Це відео не доступне.
Перепрошуємо.

15 -20 ਵਿਦੇਸ਼ੀ ਨਸਲਾਂ ਦੇ ਕੁੱਤੇ ਬੀਬੀ ਇੱਕਲੀ ਸਾਂਭ ਲੈਂਦੀ ਆ

Поділитися
Вставка
  • Опубліковано 23 чер 2022
  • #sukhjinder_lopon

КОМЕНТАРІ • 327

  • @karamvirchahal5002
    @karamvirchahal5002 2 роки тому +45

    ਬਹੁਤ ਵਧੀਆ ਸੁਭਾਅ ਹੈ ਮਾਸੀ ਜੀ ਦਾ ਤੇ ਬਹੁਤ ਰੀਝ ਨਾਲ ਇਨ੍ਹਾਂ ਜਾਨਵਰਾਂ ਦੀ ਸੰਭਾਲ ਕਰਦੇ ਹਨ

  • @birdsloverNirmalsingh
    @birdsloverNirmalsingh 2 роки тому +36

    ਬੇਬੇ ਬਹੁਤ ਬਹੁਤ ਧੰਨਵਾਦ ਇਨ੍ਹਾਂ ਪਿਆਰ ਦੇਣ ਲਈ ਬੱਚਿਆਂ ਨੂੰ 🥰🙏🏻🙏🏻

  • @mrgill7966
    @mrgill7966 Рік тому +7

    ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ।
    ਮਾਤਾ ਜੀ ਦਾ ਜਾਨਵਰਾਂ ਪ੍ਰਤੀ ਏਨਾ ਪਿਆਰ ਦੇਖ ਕੇ ਬਾਈ ਦਿੱਲ ਬਾਗੋ ਬਾਗ ਹੋ ਗਿਆ। ਬਹੁਤ ਵਧਿਆ ਲੱਗੀ ਵੀਡੀਓ ਭਰਾ ਜੀ।

  • @zaildarkuldeep8451
    @zaildarkuldeep8451 2 роки тому +12

    ਹੁਣ ਤਕ ਦੀਆਂ ਸਾਰੀਆ ਵੀਡੀਓ ਤੋ ਨੰਬਰ ਇੱਕ ਤੇ ਹੈ ਕਿਉਕਿ ਇੱਥੇ ਮਾਤਾ ਦਾ ਅਪਦੇ ਜਨਵਰਾਂ ਨਾਲ ਪਿਆਰ ਤੇ ਪਾਲਣ ਪੋਸਣ ਦੀ ਪੂਰੀ ਜੁਮੇਵਾਰੀ ਦੀ ਦਾਤ ਦਿੰਦੇ ਹਾਂ। ਅਸਲ ਵਿੱਚ ਬੰਦੇ ਦਾ ਪਿਆਰ ਤੇ ਜਨੂੰਨ ਹੀ ਹੁੰਦਾ ਜੋਕਿ ਉਸਨੂੰ ਜਨਵਰਾਂ ਦੀ ਸੇਵਾ ਕਰਕੇ ਸਖੂਨ ਮਿਲਦਾ। ਪੈਸਿਆ ਕਰਕੇ ਨਹੀ ਕਿ ਜਨਵਰਾਂ ਨੂੰ ਸਾਂਭ ਦੇ ਨੇ। ਪੈਸੇ ਤਾਂ ਫਿਰ ਮੱਲੋ ਮੱਲੀ ਆਪਣੇ ਆਪ ਹੀ ਆ ਜਾਂਦੇ ਹਨ ਜਿੱਥੇ ਪਿਆਰ ਤੇ ਜਨੂੰਨ ਹੋਵੇ।

  • @Preet_Preet37
    @Preet_Preet37 2 роки тому +19

    ਬਹੁਤ ਵਧੀਆ ਬੀਬੀ ਜੀ ਸਲੂਟ ਆ ਤੁਹਾਨੂੰ

  • @gurvindersinghbawasran3336
    @gurvindersinghbawasran3336 2 роки тому +11

    ਬੀਬੀ ਇਹ ਕੁੱਤੇ ਨੀ ਇਹ ਤਾਂ ਸਾਡੇ ਪੁੱਤਰ ਧੀਆ ਬੀਬੀ ਜੀ,,,, ਮੇਰੇ ਵੀ ਦੋ ਰੱਖੇ ਹੋਏ ਆ,,,, ਇਹਨਾ ਹੀ ਪਿਆਰ ਮੁਹੱਬਤ ਕਰਦੇ ਹਾਂ ਅਸੀ ਵੀ ❤️

