ਕਿਵੇੰ ਰਿਹਾ ਚਾਇਨਾ ਵਿੱਚ ਮੇਰਾ ਪਹਿਲਾ ਦਿਨ🇨🇳 ਚੀਨ ਦੀ ਪਹਿਲੀ ਝਲਕ🤯 First Impression of China| Punjabi Vlog

Поділитися
Вставка
  • Опубліковано 8 вер 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

КОМЕНТАРІ • 477

  • @singhgtx
    @singhgtx 10 місяців тому +117

    Veer Ji ਜੜ੍ਹੇ ਦੇਸ਼ ਵਿਚ ਜਾਂਦੇ ਹੋ ਉਸ ਦੇਸ਼ ਵਿਚ ਖੇਤੀਬਾੜੀ ਦਾ ਵੀ ਕੁਝ ਪਤਾ ਕਰਿਆ ਕਰੋ ਕਿ ਕੀ ਹਿਸਾਬ ਕਿਤਾਬ ਓਧਰ ਦੇ ਲੋਕਾਂ ਦਾ ❤ Please Veer Ji

    • @ryback160
      @ryback160 10 місяців тому +2

      22 navdeep veer nu khetibadi toh ki? Oh ta vichara ghumam fern janda aa tu usda baapu t nai lgga na?

    • @singhgtx
      @singhgtx 10 місяців тому +6

      @@ryback160 ਭਾਓ ਤੂੰ ਆਪਣੇ ਕੰਮ ਕਰ ਠੀਕ ਆ ਨਾ ਆਵੇ ਗ਼ਲਤ Comment ਨਾ ਕਰ ਠੀਕ ਆ ਨਾ

    • @user-os3lu7fd6f
      @user-os3lu7fd6f 10 місяців тому +11

      ​@@ryback160ਘੁੰਮਣ ਨੂੰ ਕਿਹੜਾ ਤੇਰੀ ਭੈਣ ਨੂੰ ਹਨੀਮੂਨ ਤੇ ਲੈ ਕਿ ਗਿਆ ਸਹੀ ਗੱਲ ਤੇ ਕੀਤੀ ਖੇਤੀਬਾੜੀ ਬਾਰੇ ਵੇਖਣਾ ਚਾਈਦਾ

    • @gurwindersidhu6542
      @gurwindersidhu6542 10 місяців тому +1

      China ch property de owner govt hunde a, jis bande ne agriculture karni hove oh govt to property lainda te jinna cher oh jinda rehnda property us kol hunde a usto badh property dubara govt kol chali jandi a, ethe parents de property children de naam nhi hunde, Bachea nu aap property leni painde a

    • @Gorgeousart789
      @Gorgeousart789 9 місяців тому

      ਵੀਰ ਜੀ ਐਪੀਸੋਡ 12 ਜਾਂ ਫੇਰ 11 ਵੇਖੋ ਉਸ ਵਿੱਚ ਚਾਈਨਾ ਦੇ ਪਿੰਡ ਤੇ ਖੇਤੀ ਬਾਰੇ ਵਖਾਇਆ ਗਿਆ ਏ

  • @user-iu4ul6gk8u
    @user-iu4ul6gk8u 10 місяців тому +77

    锡克族是印度的最勇敢的民族,这一点毫无疑问。祝你在中国玩的开心,中印友谊长存🤝🤝🤝

    • @singhshergill2672
      @singhshergill2672 10 місяців тому +13

      ❤ love from punjab bro

    • @Kuldeepsingh-wx9ps
      @Kuldeepsingh-wx9ps 10 місяців тому +5

      Sikhs ate honest in India bro and brave peoples not all indians

    • @TajinderSinghjosan
      @TajinderSinghjosan 10 місяців тому

      love from india ...i am also punjabi from rajasthan india

    • @ErnestineGibson
      @ErnestineGibson 10 місяців тому +2

      舔的好,让它们移民中国人吧

    • @Harry2002-z9q
      @Harry2002-z9q 10 місяців тому +1

      Love you china from Punjab india

  • @BEANTSINGH-yv8nx
    @BEANTSINGH-yv8nx 10 місяців тому +6

    ਸਾਡੇ ਪੰਜਾਬ ਵਿੱਚ ਲੋਕਾ ਲੀਡਰਾਂ ਪਿੱਛੇ ਲੜੀ ਜਾਂਦੇ ਆ, ਤਰੱਕੀ ਬਾਰੇ ਕਿਸੇ ਛਿੱਕੂ ਨਹੀਂ ਪਰਵਾਹ। ਭਾਰਤ ਅਤੇ ਚੀਨ ਦਾ ਕੋਈ ਮੇਲ ਨਹੀਂ। ਚੀਨ ਸਾਡੇ ਨਾਲੋ 150 ਸਾਲ ਅੱਗੇ ਆ। ਏਥੇ ਅਸੀਂ ਜੰਗਲ ਵਿਚ ਰਹਿੰਦੇ ਆ।

  • @MovieClips-jq3ex
    @MovieClips-jq3ex 10 місяців тому +14

    Welcome brother in china you are 1st sikh youtuber to come this country china so developed and beautiful country

  • @JasdeepSingh-ie7zm
    @JasdeepSingh-ie7zm 10 місяців тому +11

    ਚਾਈਨਾ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ।।

  • @whokilledmax
    @whokilledmax 9 місяців тому +7

    这个小伙子太招人喜欢了,尽管有着大胡子,但是掩不住笑容,全程都是积极乐观的心态

  • @John-fe7hk
    @John-fe7hk 10 місяців тому +18

    ਸਾਡਾ ਪੰਜਾਬੀ ਇਬਨਬਤੂਤਾ ਬਾਈ ਨਵਦੀਪ ❤

  • @augenauf6790
    @augenauf6790 10 місяців тому +17

    Bro, ਸਾਡੇ ਲੋਕਾਂ ਨੂੰ ਕਦੋਂ ਹੋਸ਼ ਆਵੇਗੀ? India ਇੰਨਾ ਸਾਫ਼, ਸੁੰਦਰ ਅਤੇ ਅਮੀਰ ਕਦੋਂ ਬਣੇਗਾ? Bro, When will our people come to their senses? When will India become so clean, beautiful and rich? Bro, हमारे लोगों को कब होश आएगा? India इतना स्वच्छ, सुंदर और समृद्ध कब बनेगा?

    • @augenauf6790
      @augenauf6790 10 місяців тому +3

      Bro.. When will our people come to their senses? When will India become so clean, beautiful and rich?

    • @augenauf6790
      @augenauf6790 10 місяців тому +2

      Bro.. हमारे लोगों को कब होश आएगा? India इतना स्वच्छ, सुंदर और समृद्ध कब बनेगा?

    • @augenauf6790
      @augenauf6790 10 місяців тому +2

      Bro, ਸਾਡੇ ਲੋਕਾਂ ਨੂੰ ਕਦੋਂ ਹੋਸ਼ ਆਵੇਗੀ? India ਇੰਨਾ ਸਾਫ਼, ਸੁੰਦਰ ਅਤੇ ਅਮੀਰ ਕਦੋਂ ਬਣੇਗਾ?

  • @Lykan0218
    @Lykan0218 10 місяців тому +16

    Your video objectively reflects China's development. I hope India can also develop as soon as possible. China-India friendship lasts forever❣

    • @huli7963
      @huli7963 9 місяців тому

      差不多得了😅,印度人离我们远点吧。

  • @adhan-pc7hi
    @adhan-pc7hi 10 місяців тому +123

    ਸਾਡੇ Hindustan ਦੇ ਮੀਡੀਆ ਨੇ ਕਦੀ ਦਿਖਾਇਆ ਹੀ ਨਹੀਂ china ਇੰਨੀ ਤਰੱਕੀ ਕਰ ਗਿਆ, ਮੀਡੀਆ ਤੇ ਬੱਸ ਜ਼ਹਿਰ ਹੀ ਉਗਲਦਾ ਤੇ ਮੋਦੀ ਦੇ ਸਪੋਰਟ ਚ ਕੰਮ ਕਰਦਾ।

    • @HarpreetSingh-nw3ec
      @HarpreetSingh-nw3ec 10 місяців тому +10

      China da tourism v bahut sasta wa, har cheez cheap wa. Govt nai chaundi k india de lok jaake othe di tarake vekh k sade te sawal chuke.

    • @Multani94655
      @Multani94655 10 місяців тому +2

      Media da kamm sirf apne modi daddy nu prompt karna hai.

    • @Multani94655
      @Multani94655 10 місяців тому

      India to bahar nikal je pta lagda Ki duniya kithe hai te India kithe. Baki problems ta har jagah hundiya ne. Gal sirf Inni hai kujh mooh morh lainde ne te kujh ohna nu solve karn di koshish karde ne

    • @Harry2002-z9q
      @Harry2002-z9q 10 місяців тому +2

      Right china is very advance country and atleast 40-50 years ahead of india

    • @huli7963
      @huli7963 9 місяців тому +1

      as long as u guys can leave us alone,China will not be interested in interfering your country’s internal affairs.

  • @Multani94655
    @Multani94655 10 місяців тому +6

    Bahut wadiya lagg reha bhai g Ki tuci duniya ch ghumm ke duniya dekh rahe ho te lokka nu v dikha rahe ho. Baki reality v dekhan nu mil rahi hai Ki lokk kinna pyaar dikha rahe ne koi dekh ke odd feel nahi kar reha na hi galat vol reha. It’s really amazing to see the world with your own eyes and experience itself rather than listening to media. Cause they don’t tell you the honest truth whatsoever. Prime example is your own trip. How amazingly loving and caring people are they. Who gave money to a stranger or buy them a ticket. Shows a lot respect to them and for them. Good work pajji. Waheguru g tuhanu hor videos bnan di Himmat den ta Ki bakiya nu pta lagge Ki duniya kis tarah di hai te kis tarah de lokk ne

  • @user-vx3gv1ri6e
    @user-vx3gv1ri6e 10 місяців тому +17

    Welcome Sikh friends to travel to China❤. If you come to Wuhan, maybe I can be your tour guide!

    • @happysalan7815
      @happysalan7815 10 місяців тому +9

      In this video I come to know Chinese people are so helping and Lovable.. as the police of China bought a ticket for Indian tourist ❤️❤️

    • @user-mn8gh6qf9y
      @user-mn8gh6qf9y 10 місяців тому +5

      @@happysalan7815 Actually he is a security guard in the subway, not a policeman. And most of these guys do not have a high salary.

    • @happysalan7815
      @happysalan7815 10 місяців тому +1

      @@user-mn8gh6qf9y ok thanks for informing

    • @user-np8cb9um7z
      @user-np8cb9um7z 10 місяців тому +4

      ​@@user-mn8gh6qf9y 不,制服有警察的标识,安保人员不会有这样的标识。

    • @unclekumars8246
      @unclekumars8246 9 місяців тому

      ​@@user-mn8gh6qf9ycan i ask how much salary of policeman in china?

