ ਗਲਤ ਕਹਿੰਦਾ ਫੇਰ ਇਹ ਜਰੂਰ ਸਾਫ ਹੋ ਜਾਂਦਾ ਕਿ ਪੰਜਾਬ ਦੇ 70'/, ਲੋਕ ਅਕਲੋਂ ਪੈਦਲ ਈ ਆ।

  • @jagroopsingh1983
    @jagroopsingh1983 2 місяці тому +2

    ਬਾਈ ਜੀ ਬਹੁਤ ਖੁਸੀ ਹੋਈ ਆ ਪਰ ਬਾਈ ਜਿਨਾ ਘਰ ਦਾ ਜਾਂ ਸਮਾਨ ਦਾ ਨੁਕਸਾਨ ਹੋ ਗਿਆ ਤੁਸੀ ਇੱਥੇ ਕੋਈ ਗਾਰਡ ਮੈਨ ਕਿਉਂ ਨਹੀ ਰੱਖ ਲੈੰਦੇ ਨਾਲ਼ੇ ਕਿਸੇ ਨੂੰ ਰੁਜ਼ਗਾਰ ਮਿਲੇਗਾ ਪਰ ਸਿਆਣੇ ਕਿਹਦੇ ਨੇ ਜੱਟ ਗੁੜ ਦੀ ਭੇਲੀ ਤਾਂ ਦਿੰਦਾ ਪਰ ਗੰਨਾ ਨੀ ਦਿੰਦਾ

    • @jagroopsingh1983
      @jagroopsingh1983 2 місяці тому

      ਬਾਕੀ ਬਹੁਤ ਵਧੀਆ ਲੱਗਿਆ ਪਰ ਦਰੱਖਤ ਨਹੀ ਸੀ ਕੱਟਣੇ ਨਵੇਂ ਬੂਟੇ ਤੇਦਰੱਖਤ ਜ਼ਰੂਰ ਲਗਵਾ ਕੇ ਆਇਓ ਵੀਰ ਜੀ ਸਤਿਸ੍ਰੀ ਅ ਕਾਲ ਜੀ

  • @NarinderPal-ul8id
    @NarinderPal-ul8id 2 місяці тому +2

    ਭਰਾਵਾ ਬਾਹਲ਼ਾ ਪੱਥਰ ਕਿੰਨੀ ਵਾਰ ਦੱਸਣਾ ਅਗਰ ਪਹਿਲਾਂ ਧਿਆਨ ਦਿੰਦੇ ਇਹ ਹਲਾਤ ਨਾ ਹੁੰਦੇ

  • @dollysaggu7537
    @dollysaggu7537 2 місяці тому +1

    Bhut khushi ho rhee hai k eh wapis aa gye parmatma kray ehna nu dekh k baki sb punjabi v wapis aaun tey apnia sampatiyan di dekh rekh krn aur ohna parwasia nu akl aa jawe jo khnde ney ye kothiyan toh Hm ney sambhalni hain

