ਨਾਮ ਅਭਿਆਸ ਸਬੰਧੀ ਸੰਗਤਾਂ ਦਾ Live Brondcast | Gurbani Katha Vichar | Live Katha |

Поділитися
Вставка
  • Опубліковано 7 вер 2024
  • ਨਾਮ ਅਭਿਆਸ ਸਬੰਧੀ ਸੰਗਤਾਂ ਦਾ Live Brondcast | Gurbani Katha Vichar | Live Katha |
    Katha Vachak- Bhai Tarlochan Singh (Shabdi) Chandigarh. Mob.7888995774,7307834730.
    #gurbanivichar
    #shabadvichar
    #shriamritsarlivehukamnama
    #bhaitarlochansinghchandigarh
    #meditation
    #spirituality
    #waheguru
    #gurbani
    #akathkatha
    #naamsimrankatha
    #waheguruwaheguru
    gurbani vichar
    shabad vichar
    shri amritsar live hukamnama
    bhai tarlochan singh chandigarh
    meditation
    spirituality
    waheguru
    gurbani
    akath katha
    naam simran katha
    waheguru waheguru

КОМЕНТАРІ • 76

  • @sharankaur3959
    @sharankaur3959 Місяць тому +1

    Waheguru ji aap bilkul theek kiha ji simran vall dhian deo ji ❤❤

  • @GamerKing-dn7cm
    @GamerKing-dn7cm Місяць тому +1

    Waheguru ji

  • @cheema4277
    @cheema4277 15 днів тому +1

    🙏🙏

  • @gurkiratkirat7501
    @gurkiratkirat7501 Місяць тому

    Jai gurudev dhan gurdev ji waheguru ji 🙏🏻

  • @kaurjeet68
    @kaurjeet68 Місяць тому +3

    Ji Waheguru ji 🙏 bahut valuable video very happy to watch waheguru ji 🙏

  • @KulvinderKaur-tc6qe
    @KulvinderKaur-tc6qe 14 днів тому

    वाहे गुरु जी वाहे गुरु जी

  • @avinashkaur-up4wt
    @avinashkaur-up4wt Місяць тому

    Waheguru ji🎉🎉Waheguru ji🎉🎉

  • @Gurmeet_kaur_khalsa
    @Gurmeet_kaur_khalsa Місяць тому +3

    ਜੈਸਾ ਸਾ ਤੈਸਾ ਦ੍ਰਿਸਟਾਇਆ ॥ ਅਪਨੇ ਕਾਰਜ ਮੈਂ ਆਪ ਸਮਾਇਆ ॥ 🎉🌹👏

  • @ravinderkaur3190
    @ravinderkaur3190 Місяць тому

    Ram Ram Ram Ram ji.