  • @ajabsinghrana9284
    @ajabsinghrana9284 10 місяців тому +12

    Veer ji menu tuhade te maan hai je ki tusi other country ja kr sikho da maan bada rahe ho waheguru tenu chardikala de rakhe ❤❤

  • @rajvirsingh7044
    @rajvirsingh7044 10 місяців тому +11

    ਵਾਹਿਗੁਰੂ ਜੀ ਭਲੀ ਕਰੇ 🙏
    ਬਹੁਤ ਪਿਆਰੀ ਵੀਡੀਓ ਵੀਰ

  • @user-to8wr4vv9z
    @user-to8wr4vv9z 10 місяців тому +40

    Kunming ranks 33rd in the GDP ranking of Chinese cities and is a second-tier city with 8.6 million people. Because of its high altitude, spring-like weather all year round, and very good climate, it is called the Spring City.😎

  • @Beast-666m
    @Beast-666m 10 місяців тому +13

    总体来说不错的视频,希望你能一直更客观的制作下去❤

  • @hardeepsg2119
    @hardeepsg2119 10 місяців тому +4

    ਕਿੰਨਾ ਸੋਹਣਾ ਤੇ ਸਾਫ ਸੁਥਰਾ aa😮😮

  • @ovoovovovov
    @ovoovovovov 10 місяців тому +4

    हैलो, मैं चीनी हूँ, और मैं आपको सुझाव देना चाहूँगा कि आप वीडियो अपलोड करने का प्रयास करें बिलीबिलि के लिए जो चीन की सबसे बड़ी वीडियो वेबसाइट है, ताकि आप वीडियो को अधिक लोगों तक पहुँचा सकें. यह आपके वीडियो को देखने के लिए मजेदार है, शायद इसे अधिक लोगों के साथ साझा करें, बहुत से लोग इसे देखने का आनंद लेंगे

  • @jeffreysetapak
    @jeffreysetapak 10 місяців тому +6

    That thing on the electrical bike is not really raincoat. It's meant to block the cool/cold wind when you are speeding on the road.

  • @manmeet-Sachdeva.
    @manmeet-Sachdeva. 10 місяців тому +2

    ਲੀਡਰ ਚੰਗੇ ਹੋਣ ਤਾਂ ਤਰੱਕੀ ਹੁੰਦੀ ਹੈ

  • @daljitdeol8915
    @daljitdeol8915 10 місяців тому +9

    Brar we are proud of you that you are managing your Khalsa look , keep doing the good job , Baba Ji Kirpa karnge .

  • @maninanar8841
    @maninanar8841 10 місяців тому +5

    Let the Indian media note this progress and replicate in India . We have some differences with China but we should copy good points from this country and stop false drumming everyday .

  • @BikeAndBeyondChannel
    @BikeAndBeyondChannel 10 місяців тому +9

    China has really developed in a big way

  • @indersidhulehra2603
    @indersidhulehra2603 10 місяців тому +3

    Navdeep veer ਤੁਸੀਂ ਕਿਸੇ ਵੀ ਦੇਸ਼ ਜਾਣੇ ਹੋ ਉਥੋਂ ਦਾ ਪਿੰਡ ਵਾਲਾ ਏਰੀਆ ਵੀ ਦਿਖਾਇਆ ਕਰੋ ਪਤਾ ਵੀ ਲੱਗੇ ਹੋਰਾਂ ਦੇਸ਼ਾਂ ਦੇ ਪਿੰਡ ਪੰਜਾਬ ਨਾਲੋਂ ਕਿਨੇ ਵਖਰੇ ਨੇ

  • @user-fz3ir2ks8d
    @user-fz3ir2ks8d 10 місяців тому +9

    ❤ Singh is Real 👑 King of World 🌏❤️

  • @zackyin502
    @zackyin502 10 місяців тому +4

    The man smoking. The man you met on the side of the road. He does not want to express that you go to Xinjiang, he wants to tell you "Yiliang". It's a roast duck restaurant❤

  • @SukhwinderSingh-wq5ip
    @SukhwinderSingh-wq5ip 10 місяців тому +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @user-zz4sc6nl4o
    @user-zz4sc6nl4o 10 місяців тому +5

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @jugrajsinghsidhu1551
    @jugrajsinghsidhu1551 10 місяців тому +3

    ਹੋ ਸਕਦਾ ਇਸ ਸ਼ਹਿਰ ਵਿੱਚ ਅਮੀਰ ਲੋਕ ਜ਼ਿਆਦਾ ਰਹਿੰਦੇ ਹੋਣ ਕਰਕੇ ਇਹਨਾ ਸੋਹਣਾ ਹੋਵੇ ਪਰ ਨਵਦੀਪ ਬਰਾੜ ਛੋਟੇ ਵੀਰ ਇਹਨਾ ਦੇ ਪਿੰਡ ਖੇਤੀਬਾੜੀ ਦਾ ਕੀ ਹਿਸਾਬ ਕਿਤਾਬ ਹੈ ਰਿਮੋਟ ਏਰੀਆ ਦੇ ਵਿਲੋਗ ਵੀ ਜ਼ਰੂਰ ਬਣਾਈ ਕਿਉਂਕਿ ਸੁਣਨ ਵਿੱਚ ਆਇਆ ਕਾਮਰੇਡਾਂ ਦੀ ਸਰਕਾਰ ਨੇ ਇਸ ਦੇਸ਼ ਨੂੰ ਬਹੁਤ ਤਰੱਕੀ ਕਰਵਾਈ ਹੈ

    • @qingbomo7160
      @qingbomo7160 28 днів тому +2

      这是中国落后省份最普通的地方,住在这里的不是有钱人,我就住在这样的地方。

  • @amubi
    @amubi 3 місяці тому +1

    Good infrastructure and law order to keep infrastructure in tip top conditions is important to give everybody the chance to enjoy it

