ਸਕੂਲ 'ਚ ਭਖਿਆ ਮਾਹੌਲ, ਸਕੂਲ ਪ੍ਰਿੰਸੀਪਲ ਖ਼ਿਲਾਫ਼ ਹੋਇਆ ਸਟਾਫ, ਵਾਈਸ ਪ੍ਰਿੰਸੀਪਲ ਬੇਹੋਸ਼ !

Поділитися
Вставка
  • Опубліковано 17 січ 2025

КОМЕНТАРІ • 228

  • @deepdhindsavlogs9097
    @deepdhindsavlogs9097 8 місяців тому +33

    ਇਨ੍ਹਾਂ ਸਾਰੇ ਸਰਕਾਰੀ ਟੀਚਰਾਂ ਨੂੰ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਤੁਹਾਡੇ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਲੈਣਗੇ ਅਗਰ ਨਹੀਂ ਮੰਨਦੇ ਤਾਂ ਇਨ੍ਹਾਂ ਨੂੰ ਨੌਕਰੀ ਤੇ ਨਹੀਂ ਰੱਖਣਾ ਚਾਹੀਦਾ ਖਾਸ ਕਰਕੇ ਪ੍ਰਿੰਸੀਪਲਾਂ ਦੇ ਬੱਚੇ

    • @triggerinsaan1245cxfcj.
      @triggerinsaan1245cxfcj. 8 місяців тому +5

      Sare teacher bhut Vdia ne ethe study kiti m principal bhut hwa krdi aa eh hmesha attitude ch rehdi aa

    • @deepdhindsavlogs9097
      @deepdhindsavlogs9097 8 місяців тому +4

      ਹਾਂਜੀ ਟੀਚਰ ਤਾਂ ਸਾਰੇ ਸਹੀ ਲੱਗਦੇ ਨੇ ਪਰ ਪ੍ਰਿੰਸੀਪਲ ਮੈਡਮ ਦੀ ਗੱਲ੍ਹ ਵਿਚ ਚੌਲ਼ ਬੋਲਦਾ ਹੰਕਾਰ ਐ ਕਿਸੇ ਚੀਜ਼ ਦਾ

    • @AjaibSingh-oj5rd
      @AjaibSingh-oj5rd 8 місяців тому

      Bete g eh gal bilkul sahi hai .if their children study in these schools only then it will b school of eminence in real sense

    • @hargunjot934
      @hargunjot934 8 місяців тому

      Ah gll nal mai bilkul sehmat a ehna nu joining fer ditti jawe jdo eh avde bche di admition govt school ch krwaun

  • @JagtarSingh-fv8tw
    @JagtarSingh-fv8tw 8 місяців тому +29

    ਪ੍ਰਿੰਸੀਪਲ ਜੀ ਜਿਸ ਤਰ੍ਹਾਂ ਦਾ ਤੁਹਾਡਾ ਵਿਵਹਾਰ ਹੈ ਲੱਗਦਾ ਨਹੀਂ ਕਿ ਤੁਸੀਂ ਦਾਖਲੇ ਵਧਾ ਸਕਦੇ ਹੋ

  • @mridulachaddha5845
    @mridulachaddha5845 8 місяців тому +49

    ਬਹੁਤ ਸਾਰੇ ਸਕੂਲਾਂ ਵਿੱਚ ਅਜਿਹੇ ਹੈਡ ਹਨ ਜੋ ਆਪ ਕੁਝ ਨਹੀਂ ਕਰਦੇ ਡਿਪਾਰਟਮੈਂਟ ਦਾ ਨਾਮ ਲੈ ਕੇ ਮਿਹਨਤੀ ਅਧਿਆਪਕਾਂ ਨੂੰ ਨਾਕਾਮਯਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਦੋ ਤਿੰਨ ਚਮਚੇ ਆਪਣੇ ਨਾਲ ਰੱਖ ਲੈਂਦੇ ਹਨ

    • @KulwinderKaur-ei5rk
      @KulwinderKaur-ei5rk 8 місяців тому +3

      ਬਿਲਕੁਲ ਠੀਕ ਕਿਹਾ ਜੀ ਤੁਸੀ

    • @SarbatSambhavi-ns1zk
      @SarbatSambhavi-ns1zk 8 місяців тому +2

      This is the bitter truth and causing set back to the system

  • @malkitghai4314
    @malkitghai4314 8 місяців тому +25

    ਤਕਰੀਬਨ 37 ਸਾਲ ਦੀ ਸਰਕਾਰੀ ਨੌਕਰੀ ਦੁਰਾਨ ਦੇਖਿਆ ਹੈ,ਦਫਤਰ ਦੇ ਮੁੱਖੀ ਤੇ ਗਾਜ ਨਹੀਂ ਗਿਰਦੀ, ਨਤੀਜੇ ਸ਼ਕਾਇਤ ਕਰਤਾ ਨੂੰ ਹੀ ਭੁਗਤਣੇ ਪੈਂਦੇ ਹਨ, ਕਿਂਉਕਿ ਉੱਚ ਦਫਤਰਾਂ ਵਿੱਚ ਵੀ ਸੁਣਵਾਈ ,ਮੁਖੀਆਂ ਦੀ ਹੀ ਹੁੰਦੀ ਹੈ ।