  • @GurvinderSingh-cp9mz
    @GurvinderSingh-cp9mz 2 місяці тому +2

    ਪੱਤਰਕਾਰ ਬਾਈ ਕਿਉਂ ਲਾਰਾਂ ਸੁੱਟੀ ਜਾਨਾਂ ਕੋਠੀ ਦੇਖ ਦੇਖ ਕੇ

  • @HarmanLudhiana-w6d
    @HarmanLudhiana-w6d Місяць тому

    ਵਧੀਆ ਕੰਮ ਕੀਤਾ ਹਵੇਲੀ ਚ ਭਾਗ ਲੱਗ ਗਏ ਫਿਰ ਤੋ

  • @AdmiringArcade-xy4in
    @AdmiringArcade-xy4in 3 місяці тому +6

    ਖ਼ੁਸ਼ੀ ਹੋਈ ਦੇਖ ਕੇ❤

  • @user.DeepBrar
    @user.DeepBrar 2 місяці тому +9

    ਚਲੋ ਹੁਣ ਲੋਕਾਂ ਨੂੰ ਖੁੱਲ ਕੇ ਅਜੁਗੀ ਜੋ ਐਵੇਂ ਰੌਲਾ ਪਾਇਆ ਸੀ, ਜਾਦਾ ਫਿਕਰ ਸੀ ਕੋਠੀ ਦੀ

    • @AdmiringBabyTurtles-hu2up
      @AdmiringBabyTurtles-hu2up 2 місяці тому +2

      ਮਾਫ਼ ਕਰਨਾ ਜੀ ਪਰ ਲੋਕਾਂ ਦੀ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਸਿੱਖੋ ,ਲਗਦਾ ਵੀਰ ਤੇਰੀ ਤਾਂ ਪਿੰਡ ਚ ਚਾਚੇ ਤਾਏ ਨਾਲ ਨਹੀਂ ਬਣਦੀ ਹੋਣੀ ਮਾਫ਼ ਕਰਨਾ ਜੀ ਹੁੰਦੀ ਤਾਂ ਖੁਸ਼ ਹੁੰਦੇ

    • @user.DeepBrar
      @user.DeepBrar 2 місяці тому +1

      😀... 👍 ...

  • @user-uo8rp1cs4d
    @user-uo8rp1cs4d 2 місяці тому +3

    ਰੁੱਖ ਇੱਕ ਨਹੀਂ ਛੱਡਿਆ ਆ ਕੇ।।ਇਸ ਨਾਲੋਂ ਚੰਗਾ ਬਾਹਰ ਹਿ ਸੀ

  • @LiOnGaMeRFF-zu7ob
    @LiOnGaMeRFF-zu7ob Місяць тому

    Bhut vdiya lga , waheguru hasda wasda rkhe Ghar nu

  • @Punjab12714
    @Punjab12714 3 місяці тому +6

    ਵਾਰ ਵਾਰ ਦੇਖਦੇ ਵੀਡਿਉ ਜੀ ਬਹੁਤ ਵਧੀਆ

  • @RomikaSharma-no9in
    @RomikaSharma-no9in 2 місяці тому +7

    ਬਾਈ ਜੀ ਕਮਾਈ ਕਰਨ ਲਈ ਜਾਣ ਪਰ ਵਾਪਸ ਜ਼ਰੂਰ ਆ ਜਾਉ

  • @JasbirSingh-kg6oj
    @JasbirSingh-kg6oj 2 місяці тому

    ਵੀਡੀਓ ਪਾਉਣ ਵਾਲੇ ਧੰਨਵਾਦ ਜਿਸ ਦੀ ਬਦੌਲਤ ਪਰਿਵਾਰ ਆਇਆ ਵਾਪਸ

  • @TinkuMaan-yn6kd
    @TinkuMaan-yn6kd 2 місяці тому

    ਜਿਨ੍ਹਾਂ ਨੂੰ ਰੱਬ ਨੇ ਦਿੱਤਾ ਹੋਇਆ ਹੈ ਉਹ ਇਨਸਾਨ ਕਦਰ ਨਹੀਂ ਕਰਦੇ ਜਿਸਨੂੰ ਰੱਬ ਨਹੀਂ ਦਿੱਤਾ ਉਹ ਇਨਸਾਨ ਤਰਸ ਰਹੇ ਹੈ ਆਪਣੇ ਮਕਾਨ ਨੂੰ ਰੱਬ ਵੀ ਸਾਲਾਂ ਅੰਨਾ ਹੈ

  • @GurpreetSingh-ts1cg
    @GurpreetSingh-ts1cg 3 місяці тому +3

    ਬਹੁਤ ਵਧੀਆ ਲੱਗਿਆ ਜੀ ਅਪਣੇ ਘਰ ਨੂੰ ਸਾਂਭੋ

  • @GogiSidhu-p5k
    @GogiSidhu-p5k Місяць тому

    ਬਹੁਤ ਖੁਸ਼ੀ ਹੋਈ ਦੇਖ ਕੇ

  • @user-ki2rb5vp6z
    @user-ki2rb5vp6z 2 місяці тому

    Bhut hi Khushi di gl h shukr h ohna nu v Punjab di yaad aayi m lagatar aa kothi dekh rhi si shukr h

