Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
●Jatt di Joon Buri●HAWAYEIN MOVIE●Siyasat●Baba Nanak●Pawan Guru Pani Pita●Rally●Rally 2●Duan●Babe Da Khooh●Chai Wala - Shayari●Waris Nalwe Da●Sardar Bolda●Adab Punjabi●Adab Punjabi 2 & 3●Sahibzade Guru Gobind Singh Sahib De - Shayari●Punjab Punjabi Zindabad●Snapchat●Dangerous China●Laangha (Corridor)●Naa Mein - Shayari●Mummy Daddy●Tau Khasme Milna●Khayal - Shayari ●Jogiya●Umeed●Boli●Online●Veer Ras●E Doye Naina●Mandian ch Jatt●Singh Maarde Thokar●Teri Yaad (Hawayein)●Police●Deg●Holi●Moter Te Meter●Mitti●21st Century Saadh●Maa Boli●Chup●Att De Shikari (Marno Mool Naa) ●Sangraand●Kaum De Heerey●Khalsa●Waheguru●EKAM MOVIE●Soorveer●Ashiqan Di Line●Sardar (Pehla Sardar Han)●Uchiyan Imartan●Sari Duniya●kar kirpa vaso mere hirdey●Singh Soorme●Hadh Maar GyeEh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ
ਬਾਈ ਕਈ ਭੇਡਾਂ ਕਹਿ ਦਿੰਦੀਆਂ ਕਿ ਕੀਆ ਏਹ ashiqa ਦੀ ਗੱਲ ਕਰੀ ਆ ਏਹਦੇ ਚ.."ਉਹਨਾਂ ਨੂੰ ਦੱਸ ਦਵਾ ਏਹ ਦਿੱਲੀ ਸੰਸਦ ਨੂੰ ਕਿਹਾ ਗਿਆ ਹੈ ਮਾਨ ਸਾਬ ਦੁਆਰਾ ਕਿਉਂਕਿ ਦਿੱਲੀ ਵਿੱਚ ਸਾਰੀਆਂ ਸਟੇਟਾਂ ਦੇ ਫੈਸਲੇ ਸੁਣੇ ਜਾਂਦੇ ਆ ਤਾ ਓਥੇ ਅਖੀਰ ਚ ਪੰਜਾਬ ਦੀ ਵਾਰੀ ਆਉਂਦੀ ਆ..ashiq ਸਟੇਟਸ ਨੂੰ ਕਿਹਾ ਗਿਆ, ਏਹ ਗਾਣਾ bhot ਡੀਪ ਆ.. ਹਰ ਇੱਕ ਦੇ ਸਮਝ ਨਹੀਂ ਆ ਸਕਦਾ.."ਉਹਨਾਂ ਦੇ ਤਾ ਜਮਾਂ ਹੀ ਨੀ ਜਿਨਾਂ ਨੂੰ ਸਾਡੇ ਗ਼ਦਰੀ ਬਾਬਿਆਂ ਤੇ ਸਰਦਾਰ ਕਰਤਾਰ ਸਿੰਘ ਸ਼ਰਾਭਾ ਜੀ ਬਾਰੇ ਹੀ ਨ੍ਹੀ ਪਤਾ... ਬਾਕੀ ਮਾਨ ਸਾਬ ਕੋਈ ਰੀਸ ਨੀ ਤੁਹਾਡੀ #babbumaan #tereashiqadiline #gaggugm7
ਜਿਵੇਂ ਦੇ ਗੀਤ ਬੱਬੂ ਗਾ ਗਿਆ ਜਿਵੇਂ ਬੱਬੂ ਸ਼ੁਰੂ ਤੋਂ ਸਿਸਟਮ ਵਿਰੁੱਧ ਅਵਾਜ ਗੀਤਾਂ ਰਾਹੀ ਚੱਕਦਾ ਆਇਆ ਉਹ ਸਿਰਫ਼ 90s ਦੀ ਪਿੜੀ ਨੂੰ ਹੀ ਪਤਾ ਅੱਜ ਕੱਲ ਦੀ Gen-z ਨੂੰ ਇਹਨਾਂ ਚੀਜ਼ਾਂ ਦਾ ਨਹੀ ਪਤਾ ਬਸ ਇੱਕ ਦੂਜੇ ਦੇ ਪਿੱਛੇ ਲੱਗ ਬੱਬੂ ਨੂੰ ਭੰਡ ਦੇ ਰਹਿੰਦੇ ਉਹ ਵੀ ਬਿਨਾਂ ਕਿਸੇ ਸਬੂਤ ਦੇ, ਜਿਵੇਂ ਦੇ ਗੀਤ ਬੱਬੂ ਗਾ ਗਿਆ ਉਵੇਂ ਦੇ ਗੀਤ ਗਾਉਣ ਲਈ ਜਿਗਰਾ ਚਾਹਿਦਾ ਹੁੰਦਾ ਜੋ ਸਿਰਫ ਬੱਬੂ ਮਾਨ ਕੋਲ ਹੀ ਹੈ ਜਿੰਨੇ ਸਮਾਜਿਕ ਗੀਤ ਬੱਬੂ ਮਾਨ ਨੇ ਗਾਏ ਉਨੇਂ ਗੀਤ ਕੋਈ ਗਾਇਕ ਨੀ ਗਾ ਸਕਿਆ
Sahi gal💯💯
ਝੰਡਾ ਝੂਲਨ ਤੇ ਰੋਂਦਾ ਕਿਉਂ ਸੀ ਅੜਬ ਪੰਜਾਬੀ 😂
Shi keha 22
@@vlogspb11ਆ ਥੂ ਕੋਚ ਸਾਬ 😅😅😅 ਜਾਕੇ ਪੈਂਚਰ ਪੁੰਚਰ ਲਗਾ ਸਾਈਕਲਾਂ ਦੇ
