ਤਰਖਾਣਾ ਦੇ ਡਾਕਟਰ ਮੁੰਡੇ ਨੇ ਜੋਗੀਆਂ ਦੀ ਗਾਉਣ - ਵਾਲੀ ਕੁੜੀ ਨਾਲ ਕਰਵਾਇਆ ਵਿਆਹ ਅੱਗੇ ਜੋ ਹੋਇਆ...

Поділитися
Вставка
  • Опубліковано 17 лис 2023
  • ਤਰਖਾਣਾ ਦੇ ਡਾਕਟਰ ਮੁੰਡੇ ਨੇ ਜੋਗੀਆਂ ਦੀ ਗਾਉਣ - ਵਾਲੀ ਕੁੜੀ ਨਾਲ ਕਰਵਾਇਆ ਵਿਆਹ ਅੱਗੇ ਜੋ ਹੋਇਆ...
    #singersongwriter #punjab #music #punjabisongs #exlusive
    ● Disclaimer ◉ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ● Before Taking Any Action,Contact Us Please.
    rpdmediagroup@gmail.com
    ● About This Channel:-This channel is fully for news reporting creators,who make News videos and others youtubers too, basically we cover micro niche channels and make stuffs for them.

КОМЕНТАРІ • 475

  • @harnekmalla8416
    @harnekmalla8416 8 місяців тому +32

    ਏਹ ਹੈ ਰੂਹ ਤੋਂ ਬਣੀ ਜੋੜੀ ਦੋਨੋ ਸਲਾਮਤ ਰੈਹਣ ਦੋਨਾਂ ਨੇ ਵਿਰਸਾ ਵੀ ਸੰਭਾਲੀਆਂ ਹੋਈਆਂ ਹੈਂ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @gurmeetsingh-ti4xx
    @gurmeetsingh-ti4xx 8 місяців тому +58

    ਪਰਮਾਤਮਾ ਇਸ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @iqbalsinghbali18
    @iqbalsinghbali18 7 місяців тому +12

    ਤਰਖਾਣ ਵੀਰ ਵਧੀਆ ਗਾਉਂਦਾ ਹੈ, ਦੇਵ ਤਰੀਕਿਆਂ ਵਾਲਾ ਵੀ ਤੇ ਸੁਰਿੰਦਰ ਛਿੰਦਾ ਜੀ ਵੀ ਤਰਖਾਣ ਸਨ ਵੀਰੇ ।

  • @HarjeetSingh-sr9cf
    @HarjeetSingh-sr9cf 7 місяців тому +23

    ਜਸਵੰਤ ਸੰਦੀਲਾ ਜੀ ਗੀਤ ਦੇ ਬੋਲ ਮੈਂ ਤੇਰੇ ਨੈਣਾਂ ਵਿਚ ਗਵਾਚਣਾ ਚਾਹੁੰਦਾ ਉਹ ਯਾਦ ਆ ਗਿਆ ਜੀ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾਂ ਕਿਤੇ ਤੁਹਾਨੂੰ ਬੂਰਾ ਲੱਗੇ ਸਾਡੇ ਵਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ 👏🙏🙏🙏👏

  • @SukhwinderSingh-wq5ip
    @SukhwinderSingh-wq5ip 8 місяців тому +40

    ਸੋਹਣੀ ਵੀਡੀਓ ਸੋਹਣੀ ਜੋੜੀ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @JaspalSingh-ih6xd
    @JaspalSingh-ih6xd 8 місяців тому +20

    ਦੋਵੇਂ ਬਹੁਤ ਹੀ ਵਧੀਆ ਕਲਾਕਾਰ ਨੇ ਬਾਈ ਜੋੜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ

  • @HarjeetSingh-sr9cf
    @HarjeetSingh-sr9cf 7 місяців тому +16

    ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏 ਸਾਨੂੰ ਪੂਰੀ ਉਮੀਦ ਹੈ।ਕਿ ਇਹ ਸਾਡੇ ਵੀਰ ਦੇ ਬੁੜਾਪੇ ਵੇਲੇ ਐਨਕਾਂ ਨਹੀਂ ਲੱਗਣਗੀਆਂ ਜੀ

  • @surjitgill662
    @surjitgill662 8 місяців тому +16

    ਹਾਏ ਮੈ ਮਰ ਜਾਵਾਂ ਸਦਕੇ ਇਸ ਜੋੜੀ ਤੋ ਗੁਰੂ ਇਸ ਜੋੜੀ ਨੂੰ ਸਤਿਗੁਰੂ ਚੜਦੀ ਕਲਾ ਵਿਚ ਰਖੇ

  • @mamtarani5030
    @mamtarani5030 7 місяців тому +11

    ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ ਸੰਗੀਤ ਤਾਂ ਇੱਕ ਪਾਸੇ‌ ਪਰ ਜਿਹੜਾ ਤੁਸੀਂ ਇਸ ਭੈਣ ਨਾਲ ਬਿਨਾਂ ਕਿਸੇ ਜਾਤ ਪਾਤੀ ਦੇ ਵਿਆਹ ਕਰਵਾਇਆ ਮੈਨੂੰ ਉਹ ਬਹੁਤ ਵਧੀਆ ਲੱਗਾ👍 ਤੁਹਾਡੀ ਦੋਨਾਂ ਦੀ ਆਵਾਜ਼ ਵੀ ਬਹੁਤ ਵਧੀਆ ਆ

