Parkash Singh Badal ਦੇ ਹਲਕੇ ਦੋ ਪਿੰਡਾਂ ਵਿਚਲਾ ਫਰਕ ਸਮਝਣ ਲਈ ਇਹ ਰਿਪੋਰਟ ਦੇਖੋ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 8 вер 2024
  • #Parkashsinghbadal #lambi #punjab
    ਇੱਕ ਪਿੰਡ ਕੰਦੂਖੇੜਾ ਤੇ ਦੂਜਾ ਬਾਦਲ... ਪਿੰਡ ਦੋਵੇਂ ਲੰਬੀ ਹਲਕੇ ਦੇ ਹੀ ਹਨ ਪਰ ਫਰਕ ਬਹੁਤ ਹੈ.... ਦੋਵਾਂ ਪਿੰਡ ਦੀ ਸੂਰਤ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਪਿੰਡ ਦਾ ਵਿਕਾਸ ਕਿੱਥੇ ਪਹੁੰਚਿਆ ਹੈ। ਤਸਵੀਰਾਂ ਵੇਖ ਕੇ ਹੀ ਤੁਸੀਂ ਦੋਵਾਂ ਪਿੰਡਾਂ ਦਾ ਫਰਕ ਸਮਝ ਸਕਦੇ ਹੋ। ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੀ ਤਰੱਕੀ ਦੀ ਕਾਫ਼ੀ ਚਰਚਾ ਹੁੰਦੀ ਹੈ। ਪਰ ਲੰਬੀ ਦੇ ਅਹਿਮ ਪਿੰਡਾਂ ਦੀ ਤਸਵੀਰ ਪੰਜਾਬ ਦੇ ਦੂਜੇ ਪਿੰਡਾਂ ਤੋਂ ਵੱਖਰੀ ਨਹੀਂ।
    ਰਿਪੋਰਟ- ਸੁਰਿੰਦਰ ਮਾਨ
    ਐਡਿਟ- ਅਸਮਾ ਹਾਫਿਜ਼
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐁𝐁𝐂 𝐈𝐒𝐖𝐎𝐓𝐘 : ਆਪਣੀ ਪਸੰਦੀਦਾ ਖਿਡਾਰਨ ਨੂੰ BBC Indian sportswoman 2021 ਬਣਾਉਣ ਲਈ ਵੋਟ ਪਾਓ, ਇੱਥੇ ਕਲਿੱਕ ਕਰੋ bit.ly/3GvPEA9
    ਵੋਟਿੰਗ 28/02/22 ਰਾਤ 11:30 (IST) ਵਜੇ ਤੱਕ ਹੈ, ਨਿਯਮ ਤੇ ਸ਼ਰਤਾਂ ਆਨਲਾਈਨ ਮੌਜੂਦ ਹਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 48

  • @BaljinderSingh-ri9gw
    @BaljinderSingh-ri9gw 2 роки тому +32

    ਇੱਕ ਅੱਧਾ ਪਿੰਡ ਹੋਊ ਵਧੀਆ ਬਾਕੀ ਪੰਜਾਬ ਦਾ ਹਾਲ ਤਾਂ ਮਾੜਾ ਕਰਤਾ ਇਹਨਾਂ

  • @chamkauraulakh8036
    @chamkauraulakh8036 2 роки тому +21

    ਬਾਕੀ ਪੰਜਾਬ ਦਾ ਤਾਂ ਬੇੜਾ ਗਰਕ ਕਰਤਾ। ਅਪਨਾ ਢਿੱਡ ਭਰ ਲਿਆ । ਇਹ ਚਮਚੇ ਆਂ ।

  • @gurmeetsingh3909
    @gurmeetsingh3909 2 роки тому +15

    ਬਾਦਲ ਪਿੰਡ ਦੇ ਜਿਹੜੇ ਸਕੂਲ਼ ਦੀ ਗਲ ਕੀਤੀ ਹੈ ਉਹ ਸਰਕਾਰੀ ਹੈ ਜਾਂ ਬਾਦਲ ਪਰਿਵਾਰ ਦੇ ?

