ਹਜ਼ੂਰੀ ਰਾਗੀ ਸਹਿਬਾਨਾਂ ਤੇ ਹੈੱਡ ਗ੍ਰੰਥੀ ਜਗਤਾਰ ਸਿੰਘ 'ਚ ਵਿਵਾਦ ਵਧਿਆ

Поділитися
Вставка
  • Опубліковано 25 гру 2024

КОМЕНТАРІ • 54

  • @user-sh1ar12n
    @user-sh1ar12n 4 роки тому +6

    ਕਿਹੜਾ ਜਗਤਾਰ ਯਾਰ, ਘੜੀ ਮੁੜੀ ਸਤਿਕਾਰ ਜੋਗ ਕਹਿੰਦੇ ਓ ਉਸ ਜਗਤਾਰੇ ਨੂੰ, ਜੇ ਮੇਰੇ ਸਤਿਗੁਰੂ ਜੀ ਘਰ ਦੇ ਰਾਗੀ ਸਾਹਿਬਾਨ ਨੂੰ ਸਤਿਕਾਰ ਨੀ ਦਿੰਦਾ ਤਾਂ ਅਸੀਂ ਕਿਉਂ ਉਸ ਨੂੰ ਸਿਰ ਤੇ ਚੜ੍ਹਾਈਏ

    • @bantasingh2059
      @bantasingh2059 Рік тому

      ਸੰਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬਾਨ ਦੇ ਬਾਰੇ ਐਨਾ ਜ਼ਹਰ ਤੇਰੇ ਵਿਚ

  • @harbhajanmalhi7269
    @harbhajanmalhi7269 4 роки тому

    ਆਤਮ ਰਸ ......ਸੋ ਹੈ ਖਾਲਸ ਦੇਵ।

  • @ravikaur9520
    @ravikaur9520 4 роки тому +1

    Bhai kuldeep singh ji .da vichar bohat vadiya hai baba ji de bani sari Anand hai sare ragi sahib ji bohat hi Anand mayi kirtan karde ne waheguru mehar karo

  • @bhairangilsingh1709
    @bhairangilsingh1709 4 роки тому +5

    ਵਾਹ ਭਾਈ ਸਾਬ ਜੀ ਬਹੁਤ ਬੜੀਆ ਬੀਚਾਰ🙏🙏🙏

  • @davinderkaur5515
    @davinderkaur5515 4 роки тому +1

    ਤੁਸ਼ ਬੁੱਧੀ ਦੇ ਮਾਲਕ ਹਾਂ ਪਰ ਇਸ ਵਿਵਾਦ ਨੂੰ ਦੇਖਦੇ ਹੋਏ ਰਹਿ ਨਹੀਂ ਸਕਦੇ ਬੇਨਤੀ ਹੈ ਕਿ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਨੂ ਚਾਹੀਦਾ ਹੈ ਕਿ ਉਹ ਗੁਰੂ ਜੀ ਦੇ ਕੀਰਤਨੀਆਂ ਕੋਲੋਂ ਮੁਆਫ਼ੀ ਮੰਗ ਲੈਣ ਤਾਂ ਚੰਗਾ ਹੈ। ਕਿਉਂਕਿ ਸਾਡੇ ਗੁਰੂ ਜੀ ਤਾਂ ਨਿਮਰਤਾ ਦੇ ਪੁੰਜ ਹੋਏ ਹਨ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਨਿਮਰਤਾ ਦਾ ਉਪਦੇਸ਼ ਦਿੱਤਾ ਹੈ।
    ਜੇ ਇਨੇ ਨਾਲ ਹੀ ਸ਼ਾਂਤੀ ਹੋ ਜਾਵੇ।

  • @ਸ੍ਰਬਜੀਤਸਿੰਘ
    @ਸ੍ਰਬਜੀਤਸਿੰਘ 4 роки тому +1

    ਭੋਤ ਵਧੀਆ ਕੁਲਦੀਪ ਸਿੰਘ ਜੀ....

