ਜੇਕਰ ਤੁਹਾਡੇ ਬੱਚੇ ਵੀ ਕਨੇਡਾ ਤਾਂ ਜਰੂਰ ਦੇਖਿਓ 🇨🇦🙏
Вставка
- Опубліковано 1 лют 2024
- #canada #brampton #punjab #internationalstudent #surrey #punjabi #canadaimmigration #canadavisa #bramptonale #life #canadanews #canadapr #punjabi #punjabisong #panjabi #panjabisong #panjabistatus
- Розваги
ਬਹੁਤ ਵਧੀਆ ਜਾਣਕਾਰੀ ਛੋਟੇ ਵੀਰ!ਬਿਲਕੁਲ ਸਹੀ ਕਹਿ ਰਿਹਾ 🌹
ਵਧੀਆ ਜਾਣਕਾਰੀ. ਪੁੱਤਰ ਜੀ
ਸੌਣ ਦਾ ਕੋਈ ਸਮਾਂ ਨਹੀਂ, ਉੱਠਣ ਦੀ ਲੋੜ ਨਹੀਂ,
Kanada ਵਿੱਚ ਮੌਜਾਂ ਹੀ ਮੌਜਾਂ ਹੁੰਦੀਆਂ ਹਨ। ❤😂
Well and true said.My son is also in Brampton.May Waheguru bless you always
God bless you beta waheguru ji tuhanu hamesha kush rakhan ❤nice information beta ji 😊
ਬੇਟੇ ਤੇਰੇ ਬੁਹਤ ਧੰਨਵਾਦ ਆਪਣੇ ਵਿਚਾਰ ਪੇਸ਼ ਕੀਤੇ
ਠੀਕ ਕਿਹਾ ਬੇਟਾ। ਮੁਡਲੀ ਗੱਲ ਆਹੀ ਆ। ਲੋਕ ਭੇਡ ਚਾਲ ਚ ਇਹ ਗੱਲ ਨਹੀਂ ਸਮਝਦੇ। ਜੇਕਰ ਫੇਰ ਵੀ ਭੇਜਣਾ ਈ ਆ ਤਾਂ ,,,
* ਘਟ ਤੋਂ ਘਟ 10 ਤੋਂ 15000 ਡਾਲਰ ਬੱਚਿਆਂ ਵਾਸਤੇ ਬੈਕ ਅੱਪ ਰਕਮ ਹਰ ਵੇਲੇ ਤਿਆਰ ਹੋਵੇ। PR ਹੋਣ ਤੱਕ ਪੈਸੇ ਵਾਪਸੀ ਦੀ ਸੋਚ ਨਾ ਰੱਖੋ। ਕਰਜ਼ ਚੁੱਕ ਕੇ ਪੂਰੇ ਪੂਰੇ ਪੈਸੇ ਚ ਪੰਗਾ ਲੈਣ ਵਾਲੇ ਬਹੁਤ ਰੁਲਦੇ ਆ ਫੇਰ।
* ਛੋਟੇ ਸਟੇਸ਼ਨ ਚੁਣੋ ਓਥੇ ਰਹਿਣ ਖਾਣ ਲੋਕਲ ਟਰਾਂਸਪੋਰਟ ਦਾ ਖਰਚ ਘੱਟ
* ਰਿਸ਼ਤੇਦਾਰ ਤੇ ਬੋਝ ਨਾ ਪਾਓ, ਆਪਣਾ ਪ੍ਰਬੰਧ ਇਥੋਂ ਕਰਕੇ ਜਾਓ, ਓਸਦੀ ਆਪਣੀ ਜਿੰਦਗੀ ਚ ਵੀ ਸੰਘਰਸ਼ ਹੈ ਓਥੇ, ਹਫਤਾ ਦਸ ਦਿਨ ਤੇ ਚਲੋ ਸਾਰੇ ਈ ਮਦਦ ਕਰਦੇ ਨੇ।
* ਚਕਾਚੌਂਧ ਪਾਰਟੀ iphone ਟੌਰ ਟੱਪਾ ਨਸ਼ਾ ਆਦਿ ਤੋਂ ਪਰੇ ਰਹਿਣਾ, ਇੱਥੇ ਹੀ ਪੱਕਾ ਕਰ ਕੇ ਜਾਓ। ਇਹ ਚੀਜ਼ਾਂ ਆਪਣੇ ਵੱਲ ਬਹੁਤ ਜਿਆਦਾ ਖਿੱਚਦੀਆਂ ਹਨ।
* Welding, plumbing, wood work, electrical, fitter, car repair, paint work, car seat cover, hair cut skills ਦੇ ਕੈਸ਼ ਪੈਸੇ ਨੇ।
* ਸਭ ਤੋਂ ਜ਼ਰੂਰੀ, ਪੱਕਾ ਕਰੋ ਇੰਗਲਿਸ਼ ਸਿਰਫ ielts ਦੇ ਨੰਬਰਾਂ ਜਿੰਨੀ ਨਾ ਹੋਵੇ, ਇਸ ਚੀਜ਼ ਦੀ ਬਹੁਤ ਮਾਰ ਖਾਂਦੇ ਨੇ ਬੱਚੇ। ਜਿਹੜਾ ਆਪ ਗੱਲ ਨਹੀਂ ਕਰਨ ਜੋਗਾ ਓਸ ਦੇ ਨਾਲ ਕੋਈ ਹੋਰ ਹਰ ਵੇਲੇ ਹਰ ਜਗ੍ਹਾ ਨਹੀਂ ਜਾਵੇਗਾ। ਕੱਲਾ ਜਾਣ ਜੋਗਾ ਨਹੀਂ, ਫੇਰ ਔਖਾ ਹੁੰਦਾ ਕਿਉਂਕਿ ਕਿਸੇ ਚੰਗੀ ਨੌਕਰੀ ਵਾਸਤੇ ਚੰਗੀ ਤਰ੍ਹਾਂ ਨਾਲ ਗੱਲਬਾਤ ਕਰਨ ਦੀ ਕਾਬਲੀਅਤ ਹੋਣਾ ਬਹੁਤ ਜਰੂਰੀ ਹੈ।
ਆਪਣਾ ਤਜੁਰਬਾ ਦੱਸ ਰਿਹਾ ਹਾਂ। 🙏🙏
Right say
Tera vi danvaad ❤❤
