This is a temporary meeting of souls.Its bad consequences will be seen after long time What msg do they want to give to this civilised society KLM India
Mr Reporter of Maluka TV,,😊. Please do understand that this pair are Lesbians which is all over the World 🌍 n nothing to get surprised off,just wish them all d Best in their lives n a Happy 🎉 beginning in their married life,😊😅. Coment from MALAYSIAN with Punjab roots 💪💪 💪.
ਹੋਰ ਗੱਲਾਂ ਦੀਆਂ ਗੱਲਾਂ ਕੁੜੀ ਦੀਆਂ ਅਵਾਜ਼ ਬਹੁਤ ਹੀ ਸੋਹਣੀ ਆ ਬਹੁਤ ਵਧੀਆ ਗਾਇਆ
ਕੀ ਦੁਨੀਆਂ ਤੋਂ ਲੈਣਾਂ ਦਿਲ ਖੁਸ਼ ਰੱਖ ਮਿਤਰਾ
❤❤❤❤❤
ਇਹ ਦੋਵੇਂ ਕੁੜੀਆਂ ਵੀਡੀਓ ਬਨਾਉਣ ਵਾਲੀਆ ਹਨ ਉਹ ਕੁੜੀਆਂ ਨਹੀ ਹਨ ਜਿਹਨਾ ਦੇ ਵਿਆਹ ਹੋਏ ਹਨ 🎊🎊👍👍👌👌😂😂😂😂😂😂😅😅
ਸਲਾਹ ਨਾਲ਼ ਬਾਹਰ ਧੱਕੇ ਖਾਦੀਆ ਉਝ ਕੋਈ ਘਰੋਂ ਨਹੀਂ ਜਾਣ ਦਿੰਦਾ ਇਹ ਇਹ ਸਭ ਬਹਾਨੇ ਵਿਆਹਵਾ ਦੇ
ਇਨ੍ਹਾਂ ਨੂੰ ਦੇਖ ਕੇ ਦੁੱਖ ਹੁੰਦਾ ਤੇ ਤਰਸ ਆਉਦਾ 🙏😭
❤😅😢
ਗਲਤ ਗਲ
ਬਾਈ ਜੀ, ਇਹਨਾਂ ਨੂੰ ਬੱਚਿਆਂ ਦੀ ਲੋੜ ਨਹੀਂ ਹੈ
ਜਦੋਂ ਬੱਚੇ ਨਾ ਹੋਏ ਤਾਂ ਇਨ੍ਹਾਂ ਦੋਵਾਂ ਨੇ ਉਸੇ ਕੰਮ ਤੇ ਆਉਣਾ ਪਵੇਗਾ ਕਿਉਂਕਿ ਸਮਾਜ ਸਮਾਜ ਹੁੰਦਾ
ਯਾਰ ਇਹ ਅਵਾਜ਼ ਉਹ ਪਾਸਪੋਰਟ ਵਾਲੀ ਕੁੜੀ ਦੀ ਆ। ,,ਗਲ ਦਾ ਅੰਦਾਜ਼ ਵੀ ਉਹ ਆ ,ਚੈਕ ਕਰੋ
Bilkul oh hi kudi aa
Eh loka nu smjaun lae bnai aa
Yas ohi kudi aa
Mnu tan eh kudi di awaj lgdi a Jo maame bhua de viah krvaeya c bhua di kudi