  • @GagandeepKaur-rl1pc
    @GagandeepKaur-rl1pc 4 роки тому +9

    Now i understand why i never enjoyed katha by bhai jagtar singh.there is no rass(anand)in listening to him when he does katha at manji sahib. I sometimes even skip the katha when i see its him today doing katha of hukumnama sahib.Now i got the answer!!
    Ragis feed sangat with soul food, no matter which shabad..its all about them making sangat feel connected to guru sahb ji🙏🏻🙏🏻may guru sahb bless this head granthi to keep his ego aside and respect ragis🙏🏻

  • @narinderkaur626
    @narinderkaur626 4 роки тому +10

    Main ਦੇਖਿਆ ਟੋਕਦਿਆਂ ਮੈਨੂੰ ਬੜਾ ਤਰਸ aya ragi te ਸ਼ਰਮਿੰਦਾ ਕਰਤਾ ragi nu 9.30pm de kreeb

    • @nishansingh1351
      @nishansingh1351 4 роки тому

      Galat gal aa ji Eda sarri sangat ch kisse nu Eda karna bahut galat aa

    • @singhproperty6861
      @singhproperty6861 4 роки тому

      Eh ragi hi shareef Hona mere varga hunda jagge Di dhon na marorr dinda

  • @h.s.dhaliwal1826
    @h.s.dhaliwal1826 4 роки тому

    ਰਾਗੀ ਸਿੰਘਾਂ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਉਣ ਦੀ ਲੋੜ ਐਂ ਜੇ ਰਾਗੀ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਢੱਡਰੀਆਂ ਵਾਲੇ ਨੂੰ ਕਿਵੇ ਮਿਲੂ

  • @JasPalSingh-oi2er
    @JasPalSingh-oi2er 2 роки тому

    Dhan dhan sri guru granth sahib je

  • @kulwantsingh2583
    @kulwantsingh2583 4 роки тому +3

    Bahut vidhiya vichaar, Bhai Sahib ji. Mukh granthi ji, Sikhi mariyada da satkaar karo. benti aa, maharaj di bani ate bane da maan rakho.

  • @pinkysaharan2403
    @pinkysaharan2403 4 роки тому +1

    Bahut Vadia boliya bhai sahab!!

  • @KTVglobal
    @KTVglobal  4 роки тому

    🔺️Share it Maximum- Comment ਕਰਕੇ ਆਪਣੇ ਵਿਚਾਰ ਦਿਓ
    Subscribe KTV GLOBAL & Ring The Bell 🔔

  • @officialbhaisohansingh
    @officialbhaisohansingh 4 роки тому +1

    ਜਥੇਦਾਰ ਸੁਤਾ ਪਿਆ ਲੋਕਾਂ ਨੂੰ ਬਹੁਤ ਆਦੇਸ਼ ਦਿੰਦਾ

  • @Never_Forget84
    @Never_Forget84 4 роки тому +6

    Its a confusion. .Satkaryog Ragi Bhai Kuldeep Singh Ji is right..
    Really heartbreaking matter

  • @meharsinghkhalsa5432
    @meharsinghkhalsa5432 4 роки тому +1

    Bhot vodja vachar.jan

  • @gurbanistudiobhaihardipsin5306
    @gurbanistudiobhaihardipsin5306 4 роки тому +4

    ਜਗਤਾਰ ਦਾ ਜਲੂਸ ਕੱਢੋ ਚੱਗੀ ਤਰਾ ਫੇਰ ਅਕਲ ਆਉਣੀ

  • @bantasingh2059
    @bantasingh2059 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਚੋ ਸਿੰਘੋ ਨਾਂ ਐਵੇਂ ਮੀਡੀਆ ਚੈਨਲਾਂ ਤੇ ਬਿਆਨ ਬਾਜੀ ਕਰਿਆ ਕਰੋ ਸੰਗਤ ਗਲਤ ਮੈਸੇਜ ਜਾਂਦਾ ਹੈ

