‘Jagjit Singh Dallewal ਦੀ ਵਿਗੜੀ ਹੋਰ ਸਿਹਤ', Dallewal ਨੂੰ ਮਿਲ ਕੇ ਆਏ Baldev Sirsa ਦਾ Interview

Поділитися
Вставка
  • Опубліковано 11 гру 2024

КОМЕНТАРІ • 49

  • @ArvinderSingh-zz1sv
    @ArvinderSingh-zz1sv 23 години тому +5

    ਵਾਹਿਗੁਰੂ ਜੀ

  • @Rajkaur100-h9y
    @Rajkaur100-h9y 22 години тому +5

    ਕਿਸਾਨ junian ਏਕਤਾ ਜ਼ਿੰਦਾਬਾਦ ਵਾਹਿਗੁਰੂ ਰਾਖਾ 🙏

  • @RanjeetSingh-fs3vm
    @RanjeetSingh-fs3vm 23 години тому +3

    Waheguru ji 🙏

  • @AmandeepSingh-bu4wn
    @AmandeepSingh-bu4wn 21 годину тому

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @JagsheerSingh-n7k
    @JagsheerSingh-n7k 20 годин тому

    Waheguru ji

  • @amritpalsinghpajwal
    @amritpalsinghpajwal 23 години тому +3

    Waheguru ji mehar karo

  • @MalkitSinghHundal-x2x
    @MalkitSinghHundal-x2x 22 години тому +1

    Waheguru ji waheguru ji

  • @BhajanSingh-b2w
    @BhajanSingh-b2w 19 годин тому

    ਡਲੇਵਾਲ ਜੀ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਕਿਸਾਨ ਜ਼ਿੰਦਾ ਵਾਦ .

  • @avtersingh5091
    @avtersingh5091 21 годину тому

    ❤ waheguru ji ❤

  • @SandeepKaur-ts8jh
    @SandeepKaur-ts8jh 19 годин тому

    🙏🙏

  • @nachhattarsaran5015
    @nachhattarsaran5015 19 годин тому

    ਡੱਲੇਵਾਲ ਜੀ ਜਾਂਦੇ ਜਾਂਦੇ ਇੱਕ ਕੰਮ ਕਰ ਜਾਓ ਸਾਰੀਆ ਜਥੇਬੰਦੀਆਂ ਦਾ ਏਕਾ ਕਰਵਾ ਜਾਓ ਤੁਹਾਡੀ ਬਹੁਤ ਵੱਡੀ ਕਰਵਾਨੀ ਹੋਵੇਗੀ ਪੰਧੇਰ ਨੂੰ ਕਹੋ ਅੱਡ ਹੋ ਕੇ ਕੁਝ ਨਹੀ ਬਣਨਾ

  • @BaljinderSingh-ig1zd
    @BaljinderSingh-ig1zd 23 години тому +4

    Sada eka hona jaruri hai ji

    • @Humanity0101
      @Humanity0101 22 години тому

      2020/21 eka c 22 daso delhi naal ki sauda hoa c? Eda ta 50 saal lage raho nuksaan ta gareeb kisana da hona.

  • @sukhwinderkumar4970
    @sukhwinderkumar4970 23 години тому +3

    Hoon kende ya koi andaa nai

  • @ParmjeetKaur-xf8mu
    @ParmjeetKaur-xf8mu 20 годин тому

    😭😭😭🙏

  • @SARPREETSINGH191
    @SARPREETSINGH191 21 годину тому

    ਅਕਾਲਤੱਖਤ ਸਾਹਿਬ ਦੇ ਜਥੇਦਾਰ ਹਰਿਮੰਦਰ ਸਾਹਿਬ ਜੀ ਦੀ ਦੇਗ ਗੁਰਪ੍ਰਸ਼ਾਦਿ ਨੂੰ ਅੰਮ੍ਰਿਤਧਾਰੀ ਡੱਲੇਵਾਲ ਸਾਹਿਬ ਸਤਿਕਾਰਯੋਗ ਮਨਾ ਨਹੀਂ ਕਰ ਸਕਦੇ,ਉਦਮ ਕਰੋ ਵੱਡਭਾਗੀਓ ਸਿਮਰੋ ਹਰਿ ਹਰਿ ਰਾਇ(ਰਾਜਾ)🙏👁🔥👁🙏ਡੱਲੇਵਾਲ ਸਾਬ ਪ੍ਰਵਾਣਿਤ ਰੂਹ ਹੈ ਇੱਕ ਹੋਣ ਦਾ ਵੇਲਾ ਹੈ।

