Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Dosto sadi es gali te kbja krya ja reha sade 10 ghra da rsta eh,asi kehne jehda eh banda gali vch kandd krda este police parshshion jaldi to jaldi karvai kre.......es bande nu jail hove jo janta da rsta rok reha...dhanwad 🙏
Bhai ji koi 2-4 tagre press wale bulao. MLA tak awaz pahunche
@@viks1632 ptc news ,daily post hogi bro
ਮਾਨ ਸਾਬ ਦਾ ਨੰਬਰ ਭੇਜ ਰਿਹਾ ਹਾਂ
Eh jatt tha pind kheda veera
Wow😳, how can he cover electric pole , it’s government property.
ਬਿਲਕੁਲ ਨਾਜਾਇਜ਼ ਕਬਜ਼ਾ ਕਰ ਰਹੇ ਹਨ,
ਲੱਖ ਦੀ ਲਾਗਤ ਪਿੰਡ ਵਾਲੀਆ ਤੇ ਇਹੋ ਜਿਹੇ ਬੰਦਿਆਂ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮਾਨ ਸਹਿਬ ਜੀ
ਲੱਖ ਲਾਨਤਾ ਏ ਵੱਡੇ ਜੱਟ ਤੇ ਗਲੀ ਤੇ ਕਬਜਾ ਕਰਨ ਵਾਲੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ
ਇਹ ਤਾਂ ਅੰਨ੍ਹੇ ਨੂੰ ਵੀ ਦਿੱਖੀਜਾਂਦਾ ਕਿ ਇਹ ਬੰਦਾ ਗਲਤ ਹੈ।
ਬਹੁਤ ਗ਼ਲਤ ਗੱਲ ਹੈ ਪ੍ਰਸ਼ਾਸਨ ਨੂੰ ਦਖਲ ਦੇਕੇ ਹੱਲ ਕਰਨਾ ਚਾਹੀਦਾ ਹੈ।
ਬਹੁਤ ਹੀ ਧੱਕਾ ਕਰ ਰਿਹਾ ਹਾਏ ਪਿੰਡ ਵਾਲਿਆਂ ਨਾਲ ਪਿੰਡ ਦੀ ਗਲੀ ਨਹੀਂ ਵਾਲਣੀ ਚਾਹੀਦੀ
ਬਹੁਤ ਗਲਤ ਕਰ ਰਹਿ ਆ ਪਿੰਡ ਦੀ ਸਰਕਾਰੀ ਗਲੀ ਵਿੱਚ ਧੱਕੇ ਨਾਲ ਕਬਜ਼ਾ ਕੀਤਾ ਜਾ ਰਹਿਆ ਜਿਵੇਂ ਗਲੀ ਪਹਿਲਾ ਦੀ ਓਵੇ ਰੱਖੀ ਜਾਵੇ ਨਾਲ ਸਰਕਾਰੀ ਖੰਬਾ ਵੀ ਕਾਬਜੇ ਵਿੱਚ ਲੀਆ ਏਨਾ ਤੇ ਬਣਦੀ ਕਰਵਾਈ ਕੀਤੀ ਜਾਵੇ ਪਟਵਾਰੀ ਨੂੰ ਬੁਲਾਕੇ ਜੋ ਏਨਾ ਨੇ ਨਜਾਇਜ ਕਬਜ਼ਾ ਕੀਤਾ ਓ ਕੰਦ ਵੀ ਪਿੱਛੇ ਕਰਕੇ ਏਨਾ ਦੇ ਜਗਾ ਵਿਚ ਕਰਵਾਓ ਜੇ ਏਹੇ ਜਗਾ ਏਦੀ ਹੁੰਦੀ ਤਾ ਪੇਲਾਂ ਵਾਲੀ ਕੰਦ ਨਾ ਕਰਦਾ ਖਾਲੀ ਜਗਾ ਨੂੰ ਦੇਖ ਕੇ ਕਬਜ਼ਾ ਕਰਰਹਿਆ ਧੱਕੇ ਨਾਲ ਜੋ ਰਿਜਿਸਟਰੀ ਦੀ ਗੱਲ ਕਰਰਹਿਆ ਊ ਤਾ ਪੈਸੇ ਦਿਕੇ ਏਨੇ ਝੂਠੀ ਬਨਵਾਲੀ ਹੋਣੀ ਆ ਸਰਕਾਰ ਇੰਨੀ ਪਾਗਲ ਨੀ ਏਦੀ ਜਗਾ ਵਿੱਚ ਕੰਬਾ ਲਗਾਓ ਗੀ ਇੱਸ ਬੰਦੇ ਤੇ ਪਰਚਾ ਹੋਣਾ ਚਾਈਦਾ…
