@@MrChsinghsikhi is BELIVEing that god made us and we should be proud of our hairs our body and our one God ❤ . THAT MADE US PERFECT , WE DO NOT WANT TO CHANGE GODS CREATION 🙏
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people 🎉🎉🎉🎉
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people 🎉🎉🎉🎉🎉
Years before I did the same route without any train coz there was none.I was a student in China at tha time..laos da entry point mera boten si...thats where I got my visa...so many memories..those mountains, luang prabang I remember them all....thank you veerji..waheguru ji twaanu chaddi kallan vich rakhan..
I'm in Canada, I have visited Shanghai, back in 2005 I couldn't believe how developed and modern Shanghai was. We were stunned! We stayed there for 3 days, everything was amazing except the language. We didn't have Google or Internet then, it was very difficult communicating. But the experience was amazing. Thank you Sardar Ji for this video. Beijing was a another experience in 2008.
Sade punjab da Mann Sanu Mann Hai Sikh Hon da Waheguru ji Chardicala Wich Rakhan Tandrusti Baxan Lambiya Umerra Karan Din Dugni Ratt Chaougni Traki Baxan Duniya Dya Sariyan khushiyon baxan Hmeasha Chardicala Wich Rakhan 🙏🏻😍❤️❤️❤️❤️❤️
Kunming has high-speed trains to Chongqing and Shanghai with a speed of 350Km/h, and other lines with a speed of 200-250Km/h (because Yunnan Province is located in a mountainous plateau). The international line to Laos is an EMU with a speed of 160Km/h, which is not a high-speed train. .
@@NuclearRiceCooker China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤❤Sikhs like the helpful nature of chines people u have lot of common with Sikhs ( atheists are more close to Sikh that BELIVE in Sarbat da bhala ( peacefully prosperity of all ) one God , supreme power that made humans . China is good country . May they promote world peace
@@NuclearRiceCookerdeveloped nation not measured by per capita income🙏 look saudi arabia, dubai, uea, qatar etc their country not categorized developed nation even their capita so high? China already developed because you have own industrized from car, eleftronic, space etc
Pin krde bhra 1st view like ❤❤❤❤❤❤❤❤
🙏🙏❤️❤️
❤❤❤❤HOLLAND.LIKE.KRO.JI.VEKHO.GORE.LOK👍👍🎥🎥👍👍👌👌🇳🇱🇳🇱🇳🇱
Khich rakho veer g km
ਸਿੱਖ ਬਾਹਰੀ ਸ੍ਵਰੂਪ ਨਹੀਂ ਅੰਦਰੋਂ ਵੀ ਉੱਚ ਆਦਰਸ਼ ਵਾਲਾ ਹੁੰਦਾ ਭਾਊ
@@MrChsinghsikhi is BELIVEing that god made us and we should be proud of our hairs our body and our one God ❤ . THAT MADE US PERFECT , WE DO NOT WANT TO CHANGE GODS CREATION 🙏
ਆਪਣੀ ਬੋਲੀ ਤੇ ਕੇਸ ਤੇ ਦਸਤਾਰ ਨਹੀਂ ਛੱਡੀ
ਧੰਨਵਾਦ ਵੀਰ ਵਾਹਿਗੁਰੂ ਜੀ ਖੁਸ਼ੀਆਂ ਦੇਣ ❤
🙏🙏❤️❤️
@@Navdeepbrarvlogs 🙏
ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏❤️⚘️
ਧਿੱਕਾਰ ਹੈ . ਉਸ ਨੇ ਖਚਰੀ ਅੰਗ੍ਰੇਜ਼ੀ ਸੇਵਰਲ ਟਾਈਮ, ਜਿਵੇਂ ਬਟਬਟ ਬੋਲ ਕੇ ਪੰਜਾਬੀ ਨੂੰ ਕੱਟ ਦਿੱਤਾ।
ਸਾਨੂੰ ਮਾਣ ਏ ਤੇਰੇ ਤੇ ਭਰਾ❤❤❤ Punjab ,Punjabiyat Zindabaad
ਵਾਹਿਗੁਰੂ ਜੀ ਮੇਹਰ ਕਰੋ ਜੀ । ਸੁਣਿਆਂ ਸੀ ਚਾਇਨਾ ਬਹੁਤ ਤਰੱਕੀ ਤੇ ਅੱਜ ਵੇਖ ਲਿਆ ਥੋੜਾ ਜਿਹਾ ।
ਵਾਹ❤❤
Sade news chenal bina gal ton china nu bhand rahe. China bohat developed hai.