  • @inderjitsingh3862
    @inderjitsingh3862 8 місяців тому +35

    ਪ੍ਰਿੰਸੀਪਲ ਨੂੰ ਬਦਲਿਆ ਜਾਵੇ

  • @RajnishkumarGupta-d9q
    @RajnishkumarGupta-d9q 8 місяців тому +19

    ਅਧਿਆਪਕਾ ਦੀ ਗੱਲ ਬਿਲਕੁਲ ਸਹੀ ਹੈ।

  • @rajnishkumargupta1103
    @rajnishkumargupta1103 8 місяців тому +24

    ਪਿ੍ੰਸਿਪਲ ਮੈਡਮ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਹੈ।

    • @rashpalsingh8767
      @rashpalsingh8767 8 місяців тому +1

      ਇਨਸਾਨੀਅਤ ਤਾਂ ਇਸ ਮੈਡਮ ਵਿੱਚ ਹੈ ਹੀ ਨਹੀਂ। ਵੀਡੀਓ ਵੇਖ ਕੇ ਅੰਦਾਜ਼ਾ ਨਹੀਂ ਲਗਾਇਆ, ਮੈਂ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ।

    • @gagandeepsinghgill6123
      @gagandeepsinghgill6123 8 місяців тому +1

      ​@@rashpalsingh8767ਤੁਸੀਂ ਇਸ ਸਕੂਲ ਵਿੱਚ ਪੜ੍ਹੇ ਹੋ ਵੀਰੇ??

    • @rashpalsingh8767
      @rashpalsingh8767 8 місяців тому +1

      ਮੈਂ ਸੇਵਾ ਮੁਕਤ ਅਧਿਆਪਕ ਹਾਂ।ਮੈਂ ਇਨ੍ਹਾਂ ਨਾਲ ਕੰਮ ਕੀਤਾ ਹੋਇਆ ਹੈ

    • @rajnishkumargupta1103
      @rajnishkumargupta1103 8 місяців тому

      @@gagandeepsinghgill6123 yes

    • @rajnishkumargupta1103
      @rajnishkumargupta1103 8 місяців тому

      @@gagandeepsinghgill6123 ਮੈ ਇਸ ਸਕੂਲ ਵਿੱਚ ਹੀ ਪੜਦਾ ਹਾ।

  • @KamaljeetArnoulijagbani
    @KamaljeetArnoulijagbani 8 місяців тому +20

    ਬੱਚਿਆਂ ਦੇ ਭਵਿੱਖ ਲਈ ਅਧਿਆਪਕਾਂ ਨੂੰ ਮਿਲ ਕੇ ਰਹਿਣ ਦੀ ਲੋੜ ਹੈ

    • @mridulachaddha5845
      @mridulachaddha5845 8 місяців тому +5

      ਅਧਿਆਪਕ ਤਾਂ ਮਿਲ ਕੇ ਹੀ ਰਹਿ ਰਹੇ ਹਨ ਜੀ

    • @TheSarbjitSingh
      @TheSarbjitSingh 8 місяців тому +1

      0:05

  • @jasbirkaurchahal1021
    @jasbirkaurchahal1021 8 місяців тому +22

    ਅਚਨਚੇਤ ਛੁੱਟੀ ਲੈਣ ਦਾ ਅਧਿਕਾਰ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਹੈ ।

  • @amanjeetpoetryvlogs733
    @amanjeetpoetryvlogs733 8 місяців тому +15

    ਅਧਿਆਪਕ ਏਕਤਾ ਜ਼ਿੰਦਾਬਾਦ,,,,,,

  • @harbindersingh1220
    @harbindersingh1220 8 місяців тому +22

    ਪ੍ਰਿੰਸੀਪਲ ਨੂੰ ਤੁਰੰਤ ਡਿਸਮਿਸ ਕੀਤਾ ਜਾਵੇ

  • @malwinderwalia2119
    @malwinderwalia2119 8 місяців тому +3

    ਅਗਰ ਸਾਰੇ ਟੀਚਰ ਇਕ ਪਾਸੇ ਨੇ ਤਾਂ ਗਲਤੀ ਪ੍ਰਿੰਸੀਪਲ ਨੂੰ dismiss ਕੀਤਾ ਜਾਵੇ ਇਹ ਪ੍ਰਿੰਸੀਪਲ ਦੇ ਜੋਗ ਨਹੀਂ

  • @BSMANN-pi1ek
    @BSMANN-pi1ek 8 місяців тому +3

    ਛੋਟੀਆਂ ਛੋਟੀਆਂ ਗੱਲਾਂ ਪਿੱਛੇ ਲੜ ਰਹੇ ਹਨ, ਮੈਂ Electricity Department ਵਿੱਚ JE ਹਾਂ, ਨਾਂ ਐਤਵਾਰ , ਨਾਂ ਗਜਟਿਡ, ਨਾਂ ਕਿਸੇ ਤਿਉਹਾਰ ਦੀ ਛੁੱਟੀ 24 ਘੰਟੇ ਡਿਊਟੀ ਰਾਤ 2 ਵਜੇ ਤੱਕ ਵੀ ਫੋਨ ਕਰਕੇ ਸਿਸਟਮ ਚਲਾ ਰਹੇ ਹਾਂ, ਮਾਨਸਿਕ ਵੀ ਫਿਜ਼ੀਕਲ ਵੀ ਐਨਾ ਬੋਝ, ਪਬਲਿਕ ਡੀਲਿਗ, ਪਰ ਇਕ ਹੈ ਕਿ ਮੇਰੇ ਸੀਨੀਅਰ ਬਹੁਤ ਸਾਥ ਦਿੰਦੇ ਹਨ , ਜੂਨੀਅਰ ਸਟਾਫ ਮੇਰੇ ਨਾਲ ਖੜਦਾ ਮੈਦਾਨ ਛੱਡ ਕੇ ਨਹੀ ਭਜਦੇ , ਸਾਡੇ copration ਬਹੁਤ ਆ