  • @ManjeetKaur-bk3kn
    @ManjeetKaur-bk3kn Місяць тому +3

    🙏🏿🙏🏿🙏🏿🙏🏿🙏🏿🙏🏿🙏🏿🙏🏿

  • @RodhamSingh
    @RodhamSingh Місяць тому +1

    Waheguru ji waheguru ji waheguru ji waheguru ji waheguru ji

  • @BALVIRKAURGill-du3cu
    @BALVIRKAURGill-du3cu Місяць тому

    WAHEGURU JI 🙏 🙏 I

  • @user-cl2fd5go7i
    @user-cl2fd5go7i Місяць тому +2

    Waheguru ji 🙏🙏

  • @BaljinderKaur-qy8ic
    @BaljinderKaur-qy8ic Місяць тому +1

    Waheguru Ji Waheguru Waheguru Waheguru Ji baljinder kaur Sudhar

  • @prabhnoorkaur5360
    @prabhnoorkaur5360 Місяць тому +2

    Waheguru ji da khalsa waheguru ji di fateh 🙏

  • @gopi_ishanpur
    @gopi_ishanpur Місяць тому +2

    Ram Ram Ram 7

  • @richu5558
    @richu5558 Місяць тому +1

    WaheGuru ji . So true and real

  • @BholVakeel
    @BholVakeel Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਮੈਂ ਅੰਮ੍ਰਿਤ ਧਾਰੀ ਸਿੱਖ ਖ ਹਾਂ ਬਾਣੀ ਵੀ ਪੜ੍ਹ ਲੈਂਦਾ ਹਾਂ ਗ੍ਰੰਥੀ ਸਾਹਿਬਾਨ ਤੋਂ ਸੰਧਿਆ ਲਈ ਹੈ ਜੀ ਜਦੋਂ ਸਵੇਰੇ ਨਿੱਤਨੇਮ ਕਰਦਾ ਹਾਂ ਨੀਂਦ ਆਉਣ ਲੱਗ ਜਾਂਦੀ ਹੈ ਸੈਂਚੀ ਪੋਥੀ ਸਾਹਿਬ ਤੋਂ ਰੋਜ਼ਾਨਾ ੭-੮ ਅੰਗ ਸਹਿਜ ਪਾਠ ਘਰ ਵਿੱਚ ਪੜ੍ਹਕੇ ੬_੭ ਮਹੀਨੇ ਵਿੱਚ ਭੋਗ ਗੁਰੂ ਘਰ ਨਾ ਲੈਂਦਾ ਹਾਂ ਵਾਹਿਗੁਰੂ ਜੀ ਇਸ ਤਰਾ ਠੀਕ ਹੈ ਜੀ ਮੈਂ ਭੋਲ‌ ਸਿੰਘ ਮੀਰਪੁਰ ਕਲਾਂ ਤਹਿਸੀਲ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿੱਚ ਰਹਿ ਕੇ ਗ੍ਰਹਿਸਥ ਵਾਲ਼ਾ ਜੀਵਨ ਬਤੀਤ ਕਰ ਰਿਹਾ ਹਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gopi_ishanpur
    @gopi_ishanpur Місяць тому +2

    Ram Ram

  • @kimmidhir3241
    @kimmidhir3241 Місяць тому

    ਭਾਈ ਸਾਹਿਬ ਜੀ ਬੇਨਤੀ ਪਰਵਾਨ ਕਰਨਾ ਜੀ ਜਪਜੀ ਸਾਹਿਬ ਜੀ ਦਾ ਪਾਠ ਜਰੂਰ ਲੋੜ ਕਰਨਾ ਜੀ ਆਪ ਜੀ ਦੇ ਧੰਨਵਾਦੀ ਹੋਵਾਗੇ 🙏🙏

  • @sukhjinderkaur7584
    @sukhjinderkaur7584 Місяць тому +1

    vaheguru ji

  • @GurdevSingh-hi7xt
    @GurdevSingh-hi7xt Місяць тому +1

    Waheguru ji badha anand aya jee

  • @gopi_ishanpur
    @gopi_ishanpur Місяць тому +2

    Ram

  • @gurcharansingh94
    @gurcharansingh94 Місяць тому +1

    Good.sugession

  • @kimmidhir3241
    @kimmidhir3241 Місяць тому +1

    ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🙏 ਤੁਹਾਡਾ ਦੇਣ ਨੀ ਦੇ ਸਕਦੇ ਅਸੀਂ ਸਾਡੇ ਬੱਚੇ ਸਿਦੇ ਪਾਸੇ ਲੱਗਣਗੇ 🙏🙏

  • @cheema4277
    @cheema4277 15 днів тому +1

    ਬਾਬਾ ਜੀ ਮੇਰੇ ਕੋ ਕਿੰਨੇ ਦਿਨ ਹੋਏ ਨੇ ਪਾਠ ਨੀ ਹੁੰਦਾ ਸਮਝ ਨੀ ਕੀ ਕਰਾ ਬਾਬਾ ਜੀ ਅਰਦਾਸ ਕਰ ਓ ਜੀ ਸਾਡਾ ਕੰਮਕਾਰ ਵਧਿਆ ਹੋਏ