  • @goodidea7964
    @goodidea7964 2 місяці тому +1

    ਲੋਕਾਂ ਨੇ ਵੀਡੀਓ ਪਾ - ਪਾ ਕੇ ਪੈਸੇ ਕਮਾ ਲਏ, ਦਰੱਖਤ ਵੱਢਾ ਦਿੱਤੇ 😢,ਬਾਹਰ ਰਹਿੰਦੇ ਸੀ ਉਹਨਾਂ ਦਾ ਘਰ ਸੀ ਲੋਕਾਂ ਨੂੰ ਪਤਾ ਨਹੀਂ ਕੀ ਪਰੋਬਲਮ ਹੋਈ ਪਈ ਸੀ ਵੀ ਆਉਂਦੇ ਨਹੀਂ ਮਕਾਨ ਮਾਲਕ ਆਉਂਦੇ ਨਹੀਂ

  • @GogiSidhu-p5k
    @GogiSidhu-p5k Місяць тому

    ਬਹੁਤ ਸੋਹਣੀ ਬਣੀ ਹੋਈ ਹਵੇਲੀ

  • @InderjitSingh-ei8hr
    @InderjitSingh-ei8hr 2 місяці тому +1

    V nice m Laddo Lay kar ana a kothi Punjab the shan

  • @satpalkaur179
    @satpalkaur179 2 місяці тому

    Bahut hi changa lagia vai kothi de malik aa gai waheguru Ena nu khusia bakshe g

  • @dimplerandhawa3295
    @dimplerandhawa3295 Місяць тому

    Shukar a ...bhut mubarakan kothi de warisan nu

  • @jaswinderjaswinder9101
    @jaswinderjaswinder9101 3 місяці тому +1

    Bhut khushi hoyi video dekh ke malik ghar bapis aye❤❤

  • @sukhjeetdhillon7534
    @sukhjeetdhillon7534 2 місяці тому

    Waheguru shukar hai mera Punjab wasda rahe Teri bakshi hoye sukhi nal Patshah Mehar karo 🙏🌷🌹💓

  • @SunitaDevi-qo6ui
    @SunitaDevi-qo6ui 2 місяці тому

    Shukr rabb Da dhanwaad os veer da jihne vdo bnake upload kiti te malka nu hoss ayi