ਇਹਨਾਂ ਨੂੰ ਪੁੱਛਿਆ ਜਾਵੇ, ਬੱਚੇ ਕਿਵੇਂ ਹੋਣਗੇ?? ਫਿਰ ਕੋਈ ਮਰਦ ਕੋਲ ਜਾਣਾ ਪਵੇਗਾ।
God v le skde a
Ivf ਰਾਹੀ ਬੱਚਾ ਪੈਦਾ ਹੋਵੇਗਾ
ਜੇ ਸਹੀ ਹੋ ਤਾ ੱੱੱੱੱੱੱੱੱਮੂਹ ਲੁਕਾਊਣ ਦੀ ਕੀ ਲੋੜ
ਕੱਲ ਨੂੰ ਬੱਚੇ ਕਿਵੇਂ ਹੋਣਗੇ ਇਨ੍ਹਾਂ ਨੂੰ ਪੁੱਛਣਾ
ਲੋਕਾਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਸਭ ਦੀ ਆਪਣੀ ਸੋਚ ਹੈ
ਜਦ ਸਾਡੇ ਘਰ ਕਲੇਸ਼ ਹੁੰਦੇ ਹਨ ਤਾਂ ਵੀ ਅਸੀਂ ਖੁਦ ਹੀ ਮਸਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਦੂਸਰੇ ਤਾਂ ਤਮਾਸ਼ਾ ਦੇਖਦੇ ਹਨ ਫ਼ੇਰ ਕਿਸੇ ਨੂੰ ਕੀ ਇਤਰਾਜ਼ ਹੈ ਕੋਈ ਕਿੱਦਾਂ ਜਿੰਦਗੀ ਜਿਉਂਦਾ ਹੈ
ਬਾਤ ਜਿਹੀ ਪਾਤੀ ਸ਼ਰਮ ਜਿਹੀ ਲਾਹਤੀ, ਪਿੱਛੇ ਕੀ ਰਹਿ ਗਿਆ ਤੂੰ ਬੁੱਝ ਮੇਰੇ ਹਾਣਦੀਏ
Right dono happy ha ta bhut vidy h 😊
ਇਹ ਤਾਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ ਪਰ ਇਸ ਦਾ 40-50 ਸਾਲਾਂ ਬਾਅਦ ਦੁਖ ਹੋਵੇਗਾ
ਰਾਈਟ
ਜੇ।ਇਸ।ਤਰਾ।ਕੁੜੀਆਂ।ਕੁੜੀਆਂ।ਵਿਆਹ।ਕਰਾਣ।ਲਗ।ਗੲਈਆਂ।ਬਚੇ।ਕਿਵੇ।ਹੋਣਗੇ।ਇਨਾ।ਦੇ।ਮਾਪੇ।ਵੀ।ਪਾਗਲ।ਇਸ।ਤਰਾਂ।ਦੁਨੀਆ ।ਖਤਮ।ਹੋਜਾਵੇਗੀ
Nice ji video congratulations
ਜੇਤੁੰਸਹੀ ਹੈਤਾਮੁੰਹਕਿਉ ਲਕੌਆਹੈ।ਇਹਕੁਦਰਂਤ ਨਾਲ ਖਿਲਵਾੜ ਹੈ। ਕਲਯੁੱਗ ਆ ਗਿਆ ਹੈ। ਇਹਕਂਲਯੁਗਦਾਸਮਾਹੈ।
ਮਲੂਕਾ ਸਾਹਿਬ ਲੰਮਟਿੰਗਰ ਪਾਸਪੋਰਟ ਵਾਲੀ ਕੁੜੀ ਹੁਣ ਵਿਆਹ ਵਾਲੀ ਕੁੜੀ ਬਣੀ ਹੋਈ ਆ
ਆ ਜਿਸ ਨੇ ਗਾਣਾ ਗਾਇਆ ਹੈ ਏਹ ਤਾਂ ਉਹ ਐ ਜਿਹੜੀ ਚਿੱਟਾ ਵੇਚਦੀ ਸੀ ਫੜੀ ਗਈ ਤੇ ਮਲੂਕਾ ਏਨਾ ਦੇ ਘਰੇ ਵੀ ਗਿਆ ਸੀ ਵੀਡੀਓ ਬਣਾਉਣ ਥਾਣੇ ਦੇ ਬਾਹਰ ਵੀ ਮਲੂਕੇ ਨੇ ਵੀਡੀਓ ਬਣਾਈ ਸੀ ਤੇ ਏਹ ਕਹਿੰਦੀ ਸੀ ਫੇਮਸ ਹੋਣਾ ਸੀ ਕਿਵੇ ਨਾ ਕਿਵੇ ਏਹ ਉਹ ਨੀ ਵਿਆਹ ਵਾਲੀਆਂ ਬਾਈ ਉਹ ਕੋਈ ਹੋਰ ਆ