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people 🎉🎉🎉🎉
ਖਾਲਸਾ ਵੀਰ ਨਵਦੀਪ ਸਿੰਘ ਤੁਹਾਡਾ ਕਿਰਦਾਰ ਅਤੇ ਹੱਸਮੁੱਖ ਚਿਹਰਾ ਸਭ ਤੋਂ ਜਿਆਦਾ ਖਿੱਚ ਦਾ ਕੇਂਦਰ ਹੈ ਸਭ ਲਈ ਸਿਰਫ ਚਾਈਨੀਜ ਲਈ ਨਹੀਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਗੁਰਸਿੱਖੀ ਜੀਵਨ ਅਤੇ ਤੁਹਾਡੇ ਕਿਰਦਾਰ ਨੂੰ ਹਮੇਸ਼ਾ ਬਰਕਰਾਰ ਰੱਖਣ ਜੀ
❤️❤️🙏🙏
中国欢迎任何友好的朋友来访,但也一定会讨厌无礼傲慢的来客。
ਵੀਰੇ ਤੁਸੀਂ ਬਹੁਤ ਤੰਗੀਆਂ ਵੇਖਕੇ ਸਾਨੂੰ ਘਰ ਬੈਠਿਆਂ ਨੂੰ ਦੇਸ਼ ਘੁਮਾ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਡੀ ਲੰਬੀ ਉਮਰ ਔਰ ਤਰੱਕੀਆਂ ਬਖ਼ਸ਼ੇ।
ਵਾਹ ਜੀ ਵਾਹ ਕਿਆ ਬਾਤ ਹੈ ਵੀਰ ਨਵਦੀਪ ਸਿੰਘ ਜੀ ਤੁਸੀਂ ਇੱਕ ਚੰਗੇ ਸਿੱਖ ਨਾਗਰਿਕ ਹੋਣ ਦਾ ਮਾਣ ਹਾਸਿਲ ਕੀਤਾ ਧੰਨਵਾਦ ਜੀ
ਛੋਟੇ ਵੀਰ ਤੇਰੀ ਇਹ video start ਤਾਂ ਓਦਾਂ ਹੀ ਕੀਤੀ ਸੀ,ਪਰ ਬਾਅਦ ਵਿੱਚ ਬੰਦ ਈ ਨਹੀਂ ਕਰ ਸਕਿਆ ਤੇਰੀ video.ਥੋੜੇ ਜਿਹੇ ਸਮੇਂ ਵਿੱਚ ਕਿੰਨਾ ਕੁਝ ਦਿਖਾ ਦਿੱਤਾ ਤੂੰ, ਬਹੁਤ ਵਧੀਆ।
🙏🙏❤️❤️
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ
ਜਿਹਨਾਂ ਨੇ ਸਾਨੂੰ ਵੱਖਰੀ ਪਹਿਚਾਣ ਦਿੱਤੀ ਜੋ
ਰਹਿੰਦੀ ਦੁਨੀਆ ਤਕ ਵੱਖਰੀ ਹੀ ਰਹੂ
China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people 🎉🎉🎉🎉🎉
proud to be a sikh always proud of you navdeep paji tusi pagg nu kite kite pucha re ho 🙏🙏
ਨਵ ਵੀਰ ਜੀ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਵਲੋਗ ਵੇਖ ਕੇ ਮੈ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ❤ ਕਿੰਨਾ ਸਤਿਕਾਰ ਕਰਦੇ ਕਰਦੇ ਨੇ ਸਿੱਖਾਂ ਦਾ love u ਬਾਈ ਜੀ ਬਹੁਤ ਸਾਰਾ ਪਿਆਰ ❤🙏
ਵਾਹਿਗੁਰੂ ਖੁਸ਼ ਰੱਖੇ ਵੀਰ ਨੂੰ 🇺🇸
Years before I did the same route without any train coz there was none.I was a student in China at tha time..laos da entry point mera boten si...thats where I got my visa...so many memories..those mountains, luang prabang I remember them all....thank you veerji..waheguru ji twaanu chaddi kallan vich rakhan..