  • @kimmidhir3241
    @kimmidhir3241 Місяць тому

    ਭਾਈ ਸਾਹਿਬ ਜੀ ਸਾਡੇ ਗੁਰੂ ਘਰ ਸੁੰਨੇ ਪਏ ਨੇ ਜੀ ਬੁਹਤ ਘੱਟ ਸੰਗਤ ਹੁੰਦੀ ਚਰਚ ਭਰ ਗਏ ਅਪਣੇ ਸਰਦਾਰ ਭੀ ਜਾਂਦੇ ਨੇ ਗੁਰਦੁਆਰੇ ਸੁੰਨੇ ਹੋ ਗਏ ਨੇ ਜੀ

  • @kuljeetkaur1031
    @kuljeetkaur1031 Місяць тому +1

    ਵਾਹਿਗੁਰੂ ਜੀ

  • @user-hw6in1yx8n
    @user-hw6in1yx8n Місяць тому +4

    ਭਾਈ ਸਾਹਿਬ ਮੇਰਾ ਬੇਟਾ ੧੫ ਸਾਲ ਦਾ ਹੈ ਉਹ ਵੀ ਮੇਰੇ ਨਾਲ ਹੀ ਵਾਹਿਗੁਰੂ ਜੀ ਸਿਮਰਨ ਅਭਿਆਸ ਕਰਦਾ ਹੈ ਮੈਂਨੂੰ ਇਹ ਲਗਦਾ ਹੈ ਕਿ ਮੇਰੇ ਨਾਲੋ ਜਿਆਦਾ ਕਿਰਪਾ ਉਸ ਤੇ ਹੈ ਪਰ ਉਹ ਅਨਜਾਣ ਐ ਉਹ ੫-੭ ਮਿੰਟ ਬਾਅਦ ਹੀ ਕਹਿਣ ਲੱਗ ਜਾਂਦਾ ਕੀ ਮੰਮੀ ਮੈਨੂੰ ਡਰ ਲਗਦਾ ਕੋਈ ਮੇਰਾ ਢਿੱਡ ਜ਼ੋਰ ਨਾਲ ਘੁੱਟ ਦਿੰਦਾ ਸ਼ਾਇਦ ਉਸ ਦੇ ਨਾਭੀ ਤੇ ਜ਼ੋਰ ਪੈ ਰਿਹਾ ਹੈ ਪਰ ਮੈਂ ਉਸਨੂੰ ਕਹਿ ਦਿੰਦੀ ਆ ਕਿ। ਕੁਝ ਨਹੀਂ ਆਂ ਤੇਰਾ ਵਹਿਮ ਹੈ

    • @ShriAmritsarlivehukamnama
      @ShriAmritsarlivehukamnama  Місяць тому +1

      Wait. Ap ji da answer das kuch time vich de deve ga. Pr ap ji pihla vali video episode vi sun lvo ji.