  • @satvirsingh7845
    @satvirsingh7845 2 роки тому +15

    Badal pind da sarpanch banavo badal sukhe nu bus Punjab da nahi

  • @gurbakshsingh7762
    @gurbakshsingh7762 2 роки тому +3

    ਸਾਰੇ ਪੰਜਾਬ ਦਾ ਬੁਰਾ ਹਾਲ ਕਰਤਾ ਇਨ੍ਹਾਂ ਨੇ

  • @jaswindersingh2928
    @jaswindersingh2928 2 роки тому +3

    Good reporting

  • @user-rt8dg2xt8h
    @user-rt8dg2xt8h 2 місяці тому +2

    ਸਿੱਖਾਂ ਦਾ ਸਿਧਾਂਤ ਹੈ ਵੰਡ ਸਕੋ ਪਰ ਇਹ ਸਾਰੇ ਪੰਜਾਬ ਦਾ ਹੱਕ ਕੱਲਾ ਹੀ ਖਾ ਗਿਆ ਦੇਖੋ ਪਿੰਡ ਬਾਦਲ ਬਾਕੀ ਪੰਜਾਬ ਦਾ ਬੇੜਾ ਗਰਕ ਕਰਤਾ ਇਸਨੇ ਲੋਕਾਂ ਲਈ ਕੀ ਰੋਜਗਾਰ ਦਿਤਾ ਆ ਪੁੱਛੋਂ

  • @inderkumar3092
    @inderkumar3092 2 роки тому +4

    I am from punjab,i am doing job in Himachal,why have no job in punjab,we want now bagwant maan 💚

  • @ManpreetSingh-wo3tx
    @ManpreetSingh-wo3tx 2 роки тому +6

    Kush v aw akali dal is better than congress
    In center congress is better than BJP
    But balance of power is must

    • @indoaffairs1600
      @indoaffairs1600 2 роки тому

      Hahaha Dikhrea Centre ch 70 saap toh ki kita congress ne Bjp better h

    • @ManpreetSingh-wo3tx
      @ManpreetSingh-wo3tx 2 роки тому

      @@indoaffairs1600 theek aw bai asset pta ni korea de vechi jande aw congress ne bnaaye aw jehre asset vechi jande aw

  • @rajindersinghffgghh2021
    @rajindersinghffgghh2021 2 роки тому +3

    ਬਾਦਲ ਜਦੋ ਹੂਣ ਜਾਉ ਉਦੋ ਨਾਲ ਹੀ ਚਲੇ ਜਾਇਉ

  • @Sunnysingh-tg5qj
    @Sunnysingh-tg5qj 2 роки тому +1

    ਸਾਡੇ ਪਿੰਡ ਵਿਚ ਸ਼ੂਟਿੰਗ ਕਾਲਜ ਹੈ ਹਰਦੀਪ ਸਿੰਘ ਨਾਰੰਗਵਾਲ ਲੁਧਿਆਣਾ

  • @rupinderjeetsinghhans
    @rupinderjeetsinghhans 2 роки тому

    Very nice report. Thank you.

  • @PrinceKumar-cf7ek
    @PrinceKumar-cf7ek 2 роки тому +1

    God bless🙏 💐💐💐💐💐💐🙏

  • @lifelessons069
    @lifelessons069 2 роки тому +5

    Fitteh muhh jehre loki vo ta ponde rahe #sad nu. Hun tan sudhar jao #app nu vote pa deo.

  • @profarmer9087
    @profarmer9087 2 роки тому

    ਇਹਦੇ ਤੋਂ 20ਕਿਲੋਮੀਟਰ ਬਲੂਆਣਾ ਦੇ ਪਿੰਡ ਵੇਖ ਲੈਂਦੇ ਬਲੂਆਣਾ ਦੇ ਰਿਜ਼ਰਵ ਹਲਕੇ ਦੇ ਪਿੰਡ ਰਾਜਸਥਾਨ ਦੇ ਪਿੰਡ ਤੋਂ ਵੀ ਬਦਥਰ

  • @9646711081
    @9646711081 2 роки тому

    Right

  • @BaljeetSinghKhosa-d7f
    @BaljeetSinghKhosa-d7f Місяць тому

    ਬੱਲੂਆਣਾ ਵਿਧਾਨ ਸਭਾ ਵੀ ਦੇਖ ਲਿਉ

  • @SukhdevSingh-bp7fl
    @SukhdevSingh-bp7fl 2 роки тому

    ਹਾਂਜੀ ਪਿੰਡ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਬਾਦਲ ਜੀ ਤਰੀਫ਼ ਕਰਨ
    ਪਰ ਬਾਦਲਾਂ ਨੇ ਸਾਰੇ ਪੰਜਾਬ ਦਾ ਪੈਸਾ ਆਪਣੇ ਹੀ ਹਲਕੇ ਵਿੱਚ ਲਾ ਲਿਆ ਬਾਕੀ ਪਿੰਡਾਂ ਦੇ ਵਿਕਾਸ ਦੀ ਜ਼ਿਮੇਵਾਰੀ ਕਿਸ ਦੀ ਹੈ