  • @ib1463
    @ib1463 10 місяців тому +2

    ਭਾ ਜੀ, ਬਹੁਤ ਵਧੀਆ ਪਹਿਲਾਂ ਦਿਨ, ਸਾਨੂੰ ਤੇ ਇਥੇ ਅੰਮ੍ਰਿਤਸਰ ਵਿੱਚ ਕਮਰੇ ਵਿੱਚ ਬੈਠਿਆ ਨੂੰ ਬਾਹਰ ਨਿਕਲਣ ਤੋਂ ਡਰ ਲਗਦਾ ਹੈ ਕਿਉਂ ਕਿ ਅਸੀਂ ਤੁਹਾਡੀ VDO ਚਾਇਨਾ ਵਿੱਚ ਬਾਰਸ਼ ਵਾਲੀ ਦੇਖ ਲਈ ਹੈ। ਧੰਨਵਾਦ।

  • @deepsandhu441
    @deepsandhu441 10 місяців тому +3

    16:42 magr ustaad ne scottery sidi kille ch mari 😂😂

  • @harpreetsungh3325
    @harpreetsungh3325 10 місяців тому +7

    ਜੋ ਕਹਿਦੇ ਇਡੀਆ ਦੀ ਅਬਾਦੀ ਜਿਆਦਾ ਤਾ ਕਰਕੇ ਸਾਫ ਜਾ ਰੂਲ ਨੀ ਫੋਲੋ ਕਰਦੋ ਪਰ ਚਾਈਨਾ ਮਸਾਲ ਏ ਕਿਨੀ ਤਰੱਕੀ ਕਿਤੀ ਸਾਲੇ ਨੇ ਬਹੁਤ ਜਿਆਦਾ ਤਰੱਕੀ ਕਰ ਗਿਆ ਸਿਰਫ ਬੀਹ ਸਾਲਾ ਚ ਕਿਤੀ 👍🏻🙏❤️

    • @davenobody407
      @davenobody407 9 місяців тому +1

      It took China 40yrs to get here today.

  • @AvtarSingh-pw7fv
    @AvtarSingh-pw7fv 10 місяців тому +26

    ਤਰੱਕੀ ਤਾਂ ਅਸੀਂ ਵੀ ਬਥੇਰੀ ਕਰ ਸਕਦੇ ਸੀ ਪਰ ਸਾਨੂੰ ਰਿਸ਼ਵਤਖੋਰੀ ਦੇ ਜੰਜਾਲ ਨੇ ਖਾ ਲਿਆ ਵੈਸੇ ਵੀ ਜਦ ਤੱਕ ਦੇਸ਼ ਤੇ ਰਾਜ ਕਰਨ ਵਾਲੇ ਨੇਤਾ ਇਮਾਨਦਾਰ ਨਹੀਂ ਚੁਣਦੇ ਤਦ ਤੱਕ ਆਹੀ ਹਾਲ ਜਾਂ ਇਸ ਤੋਂ ਵੀ ਮਾੜਾ ਹਾਲ ਰਹੇਗਾ

    • @user-fb8qj4by2v
      @user-fb8qj4by2v 10 місяців тому +2

      ਨਹੀਂ ਜੀ ਤੁਸੀਂ ਗਲਤ ਸੋਚੀ ਬੈਠੇ ਹੋ ਰਿਸ਼ਵਤਖ਼ੋਰੀ ਕਿਸ ਨੇ ਸ਼ੂਰੁ ਕੀਤੀ ਆਮ ਆਵਾਮ ਨੇ ਜਿਵੇਂ ਕਿ ਨਾਕੇ ਤੇ ਪੁਲਿਸ ਨੇ ਰੋਕ ਕੇ ਵਹੀਕਲ ਦੇ ਕਾਗਜ਼ ਮੰਗੇ ਇੱਕ ਕਾਗਜ਼ ਜਿਵੇਂ ਕਿ ਲਾਇਸੰਸ ਨਹੀ ਤਾਂ ਰਿਸ਼ਵਤ
      ਜੇ ਬੱਚੇ ਨੂੰ ਨੌਕਰੀ ਤੇ ਲਗਵਾਉਣਾ ਬੱਚਾ ਨੇ ਤਿਆਰੀ ਨਹੀਂ ਕੀਤੀ ਜਾ ਨਸ਼ਾ ਕਰਦਾ ਹੈ ਤਾਂ ਰਿਸ਼ਵਤ ਜੇ ਬੱਚੇ ਨੂੰ ਕੈਨੇਡਾ ਭੇਜਣਾ ਹੈ ਪਰ ਬੱਚਾ ਪੜਿਆ ਨਹੀਂ ਕੁੜੀ ਨਾਲ ਵਿਆਹ ਕਰਕੇ ਪਹਿਲਾਂ ਕੁੜੀ ਤੇ ਪੈਸੇ ਲਾਕੇ ਭੇਜਣਾ ਫਿਰ ਕੁੜੀ ਮੁੰਡੇ ਨੂੰ ਸੱਦੁਗੀ ਭਾਵੇਂ ਸੱਦੇ ਭਾਵੇਂ ਨਾ ਸੱਦੇ ਫਿਰ ਰਿਸ਼ਵਤ ਮੰਗਦਾ ਕੋਈ ਨਹੀ ਪਰ ਆਵਾਮ ਆਪ ਦਿੰਦੀ ਹੈ ਜੇਕਰ ਕੋਈ ਵੀ ਕੰਮ ਸਰਕਾਰ ਤੋਂ ਲੈਣਾ ਹੋਵੇ ਆਵਾਮ ਏਕਾ ਕਰਕੇ ਵੀ ਲੈ ਸਕਦੀ ਹੈ ਜਿਵੇਂ ਕਿ ਨਸ਼ਾ ਬੰਦ ਕਰਵਾਉਣਾ ਪਰ ਕਰਦਾ ਕੋਈ ਵੀ ਨਹੀਂ

    • @augenauf6790
      @augenauf6790 10 місяців тому +1

      ਯਾਰ bro.. ਸਾਡੇ ਲੋਕਾਂ ਨੂ ਕੱਦੋਂ ਅਕਲ ਆਏਗੀ. India ਕੱਦੋਂ ਬਣੇਗਾ ਏਨਾ ਸਾਫ, ਸੋਹਣਾ ਤੇ ਅਮੀਰ।

    • @augenauf6790
      @augenauf6790 10 місяців тому +2

      Bro.. When will our people come to their senses? When will India become so clean, beautiful and rich?

