ਕਿਸਾਨ ਆਗੂ ਨੂੰ ਵੱ ਢਣ ਵਾਲੇ ਫੜੇ ਗਏ! ਕਿਉਂ ਕੀਤਾ ਸੀ ਕ ਤਲ, ਪੁਲਸ ਨੇ ਖੋਲ੍ਹ ਕੇ ਰੱਖ 'ਤੇ ਸਾਰੇ ਭੇਦ!

Поділитися
Вставка
  • Опубліковано 6 тра 2024
  • ਕਿਸਾਨ ਆਗੂ ਨੂੰ ਵੱ ਢਣ ਵਾਲੇ ਫੜੇ ਗਏ! ਕਿਉਂ ਕੀਤਾ ਸੀ ਕ ਤਲ, ਪੁਲਸ ਨੇ ਖੋਲ੍ਹ ਕੇ ਰੱਖ 'ਤੇ ਸਾਰੇ ਭੇਦ!
    #jagbani #latestnews #punjabinews #punjabi #farmer #police #bigupdate
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 47

  • @RanjeetSingh-mm7hm
    @RanjeetSingh-mm7hm 24 дні тому +21

    ਦੋਸ਼ੀ ਦੇ ਮੂੰਹ ਤੇ ਕੱਪੜਾ ਪਾਉਣਾ ਸਹੀ ਨਹੀਂ ਲੱਗਦਾ

  • @prabhjotkaur629
    @prabhjotkaur629 25 днів тому +11

    ਬਹੁਤ ਮਾੜਾ ਤੇ ਗਲਤ ਕੀਤਾ ਗ੍ਥੀ ਸਿੰਘ ਹੋਣ ਕਰਕੇ ਇਹ ਕੰਮ ਸੋਭਦਾ ਨਹੀਂ ਕਦੋ ਸਮਝ ਆਵੇਗੀ ਵਾਹਿਗੁਰੂ ਕਿਰਪਾ ਕਰਨ ਸੋਝੀ ਤੇ ਸੁਮਤ ਬਖਸ਼ੇ ਇਹ ਕਾਤਲਾਂ ਨੂੰ ਵੀ ਮੋਤ ਦੀ ਹੀ ਸਜ਼ਾ ਹੋਣੀ ਚਾਹੀਦੀ ਹੈ ਇਸ ਬਹੁਤ ਗਲਤ ਕੀਤਾ ਵਾਹਿਗੁਰੂ ਕਿਸਾਨ ਆਗੂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ

  • @PARDEEPKUMAR-kr9ep
    @PARDEEPKUMAR-kr9ep 23 дні тому +2

    ਗੱਲ ਸਮਝ ਤੋਂ ਬਾਹਰ ਹੈ ਕਿ ਕਤਲ ਕੀਤਾ ਹੀ ਕਿਉਂ ਗਿਆ ਹੈ,, ਗੱਲ ਕੁੱਝ ਹੋਰ ਹੈ,, ਉਹਦੀ ਵੀ ਜਾਂਚ ਪੜ੍ਹਤਾਲ ਕਰਨੀ ਚਾਹੀਦੀ ਹੈ

  • @HARJEETSINGH-yv1np
    @HARJEETSINGH-yv1np 24 дні тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😭😭🥲🥲

  • @gurmukhsingh9717
    @gurmukhsingh9717 25 днів тому +4

    ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰਦਾ ਇਹ ਮੁੰਡੇ ਨੇ ਕਿਸਾਨ ਆਗੂ ਨੂੰ ਮਾਰ ਦਿੱਤਾ ਇੰਨਾ ਸ਼ਰਮ ਉਣੀ ਚਾਹੀਦੀ ਇਹ ਮੁੰਡੇ ਨੇ ਉਸ ਕਿਸਾਨ ਨੂੰ ਮਾਰ ਦਿੱਤਾ ਉਹ ਮਰ ਗਿਆ ਪਰ ਹੁਣ ਇੰਨਾ ਨੇ ਆਪਣੀ ਜਿੰਦਗੀ ਖ਼ਰਾਬ ਕਰ ਲਈ ਹੁਣ ਜੇਲ੍ਹ ਵਿੱਚ ਰਹਿਣ ਗੇ ਫਿਰ ਪਤਾ ਲੱਗੂ

