ਦੋਨੇ ਬਾਹਾਂ ਕੱ+ਟ ਕੇ ਰੱਖ ਦਿੱਤੀਆਂ ਗਈਆਂ ਬਾਈ ਦੀਆਂ, ਕਿਵੇਂ ਘਟੀ ਏ ਘਟਨਾ, ਪੱਤਰਕਾਰ ਵੀ ਰੋ ਪਿਆ ਸੁਣ ਕੇ। ਸ਼ੇਅਰ ਕਰਿਓ

Поділитися
Вставка
  • Опубліковано 29 січ 2025

КОМЕНТАРІ • 356

  • @lohiasaab8059
    @lohiasaab8059 Рік тому +43

    ਬਾਈ ਦੀਆਂ ਦੋਨੋਂ ਬਾਹਾਂ ਕੱਟੀਆਂ ਗਈਆਂ ਬਹੁਤ ਮਾੜਾ ਕੰਮ ਹੋਇਆ ਅਸੀਂ ਵੀ ਜਿੰਨੀ ਮਦਦ ਹੋ ਸਕੀ ਕਰਾਂਗੇ ਪਰ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੀ ਸਪੈਸ਼ਲ ਪੈਨਸ਼ਨ ਲਗਾਈਂ ਜਾਵੇ। ਪਰਮਾਤਮਾ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖੇ।
    ਸਤਿਨਾਮ ਵਾਹਿਗੁਰੂ।

  • @JaspalSingh-sx1pp
    @JaspalSingh-sx1pp Рік тому +1

    ਸਰਕਾਰ ਇਸਦੀ ਸਪੈਸ਼ਲ ਪੈਂਨਸ਼ਨ ਤਕਰੀਬਨ ਪੱਚੀ ਹਜ਼ਾਰ ਲਾਵੇ , ਜੇ ਸਰਕਾਰ ਇਮਾਨਦਾਰ ਹੈ ਆਪਣੇ ਨਾਗਰਿਕਾਂ ਲਈ।

  • @SinghGill7878
    @SinghGill7878 Рік тому +15

    ਬਹੁਤ ਦੁੱਖ ਲੱਗਾ ਵੀਰ ਵੱਲ ਦੇਖ ਕੇ ਪਰ ਜੋ ਪਰਮਾਤਮਾ ਨੂੰ ਮਨਜੂਰ 😢
    ਸਰਕਾਰ ਘੱਟੋ ਘੱਟ 50 ਹਜ਼ਾਰ ਮਹੀਨਾ ਪੈਨਸ਼ਨ ਲਗਾਵੇ ਵੀਰ ਦੀ ਤਾਂ ਜੋ ਰਹਿੰਦੀ ਜਿੰਦਗੀ ਕਿਸੇ ਮੂਹਰੇ ਤਰਲੇ ਨਾ ਕਰਨੇ ਪੈਣ

  • @sukhwantlovely3286
    @sukhwantlovely3286 Рік тому +6

    ਸਰਕਾਰ ਨੂੰ ਪਹਿਲ ਦੇ ਅਧਾਰ ਤੇ ਇਸ ਮਜਬੂਰ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ..
    👏

  • @ajjsje6493
    @ajjsje6493 Рік тому +30

    ਵਾਹਿਗੁਰੂ ਵਾਹਿਗੁਰੂ ਜੀ ਪਰਮਾਤਮਾ ਇਸ ਵੀਰ ਤੇ ਮੇਹਰ ਰੱਖੀ

  • @ਸੁਖਵਿੰਦਰਕੌਰਮੋਗਾ

    ਇਹ ਦੁੱਖ ਬਹੁਤ ਵੱਡਾ ਹੈ ਬਰਦਾਸ਼ਤ ਤੋਂ ਬਾਹਰ ਹੈ। ਵਾਹਿਗੁਰੂ ਪਰਿਵਾਰ ਨੂੰ ਹੌਸਲਾ ਦੇਵੇ

  • @golewaliagill4088
    @golewaliagill4088 Рік тому +9

    ਮਲੂਕਾ ਵੀਰ ਇਹ ਬਾਹਾਂ ਬਨਾਉਟੀ ਲੱਗ ਜਾਣਗੀਆਂ ਰਾਜਸਥਾਨ ਦੀ ਇੱਕ ਸੰਸਥਾ ਸਾਰੇ ਅੰਗ ਮੁਫ਼ਤ ਲਾਉਂਦੀ ਹੈ ਪਿਛਲੇ ਮਹੀਨੇ ਗਾਂਧੀ ਸਕੂਲ ਫ਼ਰੀਦਕੋਟ ਵਿੱਚ ਇਨ੍ਹਾਂ ਦਾ ਕੈਂਪ ਲੱਗਿਆ ਸੀ

  • @BalvirSingh-kz3uf
    @BalvirSingh-kz3uf Рік тому +15

    ਵਾਹਿਗੁਰੂ ਜੀ ਬਾਈ ਤੇ ਮੇਹਰ ਭਰਿਆ ਹੱਥ ਸਦਾ ਦੇਕੇ ਰੱਖਣਾਂ ਜੀ

  • @AvtarSingh-pw7fv
    @AvtarSingh-pw7fv Рік тому +19

    ਆਪਾਂ ਸੱਭ ਨੂੰ ਆਪੋ ਆਪਣੇ ਵਿੱਤ ਅਨੁਸਾਰ ਜਿੰਨਾ ਵੀ ਹੋ ਸਕੇ ਬਾਈ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ

  • @harbansbhangoo
    @harbansbhangoo Рік тому +8

    ਜਿਹੜੇ ਏਸ ਵੀਰ ਮੱਦਦ ਕਰ ਰਹੇ ਉਥੇ ਕਿਸੇ ਕਿਸਮ ਘਾਟ ਨਹੀ ਰਹਿਣੀ ਪ੍ਰਮਾਤਮਾ ਦੁਗਣਾ ਕਰਕੇ ਦਿਦੰ।ਅਕਾਲ ਪੁਰਖ ਹਥਂ ਰੱਖਣ

  • @jalsewadasuya9248
    @jalsewadasuya9248 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜਿਆਦਾ ਦੁੱਖ ਹੋਇਆ ਇਹ ਦੇਖ ਕੇ । ਗੁਰੂ ਮਹਾਰਾਜ ਜੀ ਮੇਹਰ ਕਰਂਨ ਇਸ ਵੀਰ ਤੇ ਇਸ ਵੀਰ ਦੀ ਇਨਸਾਨੀਅਤ ਤੋਰ ਗੌਰਮਿੰਟ ਨੂੰ ਇਸ ਦੀ ਪੈਨਸ਼ਨ ਲਾਉਣੀ ਚਾਹੀਦੀ ਹੈ

  • @SarbjeetSingh-u2w
    @SarbjeetSingh-u2w Рік тому +16

    ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ 😢

  • @amarjitsingh287
    @amarjitsingh287 Рік тому +8

    ਬਹੁਤ ਦੁੱਖਦਾਈ ਖਬਰ ਹੈ ਹੁਣ ਇਸ ਵੀਰ ਨੂੰ ਵਾਹੇਗੁਰੂ ਜੀ ਹਿਮਤ ਬਖਸ਼ਣ

  • @manjetsingh
    @manjetsingh Рік тому +2

    ਵਾਹਿਗੁਰੂ ਜੀ ਬਾਈ ਨੂੰ ਹਿੰਮਤ ਬਖਸੋ

  • @balveersinghsandhu1577
    @balveersinghsandhu1577 Рік тому +6

    ਇਹਨਾਂ ਵੀਰਾਂ ਦਾ ਕੋਈ ਫੋਨ ਨੰਬਰ ਦਿਉ ਪਤਰਕਾਰ ਵੀਰ ਜੀ ਵੀਡਿਉ ਬਣਾਈ ਬਹੁਤ ਹੀ ਵਧੀਆਂ ਕੀਤਾ ਧੰਨਵਾਦ ਕਰਦੇ ਹਾਂ

