Pathar shanan da matlab, Dunia aata shaan di hai te vicho pathar kadh dindi hai, Te Maan ne pathar shaane ne, Matlab dunia toh ulta chal k apne hisaab nal kamm kreya zindgi ch, Ik matlab eh v ho skda v Maan ne pathar shaan ke ohna cho rabb/keemati cheez kaddi aa, matlab mehnat kri aa zindgi ch shortcut nahi marya ya sasti mashoori nahi layi..
Pathar chane matlab jive baba nanak song te tarsem singh moravali ne bohat galat boliya c maan saab nu but baad vich ohna di interview ch oh khud khad rahe c ke main galat kita pather dil nu ve moam bna dita maan saab ne apne likat nal
Duniya shaan di aata Maan ne pathar shaane aa Esde do matlab nikalde... 1.Pehla eh ki... Duniya ne asaan kamm kite hoye, maan ne na-mumkin kamm b poore kite hoye 2. Duniya sidhe raah chaldi... Maan ulta raah chalya❤❤ 🔥🔥🔥
4:34. Birha di kulli means veer jithe Tanhai, Gam, sadness Hove, or jdo 2 Lover seperate ho jaan mnu ta pta veer kiu ke birha di kulli ch Shri krishan ji jande hunde c mn kitaab ch padya c. Je knowledge vadiya lagi Hove ta pin 📌 krdi bro😜.
Veer ji maan sahib ne hmesha punjab de haq ch gal kiti aa but fir v ajj di generation galat boldi aa bohat dukh lagda jado koi maan saab nu galat bolda dil karda karda ki ek do de ta main chad v ditiya c baki veere ustaad ji da koi mukabla nahi
Bai ne jo velly laane gaane ਵਿਚ (ਓਵੇਹਾ ) ਸ਼ਬਦ ਵਰਤਿਆ ਭੇਡਾਂ ਵਾਲੀ ਜਗ੍ਹਾ ਉਹ ਉਹ ਸ਼ਬਦ ਦਾ ਅਰਥ ਭੇਡਾਂ ਹੀ ਆ, ਬਾਈ ਦੇ ਕਹਿਣ ਦਾ ਲਹਿਜਾ ਓਵੇਹਾ ਅਸਲ ਚ ਏਹ ਸ਼ਬਦ oveja Spanish ਭਾਸ਼ਾ ਦਾ jihda ਇੰਗਲਿਸ਼ means sheep animal a ਤੇ ਪੰਜਾਬੀ ਚ ਉਹਨੂੰ ਭੇਡ khende a....
ਠੀਕ ਐ maan fans ❤️🙏 #babbumaan
Aj asi Hall Bazar Market , Amritsar gye ..shop vale ne vi velly laane 32lak song chal reha c😊 ...full craze ah album da
ਬਹਿਸ ਬੂਸ਼ ਨਾ ਕਰੀਏ ਨੀ ਐਵੈ ਹੱਸ ਕੇ ਤਾੜ ਦੀਏ,
ਗੁੜ ਦੀ ਰੋੜੀ ਪਾਕੇ.. ਓ ਭੇਡਾਂ ਪਿੰਜਰੇ ਵਾੜ ਦੀਏ,
ਪਾਕੇ ਪੀਘਾਂ ਝੂਟ ਬਰੋਟੇ ਵਾਲੇ ਟਾਹਣੇ ਆ ,
, ਤੂੰ ਕੀ ਵੈਲ ਸਿਖਾਉਣੇ , ਨੀ ਏਹਤਾਂ ਵੈਲੀ ਲਾਣੇ ਆ।
#babbumaan
ਪੱਥਰ ਛਾਨਣ ਦਾ ਮਤਲਬ ਬਹੁਤ ਬੁਰਾ ਭੈੜਾ ਸਮਾਂ ਲੰਘਿਆ ਸਾਡੇ ਉਪਰੋਂ ਅਸੀਂ ਉਹ ਸਮੇਂ ਬੜੇ ਹਲੀਮi ਤੇ ਸਬਰ ਤੇ ਅਕਲ ਨਾ ਹੰਡਾਇਆ #babbumaan
Father of Punjabi music industry babbu Maan
Tara ve Father he aa
@@gujratimunday5247 aur m tera baap hu..........
Google krle jake 😂
Tera father hona lodu ethe saare avda kmm krde tenu jyada chha pio bnoun da
@@gujratimunday5247 Ethe hun sun lauga ga muh to maire ki lain Aaea
@@Ustaad11196😂😂😂
Pathar shanan da matlab,
Dunia aata shaan di hai te vicho pathar kadh dindi hai,
Te Maan ne pathar shaane ne,
Matlab dunia toh ulta chal k apne hisaab nal kamm kreya zindgi ch,
Ik matlab eh v ho skda v Maan ne pathar shaan ke ohna cho rabb/keemati cheez kaddi aa, matlab mehnat kri aa zindgi ch shortcut nahi marya ya sasti mashoori nahi layi..
👏👏💫💫
ਗਾਇਕੀ ਦਾ ਬਾਬਾ ਬੋਹੜ ਪੁੱਤ ਪੰਜਾਬ ਦਾ
Maan saab g ਅੱਤ 💪💪❤❤
Punjabi ਕਲਾਕਾਰਾਂ ਦਾ ਡੈਡੀ ਬੱਬੂ ਮਾਨ
Love for ustad babbu maan from 🇵🇰
ਉਸਤਾਦ Babbumaan saab living legend of punjabi music ਇੰਡਸਟਰੀ ❤❤