ਭਰਾਵੋ ਇਹ ਕੋਈ ਪੱਤਰਕਾਰ ਨਹੀਂ ਹੈ। ਇਹ ਤਾਂ UA-camr ਹੈ। ਮੈਂ ਇਸ ਦੀਆਂ ਬਹੁਤ ਵੀਡੀਓ ਦੇਖੀਆਂ ਹਨ। ਇਹ ਹਰ ਵਾਰ ਨਵੀਂ ਕਹਾਣੀ ਲੈਕੇ ਆਉਦਾ ਹੈ।
😂😂😂😂 ਹਾਜੀ ਬਾਈ ਇਸ ਕੁੜੀ ਨਾਲ ਹੀ ਵਿਡੋ ਬਣਦੀ ਆ 😂😂😂
Ryt passport wali kudi aa
ਭਰਾਵਾਂ ਸਭ ਨੂੰ ਪਤਾ ਕੂਮੈਟਾ ਚ ਸਵਾਦ ਲੈ ਰਹੇ ਨੇ ਸਭ
ਬਿਲਕੁਲ ਸਹੀ ਹੈ ਜੀ ਵਿਆਹ ਤਾਂ ਸਮਾਜਿਕ ਦਿਖਾਵਾ ਹੁੰਦਾ ਰੂਹਾਂ ਦਾ ਮੇਲ ਹੀ ਤਾਂ ਸਚਾਈ ਹੁੰਦੀ ਹੈ
This is a temporary meeting of souls.Its bad consequences will be seen after long time What msg do they want to give to this civilised society KLM India
ਇਹ ਬਿਲਕੁਲ ਗੱਲਤ ਹੈ ਜੀ
ਪਾਸਪੋਰ,,ਟ ਵਾਲੀ ਕੁੜੀ ਦੀ ਹੀ ਆਵਾਜ਼ ਹੈ
ਇਹ ਨਿਯਮ ਕੁਦਰਤ ਦਾ ਨਹੀਂ ਜੇ ਇਹ ਨਿਯਮ ਕੁਦਰਤ ਦਾ ਹੁੰਦਾ ਤਾਂ ਰੱਬ ਜਾਂ ਕੁਦਰਤ ਮੁੰਡਾ ਕੁੜੀ ਨਾ ਬਣਾਉਂਦਾ ਰੱਬ ਇਕੋ ਜਿਹੇ ਬੰਦੇ ਵੀ ਬਣਾ ਸਕਦਾ ਸੀ ਹੁਣ ਦੁਨੀਆਂ ਕੁਝ ਜਿਆਦਾ ਹੀ ਸਿਆਣੀ ਹੋਗੀ
Nahi ji ,eh pagalpn ho skda , Kudrat nll khilwaad na kro result bahut galt hundey ne .
ਵਿਆਹ ਤਾਂ ਦੋਵਾਂ ਨੇ ਕਰਵਾ ਲਿਆ ਕੱਲ੍ਹ ਨੂੰ ਆਸ਼ਕ ਕੰਧਾਂ ਟੱਪਦੇ ਫੜ ਹੋਣਗੇ
Congratulations ji
ਜਾਨਵਰ।ਨੂੰ।ਵੀ।ਪਤਾ।ਨਰ।।ਤੇ।ਮਾਦਾ
ਪਾਗਲ।ਹਨ।ਕੁੜੀਆਂ।ਮਾਪੇ।ਮੂਰਖ ਹਨ
ਇਨ੍ਹਾਂਨੂੰ ਬਾਹਰਲੇ ਮੁਲਖ ਭੇਜੋ
ਓਹ ਭਰਾਵਾ ਮੂਰਖਾਂ ਦੇ ਨਾਲ ਮੂਰਖ ਨਾ ਬਣ।
HNji , bilkull Shi kiha tusi.