  • @avtarsinghsandhu9338
    @avtarsinghsandhu9338 8 місяців тому +26

    ਪੰਜਾਬ ਦੀ ਰੰਗੀਨ ਜੋੜੀ ਕਹਿਣ ਵਿੱਚ ਕੋਈ ਗੁਰੇਜ ਨਹੀ ਆ ਜੀ ,, ਵਾਹਿਗੁਰੂ ਚੜਦੀ ਕਲਾ ਹੋਏ ਜੀ, ਹੋਰ ਪ੍ਰਮਾਤਮਾ ਦਾ ਸ਼ੁਕਰ ਕਰੋ ਗੁਰੂਘਰ ਦੇ ਸ਼ਰਧਾਲੂ ਬਣੋ ,ਵਾਹਿਗੁਰੂ ਹਮੇਸ਼ ਚੜਦੀ ਕਲਾ ਰੱਖੇ ਗਾ।

  • @atoztalk6715
    @atoztalk6715 7 місяців тому +12

    ਪਰਮਾਤਮਾ ਕਰੇ ਸਾਂ ਜਹਾਂ ਤੇ ਮੁਮਤਾਜ ਵਾਂਗੂੰ ਦੁਨੀਆਂ ਤੁਹਾਨੂੰ ਹਮੇਸ਼ਾ ਯਾਦ ਰੱਖੇ 😊❤

  • @sirajdeen9165
    @sirajdeen9165 8 місяців тому +7

    ਅੱਲ੍ਹਾ ਨੇ ਕਿੰਨੀ ਸੋਹਣੀ ਸੂਰਤ, ਦਿਲਾਂ ਦੀ ਖੂਬਸੂਰਤੀ ਤੇ ਸਹਿਜਤਾ ਵਾਲੀ ਜੋੜੀ ਬਣਾਈ ਹੈ ਸਲਾਮ ਦੁਆ ਭਰੀ ਅਸਲਾਮਲਿੰਕਮ

  • @sufficityfaridkotpb.6168
    @sufficityfaridkotpb.6168 8 місяців тому +113

    ਬੀਬੀ ਜੀ ,, ਦੀ ਆਵਾਜ਼ ਰੇਸ਼ਮਾ ਵਰਗੀ ਆ।। ਚੜ੍ਹਦੇ ਪੰਜਾਬ ਦੀ ਰੇਸ਼ਮਾ

  • @renukaahuja664
    @renukaahuja664 8 місяців тому +36

    ਬਹੁਤ ਵਧੀਆ ਗਾਇਕੀ ਅਤੇ ਜੋੜੀ, ਹਮੇਸ਼ਾਂ ਚੜਦੀ ਕਲਾ ਵਿਚ ਰਹੋ 👌👌💐

  • @HarjeetSingh-sr9cf
    @HarjeetSingh-sr9cf 7 місяців тому +8

    ਸੱਜਰੀ ਸਵੇਰ ਤੋਂ ਬਾਅਦ ਅੱਜ ਦਰਸ਼ਨ ਹੋਏ ਨੇ ਮੈਡਮ ਨੀਤੂ ਜੀ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏👏👏👏🙏

  • @Sukhjohal8126
    @Sukhjohal8126 8 місяців тому +51

    ਵਾਹਿਗਰੂ ਜੀ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਅਵਾਜ਼ ਬਹੁਤ ਸੋਹਣੀ ਹੈ ਤੇ ਜੋੜੀ ਵੀ ਬਹੁਤ ਸੋਹਣੀ ਹੈ 🌹🌹🌹🌹

  • @hardevsingh3964
    @hardevsingh3964 8 місяців тому +15

    ਬਹੁਤ ਵਧੀਆ ਦੋਵੇਂ ਕਲਾਕਾਰ ਪਰ ਕੁੜੀ ਦੀ ਗੱਲਬਾਤ ਤੋਂ ਭੋਰਾ ਵੀ ਯਕੀਨ ਨਹੀਂ ਔਂਦਾ ਕਿ ਅਨਪੜ੍ਹ ਹੈ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)

    • @Balbirsingh-vn6uq
      @Balbirsingh-vn6uq 8 місяців тому +2

      Subedar sab hun sari age foj ch hun punjab chd gae o a jo wapis

    • @hardevsinghhardevsingh8662
      @hardevsinghhardevsingh8662 7 місяців тому +1

      Subadar sab Punjab vapis aye jayo ji pahale foj vich fear Vedas vich I love Punjab

  • @ManveerOfficialvlogs7711_
    @ManveerOfficialvlogs7711_ 8 місяців тому +21

    ਬਹੁਤ ਸੋਹਣਾ ਗੀਤ ਬਹੁਤ ਸੋਹਣੀ ਅਵਾਜ਼।।ਜੁਗ ਜੁਗ ਜੀਉ।

  • @sirajdeen9165
    @sirajdeen9165 8 місяців тому +8

    ਸਾਰੇ ਪੰਜਾਬ, ਪੰਜਾਬੀ , ਅਤੇ ਪੰਜਾਬੀਅਤ ਨੂੰ ਬੇਨਤੀ ਹੈ ਕਿ ਜਿਹੜੇ ਗਾਇਕ ਧਰਤੀ ਨਾਲ ਜੁੜੇ ਤੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨਾਲ ਜੁੜੇ ਹੋਏ ਪੰਜਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ।ਵੱਧ ਤੋਂ ਵੱਧ ਪ੍ਰੇਗਰਾਮਾ ਤੇ ਬੁਲਾਇਆ ਜਾਵੇ।ਫੁਕਰੇ ਸਿੰਗਰ ਫੁਕਰੀ ਗਾਇਕੀ ਨੂੰ ਸਲਾਮ ਕੀਤਾ ਜਾਵੇ

  • @KulwinderKaur-kd7og
    @KulwinderKaur-kd7og 7 місяців тому +3

    ਬਹੁਤ ਵਧੀਆ ਕਲਾਕਾਰ ਹਨ ਪ੍ਰਮਾਤਮਾ ਜੋੜੀ ਨੂੰ ਸਲਾਮਤ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ।

  • @user-nz3th1qf6m
    @user-nz3th1qf6m 8 місяців тому +51

    ਇਹੋ ਜਿਹੇ ਲੋਕ ਕੁਦਰਤ ਦੇ ਬਿਲਕੁਲ ਨੇੜੇ ਹੁਦੇ, ਮਾਨਸ ਕੀ ਜਾਤ ਏਕੋ ਪਹਿਚਾਨੋ,, ਗੁਰੂ ਨਾਨਕ ਦੇਵ ਜੀ ਮੇਹਰ ਕਰਨ,

    • @jaskanwalsingh7492
      @jaskanwalsingh7492 8 місяців тому

      Bahut wadhia gaining inhan di Parmatma sda chardi kla bakhshe ji

  • @user-kt2jp5cw8f
    @user-kt2jp5cw8f 8 місяців тому +11

    ਵਾਹ ਜੀ ਵਾਹ ,
    ਬਾਈ ਦੀ ਅਵਾਜ਼ ਜਨਾਬ ਬਰਕਤ ਸਿੱਧੂ ਵਰਗੀ ਲੱਗਦੀ ਹੈ । ਬਹੁਤ ਸੁਰ ਹੈ ਜੀ ਵੀਰ ਦੀ ਅਵਾਜ਼ ਚ । ਰੱਬ ਇਸ ਜੋੜੀ ਨੂੰ ਤਰੱਕੀਆਂ ਬਖ਼ਸ਼ੇ।

  • @jagtarsinghsodhi6019
    @jagtarsinghsodhi6019 6 місяців тому

    ❤ ਤੋਂ 🙏🏻🙏🏻🙏🏻🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਇਸ ਜੋੜੀ ਨੂੰ
    ਪੰਜਾਬ ਦੇ ਵਿਰਸੇ ਨੂੰ ਸੰਭਾਲਣ ਦਾ ਸ਼ਲਾਘਾਯੋਗ ਉਪਰਾਲਾ ਇਸ ਲਈ ❤️ ਤੋਂ ਦੁਬਾਰਾ ਫਿਰ 🙏🏻🙏🏻🙏🏻🙏🏻🙏🏻🙏🏻🙏🏻

  • @diljeetkaur5858
    @diljeetkaur5858 8 місяців тому +12

    ਬਹੁਤ ਹੀ ਮਿੱਠੀ ਅਵਾਜ਼ ਵਾਹਿਗੁਰੂ ਜੀ ਜੋੜੀ ਨੂੰ ਤਰੱਕੀ ਬਕਸ਼ੇ ❤️🙏🏻👌

  • @jaswindersingh-li7sh
    @jaswindersingh-li7sh 8 місяців тому +11

    ਜਿਉਦੇ ਵੱਸਦੇ ਰਵੋ.ਤਰੱਕੀਆਂ ਪੈਰ ਚੁੰਮਣ ਗੀਆਂ

  • @makhansinghmauji-lo7jm
    @makhansinghmauji-lo7jm 8 місяців тому +11

    ਸੁਆਦ ਲਿਆ ਦਿੱਤਾ ਜੋੜੀ ਨੇ,
    ਪ੍ਰਮਾਤਮਾ ਮੇਹਰ ਕਰੇ,,ਬੀਬੀ ਜੀ, ਅਨਪੜ੍ਹ ਤਾਂ ਨਹੀਂ ਲੱਗਦੇ, ਬੜੀ ਇੰਗਲਿਸ਼ ਬੋਲਦੇ ਹਨ,,