ਬਾਈ ਇਹ ਜੱਟ ਨਹੀ ਹੈਗਿਆ ਏ ਕਿਸੇ ਨਈਮੀ ਜਾਤ ਈ ਦਾ ਬੀਜ ਏ ਸਾਲਾ ਲਾਗੀ ਦਾ ਬੀਜ ਨੇ ਬੇਚਤੀਈ ਕਰਾਈ ਏ ਜੱਟਾ ਦੀ ਬਾਈ ਫੜਕੇ ਇਹਦਾ ਬੋਥੜ ਕੂਟਦੂ ਨਾਲ ਏ ਮਿਸਤਰੀ ਮਜਦੂਰ ਦੀਆ ਗਾਡ ਪਾ ਦੂ ਸਾਲੇ ਦੀ
ਪਿੰਡ ਦੇ ਬਾਕੀ ਬੈਗੇਰਤ ਲੋਕ ਸੁੱਤੇ ਪਏ ਨੇ,ਇਸ ਵੀਰ ਦੇ ਨਾਲ ਖੜਨਾ ਚਾਹੀਦਾ
ਉਹ ਵੀਰੋ ਇਹ ਤਾਂ ਸੜਕਾਂ ਦੇ ਕਿਨਾਰੇ ਵੱਡ ਵੱਡ ਖਾ ਗਏ ਨੇ,
ਇਸ ਮਸਲੇ ਵਿਚ ਪਿੰਡ ਦੇ ਸੂਝਵਾਨ ਸੱਜਣ ਮਿਲ ਕੇ ਇਸ ਮਸਲੇ ਨੂੰ ਖਤਮ ਕਰਨ ਨਹੀਂ ਇਸ ਮਾਮਲੇ ਵਿਚ ਜਾਨੀ ਮਾਲੀ ਨੁਕਸਾਨ ਹੋ ਸਕਦਾ ਪ੍ਰਸਾਸਨ ਨੂੰ ਵੀ ਮੌਕੇ ਤੇ ਪਹੁੰਚ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ
ਰਾਹ ਬੰਦ ਕਰਨ ਵਾਲੇ ਦੀਆ ਜੜਾਂ ਪੁੱਟੀਆਂ ਜਾਂਦੀਆ। ਜਿਉਂਦਿਆਂ ਜਾਗਦਿਆਂ ਮਸਾਲਾ ਪਈਆ ਪਿੰਡਾ ਵਿੱਚ 🙏🙏
ਨੀਯਤ ਦੇ ਭੁੱਖੇ ਕਦੇ ਵੀ ਰੱਜ ਨਹੀਂ ਸਕਦੇ 🙏
ਇਹੋ ਜਿਹੇ ਜ਼ਾਤ ਦੇ ਹੰਕਾਰੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਕਬਜ਼ੇ ਕਰਦੇ ਆ
ਜੇਰੇ ਸੱਚੇ ਸੁੱਚੇ ਇੰਨਸਾਨ ਹੁੰਦੇ ਆਪਣੀ ਜਗ੍ਹਾ ਵਿੱਚੋ ਸਾਂਝੇ ਰਸਤੇ ਵਾਸਤੇ ਜਗ੍ਹਾ ਆਪਣੇ ਕੋਲੋ ਦੇਦੇ ਲੋਕਾ ਨੂੰ ਤਕਲੀਫ ਨਾ ਹੋਵੇ ਪਾਗ਼ਲ ਬੇਸ਼ਰਮ ਲੋਕੀਂ ਗਲੀਆ ਮਲਦੇ ਹਰ ਕੋਈ ਜਾਂਦਾ ਆਉਂਦਾ ਗਾਲਾ ਦੇਦਾ ਰਹਿੰਦਾ ਹੈ ਸਮਜ ਜਾਓ ਸੱਚ ਦਾ ਸਾਥ ਦਿਉ ਜੀ
ਇਹ ਇਥੇ ਹੀ ਰਹਿ ਜਾਣਾ ਰਾਜਾ ਸਿਕੰਦਰ ਖਾਲੀ ਹਥ ਗਿਆ ਸੀ
ਆ ਮਾਈ ਪੁਆੜੇ ਦੀ ਜੜ੍ਹ ਹੈ ਸਾਰੀ
Jagwinder singh mohali
TUSI JANDE AA ES BEBE NU
ਨਜਾਇਜ ਕਬਜਾ ਕਰ ਰਹੇ ਹਨ ਗਲਤ ਗੱਲ ਆ
ਪਿੰਡ ਵਿੱਚ ਪੰਚਾਇਤ ਕੋਈ ਨੀ ਹੈ?