ਗਲਤ ਲੋਕ ਾਂ ਨੂੰ ਕਿਸੇ ਨਾਲ ਵੀਮੋਹ ਨਹੀਂ ਹੁੰਦਾ ਬਸ ਉਨ੍ਹਾਂ ਆਸਕੀ ਕਰ ਨੀ ਹੁੰਦੀ ਆਭ
ਸ਼ਰਮ ਨੀ ਆਉਂਦੀ ਕੁੜੀਆਂ ਨੂੰ ਗ਼ਲਤ ਰਸਤੇ ਵੱਲ ਤੋਰਦਾ ਨਾ ਕਿ
ਮੈ ਸੁਣਦਾ ਹੁੰਦਾ ਸੀ ਕਿ ਪੰਜਾਬ ਵਿਚ ਕੁੜੀਆ ਘੱਟ ਹਨ ਲੋਕੀ ਪੇਟ ਚ ਮਰਵਾ ਦਿੰਦੇ ਤੇ ਕੱਲ ਨੂੰ ਲੋਕਾ ਨੇ ਮੁੰਡਿਆ ਦੇ ਮੁੰਡਿਆ ਨਾਲ ਵਿਆਹ ਕਰਵਾਇਆ ਕਰਨੇ ਆ ਪਰ ਇਦਾ ਨੀ ਸਗੋ ਕੰਮ ਉਲਟਾ ਹੋ ਗਿਆ ਕੁੜੀਆ,,ਕੁੜੀਆ ਨਾਲ ਵਿਆਹ ਕਰਵਾਉਣ ਲੱਗ ਪਈਆ ਏਦਾ ਮਤਲਬ ਆ ਕਿ ਮੁੰਡੇ ਥੋੜੇ ਰਹਿ ਗਏ ਆ ਪੰਜਾਬ ਚ
Congratulations 🥳
ਦੋ ਦਿਨ ਤੂੰ ਤੂੰ ਮੈਂ ਮੈਂ ਹੋਊ
ਇਨ੍ਹਾਂ ਨੇ ਤਾਂ ਕੁਦਰਤ ਹੀ ਬਦਲ ਦਿੱਤੀ
Kaljug h,
ਮੁੰਡਿਆਂ ਵਾਂਗ ਟਰੀਟ ਤਾਂ ਕਰਦੀਂ ਦਿੰਦੀ ਕੀ ਉਹਦੀ ਜਗ੍ਹਾ ਖੀਰਾਂ ਜਾਂ ਮੁੱਲੀ ਤੁਹਾਡੇ ਪੱਲੇ ਕਿਹੜਾ ਲੁੱਲੀ 🤔
ਇਹ ਦੋਵੇ ਖੁਸਰੇ ਹੋਣਗੇ
ਇਹ ਤਾਂ ਪਾਸਪੋਰਟ ਵਾਲੀ ਕੁੜੀ ਵਾ
Kalyug Aa gya.God Bless you
ਐਕਟਿੰਗ ਸਹੀ ਕੀਤੀ ਪਰ ਅਸਲੀ ਵੀਡੀਉ ਕੁਝ ਹੋਰ ਆ
ਖੁਸਰੋ ਨਾਲ ਖੁਸਰਾ ਸੁਤਾ ਨਾ ਕੁਸ ਦਿੱਤਾ ਨਾ ਲਿਤਾ
ਟੋਟਲ ਗ਼ਲਤ ਹੈ। ਸ੍ਰਿਸ਼ਟੀ ਦੇ ਉਲ਼ਟ ਹੈ। ਰੱਬ ਨੇ ਹਰ ਚੀਜ ਦਾ ਜੋੜਾਂ ਬਣਾਇਆ ਹੈ। ਉਸੇ ਵਿੱਚ ਹੀ ਸੁੰਦਰਤਾ ਹੈ। ਇਹਨਾਂ ਦੇ ਬੱਚੇ ਕਿਵੇਂ ਹੋਣਗੇ। ਫਿਰ ਕਿੱਸੇ ਪੁਰਸ਼ ਦੀ ਜਰੂਰਤ ਪਵੇਗੀ ਹੀ। ਮੂੰਹ ਕਿਓ ਛੁਪਾਇਆ ਹੈ ਫਿਰ, ਜੇ ਸਹੀ ਹੈ ਤਾਂ।
ਇਹ ਜਿਹੜੀ ਕੁੜੀ ਮੁੰਡਾ ਬਣੀਆ ਇਹ ਕੁੜੀ ਤਾ ਹੈ ਪਰ ਲੱਸਣ ਮੁੰਡਿਆ ਵਾਲੇ ਹੁੰਦੇ ਨੇ ਉਸ ਕੁੜੀ ਨੂੰ ਗੈਹ ਕੰਦੇ ਨੇ ਇਹ ਗੱਲ ਸੱਚੀ ਹੈ ਇਸ ਕੁੜੀ ਦੇ ਲੱਸਣ ਮੁੰਡਿਆ ਵਾਲੇ ਹੁਣ ਗੇ