  • @khindipakhi5346
    @khindipakhi5346 8 місяців тому +31

    ਐਸੀ ਕਲਾਕਾਰੀ ਤੇ ਰੱਬ ਕਿਰਪਾ ਕਰੇ ਦਿਲ ਖਿੱਚਵੀਂ ਕਲਾ ਇਹਨਾਂ ਕੋਲ ੍ਗੀਤਕਾਰ ਖਿੰਦੀ ਚੱਕ ਪੱਖੀ

  • @BalwinderSingh-ez9hc
    @BalwinderSingh-ez9hc 8 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖੂਬ ਤਰੱਕੀਆਂ ਬਖਸੇ

  • @BhupinderSingh-dj1em
    @BhupinderSingh-dj1em 8 місяців тому +5

    ਜਦੌ ਕੁੜੀ ਜ਼ੋਰ ਲਾ ਕੇ ਗਾਉਂਦੀ ਏ ਆਵਾਜ਼ ਫੱਟਦੀ ਏ, ਸਹਿਜ ਬੋਲ ਵਧੀਆ ਨੇ,

  • @sirajdeen9165
    @sirajdeen9165 8 місяців тому +3

    ਸਲਾਮ ਚੜ੍ਹਦੇ ਪੰਜਾਬ ਦੀ ਰੇਸ਼ਮਾ ਉਹੀ ਰੇਸ਼ਮਾ ਵਰਗੀ ਬਲੰਦ ਆਵਾਜ਼ ਉਹੀ ਅੰਦਾਜ਼ ਤੇ ਕਪੜੇ ਪਾਉਣ ਦਾ ਸਟਾਇਲ ਅੱਲ੍ਹਾ ਆਪ ਨੂੰ ਸਲਾਮਤੀ ਤੇ ਧਰੂ ਤਾਰੇ ਵਾਂਗ ਅਸਮਾਨ ਤੇ ਚਮਕੇ। ਫੁੱਲ ਸਪੋਰਟ

  • @husanheera6867
    @husanheera6867 8 місяців тому +2

    ਡਾਕਟਰ ਸਾਹਿਬ ਕਿਆ ਬਾਤ ਹ ਬਾ ਕਮਾਲ ਸਿੰਗਿੰਗ, ਬੀਬਾ ਜੀ ਦੀ ਸੁਰੀਲੀ ਆਵਾਜ਼ ਬਹੁਤ ਵਧੀਆ ਪਰਮਾਤਮਾ ਤਰੱਕੀਆਂ ਬਖਸ਼ੇ

  • @user-pf4id4hu5c
    @user-pf4id4hu5c 8 місяців тому +1

    ਸੋਣੀ ਅਵਾਜ ਤੇ ਜੋੜੀ ਨੂੰ ਚੜ੍ਹਦੀ ਕਲਾ ਬਾਗਸ਼ੀ

  • @GurdevSingh-kx1hf
    @GurdevSingh-kx1hf 8 місяців тому +47

    ਵਾਹਿਗੁਰੂ ਇਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਰੱਖੇ

    • @navtejvinny9777
      @navtejvinny9777 8 місяців тому +1

      God bless 🙌 🙏 ❤️ lovely couple

  • @SUKHCHAMKILA2012
    @SUKHCHAMKILA2012 8 місяців тому +2

    ਬਹੁਤ ਖੂਬ ਗਾਮਾ ਫਕ਼ੀਰ ਤੇ ਨੀਲੋ ਬੇਗਮ ਜੀ

  • @BaljitSingh-bj4vm
    @BaljitSingh-bj4vm 7 місяців тому +2

    ਬਹੁਤ ਹੀ ਵਧੀਆ ਜੋੜੀ ਵਾਹਿਗੁਰੂ ਜੀ ਮੇਹਰ ਕਰਨ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @meetokaur6000
    @meetokaur6000 7 місяців тому +1

    ਬਹੁਤ ਹੀ ਸੋਹਣੀ ਜੋੜਿਆ ਸੋਹਣਾ ਗਾ
    ਇਕ thanks ਵਾਹਿਗੁਰੂ ਜੀ ਚੜ੍ਹਦੀਕਲਾ ਵਿਚ ਰੱਖੇ 🌹🙏uk

  • @ABCXYZ-fz4es
    @ABCXYZ-fz4es 8 місяців тому +9

    Edan de kalakaran nu gharde functions te jaroor saddna chahida tan k eh apni performance raahi apna cultured folk music pesh kar sakan ...bahut he khoob jodi aa very good music