Panchaitan nu tan eh apna gulam samajhde ne.
ਸਾਡੇ ਪਿੰਡ ਵੀ ਜੱਟ ਹੀ ਜਿਨ੍ਹਾਂ ਨੇ ਗਲੀਆਂ ਆਪਣੇ ਘਰ ਦੇ ਅੰਦਰ ਕੀਤੀਆਂ ਤੇ ਰਾਹ ਬੰਦ ਪਤਾ ਨੀ ਇੰਨੀ ਮਾੜੀ ਨੀਅਤ ਜਿਹੜੀ ਰੱਜ ਦੀ ਨੀ. ਹਜੇ ਗਰੀਬ ਬੰਦਾ ਇੱਕ ਅੱਧੇ ਮਰਲੇ ਵਿੱਚ ਗੁਜਾਰਾ ਕਰ ਲੈਂਦਾ ਪਰ ਬਹੁਤੇ ਤਕੜੇ ਨੀ ਰੱਜਦੇ ਨਾ ਇਨ੍ਹਾਂ ਦਾ ਢਿੱਡ ਰੱਜ ਦਾ ਨਾ ਰੂਹ.ਫਿਰ ਇਨ੍ਹਾਂ ਦੇ ਭਰਾ ਤੇ ਪੁੱਤ ਜਮੀਨ ਕਰਕੇ ਇੱਕ ਦੂਜੇ ਨੂੰ ਵੱਢਦੇ ਟੁਕਦੇ ਨੇ.
ਲੱਖ ਦੀ ਲਾਹਣਤ ਪਿੰਡ ਆਲਿਆਂ ਤੇ ਜੇਹੜੇ ਘਰੇ ਬੈਠੇ
ਜੱਟ ਜੱਟ ਕਿਹੜੇ ਪਾਸੇ ਤੋ ਜੱਟ ਐ ਕੰਮ ਤਾਂ ਹੈ ਨਹੀਂ ਜੱਟਾਂ ਵਾਲੇ
ਬਹੁਤ ਹੀ ਨਜਾਇਜ਼ ਕਬਜ਼ਾ ਕੰਜਰ ਕਰ ਰਹੇ ਹਨ
ਜਿਹੜੇ ਗਲੀ ਬੰਦ ਕਰ ਰਹੇ ਨੇ, ਤੇਰਾ ਬੇੜਾ ਗਰਕ ਹੋ ਜਾਣਾ ਏ। ਲੋਕ ਤਾ ਗਲੀਆ ਲਈ ਥਾਂ ਛੱਡਦੇ ਨੇ । ਤੁਹਾਡੀ ਮੜੀ ਬਣੇਗੀ ਗਲੀ ਵਿੱਚ। ਬੇਸਰਮਾ ਗਲੀ ਸਭ ਦੀ ਸਾਂਝੀ ਹੁੰਦੀ ਏ।
ਬਿਲਕੁਲ ਸਹੀ।
ਬਹੁਤ ਚਿਰ ਪਹਿਲਾਂ ਤੁਹਾਡੀ ਵੀਡੀਓ ਵੇਖੀ ਸੀ ਉਸ ਵਿੱਚ ਪਿੰਡ ਵਾਲੇ ਘੜੰਮ ਚੌਧਰੀ ਬਣਦੇ ਸੀ, ਇਸ ਕੰਧ ਦਾ ਰੌਲਾ ਸੀ ਪਰ ਮਿਨਤੀ ਕਿਸੇ ਹੋਰ ਪਾਸੇ ਕਰ ਰਹੇ ਸੀ।
Hanji