  • @parminder4921
    @parminder4921 2 роки тому +22

    ਅਸ਼ੀ ਵੀ 6 ਰੱਖੇ ਆ ਸੱਚੀ ਸਾਡੀ ਤਾਂ ਆਪ ਉਨ੍ਹਾਂ ਵਿਚ ਜਾਨ ਵਸਦੀ ਆ ਉਨ੍ਹਾਂ ਬਿਨ੍ਹਾਂ ਰਹਿਣ ਦਾ ਵੀ ਨਹੀਂ ਸੋਚ ਸਕਦੇ. 😊

  • @ramansandhu4000
    @ramansandhu4000 2 роки тому +4

    ਬਹੁਤ ਵਦੀਆ ਲਗਾ ਜੀ.. ਜਾਨਵਰ ਅਜ ਕੱਲ ਦੇ ਇਨਸਾਨ ਤੋਂ ਕਿਤੇ ਵਫ਼ਾਦਾਰ ਨੇ... ਸਭ ਜਾਨਵਰਾਂ ਨੂੰ ਪਿਆਰ ਕਰਿਆ ਕਰੋ ਜੀ 🙏

  • @asidhusidhu2965
    @asidhusidhu2965 2 роки тому +4

    ਬਹੁਤ ਵਧੀਆ ਲੱਗਾ aunty ji ਨੂੰ care ਕਰਦੇ ਦੇਖ। ਕੇ

  • @kulwindersingh979
    @kulwindersingh979 2 роки тому +12

    ਬਹੁਤ ਵੱਡੀ ਸੇਵਾ ਬੇਬੇ ਜੀ ਦੀ 🙏🐕🐕

  • @harjaspalkaur3668
    @harjaspalkaur3668 Рік тому +1

    ਬਹੁਤ ਵਧੀਆ ਲੱਗਾ ਜੀ ਤੁਸੀਂ ਏਨੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਇੰਨਾ ਦੀ

  • @sulakhansinghdeol2044
    @sulakhansinghdeol2044 Рік тому

    ਬਹੁਤ ਵਧੀਆ ਜੀ ਬਾਕੀ ਮਾਤਾ ਜੀ ਜਿਸ ਤਰਾ ਇੰਨਾ ਦੀ ਸੰਭਾਲ ਕਰਦੇ ਹਨ ਬਹੁਤ ਵਧੀਆ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ।

  • @BeautyOfTheworld13
    @BeautyOfTheworld13 Рік тому +1

    ਬੇਬੇ ਜੀ ਦਾ ਸੁਭਾਅ ਬਹੁਤ ਵਦੀਆ ਲੱਗ ਰਿਹਾ ਏਦਾਂ ਈ ਚੜ੍ਹਦੀ ਕੱਲ੍ਹਾ ਚ ਰਹਿਣ

  • @zubirali4876
    @zubirali4876 Рік тому +3

    Greatest Respect to Bibi Ji, for her humerous work towards Doggies 👍🙏

  • @vehlijanta6321
    @vehlijanta6321 2 роки тому +6

    Jindadili nd insaniyat hly b hai loka ch .. salute nd respect maa lyi .. God bless u both ..

  • @mohansingh3992
    @mohansingh3992 Рік тому +1

    ਮਾਈ ਜੀ ਵਾਹਿੂਗੁਰੂ। ❤️🙏❤️🌹🐕🌹🐕🦮🐕‍🦺

  • @raman52463
    @raman52463 2 роки тому +1

    ਮੈ ਆਜ ਹਿ ਬੀਬੀ ਕੋਲ ਜਾ ਕੇ ਆਇਆ ਹਾ ਨਾਲ ਅਮਨ ਵੀਰ ਨੁ ਮਿਲਿਆ ਸੀ ਬੁਹਤ ਹਿ ਵਦੀਆਂ ਸੁਬਾਹ ਹੈ ਬੀਬੀ ਦਾ ਹੁਸ਼ਕੀ ਕੁਤੀ ਲੇ ਕੇ ਗਏ ਸੀ 💖