  • @Ranglapunjab103
    @Ranglapunjab103 8 місяців тому +19

    ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਨੇ।ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਪਰਾਈਵੇਟ ਅਦਾਰਿਆਂ ਦੇ ਬਰਾਬਰ ਕਰ ਦਿਤੀਆਂ ਜਾਣ ਤਾਂ ਸਭ ਦੀਆਂ ਸਾਰੀਆਂ ਖਰਮਸਤੀਆਂ ਹਟ ਜਾਣਗੀਆਂ।

  • @RestartCoachingClasses-yv6kd
    @RestartCoachingClasses-yv6kd 8 місяців тому +3

    ਸਾਰੇ ਸਕੂਲਾਂ ਦਾ ਇਹੀ ਹਾਲ ਹੈ। ਪ੍ਰਿੰਸੀਪਲ ਟੀਚਰਾਂ ਨੂੰ ਮੈਂਟਲੀ ਟਾਰਚਰ ਕਰਦੇ ਨੇ ਤੇ ਸਾਰੇ ਸਟਾਫ ਚ ਬੇਇਜਤੀ ਕਰਦੇ ਨੇ ਕਦੇ ਵੀ ਆਪਣਾ ਪੁਆਇੰਟ ਆਫ ਵਿਊ ਨਹੀਂ ਰੱਖਣ ਦਿੰਦੇ। ਸਕੂਲਾਂ ਵਿੱਚ ਤਿੰਨ ਵਜੇ ਛੁੱਟੀ ਹੁੰਦੀ ਆ ਪਰ ਟੀਚਰਾਂ ਨੂੰ ਮੀਟਿੰਗ ਲਈ ਤਿੰਨ ਵਜੇ ਤੋਂ ਬਾਅਦ ਰੱਖਿਆ ਜਾਂਦਾ ਹੈ ਪੰਜ ਪੰਜ ਵਜੇ ਤੱਕ ਛੁੱਟੀ ਕੀਤੀ ਜਾਂਦੀ ਹੈ । ਤੇ ਜੇ ਦੋ ਇਕ ਦੋ ਮਿੰਟ ਦਾ ਫਰਕ ਪੈ ਜਾਏ ਸਵੇਰੇ ਤਾਂ ਹਾਜ਼ਰੀ ਨਹੀਂ ਲਗਾਉਣ ਦਿੱਤੀ ਜਾਂਦੀ ਤੇ ਜੇ ਕਹਿ ਦਿੱਤਾ ਜਾਵੇ ਕਿ ਅਸੀਂ ਲੇਟ ਵੀ ਤਾਂ ਗਏ ਮੀਟਿੰਗ ਵਾਲੇ ਦਿਨ ਮੀਟਿੰਗ ਰੋਜ਼ ਰੱਖੀ ਜਾਂਦੀ ਹੈ ਤਾਂ ਕਹਿ ਦਿੱਤਾ ਜਾਂਦਾ ਹੈ ਸਕੂਲ ਦਾ ਕੰਮ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਐਸੇ ਸਕੂਲਾਂ ਤੇ ਸਿਕੰਜਾ ਕਸਿਆ ਜਾਵੇ। ਉਪਰੋਂ ਟੀਚਰਾਂ ਦੇ ਓਰਿਜਨਲ ਸਰਟੀਫਿਕੇਟ ਵੀ ਰੱਖੇ ਜਾਂਦੇ ਹਨ। ਜੇ ਕਰ ਕੋਈ ਗੱਲ ਟੀਚਰ ਨੂੰ ਕਹਿਣੀ ਵੀ ਹੈ ਤਾਂ ਆਫਿਸ ਦੇ ਵਿੱਚ ਬੁਲਾ ਕੇ ਵੱਖਰੇ ਤੌਰ ਤੇ ਕਿਹਾ ਜਾਵੇ ਔਰ ਬੰਦਿਆਂ ਵਾਂਗੂ ਕਿਹਾ ਜਾਵੇ। ਸਾਰੇ ਸਟਾਫ ਵਿੱਚ ਬੇਇਜ਼ਤੀ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਹੈ। ਬਸ ਬੱਚਿਆਂ ਤੋ ਫੀਸ ਲੈਣੀ ਹੁੰਦੀ ਹੈ ਇਸ ਕਰਕੇ ਟੀਚਰਾਂ ਦੀ ਕੋਈ ਇੱਜਤ ਨਹੀਂ ਕੀਤੀ ਜਾਂਦੀ। ਅੱਜ ਕੱਲ ਬੱਚੇ ਟੀਚਰਾਂ ਨੂੰ ਡਰਾਉਂਦੇ ਹਨ ਤੇ ਮਾਪੇ ਚੱਕ ਕੇ ਪ੍ਰਿੰਸੀਪਲ ਨੂੰ ਫੋਨ ਕਰਦੇ ਹਨ ਟੀਚਰ ਦੇ ਮੂੰਹ ਤੇ ਹੋਰ ਹੁੰਦੇ ਹਨ ਤੇ ਪ੍ਰਿੰਸੀਪਲ ਦੇ ਮੂੰਹ ਤੇ ਹੋਰ।

    • @SarbatSambhavi-ns1zk
      @SarbatSambhavi-ns1zk 8 місяців тому +1

      Misuse of grants or funds like stationary fund, science fund, eco club fund, teaching aid funds need to be made transparent. Mid day meal service to the students need to be checked and compared with the real number. Scraps of school is sold without bringing into any body s notice. Not even single teaching period by the principals in most schools. Lot of hidden irregularities need to be deeply enquired. Discriminatory attitude brings unfavourable conditions, need to be checked. The tenet of friend philosopher and guide need to be induced in the bitter atmospheres

    • @SarbatSambhavi-ns1zk
      @SarbatSambhavi-ns1zk 8 місяців тому +1

      Copy checking is a meagre issue, that need to be resolved at school level. Heads need to be given training in Head and Heart. At least they should be PhD with 15 years experience.