  • @HarjeetKaur-zt7jk
    @HarjeetKaur-zt7jk 7 місяців тому +2

    ਬਹੁਤ ਸੋਹਣੀ ਜੋੜੀ ਤੇ ਅਵਾਜ

  • @harjeetkaur5777
    @harjeetkaur5777 8 місяців тому +2

    ਬਹੁਤ ਵਧੀਆ ਅਵਾਜ਼ ਹੈ ਪਰਮਾਤਮਾ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ।

  • @surinderkaur2100
    @surinderkaur2100 8 місяців тому +5

    ਬਹੁਤ ਖੂਬਸੂਰਤ ਜੋੜੀ ਤੇ ਆਵਾਜ

  • @user-bv9uw3yj8d
    @user-bv9uw3yj8d 7 місяців тому +3

    ਵੀਰ ਜੀ ਵਾਹਿਗੁਰੂ ਹਮੇਸ਼ਾ ਆਪ ਨੂੰ ਖੁਸ਼ ਰੱਖੇ

  • @gursewaksingh8299
    @gursewaksingh8299 7 місяців тому +5

    ਬਾ ਕਮਾਲ ਜੋੜੀ ਹੈ ਜੀ, ਸੱਚੇ ਸੁੱਚੇ ਵਿਚਾਰਧਾਰਕ, ਸੱਭਿਆਚਾਰ ਅਤੇ ਪੰਜਾਬੀ ਬੋਲੀ ਦਾ ਮਾਣ ਸਤਿਕਾਰ ਕਰਦੇ ਹੋਏ ਸੇਵਾ ਨਿਭਾਅ ਰਹੇ ਹਨ। ਵਾਹਿਗੁਰੂ ਜੀ ਇਸ ਜੋੜੀ ਨੂੰ ਤੰਦਰੁਸਤੀ ਤੇ ਤਰੱਕੀਆਂ ਦੇ ਨਾਲ ਚੜ੍ਹਦੀ ਕਲਾ ਬਖਸ਼ੇ ਜੀ।

  • @karldosanjh665
    @karldosanjh665 8 місяців тому +5

    Thank you very much to the host for not mixing English in your vocabulary. It was a joy to listen to.

  • @gaganchahlgaganchahal1301
    @gaganchahlgaganchahal1301 8 місяців тому +40

    ਬਹੁਤ ਜ਼ਿਆਦਾ ਸੋਹਣੀ ਜੋੜੀ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ 🙏🙏🙏

    • @darshansingh4911
      @darshansingh4911 8 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @rashpalsingh5699
    @rashpalsingh5699 7 місяців тому +2

    ਬਈ ਜਵਾਬ ਬੜਾ ਵਧੀਆ ਲੱਗਿਆ
    ਬੰਦਾ ਕਹਿੰਦਾ ਬੀਨ ਵਜਾਉਂਦੇ ਆ ਜੀ ਏਹ
    ਬਸ ਕੀਲ ਲੈਂਦੇ ਐ
    ਤੇ ਬੀਬਾ ਜੀ ਨੇ ਜਿਹੜੀ ਸ਼ੁਰੂਆਤ ਦੀ ਕਹਾਣੀ ਸੁਣਾਈ ਬੜੇ ਵਧੀਆ ਅੰਦਾਜ ਚ
    ਤੇ ਅਸ਼ਕੇ ਜਾਈਏ ਪ੍ਰੀਵਾਰ ਦੇ ਜਿਨ੍ਹਾਂ ਨੇ ਸਵੀਕ੍ਰਿਤੀ ਦੇਣ ਚ ਭੋਰਾ ਢਿੱਲ ਨੀ ਕੀਤੀ

  • @gospelspreader777
    @gospelspreader777 8 місяців тому +6

    Gurnam te Neelam, mili a mai ehna nu ਸੁਲਤਾਨ ਪੁਰ mera ਸ਼ਹਿਰ a, Hari Amit ,Harbhajan ਚੌਹਾਨ ਜੀ, ਸਾਰੇ singer ਤੇ sare song writer sultanpur lodhi ch ਸਨ
    Because I'm a singer and song writer
    Used to write worldly song, but not anymore.
    Hun ਮੈਂ Apne Prabhu Yeshu ਜੀ ਦੀ ਮਹਿਮਾ ਲਈ ਲਿਖਦੀ ਤੇ ਗਾਉਂਦੀ ਹਾਂ
    Lord bless them all❤

  • @manmohansingh5810
    @manmohansingh5810 7 місяців тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @paramjitmehroke2354
    @paramjitmehroke2354 7 місяців тому +4

    ਵਹਿਗੁਰੂ ਜੀ ਤੁਹਾਨੂੰ ਸਦਾ ਸੂਖੀ ਰੱਖੇ 🙏🏻

  • @DushyantKumar-vv1vd
    @DushyantKumar-vv1vd 8 місяців тому +5

    हांजि बेहींन जि आपको सादर प्रणाम जि बहुत। ही अछि आवाज है जि परमादरणीय। परमेश्वर। जि आप 2 - 9 के। ऊपर कृपया रखे जि ।