  • @gurtejshing6785
    @gurtejshing6785 23 дні тому +2

    ਭਰਾ ਦੀ ਮਿਸਜ ਦਾ ਵੀ ਪੱਖ ਜਾਣਨਾ ਚਾਹੀਦਾ ਸੀ ਅਤੇ ਗ੍ਰੰਥੀ ਸਿੰਘ ਦਾ ਵੀ ਬਿਆਨ ਲੈਣਾ ਚਾਹੀਦਾ ਸੀ ਹੋਰ ਵੀ ਸੰਗਤ ਤੋ ਪੁਸ਼ਣਾ ਬਣਦਾ ਹੈ ਕਿਉਂ ਕੇ ਧਰਮ ਦਾ ਮਾਮਲਾ ਹੈ

  • @Rajkumar-ph1cv
    @Rajkumar-ph1cv 22 дні тому

    ਵਾਹਿਗੁਰੂ ਜੀ

  • @IqbalSingh-id2ko
    @IqbalSingh-id2ko 22 дні тому +1

    ਚੰਗੀ ਤਰਾਂ ਪਤਾ ਕਰੋ ਗੱਲ ਕੀ ਆ ਹੋਰ ਵੀ ਦੋਸ਼ੀ ਸਾਹਮਣੇ ਆਉਣਗੇ ਭਾਵੇਂ ਕੇ ਕੋਈ ਔਰਤ ਹੀ ਕਿਉ ਨਾ ਹੋਵੇ

  • @KuldeepSingh-ro7mq
    @KuldeepSingh-ro7mq 25 днів тому +15

    ਇਸ ਦਾ ਬੂਥਾ ਤਾਂ ਵਿਖਾਓ ਜੀ

  • @MrSingh-hq5zd
    @MrSingh-hq5zd 25 днів тому +2

    Koi haal nahi yaar dunia da.
    Waheguru ji samat bakshey ji sabh nu

  • @ajmanderaulakh6376
    @ajmanderaulakh6376 20 днів тому

    ਇਹ ਗ੍ਰੰਥੀ ਲੋਕਾਂ ਨੂੰ ਹਰ ਰੋਜ਼ ਉਪਦੇਸ ਦਿੰਦਾ ਹੋਵੇਗਾ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਪਰ ਇਹਨੇ ਖੁਦ ਕਿ ਕਰਤੂਤ ਕਰ ਦਿੱਤੀ।

  • @rajvirsingh3008
    @rajvirsingh3008 23 дні тому +3

    ਈਸਣੁ ਸਖ਼ਤ ਸਜ਼ਾ ਦਿੱਤੀ ਜਾਵੇ

  • @JagjitSingh-zg9yr
    @JagjitSingh-zg9yr 25 днів тому +5

    ਜੈ ਕਿਸਾਨ

  • @avtarsinghsandhu9338
    @avtarsinghsandhu9338 20 днів тому

    ਕੀ ਖੱਟਿਆ ਕਿਸਾਨ ਆਗੂ ਨੂੰ ਮਾਰ ਕੇ ,

  • @karnailsingh1303
    @karnailsingh1303 5 днів тому

    Granthi de enquiry karo fir Guru ghar vich rakho Risk for girls Akal takhat nu koi sakhat order karna chahida hai Jo lok safe rahain

  • @karnailsingh1303
    @karnailsingh1303 5 днів тому

    Ena nu siropa nahi lapatena chahida Eh Changi gall nahi

  • @sukhwindermann4690
    @sukhwindermann4690 18 днів тому

    Dr se

  • @user-ko3bz6kp3s
    @user-ko3bz6kp3s 25 днів тому +3

    Rip.so.sad

  • @tarloksinghpunia7888
    @tarloksinghpunia7888 21 день тому +3

    ਇਸ ਗੂਡੈ ਗੋਲਡੀ ਨੁੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ, ਨਕਸਾ ਪਾਸ ਹੋਣ ਤੋ ਬਾਅਦ ਵੀ ਪੂਡਾ ਅਪਰੂਵਡ ਕਲੋਨੀ ਵਿੱਚ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਚਡੀਗਡ ਮੋਹਾਲੀ ਗੂਗਲ ਤੇ ਕੱਢ ਕੇ ਦੇਖ ਸਕਦੇ ਹੋ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਇਹ ਗੂਡਾ ਬੀਜੈਪੀ ਦਾ ਲੀਡਰ ਹੈ

  • @varunpassi2780
    @varunpassi2780 21 день тому

    Internet thap krde

  • @baldevsingh3568
    @baldevsingh3568 23 дні тому

    Granthi rakhan vele usde bare poori enquiry honi chahidi hai granthi parwar wala hona chahida hai ho ske ta gurughar vich hi ik taraf usdi rihaysh honi chahidi hai pichhe jehe ik granthi hazuri vich baitha jarda lga riha dikhaya gia hai