ਬਹੁਤ ਵਧੀਆ ਵੀਡਿਓ ਹੁੰਦੀਆਂ ਬਾਈ 🙏🙏🙏 ਬਹੁਤ ਵਧੀਆ experience.
❤️❤️🙏🙏
Sat shari akal navdeep singh veer ji waheguru chardikala vich rakhn dhan Guru Ramdas ji bahut vdia tusi word gum rahe
Sat sri akal ji❤️❤️🙏🙏
The video uploaded by the translator on Bilibili brought me here, hahaha, welcome to China!
Great country china 🇨🇳 people are good 👍
结实的梯子戳到我了
Thank you for promoting ਸਾਬਤ ਸੂਰਤ ਰੂਪ
❤️❤️🙏🙏
ਜੀ ਆਇਆਂ ਨੂੰ ਚੀਨ ਵਾਹਿਗੁਰੂ ਜੀ ਆਪ ਤੰਦਰੁਸਤੀ ਬਖਸ਼ੇ ਚੜਦੀ ਕਲਾ ਵਿੱਚ ਰੱਖੇ 🙏💐❤
Dhan Dhan Amar Shaheed Baba Deep Singh ji Maharaj ji
Kirpa krna sab te 🙏🙏🙏🙏🙏🙏🙏🙏🙏🙏
Navdeep VR AAP ji da tour vadhya rahe VR ji waheguru ji mehara rakhan ji 🙏❤️🇮🇳
ਪਰਦੇਸੀ ਲੋਕ ਸਿੰਘ ਨੂੰ ਬੌਹਤ ਪਸੰਦ ਕਰਦੇ ਨੇ ਪਰ ਭਾਰਤ ਦੇਸ਼ ਕੁੱਝ ਲੋਕਾਂ ਦੇ ਮਨ ਵਿੱਚ ਹੀ ਵਿਤਕਰਾ ਹੈ।
I'm in Canada, I have visited Shanghai, back in 2005 I couldn't believe how developed and modern Shanghai was. We were stunned!
We stayed there for 3 days, everything was amazing except the language. We didn't have Google or Internet then, it was very difficult communicating. But the experience was amazing. Thank you Sardar Ji for this video.
Beijing was a another experience in 2008.
Sade punjab da Mann Sanu Mann Hai Sikh Hon da Waheguru ji Chardicala Wich Rakhan Tandrusti Baxan Lambiya Umerra Karan Din Dugni Ratt Chaougni Traki Baxan Duniya Dya Sariyan khushiyon baxan Hmeasha Chardicala Wich Rakhan 🙏🏻😍❤️❤️❤️❤️❤️
Proud to be Sikh 😇
ਨਵਦੀਪ ਸਿੰਘ ਵੀਰੇ ਸਾਨੂੰ ਮਾਣ ਤੇਰੇ ਤੇ ਸਫਰ ਦੌਰਾਨ ਤੰਗੀਆ ਪਰੇਸ਼ਾਨੀਆ ਦਾ ਸਾਮਣਾ ਕਰਦਾ ਤੇ ਫਿਰ ਵੀ ਤੇਰਾ ਚਿਹਰਾ ਹੱਸਮੁੱਖ ਦਿਸਦਾ ਸਦਾ ਚੜਦੀ ਕਲਾ ਵਿਚ ਰਾਹਿੰਦਾ ਸਾਨੂੰ ਵੀਰੇ ਤੇਰੇ ਵੀਡੀਓ ਦੇਖ ਬਹੁਤ ਵਧੀਆ ਲੱਗਦਾ ਤੇ ਦਿਲੋ ਖੁਸੀ ਮਿਲਦੀ। ਮੇੇਰੇ ਵੱਲੌ ਸਲੂਟ ਤੇਨੂੰ ਵੀਰੇ
ਅਸੀਸਾਂ ਜੀ🙏
ਚੜ੍ਹਦੀ ਕਲਾ ਵਿੱਚ ਰਹੋ ਜੀ 🙏🙏
Khush rho beta ji god bless you and your family
No doubt China is more developed Country Dear Navdeep Waheguru bless you always with good health and happiness in your life.