  • @khushdeep7172
    @khushdeep7172 Рік тому +10

    ਵਾਹਿਗੁਰੂ ਜੀ ਮੇਹਰ ਕਰੇ

  • @jagdevkaur3144
    @jagdevkaur3144 Рік тому +30

    😭😭😭😭😭😭😭😭😭😭😭😭🌹🌹🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹੇ ਮੇਰਿਆ ਰੱਬਾ ਵਾਹਿਗੁਰੂ ਜੀ ਸੁਣਿਆਂ ਐ ਤੇਰੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਪਰ ਐਨਾ ਜ਼ੁਲਮ ਨਾ ਕਰਿਆ ਕਰ ਕਿਸੇ ਤੇ ਵੀ ਚਾਹੇ ਕੋਈ ਕਿਡਾ ਵੀ ਦੁਸ਼ਮਣ ਵੈਰੀ ਹੋਵੇ ਕਿਸੇ ਨਾਲ ਅਜਿਹਾ ਨਾ ਕਰੀਂ 👏 ਸਾਰਿਆਂ ਵੀਰਾਂ ਭੈਣਾਂ ਨੂੰ ਇਨਸਾਨੀਅਤ ਦੇ ਨਾਤੇ ਹੱਥ ਜੋੜ ਕੇ ਬੇਨਤੀ ਐ ਜੀ ਜ਼ਿਨੀ ਹੋ ਸਕੇ ਵੱਧ ਤੋਂ ਵੱਧ ਮਦਦ ਜ਼ਰੂਰ ਕਰੋ ਜੀ 👏

  • @Bawarecordsofficial
    @Bawarecordsofficial Рік тому +4

    ਬਹੁਤ ਹੀ ਦੁਖਦਾਈ ਘਟਨਾ ਵਾਪਰੀ |

  • @varindersingh3339
    @varindersingh3339 Рік тому +3

    Dhan waheguru ji Veer Uper kirpa kareo ji

  • @harjotsingh4904
    @harjotsingh4904 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਆਪ ਸੱਭ ਦਾ ਭਲਾ ਕਰੋ ਜੀ

  • @jarnailsinghsran8040
    @jarnailsinghsran8040 Рік тому +1

    ਵਾਹਿਗੁਰੂ ।ਬਹੁਤ ਮਾੜਾ ਹੋਇਆ।ਬਾਦਲਾਂ ਨੂੰ ਚਾਹੀਦਾ 10 ਕਿੱਲੇ ਦੇ ਦੇਣ ਇਸ ਮਿਹਨਤੀ ਯੋਧੇ ਨੂੰ ।

    • @singhkewal3201
      @singhkewal3201 Рік тому +1

      Badal te Guru di golak nahi bakhsde ehu ki dena a ohna ne

  • @romankaithrommy6534
    @romankaithrommy6534 Рік тому +2

    ਵੀਰ ਹੋਂਸਲਾ ਰੱਖ, ਜੌ ਹੋਣਾ ਸੀ ਓਹ ਤਾਂ ਹੋ ਗਿਆ, ਮਾੜੇ ਦਿਨ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੇ, ਰੱਬ ਦਾ ਸ਼ੁਕਰ ਮਨਾ ਕੇ ਜਾਣ ਬਚ ਗਈ, ਪੈਸਾ ਤੇਲਾ ਤਾਂ ਆਉਣੀ ਜਾਣੀ ਚੀਜ ਆ ਆਪਣੇ ਪਰਿਵਾਰ ਦਾ ਧਿਆਨ ਰੱਖ ਤੇ ਜਿਹਨੇ ਜੋਗੇ ਹੈਂਗੇ ਆ ਵੀਰ ਤੇਰੇ ਨਾਲ ਖੜੇ ਆ ਤੈਨੂੰ ਹਰ ਮਹੀਨੇ ਜਿਨਾ ਵੀ ਹੋ ਸਕਿਆ ਤੇਰੀ ਮਦਦ ਕਰਦੇ ਰਹਾਂਗੇ, ਭੈਣ ਤੇ ਬੱਚਿਆਂ ਦੀ ਹਿੰਮਤ ਬਨ ਕਮਜੋਰੀ ਨੀ, ਰੱਬ ਹਿੰਮਤ ਬਖਸ਼ੇ ਪਰਿਵਾਰ ਨੂੰ

  • @arbelsingh9805
    @arbelsingh9805 Рік тому

    Maluka veer ji eho jehiyan khbran lei bhot bhot dhawad ji.......