  • @jarnailsingh5058
    @jarnailsingh5058 21 день тому

    Mamla hor lagda

  • @bhupindersinghsandhu3274
    @bhupindersinghsandhu3274 24 дні тому

    Ki ho gaya yaar punjabiya nu kus rabb to dro yaar punjabio kus samjo yaar

  • @narinderpal1415
    @narinderpal1415 23 дні тому

    ਅਸਲੀ ਕਾਤਲ ਫੜੋ

  • @JaspalSingh-rf7sl
    @JaspalSingh-rf7sl 23 дні тому

    Hun----Sari----Umar----Andar----Sdhan--ge---Till---Till---Roz-Marn-ge---Ji

  • @ranbirkaur9705
    @ranbirkaur9705 25 днів тому

    Waheguru ji 🙏

  • @gurbaxkaur2452
    @gurbaxkaur2452 25 днів тому

    0:53

  • @JaspalSingh-rf7sl
    @JaspalSingh-rf7sl 23 дні тому

    Talibani

  • @harbanssingh4500
    @harbanssingh4500 23 дні тому

    Bahut maara keeta.

  • @GurjitSingh-jh6us
    @GurjitSingh-jh6us 25 днів тому

    Kaljug cho gurudware de granthi te vi viswas karna na mumkan ho gia. Giani hai pr gian nai hai

  • @sonnysingh859
    @sonnysingh859 24 дні тому +5

    ਗ੍ਰੰਥੀ ਯਾ ਕਿਸੇ ਰਾਗੀ ਨੂੰ ਘਰ ਵਿਚ ਨਾ ਰੱਖੋ ਇਹ ਲੋਕ ਪਖੰਡੀ ਗੁਰੂ ਘਰ ਵਿਚ ਹੀ ਠੀਕ ਹਨ ਸਿੱਖੀ ਦੇ ਭੇਸ ਵਿਚ ਗਲਤ ਬੰਦੇ ਹਨ

    • @manjindersingh2139
      @manjindersingh2139 23 дні тому

      Sare eko nahi hunde

    • @gurtejshing6785
      @gurtejshing6785 23 дні тому

      ਭਈਏ ਤਾਂ ਸਾਰੇ ਦੁੱਧ ਧੋਤੇ ਹਨ ਜੇਹੜੇ ਘਰਾਂ ਵਿੱਚ ਰੱਖੇ ਹਨ ਨੌਕਰ ਹੋਰ ਬਾਕੀ ਮਹਿਕਮੇ ਸਾਰੇ ਹੀ ਚੰਗੇ ਹਨ ਹਨਾ ਕਾਲਜ ਵਿੱਚ ਨਾਲ ਪੜ੍ਹਦੇ ਮੁੰਡੇ ਘੋਰ ਕਲਯੁਗ ਹੈ

  • @user-lr4ys3nx7c
    @user-lr4ys3nx7c 23 дні тому +2

    ਦਿਓ। ਇਸ। ਦੀ। ਬੇਣ। ਦੀ। ਲਨ

  • @singhsukhwinder7354
    @singhsukhwinder7354 25 днів тому +1

    Inki Shakal Dikhao .... Muh Kio Cover Kita Hai .... Sab Galat Kam Guru Ghar De Lok Karde ... Guru Ghar Nu Badnam Kita Pia .....🎉🎉🎉🎉

    • @Shahpuria7200
      @Shahpuria7200 25 днів тому +2

      Saare iko jhe nhi hunde madam… hindu dharm vich ta pandit mandir vich rape krde ne

    • @AvtarGujjar-je8hj
      @AvtarGujjar-je8hj 25 днів тому

      Veer ji dharm koi nhi kenda ki glat km kro pr hrek dharm vich Jo Galt lok hundea oh dharma nu badnam krde​@@Shahpuria7200

    • @sanjeevattri1514
      @sanjeevattri1514 22 дні тому

      ​@@Shahpuria7200kehdey mandir ch rape hunda dekh lia tusin, jra chanana ta pao .

  • @balwinderpadda2311
    @balwinderpadda2311 21 день тому

    ਵਾਹਿਗੁਰੂ ਜੀ

  • @Nihal___gill
    @Nihal___gill 25 днів тому

    ਵਾਹਿਗੁਰੂ ਜੀ