❤️❤️🙏🙏
ਪੰਜਾਬੀ ਹਰ ਜਗ੍ਹਾ ਆਪਣੀ ਪਛਾਣ ਬਣਾ ਲੈਂਦੇ ਨੇ।
ਸਾਨੂੰ ਮਾਣ ਹੈ ਪੰਜਾਬੀ ਸਿੱਖ ਹੋਣ ਤੇ ❤️
ਪੰਜਾਬੀ??? ਤੋਂ ਅਲਾਵਾ ਹੋਰ ਕੇਹੜੇ ਸਿੱਖ ਹੋਂਦੇ ਹਨ
Why?
@@abcnews7720tun ki aa ???
ਧਿੱਕਾਰ ਹੈ . ਉਸ ਨੇ ਖਚਰੀ ਅੰਗ੍ਰੇਜ਼ੀ ਸੇਵਰਲ ਟਾਈਮ, ਜਿਵੇਂ ਬਟਬਟ ਬੋਲ ਕੇ ਪੰਜਾਬੀ ਨੂੰ ਕੱਟ ਦਿੱਤਾ।
印度人很多自豪。。😂😂
ਸਾਰੇ ਚਾਇਨਾ ਦਾ ਟਾਇਮ ਜੋਨ ਇਕ ਹੀ ਹੈ ਜੀ🙏
ਭਾਈ ਜੀ ਬੋਹੁਤ ਤਰੱਕੀ ਕੀਤੀ ਆ ਮੁਲਕ ਨੇ
Navdeep jee aap nu china enter kardaya dekh ke dil khush ho gya waheguru aap te mehar baraya hath rakhe sat sri akaal jee
Proud of you as Sikh with turban waheguru tuhanu chargrilled kla ch rakhe
ਨਵਦੀਪ ਬਾਈ ਜੀ ਵਾਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਕੀ ਫਤਹਿ
Waheguru ji ka khalsa waheguru ji ki Fateh ji❤️❤️🙏🙏
ਕਾਫ਼ੀ ਤਰੱਕੀ ਕੀਤੀ ਲੱਗ ਰਹੀ ਹੈ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
very nice ਨੀਕੇ ਵੀਰ ਬਰਾੜ ਸਾਬ ਜਿਓੰਦਾ ਰਹਿ
ਚਾਈਨਾ ਵਆਲ ਜ਼ਰੂਰ ਦਿਖਾਈ
ਬਹੁਤ ਖੂਬਸੂਰਤ ਵਲੌਗ ਚੜ੍ਹਦੀ ਕਲਾ ਰਹੇ।
Satnam waheguru ji satnam waheguru ji satnam waheguru ji satnam waheguru ji satgur sir te hath rakhne ji
ਸ਼ਾਬਾਸ਼ ਭਰਾਵਾਂ ਦਿੱਸ ਗਿਆ ਕਈ ਦਿਨਾਂ ਤੋਂ ਹੁਣ ਲਾਦੇ ਹੁਣ ਰੰਗ ਇਕਵੰਤੋਂ ਵੱਧ ਇੱਕ. ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਤੇਰਾ ਇੱਕ ਮਹਿਬੂਬ ਵਾਂਗ ਸੱਚ janਈ ਯਾਰ.
ਬਹੁਤ ਵਧੀਆ ਲੱਗਿਆ ਚੀਨ ਦੀ ਤਰੱਕੀ ਵੇਖ ਕੇ
ਬਹੁਤ ਵਧੀਆ ਲੱਗਿਆ। ਰੱਬ ਖੁਸ਼ ਰੱਖੇ
ਬਹੁਤ ਵਧੀਆ ਵੀਡੀਓ ਵੀਰ ਜੀ ... Best of luck for your journey. I watch ur videos daily.