  • @amardeepsinghbhattikala189
    @amardeepsinghbhattikala189 2 роки тому +1

    Veer ji bibi dia gla sun ke man kush ho gya waheguru ji Maher bnai rkhn

  • @paramsingh1811
    @paramsingh1811 2 роки тому +14

    God bless this family i love dogs❤️🙏

  • @Deep_rattu
    @Deep_rattu Рік тому +1

    4:26 hand sanitizer ho rahe a 😂😂❤️❤️

  • @kashmirsingh7509
    @kashmirsingh7509 Рік тому +1

    ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️

  • @preetmavi911
    @preetmavi911 Рік тому +1

    ਬੀਬੀ ਜੀ ਧੰਨ ਹੈ ਤੁਸੀਂ 👍👍🥰🥰

  • @FARMERTV-tz8hp
    @FARMERTV-tz8hp 2 роки тому

    ਬਾਈ ਮੈਨੂੰ ਆਪਣੇ ਆਪ ਨਾਲੋਂ ਵੀ ਵੱਧ ਪਿਆਰ ਆ ਇਹਨਾਂ ਨਾਲ।ਮੇਰੇ ਕੋਲ ਬੱਚਪਨ ਤੋਂ ਹੀ 4 5 ਕੁੱਤੇ ਰੱਖਦਾ।ਬੰਦੀਆਂ ਤੋਂ ਬੜੇ ਧੋਖੇ ਖਾਲੇ ਪਰ ਇਹਨਾਂ ਨੇ ਕਦੇ ਧੋਖਾ ਦਿੱਤਾ ਸੱਗੋਂ ਕਈ ਵਾਰ ਮੇਰੀ ਜਾਨ ਬਚਾਈਆ।ਵੀਰ ਬਣਕੇ ਕਿਸੇ ਕੋਲ ਚੰਗਾ ਹੱਸਕੀ ਹੋਵੇ ਤਾਂ ਦੱਸੀਉ।ਕਈ ਵੀਰ ਬਾਹਰ ਜਾਣ ਜਾਂ ਕਿਸੇ ਕਾਰਨ ਕਰ ਕੇ ਡੌਗ ਦੇਣਾ ਚੌਂਹਦੇ ਆ ਉਹ ਵੀ ਦੱਸਣ।

  • @ballyballychahal541
    @ballyballychahal541 2 роки тому +3

    ਬਹੁਤ ਵਧੀਆ ਬੀਬੀ ਜੀ ਪਰ ਗੋਰਡਨ ਰਟੀਵਰ ਦੇ ਬੱਚੇ ਬਹੁਤ ਘੱਟ ਰੇਟ ਚ ਜਾ ਰਹੇ ਨੇ

  • @useful326
    @useful326 Рік тому +1

    ਸ਼ੋਕੀ ਜੀ ਤੋਹਾਡੀ ਵਧੀਆ ਰਿਪੋਰਟਿੰਗ ਦੇਖਣ ਲਈ ਤੋਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੀ ਆਣ ਦਿਓ ਰੋਚਕ ਰੋਚਕ ਵੀਡੀਓ ਧੰਨਵਾਦ

  • @tarzansingh8436
    @tarzansingh8436 2 роки тому +6

    Bibiyan di himmat ajj kal diyan tiktok waliyan ton 50 guna vadu aa

  • @punjabwala1904
    @punjabwala1904 2 роки тому +5

    MERI 🌹MA 🌹 NU. PARNAM. 🙏🏽. EHO JEHI MA 🌹 WAHEGURU SABH. NU DEVE. 🙏🏽. EXELLENT SET-UP. FOR KENNAL 🙏🏽. MALK HOR TRAKKIAN BAKSHAN MERI MA DI FAMILY NU 🙏🏽🙏🏽🙏🏽🙏🏽🎉🎉 BLASTER VIDEO 🎉🎉🎉🎉🎉

  • @user-fp1nt9sl3v
    @user-fp1nt9sl3v 2 роки тому +4

    Waheguru ji Mata ji nu chardi kala vich rekhan. 🙏

  • @tejindersingh1112
    @tejindersingh1112 2 роки тому +6

    Waheguru mehar rakhe🙏🤗

  • @Swaarlifefoundation
    @Swaarlifefoundation 2 роки тому +3

    Koi word hani bibi ji lai seriously bhout vadia laggea ❤️🧿

  • @nimitbath3279
    @nimitbath3279 2 роки тому +1

    Massi g bilkul sant sabha de ne...