  • @suvindersahni9094
    @suvindersahni9094 4 роки тому

    ਸਾਧਸੰਗਤਿ ਜੀ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਗੁਰਬਾਣੀ ਸ਼ਬਦਾਂ ਦਾ ਗਾਇਨ/ਕੀਰਤਨ ਗੁਰਮੀਤ ਅਨੁਸਾਰ ਕਰਨਾ ਨੂੰ ਤਿਆਰ ਹੀ ਨਹੀਂ । ਗੁਰੂ ਸਾਹਿਬਾਨ ਨੇ ਗੁਰਬਾਣੀ ਸ਼ਬਦਾਂ ਦੀ ਆਰੰਭਤਾ ਆਰੰਭ ਦੀਆਂ ਪਹਿਲੀਆਂ ਪੰਕਤੀਆਂ ਤੋਂ ਕੀਤੀ ਹੈ ਅਤੇ ਨਿਰਧਾਰਿਤ ਰਾਗਾਂ ਵਿੱਚ ਗਾਇਨ ਕਰਨ ਲਈ ਹਿਦਾਇਤ ਦਿੱਤੀ ਹੈ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਸਿਖੀ ਦਾ ਧੁਰਾ ਹੈ ਇਥੋਂ ਗੁਰਬਾਣੀ ਸ਼ਬਦਾਂ ਦਾ ਗਾਇਨ| ਕੀਰਤਨ ਠੀਕ ਗੁਰਮਤਿ ਅਨੁਸਾਰ ਕਰਨਾ ਅਤੀ ਜ਼ਰੂਰੀ ਹੈ ਜੀ। ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਅਤੇ ਗੁਰਬਾਣੀ ਦੇ ਸਹੀ ਪ੍ਰਚਾਰ ਲਈ, ਮੁੱਖ ਗ੍ਰੰਥੀ ਸਿੰਘ ਸਾਹਿਬਗਿਆਨੀ ਜਗਤਾਰ ਜੀ ਹਜ਼ੂਰੀ ਰਾਗੀ ਜੱਥਿਆਂ ਨੂੰ ਸਹੀ ਟੋਕਦੇ ਹਨ ਜੀ ।ਇਹ ਉਨ੍ਹਾਂ ਦੀ ਹਿੰਮਤ ਹੈ ਕਿ ਉਹ ਇਸਤਰਾਂ ਗੁਰੂ ਸਾਹਿਬਾਨ ਦੀ ਹੋ ਰਹੀ ਨਿਰਾਦਰੀ ਦੇ ਵਿਰੁਧ ਬੋਲ ਰਹੇ ਹਨ ਜੀ।ਇਸ ਲਈ ਸਾਨੂੰ ਸਭ ਨੂੰ ਮੁੱਖ ਗ੍ਰੰਥੀ ਜੀ ਨਾਲ ਖੜਾ ਹੋਣਾ ਚਾਹੀਦਾ ਹੈ ਜੀ। ਪੁਰਾਤਨ ਸਮੇਂ ਦੇ ਹਜ਼ੂਰੀ ਰਾਗੀ ਜਥੇਆਂ ਵਲੋਂ ਗੁਰਮਤਿ ਅਨੁਸਾਰ ਕੀਰਤਨ ਨ ਕਰਕੇ ਅਗਰ ਇਹ ਗਲਤੀ ਹੋਈ ਹੈ ਤਾਂ ਇਸ ਨੂੰ ਸੁਧਾਰਨਾ ਅਤੀ ਜ਼ਰੂਰੀ ਹੈ ਜੀ। ਗੁਰੂ ਸਾਹਿਬਾਨ ਦਾ ਸਤਿਕਾਰ ਸਭ ਤੋਂ ਪਹਿਲਾਂ ਬਾਕੀ ਸਭ ਕੁਝ ਬਾਅਦ ਵਿਚ।ਇਹ ਵੀ ਨੋਟ ਕੀਤਾ ਗਿਆ ਹੈ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਈ ਹਜ਼ੂਰੀ ਰਾਗੀ ਜਥੇ ਗੁਰਬਾਣੀ ਸ਼ਬਦਾਂ ਦਾ ਗਾਇਨ/ ਕੀਰਤਨ ਅਪਣੀ ਮਰਜ਼ੀ ਅਨੁਸਾਰ ਗੁਰਬਾਣੀ ਸ਼ਬਦਾਂ ਦੀਆਂ ਪੰਕਤੀਆਂ ਨੂੰ ਬੇਤਰਤੀਬੀ ਨਾਲ ਅਤੇ ਉਲਟਾ ਕੇ ਗਾਇਨ ਕਰਦੇ ਹਨ ਜੀ , ਇਸਤਰਾਂ ਗੁਰੂ ਸਾਹਿਬਾਨ ਦੀ ਹੋ ਰਹੀ ਨਿਰਾਦਰੀ ਨੂੰ ਰੋਕਣਾ ਅਤੀ ਜ਼ਰੂਰੀ ਹੈ ਜੀ।ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਹੈ ਜੀ ਕਿ ਉਹ ਪੰਥ ਨੂੰ ਨਿਰਦੇਸ਼ ਜਾਰੀ ਕਰਨ ਕਿ ਗੁਰਬਾਣੀ ਸ਼ਬਦਾਂ ਦਾ ਗਾਇਨ/ ਕੀਰਤਨ ਠੀਕ ਗੁਰਮਤਿ ਅਨੁਸਾਰ ਉਚਾਰਣ ਕਰਕੇ ਹੀ ਕਰਨਾ ਚਾਹੀਦਾ ਹੈ ਜੀ ਅਪਣੀ ਮਰਜ਼ੀ ਅਨੁਸਾਰ ਨਹੀਂ। ਧੰਨਵਾਦ! ਦਾਸ:- ਸੁਵਿਦੰਰ ਸਿੰਘ, ਮੋਬਾਈਲ ਨੰ 9818341654.

