ਮਾਤਾ ਚਰਨ ਕੌਰ ਨਹੀ ਪਾਲੀ ਨੰਬਰਦਾਰ ਕਰਦਾ ਰਿਹਾ ਮੂਸੇ ਦੀ ਸਰਪੰਚੀ । ਨਰਾਜ ਲੋਕਾਂ ਨੇ ਨਹੀ ਕੀਤੀ ਬਲਕੌਰ ਸਿੰਘ ਤੇ ਸਹਿਮਤੀ

Поділитися
Вставка
  • Опубліковано 8 жов 2024
  • ਮਾਤਾ ਚਰਨ ਕੌਰ ਨਹੀ ਪਾਲੀ ਨੰਬਰਦਾਰ ਕਰਦਾ ਰਿਹਾ ਮੂਸੇ ਪਿੰਡ ਦੀ ਸਰਪੰਚੀ । ਏਸੇ ਗੱਲ ਤੋ ਨਾਰਾਜ ਲੋਕਾਂ ਨੇ ਨਹੀ ਕੀਤੀ ਬਲਕੌਰ ਸਿੰਘ ਤੇ ਸਹਿਮਤੀ । ਵਿਰੋਧੀਆ ਨੇ ਰੱਖਿਆ ਆਪਣਾ ਪੱਖ । #sidhumoosewala #sidhumoosewalanews #balkaursinghsidhu #matacharankaur #sarpanchi #election #pindmoosa #justiceforsidhumosewala

КОМЕНТАРІ • 249

  • @rajuarora3163
    @rajuarora3163 3 дні тому +34

    ਇਹ ਤਾ ਉੱਠਦਾ 12 ਵਜੇ ਹੋਊ ਪਿੰਡ ਕਿਥੋਂ ਗੇੜਾ ਦੇਦੂ, ਪੱਤਰਕਾਰ ਕਹਿੰਦਾ ਸਵੇਰੇ ਉੱਠ ਕਿ ਤਾ ਗੇੜਾ ਦੇ ਦਿੰਦੇ ਹੋਵੋਗੇ 😂😂 ਇਹਨੂੰ ਪੁੱਛੋਂ ਕਿ ਸਵੇਰੇ ਗੋਲੀਆਂ ਕਿਹੜੀਆਂ ਖਾਂਦਾ

    • @jassbangi
      @jassbangi 20 годин тому

      ਸਹੀ ਗੱਲ ਆ ਬਾਈ ਡੱਕਿਆ ਬੈਠਾ ਮਾਰੀ ਜਾਂਦਾ ਚਿੱਟੇ ਕੁੜਤੇ ਪਜਾਮੇ ਵਾਲਾ 🙄

  • @NirmalSingh-ys7wz
    @NirmalSingh-ys7wz 4 дні тому +58

    ਅਮਲੀ ਦੀ ਗੱਲ ਸੁਣੋ।

  • @harrymahi1784
    @harrymahi1784 4 дні тому +94

    ਜਿਨੂੰ ਸਵਾਲ ਕਰਨ ਡਿਆ ਵੱਡਾ ਪੱਤਰਕਾਰ ਉਹ ਤਾ ਅੱਗਿਉ ਪੂਰਾ ਨਸ਼ੇੜੀ ਲੱਗਦਾ ਜਿਸ ਦੇ ਪੁੱਤ ਦਾ ਨਾ ਪੁਰੀ ਦੁਨੀਆ ਜਾਣਦੀ ਆ ਉਹ ਕਿਆ ਆਪਣੇ ਪਿੰਡ ਦਾ ਵਿਕਾਸ ਨੀ ਕਰ ਸਕਦੇ

    • @Proudmajha01
      @Proudmajha01 4 дні тому +10

      ਸੱਚੀ ਗੱਲ ਅਮਲੀ ਬੰਦਾ ਹੀ ਕਰਦਾ ਆ, ਤੁਹਾਡੇ ਵਰਗੇ ਵੈਸ਼ਨੋ ਕੈਮਰਾ ਵੇਖ ਕੇ ਸੋਚ ਸਮਝ ਕੇ ਝੂਠ ਵੀ ਬੋਲ ਲੈਂਦੇ ਨੇ