  • @surinderkaur-cy3wr
    @surinderkaur-cy3wr 2 роки тому +1

    Sahi hai shonk tan bchyan nu hunda per paalna posna maawa hi krdiyan. Eh vi bcheyan vaangu hi pyar lende ne .hr time ik dhyan ehna vich hi rkhna penda.

  • @amritpalkaur2651
    @amritpalkaur2651 2 роки тому +2

    Bhoot vdia bibi ji mere kol vi 6 dogi ne whaguru thode enha bachea nu thik rkhe🙏🏻

  • @kashdeepsingh66
    @kashdeepsingh66 2 роки тому +1

    Har ik De ghr jadatar eda hi hunda mere ghr v mata nal sare janvra da vad pyar a

  • @Its_jatt47
    @Its_jatt47 2 роки тому +11

    Jeondy basdi reh meri maa rabb tri umar lambi kre te edda hi bejubana d seva krde raho te ilakke da maan bdaunde raho
    Gbu❤️

  • @boogyman588
    @boogyman588 2 роки тому +1

    ਗੋਲਡਨ ਰੇਟ੍ਰਿਵਰ ਬੁਹਤ ਸੋਹਣੇ ਲਗਦੇ ਮੈਨੂੰ 😍😍💯🔥

  • @sharanjeetkaur7379
    @sharanjeetkaur7379 Рік тому

    ਮੈਂ ਇੱਕ ਬਿੱਲਾ ਲਿਆਂਦਾ ਸੀ ਸਟੋਰ ਤੋਂ $ 80 dollar da ਉਸ ਦਾ food ਖਾਣ ਹੋਰ ਬਿੱਲੀ ਆਉਣ ਲੱਗ ਗਈ ਤੇ ਹੁਣ 70+80 ਹੋ ਗਏ ਜੀ ਬਹੁਤ ਪਿਆਰੇ ਲੱਗਦੇ ਨੇ 2 ਟਾਈਮ ਜਦੋਂ food ਦਿੰਦੇ ਹਾਂ ਭੱਜੇ ਆਉਂਦੇ ਨੇ ਸਾਰੇ

  • @balwindermundie42
    @balwindermundie42 2 роки тому +9

    She is the best mom I pray to god give everyone mom like her

  • @jasveerranukhurd5439
    @jasveerranukhurd5439 2 роки тому +4

    👌🏻👌🏻👌🏻👌🏻jva meri maa vrgi aa mata g

  • @tarsem389
    @tarsem389 2 роки тому +5

    Mata ji dilo salute hai 🙏

  • @MandeepMaan13
    @MandeepMaan13 2 роки тому +1

    Maa ta Maa he hundi a Sukhjinder Bai Rooh Khush ho gayi video dekh ke

  • @jaisharma4045
    @jaisharma4045 2 роки тому +1

    Parmatma mehar kriyo bibi ki te ❤️waheguru ji ❤️🙏

  • @don819
    @don819 Рік тому +1

    ਬੀਬੀ ਜਿੰਦਾਬਾਦ 🙏🙏🙏🙏

  • @niliravidhaliwalfarm6773
    @niliravidhaliwalfarm6773 2 роки тому +2

    Bai ji shuk da koi mil nahi ji ajj sare bacheyaa nu sekhna chahida ji eh dilo shuk hunda ji 🙏🙏🙏

  • @mjsg8476
    @mjsg8476 2 роки тому +9

    Beautiful dogs 🐕.

  • @amarjitbrar6938
    @amarjitbrar6938 Рік тому

    ਪਰ ਅਸੀਂ ਨਾ ਬੰਨਦੇ ਤੇ ਨਾ ਵੇਚਦੇ ਆ। ਅਸੀਂ ਫਰੀ ਸੇਵਾ ਕਰਦੇ ਆ।

  • @harjitjohal1899
    @harjitjohal1899 2 роки тому +1

    Dil khush krta love you bebe😘😘🤗🤗❤❤

  • @loveylovey007
    @loveylovey007 2 роки тому +3

    Oh veero mawa nu is umar vich inna laha naa lya karo...Katoore palne vale okhe aa 27-27 bache...salute aa is mata nu