Oh geet puraane sundi aa. Jatt fan aa. Babbu Maan da
Sari di sari album ik number har ik geet da bol dil te vajda
ਪਾਕੇ ਪੀਂਘਾਂ ਝੂਟ ਬਰੋਟੇ ਵਾਲੇ ਟਾਹਣੇ ਆ 💪 ਤੂੰ ਕੀ ਵੈਲ ਸਖਾਉਣੇ ਨੀ ਇਹ ਤਾਂ ਵੈਲੀ ਲਾਣੇ ਆ 🦅
ਨਾ ਲਾਅ ਨਾ ਲਾਅ ਮੱਥਾ ਨੀ ਏਹਤਾ ਖੁੰਡ ਪੁਰਾਣੇ ਆ, ਤੂੰ ਕੀ ਵੈਲ ਸਿਖਾਉਣੇ ,
ਨੀ ਏਹਤਾਂ ਵੈਲੀ ਲਾਣੇ ਆ।
#babbumaan
Velly Laane Album Super Duper Hit🫡😍
Baap of industry ❤
4 ghanta Ch 8 number trending i tone .❤❤❤Ida he chlu
Watching from Brampton pls also reaction on Main vi punjabi by babbu maan pls aa geet te v reaction kr dao thanku
ਪੰਜਾਬੀ ਇੰਡਸਟਰੀ ਦਾ ਰਾਜਾ ਬੱਬੂ ਮਾਨ ਸਾਬ ❤🎉
Love you man sab ❤❤❤❤
ਦੁਨਿਯਾ ਛਾਣਦੀ ਆਟਾ ਮਾਨ ਨੇ ਪੱਥਰ ਛਾਣੇ ਆ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Pathar chane matlab jive baba nanak song te tarsem singh moravali ne bohat galat boliya c maan saab nu but baad vich ohna di interview ch oh khud khad rahe c ke main galat kita pather dil nu ve moam bna dita maan saab ne apne likat nal
ਜੇ ਆਉਂਦਾ ਏ ਗਾਉਣਾ ਤਾਂ ਫਿਰ ਤੁੰਨ ਕੇ ਗਾਓ ਜੀ,
ਚਾਹੁਣ ਵਾਲਿਆ ਦੇ ਦਿਲ ਵਿੱਚ ਬਸ ਜਗ੍ਹਾ ਬਣਾਓ ਜੀ,
ਮੇਰੇ ਫੈਨਾ ਦੇ ਲਈ ਗਹਿਣੇ ਮੇਰੇ ਗਾਣੇ ਆ .... ਤੂੰ ਕੀ ਵੈਲ ਸਿਖਾਉਣੇ ,
ਨੀ ਏਹਤਾਂ ਵੈਲੀ ਲਾਣੇ ਆ।
#babbumaan
Bht sohna reaction kita veer ji ,, love n respect ✊ from bm fans ❤
BABBU MAAN USTAAD ❤
Man sab zindabad ❤❤❤❤
Ustaad babbu maan ❤
Maan saab nu samjna bhaut okha aa bai yr ...... Wha maan saab bhaut fakar aa tere fan hon da sanu...love you jatta❤❤ from Hoshiarpur, mukerian
❤ਉਸਤਾਦ ਜੀ ❤
ਬਿਰਹਾ ਕਹਿੰਦੇ ਇਕੱਲੇਪਣ ਨੂੰ speration
Live show ch pta lgda kon kine pani ch hai maan sab rudka live ch road jam se❤ love you maan saab
Maan Saab super 👌 hit album ❤😊
ਇੱਕ ਮੈਨੂੰ ਨਫਰਤ ਕਰਨ ਵਾਲੇ ਹਲੇ ਨਿਆਣੇ ਆ ਜਿਹੜੇ ਉਹ ਨਿਆਣੇ ਨੇ ਉਨਾਂ ਦਾ ਜਿਹੜਾ ਬਾਪੂ ਬਾਪੂ ਹੈ ਤੇ ਮੈਂ ਨਹੀਂ ਕਹਿੰਦਾ ਪੂਰੇ ਤਰੀਕੇ ਨਾਲ ਦੀ ਗੱਲ ਲਿਖਦਾ ਜੇ ਲਿਖਦੀ ਗੱਲ ਗਲਤ ਲਿਖੀ ਜਾਊਗੀ ਕਿਉਂਕਿ ਮੈਂ ਚਾਹੁੰਦਾ ਨਹੀਂ ਵੀ ਨਫਰਤ ਫੈਲਾਈਏ ਹਰਤ ਹੈ ਮੋਹ ਮਚੀ ਰਹਿੰਦਾ ਸੀ ਮੱਥੇ ਤੇ ਤਿਉੜੀ ਰਹਿੰਦੀ ਆ ਬਾਈ ਮਾਂਗੂ ਨੀ ਫੁੱਲਾਂ ਵਾਂਗੂੰ ਖਿੜਿਆ ਰਹਿੰਦਾ ਦੀ ਘੁੰਮਣ ਬਾਈ ਜਿਹੜੇ ਮੈਂ ਪਹਿਲਾਂ ਦੋ ਕੁ ਮਿੰਟਾਂ ਚੀਜ਼ਾਂ ਲਿਖੀਆਂ ਨੇ ਮੈਨੂੰ ਤਾਂ ਉਹੀ ਮਤਲਬ ਲੱਗਿਆ ਬੀ ਸਮੇਂ ਨੂੰ ਕਹਿ ਰਿਹਾ ਬਾਈ ਵੀ ਚੀਜ਼ਾਂ ਨੂੰ ਕਹਿ ਰਿਹਾ ਬਾਈ ਵੀ ਵੀ ਦੁਨੀਆ ਛਾਣ ਦੀ ਆਟਾ ਮੈਂ ਪੱਥਰ ਸਾਣੀਆ ਵੀ ਮਤਲਬ ਦੁਨੀਆ ਨੇ ਤਾਂ ਉਹ ਕੁਝ ਵੀ ਨਹੀਂ ਦੇਖਿਆ ਵੀ ਜੋ ਕੁਝ ਅਸੀਂ ਵੇਖੀ ਬੈਠੇ ਆਂ ਵੀ ਜਿਹੜਾ ਔਖਾ ਟਾਈਮ ਹਢਾਈ ਬੈਠਿਆ ਜਾਂ ਕੁਝ ਵੀ ਕਰੀ ਬੈਠੇ ਆਂ ਵੀ ਉਹ ਪੱਥਰਾਂ ਵਾਲੀ ਕੰਮ ਹੋ ਜਾਂਦਾ ਜਿਵੇਂ 84 ਦੇ ਜਿਉਂਦਾ ਬਚਣਾ ਉਦੋਂ ਤੇ ਫਿਰ ਉਸ ਤੋਂ ਬਾਅਦ 90 ਦੇ ਦੌਰ 24 ਜਿਉਂਦੇ ਬਚਣਾ ਨਾਲੇ ਖਾੜਕੂਆਂ ਦੇ ਰੂਪ ਲਗਦੇ ਰਹੇ ਨਾਲੇ ਜੇਲਾਂ 'ਚ ਚੱਕ ਕੇ ਲੈ ਜਾਂਦੇ ਰਹੇ ਤੇ ਕਦੇ ਵੀ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤੇ ਜਾ ਸਕਦੀ ਸੀ ਪਰ ਫੇਰ ਵੀ ਕਿਸਮਤ ਨੇ ਵਿਚਾਲੇ ਆ ਤੇ ਇਸ ਕਰਕੇ ਇਸ ਤੋਂ ਵੱਡਾ ਹੋਰ ਕੀ ਹੋਊਗਾ ਵੀ ਤੁਸੀਂ ਜਾਣਦੇ ਆਟਾ ਦੁਨੀਆ ਸਾਣ ਦੀ ਆਟਾ ਮਾਂਨੇ ਪੱਥਰ ਛਾਣਿਆ ਕਿਉਂਕਿ ਉਹੀ ਕੰਮ ਹੈ ਵੀ ਆਟਾ ਦਾ ਛਾਨਣਾ ਬਹੁਤ ਸੌਖਾ ਵੀ ਹੋਣ ਵਾਲਾ ਟਾਈਮ ਲਗਾਉਣਾ ਮਤਲਬ ਫਿਰ ਵੀ ਸੌਖਾ ਵੀ ਪਰ ਮੈਂ ਤਾਂ ਉਹ ਟਾਈਮ ਜੋ ਬਚ ਗਿਆ ਵੀ ਜਿੱਥੇ ਕੋਈ ਆਸ ਵੀ ਨਹੀਂ ਸੀ ਵੀ ਤੁਸੀਂ ਮੈਨੂੰ ਮੱਤਾਂ ਦੇਵੋਗੇ ਵੀ ਆਪਦਾ ਕੰਮ ਕਰੋ ਤੁਸੀਂ ਵੀ ਪਾ ਕੇ ਪੀਗਾ ਝੂਠੋ ਵੀ ਅਸੀਂ ਬਰੋਟੇ ਵਾਲੇ ਸਾਨੂੰ ਨਾ ਸਮਝਿਆ ਹੋਵੇ ਅਸੀਂ ਤਾਂ ਬਰੋਟੇ ਦੇ ਠਾਣਿਆਂ ਵਰਗੇ ਆਂ ਮਜਬੂਤ ਠੀਕ ਆ ਵੀ ਤੁਸੀਂ ਆਪ ਦੀ ਫਿਕਰ ਕਰੋ ਵੀ ਅਸੀਂ ਤਾਂ ਜਦੋਂ ਉਹ ਮਾਰਦਾ ਵਿਆਹੀ ਗੱਲਾਂ ਲਈ ਇਹਦੇ ਲਵੇ ਉਹੀ ਆਪ ਨੇ ਕੁਝ ਵੇਖਿਆ ਨਹੀਂ ਹੁੰਦਾ ਦੂਜਿਆਂ ਨੂੰ ਮੱਤਾਂ ਦਿੰਦੇ ਆ ਮੈਂ ਸਿੱਧੂ ਮੂਸੇ ਵਾਲੇ ਦੀ ਗੱਲ ਨਹੀਂ ਕਰਨੀ ਚਾਹੁੰਦਾ ਸੀ ਵੈਸੇ ਵੈਡ ਕਰ ਲੈਣੀ ਕਰਨੀ ਚਾਹੁੰਦਾ ਸੀ ਉਦਾ ਮੈਂ ਮਾੜਾ ਤਾਂ ਕਹਿੰਦਾ ਨਹੀਂ ਕਿਉਂਕਿ ਪਹਿਲਾਂ ਜੋ ਕੁਝ ਹੋਣਾ ਸੀ ਹੋ ਗਿਆ ਤੇ ਹੈ ਨਹੀਂ ਆਪਾਂ ਕਿਉਂ ਨਫਰਤ ਫ ਲਿਆਈਏ ਤੇ ਜੋ ਛੋਟਾ ਸਿੱਧੂ ਆ ਉਹਦੀ ਰੱਬ ਲੰਬੀ ਉਮਰ ਕਰੇ ਸ ਸਾਲ ਦੀ ਉਹਦੇ ਲਈ ਆਪਾਂ ਸੁੱਖ ਮੰਗਦੇ ਆਂ ਤੇ ਸਿੱਧੂ ਮੂਸੇ ਵਾਲੇ ਨੇ ਕਿਹਾ ਹੈ ਨੀਤੀ ਲੇਵਲ ਗਾਣੇ 'ਚ ਕਹਿੰਦਾ ਕਈ ਕਨੇਡਾ ਜਾ ਕੇ ਸ਼ੁਕਰ ਦੇ ਮੈਂ ਉੱਥੇ ਹੀ ਮੁੜ ਕੇ ਆਇਆ ਹਾਂ ਇਹ ਗੱਲ ਉਹਨੇ ਬੱਬੂ ਮਾਨ ਨੂੰ ਕਹੀ ਸੀ ਕਨੇਡਾ ਵਿੱਚ ਆਪਦੇ ਲਾਈਵ ਸ਼ੋ ਲਗਾਉਣ ਲੱਗਿਆ ਹੋਇਆ ਸੀ ਬਿਨੀ ਪੈੱਗ ਲਾਇਆ ਸੀ ਪਹਿਲਾ ਤਾਂ ਜੋ ਉਥੇ ਹਾਲ ਸੀਗਾ ਅੱਜ ਤੱਕ ਕਿਸੇ ਕਲਾਕਾਰ ਤੋਂ ਫੁੱਲ ਨਹੀਂ ਹੋਇਆ ਸੀ ਬੱਬੂ ਮਾਨ ਨੇ ਫੁੱਲ ਤੋਂ ਵੀ 5000 ਬੰਦਾ ਖੁਸ਼ ਹੋ ਰਿਹਾ ਸੀ ਤੇ ਉਸਨੇ ਖੁਸ਼ੀ ਚ ਸਭ ਨੂੰ ਵਧਾਈਆਂ ਦਿੱਤੀਆਂ ਸੀ ਵੀ ਤੁਸੀਂ ਮੇਰਾ ਮਾਣ ਰੱਖਿਆ ਵੀ ਮੈਂ ਤੁਹਾਡਾ ਹੋਰ ਕੀ ਦੇਣ ਦੇ ਸਕਦਾ ਵੀ ਮੈਂ ਇਹੀ ਕੁਝ ਇਕੱਠੇ ਖੱਟੇ ਹੈਗਾ ਤੇ ਪੈਸਾ ਨਹੀਂ ਜੋੜਿਆ ਆਪਣੇ ਨਾਲ ਲੋਕ ਕੇ ਜੋੜਿਆ ਪਿਆਰੇ ਕਰਿਆ ਲੋਕਾਂ ਨੂੰ ਵੀ ਸੋਡਾ ਬਹੁਤ ਧੰਨਵਾਦ ਤੇ ਇੱਕ ਉਹਨਾਂ ਦਾ ਧੰਨਵਾਦ ਕਰਿਆ ਤੇ ਫਾਈਨਲ ਦਾ ਫਾਨਾਂ ਨੂੰ ਕਿਹਾ ਸੀ ਵੀ ਸੋਨੂ ਕਿਹਾ ਸੀ ਇੱਕ ਕਹਿ ਲਵਾਂ ਅੰਬ ਤੇ ਜੋਰ ਲਾਇਓ ਵੀ ਉਹਨੂੰ ਟਰੈਂਡਿੰਗ ਚੱਲ ਲਿਆਇਆ ਪਰ ਤੁਸੀਂ ਤਾਂ ਪੁਰਾਣੀਆਂ 12 ਐਲਬਮਾਂ ਵੀ ਟਰੇਨਿੰਗ ਰਿਹਾ ਸੀ ਗਾ ਹੁਣ ਫਿਰ ਯੂਕੇ ਜਾਣਾ ਸੀਗਾ ਤੇ ਸਿੱਧੂ ਪਿਤਾ ਜੀ ਕਹਿ ਰਹੇ ਸੀ ਕਿ ਵੀ ਉਹਨੂੰ ਕੋਈ ਸੁਣ ਨਾ ਹੱਦਾਂ ਨੀ ਦੀ ਸੋਨੋ ਹਟ ਗਈ ਦੀ ਵੀ ਉਹਨੇ ਤਾਂ ਮੇਰੇ ਪੁੱਤ ਨੂੰ ਮਰਵਾਇਆ ਪਰ ਮੇਰੇ ਦੱਸੋ ਕਿੱਥੋਂ ਸੁਣ ਲਓ ਹਟੇ ਸੀ ਉਹ ਤਾਂ ਕਨੇਡਾ ਲਾਈਵ ਸ਼ੋਅ ਲਾ ਰਿਹਾ ਸੀ ਨਾਲੇ ਸੋਲਡ ਆਊਟ ਹੋ ਰਹੇ ਸੀ ਸਾਰੇ ਫਿਰ ਉਹਨੂੰ ਕੀ ਲੋੜ ਪਾਪ ਕਰਨ ਦੀ ਤੇ ਪਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਤੇ ਸਾਨੂੰ ਕੋਈ ਗੁੱਸਾ ਨਹੀਂ ਕਿਉਂਕਿ ਜਿਹਦਾ ਪੁੱਤ ਗਿਆ ਹੋਵੇ ਉਹਨੂੰ ਜਿਹੜੇ ਜਿਹੜੇ ਬੰਦਿਆਂ ਤੇ ਸ਼ੱਕ ਹੋਵੇ ਜਾਂ ਉਹਨਾਂ ਦਾ ਨਾਮ ਧਰਦੇ ਕੋਈ ਚੱਕਰ ਨਹੀਂ ਪਰ ਲੇਵਲ ਗਾਣੇ ਚ ਜਿਹੜੀ ਗੱਲ ਕਹੀ ਸੀ ਸਿੱਧੂ ਮੂਸੇਵਾਲ ਨੇ ਇਹ ਕਨੇਡਾ ਜਾ ਕੇ ਸੂਕਰ ਤੇ ਮੈਂ ਉਥੇ ਮੁੜ ਕੇ ਆਇਆ ਹਾਂ ਬੱਬੂ ਮਾਨ ਨੂੰ ਆਖੀ ਸੀ ਪਰ ਜੇ ਸਿੱਧੂ ਮੂਸੇ ਵਾਲੇ ਨੂੰ ਇੱਕ ਗੱਲ ਆਖੀ ਹੈ ਉਦੋਂ ਸਿੱਧੂ ਮੂਸੇ ਵਾਲਾ ਸਿਰਫ 1998 ਵਿੱਚ ਹੀ ਕਨੇਡਾ ਜਾ ਕੇ ਆ ਗਿਆ ਸੀ 9:04 ਤੇ ਕੰਪੋਜੀਸ਼ਨ ਥੋੜੀ ਜਿਹੀ ਹੋਰ ਸੀ ਉਹ ਚੇਂਜ ਕਰੀ ਉਹ ਗੀਤ ਇਦਾਂ ਸੀਗੇ ਤੁਰ ਪਰਦੇਸ ਗਿਓ ਪਰਦੇਸ ਗਿਓ ਸੁੰਨੀਆ ਕਰ ਗਿਓ ਰਾਮ ਮੈਨੂੰ ਇਹ ਤਾਂ ਪਤਾ ਮੈਂ ਕਿਹੜੇ ਪਾਸੇ ਜਾਵਾਂ ਤੁਰ ਪਰਦੇਸ ਗਿਓ ਕਿੱਥੇ ਖਤਮ ਪਾਵਾਂ ਸੁਣਿਆ ਕਰਦੇ ਹੋ ਰਾਵਾਂ ਇਦਾਂ ਗਏ ਹੋਇਆ ਸੀ ਉਹ ਉਸ ਟਾਈਮ ਗਾ ਕੇ ਮਿਊਜਿਕ ਬਣਾ ਕੇ ਤੇ ਰਿਕਾਰਡ ਕਰਕੇ ਤੇ ਵੀਡੀਓ ਸ਼ੂਟ ਕਰਕੇ ਵੀ ਬੱਬੂ ਮਾਨ ਬਾਈ ਨੇ ਆਫੀਸ਼ੀਅਲ ਰਿਲੀਜ਼ ਨਹੀਂ ਕੀਤਾ ਸੀ ਕਿਸੇ ਵੀ ਐਲਬਮ ਵਿੱਚ ਉਦੋਂ ਰੀਲਾਂ ਆਉਂਦੀਆਂ ਸੀ ਮਤਲਬ ਕਿਸੇ ਵੀ ਰੀਲ ਚ ਇਹ ਗੀਤ ਪਾਇਆ ਨਹੀਂ ਸੀਗਾ ਨਾ ਉਹ ਵੀਡੀਓ ਦਿਖਾਈ ਵਿਖਾਈ ਸੀ ਪਰ ਉਹ ਵੀਡੀਓ ਯੂਟੀਊਬ ਤੋਂ ਤੁਹਾਨੂੰ ਮਿਲ ਸਕਦੀ ਹੈ ਆਹਾ ਨਾਮ ਭਰ ਕੇ ਗੀਤ ਦਾ ਤੁਰ ਪਰਦੇਸ ਗਿਓ ਬੱਬੂ ਮਾਨ ਦੇ ਗਾਣੇ ਦਾ ਇਹ ਨਾਮ ਭਰ ਕੇ ਤੇ ਨਾਲ ਲਿਖਦੇ ਹੋ ਤੁਰ ਪਰਦੇਸ ਗਿਓ ਬੱਬੂ ਮਾਨ ਸੌਗ ਤੇ ਨਾਲ ਵੀਡੀਓ ਤੇ ਨਿਕਲ ਜਾਊਗਾ ਉਹ ਪੁਰਾਣਾ ਗਾਣਾ 1998 ਚ ਜਾਇ ਆਇਆ ਸੀ ਬੱਬੂ ਮਾਨ ਕਨੇਡਾ ਵਿੱਚ ਜਦੋਂ ਉਹ ਕਲਾਕਾਰ ਵੀ ਨਹੀਂ ਬਣਿਆ ਸੀ ਕਿਉਂਕਿ ਇੰਡਸਟਰੀ ਦਾ ਕਲਾਕਾਰ ਉਹ 1999 ਰੀਲੀਜ਼ ਕੀਤੀ ਸੀ
Ess ka koi torh nhi kai aae kai gae ,sirra hi aa ❤❤❤❤ sirra rahu
One and only Maan Saab.....nic reaction bro
Maan Shab ka koi tod nhi h ❤❤ ustaada de ustaad h babbu maan Shab 🔥🔥❤️
Duniya shaan di aata
Maan ne pathar shaane aa
Esde do matlab nikalde...
