ਪੇਕੇ ਹੁੰਦੇ ਮਾਵਾਂ ਨਾਲ پیکےحیندے ما وا نال Full Movie Mr Mrs Devgan Nirmal Rishi | Harminder Mindo

Поділитися
Вставка
  • Опубліковано 23 гру 2024

КОМЕНТАРІ • 1 тис.

  • @SunitaDevi-ye6fy
    @SunitaDevi-ye6fy 11 місяців тому +23

    Bahan Channi da rol bout vdiya c ohna de bete bahu te beti aaps ch bout jyada pyar hai ese tra hi hona chahida a har ghar ch pyar

  • @baljinderkumar1314
    @baljinderkumar1314 Рік тому +14

    ਚੰਨੀ ਭੈਣ ਦੀ ਤਰਾ ਹਰ ਇੱਕ ਘਰ ਦੀ ਕੁੜੀ ਦਾ ਇਹ ਹੀ ਹਾਲ ਹੈ

  • @ranveerkaur5106
    @ranveerkaur5106 11 місяців тому +26

    ਬਹੁਤ ਵਧੀਆ ਸੁਨੇਹਾ ਆ ਸੱਚੀ ਗੱਲ ਆ ਪੇਕੇ ਹੁੰਦੇ ਮਾਵਾ ਨਾਲ ❤

    • @sarbjitkundhi520
      @sarbjitkundhi520 Місяць тому +1

      Sadi maa naal v same Hoya es tarah 😭😭😭

  • @muhammadqaiser6221
    @muhammadqaiser6221 Рік тому +10

    Hart touching 😢😢😢😢 story Allah pak her maan bam ko apny oulad ky sir py slamat rakhy or Jin ky maan bap nhi hn on ky bhi bahbhon ko hadyat dyn ky wo AK lakri ka dokh samjhy SB Kuch pysa nhi hota bhi bhn ka reshta SB sy pyra hota h Allah pak y pyr Waly reshaty qaim diym rakhy or her AK ko khushin naseeb kry

  • @ParamjeetSingh-ys7js
    @ParamjeetSingh-ys7js Рік тому +58

    बहुत ही बेहतरीन अभिनय किया है सभी कलाकारों ने पूरी फ़िल्म में कभी भी ऐसा लगा ही नहीं कि में कोई फिल्म देख रहा हूं !
    ऐसा लगता कि बिल्कुल आज समय में किसी परिवार में बिल्कुल सच में हो रहा है !
    बिल्कुल आज के युग में बिल्कुल फिट बैठती है !

  • @gurdevkaur1209
    @gurdevkaur1209 Рік тому +164

    ਸਤਿਕਾਰ ਯੋਗ ਬੇਬੇ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਅੱਜਕਲ ਦੀਆਂ ਨੂੰਹਾਂ ਦੀ ਕਰਤੂਤ ਦੱਸੀ ਹੈ ਜੀ ਅੱਜਕਲ ਕਲਯੁੱਗ ਵਿਚ ਇਹੋ ਜਿਹਾ ਹੀ ਹੁੰਦਾ ਹੈ ਇਸ ਕਹਾਣੀ ਨੂੰ ਸੁਣ ਕੇ ਤੇ ਦੇਖ ਅੰਤਰ Pਆਤਮਾ ਰੋਗ ਲੱਗ ਪਈ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਸਾਰੀ ਟੀਮ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੁਗ ਜੁਗ ਜੀਓ ਬੇਬੇ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ ਜੁਗ ਜੁਗ ਜੀਓ ਜੀ

  • @HarpreetKaur-om5nh
    @HarpreetKaur-om5nh Рік тому +24

    ਸੱਚ ਮਾਂ ਦੀ ਥੋੜ ਕੋਈ ਪੂਰੀ ਨਹੀਂ ਕਰ ਸਕਦਾ ।ਮਾਂ ਵਰਗੀ ਮਿੱਠੀ ਮਠਿਆਈ ਹੋਰ ਕੋਈ ਨਹੀਂ ।ਕਿਤੇ ਸੱਸ ਬੜੀ ਚੰਗੀ ਹੁੰਦੀ ਏ ।ਤੇ ਨੂੰਹਾਂ ਘਰ ਪਾੜਨ ਵਾਲੀਆਂ ਮਿਲ ਜਾਂਦੀਆਂ ।ਕਿਤੇ ਨੂੰਹਾਂ ਚੰਗੀਆਂ ਤੇ ਸੱਸ ਬੁਰੀ ।ਪਤਾ ਨਹੀਂ ਇਹ ਮਾਮਲਾ ਕਦੋਂ ਸੁਧਰੇਗਾ ।🙏🙏🙏🙏🙏🙏