    • @user-hw6in1yx8n
      @user-hw6in1yx8n Місяць тому

      @@ShriAmritsarlivehukamnama ਠੀਕ ਹੈ ਜੀ

    • @cheema4277
      @cheema4277 15 днів тому

      ਬਾਬਾ ਜੀ ਤੁਸੀ ਮੇਰੀ ਗਲ ਨੀ ਸੁੰਨੀ

  • @budhsingh8522
    @budhsingh8522 Місяць тому

    Very nice

  • @cheema4277
    @cheema4277 15 днів тому +1

    ਬਾਬਾ ਜੀ ਮੇਰੀ ਗੱਲ ਜਰੂਰ ਸੁਣੋ ਜੀ ਬਾਬਾ ਜੀ ਅਰਦਾਸ ਜ਼ਰੂਰ ਕਰੋਓ ਜੀ

  • @kaurjeet68
    @kaurjeet68 Місяць тому +1

    Well explained 👏 waheguru ji 🙏 👏

  • @cheema4277
    @cheema4277 15 днів тому

    ਬਾਬਾ ਜੀ ਜੇ ਕਿਸ ਘਰਵਾਲਾ ਲਾਈਗ ਹੋਏ ਤੇ ਮੈ ਕੀ ਕਰਾ ਆਪਣੀ ਬੇਟੀ ਘਰ ਦੋ ਸਾਲ ਹੋਏ ਨੇ ਆਪਣੀ ਭਰਜਾਈ ਦੇ ਬੇਟੇ ਦੇ ਪੇਪਰ ਭਰੇ ਨੇ ਉਹੀ ਫ੍ਰੀ ਕੋਈ ਪੈਸੇ ਨੀ ਦਿੱਤੇ ਮੈਨੂੰ ਕੁਝ ਨੀ ਸਮਝ ਆਉਂਦਾ ਬਾਬਾ ਜੀ ਮੈ ਕੇਰਾ ਪਾਠ ਕਰਾ

  • @MandishKaur-s6p
    @MandishKaur-s6p Місяць тому +1

    Waheguru

  • @Gurmeet_kaur_khalsa
    @Gurmeet_kaur_khalsa Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🎉🌹👏

  • @kaurjeet68
    @kaurjeet68 Місяць тому +2

    Mostly people confusing so much
    Very sad to say waheguru ji smutt bkhshan.

  • @zindgiderang017
    @zindgiderang017 Місяць тому +1

    Bhai Saab tohadia videos bhut sedh den valia ne bhut bhut shukriya ji......khalsa ji heading ch spelling mistake ho gyi lgdi aa broadcast likhna si tusi brondcast likhta

  • @Manjinder_Singh
    @Manjinder_Singh Місяць тому +1

    ਵਾਹਿਗੁਰੂ ਜੀ ਲੋਕ ਡੇਰਿਆਂ ਵਾਲਿਆਂ ਦੀ ਫੋਟੋ ਉਤਾਰ ਦੇ ਨਹੀਜਦੋਂ ਗੁਰੂ ਸਾਹਿਬ ਜੀ ਦਾ ਸਰੂਪ ਲੈਕੇਜਾਈਂ ਦਾ ਹੈਂ। ਘਰ ਵਾਲੇ ਬਰਾਬਰ ਦੱਸਦੇ ਨੇ ਪਖੰਡੀਆਂ ਨੂੰ

    • @kimmidhir3241
      @kimmidhir3241 Місяць тому

      ਤੁਹਾਨੂੰ ਕਹਿ ਦੇਣਾ ਚਾਹੀਦਾ ਭਾਈ ਸਾਹਿਬ ਜੀ ਕੇ ਡੇਰੇ ਵਾਲਿਆਂ ਦੀਆਂ ਫੋਟੋ ਉਤਾਰੋ ਜੀ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਭਾਈ ਸਾਹਿਬ ਜੀ 🙏🙏

  • @jowangill2794
    @jowangill2794 Місяць тому +1

    Please explain why there is pressure at forehead and pain there

  • @BholVakeel
    @BholVakeel Місяць тому +1

    ਵਾਹਿਗੁਰੂ ਜੀ ਮੇਰਾ ਕੋਮੈਟਸ ਨਹੀਂ ਪੜਿਆ ਜੀ

  • @kuljeetkaur1031
    @kuljeetkaur1031 Місяць тому +1

    ਵੀਰ ਜੀ ਮੇਰੇ ਕੋਲੋ ਬੋਲ ਕੇ ਪਾਠ ਨਹੀਂ ਹੁੰਦਾ ਜ਼ੇ ਕਰਾ ਆਵਾਜ਼ ਕੰਬਦੀ ਹੈ ਮੇ ਮੈਂ ਵਿਚ ਹੀ ਕਰਦਾ ਵਾ ਕੁਲਦੀਪ ਸਿੰਘ