    • @manmohansingh9488
      @manmohansingh9488 3 дні тому +3

      Ty tu bhed lagdee aa ,jis toh Sach bardsht nhi ho raha

    • @manpreet-jk5wy
      @manpreet-jk5wy 3 дні тому

      ​@@Proudmajha01jma sirra jawab bai

    • @GurpreetSingh-z2h7z
      @GurpreetSingh-z2h7z День тому

      Very Right ji

    • @davindersinghtiwana8650
      @davindersinghtiwana8650 День тому

      Sarpanchi di treek tan bai 20 bnayi baitha ehne aap ne hi vote paun ni jana lgda mnu 20 treek nu kla hi jau ​@@Proudmajha01

  • @JagtarSingh-gb7vg
    @JagtarSingh-gb7vg 4 дні тому +40

    ਇਹ ਆਪ ਤਾਂ ਟੱਲੀ ਹੈ

  • @ManinderKamboj-r5q
    @ManinderKamboj-r5q 3 дні тому +29

    ਇਹ ਤਾ ਨਸ਼ੇ ਨਾਲ ਡੱਕੀਆ ਲਗਦਾ 😂😂😂😂😂

  • @shergillpenduvlog4600
    @shergillpenduvlog4600 4 дні тому +64

    ਕੁੜਤੇ ਪਜ਼ਾਮੇ ਵਾਲਾ ਪੂਰਾ ਨਸ਼ੇ ਨਾਲ ਢੱਕਿਆ ਪਿਆ

  • @SurinderSingh-jr4fb
    @SurinderSingh-jr4fb 4 дні тому +75

    ਬਲਕੌਰ ਸਿੰਘ ਜੀ ਨੇ ਕੀ ਲੈਣਾ ਹੈ ਸਰਪੰਚ ਬਣਕੇ ਓਹਨਾਂ ਦੀ ਤਾਂ ਬਿਨਾਂ ਸਰਪੰਚ ਤੋਂ ਹੀ ਬਹੁਤ ਝੜਾਈ ਹੈ ਓਹ ਦੇ ਤਾਂ ਬਿਨਾਂ ਸਰਪੰਚ ਤੋਂ ਹੀ ਕੰਮ ਹੋ ਜਾਂਦਾ ਹੈ

    • @kulwinderbrar2537
      @kulwinderbrar2537 4 дні тому +8

      ohdi akh ta hun Congress da mla bnn te aa

    • @KUDRATMEHARBAN
      @KUDRATMEHARBAN 4 дні тому +4

      ​​@@kulwinderbrar2537Sahi gal pra balkuar singh nu mla di bhukh ja balkuar singh sidhu nu poltics join na karonda ajj sidhu sada cha hunda

    • @kalasheron6076
      @kalasheron6076 2 дні тому +2

      ਬਹੁਤ ਵਧੀਆ ਸੋਚ ਕੇ ਮੈਸੇਜ ਕੀਤਾ ਹੈ ਜੀ

  • @iqbalsingh7208
    @iqbalsingh7208 4 дні тому +30

    ਕਿਤੇ ਸੁਪਨੇ ਵਿੱਚ ਹੀ ਆ ਕੇ ਦੱਸ ਜਾ ਪੁੱਤਰਾ, ਲੋਕ ਕੀ❓ ਕਰਦੇ ਹਨ ਗਿਆਂ ਤੋਂ ਬਾਅਦ, ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ,