  • @gora9973
    @gora9973 2 роки тому +1

    ਸਾਰੇ ਪੰਜਾਬ ਦਾ ਪੈਸਾ ਲੁੱਟ ਕੇ ਆਪਣੇ ਪਿੰਡ ਲਾਤਾ ਕੰਜ਼ਰ ਨੇ

  • @parveenkaur2425
    @parveenkaur2425 2 роки тому +2

    ਦੇਖਣੀ ਪਰਖਣੀ ਵਿੱਚੋ ਭਰੇਆਡ

  • @Manjeet44728
    @Manjeet44728 2 роки тому +4

    जहां पर हम वहां पर विकास
    बाकी सब बकवास

  • @ermanpreetsinghdhaliwal3726
    @ermanpreetsinghdhaliwal3726 2 роки тому +1

    Badal pind de naal wale pinda di road da bura haal aa jo main road te nhi ne,,purania link roads ne , jma tuttia hoyia ,,

  • @harjinder0101
    @harjinder0101 2 роки тому

    ਇਕੱਲਾ ਇਹਨਾਂ ਦਾ ਪਿੰਡ ਹੀ ਮੌਜਾਂ ਕਰਦਾ ਤੇ ਬਾਕੀ ਪਿੰਡ!!!!!!

  • @kulwinderkumar9478
    @kulwinderkumar9478 2 роки тому

    Badal saab aapna ,aapne rishtedaran da ate aapne pind da hi vikas kitta ,bakki sare Punjab da hal dekh lao ,pind wale sifta karde bakki Sara Punjab Ronda...

  • @kamaljeetkaur8441
    @kamaljeetkaur8441 2 роки тому

    Avde pind da ta krrna hi hunda hai vikaas ohvi ehni vaari cm hon to baad vi ek hi pind da vikaas kita.baaki saara avda

  • @backgroundmusic6623
    @backgroundmusic6623 2 роки тому

    Je apne pind ch kaam nahi karuge ta vote kon pauga fer ind ch

  • @Harmansinghsaini_pb39
    @Harmansinghsaini_pb39 2 роки тому

    Baki rajpura vich ta Hoya ni kug badal toh

  • @profarmer9087
    @profarmer9087 2 роки тому

    ਬਹੁਤ ਅੰਧੇਰ ਪਾਇਆ ਇਹਨਾਂ ਨੇ

  • @ManpreetSingh-wo3tx
    @ManpreetSingh-wo3tx 2 роки тому

    Kandookhera da burra haal sarpanch krke aw
    Lok panchayet changi rakhan pind changa bn janda

  • @arunkumar-gl3gl
    @arunkumar-gl3gl 2 роки тому

    Mi

  • @vipanpuri5073
    @vipanpuri5073 2 роки тому

    Welcome to chitta badal Co plc Ltd head office badal pind punjab

    • @DUSHMAN-bk4in
      @DUSHMAN-bk4in 2 роки тому

      Delhi toh ley layi jinna laina... Salya

  • @balrajsandhu8084
    @balrajsandhu8084 2 роки тому

    ਸਾਡੇ ਪਿੰਡ ਦਾ ਪੈਸਾ ਲੁੱਟ ਕੇ ਤੁਹਾਡੇ ਪਿੰਡ ਲਤਾ ਸਾਡਾ ਕੀ ਕਸੂਰ ਹੈ ਬਨਾਲਿਓ ਫਿਰ ਐੱਸ ਬਾਰੀ ਸਰਕਾਰ ਲੰਬੀ ਨਾਲ

  • @singhmaanshamsher6746
    @singhmaanshamsher6746 2 роки тому

    ਮੰਦਬੁੱਧੀ cm ਨਹੀਂ ਬਣ ਸਕਦਾ

  • @ermanpreetsinghdhaliwal3726
    @ermanpreetsinghdhaliwal3726 2 роки тому

    Badal ne apne kuj khass pinda vich changa paisa lgaya ,, par kuj k pinda ch hi aa,,,

  • @gurpreetpreetgur2614
    @gurpreetpreetgur2614 2 роки тому

    Baki punjab de loka naal vitkra kio badal Saab baki pinda nu ki kuj ditta Tusi

  • @anjalisis2978
    @anjalisis2978 2 роки тому

    Ihnu nu apne badal pind da hi C.M. bna lo.. Baki Punjab nu nhi lor ihna di. Soch ke vi dar lgda baki Punjab da kina bora haal krta

  • @Gta5_v
    @Gta5_v 2 роки тому

    Congress he com kar sakdi aa akali dal nahi

  • @dhanwantmoga
    @dhanwantmoga 2 роки тому

    Badals ne hamesha punjab da nuksaan he keeta……daikhna je ah es vaar ve Lambi ton jet gya tan jimnie chona da bhar fer punjab te pau….

  • @DUSHMAN-bk4in
    @DUSHMAN-bk4in 2 роки тому

    Sardaar parkash singh badal zindabaad✌

  • @peplosboutique4983
    @peplosboutique4983 2 роки тому

    Badla ne apna pind vadhia bna ta baki koi vikas nahi