  • @manjindersinghsidhu1275
    @manjindersinghsidhu1275 8 місяців тому +2

    ਪਿੰਸੀਪਲ ਨੂੰ ਸਸਪੈਂਡ ਕਰੋ ਤੇ ਇਥੋਂ ਬਦਲੀ ਕਰੋ

  • @Kirat_editz
    @Kirat_editz 8 місяців тому

    Bilkul sahi bol rhe staff members

  • @sanjivkumar7422
    @sanjivkumar7422 8 місяців тому +20

    ਕਈ ਸਰਕਾਰੀ ਸਕੂਲਾਂ ਦੇ ਪਿ੍ਸੀਪਲ ਦਿਮਾਗੀ ਤੋਰ ਤੇ ਸੈਟ ਨਹੀ ਹੁੰਦੇ ਕਿਉਂਕਿ ਕਿ ਇਹਨਾ ਦਾ ਕੋਈ ਪੀਰਡ ਨਹੀ ਹੁੰਦਾ

    • @sanjivkumar7422
      @sanjivkumar7422 8 місяців тому

      @@SarbatSambhavi-ns1zk right ji

    • @sanjivkumar7422
      @sanjivkumar7422 8 місяців тому +1

      ਜਦ ਸਟਾਫ ਵਿੱਰੁਧ ਹੋ ਜਾਏ ਤਾ ਇਹੋ ਜਿਹੇ ਅਫਸਰ ਨੂੰ ਪੈਨਸ਼ਨ ਭੇਜ ਦੇਨਾ ਚਾਹੀਦਾ ਹੈ। ਤੇ ਨਾਲ ਮੈਡੀਕਲ ਚੈਕ ਅਪ ਕਰਵਾ ਲਿਆ ਜਾਵੇ। ਬਦਲੀ ਤਾ ਕਰ ਦੇਨਾ ਚਾਹੀਦੀ ਹੈ ਘਰ ਤੋ ਸੌ ਕਿਲੋਮੀਟਰ ਤੇ।

  • @manisidhu7303
    @manisidhu7303 8 місяців тому +3

    ਏਹੋ ਜਿਹੇ ਟੀਚਰ ਨੂੰ principle ਦੀ ਨੌਕਰੀ ਨਹੀ ਮਿਲਣੀ ਚਾਹੀਦੀ

  • @hdmsidhu2912
    @hdmsidhu2912 8 місяців тому +15

    Teacher are very hard worker I salute to him and her

  • @sanjivkumar7422
    @sanjivkumar7422 8 місяців тому +10

    ਇਹੋ ਜਿਹੀ ਨੂੰ ਪੰਜਾਬ ਸਰਕਾਰ ਤੁਰੰਤ ਫਾਰਗ ਕਰੇ

  • @narinderpalsarao1098
    @narinderpalsarao1098 8 місяців тому +22

    ਕਰਮਚਾਰੀਆਂ ਨੂੰ ਬਣਦੀ ਛੁੱਟੀ ਦੇਣੀ ਚਾਹੀਦੀ ਹੈ ਨੌਕਰੀ ਮਨੁੱਖ ਦੀ ਜ਼ਿੰਦਗੀ ਦਾ ਇੱਕ ਭਾਗ ਹੈ, ਅਧਿਆਪਕ ਕੌਮ ਦਾ ਨਿਰਮਾਤਾ ਹੈ ਪਰ ਡਰਿਆ ਹੋਇਆ ਅਤੇ ਤਣਾਓ ਗ੍ਰਸਤ ਅਧਿਆਪਕ ਕੌਮ ਦਾ ਨਿਰਮਾਣ ਨਹੀਂ ਕਰ ਸਕਦਾ। ਸਕੂਲ ਦਾ ਮਾਹੌਲ ਖੁਸ਼ਨੁਮਾ ਹੋਣਾ ਚਾਹੀਦਾ ਹੈ ਇਸੇ ਵਿੱਚ ਵਿਦਿਆਰਥੀਆਂ,ਸਮਾਜ ਅਤੇ ਅਧਿਆਪਕਾਂ ਦਾ ਹਿੱਤ ਹੈ। ਇਹਨਾਂ ਹਾਲਾਤਾਂ ਵਿੱਚ ਸਕੂਲ ਮੁਖੀ ਗੁਣਾਤਮਕ ਨਤੀਜੇ ਨਹੀਂ ਲਿਆ ਸਕਦਾ । ਕਿਸੇ ਮੁੱਖੀ ਨੂੰ ਤਾਨਾਸ਼ਾਹ ਨਹੀਂ ਬਣਨਾ ਚਾਹੀਦਾ ਕਿਸੇ ਅਧਿਆਪਕ ਵਿੱਚ ਕੋਈ ਕਮੀਂ ਹੋਵੇ ਤਾਂ ਮਸਲੇ ਨੂੰ ਸੂਝ ਬੂਝ ਨਾਲ ਨਜਿੱਠਣਾ ਚਾਹੀਦਾ ਹੈ।