  • @HarjitsinghSidhu-u5o
    @HarjitsinghSidhu-u5o 21 годину тому

    Sarea kisaan junian nu apeel a ji ikjut ho jaoo ji 🙏 vanity a ji

  • @RanjeetSingh-fs3vm
    @RanjeetSingh-fs3vm 23 години тому +2

    🇦🇷✊️👌🇦🇷😭

  • @Gill-mp9vt
    @Gill-mp9vt 23 години тому +7

    ਬਾਪੂ ਜੀ ਜਗਜੀਤ ਸਿੰਘ ਡੱਲੇਵਾਲ ਦੀ ਚਿੱਠੀ ਇੱਕ ਗੁਰੂ ਦੇ ਸਿੱਖ ਵੱਲੋਂ ਲਿਖੀ ਹੈ, ਬਾਪੂ ਜੀ ਅੰਮ੍ਰਤਿਧਾਰੀ ਸਿੰਘ ਹਨ, ਹੁਣ ਸਾਹਿਬੇ ਏ ਕਮਾਲ ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਣਾ ਵਰਤਾਉਣ ਮੋਦੀ ਨੂੰ ਚਿੱਠੀ ਦੇ ਨਾਲ ਜ਼ਫ਼ਰਨਾਮਾ ਸਾਹਿਬ ਜੀ ਦੇ ਦਰਸ਼ਨ ਵੀ ਕਰਵਾਉਣ ਅਤੇ ਮੋਦੀ ਪਾਪੀ ਦੇ ਔਰੰਗਜ਼ੇਬ ਵਾਂਗ ਹੀ ਹਲਾਤ ਬਣਨ ਅਤੇ ਜਿਹੜੇ ਧਨਾਢ ਲੋਕਾਂ ਨੇ ਇਹ ਕਾਨੂੰਨ ਬਣਾਉਣ ਦੀ ਸਾਜ਼ਿਸ਼ ਰਚੀ ਹੈ ਅਤੇ ਜੋ ਵੀ ਸ਼ਾਮਿਲ ਹਨ, ਸਾਰਿਆਂ ਨੂੰ ਅਹਿਸਾਸ ਹੋਵੇ, ਉਨ੍ਹਾਂ ਪਾਪੀਆਂ ਨੂੰ ਅੰਨਦਾਤਾ ਅਤੇ ਜਨਤਾ ਨਾਲ ਕੀਤੇ ਧੋਖੇ ਦੀ ਸਜ਼ਾ ਮਿਲੇ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ

    • @HarpalSingh-hk6ti
      @HarpalSingh-hk6ti 21 годину тому

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਸਤਾ ਨਹੀਂ ਦੱਸਿਆ ਸ਼ਸ਼ਤ੍ਰਨ ਕੇ ਅਧੀਨ ਹੈਂ ਰਾਜ ਜੋ ਨਾ ਧਰੇ ਤਿਸ ਬਿਗਰੇ ਕਾਜ

    • @BhagsinghBhangu
      @BhagsinghBhangu 19 годин тому

      ਵਾਹਿਗੁਰੂ ਜੀ ਮੇਹਰ ਕਰੇ

    • @Gill-mp9vt
      @Gill-mp9vt 19 годин тому

      @@HarpalSingh-hk6ti ਉਸ ਰਾਸਤੇ ਚੱਲਣ ਵਾਲਾ ਦੁਨੀਆਂ ਉੱਤੇ ਇੱਕ ਬੰਦੇ ਦਾ ਨਾਮ ਦੱਸ ਦਿਉ, ਵਿਦਵਾਨ ਤਾਂ ਮੈਂ ਵੀ ਬਹੁਤ ਵੱਡਾ ਹਾਂ, ਗੁਰੂ ਘਰ ਅਰਦਾਸ ਵੱਡੀ ਕਰ ਦੇਣ ਤਾਂ ਬਾਬੇ ਨੂੰ ਕਹਿ ਦਿੰਦੇ ਹਨ ਕਿ ਜਲਦੀ ਕੜਾਹ ਪ੍ਰਸ਼ਾਦਿ ਦਿਉ ਪਾਠੀ ਨੇ ਲੇਟ ਕਰ ਦਿੱਤਾ,ਘਿਉ ਵਾਲੇ ਹੱਥ ਮੂੰਹ ਉੱਤੇ ਮਸਲ ਕੇ ਭੁੱਲ ਜਾਂਦੇ ਹਨ ਕਿ ਗੁਰੂ ਘਰ ਆਏ ਸੀ,ਇਹੋ ਜਿਹੇ ਵਿਸ਼ਿਆਂ ਉੱਪਰ ਬਿਨਾਂ ਰੁਕੇ ਮਹੀਨਿਆਂ ਤੱਕ ਬੋਲ ਸਕਦਾ ਹਾਂ, ਲੇਕਿਨ ਤੁਸੀਂ ਸ਼ੁਰੂਆਤ ਵਾਲੀ ਗੱਲ ਹੈ ਇੱਕ ਬੰਦੇ ਦਾ ਨਾਮ ਦੱਸ ਦਿਉ