1.Pehla eh ki... Duniya ne asaan kamm kite hoye, maan ne na-mumkin kamm b poore kite hoye
2. Duniya sidhe raah chaldi... Maan ulta raah chalya❤❤ 🔥🔥🔥
Love you Maan Sahib!
ਉਸਤਾਦ ਤਾ ਉਸਤਾਦ ਆ ੨੨ ਨੁਖਰੇ ਮੁਹਰੇ ਖੱਚਾ ਦਾ ਕੋਈ ਮੁੱਲ ਨੀ 🔥🔥🔥ਬੱਬੂ ਮਾਨ
Vocabulary 🔥🔥🔥🔥 bai d har baar different hundi aa
God father of music industry ❤❤
ਉਸਤਾਦ ਮਾਨ ਸਾਬ ਜ਼ਿੰਦਾਬਾਦ 👑💪🔥
ਬਾਈ ਲਿਖਤ ਮਾਨ ਸਾਬ ਦੀ ਕੋਈ ਤੋੜ ਨਹੀਂ ਆ❤❤❤
4:34. Birha di kulli means veer jithe Tanhai, Gam, sadness Hove, or jdo 2 Lover seperate ho jaan mnu ta pta veer kiu ke birha di kulli ch Shri krishan ji jande hunde c mn kitaab ch padya c. Je knowledge vadiya lagi Hove ta pin 📌 krdi bro😜.
Thank you Veer 🙏🙏
Beiman 💗 jind jaan 💗
Mitti vichon. Sona kadiya hai. Mann shaab ne ❤❤
ਉਸਤਾਦ Babbumaan saab forever
ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਜਿਹੜਾ ਹੁਣ ਦੌਰ ਚੱਲ ਰਿਹਾ ਜਿਵੇਂ ਲੋਕ ਕਮੈਂਟਾਂ ਚ ਗਾਲਾਂ ਕੱਢ ਜਾਂਦੇ ਆ ਜਾ ਮਾੜਾ ਬੋਲ ਜਾਂਦੇ ਹਾਂ ਜਾਂ ਹੁਣ ਕਿੰਨਾ ਕੁ ਔਖਾ ਵੇਲਾ ਜਾਂ ਅਸੀਂ ਇਦੋਂ ਵੀ ਔਖੇ ਵੇਲੇ ਈਵਨ ਸਭ ਤੋਂ ਵੱਡੀ ਐਗਜੈਂਪਲ ਵੀ ਤੁਸੀਂ ਹੁਣ ਕਹਿਣੇ ਹੋਗੇ ਵੀ ਆਹ ਸਰਕਾਰ ਮਾੜੀਆ ਯਾਰ ਵੀ ਕਿੰਨਾ ਮਾੜਾ ਕੁਝ ਹੋ ਰਿਹਾ ਪੰਜਾਬ ਚ ਵੀ ਪੰਜਾਬ ਚ ਚਿੱਟਾ ਆ ਗਿਆ ਪੰਜਾਬ ਦੇ ਕਿੰਨੇ ਮਾੜੇ ਹਾਲ ਨੇ ਵੀ ਮੈਂ ਤਾਂ ਪੁੱਤ ਮੈਂ ਤਾਂ 1984 ਦੇਖੀ ਆ ਵੀ ਉਦੋਂ ਮਾੜਾ ਤਾਂ ਨਹੀਂ ਹੋ ਸਕਦਾ ਕਿਉਂਕਿ 75 ਦਾ ਜਨਮਾ ਬੱਬੂਮਾਨ ਦਾ 1984 ਵੇਲੇ 10 11 ਸਾਲ ਦਾ ਸੀ ਬੱਬੂ ਮਾਨ ਤੇ ਉਹਨੇ 1984 ਖਾੜਕੂ ਦੌਰ ਆਪਦੀਆਂ ਖਾਣ ਦੇਖਿਆ 90 ਆਲਾ ਸਾਰਾ ਤੇ ਹੋਰ ਬਹੁਤ ਕੁਝ ਵੇਖਿਆ ਤਾਂ ਹੀ ਬਾਈ ਹੰਬਲਾ ਗਾ ਤੇ ਹੋਰ ਗੱਲਾਂ ਵੀ ਬਾਈ ਤਾਂ ਹੀ ਕਹਿੰਦਾ ਹੁੰਦਾ ਤੇ ਅੱਜ ਕੱਲ ਦੀ ਬਰੀਡ ਨੂੰ ਲੱਗਦੀਆਂ ਹੁੰਦੀਆਂ ਨੇ ਵੀ ਇਹ ਡਰ ਅੱਗੇ ਜਾਏ ਇਹੀ ਜਿਹੀ ਗੱਲ ਕਿਉਂ ਕਰਦੇ ਨੇ ਅੱਜ ਦੀ ਬਰੀਡ ਨੂੰ ਕੀ ਪਤਾ ਵੀ ਕਿਹੜੀ ਚੀਜ਼ ਦਾ ਨੁਕਸਾਨ ਕਿਹਦਾ ਨਹੀਂ ਨੁਕਸਾਨ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਕਿਹਦਾ ਨੁਕਸਾਨ ਆ ਕਿਹਦਾ ਫਾਇਦਾ ਕਿਉਂਕਿ 10 ਸਾਲ ਦੇ ਨੇ 84 20 ਸਾਲ ਦੇ ਨੇ 90 ਵਾਲਾ ਦੌਰ ਦੇਖ ਲਿਆ ਦੀ ਖਾੜਕੂਆਂ ਦਾ ਦੌਰ ਆਖਣ ਦਾ ਮਤਲਬ ਵੀ ਤੂੰ ਮੈਨੂੰ ਹੁਣ ਦੱਸ ਰਿਹਾਗਾ ਵੀ ਧਰਤੀ ਚੋਂ ਪਾਣੀ ਮੁੱਕਰਿਆ ਜਾ ਚਿੱਟਾ ਗਿਆ ਜਾਂ ਪੰਜਾਬ ਦੇ ਮਾੜੇ ਹਾਲ ਵੀ ਪੰਜਾਬ ਦਾ ਕੀ ਬਣੂਗਾ ਵੀ ਮੈਂ ਤਾਂ ਇਹ ਸੋਚ ਰਿਹਾਗਾ ਵੀ ਤੂੰ ਤਾਂ ਵੇਲਣਾ ਗਾ ਤੈਨੂੰ ਕੀ ਪਤਾ ਗਾ ਵੀ ਅਸੀਂ ਕਿਹੜੀਆਂ ਟੈਨਸ਼ਨਾਂ ਚ ਡੁੱਬਿਆ ਤੇ ਉਹਨੂੰ ਮਤਲਬ ਮੂਹਰੋਂ ਮੋੜ ਕੇ ਬੱਬੂ ਮਾਣ ਗਏ ਜਾ ਓਏ ਤਾ ਆਹ ਹਾਲਾਤ ਦੇਖਿਆ ਮੈਂ ਤਾਂ 1984 ਤੇ 90 ਦਾ ਸਮਾਂ ਖਾੜਕੂਵਾਦ ਸਭ ਕੁਝ ਸਭ ਦੇ ਪਿੰਡੇ ਤੇ ਹੰਡਾਇਆ ਤੇ ਪੁਲਸ ਕਿਵੇਂ ਨੌਜਵਾਨਾਂ ਨੂੰ ਮਾਰ ਦਿੰਦੀ ਸੀ ਮੁਕਾਬਲੇ ਬਣਾ ਕੇ ਮਾਰ ਦਿੰਦੀ ਸੀ ਉਹ ਵੀ ਵੇਖਿਆ ਤੇ ਕਈ ਵਾਰੀ ਤਾਂ ਆਪ ਵੀ ਮਸਾਂ ਬਚਿਆ ਸੀ ਇਹ ਚੀਜ਼ਾਂ ਜੋ ਤੂੰ ਦੱਸੇਗਾ ਮੈਨੂੰ ਹੁਣ ਜੇ ਸਾਲਿਆ ਤੂੰ ਆਟਾ ਸਨ ਤਾਂ ਮੈਂ ਵੀ ਪੱਥਰ ਸਾਣ ਕੇ ਆਇਆ ਇਹ ਇਦਾਂ ਕਹਾਵਤ ਬੋਲੀ ਜਾ ਸਕਦੀ ਵੀ ਆਹ ਗੱਲਾਂ ਤੇ ਵੀ ਜਿੰਨੀ ਕੁ ਤੈਨੂੰ ਅਕਲ ਆਇਆ ਉਸਤੋਂ ਬਾਅਦ ਅੱਧਾ ਕਲਾ ਸਾਨੂੰ ਵੀ ਜਿੰਨਾ ਕੁ ਔਖਾ ਸਮਾਂ ਤਾਂ ਦੇਖਿਆ ਉਦੋਂ ਜਿਆਦਾ ਵੇਖਿਆ ਹੋਇਆ ਸਾਡਾ ਇਹ ਚ ਕੋਈ ਸ਼ੱਕ ਵੀ ਨਹੀਂ ਮਾਨ ਸਾਹਿਬ 75 ਦਾ ਜਨਮ ਆ ਉਹਨਾਂ ਨੇ 84 ਦੇਖਿਆ 10 ਸਾਲ ਦਿਆਂ ਨੇ ਤੇ 90 ਨੂੰ ਬੇਲਾ ਸਾਰਾ ਦੌਰ ਦੇਖਿਆ ਹੋਇਆ ਇਸ ਕਰਕੇ ਉਹ ਬੰਦਿਆਂ ਨੂੰ ਮਾੜਾ ਬੋਲਣਾ ਆਪਣੇ ਜਿਹੜੇ ਜੰਮੀ 2000 ਨੇ ਉਹਨਾਂ ਨੂੰ ਨਹੀਂ ਚਾਹੀਦਾ ਕੀ ਪਤਾ ਵੀ ਉਦੋਂ ਕੀ ਹੋਇਆ ਸੀ ਵੀ ਖਾਲਿਸਤਾਨ ਮੰਗਣ ਤੇ ਕੀ ਹਾਲ ਹੋਇਆ ਸੀ ਵੀ ਕੀ ਕੁਝ ਹੁੰਦਾ ਵੀ ਕਿਵੇਂ ਬੇਕਸੂਰ ਲੋਕ ਮਰਦੇ ਨੇ ਆਪਾਂ ਨੂੰ ਕੁਝ ਨਹੀਂ ਪਤਾ ਜਿਹੜਾ ਆਪਾਂ ਬਾਤ ਆ ਇਹਨਾਂ ਨੂੰ ਸਾਰਾ ਕੁਝ ਪਤਾ ਇਸ ਕਰਕੇ ਇਹਨਾਂ ਦੀਆਂ ਗੱਲਾਂ ਤੇ ਆਪਾਂਸਲੋਕ ਨੂੰ ਗਲਤ ਬੋਲ ਦਿੰਦੇ ਨੇ ਕਿ ਵੀ ਵੱਡਾ ਸਿਆਣਾ ਆ ਕਮੈਂਟਾਂ ਚ ਬੋਲ ਦਿੰਦੇ ਆ ਨਾ ਉਵੇਂ ਬੋਲ ਨਹੀਂ ਸਕਦੇ ਕਿਉਂਕਿ ਇਹਨਾਂ ਨੂੰ ਆਪਣੀ ਨੂੰ ਜਿਆਦਾ ਪਤਾ
Babbumaan forever ❤
E ta Babbu Maan Saab ji ne samjan di lor aa ❤❤❤❤❤❤
ਬਿਰਹਾ means (ਦੁੱਖ)
Baap sare singers da❤❤❤🤘🏻🤘🏻🤘🏻🤟🏻
Father of Punjabi music industry 🎉❤
Saadi. Jind. Saadi. Jaan babbu maan
Bai yr aa song 24 hours da chida c .. bina break to ❤❤❤❤❤❤❤❤❤❤
❤❤ਦਿਲੋਂ Recpect ਮਾਨ ਸਾਬ ਜੀ❤❤
Full album te react kro veer love from Melbourne
Birha ,, mtlb dard da ikalapan
Ustad Babbu mann ji
Happy Birthday Maan saab 😘🎉🎉🎂🎂🎉🎉🎉
End gl bt maan saab ❤❤❤❤❤
babbu maan astad back❤❤
ਮੇਰੇ ਵੱਲੋਂ ਬਾਈ ਬੱਬੂ ਮਾਨ ਜੀ ਨੂੰ ਜਨਮ ਦਿਨ ਮੁਬਾਰਕ ਹੋਵੇ 🎂🎂🎂 ਵਾਹਿਗੁਰੂ ਜੀ ਸਾਡੇ ਬਾਈ ਨੂੰ ਲੰਬੀਆਂ ਉਮਰਾਂ ਬਖਸ਼ੇ🙏
Legend
ਮਾਨ ਸਾਬ ❤️🙌
ਲੁਧਿਆਣਾ
Veer ji maan sahib ne hmesha punjab de haq ch gal kiti aa but fir v ajj di generation galat boldi aa bohat dukh lagda jado koi maan saab nu galat bolda dil karda karda ki ek do de ta main chad v ditiya c baki veere ustaad ji da koi mukabla nahi
Sirrraaaaaaaaaa lata ❤❤❤
Pyaaar pyaaar par jattttt repeat teeeeee chlda yrrrr❤❤❤❤❤🔥🔥🔥🔥🔥 27 saaal hoge jhotttte nu
Sirrraaa Krta Maan saab
Dhakaad Album ayi 💯😎 har pase Babbu Maan hi chal reha
Only one babbu maan saaab
LEGEND ❤