    • @Kang_dulla.
      @Kang_dulla. 10 місяців тому

      ਸਹੀ। ਗੱਲ। ਬਈ। ਤੁਸੀਂ। ਦੁਬਈ। ਦੇਖ। ਲਉ ।।.. 1960 to hi staat Kita ਤਰੱਕੀ ਵਾਲਾ ਕੰਮ। ਤੇ। ਹੋਰ। ਸਾਰੀ। ਰੇਤਾ ਚ ਦੇਖੋ। ਕਿੰਨੀ ਤਰੱਕੀ। ਕੀਤੀ ।।.. ਜਿੰਨਾ ਇਡੀਆ ਨੂੰ। ਲੁੱਟਿਆ। ਅੱਜ ਅਮਰੀਕਾ। ਤੋ ਵੀ। ਅਾਗੇ ਹੋਣਾ ਸੀ

  • @JasvinderSingh-un4eb
    @JasvinderSingh-un4eb 10 місяців тому +5

    ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jaswantrai5840
    @jaswantrai5840 10 місяців тому +3

    Navdeep singh ji china1949 ch docialist State ban gia se. China 1980 tak strong ate stabilise karan ch successful ho gia se , one child policy lagu kar dite hovege. Eighties to baad es country ne bahut fast development kete hai. Indian press ni China de development lokan nu dasne chahe de ho.

  • @ParamjitSingh-ok8he
    @ParamjitSingh-ok8he 10 місяців тому +20

    ਨਵਦੀਪ ਜੀ ਚਾਈਨਾ ਨੇ ਤਰੱਕੀ 10-15 ਸਾਲਾਂ ਚ ਨਹੀਂ ਕੀਤੀ। 1980 ਤੋਂ ਬਾਅਦ ਬਹੁਤ ਵੱਡੇ-ਵੱਡੇ ਸੁਧਾਰ ਕੀਤੇ ਹਨ। ਇੱਕ ਬੱਚੇ ਵਾਲੀ ਪਾਲਿਸੀ ਤਕਰੀਬਨ 1980 ਚ ਸ਼ੁਰੂ ਕੀਤੀ ਸੀ। ਵੱਡੇ-ਵੱਡੇ ਸੁਧਾਰ ਉਸ ਆਬਾਦੀ ਕੰਟਰੋਲ ਨੀਤੀ ਬਾਅਦ ਹੀ ਸ਼ੁਰੂ ਹੋਏ ਸਨ।ਦੰਦਾਂ ਦੀਆਂ ਬੀਮਾਰੀਆਂ ਸਿਰਫ ਮਾਸ, ਮੱਛੀ ਹੀ ਨਹੀਂ ਸੱਭ ਤਰ੍ਹਾਂ ਦੇ ਖਾਣ ਪੀਣ ਨਾਲ ਹੁੰਦੀਆਂ ਹਨ, ਖਾਸ ਕਰਕੇ ਮਿੱਠਾ ਖਾਣਾ ਵੈਜੀਟੇਰੀਅਨ ਹੀ ਹੁੰਦਾ ਹੈ।
    ਇਹ ਵੀ ਸੱਭ ਨੂੰ ਪਤਾ ਹੈ ਕਿ ਚੀਨ ਪੂਰੀ ਤਰ੍ਹਾਂ ਨਾਸਤਿਕ ਦੇਸ਼ ਹੈ।ਇਸ ਦੀ ਜਾਣਕਾਰੀ ਤੁਹਾਡੀ ਇਸ ਯਾਤਰਾ ਦੇ ਤਜਰਬੇ ਤੋਂ ਜਿਆਦਾ ਪਤਾ ਲੱਗੇਗੀ।

    • @JaswantSingh-tu5du
      @JaswantSingh-tu5du 10 місяців тому +4

      ਚੀਨ ਨੇ ਹੁਣ ਅਪਣੀ ਵਨ ਚਾਈਲਡ ਪਾਲਸੀ ਤੋਂ ਤੌਬਾ ਕਰ ਲਈ ਹੈ ਪਰ ਪੰਜਾਬੀਆਂ ਨੂੰ ਅਪਣੀ ਗਲਤੀ ਦਾ ਅਹਿਸਾਸ ਹਾਲੇ ਨਹੀਂ ਹੋਇਆ !