  • @Love-2388-j2h
    @Love-2388-j2h Рік тому +25

    ਸਿੱਧਾ ਉਸ ਵੀਰ ਦਾ ਨੰਬਰ ਸ਼ੇਰ ਕਰ ਜਾ ਅਕਊਂਟ ਨੰਬਰ ਤੂੰ ਵੀਰ ਵੀਡੀਓ ਬਣਾਈ ਤੇਰਾ bhut ਧੰਨਵਾਦ. ਪਰ ਪੈਸੇ ਉਸਦੇ ਅਕਊਂਟ ਚ

    • @rajwindergill8795
      @rajwindergill8795 Рік тому

      ਬਾਈ ਜਿੱਥੇ ਕੈਪਸ਼ਨ ਲਿਖੀ ਆ ਓੁਹਦੇ ਉੱਪਰ ਕਲਿੱਕ ਕਰੋ ਅੱਗੇ ਅਕਾਉਂਟ ਨੰਬਰ ਸਭ ਕੁਝ ਲਿਖਿਆ ਹੋਇਆ ਹੈ 🙏

    • @rajwindergill8795
      @rajwindergill8795 Рік тому

      Bai Jiiii Description Ch Account Number Dekho Te Jaroor Jinni Ho Ske Help Kro Bai Dii 🙏

  • @kamaldeepsingh3988
    @kamaldeepsingh3988 Рік тому +2

    ਬਾਈ ਮਲੂਕਾ ਜੀ... ਅਕਾਊਂਟ no. ਦਿੱਤਾ ਨੀ ਗੁਰਜੰਟ ਸਿੰਘ ਦਾ... 🙏🏻

  • @RavindraSandhu-v1q
    @RavindraSandhu-v1q Рік тому +6

    ਮਲੂਕਾ ਵੀਰ ਜੀ ਤੁਹਾਡਾ ਬੜਾ ਧੰਨ ਵਾਦ ਤੁਸੀ ਇਹੋ ਜਿਹੀਆਂ ਵੀਡਿਓ ਆਮ ਜੰਨਤਾਂ ਤੱਕ ਲਿਉਂਦੇ ਓ

  • @krishanahuja3606
    @krishanahuja3606 Рік тому +5

    Very sad. I would request everyone including media to please support this family. God bless you all. 🙏🙏🙏☺

  • @harvinderpappu1661
    @harvinderpappu1661 Рік тому +8

    ਵਾਹਿਗੁਰੂ ਜੀ ਮੇਹਰ ਕਰੋ ਜੀ

  • @JashanJashan-zh7dh
    @JashanJashan-zh7dh Рік тому +2

    ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦ ਪਛਾਣ . ਵਾਹਿਗੁਰੂ ਜੀ .

  • @satwinderrealyouristrueisa9647

    Very touching ful of grief to see. Big tragedy very difficult life of Bhai Gurjant Singh ji really . Waheguru JI KIRPA Karan Punjab Govt grant special pension to Bhai ji which genuine and deserve . Thanks

  • @arpanvirk7134
    @arpanvirk7134 Рік тому +7

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻😢😢😢😢😢😢

  • @NavdeepKaur707
    @NavdeepKaur707 Рік тому

    ਬਿਲਕੁਲ ਜਿਨੀਂ ਮਦਤ ਹੋ ਸਕਦੀ ਜ਼ਰੂਰ ਕਰਾ‌ਗੇ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ

  • @gurcharansingh5542
    @gurcharansingh5542 Рік тому

    ਪੱਤਰਕਾਰ ਸਾਹਿਬ ਇਹ ਖਬਰ ਨੂੰ ਦੇਖਕੇ ਮਨ ਨੂੰ ਬਹੁਤ ਦੁਖ ਹੋਇਆ ਪਰਮਾਤਮਾ ਇਹੋ ਜਿਹਾ ਦੁੱਖ ਕਿਸੇ ਨੂੰ ਵੀ ਨਾ ਦਿਖਾਵੇ
    ਜਿਵੇਂ ਆਪਾ ਬਹੁਤ ਵਾਰੀਂ ਸੁਣਿਆ ਹੈ ਕਿ ਫਲਾਨਾ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਜਾਂਦਾ ਜਾਂਦਾ 4 ਬੰਦਿਆਂ ਨੂੰ ਨਵੀਂ ਜ਼ਿੰਦਗੀ ਦੇ ਗਿਆ
    ਜਾਂ ਕੋਈ ਕੋਮਾ ਵਿੱਚ ਚੱਲਾ ਗਿਆ ਅਤੇ ਪਰਿਵਾਰ ਨੇ ਉਸ ਦੇ ਅੰਗ ਦਾਨ ਕਰ ਦਿੱਤੇ
    ਤੁਹਾਨੂੰ ਬੇਨਤੀ ਹੈ ਕਿ ਡਾਕਟਰ ਸਾਹਿਬ ਨਾਲ ਸਲਾਹ ਕਰਕੇ ਦੇਖੋ ਸ਼ਾਇਦ ਅਪਰੇਸ਼ਨ ਕਰਕੇ ਇਸ ਵੀਰ ਨੂੰ ਮਹਾਰਾਜ ਦੀ ਦਇਆ ਨਾਲ ਬਾਂਹ ਵੀ ਮਿਲ ਜਾਵੇ