Visit vise te furniture carpenter da Kam mil ju ya lmia ?
Kini ku demand aaa furniture carpenter di ?
ਜੇ ਕੰਮ ਨਹੀਂ ਮਿਲ ਰਿਹਾ ਤਾਂ ਪੰਜ-ਆਬ ਦੀ ਧਰਤੀ ਨਾਲ ਹੀ ਵਫ਼ਾਦਾਰੀ ਕਰਨੀ ਚਾਹੀਦੀ ਹੈ। ❤😂.
Right a ji
Good information for Canada
Good information 👌👌 God bless u beta
Very good beta God bless you hamesha khush raho
Good ਪੁੱਤਰ ਜੀ
God bless you beta ji
Good job puttar ji.
God bless you beta
Good g wadia information and glla das rahe jaankaari honi chahidi aci v apne beti nu supot kita te hun v kar rahe thank hor v bache
God bless you putt
Waheguru g sda Mehar krn sab te
Good puttr ji ❤❤
Nice information.
Very nice video beta ji thanks
Love you bhai
You are doing a great job
God bless you ❤🙏🙏🙏
Good👍👍
Good Video
Very good
God bless you betia ❤🎉
nice information VEERE 😊
Very good beta
Very nice
Good ❤❤
❤❤good information
God bless you 😊
Good beta ji
❤❤
Thank you very much
Good job ❤
❤🎉
Think u whaguru g karpa karn g
❤❤❤❤❤
👍👍👍👍❤️
Bilkul theek suggestions ditian ne bete per koi nahi manda
❤❤ verry nice
Nice
Good putter
Good beta ❤i am italy so nice you🎉
Wonderful, marvelous & faithful advice. Aaj de time te 12th pass students da haal Canada vich Punjab de bihariyan to vi kai guna kharaab hai & no chance at all in future.
Good job beta
👍🏻👍🏻🙏👌💖❤️♥️🙏
Right ha
Good
Parents support is must in or out for all
Good putt❤❤❤❤
Good❤❤❤❤
Veer tusi sach keh rahe ho mere nabour de beti nu 6 months ho gaye ne aje be km nhi milea usnu
😮
Putt g ❤🧿
good putt 😊
Veer je cambridge ya kitchener vich koye kam dava devo jee
Good puter
Veera jehda bacche dal de study lake alnde na Tronto wali side dusra saal de study kitha lan pr de file lag jeva
😂Good information beta g .GBU.
canadalife
Cooking line walo ke liye thik rahega Canada ana??