    • @ParamjitSingh-ok8he
      @ParamjitSingh-ok8he 10 місяців тому

      @@JaswantSingh-tu5du ਜੀ ਜਦੋਂ ਚੀਨ ਦੀ ਆਬਾਦੀ ਘਟਣੀ ਸ਼ੁਰੂ ਹੋਈ ਉਦੋਂ ਉਨ੍ਹਾਂ ਨੇ ਕੁਛ ਛੋਟਾਂ ਦੇਣੀਆਂ ਸ਼ੁਰੂ ਕੀਤੀਆਂ ਇੱਕ ਬੱਚੇ ਵਾਲੀ ਨੀਤੀ ਤੇ। ਹੁਣ ਦੋ ਬੱਚਿਆਂ ਦੀ ਨੀਤੀ ਬੰਦਸ਼ਾਂ ਨਾਲ ਹੈ।ਪੰਜਾਬੀਆਂ ਦਾ ਮਸਲਾ ਤਾਂ ਹੋਰ ਫਿਕਰਮੰਦੀ ਵਾਲਾ ਹੈ ਜਿਵੇਂ ਪੰਜਾਬੀਅਤ ਖਤਮ ਹੋਣ, ਪੰਜਾਬੀਅਤ ਕਮਜੋਰ ਪੈਣੀ ਤੇ ਹੋਰਨਾਂ ਕੌਮਾਂ ਦਾ ਪੰਜਾਬੀਅਤ ਤੇ ਭਾਰੂ ਪੈਣਾ ਜਾਂ ਭਾਰੂ ਪੈਣ ਦਾ ਖਤਰਾ।ਪੰਜਾਬੀਆਂ ਦੀ ਇੱਕ ਬੱਚੇ ਜਾਂ ਘੱਟ ਬੱਚਿਆਂ ਵਾਲੀ ਨੀਤੀ ਤਾਂ ਬਿਲਕੁਲ ਗਲਤ ਹੈ।ਹੁਣ ਥੋੜ੍ਹਾ ਬਹੁਤ ਦੋ ਬੱਚਿਆਂ ਵੱਲ ਪਰਤ ਰਹੇ ਹਨ।

    • @gzz611
      @gzz611 10 місяців тому +3

      你可以了解一下中国最近时间的经济增长量,新建设的车站公路铁树数量,等等等

    • @user-iq6ox2gc9h
      @user-iq6ox2gc9h 10 місяців тому +2

      @@JaswantSingh-tu5du China does not engage in family planning, can the living standards and conditions of the post-80s and post-90s in China be as good as they are today? It is because the current urbanization in China has led to the influx of young people into cities, while rural areas are filled with elderly people who lack fertility. People in cities do not like to have children, so China's family planning has been relaxed to three children. Only by having fewer children can Chinese young people release consumption, alleviate pressure, increase labor value, and rapidly popularize real estate and cars. Only by popularizing these can Chinese people enter the next era of consumption.

    • @JaswantSingh-tu5du
      @JaswantSingh-tu5du 10 місяців тому

      @wangleo6788 I am really very sorry, I can't understand Chinese language.

  • @JaswinderSingh-io7uo
    @JaswinderSingh-io7uo 10 місяців тому +6

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤

  • @satnamsinghsatta3464
    @satnamsinghsatta3464 10 місяців тому +4

    ਛੋਟੇ ਵੀਰ ਜੋ ਚਾਈਨਾ ਦੇ ਐਪ ਡੰਨ ਲੋਡ ਕਰ ਲਏ ਮੈਪ ਜਾ ਕੋਈ ਹੋਰ ਐਪ ਜਿਸ ਦੀਆ ਲੋੜਵੰਦ ਹੈ ❤

  • @hamusutaw
    @hamusutaw 10 місяців тому +5

    You cannot use 5G because your phone may not support China Telecom's frequency band or your phone may not support 5G. Tip: To buy a mobile phone, you need to go to the direct store of the mobile phone manufacturer, because the telecom business hall or small shops will be much more expensive!

    • @aman4219
      @aman4219 10 місяців тому +1

      They are using iPhone latest

  • @jagdeepsinghkingra7268
    @jagdeepsinghkingra7268 10 місяців тому +5

    ਵਾਹਿਗੁਰੂ ਅੰਗ ਸੰਗ ਸਹਾਈ ਰਹੇ

  • @paramsaini5327
    @paramsaini5327 10 місяців тому +6

    Waheguru mehar kra bhaji sab te ma waheguru thunu Sara word ghumava 🙏🏻🙏🏻🙏🏻 te tarkiyea deva ❤❤❤❤❤

  • @harry9412
    @harry9412 10 місяців тому +28

    Nostalgic kar ditta....old memories rewinded. I have spent my childhood in 80s in Beijing, China....it seemed highly developed and clean than too, maybe bcoz city areas, however rural and other areas might not have developed that much....
    Chinese do get excited seeing Sikhs they used to love my younger brother and were very fond of him different look....one old Chinese man started talking in hindi with my Father we were shocked but happy to listen....Great wall of China, Old palaces, many more memories......waiting for your coming videos...Thank you for showing it in 2023....

    • @hardeepsinghbehniwal3033
      @hardeepsinghbehniwal3033 10 місяців тому +1

      Tusi y othe ki krde c

    • @harry9412
      @harry9412 10 місяців тому +1

      @@hardeepsinghbehniwal3033 Daddyji service vich c iss layi uthe c.....assi kids c...schooling international school vich hoyi c...good memories there...

  • @gurjantmaan9834
    @gurjantmaan9834 10 місяців тому +2

    ਭਰਾ ਚੀਨ ਦੀ ਕੰਧ ਅਤੇ ਕੱਚ ਦਾ ਪੁੱਲ ਜਰੂਰ ਵਖਾਈ

  • @sandeepsidhu2695
    @sandeepsidhu2695 10 місяців тому +1

    ਬਹੁਤ ਤਰੱਕੀ ਕੀਤੀ ਚੀਨ ਨੇ

  • @kamaldeepsingh2126
    @kamaldeepsingh2126 10 місяців тому +9

    ❤❤ If this video has english subtitles it will gain millions views. Very extraordinary content that you will not find in the youtube.

  • @sukhvirsingh2209
    @sukhvirsingh2209 10 місяців тому +3

    I used to live in china before it’s a beautiful country..

  • @ghungroo3850
    @ghungroo3850 10 місяців тому +4

    22ji dry fruit and nuts rakhiya karo

  • @ranjitsingh_
    @ranjitsingh_ 10 місяців тому +2

    ਵਾਹ ਜੀ ਵਾਹ ਇਹਨੂੰ ਕਹਿੰਦੇ ਨੇ ਤਰੱਕੀ ❤❤

  • @gurwindermaan8698
    @gurwindermaan8698 2 місяці тому

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @SukhpalSinghDhaliwal-xt2rt
    @SukhpalSinghDhaliwal-xt2rt 10 місяців тому

    ❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ਵਾਹਿਗੁਰੂ ❤

  • @sisimimi-ui2mj
    @sisimimi-ui2mj 10 місяців тому +3

    😮第一次看到印度锡克族.感觉比其他印度人高大的多!