  • @Nice_Youtuber1
    @Nice_Youtuber1 Рік тому +1

    ਯਾਰ ਸਮਝ ਜਿਹੀ ਨੀ ਓਦੀ ਇਹ ਕਹਾਣੀ ਲਿੱਖ ਕਿੱਥੋ ਦਿੱਤੀ ਯਾਰ ik ik seen ne life da ਬੀਤਿਆ ਹੋਇਆ ਪਲ ਯਾਦ ਕਰਵਾ ਦਿੱਤਾ

  • @sidhu4385
    @sidhu4385 Рік тому +29

    ਕੋਈ ਸ਼ਬਦ ਨਹੀਂ ਵੀਰ ਪ੍ਰਸੰਸਾ ਲਈ ਬਹੁਤ ਬਹੁਤ ਬਹੁਤ ਹੀ ਵਧੀਆ ਵੀਡਿਓ ਬਹੁਤ ਸੋਹਣਾ ਮੈਸੇਜ ❤❤❤❤❤

  • @jogasingh2145
    @jogasingh2145 19 днів тому +1

    ਬਹੁਤ ਬਹੁਤ ਵਧੀਆ ਸਨੇਹ ਦਿੱਤਾ ਸਮਾਜ ਨੂੰ ,ਲੋਕਾਂ ਨੂੰ ਤੇ ਨਵੀਂ ਪੀੜੀ ਨੂੰ ,ਇਹੋਂ ਜਿਹੇ ਨਾਟਕ, ਫਿਲਮਾਂ ਵੀਡੀਓ ਸਮਾਜ ਤੇ ਸਮਾਜਿਕ ਰਿਸ਼ਤਿਆਂ, ਪਰਿਵਾਰਕ ਸਾਂਝ ਦੀਆਂ ਤੰਦਾਂ ਨੂੰ ਹੋਰ ਮਜਬੂਤ ਕਰਦੇ ,ਮੈਡਮ ਨਿਰਮਲ ਰਿਸ਼ੀ ਦੀ ਪੰਜਾਬ, ਪੰਜਾਬੀਅਤ ਤੇ ਸਮਾਜ ਨੂੰ ਬਹੁਤ ਵੱਡੀ ਦੇਣ, ਭੂਆ ਦਾ ਰੋਲ ਨਿਭਾਉਣ ਵਾਲੀ ਮਾਤਾ ਜੀ ਨੇ ਜਿੱਥੇ ਅਹਿਸਾਸ ਕਰਵਾਇਆ ਉੱਥੇ ਹਰ ਕਿਸੇ ਨੇ ਬਹੁਤ ਵਧੀਆ ਢੰਗ ਨਾਲ ਆਪਣਾ ਕੰਮ ਕਰਿਆ,,
    ਇਹ ਬਹੁਤ ਭਾਵੁਕ ਤੇ ਦਿਲ ਨੂੰ ਛੂਹ ਜਾਣ ਵਾਲੀ ਵੀਡੀਓ ਬਣਾਈ, ਉਮੀਦ ਕੇ ਇਸ ਤਰਾਂ ਪੂਰੀ ਟੀਮ ਕੰਮ ਕਰਦੀ ਰਹੇ ।।
    ਬਹੁਤ ਬਹੁਤ ਪਿਆਰ ਤੇ ਸਤਿਕਾਰ ਅਮਰੀਕਾ ਵਿੱਚ ਵੱਸਦੇ ਆਪਣਿਆਂ ਵਲੋਂ ।।ਧੰਨਵਾਦ ❤🙏🙏

  • @gillsardarni4862
    @gillsardarni4862 Рік тому +18

    Meri maa nhi hegi te eh video vekh k sachii bhot yaad aayi maa di🥺🥺🥺🥺🥺

  • @JasjotSingh-t8o
    @JasjotSingh-t8o 4 дні тому +2

    ਬਹੁਤ ਵਧੀਆ ਸੁਨੇਹਾ ਨਵੀਂ ਪੀੜ੍ਹੀ ਨੂੰ ਧੰਨਵਾਦ ਸਾਰੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ❤❤🙏🏻🙏🏻🙏🏻

  • @deepsinghhunjan1425
    @deepsinghhunjan1425 Рік тому +8

    Es vaar ta vire rulata tuc meri mummy ji ta Ron lagpe c..
    aap ji di story ne bhut nu duniyadari sikha diti honi. Rab aap nu bhut agay lyeke jave.... 🙏🙏🙏 Aap di family bhut vdiea ji..rab shukh rakhe