  • @akaim9104
    @akaim9104 4 роки тому

    Vah veer ji

  • @HarjinderSingh-hl7hg
    @HarjinderSingh-hl7hg 3 роки тому

    ਜਲੰਧਰ , 23/6/21 : ਇਹ , ਦਸ ਗੁਰੂ ਸਾਹਿਬਾਨਾਂ ਵੱਲੋਂ ਸਾਜਿਆ ਅਗੰਮੀ, ਸਰਬਉੱਚ ਦਰਬਾਰ ਹੈ , ਨਾਕਿ ਮੱਸੇ ਰੰਗੜ ਦੀ ਮਹਿਫ਼ਲ ਜਾਂ ਹੁਜਰਾ, ਜਿਵੇਂ ਹਾਲ ਹੀ ਵਿੱਚ, ਦਿੱਲੀ ਵਿਖੇ, ਗੁਰਦੁਆਰਾ ਰਕਾਬਗੰਜ ਸਾਹਿਬ ਦੀ ਹਦੂਦ ਅੰਦਰ ਸ਼ਰਮ ਲਾਹ ਕੇ , ਲੱਚਰ, ਫ਼ਿਲਮੀ - ਗਾਣੇ ਗਾ ਕੇ , ਨੱਚਣ - ਗਾਣ ਕੀਤਾ ਗਿਆ। ਕਿਓਂ , ਰਾਗੀ - ਸਿੰਘਾਂ ਨੂੰ , ਹੈੱਡ - ਗ੍ਰੰਥੀ ਜਗਤਾਰ ਸਿੰਘ ਵੱਲੋਂ ਜਬਰਨ , ਓਨਾਂ ਵੱਲੋਂ ਤਿਆਰ ਕੀਤੇ ਗਏ ਸ਼ਬਦਾਂ ਦਾ ਗਾਇਨ ਕਰਨ ਨਹੀਂ ਦਿੱਤਾ ਜਾ ਰਿਹਾ ਹੈ ? ਕਿੰਨੇ , ਪ੍ਬੰਧਕ ਕਮੇਟੀ ਨੂੰ ਇਹ ਹੱਕ ਦਿੱਤਾ ਹੈ , ਗੁਰਬਾਣੀ ਵਿੱਚ , ਮਨਮੱਤੀ - ਦਖਲਅੰਦਾਜ਼ੀ ਕੀਤੇ ਜਾਣ ਦਾ ? (ਸਮਾਚਾਰ ਸੰਪਾਦਕ)