ਸੱਚੀ ਗੱਲ ਆ ਵੀਰ ,, ਕੁੱਤਿਆ ਦਾ ਕੰਮ ਭੋਕਣਾ ਤੇ ਭੋਕੀ ਜਾਣਦੇ ,,
ਇਹ ਉਹ ਵਾਲਾ ਮਾਨ ਆ ਜਿਸ ਨੂੰ ਅੱਜ ਕੱਲ ਦੇ ਬੱਚੇ ਜਾਣਦੇ ਹੀ ਨਹੀਂ ਤੇ ਬੱਸ ਇੱਕ ਦੁੱਜੇ ਨਾਲ ਲੜਣ ਬੈਠ ਜਾਂਦੇ ਜਿਊਂਦਾ ਵਸਦਾ ਰਹਿ ਮਾਨਾ ਤੁਸੀ ਬਹੁਤ ਵਧੀਆ ਕੰਮ ਕੀਤਾ ਇਹ ਗੀਤ ਤੇ ਆਪਣਾ reaction ਦੇ ਕੇ ਵੀਰ ਤਾਂ ਜੋ ਅੱਜ ਦੇ ਜਵਾਕਾ ਨੂੰ ਵੀ ਪਤਾ ਲੱਗੇ ਬੱਬੂ ਮਾਨ ਨੇ ਕੀ ਕੀ ਗਾਇਆ ਹੋਇਆ ਏ ❤❤❤❤❤
Ena gaanea da taaan rehndi dunia tk tod ni aa skda koi, oye jatta kehde timean ch att krvaai payi yrr❤❤
ਜਿਹੜੇ ਮਾਨ ਸਾਬ ਨੂੰ ਸੁਣਦੇ ਕੋਈ ਨੀ ਭੁੱਲਦਾ ਵੀਰ..daily ਸੁਣਦਾ ਮੈਂ ਏਹ ਗਾਣਾ
Na koi sidhu na koi khan one and only babbu Maan
ਬਹੁਤ ਆਏਂ ਬਹੁਤੇ ਨੇ ਆਉਣਾ ਪਰ ਬੱਬੂ ਮਾਨ ਮਾਗ ਨਾ ਕਿਸੇ ਨੇ ਲਿਖਣਾ ਨਾ ਕਿਸੇ ਨੇ ਬੱਬੂ ਮਾਨ ਮਾਗ ਕਿਸੀ ਨੇ ਗਾਉਣਾ ❤❤❤❤❤❤
ਸੌਹਰਤ ਸਵੇਰੇ ਤੇ ਸਾਮੀ ਗੁੰਮਨਾਮੀ,ਚੰਗੇ ਗੀਤ ਗਾਕੇ ਵੀ ਮਿਲੇ ਬਦਨਾਮੀ.।।
waah oh veera kya sach bolya maan sahab bare. hats off to you bro
ਓ ਬੈਠਾ Lawrence ਨਜ਼ਾਰੇ ਲੈਂਦਾ ਜੇਲ ਚ Support ਓਨੂੰ Sarਕਾਰੀ A..ਤੇਰੇ ਆਸ਼ਕਾਂ ਦੀ Line ਬੜੀ ਲੰਮੀ ਅੈਂ ਅਖੀਰ ਵਿੱਚ ਮੇਰੀ ਵਾRiiiii ਅੈ
ਆ ਜਾਓ ਭੇਡੋ ਥੋਨੂੰ ਦੱਸ ਦਈਏ ਕੀ ਕੀ ਗਾਇਆ ਬੱਬੂ ਮਾਨ ਨੇ:●Jatt di Joon Buri●HAWAYEIN MOVIE●Siyasat●Baba Nanak●Pawan Guru Pani Pita●Rally●Rally 2●Duan●Babe Da Khooh●Chai Wala - Shayari●Waris Nalwe Da●Sardar Bolda●Adab Punjabi●Adab Punjabi 2 & 3●Sahibzade Guru Gobind Singh Sahib De - Shayari●Punjab Punjabi Zindabad●Snapchat●Laangha (Corridor)●Naa Mein - Shayari●Mummy Daddy●Tau Khasme Milna●Khayal - Shayari ●Jogiya●Umeed●Boli●Online●Veer Ras●E Doye Naina●Mandian ch Jatt●Singh Maarde Thokar●Teri Yaad (Hawayein)●Police●Deg●Holi●Moter Te Meter●Mitti●21st Century Saadh●Maa Boli●Chup●Att De Shikari (Marno Mool Naa) ●Sangraand●Kaum De Heerey●Khalsa●Waheguru●EKAM MOVIE●Soorveer●Ashiqan Di Line●Sardar (Pehla Sardar Han)●Uchiyan Imartan●Sari Duniya●kar kirpa vaso mere hirdey●Singh Soorme●Hadh Maar GyeEh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ ... ਕਿਸੇ ਬਾਰੇ ਬਕਵਾਸ ਕਰਨ ਤੋਂ ਪਹਿਲਾਂ ਅਪਣਾ ਥੋੜ੍ਹੀ ਬਹੁਤੀ research ਕਰ ਲਿਆ ਕਰੋ...