ਉਹ ਭਰਾਵਾ ਮੋਹਾਲੀ ਸ਼ਹਿਰ ਦੇ ਵਿੱਚ ਮਾਸਟਰ ਪਲਾਨ ਦੇ ਨਾਲ ਬਣਿਆ ਫੁੱਟ ਪਾਥ ਦਾ ਬਲੇ ਲੋਕਾਂ ਨੇ ਫੁੱਟ ਪਾਥ ਆਪਣੀ ਪ੍ਰਾਪਰਟੀ ਚ ਮਿਲਾ ਲਏ ਜਿਸਦੇ ਨਾਲ ਕਿ ਸਿੱਧਾ ਪਰਚਾ ਬਣਦਾ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਮਿਲਾਉਣਾ ਸਿੱਧਾ ਪਰਚਾ
ਨਜਾਇਜ਼ ਕਬਜ਼ਾ ਕਰ ਕਰ ਰਿਹੈਂ ਹੈ ਇਸ ਹਰਾਮੀ ਤੇ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ
ਗਲਤ ਹੋ ਰਿਹਾ।
ਇਹ ਖੱਚ ਬੰਦਾ ਸ਼ਰੇਆਮ ਸਰਕਾਰੀ ਗਲੀ ਵਿੱਚ ਕੰਧ ਕੱਢ ਰਿਹਾ ਹੈ।
ਕੰਧ ਗਲੀ ਵਿਚ ਲਗਦੀ ਆ
ਬਿਲਕੁਲ ਨਜਾਇਜ ਧੱਕਾ
ਲੱਖ ਦੀ ਲਾਹਣਤ
ਲੱਖ ਦੀ ਲਾਹਣਤ ਇਹਨਾਂ ਤੋਂ..... ਪਿੰਡ ਆਲ਼ੇ ਇਕੱਠੇ ਹੋਕੇ ਇਨਸਾਫ਼ ਕਰੌ
ਕਾਰਵਾਈ ਹੋਣੀ ਚਾਹੀਦੀ ਹੈ
ਮਿਲਣੀ ਤੇ ਅਖੀਰ ਤੇ ਦੋ ਗਜ਼ ਜਗ੍ਹਾ ਬੰਦਿਆਂ ਕਿਉਂ ਐਵੇਂ ਰੱਬ ਬਣੀ ਬੈਠਾ ਹੈ,ਅਗਲੇ ਸ਼ਾਹ ਦਾ ਭਰੋਸਾ ਨਹੀਂ ਆਉਣਾ ਕਿ ਨਹੀਂ, 🙏
Very good👌
ਇਸ ਥਾਂ ਤੇ ਆਪਣੇ ਜੀਆਂ ਦੀਆਂ ਮੜੀਆਂ ਬਣਾਉਈਆਂ ਹਨ
ਵੀਡੀਓ ਬਣਾਉਣ ਵਾਲਾ ਵੀਰ ਬਹੁਤ ਵਧੀਆ
ਇਸ ਬੰਦੇ ਨੇ ਜਾਣ ਬੁੱਝ ਕੇ ਘਰ ਦੀਆਂ ਔਰਤਾਂ ਨੂੰ ਅੱਗੇ ਕਰਕੇ ਗਲੀ ਵਿਚ ਕੰਧ ਕੀਤੀ ਤਾਂ ਜੋ ਰੋਕਣ ਸਮੇਂ ਅਗਰ ਗਲਤੀ ਨਾਲ ਵੀ ਹੱਥ ਲੱਗ ਜਾਂਦਾ ਤੇ ਫਿਰ ਔਰਤ ਨੂੰ ਛੇੜਣ ਦਾ ਨਾਟਕ ਕਰਨ , ਇੱਥੋਂ ਪਤਾ ਲੱਗਦਾ ਬੰਦਾ ਕਿੰਨੇ ਪਾਣੀ ਵਿੱਚ, ਔਰਤਾਂ ਨੂੰ ਮੋਹਰਾਂ ਬਨਾਉਣ ਵਾਲਾ ।