  • @user-nz3th1qf6m
    @user-nz3th1qf6m 8 місяців тому +14

    ਤੁਹਾਡੇ ਵਿਚਾਰ ਬਹੁਤ ਵਧੀਆ ਨੇ

  • @mandeepsidhu1136
    @mandeepsidhu1136 8 місяців тому +9

    ਭੈਣ ਜੀ ਫੋਨ ਨੰਬਰ ਚਾਹੀਦਾ ਸਿੰਗਰ ਜੋੜੀ ਦਾ ਪ੍ਰੋਗਰਾਮ ਕਰਾਉਣਾ ਬੇਟੇ ਦੇ ਵਿਆਹ ਤੇ 🎉❤

  • @narindersingh-ku5ep
    @narindersingh-ku5ep 8 місяців тому +5

    ਵਾਹਿਗੁਰੂ ਜੀ ਜੋੜੀ ਨੂੰ ਤਰੱਕੀ ਬਖਸ਼ਿਸ਼ ਕਰੇ

  • @ajmersingh1983
    @ajmersingh1983 8 місяців тому +3

    ਵਾਹ ਪਈ ਵਾਹ ਇਹ ਤਾਂ ਰੇਸ਼ਮਾਂ ਜੀ ਹੀ ਆਗੇ ਧੰਨਵਾਦ ਸਹਿਤ

  • @rajinderaustria7819
    @rajinderaustria7819 8 місяців тому +4

    (1) ਵਾਹ ਵਾਹ ਬਹੁਤ ਹੀ ਅੱਛੀ ਜੋੜੀ-ਅਵਾਜ ਅਤੇ ਸੁੱਰ ਵਾਹ ਜੀ ਵਾਹ ਕੇਆ ਖੂਬ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ।
    RAJINDER SINGH AUSTRIA
    (VIENNA)

  • @DushyantKumar-vv1vd
    @DushyantKumar-vv1vd 8 місяців тому +6

    माननीया पत्रकार महोदया जि आपको भी। सादर प्रणाम। जि दरातल स्तरीय / प्राकृतिक कलाकार खोजकर लाने के लिए आपका भी बहुत बहुत धन्यवाद जि। आपको भी परमादरणीय परमात्मा जि हमेसा खुस रखे जि ।

  • @GurmeetSingh-ud1dv
    @GurmeetSingh-ud1dv 8 місяців тому +3

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ ਸਿੱਖੀ ਬਖਸ਼ਣ ਸੁਮਤਿ ਬਖਸ਼ੇ

  • @lamberram1036
    @lamberram1036 8 місяців тому +3

    ਬਹੁਤ ਹੀ ਵਧੀਆ ਜੋੜੀ ਹੈ ਜੀ ਦਿਲੋਂ ਸੈਲੂਟ ਹੈ ਜੀ, ਬਹੁਤ ਵਧੀਆ ਸੋਚ ਹੈ ਜੀ ਤੁਹਾਡੀ
    ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੇ ਮੈਂ ਚਾਹੁੰਦਾ ਕਿ ਇਕ ਦੋ ਗੀਤ ਤੁਹਾਨੂੰ ਦੇਵਾਂ