  • @jasvirkaur7981
    @jasvirkaur7981 2 місяці тому

    ਬਹੁਤ ਵਧੀਆ ਗੱਲ ਹੈ ਬਾਈ ਦੀ ਆਪਣੀ ਕੋਠੀ ਵਿਚ ਆ ਗਿਆ ਹੈ

  • @ParamjitSingh-bj8xc
    @ParamjitSingh-bj8xc 2 місяці тому

    ਬਾਕੀ ਸਾਰੀ ਸੰਗਤ ਨੂੰ ਸਲਾਹ ਹੈ ਕਿ ਮਕਾਨ ਬਣਾੳੁਣ ਲਗਿਅਾ ਛੋਟੇ ਤੋ ਛੋਟਾ ਅਾਪਣੇ ਪਰਿਵਾਰ ਦੇ ਮੈਬਰਾਂ ਮੁਤਾਬਿਕ ਹੀ ਬਣਾੲਿਅਾ ਜਾਵੇ ਅਤੇ ਕੇਵਲ ੳੁਪਰ ਬਹੁਤੇ ਚੁਬਾਰੇ ਬਣਾ ਬਣਾ ਕੇ ਜਹਾਜ ਵਗੈਰਾ ਨਾ ਬਣਾੳੁ ਮਕਾਨ ਸਭ ਤੋ ਚੰਗਾ ਥਲੇ ਦਾ ਹੀ ਹੈ ਜਿੰਨਾ ੳੁਪਰ ਜਾਵੋਗੇ ੳੁਨਾਂ ਹੀ ਹੰਕਾਰ ਵਧੇਗਾ ਜਿਹੜ ਰਬ ਨੂੰ ਨਹੀ ਭਾੳਦਾ ਤਾਂ ਹੀ ਦੁਨੀਅਾ ਵਿਚ ਵਡੇ ਵਡੇ ਮਕਾਨ ਕਿਲੇ ੳੁਜਾੜ ਬਣੇ ਪੲੇ ਨੇ ਦੁਨੀਅਾ ੲਿਕ ਮੁਸਾਫਰ ਖਾਨਾ ਹੈ ਅਾਪਣੇ ਅਾਪ ਨੂੰ ਕੁਝ ਸਮੇ ਲੲੀ ਮਹਿਮਾਨ ਸਮਝ ਕੇ ਹੀ ਅਾਪਣੀ ਚਾਦਰ ਖਲਾਰੋ ਸਦਾ ਕਿਸੇ ਵੀ ਅਾ ਸਕਦਾ ਹੈ ਅਾਪਣੇ ਅਾਪ ਨੂੰ ਅਮਰ ਸਮਝ ਕੇ ਰਾਜਿਅਾ ਵਾਗੂੰ ੲੇਡੇ ਕਿਲੇ ਨਾ ਬਣਾੳੁ ਭਾੲੀ ਜੀ

  • @jogi8914
    @jogi8914 2 місяці тому +3

    ਮਾਲਕ ਪੱਕਾ ਅਸਲੀ ਹਨ ਕੇ ਨਵੇਂ ਤਿਆਰ ਕੀਤੇ ਹਨ 😂😂😂😂😂

  • @GoraSidhu-s8v
    @GoraSidhu-s8v Місяць тому

    ਬਹੁਤ ਵਧੀਆ ਕੰਮ ਕੀਤਾ

  • @ramghariyashorts3302
    @ramghariyashorts3302 2 місяці тому +1

    Bht wdiyan lgeya ji te dekh ke waheguru ji mahar krn

  • @JiwanJagraon-m1g
    @JiwanJagraon-m1g Місяць тому

    ਬਹੁਤ ਵਧੀਆ ਬਣੀ ਹਵੇਲੀ ਓਸ ਵਕਤ ਵੀ

  • @gaggiuppal7388
    @gaggiuppal7388 2 місяці тому

    ਕਿਸੇ ਬਈਏ ਨੂੰ ਵੇਚ ਦਿੱਤਾੀ ਬਾਈ ਜੀ ਕਨੇਡਾ ਜਾ ਕੇ ਪੰਜਾਬ ਵਾਪਸ ਕੋਈ ਨਹੀਂ ਆਉਂਦਾ

  • @RaswinderKaur-pr8xf
    @RaswinderKaur-pr8xf 3 місяці тому +5

    Bahut Khushi hoi ji

  • @Kirat-i5n
    @Kirat-i5n Місяць тому

    Sahi a veer Sade Punjab wich sune pae jehde v ghar sareapne apne ghar dubara a jawe t ronka lagh jan dubara

  • @harinderkaur1160
    @harinderkaur1160 3 місяці тому +2

    Jdo complete ho jayegi odo v jrur dekhana...dekh k bahut khushi hoegi...