    • @AvtarSingh-xd3xh
      @AvtarSingh-xd3xh 8 місяців тому

      Kujh time taon saade desh vich taana shahi daa rivaz chalia hoia hai

  • @HarbinderSingh-g6t
    @HarbinderSingh-g6t 8 місяців тому +13

    Teaching staff 100 right

  • @manjindersinghsidhu1275
    @manjindersinghsidhu1275 8 місяців тому +1

    ਜਿਵੇਂ ਲੜੀ ਜਾਂਦੇ ਆ ਦਾਖ਼ਲਾ ਵਧਣਾ ਤਾਂ ਕੀ ਆ ਬੱਚੇ ਹਟ ਜਾਣਗੇ

  • @simratpal1337
    @simratpal1337 8 місяців тому +5

    ਜਿੰਨਾ ਅਧਿਆਪਕ ਨੇ ਪੜਾਉਣਾ ਨਹੀਂ ਉਹ ਲੜਾਈ ਕਰਦੇ

    • @balvirsingh5137
      @balvirsingh5137 8 місяців тому

      Right

    • @triggerinsaan1245cxfcj.
      @triggerinsaan1245cxfcj. 8 місяців тому +3

      Sare teacher bhut Vdia ne ethe study kiti m principal bhut hwa krdi aa eh hmesha attitude ch rehdi aa

    • @ramankang8105
      @ramankang8105 8 місяців тому +2

      Bilkul galat,govt schools de principal sb to ghat kamm krde ne.apne periods nhi lende,jdo k ohna nu role model bn ke dikhona chahida hai jo k kuch ik vadhia principal krde hn

  • @rajnishkumargupta1103
    @rajnishkumargupta1103 8 місяців тому +3

    ਬੱਚਿਆਂ ਤੋਂ ਵਿਆਨ ਲੇਏ ਜਾਣ ਤਾ ਕਿ ਅਸਲੀ ਗੱਲ ਦਾ ਪਤਾ ਲਗ ਸਕੇ।

  • @kanwaldeepkumar
    @kanwaldeepkumar 8 місяців тому +4

    ਇਹੋ ਜਿਹੇ ਲੋਕਾਂ ਰਿਟਾਇਰਮੈਂਟ ਤੋ ਬਾਅਦ ਬਹੁਤ ਕੁੱਤੇਖਾਣੀ ਹੁੰਦੀ ਦੇਖੀ ਹੈ।

  • @NishurajputRajput-pm9bb
    @NishurajputRajput-pm9bb 8 місяців тому +3

    Principal madam nu change kita jawey school satf bht vadiya aw asii v ethee he study kiti aw sab teacher s da bhut vadiya ney 🥹💯 romi Sharm Madam bhut vadiya ney

  • @sanjivkumar7422
    @sanjivkumar7422 8 місяців тому +4

    ਇਸ ਲਈ ਬੱਚੇ ਪਰਾਈਵੇਟ ਸਕੂਲ ਨੂੰ ਜਾਦੇ ਨੇ

  • @ravindergill9225
    @ravindergill9225 8 місяців тому +1

    ਤਨਖਾਹਾਂ ਚੰਗੀਂਆ ਨੇ, ਖੀਰ ਨੀ ਪਚਦੀ,

  • @PiyushSood-dt5hf
    @PiyushSood-dt5hf 8 місяців тому +7

    All teachers are right 👍

  • @vikramsinghrana4816
    @vikramsinghrana4816 8 місяців тому +10

    ਇਸ ਪ੍ਰਿੰਸੀਪਲ ਨੂੰ ਨੌਕਰੀ ਤੇ ਬਰਖਾਸਤ ਕੀਤਾ ਜਾਵੇ

  • @KamaljeetArnoulijagbani
    @KamaljeetArnoulijagbani 8 місяців тому

    ਮਾਹੌਲ ਠੀਕ ਰਹਿਣਾ ਚਾਹੀਦਾ

  • @satpalparjapatisatpal5453
    @satpalparjapatisatpal5453 8 місяців тому

    ਸਕੂਲਾਂ ਵਿੱਚ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੈ ਸਾਰਾ ਦਿਨ ਟੀਚਰਾਂ ਦੀ ਚਾਹ ਸਮੋਸਾ ਪਾਰਟੀ ਹੀ ਚੱਲਦੀ ਰਹਿੰਦੀ ਹੈ ਮੈਂ ਕਈ ਵਾਰੀ ਵੇਖਿਆ ਸਾਰਾ ਦਿਨ ਖਾਣ ਪੀਣ ਦਾ ਹੀ ਪ੍ਰੋਗਰਾਮ ਚਲਦਾ ਰਹਿੰਦਾ ਹੈ

  • @gjssahota2036
    @gjssahota2036 8 місяців тому +1

    ਸਰਕਾਰੀ ਮੁਲਾਜ਼ਮਾ ਦੀਆ ਤਨਖਾਹਾ ਬਹੁਤ ਜਿਆਦਾ ਹਨ ਇਹਨਾ ਦੀਆ ਤਨਖਾਹਾ ਘੱਟ ਹੋਣੀਆਂ ਚਾਹੀਦੀਆਂ ਹਨ।

  • @paramjitlotey1131
    @paramjitlotey1131 8 місяців тому +11

    Teachers 100% right h

  • @iqbal13s
    @iqbal13s 8 місяців тому +1

    Good coverage ਪੱਤਰਕਾਰ ਸਾਹਬ

  • @GGN-jv5sz
    @GGN-jv5sz 8 місяців тому +10

    Very hardworking staf

  • @Avneet_gaming_popit
    @Avneet_gaming_popit 8 місяців тому +1

    All teachers are right

  • @mridulachaddha5845
    @mridulachaddha5845 8 місяців тому +7

    Salute to staff Unite

  • @rajpalkaurrajverma
    @rajpalkaurrajverma 8 місяців тому +6

    Har jagah te principal da ehi hal h

  • @sampurangrewal5740
    @sampurangrewal5740 8 місяців тому

    ਪ੍ਰਿੰਸੀਪਲ ਮੈਡਮ ਦੀ ਕੋਈ ਮਾਨਸਿਕ/ਘਰੇਲੂ ਪ੍ਰਾਬਲਮ ਹੋਵੇਗੀ,ਹੱਲ ਕਰਕੇ ਵਿੱਦਿਅਕ ਮਾਹੌਲ ਸੁਖਾਵਾਂ ਕੀਤਾ ਜਾਣਾ ਚਾਹੀਦਾ।