  • @ajmersingh1983
    @ajmersingh1983 8 місяців тому +4

    ਵਾਹ ਜੀ ਵਾਹ ਇਹ ਤਾਂ ਸਾਵਰਕੋਟੀ ਜ਼ੀ ਆਗੇ ਵਾਪਸ ਧੰਨਵਾਦ ਸਹਿਤ

  • @ranogill7311
    @ranogill7311 7 місяців тому +2

    Kya baat hai very nice voice beba ji
    Blessings for both of you

  • @boys9809
    @boys9809 7 місяців тому +1

    Jodi di awaz bhut pyari

  • @singersatpalkingra
    @singersatpalkingra 8 місяців тому +4

    ਬਹੁਤ ਹੀ ਵਧੀਆ ਜੀ ਪਰਮਾਤਮਾ ਉਮਰ ਲੰਮੀ ਕਰੇ ਜੀ ਤਰੱਕੀਆਂ ਦੇਵੇ ਮਾਲਕ ਜੀ

  • @surjitgill662
    @surjitgill662 8 місяців тому +1

    ਨੀਲੂ ਬੇਗਮ ਤੇ ਗਾਮਾ ਜੋਗੀ ਦੀ ਜੋੜੀ ਦਿਨ ਦੁਗਣੀ ਤੇ ਰਾਤ ਚੌਗੁਣੀ ਤਰਕੀ ਕਰਨ

  • @mandeepsidhu1136
    @mandeepsidhu1136 8 місяців тому +3

    Aih ਹੈ punjab di ਆਵਾਜ਼ ਸੁਣ ਕੇ ਰੂਹ ਬਾਗੋ ਬਾਗ ਹੋ ਗਈ,

  • @Tiger.s33355
    @Tiger.s33355 8 місяців тому +3

    ਬਹੁਤ ਸੋਹਣੀ ਜੋੜੀ
    ਮਾਲਕ ਭਾਗ ਲਾਵੇ ਤਰੱਕੀਆਂ ਬਖਸ਼ੇ ❤❤

  • @bitturaja2748
    @bitturaja2748 8 місяців тому +15

    ਵਾਹਿਗੁਰੂ ਤੈਨੂੰ ਪੈਣੇ ਚੜਦੀ ਕਲਾ ਵਿੱਚ ਰੱਖੇ❤❤

  • @BalwantSingh-rz4ch
    @BalwantSingh-rz4ch 8 місяців тому +33

    ਵਾਹਿਗੁਰੂ ਇਸ ਜੋੜੀ ਨੂੰ ਚੜਦੀਕਲਾ ਅਤੇ ਹਮੇਸ਼ਾ ਤਰੱਕੀਆਂ ਬਖਸ਼ੇ ਜੀ

    • @talwindersingh463
      @talwindersingh463 8 місяців тому

      🙏🌹🌹🙏. V. Good👍

    • @talwindersingh463
      @talwindersingh463 8 місяців тому

      🌹🌹. V. Nice. 🌹🌹👍

    • @AmarjeetSingh-vi8sq
      @AmarjeetSingh-vi8sq 8 місяців тому

      Ghus ghat orat Dr kithon.hai galat post pake fudu bnsi jandi aa

    • @kalwindersingh7408
      @kalwindersingh7408 8 місяців тому

      ​@@AmarjeetSingh-vi8sq mainu Pata ih sahi Gall e pahla eh dr. Hi si

  • @ranjitsingh7157
    @ranjitsingh7157 6 місяців тому

    ਵੀਰ ਦਾ ਚੇਹਰਾ ਦੇਖ ਮੈਨੂੰ ਖਾੜਕੂ ਦਸਤਾਰ ਨਜਰ ਆਉੰਦੀ ਹੈ ਸਹੀ ਗੱਲ ਵੀਰ ਦੀ ਸਾਡੀ ਅਸਲੀ ਦਸਤਾਰ ਏਹੀ ਹੈ ।

  • @paramjitmehroke2354
    @paramjitmehroke2354 7 місяців тому +1

    ਸੱਚ ਸਹੀ ਗੱਲਾਂ ਬਿਲਕੁਲ ਵੱਧੀਆ ਵਾਹ ਵਾਹ ਜੀ🙏🏻

  • @user-gd9pp9hy2r
    @user-gd9pp9hy2r 7 місяців тому

    Very good 2th jore nu ♥️♥️👆🏼🙏🙏Adv GS Khaira Ldh, I am also ਰਾਮਗੜ੍ਹੀਆ ji 👍🏽👌👌👆🏼👆🏼

  • @user-ch3ie9yl3m
    @user-ch3ie9yl3m 7 місяців тому +1

    ਵਿਰਸਾ ਸਮਾਲਿਆ ਗਾਇਕ ਜੋੜੀ ਨੇ ਬਹੁਤ ਵਧੀਆ ਜੀ 🙏🙏

  • @kawaljeetkaur1294
    @kawaljeetkaur1294 8 місяців тому +7

    ❤❤🎉🎉🎉 परमात्मा आप दोनों को हमेशा खुश रखे खुशियों से झोली आपकी भारी

  • @harpalsingh-bq7zj
    @harpalsingh-bq7zj 7 місяців тому +1

    Kya bat aa 🎉 nic

  • @user-py8sz2bj2c
    @user-py8sz2bj2c 8 місяців тому +10

    Very sweet couple. Congratulations on your marriage. God bless you and your family dear. You will really progress in your life.

  • @jarnailsingh9949
    @jarnailsingh9949 8 місяців тому +4

    This couple of our village. We proud of this couple. Jarnail Singh Khaihira Retired C H T V P O Nalh Via Loheeyan Khaas Jalandhar.

  • @ashokkalia4151
    @ashokkalia4151 8 місяців тому +9

    Bahut wadia. Thank you for introducing this beautiful couple. May God continue to bless them and they lead a happy life.

  • @user-dt5vi1wf7j
    @user-dt5vi1wf7j 7 місяців тому

    ਬਹੁਤ ਖੂਬ ਜੋੜੀ ਹੈ 👍 ਅਵਾਜ਼ ਵੀ ਬਹੁਤ ਘੈਟ ਹੈ ਜੋੜੀ ਦੀ ਬਹੁਤ ਬਹੁਤ ਧੰਨਵਾਦ ਜੀ🙏

  • @ProPlayer-su9cj
    @ProPlayer-su9cj 8 місяців тому +9

    ਬਹੁਤ ਵਾਧੀਆ ਲੱਗਾ ਵਾਹਿਗੁਰੂ ਜੀ❤ ਇਸ ਜੋੜੀ ਨੂੰ ਚੱੜਕਲ ਰੱਖਣ🌷 ਸੱਲਮ ਹੈ❤🌷

  • @baljitsingh3382
    @baljitsingh3382 8 місяців тому +5

    ਬਹੁਤ ਵਧੀਆ ਆਵਾਜ਼ ਹੈ ਬੀਬੀ ਦੀ 👍

  • @Deep0985
    @Deep0985 8 місяців тому +4

    Wah G Wah kinni sohni awaaj

  • @lovelysharma2
    @lovelysharma2 7 місяців тому +1

    kitne pyare hain ye dono or awaz kitni khubsurat hai

  • @rajinderbarnala8778
    @rajinderbarnala8778 8 місяців тому +5

    ਕਿਆ ਬਾਤ ਹੈ ਵੀਰੇ 😊

  • @sardulsingh7727
    @sardulsingh7727 8 місяців тому +3

    Very nice ❤❤
    God bless you all and your families 🙏🙏

  • @iqbalsinghbali18
    @iqbalsinghbali18 7 місяців тому

    ਜੱਸਾ ਸਿੰਘ ਰਾਮਗੜੀਆ ਤਰਖਾਣ ਸਨ ਤੇ ਅਮੀਰ ਵਿਰਸੇ ਦੇ ਮਾਲਕ ਸਨ ।

  • @parmjeetkaur9132
    @parmjeetkaur9132 8 місяців тому +3

    Es ba kmal jodi noo mubark te eh jodi ikk udahrn ho nibde dunia de kache rishtea ly God bless him