  • @Pb02Amritsar-u9x
    @Pb02Amritsar-u9x Місяць тому

    Be happy all members clean the haveli ❤

  • @gteji
    @gteji 2 місяці тому +3

    ਅਸੀ ਸੁਪਨੇ ਸੋਚੀ ਫਿਰਦੇ ਆ ਸਾਡੀ ਵੀ ਕੋਠੀ ਪੈ ਜਾਵੇ ਇਹ ਰੋਲੀ ਪਈ ਆ 😢

  • @kuka6853
    @kuka6853 2 місяці тому +2

    ਮਹੀਨੇ ਚ ਇੱਕ ਵਾਰ ਵੀ ਸਫਾਈ ਕੀਤੀ ਜਾਂਦੀ ਤਾਂ ਇਹ ਹਾਲ ਨਾਂ ਹੁੰਦਾ ਮਹਿਲ ਦਾ😮😮😮😮😮

  • @MogaPb29-i2u
    @MogaPb29-i2u 2 місяці тому

    ਮੈ ਗਿਆ ਸੀ ਇਥੇ ਦੇਖਣ ਕੋਠੀ❤

  • @AdmiringBabyTurtles-hu2up
    @AdmiringBabyTurtles-hu2up 3 місяці тому +6

    ਕੰਮ ਚਲਦਾ ਦੇਖ ਮੰਨ ਖੁਸ਼ ਹੋ ਗਿਆ

  • @MogaPb29-i2u
    @MogaPb29-i2u 2 місяці тому

    ਬਹੁਤ ਸੋਹਣੀ ਹਵੇਲੀ ❤

  • @mansiratgrewal1817
    @mansiratgrewal1817 2 місяці тому +1

    ਇਕ ਗੱਲ ਵਾਰ-ਵਾਰ ਕਹਿਣ ਨਾਲ ਸੁਣਨ ਵਾਲਾ ਬੋਰ ਹੁੰਦਾ ਤਰਸ ਕਰ ਵੀਡੀਓ ਜਾਣਕਾਰੀ ਵਧੀਆ ਸੀ

  • @sukhwinderrehill9590
    @sukhwinderrehill9590 2 місяці тому

    Waheguru ji ne kirpa rehmat kiti chaddikla che rkkhe waheguru ji 🙏🙏❤️🙏

  • @vermaraji2457
    @vermaraji2457 2 місяці тому

    Very good job .if complete this wrk then also make a video .

  • @Vpsingh-dy8fb
    @Vpsingh-dy8fb 2 місяці тому

    Bhut wadiya lga dekh ke waheguru mehar krn pehle bhut dhuk lga se dekh ke

  • @AmandeepKaur-wl9dy
    @AmandeepKaur-wl9dy 2 місяці тому

    Veer g pehla sukhmani sahib g da path krao jror waheguru g da ashirvad lyo

  • @JiwanJagraon-m1g
    @JiwanJagraon-m1g Місяць тому

    Good ji bhut badiya

  • @tanveerkaur1323
    @tanveerkaur1323 2 місяці тому

    Bhht sohni kothi rajkpoor de filmy set vrgi andro dono paso podiya chrdiya ❤

  • @luckygrewal4421
    @luckygrewal4421 3 місяці тому +2

    Shukar hai Malak Waheguru da

  • @gurpalhundal2434
    @gurpalhundal2434 2 місяці тому

    Bohit hi wediya hei ji

  • @GopySidhu-b5t
    @GopySidhu-b5t Місяць тому

    Very good information

  • @ranbirkaur6842
    @ranbirkaur6842 2 місяці тому +1

    ਬਹੁਤ ਖੁਸ਼ੀ ਹੋਈ। 😊😊😊

  • @surindersharma9935
    @surindersharma9935 3 місяці тому +1

    Bahut jyada khushi hoi ji nice house ghar de.care karo ji 🙏🙏👌👌👌❤️❤️❤️❤️

  • @user-od5sd9zs5g
    @user-od5sd9zs5g 3 місяці тому +3

    Good work and congratulations to family

  • @Lokvirsa177
    @Lokvirsa177 2 місяці тому +8

    ਇਹਨਾਂ ਤੋਂ ਵੱਡਾ ਕੋਈ ਮੂਰਖ ਨਹੀਂ ਦੁਨੀਆਂ ਚ

  • @nikkisidhusidhu5420
    @nikkisidhusidhu5420 2 місяці тому

    Very happy to see that work is going on. We would love to visit this beautiful HOME, May God bless you beautiful time n stay in this home. Home. Chardi kala vich raho🙏🙏🙏🤞🌹