  • @gulshanpreet2016
    @gulshanpreet2016 2 роки тому +2

    Wmk ji 🙏🙏🏻 thode sare videos Ncy & kaint

  • @lavikhurmi2758
    @lavikhurmi2758 Рік тому

    Thank u mata g pets nu ina pyar den lyi baba g tahanu tandrustia dwe

  • @mannuchouhan3734
    @mannuchouhan3734 2 роки тому +3

    Wmk 🙏🙏🙏

  • @simranbrar8875
    @simranbrar8875 2 роки тому +7

    So cute… may god bless whole family 😍

  • @jagpreetsingh8296
    @jagpreetsingh8296 2 роки тому +3

    Waheguru 🙏🙏

  • @SandeepSingh-gp7cu
    @SandeepSingh-gp7cu Рік тому +1

    Khush raho mata ji waheguru khush rakhe tuhanu ji 🥰

  • @rajpalsandhu1947
    @rajpalsandhu1947 2 роки тому +2

    Bhut vadia bibi ji ....🥰😍🤩🥰😍😍

  • @RobinSingh-lb8ug
    @RobinSingh-lb8ug 2 роки тому +2

    Ah ta mere pind bilaspur dey nal pind macheke di video aa

  • @JohnWick-ne3rz
    @JohnWick-ne3rz 2 роки тому +2

    Husky is always be gentle dogs to all

  • @ranjitpunia112
    @ranjitpunia112 2 роки тому +3

    ਵੈਰੀ ਵੈਰੀ ਨਾਈਸ

  • @dhudike8332
    @dhudike8332 2 роки тому +1

    Bibi bahli ghaint aa ..mein te mere guddiyan v boht animals nu pyar kardiya ne specialy dogs ..she serve 12 stray dogs and ikk sada franky the paggu

    • @Navsidhu13131
      @Navsidhu13131 2 роки тому

      12 ? Tusi v sale krde o

    • @dhudike8332
      @dhudike8332 2 роки тому

      @@Navsidhu13131 na na guddi sale ni karde aasi..we hv Pugg dog and we serve 12 stray Dogs everyday

  • @kimmygill2263
    @kimmygill2263 2 роки тому

    Main canada ਚਲੀ ਗਈ mere v ਘਰ 2dogs a bahut pyaar kardi a main hun mere brother ਸੰਭਾਲ ਦੇ a

  • @brijaul772
    @brijaul772 Рік тому

    Veer gal Keran da tarika tera v bada mooh wala gal a veer jionda reh veera

  • @rishavdhuria4622
    @rishavdhuria4622 2 роки тому +1

    Bai ji boht boht love you thonu b naal Bibi ji nu b..boht sohne dog a

  • @navprtsingh2347
    @navprtsingh2347 2 роки тому +1

    ਬੀਬੀ 🙏🙏🙏🙏🙏🙏🙏

  • @ParamjitSingh-sx9zc
    @ParamjitSingh-sx9zc 2 роки тому +4

    Respect for mothers

  • @KalaSingh-xu1ow
    @KalaSingh-xu1ow 2 роки тому +2

    Mata ji salute aaa

  • @balkarjattana8064
    @balkarjattana8064 2 роки тому +1

    Very good maa very very very very very thanks for respect animal l am dog lover 💕💕💕💕

  • @sukhwindersingh-fu4rq
    @sukhwindersingh-fu4rq 2 роки тому +2

    Bibi 🙏

  • @HardeepSingh-kh2jk
    @HardeepSingh-kh2jk Рік тому

    ਬਹੁਤ ਵਧੀਆ ਭੈਣ ਜੀ

  • @bimlarani3886
    @bimlarani3886 2 роки тому

    Mata ji waheguru tuhadi lmi kre tuc bahut vdhia kr rhe ho bejubano ki seva krke thanks 🙏🙏 God bless you 🙏🙏❤️❤️

  • @makhansingh9322
    @makhansingh9322 16 днів тому

    Very nice mother ❤

  • @rajurai7525
    @rajurai7525 Рік тому

    Mata g na ta Dil jit laya mata g na

  • @Roohdiroohtak
    @Roohdiroohtak 2 роки тому +1

    Hayee mere kol two dogs ne mere bache and main bibi ji nu milna choundi jadon India aayi.. ♥️♥️♥️I also wana see these dogs kine cutie ne 🙏🏻🙏🏻🙏🏻🙏🏻🙏🏻waheguru ji