Jind jaan ❤ babbu maan.. ❤❤❤❤
Akaash Bai ..5songs of Album #TopTrending 👈on You Tube. Ovi Bina koi adds_promtions Superhitt #VellyLaane✊💪
Bheeda di bnd krti 😂😂 babbu maan zindabhad
Love you ustad Babbu Maan ❤
Main v punjabi by babbu maan lehnda punjab layi bhut soona geet a akash veera zaror reaction krao
Velly laane ❤❤❤❤
❤️❤️❤️❤️ babbu Maan 🔥🔥🔥🔥🔥
king❤❤
Sidhu on top 🔝
Tusi nhi sudar skde kade v bss sarhi jao ,
Tohade varge hi nafrat filaunde aa
Ki chakr aa
Tainu ki chakar aa tu dss , Aaeme comment kri jana tainu pusha kise ne kon top te kon nhi Aaeme hi
Fav ❤song es album cho
Full album sirra from spain
Love ❤❤❤❤❤❤❤you baimana
Babbu Maan zindabad ❤️❤️
Bap indastri ka babbu maan ❤
ਅਸੀਂ ਬੱਬੂ ਮਾਨ ਸਾਹਿਬ ਦੇ ਫੈਨ ਬੱਬੂ ਮਾਨ ਦੀਪ ਬਦਨਾਮੀ ਕਰਾਉਣ ਚ ਤੇ ਜਾਓ ਤੇ ਜੇ ਇਹ ਰੂਪ ਲੱਗਿਆ ਜਿਹੜਾ ਵੀ ਬੱਬੂ ਮਾਨ ਸਾਹਿਬ ਨੇ ਕਤਲ ਕਰਵਾਇਆ ਜੁੰਮੇਵਾਰ ਅਸੀਂ ਬੱਬੂ ਮਾਨ ਦੇ ਫੈਨ ਹਾਂ ਕਿਉਂਕਿ ਅਸੀਂ ਲੜਾਈਆਂ ਕਰਦੇ ਸੀ ਮਾੜਾ ਚੰਗਾ ਬੋਲਦੇ ਸੀ ਤਾਂ ਕਰਕੇ ਇਨੀ ਗੱਲ ਵਧੀ ਨਹੀਂ ਦੋਨਾਂ ਗੱਲਾਂ ਦੀ ਇਸ ਤਰ੍ਹਾਂ ਗੱਲ ਨਾ ਵਧੀ ਹੁੰਦੀ ਨਾ ਕੰਟਰੋਵਰਸੀ ਹੋਈ ਕ੍ਰੀਏਟ ਹੋਈ ਹੁੰਦੀ ਤਾਂ ਇੱਕ ਦੂਜੇ ਤੇ ਰੂਪ ਹੀ ਨਹੀਂ ਲੱਗਣਾ ਸੀ ਅਸੀਂ ਵੀ ਕਸੂਰਵਾਰ ਹਾਂ ਪਰ ਹੁਣ ਮੈਂ ਕਿਉਂਕਿ ਬੱਬੂ ਮਾਨ ਸਾਹਿਬ ਨੇ ਛੋਟੇ ਸਿੱਧੂ ਦੀਆਂ ਵਧਾਈਆਂ ਦਿੱਤੀਆਂ ਨੇ ਉਹਨੇ ਆਪਣੇ ਵੱਲੋਂ ਕੰਟਰੋਵਰਸੀ ਖਤਮ ਕੀਤੀ ਹੈ ਤੇ ਅਸੀਂ ਵੀ ਸਾਰੇ ਖਤਮ ਕਰਦੇ ਆਂ ਤੇ ਆਪਾਂ ਕਹੀਏ ਸਾਰੇ ਰਲ ਮਿਲ ਕੇ ਰਹੀਏ ਪਿਆਰ ਨਾਲ ਰਹੀਏ ਤੇ ਪੁਰਾਣੀਆਂ ਗੱਲਾਂ ਭੁੱਲ ਜਾਈਏ ਠੀਕ ਆ ਸਿੱਧੂ ਮੂਸੇਵਾਲ ਦਾ ਵਾਪਸ ਆਉਣਾ ਨਹੀਂ ਹੁਣ ਉਹਦੇ ਛੋਟੇ ਭਾਈ ਨੂੰ ਰੱਬ ਲੰਬੀ ਉਮਰ ਦੇਵੇ ਉਹਦੀ ਪਦਾਰਥ ਨਾ ਕਰੀਏ ਤੇ ਉਹਨਾਂ ਦੇ ਪਰਿਵਾਰ ਦਾ ਸਾਥ ਦਈਏ ਤੇ ਨਾਲੇ ਬੱਬੂ ਮਾਨ ਤੇ ਉਹਨਾਂ ਨੂੰ ਇੱਕ ਸ਼ੱਕ ਸੀ ਵੈਰੀਆਂ ਕਰਾ ਕੇ ਸਭ ਕੁਝ ਕੱਢ ਕੇ ਦੇਖ ਲਿਆ ਉਹਦੇ ਵਿੱਚ ਬੱਬੂ ਮਾਨ ਕਸੂਰਵਾਰ ਨਹੀਂ ਆਇਆ ਠੀਕ ਆ ਤੇ ਦੂਜੀ ਗੱਲ ਜਿਹੜੀ ਆਹ ਲੱਗਦੀ ਸੀ ਲੋਕਾਂ ਨੂੰ ਵੀ ਸਿੱਧੂ ਮੂਸੇ ਵਾਲੇ ਦੇ ਤੂੰ ਬੱਬੂ ਮਾਨ ਨੂੰ ਅਖਾੜੇ ਮਿਲ ਲੋ ਹਟ ਗਏ ਦੀ ਕੰਮ ਮਿਲਣੋ ਹਟ ਗਏ ਦੀ ਨਾ ਤਾਂ ਉਹ ਸਿੱਧੂ ਦੇ ਜਿਉਂਦੇ ਜੀ ਮਿਲਣ ਨੋ ਹਟੇ ਨੇ ਤੇ ਨਾ ਸਿੱਧੂ ਦੇ ਮਰਨ ਤੋਂ ਬਾਅਦ ਮਿਲਣੋ ਹਟੇ ਨੇ ਤੇ ਨਾ ਸਿੱਧੂ ਦੇ ਜਿਉਂਦੇ ਜੀਅ ਕਦੇ ਬੱਬੂ ਮਾਨ ਦੇ ਅਖਾੜਿਆਂ ਦੇ ਵਿੱਚ ਕਰੋਡ ਦਾ ਫਰਕ ਪਿਆ ਨਹੀਂ ਕਦੇ ਨਾ ਸਿੱਧੂ ਦੇ ਜਾਣ ਬਾਅਦ ਫਰਕ ਪਿਆ ਨਾ ਬੱਬੂਮਾਨ ਨੂੰ ਜਦੋਂ ਸਰਾਉਂਦੇ ਦੀ ਲੋਕ ਉਦੋਂ ਫਰਕ ਸੀ ਨਾ ਹੁਣ ਜਦੋਂ ਦੋਗਲਾ ਕਹਿ ਕੇ ਗਾਲਾਂ ਕੱਢਦੇ ਆ ਮਾੜਾ ਚੰਗਾ ਬੋਲਦੇ ਆ ਨਾ ਹੁਣ ਫਰਕ ਹੁਣ ਵੀ ਉਨੀ ਅਖਾੜੇ ਲੱਗਦੇ ਆ ਸਿੱਧੂ ਮੂਸੇ ਵਾਲੇ ਦੇ ਜਿਉਂਦੇ ਜੀ ਵੀ ਉਨੀ ਖਾਣੀ ਲੱਗਦੀ ਸੀ ਤੇ ਲਾਕਡਾਊਨ ਖੋਲਣ ਸਾਰ ਬਲਾਚੌਰ ਪਹਿਲਾਂ ਸੂਹ ਸੀਗਾ ਤੇ ਉਦੋਂ ਦੇ ਹੁਣ ਤੱਕ ਬਾਈ ਬਾਈ ਬਾਈ ਦੇ ਫੁੱਲ ਲਾਈਵ ਸ਼ੋਅ ਲੱਗ ਰਿਹਾ ਫੁੱਲ ਅਖਾੜੇ ਲੱਗ ਰਿਹਾ ਦੀ ਵੀ ਅਖਾੜੇ ਨਹੀਂ ਲੱਗ ਰਹੇ ਤੇ ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਆ ਉਦੋਂ ਵੀ ਬੱਬੂ ਮਾਨ ਕਨੇਡਾ ਸਾਹਿਬ ਸੋ ਲਾ ਰਿਹਾ ਸੀ ਗਾ ਤੇ ਇਸ ਚੀਜ਼ ਤੋਂ ਤੁਸੀਂ ਸਮਝ ਸਕਦੇ ਹੋ ਵੀ ਬੱਬੂ ਮਾਨ ਦਾ ਕੰਮ ਤਾਂ ਰੋਕਿਆਂ ਨਹੀਂ ਤੇ ਉਹਨੂੰ ਕੀ ਮਰਵਾਉਣ ਦੀ ਹਲ ਲਾਕਡਾਊਨ ਖੁੱਲਣ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਸਿਰਫ ਤਿੰਨ ਲਾਈਵ ਸ਼ੋਅ ਲਾਏ ਸੀ ਇੱਕ ਲਾਇਆ ਸੀ ਉਹਨੇ ਦੁਬਈ ਇੱਕ ਲਾਇਆ ਸੀ ਮੁੰਬਈ ਤੇ ਇੱਕ ਕਲਾ ਆਇਆ ਸੀ ਓਨੇਡਾ ਸ਼ਹਿਰ ਵਿੱਚ ਹੋਰ ਉਹਨੇ ਲੋਕ ਲੋਕਾਨ ਖੁਲਣ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਨਹੀਂ ਲਾਇਆ ਤੁਸੀਂ ਨੈਟ ਤੇ ਵੀ ਸਰਚ ਮਾਰ ਸਕਦੇ ਹੋ ਫਿਰ ਇਸ ਵਿੱਚ ਬੱਬੂ ਮਾਨ ਨੂੰ ਤੇ ਕਿਉਂ ਗੁੱਸਾ ਹੁੰਦਾ ਤੇ ਵਰਿਆ ਤਾਂ ਟਾਈਮ ਤੇ ਵਿਚ ਮਿਸ ਪੂਜਾ ਯਆ ਜਦੋਂ ਉਹਦੀ ਇੱਕੋ ਲਖਤ ਹੀ ਇਨੀ ਚੜਾਈ ਹੋਈ ਸੀ ਜਿਵੇਂ ਸਿੱਧੂ ਮੂਸੇਵਾਲੇ ਦੀ ਹੋਈ ਆ ਤੇ ਵੀ ਮਿਸ ਪੂਜਾ ਇੱਕ ਕਲਾਕਾਰ ਨਾਲ ਗਾਣਾ ਮਿਸ ਪੂਜਾ ਨਹੀਂ ਹੁੰਦਾ ਸੀ ਵੀ ਇੰਨੀ ਚੜਹਾਈ ਸੀ ਤੇ ਹਾਲੇ ਤੱਕ ਸਭ ਤੋਂ ਵੱਧ ਰਿਕਾਰਡ ਹੈਗਾ ਵੀ ਜਿਹਨੇ ਸਭ ਤੋਂ ਵੱਧ ਗਾਣੇ ਗਾਏ ਆਉਣ ਤੱਕ ਤੇਸਿੰਗਰਾਂ ਨਾਲ ਕੰਮ ਕਰਿਆ ਪਲੇਕ ਸਿੰਗਰ ਕਹਿੰਦੇ ਹੁੰਦੇ ਨੂੰ ਕੋਈ ਵੀ ਪਲੇਬੈਕ ਸਿੰਗਰ ਇੰਨੀ ਤਕੜੀ ਨਹੀਂ ਹੋਈ ਜਿੰਨੀ ਉਹ ਵੀ ਆ ਤੇ ਉਹਦਾ ਵੀ ਟਾਈਮ ਸੀਗਾ ਉਹਨੂੰ ਨਹੀਂ ਮਰਵਾਇਆ ਬੱਬੂ ਮਾਨ ਸੋਲੋ ਗਾਉਂਦਾ ਸੀ ਉਸ ਟਾਈਮ ਸੋਲੋ ਗੀਤ ਗਾਉਣ ਵਾਲੇ ਸਾਰੇ ਹੀ ਗਾਉਣ ਵਾਲਿਆਂ ਦਾ ਕੰਮ ਰੁਕਿਆ ਪਿਆ ਸੀ ਕਿਉਂਕਿ ਸੋਲੋ ਚਲਦੇ ਨਹੀਂ ਸੀ ਡਿਊਟ ਚੱਲਦੇ ਸੀ ਕਈ ਸਿੰਗਰਾਂ ਦਾ ਏਦਾਂ ਦਾ ਸਿਸਟਮ ਸੀ ਵੀ ਉਹ ਇਕੱਲੇ ਸੋਲੀ ਗਾਉਂਦੇ ਆ ਦੂਜੇ ਗੀਤ ਉਹਨਾਂ ਨੇ ਗਾਉਣੇ ਨਹੀਂ ਸੀ ਉਦੋਂ ਬੱਬੂ ਮਾਨ ਹੋਰੀਆਂ ਨੂੰ ਫਰਕ ਪੈ ਰਿਹਾ ਸੀ ਕੰਮ ਰੁਕਿਆ ਹੋਇਆ ਦੀ ਪਰ ਉਹਨਾਂ ਨੇ ਮਿਸ ਪੂਜਾ ਨੂੰ ਤਾਂ ਨਹੀਂ ਕੋਈ ਮਾੜਾ ਚੰਗਾ ਨੂੰ ਵੀ ਮਰਵਾ ਸਕਦੇ ਸੀ ਜਿਹੜੀਆਂ ਗਾਉਣ ਵਾਲੀਆਂ ਨੇ ਉਹ ਗਾਹਾਂ ਦੀ ਗਾਹਾਂ ਕਹਿ ਕੇ ਉਹ ਕਰਵਾ ਸਕਦੀਆਂ ਸੀ ਕੁਛ ਵੀ ਪਰ ਨਹੀਂ ਵੀਰੇ ਫਿਰ ਆਇਆ ਜੋ ਜੋ ਹਨੀ ਸਿੰਘ 2009 10 11 ਵਿੱਚ ਆਇਆ ਤੇ 13 ਤੱਕ ਉਸ ਦੀ ਫੁੱਲ ਚੜਾਈ ਰਹੀ ਸੀ ਹੋਰ ਕਲਾਕਾਰ ਮਿਊਜ਼ਿਕ ਡਾਇਰੈਕਟਰ ਉਹਦੇ ਲਾਗੇ ਤਾਗੇ ਵੀ ਨਹੀਂ ਆਉਂਦਾ ਸੀ
ਇਸ ਗਾਣੇ ਲਈ ਕੁਝ ਲਫ਼ਜ ਹੀ ਨਈ ਇਨਾ ਕੂ ਪਿਆਰਾ ਗਾਣਾ ਏ
ਉਹਨੇ ਆਪਣਾ ਕੰਮ ਜੋ ਜੋ ਹਨੀ ਸਿੰਘ ਨੇ ਸ਼ੁਰੂ ਕੀਤਾ ਸੀ ਮਿਊਜਿਕ ਡਾਇਰੈਕਟਰ ਤੌਰ ਤੇ ਪਰ ਉਹਨੇ ਇੱਕ ਨਵਾਂ ਟਰੈਂਡ ਲਿਆਂਦਾ ਸੀ ਉਸਤੋਂ ਪਹਿਲਾਂ ਸ਼ਾਇਦ ਲੋਕ ਆਈਬੀ ਗੀਤ ਬਣਾਉਣ ਵਿੱਚ ਕੋਈ ਮਿਊਜ਼ਿਕ ਡਾਇਰੈਕਟਰ ਵੀ ਇਹ ਲੋਕਾਂ ਚ ਪਛਾਣ ਮਿਊਜਿਕ ਟਰੈਕਟਰਾਂ ਦੀ ਹੋਂਦ ਵੀ ਮਿਊਜ਼ਿਕ ਡਾਇਰੈਕਟਰ ਵੀ ਇੱਕ ਗਾਣੇ ਦਾ ਬਹੁਤ ਵੱਡਾ ਹਿੱਸਾ ਹੁੰਦੇ ਆ ਤੇ ਵੀ ਜੇ ਮਿਊਜ਼ਿਕ ਨਾ ਵਧੀਆ ਹੋਵੇਗਾ ਗਾਣੇ ਰੀਲੈਕਸ ਵਧੀਆ ਹੋਣ ਤੇ ਗਾਣਾ ਸੁਣਨ ਨੂੰ ਵਧੀਆ ਨਹੀਂ ਲੱਗਦਾ ਇਸ ਕਰਕੇ ਵੀ ਗਾਣੇ ਦਾ ਮਿਊਜ਼ਿਕ ਵੀ ਉਨੀ ਯੇ ਮੈਨੇ ਰੱਖਦਾ ਜਿੰਨਾ ਗਾਣੇ ਰੱਖਦਾ
One and only Babbu Maan saab ❤
Maan saab🎉
ਨਾਲੇ ਕੋਈ ਬੰਦਾ ਇਹ ਗੱਲ ਨਹੀਂ ਆਖ ਸਕਦਾ ਵੀ ਬੱਬੂ ਮਾਨ ਸਾਹਿਬ ਸਿੱਧੂ ਮੂਸੇਵਾਲੇ ਦੇ ਜਿਉਂਦੇ ਜੀ ਵੀ ਉਸ ਨੂੰ ਅਖਾੜੇ ਮਿਲੋ ਹਟ ਗਈ ਸੀ ਉਸ ਨੂੰ ਪ੍ਰੋਗਰਾਮ ਨਹੀਂ ਮਿਲਦੇ ਸੀਗੇ ਤੇ ਵੀ ਉਹ ਘਰੇ ਬੇਲਾ ਬੈਠਾ ਵੀ ਉਸ ਨੂੰ ਬੇਲੇ ਰਹਿਣ ਕਰਕੇ ਹੀ ਵੀ ਗੁੱਸਾ ਆਇਆ ਤੇ ਇਸੇ ਚੀਜ਼ ਦੀ ਦਾ ਸਿੱਧੂ ਮੂਸੇ ਦਾ ਕਤਲ ਕਰਵਾਇਆ ਹੈ ਤਾਂ ਇਹ ਲੋਕ ਇਸ ਗੱਲ ਨੂੰ ਗਲਤ ਸੋਚ ਰਿਹਾ ਗਲਤ ਨਜ਼ਰੀਏ ਨਾਲ ਵੇਖ ਰਿਹਾ ਜਦ ਕੀ ਏਦਾਂ ਦੀ ਕੋਈ ਵੀ ਗੱਲ ਨਹੀਂ ਸੀ ਪਰ ਹੁਣ ਨਾਲੇ ਇਹ ਗੱਲ ਆਖਣੀ ਛੱਡ ਦੇਵੋ ਹੁਣ ਹੋਰ ਨਫਰਤ ਨਾ ਫੈਲਾਓ ਠੀਕ ਹੈ ਵੀਰੇ ਤੇ ਸਿੱਧੂ ਮੂਸੇ ਵਾਲੇ ਨੂੰ ਗਵਾਉਣ ਵਿੱਚ ਵੀ ਜਿਆਦਾਤਰ ਆਪਣੀ ਲੋਕਾਂ ਦੀ ਹੱਥਾਂ ਆਪਣੇ ਜਿਹੜੇ ਆਪਣੀ ਕਹੋਂਦੇ ਹਾ ਸਾਰਿਆਂ ਤੋਂ ਪਹਿਲੀ ਕੈਟਾਗਰੀ ਵਿੱਚ ਆਪਾਂ ਫੈਨ ਆਰਮੀ ਆਉਂਦੀ ਆ ਜਿਨਾਂ ਦੇ ਭੈਰੋ ਇਹ ਹਾਦਸੇ ਹੋਏ ਨੇ ਤੇ ਆਪਣੇ ਕਰਨ ਮਿਸ ਐਂਡਰਿਸ ਸਟੈਂਡਿੰਗ ਹੋਈਆਂ ਨੇ ਆਪਾਂ ਇਸ ਦੇ ਅਭਾਗੀਦਾਰ ਹਾਂ ਜੋ ਸਿੱਧੂ ਮੂਸੇ ਵਾਲੇ ਦੇ ਫੈਨ ਹਨ ਉਹ ਮੂਸੇ ਵਾਲੇ ਦੀ ਮੌਤ ਦਾ ਕਾਰਨ ਬਣੇ ਨੇ ਤੇ ਇਹ ਸਭ ਤੋਂ ਵੱਡੀ ਜਾ ਕਿਉਂਕਿ ਜਦੋਂ ਉਹਨੇ 2022 ਵਿੱਚ ਇਲੈਕਸ਼ਨ ਲੜੀ ਆ ਚੋਣ ਲੜੀਆ ਵੋਟਾਂ ਵਿੱਚ ਤਾਂ ਉਸ ਟਾਈਮ ਉਸ ਦੇ ਫੈਨਾਂ ਨੂੰ ਨਾਲ ਖੜਨਾ ਚਾਹੀਦਾ ਸੀ ਚਾਹੇ ਉਸ ਏਰੀਏ ਦੇ ਨਾਂ ਆਉਂਦੇ ਵੀ ਉਥੇ ਦੀ ਬੂਟ ਨਾ ਹੁੰਦੀ ਪਰ ਕੰਪਨੀ ਨਹੀਂਗਾ ਲਈ ਨਾਲ ਉਹਦਾ ਸਾਥ ਦੇਣਾ ਚਾਹੀਦਾ ਸੀ ਤੇ ਉਹਦੇ ਜਿਹੜੇ ਏਰੀਏ ਦੇ ਫੈਨ ਹਨ ਉਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਸੀ ਜਦਕਿ ਇਹ ਨਹੀਂ ਬੀ ਉਹਦੇ ਫੈਨਾਂ ਨੇ ਤਾਂ ਉਹਨੂੰ ਅਨਫਾਲੋ ਕੀਤਾ ਤੇ ਉਹਦੇ ਯਾਰ ਦੋਸਤ ਇੰਡਸਟਰੀ 'ਚ ਕਲਾਕਾਰਾਂ ਨੀਵੀਆਂ ਨੂੰ ਫੋਲੋ ਕੀਤਾ ਉਸਦੇ ਸਬਸ ਸਾਈਨਾ ਨੇ ਬਹੁਤ ਨੇ ਅਨਫਾਲੋ ਕੀਤਾ ਉਹਦੇ ਨਾਲ ਨਾਲੇ ਉਹਦਾ ਹੌਸਲਾ ਟੁੱਟਿਆ ਨੁਕਸਾਨ ਹੋਇਆ ਜੇ ਉਸ ਟਾਈਮ ਉਸ ਨੂੰ ਤੁਹਾਡੀ ਲੋੜ ਸੀ ਤੁਸੀਂ ਉਹਨੂੰ ਵੋਟਾਂ ਪਾ ਕੇ ਜਿਤਾਇਆ ਹੁੰਦਾ ਤਾਂ ਉਹਦੇ ਲਵੇ ਪੱਕੀ ਸਕੋਲਟੀ ਰਹਿਣੀ ਸੀ ਠੀਕ ਆ ਸਕਿਉਰਟੀ ਰਹਿੰਦੀ ਤਾਂ ਉਹਦੀ ਮੌਤ ਨਹੀਂ ਹੁੰਦੀ ਸੀ ਤੁਸੀਂ ਸਾਨੂੰ ਬਲੇਮ ਕਰਨਾ ਜਾਂ ਬੱਬੂਮਾਨ ਨੂੰ ਬਲੀਬ ਕਰਨਾ ਛੱਡ ਦੇਹੋ ਤੇ ਸਭ ਤੋਂ ਪਹਿਲਾਂ ਆਪਦੇ ਤੇ ਬਲੇਮ ਕਰੋ ਵੀ ਹਾਂ ਅਸੀਂ ਨੇ ਇਹ ਗਲਤੀਆਂ ਕੀਤੀਆਂ ਨੇ ਠੀਕ ਆ ਲੋੜ ਸੀ ਉਸ ਟਾਈਮ ਤੱਕ ਖੜੇ ਨਹੀਂ ਬਾਅਦ ਚੋਂ ਕੀ ਫਾਇਦਾ ਦਿਖਾਵੇ ਕਰਨ ਦਾ ਇਕ ਮਿੰਟ ਚ ਗਾਲਾਂ ਕੱਢਣ ਦਾ ਪਹਿਲਾਂ ਤਾਂ ਸਮਾਂ ਸਾਮਿਆ ਨੀ
Babbu maan ❤❤❤❤❤❤
ਢੁਕੀ ਕੱਦ ਦਿਤੀ ਮਾਨ ਸਾਬ ਨੇ 🔥🔥🔥🔥
Legend ❤
real legend babbu maan❤❤❤
Love you mann saab❤
like bss babbu mann y krke