    • @sarbjitkundhi520
      @sarbjitkundhi520 Місяць тому

      Meri maa nal v ehi kush hunda c.bhena pata Len aundiyan c te bhra galat bolds c.Maa nu kehnda c mardi v nahi.mere mum kolo v tur nahi c hunda.mera bhra ohna di khundi chuk dinda c kolo ke kharkha kardi rehndi aa.ik din turan lage dig paye te choolha tut gaya.jihre pote nu 1 month pahla apne sare paise kada ke de ditey.gaddiyan ghar hundiyan sadi maa nu koi hospital nahi le ke gaye.4days ghar paye rahe tadpade.meriyan sis aayian te kehndiyan mum nu hospital le chalde aa.kharche da fikar na karo.bhara kehnde hun enne marna v te aa.asi nahi kush karna🙏

  • @HarpreetKaur-om5nh
    @HarpreetKaur-om5nh Рік тому +17

    ਸਟੋਰੀ ਬਹੁਤ ਹੀ ਸੋਹਣੀਆਂ ਸੀ ।ਭੂਆ ਵਾਲਾ ਸੀਨ ਦਿਲ ਨੂੰ ਛੂਹ ਜਾਂਣ ਵਾਲਾ ਸੀ ।ਦੇਖਦਿਆਂ ਦਿਲ ਭਰ ਗਿਆ ਸਲੂਟ ਹੈ ਭੂਆ ਦੀ ਸਮਝਦਾਰੀ ਨੂੰ ਜਿਨਾਂ ਨੇ ਸਭ ਨੂੰ ਆਪਣੀ ੨ਗਲਤੀ ਮੰਨਣ ਲਈ ਮਜਬੂਰ ਕਰ ਦਿੱਤਾ । ਲਵ ਯੂ ਆਲ ਮੈਬਰਜ ਨੂੰ ।🥰🥰🥰🥰🥰🥰🥰🥰

  • @karamkaur1347
    @karamkaur1347 Рік тому +4

    ਏ ਕਹਾਣੀ ਨਹੀਂ ਸੀ ਏ ਸੱਚ ਆ ਕੇ ਪੇਕੇ ਹੁੰਦੇ ਮਾਵਾਂ ਨਾਲ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @ManjeetKaur-qk9sn
    @ManjeetKaur-qk9sn Рік тому +42

    ਬੁਹਤ ਹੀ ਵਧੀਆ ਸਟੋਰੀ ਜਿਉਦੇ ਮਾਪੇ ਫਿਰ ਵੀ ਧੀਆ ਇਸੇ ਤਰਾ ਤੜਫ ਦੀਆ ਨੇ ਭਰਾ ਦੇ ਘਰ ਨਹੀ ਆ ਸਕਦੀ ਮੇਰਾ ਤਾ ਰੋਣਾ ਬੰਦ ਹੀ ਨਹੀ ਹੋਈਆਂ 👍🙏🏼

  • @supreet_khangura2547
    @supreet_khangura2547 Рік тому +13

    ਬਹੁਤ ਵਧੀਆ ਕਹਾਣੀ। Congratulations all team🎉

  • @NarinderSingh-rh9vk
    @NarinderSingh-rh9vk 2 місяці тому +2

    ਕਹਾਣੀ ਬਹੁਤ ਵਧੀਆ ਹੈ ਜ਼ੋ ਚੰਨੀ ਭੈਣ ਜੀ ਨੇ ਕੀਤਾ ਬਹੁਤ ਵਧੀਆ ਹੈ ਮਾਂ ਤੇ ਧੀ ਦਾ ਪਿਆਰ ਹੀ ਬਹੁਤ ਹੁੰਦਾ ਹੈ

  • @ramasharma7874
    @ramasharma7874 Рік тому +16

    ❤bhut vdia Pr Ajj kl te Maa Baap de Jionde hi bhra bhehna nu shadd dende ne😢

    • @RajKumar-bt8cw
      @RajKumar-bt8cw Рік тому +1

      Bilkul sahi kiha sadde nal ihi ho riha sb kuch khatm😢😢😢😢😢

    • @GurpreetDhami-y3c
      @GurpreetDhami-y3c Місяць тому

      Bilkul sahi mera ta kdo da shad geya te koi Ass umeed v nhi rakhdi keoke oh loka warga hi nikleya

  • @ghotras_107
    @ghotras_107 Рік тому +6

    Bhut sohni shoot KITI video 😢 maa peo toh bina kuj ni waheguru SAB diya maa peo nu lambyia umare bakshe ❤ schi menu ah video Dekh Ke Rona Aya bhut 🧿❤️ ✅ story bhut sohni lagi carry on Mr Mrs Devgan g god bless uh always keep happy ❤