  • @kalapaddiwala1680
    @kalapaddiwala1680 День тому +6

    ਅਨਪੜ ਬੰਦਾ ਸ਼ਕਲ ਨਸੇੜੀ ਕੋਈ ਅਕਲ ਨੀ ਇਸ਼ ਨੂੰ ਇਹ ਵੀ ਪਤਾ ਨੀ ਪਿੰਡ ਦੇ ਕਿਹੜੇ ਕੰਮ ਹੋਣ ਵਾਲੇ

  • @deepasingh5242
    @deepasingh5242 4 дні тому +24

    Sidhu Moose wala 22

  • @KuldeepSingh-z4z
    @KuldeepSingh-z4z 4 дні тому +17

    Eh sade pind di khach a sirre di loka dia choria krda eh cabal tara

  • @JaspreetSingh-w7v
    @JaspreetSingh-w7v 4 дні тому +49

    ਆ ਬਾਈ ਤਾਂ ਜਵਾਂ ਸੋਫੀ ਲਗਦਾ ਸਾਰਾ ਵਿਕਾਸ ਇਹ ਬੰਦੇ ਨੇ ਹੀ ਕਰਨਾ।

  • @nachhattersingh3815
    @nachhattersingh3815 4 дні тому +29

    ਨਸ਼ੇੜੀ ਦੀ ਇਟਰਵਿਊ ਕਰ ਰਹੇ ਹੋ

  • @gurnoorgill4378
    @gurnoorgill4378 4 дні тому +12

    ਸਿਰੇ ਦਾ ਨਸ਼ੇੜੀ ਲਗਦਾ,,

  • @MalkeetSingh-kf8ke
    @MalkeetSingh-kf8ke 4 дні тому +34

    ਵੀਰ ਨੇ ਜਲ ਪਾਣੀ ਪੂਰਾ ਛਕਿਆ

  • @PhSunnyAdiwal
    @PhSunnyAdiwal 4 дні тому +22

    ਪਾਲੀ ਕੇ ਜਮੀਨ ਵੀ ਆ ਮੁਲਾਜਮ ਵੀ ਨੇ

  • @kalaanmol
    @kalaanmol 4 дні тому +25

    ਬਾਈ ਜੀ ਵਿੱਚ ਲੋਕ ਚਿੱਟੇ ਕੁੜਤੇ ਪਜਾਮੇ ਵਾਲੇ ਨੂੰ ਅਮਲੀ ਕਿਹੇ ਰਹਿ ਨੇ ਪਰ ਬਾਈ ਜੀ ਮੁੰਡੇ ਨੇ ਗੱਲਾਂ ਸੱਚੀਆਂ ਕੀਤੀਆਂ ਹਨ ਪਿੰਡ ਦੇ ਵਿੱਚ ਆ ਕੇ ਅਸਲ ਸੱਚੀ ਗੱਲ ਪਤਾ ਲੱਗਦੀ ਹੈ ਪਰ ਕਮੈਂਟ ਤਾਂ ਹਰੇਕ ਕਰ ਦਿੰਦਾ

    • @kalasheron6076
      @kalasheron6076 2 дні тому +1

      ਸਹੀ ਨੂੰ ਸਹੀ ਕਿਹਾ ਧੰਨਵਾਦ ਜੀ ਪਿੰਡ ਦਾ ਸਰਪੰਚ ਓਹੋ ਬਣੇ ਜਿਹੜਾ ਆਪ ਸਰਪੰਚੀ ਕਰੇ

    • @jassbangi
      @jassbangi 19 годин тому

      ਕਿਹੜੀਆਂ ਗੱਲਾਂ ਸੱਚੀਆਂ ਕਰੀਆਂ ਬਾਈ?