  • @goldygoldy3780
    @goldygoldy3780 23 години тому +2

    #Jagjit Singh dallewal

  • @sukhwinderkumar4970
    @sukhwinderkumar4970 23 години тому +2

    Bai ji wh poochho ki ena bda stand le leya pr Punjab de kissana nu ta pehla moohim chla ke naal ta le lainde

  • @RSB143
    @RSB143 21 годину тому

    देखो किसानों के बेटे डलेवाला को जो कि 18 दिन से भूख हड़ताल पर हैं, वो कैंसर और शुगर के मरीज़ भी है😢Modi phale kisan neta Dalewal ki fikr kre 18 days se kuch nhi khaya-piya😒cancer aur sugar bhi h

  • @satvindersingh6037
    @satvindersingh6037 21 годину тому

    Waheguru ji , kirpa karke dallewal ji nu jarur bchaao. Kiuki Guru Gobind Singh ji Mahraj de Singh nu maran vrat nahi rakhna chahida, eh meri nimaane sikh Hon de naate benti hai, waheguru mehar kareyo ji

  • @GurpreetSingh-qf8gm
    @GurpreetSingh-qf8gm 18 годин тому

    Punjab de kisano sareya nu dallewal da sath den lyi border terrier pounchna chiyeda

  • @sukhwinderkumar4970
    @sukhwinderkumar4970 23 години тому +1

    Jatthebandiya 30 to badh a Punjab vich. Lad sirf 2 rahiya fer eh mooda sarya da kiwe ho gya yaar kinyu ankkha vich miti payi jande o

  • @sukhwinderkumar4970
    @sukhwinderkumar4970 23 години тому +1

    Dallewal ne hi keha si modi da kad bahut vadh gya te hun fer ki ho gya

  • @JagjitSidhu-e5z
    @JagjitSidhu-e5z 23 години тому +2

    Aap tuci vikh jande ho

  • @Humanity0101
    @Humanity0101 22 години тому +1

    Baba ji tusi 2020/21 vich delhi naal ki sauda kitta c? Hun daso ki khed hai sab players ta same he han.

  • @dilsingh9318
    @dilsingh9318 23 години тому +1

    Prem pyar naal raho veer g, garm gallan ga karo, kuj ni fyada, khania do rotian han, kuj ni lae jana dunia ton

    • @sukhwinderkumar4970
      @sukhwinderkumar4970 23 години тому

      Na ji..dehli Fateh karni ya

    • @HgvjVi
      @HgvjVi 22 години тому

      Fer jutiya khayi Jan kisan tera khiyal balle Teri sochde

    • @dilsingh9318
      @dilsingh9318 22 години тому

      @@HgvjVi sarkaar naal nahi laria jana bhai, katleaam hona aam loka da

    • @HgvjVi
      @HgvjVi 22 години тому

      @@dilsingh9318 sarkara nal ma kdo kia LADO Hak mangna vi gunah a

    • @RSB143
      @RSB143 21 годину тому

      ​@@dilsingh9318देखो मराठों, तुम आज भी सिखों की बराबरी में नहीं हो, झूठ है तुम्हारे शिवा जी की बाते,तुम तो रो रहे थे सोयाबीन के रेट पर, आज भी सिख-जाट मरने की,कुर्बानी देने की हिम्मत रखते हैं, तुम मराठी आज भी डरपोक हो

  • @HarjinderSinghGrewal-k4e
    @HarjinderSinghGrewal-k4e 18 годин тому

    Waheguru ji

  • @RanjeetSingh-fs3vm
    @RanjeetSingh-fs3vm 23 години тому +1

    Waheguru ji 🙏

  • @RanjeetSingh-fs3vm
    @RanjeetSingh-fs3vm 23 години тому +1

    Waheguru ji 🙏