Waheguru Ji tuhanu hor taraki bakshan taki Tusi all over world gum sko as a Sikh
Waheguru ji 🙏
Waheguru ji🙏🙏❤️❤️
Waheguru ji mehar karn 22 proud to be sikh❤
Nice ਬਰੌ ❤❤. ਰੱਬ ਰਾਖਾ 🙏🏼👏🏼🪔🎇
Satsriakal pahelwana good morning ji bahut hi jayada agye vadh gea chaina ba kamaal hai from Sri Ganga Nagar Rajasthan 🇮🇳❤️❤️🌹🌹
Kunming has high-speed trains to Chongqing and Shanghai with a speed of 350Km/h, and other lines with a speed of 200-250Km/h (because Yunnan Province is located in a mountainous plateau). The international line to Laos is an EMU with a speed of 160Km/h, which is not a high-speed train. .
By the way, please add English subtitles😂
@@0.0LEE-n8i Haha that emoji is so sweet!😂
Wah veer mojja ta teria ne kari jao rabb tarakia bakshy. 🙏🙏👍👍👍
Outstanding brar Saab 🙏
China is literally developed country rather being developing one. The development there had been phenomenal
谢谢你的赞扬,但是中国仍将长期属于发展中国家,人均收入和发达国家平均水平还有很大差距,我们仍将与其他第三世界国家的兄弟一起为富足的生活努力。
@@NuclearRiceCooker China is giving it’s people work , economy , healthcare , transport , world economy and environment. Great use to technology and nature . World can learn a lot from them . The wars on religion destroy country . ❤good china , beautiful Chinese people ❤❤❤❤Sikhs like the helpful nature of chines people u have lot of common with Sikhs ( atheists are more close to Sikh that BELIVE in Sarbat da bhala ( peacefully prosperity of all ) one God , supreme power that made humans . China is good country . May they promote world peace
@@NuclearRiceCooker中国平均工资已跟希腊,罗马尼亚,塞尔维亚齐平了. 中国已经是发达国家了.
@@davenobody407 ?你说的这仨国家,哪个有发达国家的影子?一个常年靠欧盟输血苟且活着,一个跟连阿塞拜疆都干不过纳卡地区又吐出去了,一个快连国土都守不住,跟他们仨齐平就成发达国家了啊?再说找发达国家也没从东欧找啊……
@@NuclearRiceCookerdeveloped nation not measured by per capita income🙏 look saudi arabia, dubai, uea, qatar etc their country not categorized developed nation even their capita so high? China already developed because you have own industrized from car, eleftronic, space etc
Even people seated behind you are clicking ur pics.😊
Bai sanu maan aa sikh hon da ❤❤❤🙏🏻🙏🏻shukar aa malk da matlb k bohut duniya da eh sufna real sikh dekhn da waah yr bohut maan aali gl navdeep bai
ਬਹੁਤ ਵਧੀਆ ਵੀਰ ਜੀ
God bless You.
ਸਤਿ ਸ੍ਰੀ ਆਕਾਲ ਪਿਆਰੇ।❤❤
Sat sri akal ji❤️❤️🙏🙏
Chaina very clean and peaceful looks better then New York
ਨਵ ਨਵਦੀਪ ਵੀਰ ਜੀ ਸੋਡੀ ਰੱਬ ਵੱਡੀ ਉਮਰ ਕਰੇ।
ਆਪਣੇ। ਫੋਜ਼ੀ।ਵਿਰਾ। ਨਾਲ। ਇਹਨਾਂ।ਦਾ। ਪਾਲਾਂ। ਪੈਦਾ।ਰੇਹਦਾ ਹੈ
ਵੀਰ ਜੀ ਤੁਸੀਂ ਕਿੰਨੀ ਦੂਰ ਚਲੇ ਗਏ ਜੀ? ਜਜ਼ਬੇ ਨੂੰ ਸਲਾਮ ਵੀਰ ਜੀ। ਤੁਸੀਂ ਸਦਾ ਸਦਾ ਹੀ ਖੁਸ਼ੀਆਂ ਵੰਡਦੇ ਰਹੋਂ ਪ੍ਰਮਾਤਮਾ ਦੀ ਕਿਰਪਾ ਸਦਕਾ
10:40-10:52 LMAO dude discretly trying to take photo of you 😂😂
ਸੱਤ ਸ਼੍ਰੀ ਆਕਾਲ ਜੀ
ਖੁਸ਼ ਰਹੋ ਵੀਰੇ❤🙏
ਮੇਰੇ ਸੋਹਣੇ ਗੁਰਾਂ ਦੀ ਦਿੱਤੀ ਦਾਤ ਹੈ, ਇੱਜਤ ਕਿਉਂ ਨਾ ਹੋਵੇ..