  • @premsingh-dt5of
    @premsingh-dt5of 7 місяців тому +3

    Waheguru Ji iss jori nu sada Chardi kalla vich rakhan tandrusti bakhshash karan ji 🙏🏾🙏🏾

  • @balrajdeepsingh615
    @balrajdeepsingh615 8 місяців тому +2

    ਬਹੁਤ ਵਧੀਆ ਜੋੜੀ ਆ ਅਵਾਜ ਬਹੁਤ ਵਧੀਆ

  • @kuvamanahat4231
    @kuvamanahat4231 8 місяців тому +1

    Ehe ta heer ranja ne dono.. God bless u....pak muhbbat aa tuhdi...

  • @daljitkaurchane2081
    @daljitkaurchane2081 7 місяців тому +1

    ਮੁੰਡਾ ਕਿੰਨਾ ਬੇਵਕੂਫ਼ ਹੈ ਡਾਕਟਰ ਬਣ ਕੇ ਵਿਆਹ ਕਿਹੋ ਜਿਹੀ ਕੁੜੀ ਨਾਲ ਕਰਵਾਇਆ ਨਾ ਉਹ ਪੜੀ ਲਿਖੀ ਨਾ ਓਹ ਸੋਹਣੀ ਇਸ ਤੋਂ ਬੜਾ ਬੇਵਕੂਫ਼ ਕੌਣ ਹੋ ਸਕਦਾ ਇਹੋ ਜਿਹੀ ਔਲਾਦ ਕਿਸੇ ਦੀ ਨਾ ਹੋਵੇ ਕੁੜੀ ਜਦੋਂ gal ਕਰਦੀ ਹੈ ਬਹੁਤ ਬੁਰੀ ਲਗਦੀ ਹੈ waheguru ਜੀ ਇਹੋ ਜਿਹੀ ਔਲਾਦ ਕਿਸੇ ਦੀ ਨਾ ਹੋਵੇ ਜੋ ਮਾ ਬਾਪ ਦਾ ਦਿਲ ਦੁਖੀ ਕਰੇ

  • @bsingh2804
    @bsingh2804 8 місяців тому +8

    Rub warge bache ne God bless

  • @gurwinderkaur3863
    @gurwinderkaur3863 7 місяців тому +1

    Maharaj aap nu hamesha charhdi kla ch rakhan taraakiyan bakhshan

  • @gurbindersingh4012
    @gurbindersingh4012 8 місяців тому +8

    Satsriakal ji. Really avery good couple and group. Decent voice, fascinating performance and dedicated to Punjab and Punjabi. We should be proud of such singers and we must encourage them. My good wishes are always with them. May they reach the top of the height !

  • @bakhshishsingh4983
    @bakhshishsingh4983 7 місяців тому

    Kmal di Awaz Veer di Te Beti di Awaz v Bahot he Sohni Jorhi Bani ha

  • @user-vg3zc8yh2e
    @user-vg3zc8yh2e 6 місяців тому

    ਮੈਂ ਵੀ ਮੁੰਡਾ ਤਰਖਾਣਾਂ ਦਾ ਕੁੜੀ ਝੂਰਾਂ ਦੀ ❤ਦਿਲ ਮਿਲਿਆਂ ਦੇ ਮੇਲੇ

  • @gurpreetkaurjassi7378
    @gurpreetkaurjassi7378 8 місяців тому +3

    Tarkaan ta hunde e ghantt❤aa🥰👍

  • @inderpreetkaur473
    @inderpreetkaur473 8 місяців тому +3

    Very melodious voice
    God bless both of you

  • @romeogill3599
    @romeogill3599 8 місяців тому

    Wah ji wah bhut vadiya rab chardiya kalan wich rakhe ❤❤❤

  • @ballu99
    @ballu99 6 місяців тому

    Wah kia awwaj haa ,Rab tuhanu taraki bakhsha

  • @reetChauhan9728
    @reetChauhan9728 8 місяців тому +8

    ਖੁਸ ਰਹੋ ਜੀ🎉❤

  • @nirmalkaur5890
    @nirmalkaur5890 8 місяців тому +4

    Very nice 👌👌👌👌waheguru ji kerpa karnga ji

  • @ManjitKaur-rt6hg
    @ManjitKaur-rt6hg 7 місяців тому +1

    Jorri te aabaz khubsurat god bless u 👌♥️💕🙏🙏