    • @rashpalsingh8767
      @rashpalsingh8767 8 місяців тому

      ਹਰੇਕ ਦਾ ਬੁਰਾ ਕਰਨਾ ਇਸ ਮੈਡਮ ਦਾ ਜਮਾਂਦਰੂ ਸੁਭਾਅ ਹੈ।

  • @bhagwandass1070
    @bhagwandass1070 8 місяців тому +2

    The principal of the institution must take their staff as their assistants not slave. The principalmust be a guide,an elder not a dictator

  • @seemarani8348
    @seemarani8348 8 місяців тому +2

    ਡੇਢ ਲੱਖ ਰੁਪਏ ਤੋਂ ਦੋ ਲਖ ਤਨਖਾਹ ਲੈਣ ਵਾਲੇ ਪ੍ਰਿੰਸੀਪਲ ਸਾਹਿਬ ਤੇ ਵਾਈਸ ਪ੍ਰਿੰਸੀਪਲ ਸਾਹਿਬ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ,ਕਾਹਦੇ lecturer ,nvs,kvs, ਨਵੋਦਿਆ ਵਿਦਿਆਲਿਆ, ਕੇਂਦਰੀ ਵਿਦਿਆਲੇ ,dsssb,ਵਾਲੇ pgt ਯਾਨੀ ਪੋਸਟ graduate teacher post advertising ਕਰਦੇ ਹਨ।ਇਹ ਸਾਰੇ gpf ਵਾਲੇ ਨੇ, ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇ,ਇਹ ਸਾਰੇ pgt teacher ਨੇ, lecturer ਨਹੀ।ਇਹਨਾਂ ਲੋਕਾਂ ਨੂੰ ਨੌਕਰੀ ਵਿੱਚ ਮਿਲਣ ਵਾਲੇ ਇਕ ਲੱਖ ਰੁਪਏ ਤੋਂ ਵੱਧ ਤਨਖਾਹ ਹਜਮ ਨਹੀ ਹੋ ਰਹੀ।ਸਭ ਤੋਂ ਘਟੀਆ ਸੋਚ ਵਾਲੇ ਲੋਕ lecturer ਨੇ। ਤੁਸੀਂ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਕਰਵਾਉਂਦੇ ਹੋ।ਸ੍ਰਕਾਰੀ ਸਕੂਲ ਵਿੱਚ ਭੈਣਜੀ ਗੁਜਰਾਂ ਤੇ ਪ੍ਰਵਾਸੀ ਮਜਦੂਰਾ ਦੇ ਨਿਆਣਿਆਂ ਤੇ ਰੋਅਬ ਮਾਰਦੇ ਹਨ ਚਵਲ ਠਗ ਗੰਦੇ ਲੋਕ

  • @SukhwinderKaur-yd7qt
    @SukhwinderKaur-yd7qt 8 місяців тому +2

    Principal nu barkhasat keeta jave Sade nal v principal eda karda c class ch bejati karda c students samane .

  • @JagtarSingh-fv8tw
    @JagtarSingh-fv8tw 8 місяців тому +5

    ਕਈਆਂ ਵਿੱਚ ਅੱਜ ਵੀ KK ਦਾ ਭੂਤ ਬੋਲ ਰਿਹਾ

    • @Sandeep28872
      @Sandeep28872 8 місяців тому +1

      Kk ਦਾ ਕੀ ਮਤਲਬ ਹੁੰਦਾ ਜੀ

    • @ersukhjindersingh9849
      @ersukhjindersingh9849 8 місяців тому

      Krishan kumar (education secretary) ​@@Sandeep28872

    • @shabadshakti4664
      @shabadshakti4664 8 місяців тому

      ​@@Sandeep28872ਕ੍ਰਿਸ਼ਨ ਕੁਮਾਰ

  • @triggerinsaan1245cxfcj.
    @triggerinsaan1245cxfcj. 8 місяців тому +3

    Sare teacher bhut Vdia ne ethe study kiti m principal bhut hwa krdi aa eh hmesha attitude ch rehdi aa

  • @sukhvirdhaliwal283
    @sukhvirdhaliwal283 8 місяців тому

    ਵਿਦਿਆਰਥੀਆ ਤੋ ਰਿਪੋਰਟ ਲਈ ਜਾਵੇ ਨਤੀਜਾ ਮਿਲ ਜਾਵੇਗਾ

  • @paramjitlotey1131
    @paramjitlotey1131 8 місяців тому +10

    Principals ch eggo bhout hundi h oh teachers nu dukki tikki smjtey h

  • @raminderkaur7064
    @raminderkaur7064 8 місяців тому +4

    Politicians may be at the back.Humanitarian behavior should be with staff.