Singh is King you are brave person carryon sir thanks
ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖਣ ਬਹੁਤ ਹੀ ਵਧੀਆ ਵਲੌਗ ਬਾਈ ਜੀ ਹਾਂਗਕਾਂਗ ਵੀ ਜਾ ਕੇ ਆਉ ਨਾਲ ਹੀ ਬਾਰਡਰ ਲੱਗਦਾ
Yes it's true mere naal v bauth lok photo karwade c 2013
Kafi colourful jagah hai China 😃
ਕਾਲੇ ਰੰਗ ਦੀ ਪੱਗ ਨਹੀਂ ਬੰਨ੍ਹਣੀ ਚਾਹੀਦੀ।ਕਾਲਾ ਰੰਗ ਸੋਗ ਦੀ ਨਿਸ਼ਾਨੀ ਹੈ।ਸਿੱਖ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ।
Dastaar Ji Kmaal. "Singha" Dhan Sri Guru Gobind Singh Ji
ਬਹੁਤ ਵਧੀਆ
ਬਰਾੜ ਸਾਹਿਬ ਸਤਿ ਸ੍ਰੀ ਅਕਾਲ। ਅੰਮ੍ਰਿਤਪਾਲ ਬਠਿੰਡਾ
Sat sri akal ji❤️❤️🙏🙏
ਬਹੁਤ ਹੀ ਵਧੀਆ ਤੇ ਪਿਆਰ ਕਰਨ ਵਾਲੇ ਲੋਕ ਨੇ
9.56 ^ I KNOW U ARE LIONS ❤BE PROUD
ਵਾਹਿਗੁਰੂ ਮੇਹਰ ਕਰਨ ਵੀਰ
ਦੋਸਤੋ ਤੁਸੀਂ bixby vision ਟਰਾਂਸਲੇਟਰ ਡਾਊਨਲੋਡ ਕਰੋ
ਨਵਦੀਪ ਪੁਤਰਾਂ, ਸਾਨੂੰ ਬਹੁਤ ਮਾਣ ਹੈ ਤੇ ਰੇ ਤੇ ਕਿਉਂਕਿ ਤੂੰ ਗੂਰੂ ਦਾ ਸਿਖ ਹੋ ਕੇ ਵਿਚਰ ਰਿਹਾ ਹੈ,ਤੇ ਤੇਰੇ ਸਿਖੀ ਸਰੂਪ ਦੀ ਵਡਿਆਈ ਸੁਣ ਕੇ , ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਯਾਦ ਆਉਂਦੇ ਹਨ, ਖਾਲਸਾ ਮੇਰੋ ਰੂਪ ਹੈ ਖਾਸ। ਵਾਹਿਗੁਰੂ ਤੈਨੂ ਚੜ੍ਹਦੀ ਕਲਾ ਵਿਚ ਰਖੇ।
🙏🙏❤️❤️
ਹੋਰ ਕਿਤੇ ਜਾਇਆ ਗਿਆ ਜਾਂ ਨਾ ਜਾਇਆ ਗਿਆ ਇੱਕ ਵਾਰੀ ਚੀਨ ਜ਼ਰੂਰ ਘੁੰਮਣ ਆਉਣ 😀
Too many people and very clean
bai tusi ta bahut daler ho jo talibana kolo ho ke aage . bai salute aa tuhanu . 🙏🏻🙏🏻
well done ❤bro ਵਾਹਿਗੁਰੂ ਜੀ ਮੇਹਰ ਕਰਨ ❤
ਬਾਈ ਜੀ ਤੇਰੀਆ ਸਾਰੀਆ ਵੀਡਿਓ ਬਹੁਤ ਵਧੀਆ ਹਨ ਬਾਈ ਜੀ ਹੁਣ ਤੁਸੀ ਵੀ ਨਵੀ ਟੈਕਨੋਲਜੀ ਅਨੁਸਾਰ ਕਰੀਪਟੋ ਕਰੰਸੀ (cryto cureency ) ਦੀ ਵਰਤੋ ਕਰੋ ਆਪਣੀਆ ਲੋੜਾ ਨੂੰ ਪੂਰਾ ਕਰੋ।ਕਿਉ ਕਿ ਕਰੀਪਟੋ ਕੰਰਸੀ ਵੱਡੀਆ ਅਤੇ ਐਡਵਾਸ ਦੇਸਾ ਵਿਚ ਚਲਦੀ। ਇਹ ਕੰਰਸੀ ਜਿਸ ਮਰਜੀ ਦੇਸ ਵਿਚ ਬਦਲ ਕੇ ਉਸ ਦੇਸ ਵਿਚ ਵਰਤੋ ਕਰੋ। all the best bro❤❤
China preety good
Bahut vadiya veere, love from Ambarsar, Guru Ram Das Ji kirpa karn hamesha sang rehn.