  • @JasneetSingh-pf4cl
    @JasneetSingh-pf4cl 4 роки тому

    Waheguru ji

  • @ਦੁਬਈਆਲੇਜੱਟ-ਮ7ਦ

    ਆਪਸ ਚ ਈ ਲੜ ਲੜ ਮਰ ਚਲੇ ਸਾਰੇ ਠੇਕੇਦਾਰ 👀👀👀👀😁😁

    • @ਦੁਬਈਆਲੇਜੱਟ-ਮ7ਦ
      @ਦੁਬਈਆਲੇਜੱਟ-ਮ7ਦ 4 роки тому

      @sam singh ਮੈਨੂੰ ਨੀ ਟੈਨਸ਼ਨ ਮਰਨ ਪਰੇ ਸਾਲੇ ਸਾਰੇ ਧਰਮਾ ਦੇ ਠੇਕੇਦਾਰ ਭੈਣ ਦੀ ਟੰਗ ਇਹਨਾ ਦੀ ਨੌਕਰੀ ਦੇਣ ਨੂੰ ਹਥ ਖੜੇ ਸਾਰਿਆ ਦੇ ਮੰਦਰਾ ਗੁਰਦੁਆਰੇਆ ਪਿਛੇ ਲੜ ਲੜ ਮਰ ਚਲੇ ਇਹ ਜਫੇਮਾਰ ਸਾਰੇ

    • @013damanpreetkaur2
      @013damanpreetkaur2 4 роки тому +1

      Speak With Respect , You would be also From some family, There Can Be Controversies in A family ,jaroor tade vi friends nal ja family nal kade kade hunde honge ,so That Doesn't mean you are disrespectful, Masla aya je gurughar koi samne tan Gurughar da parivar sulja lau 🙏 How You Speak Define Your Character Not Theirs Who are so respectful 😇

    • @HoneySingh-uo2mi
      @HoneySingh-uo2mi 4 роки тому

      @@ਦੁਬਈਆਲੇਜੱਟ-ਮ7ਦ kyon galla kadda tu

    • @ਦੁਬਈਆਲੇਜੱਟ-ਮ7ਦ
      @ਦੁਬਈਆਲੇਜੱਟ-ਮ7ਦ 4 роки тому

      @@HoneySingh-uo2mi ਕੀ ?

  • @harbhajanmalhi7269
    @harbhajanmalhi7269 4 роки тому

    ਲਗਰ Langer ਚਲੇ ਗੁਰ ਸ਼ਬਦ ....ਵਾਹ ਵਾਹ ।
    ਪਰ......ਬਗ..........ਜਾਏ।

  • @singhharvinder3759
    @singhharvinder3759 4 роки тому

    Gurbani da satkar karna

  • @malkitghai4314
    @malkitghai4314 4 роки тому +1

    ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਦਾ ਮੰਨਣਾ ਹੈ,ਕਿ ਰਾਗੀ ਸਿੰਘ ਕੁੱਝ ਸ਼ਬਦਾਂ ਦਾ ਅਕਸਰ ਗਾਇਨ ਕਰਦੇ ਹਨ, ਤੇ ਸਮੇਂ ਅਨੁਸਾਰ ਰਾਗ ਦੇ ਸ਼ਬਦ ਦਾ ਗਾਇਨ ਨਹੀਂ ਕਰਦੇ,ਵੇਸੈ ਰਾਗੀ ਸਿੰਘਾਂ ਨੂੰ ਵੀ ਗੁਸਾ ਨਹੀਂ ਕਰਨਾ ਚਾਹੀਦਾ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਕੋਈ ਮਿਹਨਤ ਕਰਕੇ ਰਾਜ਼ੀ ਨਹੀਂ, ਬਾਕੀ ਹਰ ਇੱਕ ਆਪਣੀ ਜਗ੍ਹਾ ਤੇ ਸੱਚਾ ਹੈ, ਭਾਈ ਸਾਹਿਬ ਜੀ ਦੀ ਗੱਲ ਵੀ ਠੀਕ ਹੈ, ਰਾਗੀ ਸਿੰਘ ਕਿਸੇ ਹੋਰ ਸ਼ਬਦ ਦੀ ਤਿਆਰੀ ਕਰ ਕੇ ਆਉਂਦਾ ਹੈ, ਭਾਈ ਸਾਹਿਬ ਜੀ ਨੇ ਕਿਸੇ ਹੋਰ ਸ਼ਬਦ ਦੀ ਆਸ ਰੱਖੀ ਹੁੰਦੀ, ਵਹਿਗੁਰੂ ਜੀ ਸਮੱਤ ਬਖਸ਼ੇ ਸਭ ਨੂੰ ।