    • @Harry2002-z9q
      @Harry2002-z9q 10 місяців тому +7

      Sikhs population is mainly consist in Punjab state and punjabis are tallest people in india

  • @involutionakts439
    @involutionakts439 10 місяців тому +15

    The geographical environment of Yunnan is suitable for the growth of fungi, and people in Yunnan also have a tradition of eating wild mushrooms. As a result, people in Yunnan often appear as funny characters in the news because of mushroom poisoning.

    • @gurjotsingh8934
      @gurjotsingh8934 10 місяців тому

      🤣🤣

    • @user-gc6om4ov8e
      @user-gc6om4ov8e 9 місяців тому

      新冠最凶那阵子,吃菌子闹着住院的人数仍然比新冠阳性的多🤣

  • @pppzhang7262
    @pppzhang7262 10 місяців тому +9

    作为一个中国人,我更愿意在乡村生活,那里空气新鲜,交通便利,人少安静😊

    • @user-eq2ce8hg9f
      @user-eq2ce8hg9f 10 місяців тому +1

      现在在乡村住的都挺有钱的

    • @LegenDDD
      @LegenDDD 10 місяців тому +1

      As a indian we too think the same city sucks

  • @user-nh2gh8wh9z
    @user-nh2gh8wh9z 10 місяців тому +3

    China totly devolp cuntry our world❤

  • @gurpreet9719
    @gurpreet9719 10 місяців тому +1

    Knt gal baat

  • @balrajsingh4182
    @balrajsingh4182 10 місяців тому +5

    WaheGuru Ji ka Khalsa WaheGuru Ji ki Fateh

  • @harsimranjit2886
    @harsimranjit2886 10 місяців тому +6

    Bro wear turban for more attraction of Sikh.instead of parna.👍👍👍👍👍👍

  • @TheGurmukhdhaliwal
    @TheGurmukhdhaliwal 10 місяців тому +2

    J veer ticket apne kol collection vaste rakhni chauhna ta,ik extra ticket buy kr la kee 24,25 indian rupees ee aa,par es tra tenu ticket milju Collection vaste 😂

  • @user-fb8qj4by2v
    @user-fb8qj4by2v 10 місяців тому +1

    ਬਰਾੜ ਸਾਹਿਬ ਸਾਰੇ ਦੇਸ਼ਾ ਵਿੱਚ ( ਜਿੱਥੇ ) ਵੀ ਜਾਦੇ ਹੋ ਸਿੱਖ ਧਰਮ ਬਾਰੇ ਵੀ ਦੱਸਿਆ ਕਰੋ ਕਿ ਸਿੱਖ ਅਤੇ ਮੁਸਲਿਮ ਧਰਮ ਵਿੱਚ ਕੀ ਫਰਕ ਹੈ ਸਿੱਖ ਧਰਮ ਬਾਰੇ ਬਹੁਤ ਜ਼ਿਆਦਾ ਦੇਸ਼ਾ ਵਿੱਚ ਆਵਾਮ ਨੂੰ ਪਤਾ ਹੀ ਨਹੀਂ ਸਭ ਆਵਾਮ ਨੂੰ ਜਾਣਕਾਰੀ ਹਾਸਿਲ ਕਰਵਾਇਆ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਬਰਾੜ ਜੀ

    • @anf6860
      @anf6860 10 місяців тому +1

      是个中国人都知道戴这种头巾的是三哥

  • @sainitravels47
    @sainitravels47 10 місяців тому

    Nice ਬਰੌ ❤❤, ਰੱਬ ਰਾਖਾ 🙏🏼👏🏼

  • @BikeAndBeyondChannel
    @BikeAndBeyondChannel 10 місяців тому +8

    Please also show rural China, take us to the village life in China.

  • @pdfy
    @pdfy 10 місяців тому +3

    从B站看到过来的,用手机翻译软件,不然不会找饭店点菜,只吃米饭会饿死的。

  • @sun-cf8sc
    @sun-cf8sc 10 місяців тому +3

    中国 西北地方也有锡克族人。

  • @DINENEAT
    @DINENEAT 10 місяців тому +1

    ਵੀਰ ਚੀਨ ਦੀ ਫੂਡ ਮਾਰਕੀਟ ਜਰੂਰ ਦਿਖਾਈ

  • @AmarjitSingh-tm3pu
    @AmarjitSingh-tm3pu 10 місяців тому +4

    ਵੀਰ ਜੀ ਚਾਈਨਾ ਦੇ ਪਿੰਡਾਂ ਵਿਚ ਵੀ ਜਰੂਰ ਜਾਓ❤❤

  • @lyri-kyunero
    @lyri-kyunero 10 місяців тому +6

    A kind reminder: To use 5G network, you need a mobile that supports it, otherwise it will be limited in 4G, this is dominated by the mobile, not the SIM card.

    • @fenglihei
      @fenglihei 10 місяців тому

      实际4g卡也可以用5g..,.....

    • @user-pq2kg3os1h
      @user-pq2kg3os1h 10 місяців тому

      he use the vpn ,so 2G

    • @jingzhi2898
      @jingzhi2898 10 місяців тому

      @user-pq2kg3os1h 和这个关系不大

    • @jingzhi2898
      @jingzhi2898 10 місяців тому

      和手机以及sim的网络制式支持种类也有关系

    • @davenobody407
      @davenobody407 9 місяців тому

      用华为手机保证5G - using Huawei phone guarantees 5G signal.