ਜੱਟ ਕਾਹਦਾ ਜੱਟ ਆ ਇਹ ਚਾਰ ਫੁੱਟ ਤਾਂ ਨਹੀਂ ਛੱਡ ਸਕਦਾ ਹੈਗਾ ਲੱਖਾਂ ਰੁਪਏ ਲਾ ਦੇਣਗੇ ਇਹਦੇ ਪਿੱਛੇ ਆੜੀ ਨਹੀਂ ਛੱਡਦਾ ਆਪਦੀ ਗਰੀਬ ਲੋਕ ਇਹਦੇ ਨਾਲ ਚੰਗੇ ਆ ਗਰੀਬ ਲੋਕ ਗਲੀਆਂ ਦਾ ਛੱਡ ਦਿੰਦੇ ਆ
ਸਾਡੇ ਪਿੰਡ ਵੀ ਸਰਪੰਚੀ ਦੀਆਂ ਵੋਟਾਂ ਕਰਕੇ ਗੁਰੂਘਰ ਅਗੇ ਖੁਸ਼ੀ ਗਮੀ ਵੇਲੇ ਗੱਡੀਆਂ ਖਲਾਰਣ ਵਾਸਤੇ ਥਾਂ ਇਸੇ ਤਰਾਂ ਜੱਟ ਨੂੰ ਮਲਾ ਦਿੱਤੀ, ਸ਼ਿਵਚਰਨ ਸਿੰਘ ਮੁੰਡੀਜਮਾਲ,,ਮੋਗਾ
ਲੱਖ ਲਾਹਣਤ ਇਹੋ ਜੇ ਜੱਟ ਦੀ
ਧੱਕੇ ਨਾਲ ਕਬਜ਼ਾ ਕੀਤਾ ਜਾਰਹਿਆ ਬਿਨਾ ਰਜਿਸਟਰੀ ਤੌਹ ਸਰਕਾਰੀ ਗਲੀ ਵਿੱਚ ਕੰਦ ਕਰ ਨ੍ਹੀ ਸਕਦੇ ਜੋ ਗਲੀ ਜਿਵੇਂ ਦੀ ਹੈਗੀ ਆ ਓਵੇ ਦੀ ਕੀਤੀ ਜਾਵੇ ਪਟਵਾਰੀ ਬੁਲਾਕੇ ਨਾਲੇ ਸਰਕਾਰੀ ਕੰਬਾ ਵੀ ਕਬਜ਼ੇ ਵਿੱਚ ਕਰਲਿਆ ਜਿੰਨੇ ਵੀ ਜਣੇ ਵੀਡੀਓ ਦੇਖ ਰਹੇ support ਕਰੋ ਇਦਾ ਦੇ ਲੋਕਾ ਤੇ ਪਰਚਾ ਕੀਤਾ ਜਾਵੇ ਕਲਨੂ ਕਿਸੇ ਨਾਲ ਵੀ ਇਦਾ ਦਾ ਧੱਕਾ ਨਾ ਹੋਵੇ….🙏👍🏻
ਪਿੱਛੇ ਇੰਨੀ ਖੁਲੀ ਜਗਾ ਪਈ ਆ,ਮਲੰਗ ਫਿਰ ਵੀ ਬੇਸਬਰੇ ਹੋਏ ਫਿਰਦੇ ਨੇ