  • @sukhrajdhillonsingh
    @sukhrajdhillonsingh 4 роки тому

    🙏

  • @khalsanagoke7411
    @khalsanagoke7411 4 роки тому

    ਇਹ ਵੀ ਜਗਤਾਰ ਦਾ ਝੋਲੀ ਚੁੱਕ ਜਾਪਦਾ

  • @nishansingh4477
    @nishansingh4477 4 роки тому +1

    ਭਾਈ ਸਾਹਿਬ ਜੀ ਦੀ ਬੋਲੀ ਵਿੱਚ ਵੀ ਮਿਠਾਸ ਹੈ

  • @ਸ੍ਰਬਜੀਤਸਿੰਘ

    ਜਗਤਾਰ ਸਿੰਘ ਸਤਕਾਰ ਜੋਗ ਨਹੀਂ ਰਹੇ...

  • @kuldipkaur3840
    @kuldipkaur3840 4 роки тому

    Right ragi

  • @HarjinderSingh-ow3jo
    @HarjinderSingh-ow3jo 4 роки тому +1

    Giani jagtar singh di apni awaj vich koi ras nhi bahut ghatia awaj h m tv hi bnd kr dinda h

  • @raminderkaur8698
    @raminderkaur8698 4 роки тому

    Misbehavior & insult of Ragi Singh's is not decent.

  • @sakinderboparai3046
    @sakinderboparai3046 4 роки тому +1

    ਹੈਡ ਗਰੰਥੀ ਸਾਹਿਬ ਰਾਗਾਂ ਵਿੱਚ ਕੀਰਤਨ ਕਰਨ ਨੂੰ ਬੋਲਦੇ ਨੇਂ । ਕੀਰਤਨ ਚਲਦਾ ਰੋਕ ਕੇ ਕਿਹਾ ਸੀ। ਘੱਟੋ ਘੱਟ ਪਹਿਲਾ ਸਬਦ ਤਾਂ ਰਾਗਾਂ ਵਿੱਚ ਗਾਵੋ। ੲਿਸ ਵਿੱਚ ਹੈਡ ਗਰੰਥੀ ਸਾਹਿਬ ਦੀ ਕੀ ਗਲਤੀ ਹੈ । ਹੈਡ ਗਰੰਥੀ ਸਾਹਿਬ ੲਿਕੱਲੇ ਨੇਂ ਰਾਗੀ ਜਿਅਾਦਾ ਨੇਂ ।

  • @HARPREETSINGH-dk6pj
    @HARPREETSINGH-dk6pj 4 роки тому +3

    head granthi change kro koi vdia jeha hove

  • @gurleendhaliwal1785
    @gurleendhaliwal1785 2 роки тому

    Jagtaru rss dachala

  • @JasPalSingh-oi2er
    @JasPalSingh-oi2er 2 роки тому

    Fir darj kro

  • @gscking1589
    @gscking1589 4 роки тому

    Pujaari ladi ja re ne,,,,,

  • @SherSingh-hf3cg
    @SherSingh-hf3cg 4 роки тому

    Ena ni bolna badla da dar a ena nu

  • @singhharvinder3759
    @singhharvinder3759 4 роки тому

    Gurbani akhand bani hai ek onkar to dus bees tak nirol bani hai maaf karna gurbani koi geet nahin hai ki koi fermaish karke sun labey fermaishy program nahin hai gurbani da sarkari karna har sikh da farz hai maafkarna ji

  • @gurleendhaliwal1785
    @gurleendhaliwal1785 2 роки тому

    Jag Tati

  • @nav2322
    @nav2322 2 роки тому

    Waheguru ji