  • @KiratSingh-rw4rh
    @KiratSingh-rw4rh 3 дні тому +7

    Love u Sidhu 22❤😢

  • @ravinderravi8257
    @ravinderravi8257 День тому +4

    ਇਹ ਪਿੰਡ ਦਾ ਨਾਂ ਡੁਬੋਣംਆਲਿਆ ਚੋ

  • @shanjitgill3625
    @shanjitgill3625 3 дні тому +7

    Sidhu moosewala ❤❤❤❤❤

  • @NirmalsinghDhaliwal-jf1mk
    @NirmalsinghDhaliwal-jf1mk 4 дні тому +12

    ਵੀਰ ਤਰੀਖ ਤੂੰ ਇੱਕਲਾ ਕਹੀ ਜਾਨਾ ਏਹੋ ਜੇਹੀ ਤੁਸੀਂ ਸਰਪੰਚੀ ਕਰੋਗੇ 15 ਤਰੀਖ ਹੈ ਵੋਟਾ ਦੀ

  • @harwinderkular9894
    @harwinderkular9894 5 днів тому +25

    Golia naal ta pura tight lagda aa 😮

    • @ranjitkaur8388
      @ranjitkaur8388 5 днів тому +7

      Bilkul Sahi Kiha j

    • @rajuarora3163
      @rajuarora3163 3 дні тому +1

      ​@@ranjitkaur8388ਇਹ ਤਾ ਉੱਠਦਾ 12 ਵਜੇ ਹੋਊ ਪਿੰਡ ਕਿਥੋਂ ਗੇੜਾ ਦੇਦੂ

  • @BaljeetSingh-vg5do
    @BaljeetSingh-vg5do День тому +2

    Sidhu moose wala 💪💪💪💪

  • @balvirsingh5810
    @balvirsingh5810 4 дні тому +21

    ਇਹ ਬੰਦਾ ਨਸ਼ੇੜੀ ਲੱਗਦਾ

  • @amarjitsingh72
    @amarjitsingh72 3 дні тому +5

    Sidhu de bappu nu sarpunch banua chihda

  • @jaspreetdhillon2335
    @jaspreetdhillon2335 5 днів тому +23

    Saara amli mehkma ethe bethaya hoya

  • @deepachahal8048
    @deepachahal8048 День тому +2

    ਜੀਭ ਵਾਲੀ ਗੋਲੀ ਦਾ ਸ਼ਿਕਾਰ ਬਣਾਇਆ ਹੋਇਆ ਇਹ ਤਾਂ 😂😂 ਕਮਲਾ ਪਤੱਰਕਾਰ ਨਸ਼ੇੜੀ ਦੇ ਅੱਗੇ ਮੇਕ ਕਰੀ ਬੈਠਾ

  • @KiratSingh-rw4rh
    @KiratSingh-rw4rh 3 дні тому +6

    Sidhu moose wala 🙏 ❤❤❤❤

  • @amarjitsingh72
    @amarjitsingh72 3 дні тому +4

    Sidhu mossewala legend

  • @bahadursingh5720
    @bahadursingh5720 3 дні тому +3

    Love y sidhu ji legend

  • @jaswantsingh1967.
    @jaswantsingh1967. 4 дні тому +16

    ਅਸਲ ਗੱਲ ਨਹੀਂ ਦੱਸਦੇ ਬਲਕੌਰ ਸਿੰਘ ਨੇ ਜਦੋਂ ਨਗਰ ਕੀਰਤਨ ਕੱਢਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੋੜੇ ਪੈਣਗੇ ਇਸ ਕਰਕੇ ਅਣਖੀ ਬੰਦਿਆਂ ਨੇ ਇਸ ਬਲਕੌਰੇ ਨੂੰ ਸਰਪੰਚੀ ਦੇਣ ਤੋਂ ਇਨਕਾਰ ਕਰ ਦਿੱਤਾ

  • @Paraforce959
    @Paraforce959 4 дні тому +5

    A ta nashaddi lagda😂😂😂😂

  • @jagdeepsinghjagdeep1304
    @jagdeepsinghjagdeep1304 5 днів тому +9

    Nashe ch set hoke ae interview de rea.

  • @deepdhaliwal9518
    @deepdhaliwal9518 День тому +1

    O bharavo smjo thoda 2 saal tan ohna nu sidhu de insaaf lyi lad dya nu hoge baaki pehle 3 saal ch poora km kita agle da dukh b smjo
    Sarpanchi tan ohna lyi bahut choti gall aw