  • @DeepbaljinderSingh
    @DeepbaljinderSingh Рік тому

    Main onaa veera nu hath jor apeel karda jina nu rabb NE sewa joge kita onaa leye a waddi gall nai sada apna bhai chara a sath deo punjabeo

  • @sukhwindersingh-or6hw
    @sukhwindersingh-or6hw Рік тому +1

    ਆਉਖੀ ਘੜ੍ਹੀ ਨਾਂ ਦੇਖਣ ਦੇਈ ਵਾਹਿਗੁਰੂ

  • @tarsemsinghtarsam1731
    @tarsemsinghtarsam1731 Рік тому +6

    ਵਾਹਿਗੁਰੂ ਮੇਹਰ ਕਰੋ

  • @Screen_Play_Writer
    @Screen_Play_Writer Рік тому +10

    ਵਾਹਿਗੁਰੂ ਏਦਾਂ ਕਿਸੇ ਨਾਲ ਨਾ ਕਰੇ

  • @deepdeepdeep8148
    @deepdeepdeep8148 Рік тому +2

    ਵਾਹਿਗੁਰੂ ਜੀ ਆਪਣਾ ਮਿਹਰਾਂ ਭਰਿਆ ਹੱਥ ਵੀਰ ਜੀ ਦੇ ਸਿਰ ਤੇ ਰੱਖੀ ਰੱਖਿਓ ਜੀ ਤੇ ਹੌਂਸਲਾ ਹਿੰਮਤ ਬਖਸਿਓਂ ਜੀ ਬਾਕੀ ਵੀਰ ਜੀ ਦਾ ਫੋਨ ਨੰਬਰ ਜਰੂਰ ਦਿਓ ਜਿੰਨੇ ਜੋਗੇ ਵੀ ਆਪ ਜੀ ਦੇ ਨਾਲ ਹਾਂ ਤੇ ਸਭ ਨੂੰ ਬੇਨਤੀ ਆ ਵੀਰ ਦੀ ਰਲ ਮਿਲ ਕੇ ਮਦਦ ਜਰੂਰ ਕਰੀਏ

    • @rajwindergill8795
      @rajwindergill8795 Рік тому

      Bai Description Ch Account Number Likheya Hoyaa Jaroor Help Kro Bai 🙏🙏

  • @Rajwinder_999
    @Rajwinder_999 Рік тому +1

    ਬਾਈ ਜੀ ਅੱਜ ਕੱਲ੍ਹ ਨਕਲੀ ਅੰਗ ਵੀ ਆਉਦੇ ਨੇ। ਮੈਨੂੰ ਇਸ ਬਾਰੇ ਜਿਆਦਾ ਜਾਣਕਾਰੀ ਤਾ ਨਹੀ ਪਰ ਸੁਣਿਆ ਕਿ ਉਨ੍ਹਾਂ ਨਾਲ ਕਾਫੀ ਹੱਦ ਤੱਕ ਜਿੰਦਗੀ ਸੁਖਾਲੀ ਹੋ ਜਾਂਦੀ ਹੈ। ਬਾਈ ਨਾਲ ਬਹੁਤ ਜਿਆਦਾ ਮਾੜਾ ਹੋਇਆ।