  • @sunitachhabra8460
    @sunitachhabra8460 8 місяців тому +8

    .sare hi school da Ihi haal aa

  • @singhsukhwinder7354
    @singhsukhwinder7354 8 місяців тому +3

    Principal Ko Teachar Gift Nhi Dete Honge 🎉🎉🎉

    • @AvtarSingh-xd3xh
      @AvtarSingh-xd3xh 8 місяців тому

      Haan bhaia ji yeh bhi ho saktaa hai😂

    • @SarbatSambhavi-ns1zk
      @SarbatSambhavi-ns1zk 8 місяців тому

      Many Heads want to save money fraudly from grants, mid day meal etc. such Heads having toxic attitude can't create better citizens

  • @ekktaabpsingh6293
    @ekktaabpsingh6293 8 місяців тому +2

    ਪ੍ਰਿੰਸੀਪਲ ਨਫਸਿਆਤੀ ਮਰੀਜ਼ਾ ਹੈ ਡਾਕਟਰ ਦੀ ਜ਼ਰੂਰਤ ਹੈ ਇਸਨੂੰ|

  • @ReenaKumari-xp7xl
    @ReenaKumari-xp7xl 8 місяців тому

    👍

  • @bhajansingh2857
    @bhajansingh2857 8 місяців тому +4

    ਪੰਜਾਬ ਸਰਕਾਰ ਦੇ ਪੱਤਰ ਅਨੁਸਾਰ ਕਿਸੇ ਕਰਮਚਾਰੀ ਨੇ ਮੀਡੀਆ ਸਾਹਮਣੇ ਆ ਕੇ ਸਕੂਲ ਦਾ ਭੇਤ ਨਹੀਂ ਦੇਣਾ ਇਹ ਸਟਾਫ ਸਰੇ ਆਮ ਬੋਲੀ ਜਾ ਰਿਹਾ ਹੈ ਪਿ੍ਰ ਨੇ ਸਕੂਲ ਦਾ ਕੰਮ ਚਲਾਉਣਾ ਹੈ ਸਿੱਖਿਆ ਵਿਭਾਗ ਇਹਨਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਕਰੇ

    • @amanrana5700
      @amanrana5700 8 місяців тому +3

      Principal nu koi haq ni ki kisi nu baizzat karee . Eh hal ta pvt. Schools ch hunda c .

    • @balvirsingh5137
      @balvirsingh5137 8 місяців тому

      Ina koi pagal nhi hudha pricipal sahab good

  • @seemarani8348
    @seemarani8348 8 місяців тому +1

    All lecturers are proudy

  • @satpreetlife786
    @satpreetlife786 8 місяців тому +4

    Eh principal ਤੋਸ਼ ਜਮਾ ਰਹੀ ਹੈ ਆਪਣੀ position di 😊

    • @HARSHGILL-
      @HARSHGILL- 8 місяців тому

      ਤੋਸ਼ ਨੀ ਧੌਂਸ

  • @BalwinderKaur-py8jt
    @BalwinderKaur-py8jt 8 місяців тому

    ਪ੍ਰਿੰਸੀਪਲ ਮੈਡਮ ਸਾਹਿਬ ਸਟਾਫ ਨਾਲ ਮਿਲਕੇ ਕੰਮ ਹੁੰਦਾ ਕਦੇ ਹੈਕੜ ਬਾਜੀ ਨਾਲ ਸਕੂਲ ਸੰਸਥਾਵਾਂ ਨਹੀਂ ਚਲਦਿਆ

  • @ParamjitSingh-pb1cv
    @ParamjitSingh-pb1cv 8 місяців тому +2

    All Dismiss ਕਰ ਦਿਓ💯💯💯

  • @AmarjitMajitha
    @AmarjitMajitha 8 місяців тому +1

    Enquiry team Class diary be check such principal . And progress of midday meal

  • @harcharansingh1737
    @harcharansingh1737 8 місяців тому +1

    ਇਹ ਪ੍ਰਿੰਸੀਪਲ ਬਹੁਤ ਗਲਤ ਕਰ ਰਹੀ ਹੈ

  • @RAJNISHSCIENCEGAMING
    @RAJNISHSCIENCEGAMING 8 місяців тому +3

    ਪਿ੍ੰਸਿਪਲ ਮੈਡਮ ਤੇ ਸਖਤ ਕਾਰਵਾਹੀ ਕੀਤੀ ਜਾਵੇ।

  • @Yuvi_dehar
    @Yuvi_dehar 8 місяців тому

    Teachers nu milke rehna chahida hai

  • @studyphilic9201
    @studyphilic9201 8 місяців тому +5

    ਇਹ ਸਾਰੇ ਸਕੂਲਾਂ ਚ ਟੀਚਰਜ਼ ਦਾ ਇਹੀ ਹਾਲ ਹੈ ।ਜਦੋਂ ਵੀ ਪ੍ਰਿੰਸੀਪਲ ਸਖ਼ਤੀ ਕਰਦਾ ਫੇਰ false unity bnaa lainde aw

    • @SarbatSambhavi-ns1zk
      @SarbatSambhavi-ns1zk 8 місяців тому

      Only who are having power misuse that. Subordinates are only victims

  • @LovleenKaur-hz1gf
    @LovleenKaur-hz1gf 8 місяців тому +3

    No one send kids in this school. Stressful schools. .principal behaviour not good..

  • @jaswantkaur1748
    @jaswantkaur1748 8 місяців тому +1

    Teachers r right I think ehi mahole hunda schools vich

  • @parminderpaldhami6318
    @parminderpaldhami6318 8 місяців тому

    Principal have to dismiss right now.