Mera beta bhi Ottawa vich hai
God bless putt taran
❤️🙏
Veere Alberta ch ki condition qw
aaj de time ch canada jan da koi profit nhi per je kise da veham aa ta jrur jawe othe jake ee reality da ptaa lgda
Dekho kina sach hai ❤
Brampton ya toranto vich kam mil skda h 6month ho gye Canada fl da licence h
Beta video great c 👌
Beta ek gal daso v agar student ne study BC vich complete kiti hai and
Us nu PR de file BC vich he lagaune chahide hai
Jan province change kar ke v lga sakde aan
Je change kar lagaunde aan tan es da ki loss hai
Loss koi ni aa change kr lena chahida time naal jekar points poore nhi hunde PR de lai
Shashi kal veer ji
Kihty shi aa. Beta. Ji calegray thik aa
ਸਾਰੇ ਸੂਬੇ same ਨੇਂ । immigration ਦੇ ਕਾੰਨੂਨ ਸੈਂਟਰ ਦੇ ਨੇਂ ਅਤੇ ਜੋ ਵੀ ਹਿਦਾਇਤਾਂ ਸੂਬਿਆਂ ਨੂੰ ਕਾਲਜਾਂ ਦੇ ਬਾਬਤ ਸੈਂਟਰ ਨੇਂ ਦਿੱਤੀਆਂ ਨੇਂ ਓਸ ਤੇ ਵੀ ਸੂਬਿਆਂ ਨੂੰ ਅਮਲ ਕਰਨਾ ਪੈਣਾ ਹੈ।
Surrey which kam hai
ਮੇਰੇ ਬੇਟੇ ਦਾ ਇਗਲੈਡ ਚ ਵੀਜਾ ਲੱਗਾ ਕਨੇਡਾ ਦਾ ਉਹਨੇ ਕੰਮ ਸਿਖਿਆ ਵਾ ਪਾਇਪ ਪਾਉਣ ਦਾ ਕੀ ਪੁੱਤ ਉਹਨੂੰ ਕੰਮ ਮਿਲ ਜੁਗਾ ਕਨੇਡਾ ਚ
ਪੰਜਾਬੀਆਂ ਲਈ ਕਨੇਡੇ ਵਿੱਚ ਕੰਮ ਨਹੀਂ , ਮੰਨਿਆ।
ਕਨੇਡੀਅਨ ਲਈ ਪੰਜਾਬ ਵਿੱਚ ਵੀ ਕੰਮ ਨਹੀਂ ਹੈ, same same.
God pleas puttar
Beta ji mery Bete nu help chahidy aa os nu km ni milda 7 month ho gai help kro please
Security da training lave pehla uthe class leni pavege fer licence lena pavega, eh km theak hai
Toronto vich ki haalat ne
Aukha kam
Mere beta ne parvence change karna kithe jave PR lai
ਟੋਰਾਂਟੋ ਤੋਂ ਮੂਵ ਹੋਣਾਗਾ? ਸਾਡੀ ਬੇਟੀ ਨੇ ਵੀ ਮੂਵ ਹੋਣਾ ।ਪਰ ਪਤਾ ਨਹੀਂ ਕਿਉਂ ਲੱਗ ਰਿਹਾ ਕਿ ਕਿਹੜੀ ਪਰਵੈਨਸ ਪੀ ਆਰ ਲਈ ਠੀਕ ਆ।ਦੇ ਕਿਸੇ ਨੂੰ+12 ਵਾਲਿਆਂ ਲਈ ਵਧੀਆ ਪਰਵੈਨਸ ਦੀ ਜਾਣਕਾਰੀ ਆ ਤਾਂ ਜ਼ਰੂਰ ਸਾਂਝੀ ਕਰੋ। ਧੰਨਵਾਦ
Nova scotia province bhut vadhia ga ji
Txn pro
Putt tusi kehra kamm karda o ta kina din
Tusi Sai bolde paye
Beta tusi kethe rhnde oo
Brampton
Hlo veer g, I'm a graduate girl and i got offer letter from lakeland clg alberta.according to new rules i cannot come with spouse.my parents are illetrate nd seriously concerned for me.should i come in ece diploma in this Public clg or not? I requested u on instagram as well.
Sohna put
Loan lai ke children nabhajo
Galti karti bej ke
Aho tu video bnai ja viewww len vaste
Ok ji
Sara chakker hi view len da
Kam kr shote apna 🌶️🌶️
ਫੇਰ ਤੇਰਾ ਢਿੱਡ ਕਿਊਂ ਦੁੱਖ ਰਿਹਾ?😂😂😂😂
Reality a ea veer
Kam karda ni vlog bna k paise kmai jaa
Ok ji
God bless you beta
Very good
God bless you beta
Very good