  • @paramjitsingh-hx1yd
    @paramjitsingh-hx1yd 2 місяці тому +2

    ਬਾਈ ਤੇਰੀ ਆਵਾਜ਼ ਘੱਟ ਆਉਂਦੀ ਆ

  • @RajuSekhon-g5j
    @RajuSekhon-g5j Місяць тому

    Nice video and work 👍

  • @ranasingh8936
    @ranasingh8936 2 місяці тому

    Wahe guru ji bhaga vich karn wahe guru ji

  • @karampannu-zj9tg
    @karampannu-zj9tg 2 місяці тому +1

    waheguru es ghr ch bhag lae rakhe hun na ujad ave kdi

  • @Punjab1691
    @Punjab1691 25 днів тому

    Bhut badiya

  • @MrSingh-hq5zd
    @MrSingh-hq5zd 2 місяці тому

    Bahut vadia laghah ji owners vapis aa k sambh sambal kar rahey aa

  • @jatthuniiii
    @jatthuniiii 2 місяці тому

    Haye kini khushi hoyi eh aapne ghar a gye bda dukh lga c eh bnd ghar dekhke sanu g

  • @BeantKaur-og9bx
    @BeantKaur-og9bx 2 місяці тому

    Bahut Khushi hoy bhala kera god

  • @Kirandeepbains-k7s
    @Kirandeepbains-k7s 3 місяці тому +3

    Bht Khushi hoi

  • @AdmiringArcade-xy4in
    @AdmiringArcade-xy4in 2 місяці тому

    ਅਸਲੀ ਵਾਰਿਸ ਹੀ ਆ ਜੀ ਕੋਠੀ ਦੇ ਇਸ ਘਰ ਜਵਾਈ ਨੇ ਮੈ ਰਾਏਕੋਟ ਵੱਲ ਦਾ ਤਾਂ ਪਤਾ ਜੀ

  • @nkaur3455
    @nkaur3455 2 місяці тому

    Veer ji aap da buhat dhan vad tuhade chael rahi panjabiy nu benti karde hai panjab vapis aa jao aapna panjab smbhal loThaks

  • @jaswindersidhu3710
    @jaswindersidhu3710 2 місяці тому

    NRI veero beshak tusi bahr set o but apne punjab vich apne ghr jrur 2year baad gera marde rho ji

  • @amarjitkaur5302
    @amarjitkaur5302 2 місяці тому

    Bot Khushi hoi kothi di cleaning dekh ke❤❤

  • @PB10LUDHIANA34
    @PB10LUDHIANA34 3 місяці тому +1

    Good information nice video

  • @gurveer.singh.grewal.3361
    @gurveer.singh.grewal.3361 2 місяці тому

    ਪਹਿਲੀਂ ਵੀਡੀਓ ਵਿੱਚ ਕੁਛ ਗਾਡੂ ਲੋਕ ਕੂਮੈਟ ਕਰਦੇਂ ਸੀ ਕੀ ਕੋਠੀ ਵਾਲਿਆਂ ਦਾ ਸਾਰਾਂ ਪਰਿਵਾਰ ਐਕਸੀਡੈਂਟ ਵਿੱਚ ਮਰ ਗਿਆਂ ਸੀ

  • @user-od5sd9zs5g
    @user-od5sd9zs5g 3 місяці тому +4

    Nice video

  • @gurpreetsinghparmar2684
    @gurpreetsinghparmar2684 2 місяці тому

    ਸ਼ੁਕਰ ਵਾਹਿਗੁਰੂ ਦਾ।

  • @LudhianaPunjab-uh4gf
    @LudhianaPunjab-uh4gf 2 місяці тому

    Bhut badiya ji

  • @rajwinder1968
    @rajwinder1968 2 місяці тому +3

    ਆਜੋ ਭਾਈ ਵਾਪਿਸ ਪੰਜਾਬ

  • @gurpalhundal2434
    @gurpalhundal2434 2 місяці тому

    Bohit hi wediya kedta hei ji