  • @GURJOTSINGH-f4t
    @GURJOTSINGH-f4t 4 дні тому +7

    Miss U Sidhu Y ❤

  • @ramSingh-dandiwal
    @ramSingh-dandiwal 5 днів тому +12

    ਵੀਰੇ ਬਾਪੂ ਨੂੰ ਜ਼ਰੂਰ ਬਣਾਉ❤

    • @ArshpreetSingh-qg4zy
      @ArshpreetSingh-qg4zy 4 дні тому +1

      Y oh ta kehnda sharb samet nal banao ke gll hae war sukh ke dete hae chona kad lawe look bna denge vota pa denge ape Jeet jawega

  • @jaswinderbrar38
    @jaswinderbrar38 4 дні тому +3

    ਨਸ਼ੇੜੀ

  • @LakhbeerSingh-j7j
    @LakhbeerSingh-j7j 5 днів тому +18

    ਅਗਲੇ ਦੀ ਜਾਤ ਤਾ ਐਵੇਂ ਦੱਸਦੇ ਜਿਵੇਂ ਕੁੜੀ ਵਿਆਹੁਣੀ ਹੁੰਦੀ

    • @ArshpreetSingh-qg4zy
      @ArshpreetSingh-qg4zy 4 дні тому

      Y lagda tu v bahen Dene hae ona Jatt parate ke boleya ona majbe singh keha hae dehan nal sun lo pehla gall fer kadea kro

  • @lovedhaliwal116
    @lovedhaliwal116 4 дні тому +2

    Nashediyo tuhadii kise ne intro nhii c krniii ...eh sidhu moosewale di e dain aaa kusseyo

  • @GurpreetSingh-ix2kv
    @GurpreetSingh-ix2kv 5 днів тому +10

    Jawan putt gea oh v legend sarpanchi tn diti hou naverdar nu lok hi jimmedar ne sidhu de muder de

  • @vickyvickt1477
    @vickyvickt1477 4 дні тому +7

    Main is bandia da supporter ni but balkaura te Sidhu da taya rajneeti karke Sidhu di mitti plett kran che ksar ni shadde pye aa. Sidhu da rutva ta cm too upper siga. But balkaura ni talda

    • @MukeshKumar-f3i1d
      @MukeshKumar-f3i1d День тому

      Oh fuddi diya sidhu v MLA ban na chunda c fir oh v rajneeti vich aayeya c

  • @SurmukhsinghDhanoa
    @SurmukhsinghDhanoa 3 дні тому +2

    Ida doop test karo inu apna pind diia pati da ni pata

  • @hansaliwalapreet812
    @hansaliwalapreet812 4 дні тому +9

    Veero please Sidhu veere de Father Saab nu samti,rjamandi nal Sarpanch bnawo

  • @ShubhKaran-w7j
    @ShubhKaran-w7j 3 дні тому +3

    Agle da jwan putt tur gya ohh smaa ohna lyi boht mada c odo ohh aap kiwe sarpanchi krde so ohna Pali d help lai lyi ta ki hoya

  • @iqbalsingh3624
    @iqbalsingh3624 5 днів тому +7

    JAI MUSSE vale thore v akal de nere hoe ena nu nhi jitaonde SACCHI bheda hi lagdiya bhukhiya

  • @TaranjeetSingh-zd9nw
    @TaranjeetSingh-zd9nw 3 дні тому +2

    Moosa pind sirf sidhu krke mashoor aa....nhi asi kdi na v ni sunya si is pind da

  • @sammysapra963
    @sammysapra963 4 дні тому +4

    Loka ne aukat dikha ti apni

  • @gurujisingh584
    @gurujisingh584 14 годин тому

    ਪਹਿਲਾਂ ਤਾਂ ਪੱਤਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜਾ ਇਸ ਦੀ ਇੰਟਰਵਿਊ ਕਰ ਰਿਹਾ ਹੈ ਨਸ਼ੇ ਨਾਲ ਟੁੰਨ ਹੋਇਆ ਪਿਆ ਗੱਲ ਇਸ ਨੂੰ ਆ ਨਹੀਂ ਰਹੀ ਪੱਤੀਆਂ ਦੇ ਨਾਂ ਨਹੀਂ ਲਏ ਜਾ ਰਹੇ ਇਹ ਸੰਵਾਰਨਗੇ ਪਿੰਡ ਦੇ ਕੰਮ ਇੱਕ ਨੰਬਰ ਦਾ ਅਮਲੀ