Rat nu dowa da mn kr aya fr😂😂
ਬਾਈ ਜੀ ਇਸ ਤੋਂ ਕੀ ਸੁਨੇਹਾ ਮਿਲਦਾ? ਅਤੇ ਬੱਚਿਆਂ ਬਾਰੇ ਕੋਈ ਸਵਾਲ ਨੀ ਪੁਛਿਆ
ਜੇ ਇਨ੍ਹਾਂ ਨੇ ਸਹੀ ਫੇਰ ਇਨ੍ਹਾਂ ਨੇ ਮੂੰਹ ਕਿਉ ਢਕੇ ਆ ਆ ਪੰਜਾਬ ਦੀਆ ਹੋਰ ਕੁੜੀਆਂ ਨੂੰ ਕੀ ਸੁਨੇਹਾ ਦੇਣਾ ਸਮਜ ਨਹੀਂ ਲੱਗੀ
ਕਨੇਡਾ ਵੱਲੀ ਕੁੜੀ ਤਾਂ ਗੀਤ ਬਹੁਤ ਹੀ ਸੋਹਣੇ ਗਾਉਂਦੀ ਹੈ ਖੁਸ਼ ਰਹੋ 😂😂😂😂😂😂😂😂😂😂
Hr ik vedio ch a pass port vali kurdi aw
ਨਹੀ ਇਹ ਗੱਲ ਤ ਹੈ
❤❤❤
कुदरत के नियम के खिलाफ है मोबाइल ने इनका दिमाग ख़राब कर दिया है पश्चिमी सभ्यता का भी इन लड़कियों पर असर है
ਬਚੇ ਕੀਥੋ ਪਦਾ ਕਰੋਗੇ
Mr Reporter of Maluka TV,,😊.
Please do understand that this pair are Lesbians which is all over the World 🌍 n nothing to get surprised off,just wish them all d Best in their lives n a Happy 🎉 beginning in their married life,😊😅.
Coment from MALAYSIAN with Punjab roots 💪💪 💪.
ਸ੍ਰਿਸ਼ਟੀ ਦੇ ਨਿਯਮਾਂ ਅਨੁੁੁਸਾਰ ਮੇਲ ਫੀਮੇਲ ਦਾ ਸਾਥ ਬਣਾਇਆ ਗਿਆ ਹੈ। ਸਿ੍ਸ਼ਟੀ ਦੇ ਨਿਯਮ ਅਨੁਸਾਰ ਹਰ ਪਰਾਣੀ ਮੇਲ ਫੀਮੇਲ ਦਾ ਸਾਥ ਬਣਾਇਆ ਗਿਆ ਹੈ।
GB
@@HakamSingh-mb7ll😂😂😂😂😂😂😂😂😂😂😂😂😂😂😂QQ😂😂😂Q😂😂😂qQ😂😂QQQQqAaQqQ😂qQQ😂😂qq😂Q😂😂,,.. ❤and 😊❤
Demag di kmi Rehgi . Ma peo ki soch d hon g Eh nmone jme ?? Es nalo ta Sneasi bna se jevan kidr Lekhai.....?.?
