ਮੇਰਾ ਦੇਸੀ ਕਸਰਤ ਕਰਨ ਦਾ ਤਰੀਕਾ | Gopi Frandipuria Vlogs

Поділитися
Вставка
  • Опубліковано 11 лис 2023
  • ਮੇਰਾ ਦੇਸੀ ਕਸਰਤ ਕਰਨ ਦਾ ਤਰੀਕਾ | Gopi Frandipuria Vlogs
    Like and subscribe
    #kabaddi #vlog

КОМЕНТАРІ • 285

  • @janakrajbatwal6614

    ਗੋਪੀ ਵੀਰ ਸਤਿ ਸ਼੍ਰੀ ਅਕਾਲ ਵੀਰ ਤੁਸੀਂ ਪਹਿਲਾਂ ਬਲੋਗ ਬਣਾਉਣੇ ਸ਼ੁਰੂ ਕਰ ਦਿੰਦੇ ਪੰਜਾਬ ਦੇ ਜਿਹੜੇ ਬੱਚੇ ਪਲੇਅਰ ਬਣਨਾ ਚਾਹੁੰਦੇ ਕਬੱਡੀ ਦੇ ਬਹੁਤ ਕੁਝ ਇਹਨਾਂ ਨੇ ਸਿੱਖ ਜਾਣਾ ਸੀ ਚਲੋ ਕੋਈ ਨੀ ਦੇਰ ਆਏ ਦਰੁਸਤ ਆਏ ਬਹੁਤ ਵਧੀਆ ਤੁਸੀਂ ਐਕਸਰਸਾਈਜ਼ ਬਾਰੇ ਦੱਸਿਆ ਧੰਨਵਾਦ ਵੀਰੇ

  • @modernagricu3006

    ਪਹਿਲਵਾਨ ਸਹਿਬ ਤੁਹਾਡੇ ਤੇ ਗੁਰੂ ramdas ਜੀ ਦੀ ਬੜੀ ਕਿਰਪਾ ਮੈਂਨੂੰ ਲੱਗਦਾ ਹੋਰ ਕਿਸੇ ਵੀ Kabadi ਖਿਡਾਰੀ ਦੇ ਏਨੇ shagird ਨੀ ਹੋਣੇ ਜੀ ਨੇ ਤੁਹਾਡੇ ਆ ਉਹ ਵੀ ਜਦੋ ਬੰਦਾ ਆਪ ਟਾਪ ਤੇ ਚੱਲ ਰਿਹਾ ਹੋਵੇ

  • @13sandhu001

    ਜਿਹੜਾ ਮੁੰਡਾ ਦਿਲੋਂ ਗੋਪੀ ਬਾਈ ਕੋਲੋਂ ਸਿੱਖ ਗਿਆ ਉਹ ਬੰਦਾ ਕਦੀ ਮਰ ਨੀ ਖਾਦਾਂ ਕਦੀ ਕੱਬਡੀ ਚ ਲਿਖ ਲੇਲੋ ਏਹਨੀ ਮੇਹਰ ਵਾਹਿਗੁਰੂ ਜੀ ਬਾਈ ਤੇ ❤️🙏

  • @user-dq5hr1sk1q

    ਵਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਵਿੱਚ ਰੱਖੇ

  • @sukhrajsandhu8455

    ਨੇਕ ਦਿਲ, ਨੇਕ ਸੋਚ , ਨੇਕ ਸੁਭਾਅ ਤੇ ਨੇਕੀ ਦਾ ਮਾਲਕ ਵੀਰ❤❤❤❤

  • @parasdhillon1642

    ਗੋਪੀ 💗 ਦਾ ਬਹੁਤ ਵਧੀਆ ਬੰਦਾ ਜਿਉਂਦਾ ਰਹੋ ਵੀਰੇ 🙏🌷🌷🌷🌷🌷

  • @devbrar7668

    Desi banda..desi gallan..desi khuraak..eho jehian video 200saal baad v lok dekhnge...naale lok kehnge.."""Old is Gold"""

  • @JAtt-yl9ny

    Very informative video

  • @dharmindersinghsekhon7652

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @manishmonu26

    Powerful exercise 👍

  • @KuldeepSingh-vj6xo

    Vry nice Gopi ver . waheguru ji chardi klaa ch rakhn tanu hamesha 🎉🎉❤❤

  • @singhyoutube

    ਆਨੰਦ ਆਉਂਦਾ ਭਾਊ ਜੀ ਤੁਹਾਡੀਆਂ ਗੱਲਾਂ ਸੁਣ ਕੇ ❤👍🏼

  • @sumitpal84

    VERY GOOD VLOG GOD BLESS YOU USTAD JI❤😊

  • @SukverSingh

    Ustad ji tuhada vlog bhut vadhia lagea sannu hor v bhut new glla pta laggia thx ustad ji❤❤❤

  • @musiclover.3901

    Bahut Vadiya Practice.Good luck.🎉🎉

  • @gurjantgurjantsingh7606

    ਰੱਬ ਸੁੱਖ ਰੱਖੇ ਪਲੇਅਰ ਵੀਰਾ ਨੂੰ❤❤❤

  • @gurvailsingh5395

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ🙏

  • @AnmolSingh-er8pl

    Excellent 👍

  • @nini7153

    Thank you brother this workout video is so useful for young men.

  • @RanjitSingh-hh6xs

    Bhttttt bhttttt Mubarak hon ❤❤❤