  • @gurjantmaan9834
    @gurjantmaan9834 10 місяців тому +3

    ਇਕ ਬੱਸ ਵੀ ਚਲਦੀ ਚੀਨ ਵਿੱਚ ਬਿੰਨਾ ਡਰਾਈਵਰ ਤੋਂ ਉਸ ਦਾ ਵਲੌਗ ਵੀ ਬਣਾਵੀਂ ਵਿਊ ਬਹੁਤ ਆਉਣਗੇ

  • @Harry2002-z9q
    @Harry2002-z9q 10 місяців тому +3

    Very good vlog navdeep bro and china very clean and advance country😊

  • @ZEESHAN97534
    @ZEESHAN97534 10 місяців тому +1

    12:54 bhai 1400 month 200GB internet data Pakistan Main Hai love from Pakistan 🇵🇰❤️

  • @user-sv7jr8fw2y
    @user-sv7jr8fw2y 10 місяців тому +4

    哈哈哈,选了个很贵的5G套餐,不会点菜真的很难受。

  • @sukhvirsidhu5895
    @sukhvirsidhu5895 10 місяців тому +1

    #16:41 ਤੇ ਸਕੂਟਰੀ ਠੋਕੀ ਪਤੰਦਰ ਨੇ 😅😅

  • @johalhundalmusicofficial
    @johalhundalmusicofficial 10 місяців тому +1

    Ssa❤

  • @swaransingh483
    @swaransingh483 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ

  • @daljitsingh7980
    @daljitsingh7980 10 місяців тому +4

    ਸਤਿ ਸ੍ਰੀ ਅਕਾਲ ਬਰਾੜ ਸਾਬ 🙏

  • @RajinderSingh-ds3mf
    @RajinderSingh-ds3mf 10 місяців тому +1

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @singhnavdeepchandi4139
    @singhnavdeepchandi4139 10 місяців тому +2

    greece v yunaan hi hai veere

  • @pendutv6302
    @pendutv6302 10 місяців тому +3

    Waheguru ji 🙏

  • @Kulvirsinghsidhu-s7e
    @Kulvirsinghsidhu-s7e 10 місяців тому +2

    👍👍👍

  • @HarvinderSingh-ec2bu
    @HarvinderSingh-ec2bu 10 місяців тому +1

    Navdeep VR ji waheguru ji aap ji aap ji toor vadhia rakhe 🙏🙏❤️🇮🇳

  • @HarpreetSingh-qe4oc
    @HarpreetSingh-qe4oc 10 місяців тому

    Proud of you veer
    ...jiyo zindagi khul k

  • @LaambaMjs2480
    @LaambaMjs2480 10 місяців тому +1

    Greece was known as Yunan in ancient times.

  • @Jassiofficia
    @Jassiofficia 10 місяців тому +1

    kanttt video teh kantttt vibe😎😎

  • @user-lz6uu3uf1t
    @user-lz6uu3uf1t 10 місяців тому +1

    Veer wechat pay use kar lai ya alipay use kar lai dono safe ne

  • @snehjosan6664
    @snehjosan6664 10 місяців тому +1

    Bai ji country change krke apple ID di tuc Chinese apps download kr skde o.

  • @anoopsingh8543
    @anoopsingh8543 10 місяців тому +3

    Veer ji pag banaya kro
    Jada impression hoiga 👍👍👍👍

  • @ShivNath-pr3bw
    @ShivNath-pr3bw 10 місяців тому +1

    Bhut Sundar veer jiiii

  • @IqbalSingh-ys8hb
    @IqbalSingh-ys8hb 10 місяців тому +1

    Navdeep you are doing great work .very nice video.

  • @ghungroo3850
    @ghungroo3850 10 місяців тому +1

    Good Info. Thanks

  • @MANDEEPSINGH-kv8kd
    @MANDEEPSINGH-kv8kd 10 місяців тому +1

    Incredible china 🇨🇳 👏

  • @RameshKumar-fr1vz
    @RameshKumar-fr1vz 10 місяців тому +1

    Satsriakal pahelwana good morning ji waheguru waheguru waheguru waheguru from Sri Ganga Nagar Rajasthan 🙏🙏🙏🙏

    • @RameshKumar-fr1vz
      @RameshKumar-fr1vz 10 місяців тому

      Navdeep Singh sahab ji yaar Ripley ta banda he kady kady hi sahi pr he jrur. Dil khush ho janda he baki sab vadhia vilog jabardast aa

  • @gajjansingh4876
    @gajjansingh4876 10 місяців тому +2

    Vadhia trakki keeti China ne

  • @jaswindersinghtoor4048
    @jaswindersinghtoor4048 10 місяців тому +1

    ਵਾਹਿਗੁਰੂ

  • @bali1978
    @bali1978 10 місяців тому +1

    Excellent vlog, thanks for showing us these places. You explain things very well.

  • @channiwraich6393
    @channiwraich6393 10 місяців тому +2

    Waheguru ji❤❤

  • @karanbajwa2177
    @karanbajwa2177 10 місяців тому +1

    ਬਹੁਤ ਸੋਹਣਾ ਸ਼ਹਿਰ ਹੈ ਜੀ🥰

  • @SINGH00038
    @SINGH00038 10 місяців тому +2

    Enjoy your china tour bhra❤

  • @pppzhang7262
    @pppzhang7262 10 місяців тому +1

    My friend, your phone may not support 5G networks, which are covered in almost all areas of China

  • @bejindergrewal9413
    @bejindergrewal9413 10 місяців тому +1

    Veere main Kunming di visit kiti c ,

  • @GurvinderSingh-it8qn
    @GurvinderSingh-it8qn 10 місяців тому +1

    Nice veer ji