ਬਚੈ ਕਿਮੇ ਪੈਦਾ ਕਰਨ ਗੇ
ਪੱਤਰਕਾਰ ਇਵੇ ਭਕਾਈ ਮਾਰੀ ਜਾ ਇਹ ਉਹ ਕੁੜੀਆ ਨਈ ਜਿੰਨਾ ਨੇ ਆਪਸ ਵਿਚ ਵਿਆਹ ਕਰਵਾਏ ਆ ਇਹਨਾ ਵੀਡੀਓ ਵਿਊ ਲੈਣ ਖਾਤਰ ਬਣਾਈ ਆ
Sahi gll a bhene farkk tan kithe hona kuddiya ta hegiyo done 😂
ਅੱਜ ਦੋਵਾਂ ਨੇ ਵਿਆਹ ਤਾਂ ਕਰਵਾ ਲਿਆ ਕੱਲ੍ਹ ਨੂੰ ਜਦੋਂ ਕੀੜਾ ਉੱਠਿਆਂ ਖਾਜ ਹੋਈ ਫਿਰ ਆਸ਼ਕਾਂ ਨੂੰ ਕੰਧਾਂ ਕੋਠੇ ਟਪਾਉਣ ਗੀਆ
ਵੈਸੇ ਵੀਡੀਓ ਤਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਆ
ਇੰਨਾ ਨੇ ਗੱਲ ਕੀਤੀ ਮੈਂ ਗੱਲ ਕੀਤੀ ਕਿਨਾ ਅਜੀਬ ਲਗਦਾ ਆ
ਅਗਲੇ ਖੁਸ਼ ਆ ਦੁਨੀਆ ਨੇ ਅੰਬ ਲੈਣੇ ਆ
ਜੇ ਕਰ ਤਹਾਡਾ ਦੇਂਣ ਨੂੰ ਜੀ ਕਰ ਪਿਆ ਫੇਰ ਕਿਦਰ ਜਾਓਗੀਆ ਫੇਰ ਹਾ ਜਿਹੜਾ ਅਰਲੀ ਜਿਡਾ ਮੈਕ ਫੇਰਲੈਣਾ
Vansh kase bdaga
ਜੰਮਣ ਵਾਲਿਆਂ ਵਿਚ ਘਾਟ ਹੈ
Congratulations 👏
ਫੇਕ ਖ਼ਬਰ ਇਸ ਪੱਤਰਕਾਰ ਕੋਲ ਕੋਈ ਖ਼ਬਰ ਨਹੀਂ ਹੁੰਦੀ
Cn ਇਹਨਾਂ ਨੂੰ ਪੁਛੋ ਤੁਹਾਡੇ ਬੱਚੇ ਕਿਵੇਂ ਹੋਣਗੇ। ਸੌਣੁੰ ਸੁਆਦ ਕਿਵੇਂ ਆਉ। ਮੂਰਖ ਨਾ ਬਣੋ।
ਬੈਟਾ ਜੀ ਆਪਣੇ ਫੋਨ ਨੰਬਰ ਦਿਆ ਪੱਤਰਕਾਰ ਦਾ
ਆ ਵਰੈਟੀ ਹੈ ਕਿਥੇ
ਬਾਈ ਜੀ ਐਕਟਿੰਗ ਵਿਚ ਕੜੀਆਂ ਤਾਂ ਬਦਲਦਿਆਂ ਕਰੋ
Thaks veer
ਵੀਰੇ ਇਹਨਾਂ ਦੋਨਾਂ ਚੋਂ ਕੌਣ ਕਿਸ ਦੀ ਲਊਗੀ
ਕਨੇਡਾ ਵਾਲੀ ਕੁੜੀ ਹੈ
ਇਹ ਪਾਸਪੋਰਟ ਵਲੀ ਕੁੜੀ ਆ ਪਾਗਲ ਬਣਾਇਆ ਲੋਕਾ ਨੁ
🙏🙏
ਝੁਰਲੂ ਤੋਂ ਬਿਨਾਂ ਕਿਵੇਂ ਸਰੂ
ਜੇ ਤੁਹਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਫਿਰ ਮੂੰਹ ਕਿਉ ਲੁਕਾਇਆ ਆ
ਗੱਲ ਤਾਂ ਹੁਣ ਇਹ ਹੈ ਆਪਣੀ ਹੋਂਦ ਅੱਗੇ ਕਿਵੇਂ ਵਧਾਉਣ ਗੀਆਂ
ਕਲਯੁਗ ਦਾ ਪਹਿਲਾ ਚਰਨ🤔🤔🤔🤔😭😭😭😭😭😭
pppp0 l
25 -----30 year pehla v punjab ch hoyea c ......?? Sayed Amritsr side. C eda da viyah. ......??