  • @AvtarSingh-mw2lo
    @AvtarSingh-mw2lo 8 місяців тому +2

    (BSP come to punjab strongly) vote for job, work, vote for CBSE govt. school in villages, vote for minimum rate grocery, petrol. Gas vote for govt. best hospital for children( 📚🐘🐘🐘 BSP )

  • @AmritpalSingh-bp6kq
    @AmritpalSingh-bp6kq 8 місяців тому +2

    ਪ੍ਰਿੰਸੀਪਲ ਨੂੰ ਸਕੂਲ ਵਿੱਚ ਉਹ ਬਦਲਿਆ ਜਾਵੇ ਵੀ ਕਾਰ ਪ੍ਰਿੰਸੀਪਲ

  • @Kirat_editz
    @Kirat_editz 8 місяців тому

    School heads nu respect करनी nh8 aundi baki staff di

  • @LovleenKaur-hz1gf
    @LovleenKaur-hz1gf 8 місяців тому +2

    Stupid principle.. should be leave this school.

  • @jasvirbhamian2216
    @jasvirbhamian2216 8 місяців тому +2

    Sare schools vich same condition

  • @RaminderPal-bo8ez
    @RaminderPal-bo8ez 8 місяців тому +2

    This type of principal is in most of school I have also seen this type of principals.She must be changed.

  • @otakus_1000
    @otakus_1000 8 місяців тому +1

    Har sarkari school eho hi haal hai

  • @AmarjitMajitha
    @AmarjitMajitha 8 місяців тому +1

    Whether
    Principal take lecture in class according to law .

  • @Ruser12
    @Ruser12 8 місяців тому

    Sab nu bolan da haq hai

  • @dkkhalsa1551
    @dkkhalsa1551 8 місяців тому +1

    ਪ੍ਰਿੰਸੀਪਲ ਠੀਕ ਕਹਿੰਦੇ ਨੇ ਟੀਚਰ ਏਦਾਂ ਹੀ ਕਰਦੇ ਨੇ

  • @gulshanraj678
    @gulshanraj678 8 місяців тому +8

    ਹੰਕਾਰ ਦਾ ਸਿਰ ਨੀਵਾਂ

  • @satvindersinghdhillon8560
    @satvindersinghdhillon8560 8 місяців тому

    Ena sare teachers di election duty laga do, khud duty katvon lai application den ge..... Pata laggu kinne sincere han.

  • @raminderkaur7064
    @raminderkaur7064 8 місяців тому +1

    Principal seems to be high headed

  • @RajnishKumar-r8k
    @RajnishKumar-r8k 8 місяців тому +4

    ਪਿ੍ੰਸਿਪਲ ਮੈਡਮ ਦੀਆਂ ਗੱਲਾਂ ਝੂਠ ਹਨ।

  • @rajeevsharma7026
    @rajeevsharma7026 8 місяців тому +5

    Teachers bhi ਬਹੁਤ ਤੰਗ ਕਰਦੇ ਨੇ ਪ੍ਰਿੰਸੀਪਲਾਂ ਨੂੰ ਕੰਮ ਕਾਜ ਤੋਂ ਬਚਨ ਲਈ.

  • @AmarjeetKaur-fh1ld
    @AmarjeetKaur-fh1ld 8 місяців тому +7

    All staff members are right 👍

  • @kirpalsinghbajwa5565
    @kirpalsinghbajwa5565 8 місяців тому +2

    Principal seems to. be telling lie as she is egoistic and non cooperative with staff

  • @jaswinderkaur3252
    @jaswinderkaur3252 8 місяців тому +5

    Principal uss de sir wich warr gi hai. Iss nu nokri ton kdo

  • @MohanSingh-sc9xm
    @MohanSingh-sc9xm 8 місяців тому +1

    It means govt job , not work , more leadership,

  • @Kirat_editz
    @Kirat_editz 8 місяців тому

    It happens in all high schools

  • @harinderkaur7590
    @harinderkaur7590 8 місяців тому +2

    Sare teachers juth nhi bool sakde oh v media ch Principal nu eh hai v una nu bina dase students d naam cut ditte teachers ki karn jhalli ta rakh nhi sakde long absent d ta naam cut karna hi hunda jo dujjea thawa te chlle Jande n oh uthe j k admission le lainde n

  • @kakasingh5555
    @kakasingh5555 8 місяців тому +1

    Class vich sach mae phone use kardiya teachers

  • @ushasingla4726
    @ushasingla4726 8 місяців тому

    Please write the name of principal

  • @baljindersinghchahal477
    @baljindersinghchahal477 8 місяців тому +1

    Badlo asi parincipal nu.p
    Garon dukhi honi.

  • @VinodKumar-w5k6q
    @VinodKumar-w5k6q 8 місяців тому +1

    Vehle teacher drawing high salary y getting holidays .Keep all teachers busy in their teaching g job. Attend their classes n teach only job. Phone school vich use na krn strictly. No administration no working of school. Give compusery retirement to hdharami teachers.

  • @roses.l3736
    @roses.l3736 8 місяців тому +1

    Saare kite aahi chall reha e

  • @harinderkaur7590
    @harinderkaur7590 8 місяців тому +5

    Teachers sahi keh rhe n

  • @satindersingh3379
    @satindersingh3379 8 місяців тому +1

    Bahut saray school vich eho haal a

  • @PiyushSood-dt5hf
    @PiyushSood-dt5hf 8 місяців тому +2

    Principal dictator bani bethi hai

  • @MohanSingh-sc9xm
    @MohanSingh-sc9xm 8 місяців тому

    No pariwar , duty is duty

  • @LovleenKaur-hz1gf
    @LovleenKaur-hz1gf 8 місяців тому +1

    Principal nu dafa karo

  • @kaurbaljinder1633
    @kaurbaljinder1633 8 місяців тому +1

    Punjab wich pdhai aho jhia chamchia kärab kr rhia hn

  • @rajinderkaur5928
    @rajinderkaur5928 8 місяців тому +1

    Principal ekali thee nei ho sakdi sare teacher thee k ne principal nu dismis karo