  • @shivaa4926
    @shivaa4926 Рік тому

    Waheguru ji mehar karyo ji. Veer te

  • @ProPlayer-su9cj
    @ProPlayer-su9cj Рік тому +1

    ਵਾਹਿਗੁਰੂ ਜੀ ਮੇਹਰ ਕਰੋ🙏 ਸਾਾਰੇ ਵੀਰ ਨੂੰ ਬੇਨਤੀ ਕਰਦਾ ਇਸ ਵੀਰ ਮੱਦਤ ਕਰੋ

  • @surjitsinghgill6451
    @surjitsinghgill6451 Рік тому +2

    ਉਬਰਾਏ ਸਾਹਿਬ ਤੋ ਵੀ ਪੈਨਸ਼ਨ ਵਾਸਤੇ, ਬੇਨਤੀ ਕਰੋ।

  • @SKaur_multani
    @SKaur_multani Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @Danger_Zone339
    @Danger_Zone339 Рік тому +3

    Waheguru ji waheguru ji waheguru ji waheguru ji

  • @glantegeetwithsurinderkaur1584

    Waheguru ji mehar krni ji🙏🙏🙏🙏🙏

  • @narinderkaur6484
    @narinderkaur6484 Рік тому +4

    Hath joor ke sari duniya agay benti a. Har pal rabb nu yaad kareya karo. Har time paath kareya kro. Waheguru har thaa te bchayega..

  • @MohanSingh-gt9ks
    @MohanSingh-gt9ks Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar karna ji veer te waheguru ji waheguru ji waheguru ji

  • @baldevdhaliwal8865
    @baldevdhaliwal8865 Рік тому +3

    We request everyone to help him.. May God bless them.

  • @realisbest3263
    @realisbest3263 Рік тому

    ਇਨਸਾਨੀਅਤ ਨਾਤੇ ਕੋਈ ਵੀ 1 ਕਿਲ੍ਹੇ ਵਾਲੇ ਆਪਣੇ ਆਪ ਨੂੰ ਗਰੀਬ ਨਾ ਕਹਿਣ ਤੇ ਬੈਂਕ ਲੋਨ ਵਾਪਸ ਕਰਨ,,ਤਾਂ ਜੋਂ ਕਨੂੰਨ ਬਣ ਸਕੇ ਇਹੋ ਜਿਹੇ ਵੀਰਾ ਦਾ ਸਾਰਾ ਖਰਚਾ ਸਰਕਾਰ ਚੁੱਕ ਸਕੇ,,ਤੇ ਇਹੋ ਜਿਹੇ ਵੀਰਾ ਨੂੰ ਏਹਨਾ ਦਾ ਹੱਕ ਮਿਲ ਸਕੇ ,ਤੇ,ਕਿਸੇ ਦੇ ਮੋਥਾਜ ਨਾ ਹੋਣਾ ਪਵੇ,,

  • @ramtejsingh130
    @ramtejsingh130 Рік тому +8

    ਮੇਰਾ ਵੀ ਇੱਕ ਯਾਰ ਭਰਾਵਾਂ ਵਰਗਾ ਚੰਦਰੀ ਮਸ਼ੀਨ ਨੇ ਖਾ ਲਿਆ ਤੀ 2 ਸਾਲ ਹੋਗੇ

  • @jeetagrewal1275
    @jeetagrewal1275 Рік тому +1

    Waheguru Ji Mehar Kro y te

  • @Ghuman-hq9yn
    @Ghuman-hq9yn Рік тому

    ਵਾਹਿਗੁਰੂ ਜੀ ਕਿਰਪਾ ਕਰਨਗੇ 🌹

  • @GAMER_ZONE_PB06
    @GAMER_ZONE_PB06 Рік тому

    ਵਾਹਿਗੁਰੂ ਜੀ ਮਿਹਰ ਕਰਿਓ

  • @BalwinderSingh-p7k
    @BalwinderSingh-p7k Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ

  • @sahilpreetsingh1274
    @sahilpreetsingh1274 Рік тому

    Waheguru ji Veer ji te Mehar kro

  • @AvtarSingh-qc5gs
    @AvtarSingh-qc5gs Рік тому +1

    Dhan guru nanak dev ji kirpa karan veer ji te

  • @RavindraSandhu-v1q
    @RavindraSandhu-v1q Рік тому +5

    ਬੜਾ ਦੁੱਖ ਲੱਗਾ ਵੀਡਿਓ ਦੇਖ ਕੇ ਮਾੜਾ ਹੋਇਆ ਵੀਰ ਨਾਲ਼ 😢😢😢😢

  • @tajjalni1724
    @tajjalni1724 Рік тому

    waheguru g Mehra kri veer di faimly ta

  • @kulwantkaur8249
    @kulwantkaur8249 Рік тому +1

    ਵਾਹਿਗੁਰੂ ਜੀ ਭਲੀ ਕਰਨਗੇ ਭਾਈ ਸਾਹਿਬ ਜਿਗਰਾ ਰਖੋ ਪਰ ਬਾਈ ਯਾਰ ਕਹਿਣਾ ਸੌਖਾ ਜਿਗਰਾ ਰਖੋ ਮੈਂ ਇਮੋਸ਼ਨਾਲ਼ ਹੋ ਗਿਆ

  • @KuldeepSingh-yt2fi
    @KuldeepSingh-yt2fi Рік тому

    ਵਾਹਿਗੁਰੂ ਮੇਰੇ ਪ੍ਰਮਾਤਮਾ ਇਦਾ ਦੀ ਘੜੀ ਕਿਸੇ ਤੇ ਵੀ ਨਾ ਲਿਆਵੀਂ, ਬਾਲ ਬੱਚੇ ਵਾਲੇ ਤੇ ਆਂਚ ਵੀ ਨਾ ਆਉਣ ਦੇਵੀਂ ਮੇਰੇ ਸਤਿਗੁਰੂ ਕੁਲ ਦਾ ਭਲਾ ਕਰੀ ਮੇਰੇ ਮਾਲਕਾ

  • @JasPinder-gx3xs
    @JasPinder-gx3xs 6 місяців тому

    ESS MUSHIN DE BAEE KUTER BHOT TEIJ NE BHOT AOUKHA HO GIAA FAIMLY VASTE VEE BHRA RSDHALIWALL ❤NUMBER JROOR DEO JI 🎉

  • @kamaljit3773
    @kamaljit3773 Рік тому +2

    Waheguru ji mehar krdo 🙏

  • @sukhdeepsinghsukhdeepsingh2717

    🙏🙏🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BalwinderKaur-nx4kv
    @BalwinderKaur-nx4kv Рік тому +2

    ਫ਼ਿਕਰ ਨਾਂ ਕਰੋ ਪੰਜਾਬ ਤੁਹਾਨੂੰ ਭੁਖੇ ਨੀ ਰਹਿਣ ਦਿੰਦਾ ।

  • @jasbirkaur5322
    @jasbirkaur5322 Рік тому +1

    Waheguru ji meher karo

  • @SURJITSINGH-jm3dp
    @SURJITSINGH-jm3dp Рік тому +1

    ਇਹੋ ਜਿਹੇ ਬੰਦੇ ਦੀ ਮੱਦਦ ਜ਼ਰੂਰ ਕਰਨੀ ਚਾਹੀਦੀ ਹੈ ।

  • @jaspreetsinghlitt3258
    @jaspreetsinghlitt3258 Рік тому +1

    Waheguru Mehar kari

  • @AvtarSingh-mc8en
    @AvtarSingh-mc8en Рік тому

    Waheguru malik de rang no jawab ji press veer t amritpal ji da dhanwad ji dhan tuhadi sewa

  • @balwindersingharora7368
    @balwindersingharora7368 Рік тому

    Waheguru ji mehar kareo ji sab te

  • @deepcheema9105
    @deepcheema9105 Рік тому

    Waheguru ji waheguru ji sb da blla kri waheguru ji

  • @SarwanSingh-dd3fb
    @SarwanSingh-dd3fb Рік тому

    Waheguru. Ji. Es. Veer. Te. Mehar. Kareo

  • @gurindersingh1389
    @gurindersingh1389 Рік тому

    Satnam shri Waheguru ji mehar kro ji veer te

  • @Buntydeol-kz9ll
    @Buntydeol-kz9ll Рік тому

    😢😢😢😢😢😢Waheguru Ji

  • @RanjitSingh-bo6fs
    @RanjitSingh-bo6fs Рік тому

    Very Very sorry to hear the story. May God bless him.