Thank you brother for bringing up this song to our new generation 🙌🏻
ਮਾਂ ਬੋਲੀ ❤ ਪੰਜਾਬੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੀਆ ਕਰੋ ਪੰਜਾਬੀਓ 🙏 ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ।
● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ.● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ, ● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009
22 ek request aa maan saab de jinhey old song aa eho jiye react kro special ohi chan ohi rattan plz from Australia 🇦🇺
Hnjii bilkul bai please sare old song te react kro 🙏
Sach keha veer babbu bai ghaint..
Veere kaum de heere song te v reaction krdo babbu maan dee❤️🥰eh v loka nu pta lgge
Bache bache hi hunde a baap srif ik hunda srif Punjabi industry of babbu Maan saab ji dil da ni mada sada babbu Maan saab adab Punjabi wala ❤❤❤❤❤bache bache hi a
love u maan saab
ਖੰਟ ਮਾਨਪੁਰ ❤
Ustad maan saab ❤❤
Luv u maan saab.
Babbu Maan Bai ne jina kaum layi punjab layi gaa ta ohna koi ni gaah sakda
ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ
Love you Maan saab and akash vre ❤❤
Boht boht Dhanwad akash veer jiii apda is song te reaction krn lei ❤❤❤I big respect for you By Indian Soldier Davinder Sandhewal ❤❤
glad that you showed this song to people who didn't know about this....
asi ni bhulle veer g tuc bhul chukke o
Babbu Maan saab ♥️♥️ zindabad
Akash veer Maan saab de song te reaction krde o vdia gall. But jdo tusi channel start kita c. Ohdo babbu bai di photo laayi c hun remove krti
Keu k hun channel chal gya ustaad de sir to ta k kar k hun lord ni
Eh te baghi tabiyatan da maalik aw bai ❤
eh babbumaan aa legend banda bina gallo industry ustaad ni kehndi koi gal aa ta hi ustaad keha babbumaan nu
No one can be another Babbu maan in history🔥❤️
aho sachi koi ena fudu nai ban skda
@@harshdeepsingh8202 teri bhain chodi aa lgda babbumaan ne salya
@@harshdeepsingh8202 tere pyo jina fuddu ni ho skda koi jine tere vrga ghusa jamta sala
@@harshdeepsingh8202oh chl penchoda salya haraam di satte
@@harshdeepsingh8202nhi nhi bneya si ik dalla sabh toh vadda taut Do mooha tahi ragdeya gya Londa Bulldog wrge mooh wala
Lok hun gaan lgge eho jhe geet ..ehne gaa k chadte.. babbu mann❤
🙏🏻 ❤️❤️ Maan saab ♥️
ਹੁਣ ਕਿਉੰ ਨੀ ਕਰਦਾ ਬਾਈ ਏਦਾ ਦੇ ਗਾਣੇ we miss old babbu ❤
Karda bhra tusi suna ne odea gett
Dhuaan(ਧੂਆ)geet aya c ,hadh maar gye aya
@@jattend2145 ashiqa di line te singh better than king alli gll ni ehna songs ch
@@sanddeepkumar5078 ਸਾਰੇ ਗਾਣੇ ਸੁਣੀਦੇ ਆ ਬਾਈ ਦੇ ਪਰ ਹੁਣ ਬਾਈ ਨੇ quantity de chkr ch quality ktha ਦਿੱਤੀ
All tym fav song maan saab da nhi todh koi
Aaj aya swaadddd asliiii 🎉❤❤❤
A kita y shi gaane te react ❤
Babbu maan❤❤❤❤❤
Koi rees ni ehna geetan di ❤❤
Koi tod ni jatta ❤❤
Big fan bro ustad babu mann
Ajj v feel karwa rhya a song ❤ luv u astaad ji ❤
Legendary song ⛳🤘❤️❤️💪💪
Maan Saab ❤
wah maan saab a song nhi bhulna rehndi zindagi tak
Love u maan sab g
ਹੌਲੀ ਹੌਲੀ ਭੁੱਲਦੇ ਜਾਂਦੇ ਚੇਰਿਆ ਤੋਂ ਅਸੀ ਕਿਵੇਂ ਪਰਦੇ ਚਕਾਗੇJanretion ਹੋਗੀ ਮੋਡ ਸਾਡੀ ਓਹਨਾ ਨੂੰ ਕਿੰਜ਼ ਦਸਾਗੇਲਗਦਾ ਨੀ ਆਉਣ ਵਾਲੇ ਚੇਤੇ ਰੱਖਣਗੇ । ਭਗਤ ਗੁਰੂ ਸੁਖਦੇਵ ਨੂੰਕਟ ਪਲੇਟ ਚ ਜੌ ਮਰਜੀ ਰੱਖ ਦੇਣਾ ਇਹਨਾ ਪਜ ਕੇ ਪੈਣਾ ਸੇਬ ਨੂੰ(I phone ਕਹਿੰਦੇ ਜੀਨੂ)
Es gane krke ustaad te parcha vi hoyea c
Baki ajkl ਜਵਾਕ ਕਿੱਥੇ ਜਾਣ ਦੇ ਇਸ ਬਾਰੇ
khatarnaak❤BM
All time legend ❤❤❤❤maan saab
Shii gall aw bai ustaad ta fir ustaad hi aw
Bro pls reaction on Dirba 2010 By Babbu Maan biggest Crowded live show Ever in history 🔥❤️ bro pls reaction on it it's proudly moment for us ❤️✔️
Kya Rees karne gye Aaj kal de bache babbu Maan saab ji zindabad ❤
Love u maan❤❤
Love you màan saab ❤
Babbu Maan ❤️
Thank you bro bri der main es reaction di wait kr rea c
Bai babbu maan ❤❤❤❤
Eh song ohna nu sun na chaida jo maada bolde ne bina kisi gal tu
MAAN SAAB❤❤❤
Babbu maan zindabad ❤
Jo chej maan sabb gah ge oh na jwaka ne sune na gah skda koi hun ❤❤
Aeinda Tod ni jane
Zindagi na mile dabara song ch reaction karo verre
Babbu maan super duper star ha
Love you ustad Babbu Maan ❤
SIRAAAAAAA GEEEEET❤❤❤
Love you Maan Saab waheguru mehar kre 🙏
Babbu maan zindabad 😎
Babbu maan ❤
Maan saab jiiii
ਭਾਈ ਅਜਮੇਰ ਸਿੰਘ ਦੀ ਲਿਖੀ ਹੋਈ ਆ ਕਿਤਾਬ ਬੋਹਤ ਵਧੀਆ ਵਾ
Beimaan❤
Babbu maan zindabad
Asi ni bhulle sardar g
Sidha hi chalda aa sarkaar de khilaf bai😊
Babbu Maan saab zindabaad
Repect for maan saab❤
Babbu Maan zindabad
Maan saab ❤
MAAN SAAB ❤🔥❤🔥
Love you ustad babbu maan saab ❤❤❤❤❤❤
Edda de song Gaye hue maan saab ji ne Loki fer v mada bolde ne
Duniya hje tkk v anjan aa😀😀bro
ਕੌਮ ਦੇ ਹੀਰੇ ਤੇ ਵੀ ਕਰੋ reaction Bai jwka di ਅੱਖ ਖੁੱਲ ਜਾਣ todi
Koi tod ni ✍️🔥
❤❤❤
Bai tusi maan saab de purane geeta ta reaction le k aunde raho
Super song
Babbumaan forever ❤
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਜ ਦੇ ਬੱਚੇ ਕਹਿੰਦੇ ਮਾਨ ਨੇ ਇਤਿਹਾਸ ਨੀ ਗਾਇਆ😂
Ustad BABBU MAAN Saab 💓
Only Maan Saab 😤🙇♂️
Ustad babbu maan zindawad ❤❤❤
Ustaadbabbumaan
Nice song
Real legend Punjab da Maan babbu maan ❤️🙏
●Jatt di Joon Buri
●HAWAYEIN MOVIE
●Siyasat
●Baba Nanak
●Pawan Guru Pani Pita
●Rally
●Rally 2
●Duan
●Babe Da Khooh
●Chai Wala - Shayari
●Waris Nalwe Da
●Sardar Bolda
●Adab Punjabi
●Adab Punjabi 2 & 3
●Sahibzade Guru Gobind Singh Sahib De - Shayari
●Punjab Punjabi Zindabad
●Snapchat
●Dangerous China
●Laangha (Corridor)
●Naa Mein - Shayari
●Mummy Daddy
●Tau Khasme Milna
●Khayal - Shayari
●Jogiya
●Umeed
●Boli
●Online
●Veer Ras
●E Doye Naina
●Mandian ch Jatt
●Singh Maarde Thokar
●Teri Yaad (Hawayein)
●Police
●Deg
●Holi
●Moter Te Meter
●Mitti
●21st Century Saadh
●Maa Boli
●Chup
●Att De Shikari (Marno Mool Naa) ●Sangraand
●Kaum De Heerey
●Khalsa
●Waheguru
●EKAM MOVIE
●Soorveer
●Ashiqan Di Line
●Sardar (Pehla Sardar Han)
●Uchiyan Imartan
●Sari Duniya
●kar kirpa vaso mere hirdey
●Singh Soorme
●Hadh Maar Gye
Eh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ
ਬਾਈ ਕਈ ਭੇਡਾਂ ਕਹਿ ਦਿੰਦੀਆਂ ਕਿ ਕੀਆ ਏਹ ashiqa ਦੀ ਗੱਲ ਕਰੀ ਆ ਏਹਦੇ ਚ.."ਉਹਨਾਂ ਨੂੰ ਦੱਸ ਦਵਾ ਏਹ ਦਿੱਲੀ ਸੰਸਦ ਨੂੰ ਕਿਹਾ ਗਿਆ ਹੈ ਮਾਨ ਸਾਬ ਦੁਆਰਾ ਕਿਉਂਕਿ ਦਿੱਲੀ ਵਿੱਚ ਸਾਰੀਆਂ ਸਟੇਟਾਂ ਦੇ ਫੈਸਲੇ ਸੁਣੇ ਜਾਂਦੇ ਆ ਤਾ ਓਥੇ ਅਖੀਰ ਚ ਪੰਜਾਬ ਦੀ ਵਾਰੀ ਆਉਂਦੀ ਆ..ashiq ਸਟੇਟਸ ਨੂੰ ਕਿਹਾ ਗਿਆ, ਏਹ ਗਾਣਾ bhot ਡੀਪ ਆ.. ਹਰ ਇੱਕ ਦੇ ਸਮਝ ਨਹੀਂ ਆ ਸਕਦਾ.."ਉਹਨਾਂ ਦੇ ਤਾ ਜਮਾਂ ਹੀ ਨੀ ਜਿਨਾਂ ਨੂੰ ਸਾਡੇ ਗ਼ਦਰੀ ਬਾਬਿਆਂ ਤੇ ਸਰਦਾਰ ਕਰਤਾਰ ਸਿੰਘ ਸ਼ਰਾਭਾ ਜੀ ਬਾਰੇ ਹੀ ਨ੍ਹੀ ਪਤਾ... ਬਾਕੀ ਮਾਨ ਸਾਬ ਕੋਈ ਰੀਸ ਨੀ ਤੁਹਾਡੀ #babbumaan #tereashiqadiline #gaggugm7
ਜਿਵੇਂ ਦੇ ਗੀਤ ਬੱਬੂ ਗਾ ਗਿਆ ਜਿਵੇਂ ਬੱਬੂ ਸ਼ੁਰੂ ਤੋਂ ਸਿਸਟਮ ਵਿਰੁੱਧ ਅਵਾਜ ਗੀਤਾਂ ਰਾਹੀ ਚੱਕਦਾ ਆਇਆ ਉਹ ਸਿਰਫ਼ 90s ਦੀ ਪਿੜੀ ਨੂੰ ਹੀ ਪਤਾ ਅੱਜ ਕੱਲ ਦੀ Gen-z ਨੂੰ ਇਹਨਾਂ ਚੀਜ਼ਾਂ ਦਾ ਨਹੀ ਪਤਾ ਬਸ ਇੱਕ ਦੂਜੇ ਦੇ ਪਿੱਛੇ ਲੱਗ ਬੱਬੂ ਨੂੰ ਭੰਡ ਦੇ ਰਹਿੰਦੇ ਉਹ ਵੀ ਬਿਨਾਂ ਕਿਸੇ ਸਬੂਤ ਦੇ, ਜਿਵੇਂ ਦੇ ਗੀਤ ਬੱਬੂ ਗਾ ਗਿਆ ਉਵੇਂ ਦੇ ਗੀਤ ਗਾਉਣ ਲਈ ਜਿਗਰਾ ਚਾਹਿਦਾ ਹੁੰਦਾ ਜੋ ਸਿਰਫ ਬੱਬੂ ਮਾਨ ਕੋਲ ਹੀ ਹੈ ਜਿੰਨੇ ਸਮਾਜਿਕ ਗੀਤ ਬੱਬੂ ਮਾਨ ਨੇ ਗਾਏ ਉਨੇਂ ਗੀਤ ਕੋਈ ਗਾਇਕ ਨੀ ਗਾ ਸਕਿਆ
Sahi gal💯💯
ਝੰਡਾ ਝੂਲਨ ਤੇ ਰੋਂਦਾ ਕਿਉਂ ਸੀ ਅੜਬ ਪੰਜਾਬੀ 😂
Shi keha 22
@@vlogspb11ਆ ਥੂ ਕੋਚ ਸਾਬ 😅😅😅 ਜਾਕੇ ਪੈਂਚਰ ਪੁੰਚਰ ਲਗਾ ਸਾਈਕਲਾਂ ਦੇ
ਸੱਚੀ ਗੱਲ ਆ ਵੀਰ ,, ਕੁੱਤਿਆ ਦਾ ਕੰਮ ਭੋਕਣਾ ਤੇ ਭੋਕੀ ਜਾਣਦੇ ,,
ਇਹ ਉਹ ਵਾਲਾ ਮਾਨ ਆ ਜਿਸ ਨੂੰ ਅੱਜ ਕੱਲ ਦੇ ਬੱਚੇ ਜਾਣਦੇ ਹੀ ਨਹੀਂ ਤੇ ਬੱਸ ਇੱਕ ਦੁੱਜੇ ਨਾਲ ਲੜਣ ਬੈਠ ਜਾਂਦੇ ਜਿਊਂਦਾ ਵਸਦਾ ਰਹਿ ਮਾਨਾ ਤੁਸੀ ਬਹੁਤ ਵਧੀਆ ਕੰਮ ਕੀਤਾ ਇਹ ਗੀਤ ਤੇ ਆਪਣਾ reaction ਦੇ ਕੇ ਵੀਰ ਤਾਂ ਜੋ ਅੱਜ ਦੇ ਜਵਾਕਾ ਨੂੰ ਵੀ ਪਤਾ ਲੱਗੇ ਬੱਬੂ ਮਾਨ ਨੇ ਕੀ ਕੀ ਗਾਇਆ ਹੋਇਆ ਏ ❤❤❤❤❤
Ena gaanea da taaan rehndi dunia tk tod ni aa skda koi, oye jatta kehde timean ch att krvaai payi yrr❤❤
ਜਿਹੜੇ ਮਾਨ ਸਾਬ ਨੂੰ ਸੁਣਦੇ ਕੋਈ ਨੀ ਭੁੱਲਦਾ ਵੀਰ..daily ਸੁਣਦਾ ਮੈਂ ਏਹ ਗਾਣਾ
Na koi sidhu na koi khan one and only babbu Maan
ਬਹੁਤ ਆਏਂ ਬਹੁਤੇ ਨੇ ਆਉਣਾ ਪਰ ਬੱਬੂ ਮਾਨ ਮਾਗ ਨਾ ਕਿਸੇ ਨੇ ਲਿਖਣਾ ਨਾ ਕਿਸੇ ਨੇ ਬੱਬੂ ਮਾਨ ਮਾਗ ਕਿਸੀ ਨੇ ਗਾਉਣਾ ❤❤❤❤❤❤
ਸੌਹਰਤ ਸਵੇਰੇ ਤੇ ਸਾਮੀ ਗੁੰਮਨਾਮੀ,
ਚੰਗੇ ਗੀਤ ਗਾਕੇ ਵੀ ਮਿਲੇ ਬਦਨਾਮੀ.।।
waah oh veera kya sach bolya maan sahab bare. hats off to you bro
ਓ ਬੈਠਾ Lawrence ਨਜ਼ਾਰੇ ਲੈਂਦਾ ਜੇਲ ਚ Support ਓਨੂੰ Sarਕਾਰੀ A..
ਤੇਰੇ ਆਸ਼ਕਾਂ ਦੀ Line ਬੜੀ ਲੰਮੀ ਅੈਂ ਅਖੀਰ ਵਿੱਚ ਮੇਰੀ ਵਾRiiiii ਅੈ
ਆ ਜਾਓ ਭੇਡੋ ਥੋਨੂੰ ਦੱਸ ਦਈਏ ਕੀ ਕੀ ਗਾਇਆ ਬੱਬੂ ਮਾਨ ਨੇ:
●Jatt di Joon Buri
●HAWAYEIN MOVIE
●Siyasat
●Baba Nanak
●Pawan Guru Pani Pita
●Rally
●Rally 2
●Duan
●Babe Da Khooh
●Chai Wala - Shayari
●Waris Nalwe Da
●Sardar Bolda
●Adab Punjabi
●Adab Punjabi 2 & 3
●Sahibzade Guru Gobind Singh Sahib De - Shayari
●Punjab Punjabi Zindabad
●Snapchat
●Laangha (Corridor)
●Naa Mein - Shayari
●Mummy Daddy
●Tau Khasme Milna
●Khayal - Shayari
●Jogiya
●Umeed
●Boli
●Online
●Veer Ras
●E Doye Naina
●Mandian ch Jatt
●Singh Maarde Thokar
●Teri Yaad (Hawayein)
●Police
●Deg
●Holi
●Moter Te Meter
●Mitti
●21st Century Saadh
●Maa Boli
●Chup
●Att De Shikari (Marno Mool Naa) ●Sangraand
●Kaum De Heerey
●Khalsa
●Waheguru
●EKAM MOVIE
●Soorveer
●Ashiqan Di Line
●Sardar (Pehla Sardar Han)
●Uchiyan Imartan
●Sari Duniya
●kar kirpa vaso mere hirdey
●Singh Soorme
●Hadh Maar Gye
Eh ਤਾਂ ਹਾਲੇ ਉਹ ਗੀਤ ਨੇ ਜਿਹਨਾਂ ਦਾ ਮੁੱਖ ਵਿਸ਼ਾ ਹੀ ਧਾਰਮਿਕ, ਸਮਾਜਿਕ ਤੇ ਰਾਜਨੀਤਕ ਕੁਰੀਤੀਆਂ ਤੇ ਆ_ ਏਹਦੇ ਤੋਂ ਇਲਾਵਾ ਲਗਪਗ ਹਰੇਕ ਤੀਜੇ ਗੀਤ ਚ ਅਗਲਾ ਕੋਈ ਨਾ ਕੋਈ ਗੱਲ ਧਰਮ ਤੇ ਸਮਾਜ ਨਾਲ related ਕਰਦਾ ਤੇ politicians ਤੇ ਤਵਾ ਵੀ ਲਾਉਂਦਾ ... ਕਿਸੇ ਬਾਰੇ ਬਕਵਾਸ ਕਰਨ ਤੋਂ ਪਹਿਲਾਂ ਅਪਣਾ ਥੋੜ੍ਹੀ ਬਹੁਤੀ research ਕਰ ਲਿਆ ਕਰੋ...
Thank you brother for bringing up this song to our new generation 🙌🏻
ਮਾਂ ਬੋਲੀ ❤ ਪੰਜਾਬੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੀਆ ਕਰੋ ਪੰਜਾਬੀਓ 🙏 ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ।
● 84 ਦੇ ਕਤਲੇਆਮ ਤੇ ਪੱਲਿਓ ਪੈਸੇ ਲਾ ਕੇ ਹੁਣ ਤੱਕ ਦੀ ਸਭ ਤੋਂ realistic ਫਿਲਮ ਬਣਾਉਣ ਵਾਲਾ ਕਲਾਕਾਰ ਬੱਬੂ ਮਾਨ_ ਉਹ ਵੀ 2003 ਚ ਜਦੋਂ ਕੋਈ ਗੱਲ ਤੱਕ ਨਹੀਂ ਸੀ ਕਰਦਾ 84 ਦੀ.
● ਪਹਿਲਾ ਕਿਸਾਨੀ ਦੇ ਅਸਲ ਦਰਦ ਬਿਆਨ ਕਰਦਾ ਗੀਤ ਬੱਬੂ ਮਾਨ ਵਲੋਂ ਹੀ ਗਾਇਆ ਗਿਆ ਸੀ ~ ਜੱਟ ਦੀ ਜੂਨ ਬੁਰੀ ' ~2004
● 1992 ਦੇ live show ਚ ਪੁਲਸ ਵਲੋਂ ਕੀਤੇ ਜਾਣ ਵਾਲੇ ਝੂਠੇ ਮੁਕਾਬਲਿਆਂ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜਦਕਿ ਝੂਠੇ ਮੁਕਾਬਲੇ 1996 ਤੱਕ ਪੂਰੇ ਜ਼ੋਰ ਤੇ ਚੱਲ ਰਹੇ ਸੀ ਪੰਜਾਬ ਚ ਤੇ ਬੱਬੂ ਮਾਨ ਨੂੰ ਅਪਣੀ list ਚ add ਕਰਨ ਚ ਅਗਲਿਆਂ ਨੂੰ ਕੋਈ ਇਤਰਾਜ਼ ਨਹੀਂ ਸੀ ਹੋਣਾ,
● ਪਹਿਲੀ ਵਾਰ ਸਿੱਖ ਕੌਮ ਚ ਬੈਠੇ ਪਾਖੰਡੀ ਬਾਬਿਆਂ ਦੇ ਲਾਲ ਬੱਤੀ ਦੀਆਂ ਗੱਡੀਆਂ ਚ ਘੁੰਮਣ, ਪਾਖੰਡਵਾਦ ਫੈਲਾਉਣ ਅਤੇ ਬਾਣੀ ਦਾ ਗਲਤ ਪ੍ਰਚਾਰ ਕਰਨ ਵਾਲਿਆ ਦੇ ਖਿਲਾਫ਼ ਕ੍ਰਾਂਤੀਕਾਰੀ ਗੀਤ ਗਾਉਣ ਵਾਲਾ ਕਲਾਕਾਰ ਬੱਬੂ ਮਾਨ??? ~ 'ਬਾਬਾ ਨਾਨਕ ' 2009
● ਪਹਿਲੀ ਵਾਰ 'ਗਾਂਧੀ ' ਦਾ ਨਾਮ ਸਿੱਧਾ ਗੀਤ ਚ ਲੈ 'ਸਾਰੀ ਅਜ਼ਾਦੀ ਕੱਲਾ ਗਾਂਧੀ ਤਾਂ ਨ੍ਹੀ ਲੈ ਗਿਆ ' ਗਾਉਣ ਵਾਲਾ ਕਲਾਕਾਰ ਬੱਬੂ ਮਾਨ ਜਦਕਿ ਕਾਂਗਰਸ ਅਪਣੇ ਵਿਰਾਟ ਰੂਪ ਚ ਸੀ ਪੰਜਾਬ ਵਿੱਚ ਉਦੋਂ ~ ' ਆਸ਼ਕਾਂ ਦੀ ਲਾਈਨ ' 2009
● ਪਹਿਲੀ ਵਾਰ 'ਕਰਤਾਰ ਸਿੰਘ ਸਰਾਭਾ' ਦੀ ਹੋਂਦ ਨੂੰ ਭੁਲਣ ਵਾਲੇ ਪੰਜਾਬੀਆਂ ਨੂੰ ਯਾਦ ਕਰਵਾਉਣ ਵਾਲਾ ਕਲਾਕਾਰ ਬੱਬੂ ਮਾਨ 'ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ' ਆਸ਼ਿਕਾਂ ਦੀ ਲਾਈਨ ~2009
● ਪਹਿਲੀ ਵਾਰ 'ਹਰੀ ਸਿੰਘ ਨਲਵੇ' ਦੇ ਅਫਗਾਨਿਸਤਾਨ ਦੇ ਕਿਲੇ ਤੇ ਕਬਜ਼ਾਂ ਕਰਨ ਦੀ ਗੱਲ ਪੰਜਾਬੀ ਗੀਤ ਚ ਕਰਨ ਵਾਲਾ ਕਲਾਕਾਰ ਬੱਬੂ ਮਾਨ???? ' ਆਹ ਅਫਗਾਨ ਜਿਹਨਾਂ ਨਾਲ ਲੜ ਕੇ ਗੋਰੇ ਵੀ ਅੱਜ ਥੱਕੇ _ ਹਰੀ ਸਿੰਘ Nalwe ਨੇ ਕੀਤਾ ਰਾਜ ਤੇ ਤੋੜੇ ਨੱਕੇ' ~ ਅੱਤ ਦੇ ਸ਼ਿਕਾਰੀ ~2009
● ਪਹਿਲੀ ਵਾਰ ਵੱਡੀਆਂ ਕੰਪਨੀਆਂ ਦੀ ਕਿਸਾਨਾਂ ਦੀ ਜ਼ਮੀਨ ਤੇ ਮੈਲੀ ਅੱਖ ਬਾਰੇ ਗਾਉਣ ਵਾਲਾ ਕਲਾਕਾਰ ਬੱਬੂ ਮਾਨ, ਜੋ ਕੇ 11 ਸਾਲਾਂ ਬਾਅਦ example ਸਮੇਤ ਦੇਖਣ ਨੂੰ ਮਿਲਿਆ ਕਿਸਾਨੀ ਅੰਦੋਲਨ ਦੌਰਾਨ??? ~ ਪਹਿਲਾਂ ਸਰਦਾਰ ਹਾਂ ~ 2008
● ਪਹਿਲੀ ਵਾਰ ਕਿਸੇ ਖਾੜਕੂ ਸਿੰਘ ਦਾ ਜ਼ਿਕਰ ਅਪਣੇ ਗੀਤ ਵਿਚ ਕਰਨ ਵਾਲਾ ਪਹਿਲਾ commercial ਕਲਾਕਾਰ ਬੱਬੂ ਮਾਨ?? ' ਸੁਰੰਗਾਂ ਪਟ ਕੇ ਲੰਘ ਗਏ ਅਗਲੇ _ ਕਾਹਨੂੰ ਡੱਕਦੀਆਂ ਜੇਲ੍ਹਾਂ ' ~ ਅੱਤ ਦੇ ਸ਼ਿਕਾਰੀ ~ 2009
22 ek request aa maan saab de jinhey old song aa eho jiye react kro special ohi chan ohi rattan plz from Australia 🇦🇺
Hnjii bilkul bai please sare old song te react kro 🙏
Sach keha veer babbu bai ghaint..
Veere kaum de heere song te v reaction krdo babbu maan dee
❤️🥰eh v loka nu pta lgge
Bache bache hi hunde a baap srif ik hunda srif Punjabi industry of babbu Maan saab ji dil da ni mada sada babbu Maan saab adab Punjabi wala ❤❤❤❤❤bache bache hi a
love u maan saab
ਖੰਟ ਮਾਨਪੁਰ ❤
Ustad maan saab ❤❤
Luv u maan saab.
Babbu Maan Bai ne jina kaum layi punjab layi gaa ta ohna koi ni gaah sakda
ਸਾਡੀ ਜਿੰਦ ਸਾਡੀ ਜਾਨ ਸਾਡਾ ਬੱਬੂ ਮਾਨ
Love you Maan saab and akash vre ❤❤
Boht boht Dhanwad akash veer jiii apda is song te reaction krn lei ❤❤❤
I big respect for you
By Indian Soldier
Davinder Sandhewal ❤❤
glad that you showed this song to people who didn't know about this....
asi ni bhulle veer g tuc bhul chukke o
Babbu Maan saab ♥️♥️ zindabad
Akash veer Maan saab de song te reaction krde o vdia gall. But jdo tusi channel start kita c. Ohdo babbu bai di photo laayi c hun remove krti
Keu k hun channel chal gya ustaad de sir to ta k kar k hun lord ni
Eh te baghi tabiyatan da maalik aw bai ❤
eh babbumaan aa legend banda bina gallo industry ustaad ni kehndi koi gal aa ta hi ustaad keha babbumaan nu
No one can be another Babbu maan in history🔥❤️
aho sachi koi ena fudu nai ban skda
@@harshdeepsingh8202 teri bhain chodi aa lgda babbumaan ne salya
@@harshdeepsingh8202 tere pyo jina fuddu ni ho skda koi jine tere vrga ghusa jamta sala
@@harshdeepsingh8202oh chl penchoda salya haraam di satte
@@harshdeepsingh8202nhi nhi bneya si ik dalla sabh toh vadda taut Do mooha tahi ragdeya gya Londa Bulldog wrge mooh wala
Lok hun gaan lgge eho jhe geet ..ehne gaa k chadte.. babbu mann❤
🙏🏻 ❤️❤️ Maan saab ♥️
ਹੁਣ ਕਿਉੰ ਨੀ ਕਰਦਾ ਬਾਈ ਏਦਾ ਦੇ ਗਾਣੇ we miss old babbu ❤
Karda bhra tusi suna ne odea gett
Dhuaan(ਧੂਆ)geet aya c ,hadh maar gye aya
@@jattend2145 ashiqa di line te singh better than king alli gll ni ehna songs ch
@@sanddeepkumar5078 ਸਾਰੇ ਗਾਣੇ ਸੁਣੀਦੇ ਆ ਬਾਈ ਦੇ ਪਰ ਹੁਣ ਬਾਈ ਨੇ quantity de chkr ch quality ktha ਦਿੱਤੀ
All tym fav song maan saab da nhi todh koi
Aaj aya swaadddd asliiii 🎉❤❤❤
A kita y shi gaane te react ❤
Babbu maan❤❤❤❤❤
Koi rees ni ehna geetan di ❤❤
Koi tod ni jatta ❤❤
Big fan bro ustad babu mann
Ajj v feel karwa rhya a song ❤ luv u astaad ji ❤
Legendary song ⛳🤘❤️❤️💪💪
Maan Saab ❤
wah maan saab a song nhi bhulna rehndi zindagi tak
Love u maan sab g
ਹੌਲੀ ਹੌਲੀ ਭੁੱਲਦੇ ਜਾਂਦੇ ਚੇਰਿਆ ਤੋਂ ਅਸੀ ਕਿਵੇਂ ਪਰਦੇ ਚਕਾਗੇ
Janretion ਹੋਗੀ ਮੋਡ ਸਾਡੀ ਓਹਨਾ ਨੂੰ ਕਿੰਜ਼ ਦਸਾਗੇ
ਲਗਦਾ ਨੀ ਆਉਣ ਵਾਲੇ ਚੇਤੇ ਰੱਖਣਗੇ । ਭਗਤ ਗੁਰੂ ਸੁਖਦੇਵ ਨੂੰ
ਕਟ ਪਲੇਟ ਚ ਜੌ ਮਰਜੀ ਰੱਖ ਦੇਣਾ
ਇਹਨਾ ਪਜ ਕੇ ਪੈਣਾ ਸੇਬ ਨੂੰ(I phone ਕਹਿੰਦੇ ਜੀਨੂ)