    • @ShriAmritsarlivehukamnama
      @ShriAmritsarlivehukamnama  Місяць тому +1

      ਵਾਹਿਗੁਰੂ ਜੀ ਤੁਹਾਡੇ ਸਵਾਲ ਦਾ ਉੱਤਰ ਮੈਂ ਕੁਝ ਦਿਨਾਂ ਵਿੱਚ ਦੇ ਦਿਆਂਗਾ ਉਦੋਂ ਤੱਕ ਤੁਸੀਂ ਬਿਲਕੁਲ ਚੁੱਪ ਰਹਿ ਕੇ ਸ਼ਾਂਤ ਰਹਿ ਕੇ ਨਾਮ ਜਪੋ ਬੋਲ ਕੇ ਕਰਨ ਦੀ ਕੋਈ ਜਰੂਰਤ ਨਹੀਂ ਬਾਕੀ ਵਿਸਥਾਰ ਦੇ ਵਿੱਚ ਤੁਸੀਂ ਵੀਡੀਓ ਕਥਾ ਵਿੱਚ ਸੁਣ ਲੈ ਬਣਾ ਜੀ

    • @kuljeetkaur1031
      @kuljeetkaur1031 Місяць тому

      @@ShriAmritsarlivehukamnama ok ਵਾਹਿਗੁਰੂ ਜੀ

    • @KamaljeetLast
      @KamaljeetLast Місяць тому

      Waheguri lg kerpa koo g 🌹🌹🌹🌹🌹🌹🌹🌹🌹🌹

  • @RanaAllwinsandhu
    @RanaAllwinsandhu Місяць тому

    Waheguru ji main raat nu 2.45 path karke simran kardi aa ki a teek hai

    • @ShriAmritsarlivehukamnama
      @ShriAmritsarlivehukamnama  Місяць тому

      ਇਸ ਬੁੱਧਵਾਰ ਨੂੰ ਰਾਤੀ 8:30ਵਜੇ ਤੋਂ ਲੈ ਕੇ ਸਾਢੇਨ ਵਜੇ ਤੱਕ ਸੰਗਤਾਂ ਦੇ ਸਵਾਲ ਜਵਾਬ ਵਾਸਤੇ ਦਾਸ ਲਾਈਵ ਹੋਵੇਗਾ ਆਪ ਸੰਗਤਾਂ ਨੇ ਲਾਈਵ ਚ ਆਉਣ ਦੇ ਕ੍ਰਪਾਲਤਾ ਕਰਨਾ ਹਾਜ਼ਰੀ ਭਰਨਾ ਜੀ

    • @RanaAllwinsandhu
      @RanaAllwinsandhu Місяць тому

      @@ShriAmritsarlivehukamnamawaheguru ji live nahi ho sakde kyunki sade ghar vich koi abhiasi nahi hai

  • @MandishKaur-s6p
    @MandishKaur-s6p Місяць тому +1

    Phone nambar davoo veer ji

  • @SX1PE
    @SX1PE Місяць тому +1

    Waheguruji

  • @MeetKaur-we4lr
    @MeetKaur-we4lr Місяць тому +1

    Waheguru ji waheguru ji waheguru ji waheguru ji waheguru ji waheguru ji

  • @gopi_ishanpur
    @gopi_ishanpur Місяць тому +1

    Ram

  • @HarvirKaur-sp4cl
    @HarvirKaur-sp4cl Місяць тому +2

    ਵਾਹਿਗੁਰੂ ਜੀ

  • @JagdishSingh-xc3jy
    @JagdishSingh-xc3jy Місяць тому

    Waheguru Ji

  • @Sukhwinderkaur-k1o
    @Sukhwinderkaur-k1o Місяць тому +2

    Waheguru ji 🙏❤

  • @sukhdevsandhu8092
    @sukhdevsandhu8092 Місяць тому +1

    Waheguru waheguru ji

  • @KasmirSingh-ur2pk
    @KasmirSingh-ur2pk Місяць тому +2

    Waheguru Ji

  • @davinderkaur1914
    @davinderkaur1914 Місяць тому +2

    Waheguru ji

  • @BhupinderSingh-ub1hi
    @BhupinderSingh-ub1hi Місяць тому +1

    Waheguru Ji

  • @parwinderkaur5904
    @parwinderkaur5904 Місяць тому +1

    Waheguru ji 🙏

  • @ManjitDeol-hf4bb
    @ManjitDeol-hf4bb Місяць тому +2

    Waheguru ji