  • @KuldeepSingh-lg7hu
    @KuldeepSingh-lg7hu 3 дні тому +3

    Amli tenu ki pta

  • @vickyvickt1477
    @vickyvickt1477 4 дні тому +6

    Sidhu di mata bhut smjdaar maa aa but balkaure te ehde taye ne mitti pllet puri karva diti aa Sidhu Di

  • @vinniesharma4787
    @vinniesharma4787 3 дні тому +1

    Pichreyan da ilaka maa da putt ina fuduuan karke aapni Jaan gava baithe

    • @ManpreetKaur-vj9xy
      @ManpreetKaur-vj9xy День тому

      Bilkul bai . 😢 Ina loka lyi aena kuj kita te eh dekhlo

  • @pushwindersingh2360
    @pushwindersingh2360 5 днів тому +15

    ਬਾਪੂ ਨੂੰ ਬਣਾਉ.ਬਾਈ

  • @royalnatt8163
    @royalnatt8163 3 дні тому +1

    Je aj sidhu jiaonda hunda ta kise de himmat ni c kuch bolan de ..sahi gal e kise de keemat ohde Jan tho baad hi Pata lagda ..eh reporter nu koi hor kam ni hun jana khana pahuch janda moose pind..

  • @JaswinderSingh-wk6cv
    @JaswinderSingh-wk6cv 2 дні тому +2

    ਪ ਪੱਤਰਕਾਰ
    ਖੁਸੀਆ ਭੋਰਦਾ

  • @GoldySandhu-y7m
    @GoldySandhu-y7m 4 дні тому +4

    Oh prava patrkaar veer eh kujj hor he boli janda yr dkkya Hoya daru nal bapu balkor nu sarpanch bnao pind walyo

  • @SurmukhsinghDhanoa
    @SurmukhsinghDhanoa 3 дні тому +2

    Pali tari kudi kad la gia

  • @jagsirsingh7412
    @jagsirsingh7412 День тому +2

    ਗੱਲ ਤਾਂ aa h v majbhi sikh hai😂

  • @manpreet-electricals
    @manpreet-electricals 4 дні тому +6

    Sofi banda nal gal kar lo

  • @GurnamSingh-pd6jw
    @GurnamSingh-pd6jw 4 дні тому +5

    Eh sarpunchy kri baithe jihnu votan di date da hi nhi pta

  • @DilkashGurinder
    @DilkashGurinder 2 дні тому +1

    Sidhu nu smjeya ni Kise nae oh Heera c

  • @Tools5911
    @Tools5911 4 дні тому +3

    Eda de loka krke pind ch vikash ni hunda..

  • @Anita-fc5ly
    @Anita-fc5ly 5 днів тому +13

    Mutt piñe lók musse de

  • @jasvirkaur4579
    @jasvirkaur4579 4 дні тому +7

    Miss you Sidhu put ❤❤❤❤❤❤❤❤❤❤❤❤❤❤❤❤❤

  • @Dimpydilse50
    @Dimpydilse50 День тому +1

    वेखो जिन्नी मर्जी हमदर्दी होवे मगर राजनीती अलग विचार है अपने ही विरोद्ध करदे,हूंन किथे गए विचार साडा मुसा कोई बदला लेना कोई इन्साफ मंगदा दुनिया स्पोर्ट करदी अमर कर्ता मुर्ति बनाती लेज्ंट कहन्दे इन्ना प्यार सी सहमति नाल सरपंच बना देंदे,वेसे सांसद बनान नु कहन्दे सी राज सभा देंन नु त्यार सी ते हुन की होया सरपंची पीछे सब प्यार खत्म

  • @GoldySandhu-y7m
    @GoldySandhu-y7m 4 дні тому +2

    Bapu balkor singh jindabad legend sidhu moose wala jindabad bapu balkor singh nu pind da sarpunch bnona chahida hm bapu ji balkor singh jindabad