  • @GurpreetSingh-iy1zh
    @GurpreetSingh-iy1zh Рік тому

    Waheguru ji Mehar Karo

  • @gurmansingh3281
    @gurmansingh3281 Рік тому

    Waheguru ji Mehr krn

  • @gurjeetmanes6958
    @gurjeetmanes6958 Рік тому

    Satnam wheguru ji

  • @pardeepsingh-iv6pu
    @pardeepsingh-iv6pu Рік тому

    Waheguru Ji Mehar Kareo Iss Veer Te Ji

  • @gagansodhi73
    @gagansodhi73 Рік тому +1

    Waheguru ji mehar krn iss veer th veer ji himmat rakho

  • @bittujhajjsingh2994
    @bittujhajjsingh2994 Рік тому

    Waheguru ji kirpa kario ji veer te🙏🙏🙏🙏🙏🙏🙏🙏🙏

  • @balrajdeepsingh615
    @balrajdeepsingh615 Рік тому +1

    ਮਾਲਕ ਬਹੁਤ ਵਧੀਆ ਇਨਸਾਨ ਨੇ

  • @balwindersinghbalwinder922
    @balwindersinghbalwinder922 Рік тому +1

    Waheguru ji kirpa kro

  • @AvtarSingh-mc8en
    @AvtarSingh-mc8en Рік тому +1

    Mai khud ro pya ji bhut dukh laga ji

  • @Shinefashionboutique
    @Shinefashionboutique Рік тому

    Mehar kareo waheguru g🙏🙏🙏🙏🙏🙏veer g te

  • @MSGaminG-cc4dz
    @MSGaminG-cc4dz Рік тому +1

    N R I Veero kar devo help please Malk hor devega Wahiguru Ji

  • @HarinderGholia-ve8ub
    @HarinderGholia-ve8ub Рік тому +2

    ਬਾਘਾ ਪੁਰਾਣਾ ਨੇੜੇ ਪਿੰਡ ਘੋਲੀਆ ਕਲਾਂ ਇੱਥੇ ਵੀ ਇੱਕ ਕੁੜੀ ਦੀਆਂ ਦੋਵੇਂ ਲੱਤਾਂ ਵੱਢੀਆਂ ਉਹ ਵਿਆਹੀ ਵੀ ਉਹਦੇ ਸਹੁਰੀਂ ਵੱਢੀਆਂ ਗਈਆਂ ਤੋਂ

  • @meetsandhu7455
    @meetsandhu7455 Рік тому

    Waheguru mehr kar bai te

  • @pargatbhutwadhiajimerapind7353

    Guru pathshah veer te kirpa karn ji

  • @surinderkumar8992
    @surinderkumar8992 Рік тому

    The Government should help.

  • @singhsaab6992
    @singhsaab6992 Рік тому

    Waheguru ji hosla baksho ji 🙏

  • @PremKumar-ml4kt
    @PremKumar-ml4kt 6 місяців тому

    ਪੇਸੈ ਇਸ ਦੇ ਸਿੱਧੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਨੇ ਚਾਹੀਦੇ ਹਨ ਜੀ ?

  • @manmeetsinghbhatia7328
    @manmeetsinghbhatia7328 Рік тому

    Waheguru ji kirpa karo 🙏🙏

  • @SukhdevSingh-nf1ju
    @SukhdevSingh-nf1ju Рік тому

    Rab mehar karuga g jaruur karagay g

  • @harpalsinghsidhu1264
    @harpalsinghsidhu1264 Рік тому

    Satnam waheguru ji 🙏

  • @sukhbirkaur7838
    @sukhbirkaur7838 Рік тому

    Waheguru ji Meher karna ji

  • @dhindsafarming5150
    @dhindsafarming5150 Рік тому

    Rab bhalla kre 22 da wageguru mehar kre

  • @jasvirmalhi5400
    @jasvirmalhi5400 Рік тому

    Waheguru waheguru waheguru Ji

  • @beantsinghsidhu2389
    @beantsinghsidhu2389 Рік тому

    Waheguru ji ic dukhi vichare te mehr karni ji govt. Nu 25000 monthly pay ada karna chahida a

  • @Karamsandhuassal
    @Karamsandhuassal Рік тому

    Wmk🙏

  • @PBwalegs
    @PBwalegs Рік тому +1

    Waheguru ji ena kehar na kro ji asi tuhade bache a ji sare