ਅਸੀਂ ਆਮ ਆਦਮੀ ਪਾਰਟੀ ਦੇ ਕੱਟੜ ਫੈਨ ਸੀ,ਹੁਣ ਨਹੀਂ, ਹੁਣ ਨਹੀਂ....ਇਹ ਸਚਾਈ ਨਹੀਂ ਦੇਖਦੇ ਇਹ ਸਿਰਫ਼ ਇਹ ਹੀ ਦੇਖਦੇ ਹਨ ਕਿ ਕਿਧਰ ਵੋਟਾਂ ਘੱਟ ਹਨ ਕਿਧਰ ਵੱਧ ਹਨ।
ਪਟਵਾਰੀ ਨੂੰ 2000 ਰੁਪਏ ਦੇ ਕੇ ਬੁਲਾ ਲਿਆਓ , ਅਤੇ ਪਿੰਡ ਦੇ ਸਰਪੰਚ ਪੰਚ ਨੂੰ ਨਾਲ ਖੜਾ ਕੇ ਜਗਾ ਮਿਣੋ , ਜੇ ਲੜਾਈ ਹੋਗੀ 2 ਲੱਖ ਲੱਗ ਜਾਦਾ , ਪਾਰਟ ਟੂੰ ਚ ਮਿਣਤੀ ਦੀ ਵੀਡੀਓ ਪਾਓ , ਪੁਲਿਸ ਬਲਾ ਲਿਓ ਜੇ ਬਹਿਸ ਬਾਜੀ ਕਰੂ , ਲੜਾਈ ਨਾ ਕਰਿਓ , ਮਿਣਤੀ ਕਰੋ
ਵੀਰ ਤੁਹਾਡੇ ਪਿੰਡ ਕੋਈ ਮੋਹਤਬਰ ਬੰਦਾ ਸਰਪੰਚ ਜਾਂ ਕੋਈ ਹੋਰ ਮੈਂਬਰ ਪੰਚਾਇਤ ਕੋਈ ਨਹੀਂ ਸਿਆਣਾ ਹੈਗਾ
ਜੱਟ ਤੇ ਮੈ ਵੀ ਪਰ ਆ ਜੱਟ ਤੇ ਜਮਾ ਗਲਤ ਕਰ ਰਿਹਾ ਹੈ ਜੀ
ਇਹ ਕੰਧ ਬਹੁਤ ਕੁਝ ਦੇਖਣਾਂ ਚਾਹੁਦੀ ਹੈ। ਕੰਧ ਕੱਢਣ ਵਾਲੇ ਨੂੰ ਬਾਅਦ ਵਿੱਚ ਇਸ ਕੰਧ ਦਾ ਪਛਤਾਵਾ ਇੱਕ ਨਸੂਰ ਬਣ ਕੇ ਬਿਮਾਰੀ ਦਾ ਰੂਪ ਜ਼ਰੂਰ ਧਾਰਨ ਕਰੇਗਾ। ਰਾਹ ਰੋਕਣ ਦਾ ਪਛਤਾਵਾ ਬਹੁਤ ਭੈੜਾ ਹੁੰਦਾ। ਧੰਨਵਾਦ
ਵੀਰੇ ਕੋਈ ਪਿੰਡ ਦੇ ਵਿੱਚ ਪੰਚਾਇਤ ਪੰਚ ਕੋਈ ਬੜਾ ਬੰਦਾ ਹੈ ਹੀ ਨਹੀਂ ਜਿਹੜਾ ਤੁਹਾਡੇ ਕਿੰਨੀ ਬੋਲੇ ਗਲਤ ਕਰ ਰਿਹਾ ਗਲਤ ਹੋ ਰਿਹਾ
ਵੀਰ ਜੀ ਅਸੀਂ ਬਗਲੀ ਕਲਾਂ ਮੈਂ ਅਧਰੰਗ ਦਾ ਮਰੀਜ਼ ਹਾਂ, ਉਲਟਾ ਰੋਕੀ ਗਲ਼ੀ ਦਾ ਵਿਰੋਧ ਕਰਨ ਤੇ ਮੇਰੀ ਇੱਕਲੀ ਪਤਨੀ ਦਾ ਅੰਦਰ ਵੜ ