Tarsem Singh Moranwali ਦੀਆਂ ਗੱਲਾਂ ਨਾਲ ਜੋਸ਼ 'ਚ ਆਏ ਨੌਜਵਾਨ - ਕਿਹਾ - "ਪਹਿਲ ਨੀ ਕਰਦੇ ਸਿੰਘ" | Babushahi
Вставка
- Опубліковано 8 лют 2025
- Tarsem Singh Moranwali Dhadi Jatha is an International Gold Medalist Dhadi which describes Sikh history in the form of Dhadi songs. His teachings are now influencing the Youth in Kisan Protest and see what youth recites on the attacking first.
#TarsemSinghMoranwali #DaadhiJatha #NihangSingh #kisanProtest #DelhiChaloAndolan #Interview
Our Social Platforms -
Facebook : / babushahidotcom
Instagram : / babushahitimes
Twitter : / babushahicom
ਵਾਹ ਜੀ ! ਸ਼ਾਨ ਨਿਰਾਲੀ ਜੀ ! ਵਾਹ ਜੀ ਵਾਹ ਖਾਲਸਾ ਜੀ 🙏 ਇੰਗਲੈਂਡ ਦੀਆਂ ਸੰਗਤਾਂ ਵੱਲੋਂ ਸਤਿ ਸ਼੍ਰੀ ਅਕਾਲ ਜੀ 🙏
ਦਯਾ , ਧਰਮ ,ਸੰਤੋਖ , ਦਾਨ , ਪੁੰਨ , ਨਾਮ ਜਪਣਾ ,ਕਿਰਤ ਕਰਨੀ ਅਤੇ ਵੰਡ ਕੇ ਛਕਣਾ , ਇਹ ਕੁੱਛ ਸਰਕਾਰ ਪੰਜਾਬੀਆਂ ਦੇ ਦਿੱਲ ਵਿੱਚੋਂ ਨਹੀਂ ਕੱਢ ਸਕਦੀ । ਇਹ ਗੁਰੂ ਨਾਨਕ ਦੇਵ ਜੀ ਵੱਲੋਂ ਪੰਜਾਬੀਆਂ ਨੂੰ ਖੂਨ ਵਿੱਚ ਮਿਲਿਆ ਹੈ 🚩🚩 🙏।
ਬਹੁਤ ਹੀ ਜੋਸ਼ੀਲੇ ਸਿੰਘਾਂ ਸਹਿਬਾਨਾਂ ਵੱਲੋਂ ਬਹੁਤ ਹੀ ਜੋਸ਼ੀਲੀਆਂ ਵਾਰਾਂ ਸੁਣ ਕੇ ਰੂਹ ਖੁਸ਼ ਹੋ ਗਈ 🙏🙏 ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਾਡਲੀਆਂ ਫ਼ੌਜਾਂ ਬਾਬਾ ਤਰਸੇਮ ਸਿੰਘ ਮੋਰਾਂਵਾਲੀ ਦਾ ਨਿਗਾਹ ਜਥਾ ਸਭ ਨੂੰ ਸਤਿ ਸ਼੍ਰੀ ਆਕਾਲ 🙏🙏 ਬਲੋ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏 ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
dhan dhan guru gobind singh ji
Satnam Shri waheguru ji
I am from pakistan my wish I stand with farmers
Rabb de roop 🙏❤️
My Salutations to all of you. take care.
ਪੰਜਾਬ ਦੀਆਂ ਮਾਵਾਂ ਦਾ ਕੋਈ ਦੇਣ ਨਹੀਂ ਦੇ ਸਕਦਾ। ਜਿਹਨਾਂ ਮਾਵਾਂ ਨੇ ਕੌਮ ਲਈ ਸ਼ਹਾਦਤਾਂ ਦੇਣ ਲਈ ਆਪਣੇ " ਪੁੱਤਰਾਂ ਦੇ ਲੰਗਰ " ਵੀ ਲਗਾ ਦਿੱਤੇ ਹਨ । ਧੰਨ ਉਹ ਮਾਵਾਂ ਜਿਹਨਾਂ ਨੇ ਆਪਣੇ ਪਤੀ ਅਤੇ ਪੁੱਤ ਕੁਰਬਾਨੀਆਂ ਲਈ ਤੋਰ ਦਿੱਤੇ ਹਨ 🙏। ਇਹ ਦੁਨੀਆਂ ਦਾ ਇੱਕ ਅਨੋਖਾ ਲੰਗਰ ਹੈ ਜੀ 🙏।
ਕੰਗਣਾ ਵਰਗੀਆਂ ਟਕੇ ਤੇ ਵਿੱਕਣ ਵਾਲੀਆਂ, ਪੰਜਾਬ ਦੀਆਂ ਮਾਵਾਂ ਦੀ ਬਰਾਬਰੀ ਨਹੀਂ ਕਰ ਸਕਦੀਆਂ।
💪👌
Waheguru waheguru ji 😭
🙏🙏🙏🙏
I proud to be a sikh
Jai kisan ekta. ..
💪💪💪
That's right g
Baba ji waheguru ji
ਸਿੱਖ ਇਤਿਹਾਸ ਸਾਰੇ ਭਾਰਤ ਦੇਸ਼ ਦੇ ਸਕੂਲਾਂ ਵਿੱਚ ਲਾਜ਼ਮੀ ਹੋਣਾ ਚਾਹੀਦਾ ਸੀ 🚩ਪਰ ਇਸ ਦੇ ਉਲਟ ਉਹਨਾਂ ਦਾ ਇਤਿਹਾਸ ਪੜਾਉਣਾ ਜਰੂਰ ਸਮਝਿਆ ਜਿਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਇਸ ਦਾ ਨਾਮ ਬਦਲ ਕੇ " ਹਿੰਦੋਸਤਾਨ " ਰੱਖ ਦਿੱਤਾ 😡😡।ਮੁਗਲਾਂ ਨੇ ਅੱਠ ਸੌ ਸਾਲ ਤੱਕ ਭਾਰਤ ਦੇਸ਼ ਨੂੰ ਗੁਲਾਮ ਬਣਾ ਕੇ ਰੱਖਿਆ ।
ਅੰਗਰੇਜ਼ਾਂ ਨੇ ਲੱਗਭਗ ਦੋ ਸੌ ਸਾਲ ਤੱਕ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ ਅਤੇ ਇਸ ਦਾ ਨਾਮ ਬਦਲ ਕੇ " ਇੰਡੀਆ " ਰੱਖ ਦਿੱਤਾ । ਜਿਹਨਾਂ ਨੇ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ, ਉਹਨਾਂ ਬਾਰੇ ਸ਼ਾਨ ਨਾਲ ਇਤਿਹਾਸ ਵਿੱਚ ਪੜਾਇਆ ਜਾ ਰਿਹਾ ਹੈ ਕਿ ਕਿਹੜੇ ਰਾਜੇ ਨੇ ਕਿੰਨੀ ਵਾਰੀ ਹਮਲਾ ਕੀਤਾ ਅਤੇ ਕਿੰਨੀ ਵਾਰੀ ਮੰਦਰਾਂ ਨੂੰ ਲੁੱਟਿਆ। ਇਹ ਵੀ ਇਤਿਹਾਸ ਵਿੱਚ ਪੜਾਇਆ ਜਾ ਰਿਹਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਕਿਵੇਂ ਮੁਲਖ ਨੂੰ ਲੁੱਟਦਾ ਸੀ । ਮੁਸਲਿਮ ਰਾਜੇ ਕਿਵੇਂ ਧੀਆਂ ਭੈਣਾਂ ਨੂੰ ਵੀ ਨਾਲ ਲੈ ਜਾ ਕੇ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵੇਚਦੇ ਸੀ । ਅੰਗਰੇਜ਼ਾਂ ਨੇ ਭਾਰਤ ਦੇ ਬਸ਼ਿੰਦਿਆਂ ਉੱਤੇ ਕਿਵੇਂ ਜ਼ੁਲਮ ਕੀਤੇ ਅਤੇ ਜਲਿਆਂ ਵਾਲੇ ਬਾਗ ਵਿਚ ਬੇਦੋਸ਼ਿਆਂ ਉੱਤੇ ਗੋਲੀਆਂ ਵੀ ਚਲਾ ਕੇ ਹਜਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸੰਨ ਸੰਤਾਲੀ ਵਿੱਚ ਅੰਗਰੇਜ਼ਾਂ ਵੱਲੋਂ ਬੇਦਰਦੀ ਨਾਲ ਕੀਤੀ ਗਈ ਪੰਜਾਬ ਦੀ ਵੰਡ ਦਾ ਦੁੱਖ ਅੱਜ ਵੀ ਲੋਕ ਝੱਲ ਰਹੇ ਹਨ ।
ਇਸ ਦੇ ਉਲਟ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੀ ਗੁਲਾਮੀ ਲਾਹੁਣ ਲਈ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਅਤੇ ਖਾਲਸਾ ਪੰਥ ਸਾਜਿਆ ਤਾਂ ਕਿ ਕੋਈ ਇਹਨਾਂ ਉੱਤੇ ਜ਼ੁਲਮ ਨਾ ਕਰ ਸਕੇ ਅਤੇ ਇਹ ਜ਼ਾਲਮਾਂ ਦਾ ਟਾਕਰਾ ਕਰਨ ਦਾ ਜਜ਼ਬਾ ਰੱਖ ਸਕਣ ।
ਇਹਨਾਂ ਗੁਰੂਆਂ ਦਾ ਇਤਿਹਾਸ ਜੇਕਰ ਕਿਤੇ ਪੜਾਇਆ ਵੀ ਜਾਂਦਾ ਹੈ ਤਾਂ ਗੁਰੂਆਂ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ 😡😡। ਬੰਦਾ ਬਹਾਦਰ ਨੇ ਸ਼ਹਾਦਤ ਦਾ ਜਾਮ ਪੀਤਾ। ਉਸ ਤੋਂ ਬਾਅਦ ਖਾਲਸੇ ਦਾ ਰਾਜ ਆਇਆ ਅਤੇ ਖਾਲਸੇ ਨੇ ਮੁਗਲਾਂ ਨੂੰ ਹਰਾ ਕੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਜਿੱਤ ਦਾ ਅਹਿਸਾਸ ਕਰਵਾ ਦਿੱਤਾ ਸੀ। ਪਰ ਸਰਕਾਰਾਂ ਵੱਲੋਂ ਸਿੱਖਾਂ ਦਾ ਇਤਿਹਾਸ ਪੜਾਉਣਾ ਹੀ ਜਰੂਰੀ ਨਹੀਂ ਸਮਝਿਆ ਜਿਹਨਾਂ ਨੇ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਲਈ 90% ਕੁਰਬਾਨੀਆਂ ਦਿੱਤੀਆਂ ਅਤੇ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ 😪। ਅੱਜ ਹਰ ਚੈਨਲ ਉੱਤੇ ਪੱਤਰਕਾਰ ਨਿਹੰਗ ਸਿੰਘਾਂ ਕੋਲੋਂ ਉਹਨਾਂ ਦਾ ਇਤਿਹਾਸ ਇਵੇਂ ਪੁੱਛ ਰਹੇ ਹਨ ਜਿਵੇਂ ਇਹਨਾਂ ਨਿਹੰਗ ਸਿੰਘਾਂ ਦੀ ਫੌਜ ਨੂੰ ਪਹਿਲੀ ਵਾਰ ਵੇਖਿਆ ਹੋਵੇ । ਲੱਖ ਲੱਖ ਲਾਹਨਤਾਂ ਹੋਣ ਇਸ ਦੇਸ਼ ਦੀ ਸਰਕਾਰ ਨੂੰ 😡😡।
सही
🙏🙏🙏👌👌👌💪💪💪🦁🦁🦁🦁🦁❤❤❤
Khalaistan zindabad. Khasla rat ho ga ....
Punjabi world wich vaste rehan
ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਜੀ ਕਹਿ ਰਹੇ ਹਨ ਕਿ ਸ਼ਾਂਤੀ ਬਣਾਈ ਰੱਖਣਾ ਅਤੇ ਲੋਕ ਰੱਖ ਵੀ ਰਹੇ ਹਨ। ਪਰ ਆਪ ਉਹਨਾਂ ਨੇ ਕਿਸਾਨਾਂ ਲਈ ਅਰਦਾਸ ਵੀ ਦੋ ਮਹੀਨੇ ਬਾਅਦ ਕੀਤੀ ਹੈ । ਜਥੇਦਾਰ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ , ਜੱਥੇਦਾਰ ਸਾਹਿਬ ਜੀ ਕੀ ਸਰਕਾਰ ਨੇ ਆਰਡੀਨੈਂਸ ਸ਼ਾਂਤੀ ਬਣਾਈ ਰੱਖਣ ਲਈ ਬਣਾਏ ਹਨ ?? ਕੀ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਟੈਂਕਾਂ ਨਾਲ ਫੌਜੀ ਹਮਲਾ ਸ਼ਾਂਤੀ ਬਣਾਈ ਰੱਖਣ ਲਈ ਕੀਤਾ ਸੀ ??
ਸਿੱਖ ਕੈਦੀ, ਉਮਰ ਕੈਦਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਕੀਤੇ ਗਏ ਹਨ । ਕੀ ਇਹ ਸ਼ਾਂਤੀ ਬਣਾਈ ਰੱਖਣ ਲਈ ਕੀਤਾ ਜਾ ਰਿਹਾ ਹੈ?
ਚੌਰਾਸੀ ਦੇ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਨਹੀਂ ਬਲਕਿ ਪਾਰਲੀਮੈਂਟ ਵਿੱਚ ਸੀਟਾਂ ਦਿੱਤੀਆਂ ਗਈਆਂ ਹਨ। ਕੀ ਇਹ ਸ਼ਾਂਤੀ ਬਣਾਈ ਰੱਖਣ ਲਈ ਕੀਤਾ ਜਾ ਰਿਹਾ ਹੈ ??
ਬੀਬੀ ਜਗੀਰ ਕੌਰ ਡੇਰਿਆਂ ਵਿੱਚ ਜਾਣ ਵਾਲੀ ਅਤੇ ਕਰੀਮੀਨਲ ਪਿਛੋਕੜ ਵਾਲੀ ਔਰਤ ਨੂੰ ਕਮੇਟੀ ਦੀ ਪ੍ਰਧਾਨ ਬਣਾ ਲਿਆ ਹੈ , ਕੀ ਇਹ ਕੌਮ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੀਤਾ ਹੈ ??
waheguru kirpa kre jldi jldi khalistan ban jaave 🙏🙏
Kissan ithad zinda bad .... Khalistan azad kro
ਕੈਪਟਨ ਅਮਰਿੰਦਰ ਸਿੰਘ ਨੂੰ ਅੰਬਾਨੀਆਂ ਨਾਲ ਜਮੀਨਾਂ ਅਤੇ ਫਸਲਾਂ ਖ੍ਰੀਦਣ ਦਾ ਸੌਦਾ ਕਰਦਾ ਹੋਇਆ ਵੇਖੋ ਜੀ । ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰਕੇ ਵੇਖੋ ।
facebook.com/groups/749791479192396/permalink/829556214549255/
Aik he hall khalistan sikh azad sikh nu dio azadi
Raj karenga khalsha
QQ
Anpdh jantaa.
Making it unncessary religious fight.
Aa gya bhonkne
Sala khusra
Bond mara
Apani maa nu afagn pejde dalea
Avadi maa da yaar aa tu
Fake Channle na kholiya kro
Kyu slya awj Ni suni Punjab sikh de Tanu ki lagda tu ki Bach have gha
Waheguru ji