  • @princekainth5501
    @princekainth5501 2 роки тому +1

    Bibi love u a tere naal

  • @dilrajsinghpawar5269
    @dilrajsinghpawar5269 Рік тому

    Waheguru ji

  • @sharmasekhwan6311
    @sharmasekhwan6311 2 роки тому +1

    Bhot vadia Bibi g

  • @karanvirdi6859
    @karanvirdi6859 2 роки тому +2

    Very good Mata joblove u

  • @DilpreetSingh-yh3il
    @DilpreetSingh-yh3il 2 роки тому +1

    Bohat wadia laga dekh ke bebe g nu

  • @amandeepsingh2349
    @amandeepsingh2349 Рік тому

    Mata ji bhut vdia kam kr rhe ho

  • @baljitkaur1295
    @baljitkaur1295 Рік тому

    Super strong Bibi ji👍👍👏👏👏

  • @amandeepkaur6292
    @amandeepkaur6292 4 дні тому

    Husky is so sweet ❤❤❤❤❤❤

  • @arshdeepsingh356
    @arshdeepsingh356 2 роки тому

    Shi gl aa lok kehnde aa ki kteed paaliya.Pr oh ki jande aa v jwaka vnagu paale hunde aa.Boht vdia bebe❤️🙏

  • @navprtsingh2347
    @navprtsingh2347 2 роки тому

    ਬਹੁਤ ਵਧੀਆ ਹੈ ਬੀਬੀ ਜੀ

  • @amarjitbrar6938
    @amarjitbrar6938 Рік тому

    ਭੈਣ ਜੀ ਬਹੁਤ ਚੰਗਾ ਲੱਗਿਆ।

  • @harbhajansinghsingh2835
    @harbhajansinghsingh2835 Рік тому

    V v great mom v lovely heart and love for pets

  • @manjinderaulakh2883
    @manjinderaulakh2883 Рік тому +1

    Boot vdhiya video see bibi ji dee

  • @meharchand1073
    @meharchand1073 2 роки тому +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @jaipaljaipaul7449
    @jaipaljaipaul7449 Рік тому

    ਕਬਜ਼ਾ , ਰਜਿਸਟਰੀ , ਇੰਤਕਾਲ ਕੁਝ ਨਹੀਂ ਜਾਣਾਂ ਸ਼ਰੀਰਾਂ ਨਾਲ ...?

  • @charnkaurkaur9149
    @charnkaurkaur9149 2 роки тому +1

    ਸਾਡੇ ਕੋਲ ਭੀ ਹੈ ਗੋਲਡਨ rativar ਆ

  • @Lightlight-rs77vs
    @Lightlight-rs77vs Рік тому

    🙏🙏🙏🙏🙏🙏🙏🙏🙏🙏🙏🙏🙏 respected aunty ji a god hearted lady

  • @ManpreetKaur-ed2pz
    @ManpreetKaur-ed2pz 2 роки тому +2

    Love you Mata ❤️

  • @dsrds2222
    @dsrds2222 2 роки тому +2

    Es dharti te sb da haqq hai h y g.......bnde de piyo di ni hegi eh dhrti. .. janvra nu pyar kro.....

  • @manpreetsandhu1638
    @manpreetsandhu1638 Рік тому

    Bht vadiaa BIBI ji mazaa aa gya tuhanu Dekh k 🥰🤩

  • @bachandass9927
    @bachandass9927 2 роки тому

    Bibi Ji charan vandana sukriya Ji, all dogs are very intelligent and loving.

  • @dhaliwal_gaming7355
    @dhaliwal_gaming7355 2 роки тому +1

    Love you 😍😍

  • @SurSur-kw5oy
    @SurSur-kw5oy 2 роки тому +1

    Bibi jee Very Nice.

  • @GurwinderSingh-vs9qh
    @GurwinderSingh-vs9qh 2 роки тому +10

    bot ਸੋਹਣੀ video

  • @ArunMehra-gj3nf
    @ArunMehra-gj3nf Місяць тому

    Great personality

  • @lovejeetsingh1783
    @lovejeetsingh1783 2 роки тому +2

    Bhut vadia video bai g 💯❤

  • @jagjitsingh3803
    @jagjitsingh3803 2 роки тому +1

    Ji ondi. Was didi. Reh.bibi

  • @sonysidhu0440
    @sonysidhu0440 2 роки тому +1

    🙏🏻Waheguru g🙏🏻