  • @daljeetkaur7621
    @daljeetkaur7621 Рік тому +5

    ਬਹੁਤ ਸੋਹਣਾ concept ਸੀ👍 ਤੇ ਆਂਟੀ ਜੀ ਨੇ ਭੂਆ ਜੀ ਦਾ ਰੋਲ ਬਹੁਤ ਸੋਹਣਾ ਕੀਤਾ ਆਂਟੀ ਜੀ ਨੂੰ ਮੇਰੇ ਵੱਲੋਂ love you 🥰 and respect aunty ji 🙏ਮਿੰਦੋ ਭੈਣ ਨੇ ਬਿਲਕੁੱਲ ਸੱਚ ਲਿਖਿਆ ਬਹੁਤ ਸੋਹਣਾ ਲਿਖਿਆ ਭੈਣੇ 😓ਸਾਰੀ ਟੀਮ ਨੇ ਬਹੁਤ ਸੋਹਣੇ ਤਰੀਕੇ ਨਾਲ ਰੋਲ ਨਿਭਾਏ 🙏 ਵਾਹਿਗੁਰੂ ਤੁਹਾਨੂੰ ਸਾਰੀਆਂ ਨੂੰ ਚੜਦੀਕਲਾ ਬਖਸ਼ੇ 🙏🙌🙌

  • @ArtiChoudhary-nh6lj
    @ArtiChoudhary-nh6lj Рік тому +7

    Rona aa gyaa Manuu meri maa bhi nahi ha esa duniya mei...miss u maa😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @majorkhan746
    @majorkhan746 Рік тому +8

    Very good film. Really peke mavan naal hi hunde han. I appreciate this film.

  • @gurmeetkaurkhalsa2618
    @gurmeetkaurkhalsa2618 Рік тому +24

    ਬਹੁਤ ਵਧੀਆ ਸੁਨੇਹਾ ਸੀ ਸਾਰਿਆ ਲਈ🙏🏻🙏🏻

  • @namanpreet6003
    @namanpreet6003 Рік тому +5

    Aj de time de sachye h very emotional story h eh sab kush m apne mother nal hunda dekha par jado mere mammi nal ona de nuha puta ne ona de dhee nal sab kush Kara ta hun ja ke ona ch change Aya m story dekh ke emotional ho gaye see

  • @SandeepKaur-xd7fp
    @SandeepKaur-xd7fp Рік тому +1

    ਬਹੁਤ ਵਧੀਆ ਅਗਰ ਨਨਾਣਾਂ ਹੀ ਸਕੇ ਭਰਾ ਨੂੰ ਛੋਟੇ ਭਰਾ ਮਗਰ ਲੱਗ ਕੇ ਵਿਆਹ ਸ਼ਾਦੀ ਨਾ ਸੱਦੇ ਤੇ ਫਿਰ ਕਿਸ ਦੀ ਗਲਤੀ ਵੱਡਾ ਭਰਾ ਆਪਣਾ ਜਮੀਨ ਦਾ ਹਿੱਸਾ ਨਾ ਮੰਗੇ ਨਾ ਕਿਸੇ ਨੂੰ ਕੁਝ ਕਹੇ ਫਿਰ ਕੋਣ ਗਲਤ ਹੈਇਆ

  • @beantkaur9838
    @beantkaur9838 Рік тому +15

    ਕਿੰਨੇ ਮਤਲਬੀ ਹੁੰਦੇ ਨੇ ਸਭ ਰਿਸਤੇ ਨਾਤੇ ਇਕ ਮਾਂ ਤੋਂ ਇਲਾਵਾ ਹਾਏ ਰੱਬਾ ਸੁੱਖ ਰੱਖੀ ਸਾਰੇ ਪਾਸੇ.......!!

  • @sarbjitkaur4888
    @sarbjitkaur4888 Рік тому +16

    🙏🙏 ਬਹੁਤ ਪਿਆਰੀ ਸਟੋਰੀ ਹੈ ਰੋਣਾ ਆ ਗਿਆ 😭❤❤❤

  • @shamsherkaur9322
    @shamsherkaur9322 Рік тому +3

    ਬਹੁਤ ਵਧੀਆ ਸਟੋਰੀ ਐ ਇਸ ਤੋਂ ਨੂਹਾਂ ਨੂੰ ਸਿਖਿਆ ਲੈਣੀ ਚਾਹੀਦੀ ਐ

  • @sudeshvinayak2455
    @sudeshvinayak2455 Рік тому +20

    लिखने वाले ने कमाल कर दिया हर बात दिल को शु गई ❤🙏👍 very nice 👌👌👌👌👌👌👌👌👌👌👌👌👌

  • @RajwinderKaur-te9fw
    @RajwinderKaur-te9fw Рік тому +39

    ਸੱਚ ਦੇ ਬਹੁਤ ਨਜ਼ਦੀਕ ਦੀ ਕਹਾਣੀ 👌🏻

  • @ranbirsingh1354
    @ranbirsingh1354 Рік тому +3

    Sbb to jyada pyari hit movie dil nu chuhn valiaa gllan ne words vich explain ni kr skde bilkul real story aa boht jyada emotional😢😢

  • @kiranm5561
    @kiranm5561 Рік тому +14

    Beautiful very emotional. Worth it to watch this movie. Give 5 stars ⭐️ ⭐️ ⭐️ ⭐️ ⭐️. Mummy did the best job. Everyone did great job. Beautiful. Vya kra lai baitai.