Tu baii na kade hashe na kade kise nu hasan dave😅
ਹੁਣ ਡੁਬਲੀਕੇਟ ਮੰਗਵਾ ਲੋ ਦੋਨੋਂ ਜਾਣੀਆ ਬਾਰੀ ਫੇਰੀ ਜਾਏਓ
Tusi eda di hi video hi le k aade ho 😅😅
ਇਹ ਕੁੜੀਆ ਖੁਸ਼ ਆ ਮਾਪੇ ਖੁਸ਼ ਆ ਤਾਂ ਠੀਕ ਹੈ
Tusi kitho leyone onn saare Actor bai daseyo thonu mil e jaande ne ehoje a thonu e interview kyo dinde h
Manpreet Kaur Jhorran 👌👌👌👌👌👌
Congratulations guys 🎉
Jishma to par Di gall aa ❤
😊😊😊 God bless on you both 😊
O
@@BabbuX-ed4ku hm🌺
❤❤❤😂❤❤❤❤❤
Beeba ji , samaj nu koi changi sedh deni chahidi aa. J kush changa nhi de sakde tan ghatto ghatt galat sedh tan na dvo
😊😊😊😊😊
Sardar ji kol ehi do kudia reh gaiyan
Maloka je ke sistam aiga SS.Bathinda🎉🎉🎉❤❤❤❤
ਮੂੰਹ ਲੁਕਾ ਰੱਖਿਆ ਕੰਜਰੀਆ
ਮਾਂ ਬਾਪ ਨੇ ਲੱਭਿਆ ਰਿਸ਼ਤਾ ਉਮਰ ਭਰ ਚਲਦਾ 05,,%ਤਲਾਕ,ਹੁੰਦੇ ਨੇ ਕੁੜੀ ਨੇ ਅਪਣੀ ਮਰਜ਼ੀ ਨਾਲ ਲੱਭਿਆ ਰਿਸ਼ਤਾ 70%ਇੱਕ,ਸਾਲ ਵਿੱਚ ਤਲਾਕ ਹੁੰਦੈ ਨਹੀਂ ਸਿਰੇ ਚੜ੍ਹਦੇ ਬਹੁਤ ਕੁੜੀਆਂ ਰੋਂਦੀਆਂ ਹਨ
ਆਪਸ ਵਿੱਚ ਪ੍ਰੇਮ ਹੈ ।
ਬਹੁਤ ਹੀ ਵਧੀਆ ਪਤਰਕਾਰ ਮਲੂਕਾ ਜੀ
ਲੋੜਾ ਵਧੀਆ ਇਹ ਸਾਲਾਂ ਮਹਾਰਾਜ ਨੂੰ ਛੱਡ ਕੇ ਤਾਂ ਨਚਾਰ ਬਣ ਗਿਆ ਇਹ ਇਹਦੇ ਵਰਗਾ ਕੋਈ ਗ੍ਰੰਥੀ ਨਹੀਂ ਸੀ ਪਰ ਮੱਤ ਮਾਰੀ ਗਈ ਸਾਲ਼ੇ ਦੀ ਪੈਸਾ ਮੱਤ ਮਾਰ ਦਿੰਦਾ ਬਾਈ ਜੀ।
Rab kdo keha h.kuria nal viah kervoun
Is this video real or fake?
ਨਕਲੀ ਲੜਕਾ ਬਨਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਲੜਕੀ ਹੋ ਲੜਕੀ ਹੀ ਰਹੋਂਗੇ। ਕੁਦਰਤ ਨਾਲ ਖਿਲਵਾੜ ਬਰਦਾਸ਼ਤ ਨਹੀਂ।
ਗਸਤੀ ਆ 😂
😂😂
theek a aj kl mude sare nsha krde