  • @Sarb2019
    @Sarb2019 2 дні тому +1

    Eh ta ਆਪ 😂 ਨਸ਼ੇ ਚ ਟੇਟ ਆ

  • @ranveergamingyt1143
    @ranveergamingyt1143 4 дні тому +1

    ghtia moose pind vale tusi kise di kafr ni kr sakde

  • @ManjitSingh-hy8jb
    @ManjitSingh-hy8jb 3 дні тому +1

    Balkaur singh noo iho jihe amli bhangi lok kive changa samjhn ih v chaudhar bhalde hn

  • @jogeshgarg2219
    @jogeshgarg2219 День тому +1

    Ana da pind world level ta pahch gya sidhu moosewala krk

  • @inderpal9006
    @inderpal9006 4 дні тому +2

    Ih loky.ihne joge ni c Jo name musewal ne dira..gatiya lok

  • @RanjitRai-ps5zq
    @RanjitRai-ps5zq 3 дні тому +1

    Chitte kurhte wale da motta maal shakiya aa 💯

  • @jagtarsingh5198
    @jagtarsingh5198 3 дні тому +2

    jativad nafrat ehna de blood ch hai

  • @SagaraSidhu
    @SagaraSidhu 4 дні тому +5

    Looka di gal sahi ha

  • @dilpreet6835
    @dilpreet6835 5 днів тому +3

    Ohh tu kehnda ke mazbi Sikh ahh ohh di kothi dekho ohh kise lali challi da PA ahh kothi shad Sidhu Bai mehal pava sakda

  • @ManjitSingh-hy8jb
    @ManjitSingh-hy8jb 3 дні тому +1

    Lalli shlli patrkar bni firdi ha kujh patrkar poori samjh rkhde hn ĵive veer simrnjot makkr bahut dleel ate dleri nal kmm kr riha ha

  • @dilpreet6835
    @dilpreet6835 5 днів тому +4

    Ehh mainu lagda hun v juttiya khake aiya

  • @hansaliwalapreet812
    @hansaliwalapreet812 4 дні тому +4

    Please partibaji to bcho Sidhu lei socho...usdee parents nu maan bksho❤❤

  • @jattxgaming0008
    @jattxgaming0008 3 дні тому +2

    Kusya ne m l a banaya hunda sidhu nu bach janda pind nu chandigarh bna denda.......

  • @rameshkaur4041
    @rameshkaur4041 4 дні тому +3

    Patkaar nu v comment's vich khand pai gai

  • @baljitsingh9105
    @baljitsingh9105 20 годин тому

    ਵੋਟਾ ਦੀ ਤਾਰੀਖ 20 ਦੱਸੀ ਜਾਦਾ ਨਸ਼ੇਣੀ

  • @down_gamerkaran3492
    @down_gamerkaran3492 День тому +1

    ਇਹ ਨੀ ਜਿਤਦੇ

  • @harmandeep9473
    @harmandeep9473 3 дні тому +1

    Bai agle da Munda chla gya tanu sarpanch I de bni

    • @GurwinderSingh-xr4dc
      @GurwinderSingh-xr4dc День тому

      bai thai dari kali kath khadi ferda bauth dukh aa bai ianu disda pia

  • @GurjitSingh-mb2lm
    @GurjitSingh-mb2lm 3 дні тому +1

    Salyo oh mahjbi Sikh NW makan bna lya sodi pat gyi

  • @ccc5451
    @ccc5451 4 дні тому +5

    Cmnta ale apde pind laja k bna den sarpanch😂😂 Aina bacharya magar lagge aa vehled

  • @KUDRATMEHARBAN
    @KUDRATMEHARBAN 4 дні тому +3

    Balkuar singh ney ki lena sarpanchi to load ni roola cha pean di sidhu dey na nu dent pa reha balkuar di pahchan sidhu ha app hi samjna chahida

  • @Sukhvir_kaur120
    @Sukhvir_kaur120 3 дні тому +2

    Bahi Sahib ona da dukh tan samgho ona na loka li kina kum kita c

    • @gursharansingh2779
      @gursharansingh2779 3 дні тому

      ਪਿੰਡ ਲੋਕ ਬਲਕੌਰ ਸਿੰਘ ਨੇ 5 year ਡਰਾਅ ਕਿ ਰਿਖਿਆ ਇਸ ਨੇ ਪਿੰਡ ਮੂਸਾ 50 ਕਰਾ ਨੂੰ ਨੋਟਿਸ beje ne mai v sidhu de soch nu salan karda par ਬਲਕੌਰ ਨੂੰ ਕਦੇ ਵੀ like ne karde pind de lokha ਡਰਾਅ ਕਿ ਰੇਖਿਆ ਤਾਂ ਹੈ ਲੋਕ ਕੋਈ v midea samne os de ਖਿਲਾਫ ਨੀ ਬੋਲਦਾ

    • @GurwinderSingh-xr4dc
      @GurwinderSingh-xr4dc День тому

      fir lad lan Sarpanchi pata lag jaiu

    • @ManpreetKaur-vj9xy
      @ManpreetKaur-vj9xy День тому

      J lok dukh smjhn ta bkwas na krn Ida. Eh ni kise de v bn skde Jo mrzi krlo ina loka lyi

  • @kalamalgoyal8803
    @kalamalgoyal8803 2 дні тому +1

    ਬਾਈ ਪੂਰਾ ਕਾਇਮ ਐ😂😂😂😂😂😂😅😅😅😅😅😅😊😊😊😊

    • @kalasheron6076
      @kalasheron6076 2 дні тому +1

      ਸਹੀ ਗੱਲ ਆ ਤਹਾਨੂੰ ਵੀ ਪਤਾ ਹੋਣਾ ਸਰਪੰਚ ਓਹੋ ਬਣੇ ਜਿਹੜਾ ਆਪ ਸਰਪੰਚੀ ਕਰੇ

  • @punjabichakde1217
    @punjabichakde1217 4 дні тому +4

    Change is always good

  • @BCSOILGAMERZ
    @BCSOILGAMERZ 4 дні тому +6

    Bai full tait a ajj

  • @harpreetsinghsidhu6461
    @harpreetsinghsidhu6461 4 дні тому +1

    Golya khani Kom khde tu interview kri Jana 22 Chaj de bnde nl gll kr brwa

  • @vikasKumar-to9uy
    @vikasKumar-to9uy 3 дні тому +1

    Bolda hoyea kyu dar reha bai tu ohda sarpanch bnana TUC 😂😂😂

  • @jassadhillon9339
    @jassadhillon9339 4 дні тому +6

    A nashe nal rajea aw

  • @iqbalsingh3624
    @iqbalsingh3624 5 днів тому +5

    Ena baithe bandya to SACCHI pta lagda 😂😔😔kis kartut de Malik nai

  • @SatwinderSingh-n3x
    @SatwinderSingh-n3x 4 дні тому +1

    Learaaaaaaaaa

  • @bablugill691
    @bablugill691 4 дні тому +2

    Dur fite mooh tada

  • @sippy1455
    @sippy1455 4 дні тому +3

    Eh ta rajjya baitha amli

  • @John-pt5sr
    @John-pt5sr 3 дні тому

    Es politics ne o sidhu kha lea. Hje v sidhu de father nu es gandi politics ton piche ho janna chahida. Eh political lok kisse de sakke ni hunde. Sab ton gandi politics hundi aa dunia wich

    • @sevaksingh9469
      @sevaksingh9469 3 дні тому

      ਬਿਲਕੁੱਲ ਸਹੀ ਗੱਲ ਆ ਭਰਾ

  • @jivensidhu9821
    @jivensidhu9821 4 дні тому +4

    💊💊💊💊

  • @guljindersingh3135
    @guljindersingh3135 3 дні тому +1

    Bai eh ta app nashedi lgda

  • @guljindersingh3135
    @guljindersingh3135 3 дні тому +2

    Bai yr ahdi ta awaj ni nikldi