  • @ManjeetKaur-dz4us
    @ManjeetKaur-dz4us Рік тому +8

    ਅਤਿ ਸੰਵੇਦਨਸ਼ੀਲ ਭਾਵਨਾਵਾਂ।

  • @JaspreetKaur-ip8tw
    @JaspreetKaur-ip8tw Рік тому +12

    Buht hi vadiaa story c pr a sub sach h maa de jaan to baad aa hi kuj hunda h mara v maa pey v h ni mane naal v mere bhra v mi bolde te na hi kdi phone kita 😢😢😢 aa sari vadiaa dakhde dakhde mara rona ni band hoiaa hard touching video c , 🙏🙏

  • @ArashpreetSaini-z1t
    @ArashpreetSaini-z1t Рік тому +7

    aah video dekh mai apni daadi jni k bebe di yd ch bht rhi miss u bebe😭😭😭😭

  • @harmeeet96
    @harmeeet96 Рік тому +14

    veere ajj asi puri family tuhadi eh film dekh rhe aa.....boht sohna msg veere dita tuc❤️❤️

  • @Nice_Youtuber1
    @Nice_Youtuber1 Рік тому +1

    ਸੁੱਖੀ ਨੂੰ ਭੁੱਲ ਗਏ last ਵਿੱਚ ਬਾਕੀ ਸਭ ਬੁਹਤ ਵਧੀਆ c❤

  • @bhullar8933
    @bhullar8933 Рік тому +8

    Bht vdia video. Rona aa gya dekh k. Mere nal v eho kuch hoya . Thoda halkat change c. Na mom mere na dad. 😭😭😭

  • @parmjeetkaur3739
    @parmjeetkaur3739 Рік тому +1

    ਇਹ ਸੱਚ ਹੈ ਇੰਜ ਹੀ ਮੇਰੇ ਨਾਲ ਹੋਇਹ ਮੈਨੂ ਵੀ ਸਿਖਰ ਦੁਪਿਹਰੇ ਭੁੱਖੀ ਨੂੰ ਰੋਆ ਕੇ ਘਰੋ ਕੱਢਿਆ

  • @jagraajsingh3597
    @jagraajsingh3597 Рік тому +12

    ਬਹੁਤ ਹੀ ਵਧੀਆ ੲਿਹ ਤਾਂ ਹਰ ਘਰ ਦੀ ਕਹਾਣੀ ਹੈ

    • @amandeepkuar4088
      @amandeepkuar4088 Рік тому

      Har garh di khani nhi asi apni dadi ji di bhut sewa karde si ajj v jhad aa veer ji

  • @ghulamakbar5244
    @ghulamakbar5244 Рік тому +2

    🎉❤🎉❤🎉آپ کے خوبصورت لکھے ہوہے الفاظ اور نبھائے گئے کردار یقینی طور پر معاشرے کو سدھارنے کے لیے بہت بہت خوبصورت اور دلکش پیاری کوشش ہے اور یقین کریں آپ لوگوں کی تعریف کرنے کیلئے میرے الفاظ ذخیرہ جیسے ختم ہی ہو گیا ہو۔۔👌🙏🙏👏👏👏👏👏👏👏👏👏❤🎉❤🎉❤

  • @teamoriginal9
    @teamoriginal9 7 місяців тому +3

    Today I lost my grandma and this show feels so painful to watch. She was in India and I couldn’t even go see her in past soo many years!! She was my whole Naanka. I miss you and may you rest in peace Nani❤️❤️

  • @SandeepKaur-xd7fp
    @SandeepKaur-xd7fp Рік тому +1

    ਬਾਕੀ ਫਿਲਮ ਦੇਖ ਕੇ ਸੱਚ ਪੁੱਛੋ ਰੋਣਾ ਆਉਂਦਾ ਬਹੁਤ ਵਧੀਆ

  • @AmanDeep-mt6zy
    @AmanDeep-mt6zy Рік тому +25

    ਬਹੁਤ ਸੋਹਣੀ ਅਤੇ ਇਮੋਸ਼ਨਲ ਸਟੋਰੀ 😢😢 god bless you

  • @kamaldeepsingh3497
    @kamaldeepsingh3497 Рік тому +1

    ਵੀਰੇ ਕੁਝ ਨੀ ਮੰਗਦੇ ਪਰ ਪਿਆਰ ਦੀ ਭੁੱਖ ਵੀਰੇ ਹਰ ਘਰ ਪੁਹੰਚੇ ਕਹਾਣੀ

  • @talvinderralmill8945
    @talvinderralmill8945 Рік тому +10

    Very very emotional story 😪. But true

  • @avtarsingh-vr3ft
    @avtarsingh-vr3ft Рік тому +1

    ਬਹੁਤ ਸੋਹਣੀ ਮੂਵੀ ਆ ਦੇਖ ਕੇ ਰੋਣਾ ਆਉਂਦਾ ❤❤❤❤

  • @amnaammi6040
    @amnaammi6040 Рік тому +9

    Heart touching 😢....love my mother ❤miss her 😢

  • @KiranSingh-nz9tr
    @KiranSingh-nz9tr Рік тому +1

    Bahut vadia
    Mainu apni kahani yaad aa gayee..Bina ruke poori movie dekhi..👌👌👌👌👌

  • @rsmalwa1751
    @rsmalwa1751 Рік тому +12

    Extremely emotional story nd heart touching too tuc right story banayi aa dheeyan da satkar highly appreciated 👍 keep it up

  • @DangerBoy-i2k
    @DangerBoy-i2k 9 місяців тому +2

    ਸੱਚੀ ਗੱਲ 😢😢😢😢

    • @DangerBoy-i2k
      @DangerBoy-i2k 9 місяців тому

      ਪੇਕੇ ਮਾਂ ਨਾਲ ਹੁੰਦੇ ਨੇ 😢😢😢😢

  • @kuldeepdeep5212
    @kuldeepdeep5212 Рік тому +23

    ਬਹੁਤ ਵਧੀਆ ਵੀਰ ਜੀ 🙏🏻😢😢

  • @MonaRandhawa-l9w
    @MonaRandhawa-l9w Рік тому +2

    Dev veere mere kol koyi sabad ni aa bus jehi kahu gi god bless you always veere love you waheguru ji aapki lami umar kare main teri choti behn mona Randhawa ❤ nice family mere valo meri family nu Ssa ji mehdo bhabi . manpreet. Or mera chota veer love you always ❤

  • @kiransharma-ty8qz
    @kiransharma-ty8qz Рік тому +10

    🙏🌹i miss u maa so mach maaa🌹🙏

  • @rupinderkaur4292
    @rupinderkaur4292 Рік тому +3

    Bhuhat vadia video aa veer ji mai ta sachi bhuhat emotional ho gyi and very serious video 😢😢 ❤❤

  • @premsharma6819
    @premsharma6819 Рік тому +5

    We should care our sisters evry time
    even after our parents because siblings have same parents and equal rights.

  • @rashmisharma2173
    @rashmisharma2173 Рік тому +17

    Very emotional story❤❤❤
    Heart touching ♥️ 😢

    • @mohinderkaur1454
      @mohinderkaur1454 Рік тому

      ❤❤s,j ni😅😅😅😮😅😅😅😅😅😅😅😅😅😅 ji ...

  • @nasrullahahmad680
    @nasrullahahmad680 Рік тому +5

    Very nice msg . Drama full of emotions, one of the Best Drama l have ever seen.
    Nasrullah family Germany.

  • @Mamta-w1j2x
    @Mamta-w1j2x Рік тому +10

    Miss you maa😭😭😭😭😭😭

  • @Tochanking-1975
    @Tochanking-1975 Рік тому +3

    Bilkul right a jindgi di aslieat biean kiti a veer ji ❤❤

  • @gillsardarni4862
    @gillsardarni4862 Рік тому +4

    👓es seen te rona hi nikl gya🥺🥺🥺🥺🥺bjurga naal eda na krya kro yr 😓

  • @sukhvinderkaur8206
    @sukhvinderkaur8206 9 місяців тому +2

    Bohot vadia g🙏🏼🙏🏼🙏🏼🙏🏼🙏🏼

  • @surinderkaursurinder7824
    @surinderkaursurinder7824 Рік тому +11

    Bhout vadia story aa maa dhee da rista hunda e eave da waheguru ji sab dya maava dhian nu khush rakhe🙏

  • @ParvinderKaur-o8h
    @ParvinderKaur-o8h Рік тому +16

    This movie should get a award. It should be on big sliver screen.

  • @iqbalsinghdhaliwal4666
    @iqbalsinghdhaliwal4666 Рік тому +7

    He film dekh k menu ta rona aa gya c.

  • @KuldeepkaurGaddu
    @KuldeepkaurGaddu 6 місяців тому +7

    ਲੋਕੋ,ਹੁਣ। ਮਾਵਾਂ। ਦੀ,ਕਦਰ,ਕਰ,ਲੋ

  • @amandipsidhu
    @amandipsidhu Рік тому +12

    Very emotional story 👍👍🌹🌹

  • @paramjit5283
    @paramjit5283 11 місяців тому +3

    Vvvvv nice video bahut vadya MSG dita

  • @birbalkhan8784
    @birbalkhan8784 Рік тому +3

    Shi gal aa ji nice video ji mashallah ji 👍👍👍👍👍👌👌👌

  • @Nehasharma-kd3em
    @Nehasharma-kd3em Рік тому

    Ye mera fovrt show h favrt ina ki Main bhut royi huin. Love u all dear Humesha rabb tarki deve thonu tusi age bhdo ❤❤❤❤god bless u ❤❤

  • @gurniwajsingh676
    @gurniwajsingh676 Рік тому +5

    Manu sb to zyada dukh es gl da k rabb ne Manu ਧੀ nhi diti mere ਦੋ ਬੇਟੇ ਨੇ 10 or 2 saal de ne waheguru ਅੱਗੇ ਅਰਦਾਸ ਕਰਦੀ ਆ k Mai ਨੂੰਹਾਂ ਧੀਆਂ ਬਣਾਕੇ ਦਈ ਬਾਕੀ ਪੇਕੇ ਸਚੀ ਮਾਵਾਂ ਨਾਲ ਈ ਹੁੰਦੇ ਆ g🙏🙏🙏

  • @virajkaith2366
    @virajkaith2366 Рік тому +3

    Super duper mind blowing story,gaves very strong message to society,hatts of to u all

  • @HSbrothers999
    @HSbrothers999 Рік тому

    Hye schi kini emotional movie a bht bht bht jyda sohni movie …har dhee ehi chauhdi k usnu har koi khushi khushi mile peke ghar ..😭😭bht vdia content c ..bht rona a riha esnu dekhde hoye

  • @anjlichohan5869
    @anjlichohan5869 Рік тому +7

    Mummy ki yaad aati hai 😭😭😭😭😭😭😭

  • @sanwalmoon2788
    @sanwalmoon2788 11 місяців тому +1

    Love this emotional story. I always says to my sisters that DHEAN PEKIAN TE AESH KRN AAANDIA. KHOB KHAO PIO. BHRA DA GHR AAY. I AM. SINGLE BROTHER NOT MAREIDE BOY. I ALWAYS WELCOME MY SISTERS. ALHAMDULILLAH THEY FEEL HAPPY IN MY HOME

  • @Raj_gamer_yt-king
    @Raj_gamer_yt-king 5 місяців тому

    Asi tuhade sare episode dekh de pe a sakian bhena rab de rang bhut sone a bt a pekke hunde maawan nal asi kl to sara dekya sari family ne bhut jada sona c te heart touching rona ni hatya mera ta sachi mummy nu yaad krke bhut roi mai 😢😢😢😢😢

    • @Raj_gamer_yt-king
      @Raj_gamer_yt-king 5 місяців тому

      I miss u mom dad😢😢😢 asi do bhena te ik bhra a chalo waheguru g di kirpa nal o sada bhut krda a sade pekke v ode nal hi a 😊

  • @dollya8090
    @dollya8090 Рік тому +11

    Very emotional and true story .

  • @harmeetkaur7208
    @harmeetkaur7208 Рік тому

    Video bohot sohni aa veer ji.bilkul sade ghar di satori lagdi e.shach keha jis tan lagdi e soi janda e.rab kare koi vi dhih dukhi na hove.tuc hor tarki karon.sareain da kirdar bohat sohna c.❤

  • @balvindergambhir4860
    @balvindergambhir4860 Рік тому +9

    Extremely emotional story and heart touching episode ❤❤

  • @harjotkaur174
    @harjotkaur174 Рік тому +3

    Bohat bohat wdiya veer ji rona aundaa manu apni mummy and grandmother de yaad aa geyi ohna de death huni hoai aa

  • @kaur3043
    @kaur3043 Рік тому +3

    mainu dekh k apne daddy g di yaad aa gyi jdo mere daddy ji pure ho gye c sanu v sariya n chd dita c

  • @nishukashyap8740
    @nishukashyap8740 10 місяців тому

    Bhut hi vdiya me vekh vekh bhut roi si me vi bhut problem ch si te har man bthi si lekin ae movie dkhn to baad mre ch bhut himmat aayi thnku veere 🌹🌹🥰🥰

  • @bindersingh1679
    @bindersingh1679 Рік тому +3

    Bhut hi vadiya video c dev y ji dekh k Rona aa ghya

  • @JAGJEETSINGH-jn1hj
    @JAGJEETSINGH-jn1hj Місяць тому

    Hali ek hour 50 minute di dekhi aaa.....every scene is vert emotional...
    True reality shown....

  • @anjlichohan5869
    @anjlichohan5869 Рік тому +6

    I miss you maa 😭😭😭😭 papa 😭😭😭

  • @surindersingh-qd8gt
    @surindersingh-qd8gt 9 місяців тому

    ਬਹੁਤ ਵਧੀਆ ਮੂਵੀ ਸਿੱਖਿਆ ਦਿੰਦੀ ਹੈ
    Very nice 💯

  • @manpreetbatth940
    @manpreetbatth940 Рік тому +7

    Miss u maa😢😢

  • @parmjeetkaur9390
    @parmjeetkaur9390 4 місяці тому

    ਬਿਲਕੁਲ ਸੱਚੀ ਕਹਾਣੀ ਬਹੁਤ ਬਹੁਤ ਵਧੀਆ ਲੱਗੀ ਹ ਬੇਬੇ ਜੀ

  • @muzzammilmamoon833
    @muzzammilmamoon833 Рік тому +14

    ❤very near to reality I'm from Pakistan both Indian Punjab and pakistanipujabi culture is same well done❤❤❤❤❤❤

  • @RahulSharma-rt9vr
    @RahulSharma-rt9vr 11 місяців тому

    Bht sohni story bnayi... Dopehare 3 vje di lgaayi te enna interest bnya ki sab kamm chd k lgataar dkhde rhe te iko tym te sari dkh ke mukati😅...schi bht sohni story hai

  • @tajinderkaurgurudatta1632
    @tajinderkaurgurudatta1632 Рік тому +15

    Very nice waheguruji blees you all be happy ❤ 🎉🎉

  • @harmeetsinghsinghharmeet408
    @harmeetsinghsinghharmeet408 Рік тому +1

    ਦਿਲ ਨੂੰ ਛੂਹ ਲੈਣ ਵਾਲੀ ਸਟੋਰੀ 🙏😔👍

  • @surindersinghbrar347
    @surindersinghbrar347 Рік тому +3

    ਬਹੁਤ ਘੈਂਟ ਸਟੋਰੀ ਆ

  • @Dee19959
    @Dee19959 Рік тому +20

    My story 😢😢😢 my name too... youngest always loved mom and looked after her from birth to death..glad i was there for her wen others didn't wen dad died. Mom was 50.. yrs I was 15yrs I felt her pain. God bless Mom ❤❤❤❤

    • @ammarashafique4681
      @ammarashafique4681 Рік тому +1

      Mea b apni ammi k sath sath rahe my mother age is also 50 when she left this world .

    • @Dee19959
      @Dee19959 Рік тому

      I am so disappointed with my 3 sisters and brother all in there seventies and am the youngest daughter... no one looked after mom while she was alive why would the bother about me or my son.. but God is really looking after us...my faith in God is stronger. God bless you for reading this

    • @ammarashafique4681
      @ammarashafique4681 Рік тому +1

      @@Dee19959 God always help u your mother prayers is always with u and with your son

    • @ammarashafique4681
      @ammarashafique4681 Рік тому

      I have two brothers and I am alone I have no other Sister and I am also elder from my brother my mother was my best friend after my mother sudden death I felt my self alone in whole world no one can feel my pain after my mother death .

    • @AmandeepKaur-js6nh
      @AmandeepKaur-js6nh Рік тому

      Bhut sahi story.❤❤

  • @smiledhillon398
    @smiledhillon398 Рік тому +14

    Very emotional series 😟🥺🥺🥺🥺🥺🥺

  • @Sumanekamjot.jassal
    @Sumanekamjot.jassal Рік тому +16

    Very nice msg so nice maa ta maa hundi aa love you maa ❤

    • @ManpreetKaur-jy6qx
      @ManpreetKaur-jy6qx 10 місяців тому

      ❤ photo ❤ eyuo9❤ getty ❤ photo ❤ getty ❤9 john ❤ photo ❤ reuters ❤ world ❤ world ❤ world ❤ world ❤ world ❤ world ❤ world ❤ and the other one of 8❤ that you can ❤

  • @RavinderKaur-tx7xo
    @RavinderKaur-tx7xo Рік тому +6

    Es movie ne menu bot ravaya😢😢

  • @KuldeepKaur-lx4pu
    @KuldeepKaur-lx4pu Рік тому +1

    Bhut Sohni movie a veer ajj kl koe virla hi smjda es pyaar nu

  • @MandeepSampla-mt2pm
    @MandeepSampla-mt2pm Рік тому +7

    Awesome story.... The real truth ❤️❤️❤️