❤️❤️🙏🙏
ਭਰਾ china ਚ!! ਵਾਹ ਸਿਰਾ ਲਾ ਤਾਂ
Bro wear turban for more attraction of Sikh instead of parna👍👍👍👍
ਬਹੁਤ ਹੀ ਵਧੀਆ ਲੱਗਾ ਵੀਡੀਓ ਦੇਖਕੇ ❤❤
❤️❤️🙏🙏
Sano maan aa tere te veer ji bout khushi hundi. Tuc sikha da naam hor vi ucha kar reha ho
Singh is the only one who are n will be KING❤..
Bhai navdeep sat Sri akal mainu bohat kushi hoi aap ji nu China dekh bohat nazare aun wale ne😂😂😂😂😂😂😂
❤️❤️🙏🙏
Amazing content..China da tour ..mzaa aa jayega paaji.
❤️❤️🙏🙏
China very good people ❤
ਚੀਨ ਵਾਲੇਆ ਇਹ ਨਹੀ ਪੱਤਾ ਕੇ ਸਿੱਖਾਂ ਕੋਲ ਸਿਰਫ ਕੈਸ ਦਾਹੜੀਆਂ ਤੇ ਪੱਗਾਂ ਹੀ ਰਹਿ ਗਈਆਂ ਨੇ ਵਿਚਾਰ ਧਾਰਾਂ ਪੱਖੋਂ ਸਿੱਖ ਖੋਖਲੇ ਹੋ ਚੁਕੇ ਨੇ ਹੁਣ ਇਹ ਸੂਰਬੀਰਾਂ ਦੀ ਕੌਮ ਨਹੀ ਹੁਣ ਇਹ ਕੌਮ ਬਰਮਾਣ ਦੀ ਚਾਪਲੂਸ ਕੌਮ ਬੱਣ ਕੇ ਰਹਿ ਗਈ ਹੈ । ਖਾਸ ਕਰਕੇ ਜੱਟਾਂ ਮਸੰਦਾ ਨੇ ਸਿੱਖੀ ਅਤੇ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਕਿੱਤਾ ਹੈ । ਬਾਕੀ ਰਹੀ ਗੱਲ ਚੀਨ ਦੀ ਉਹ ਭਾਰਤ ਤੋਂ 100 ਸਾਲ ਅੱਗੇ ਆ ਤੇ ਭਾਰਤ ਹਿੰਦੂਆ ਦੀਆ ਘੱਟੀਆ ਨੀਤੀਆਂ ਕਰਕੇ ਬਰਬਾਦ ਹੋ ਗਿਆ
我们知道😂
ਵਧੀਆ ਦਿਖਾ ਦਿੱਤਾ ਗਿਆ ਬਾਈ ਜੀ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਬੇਟਾ
All the best Sir,
Regards
Dr Sanjay
ਸਵਾਦ ਹੀ ਆ ਗਿਆ ਵੀਰ ਜਿਉਦਾ ਰਹੁ
Veer ji man bbut khus ho gya
Waheguru ji aap te mehar karan.।।
Veer ji next video di wait kraga.।।
ਜਿਊਦਾ ਰਹਿ ਪੁੱਤਰਾ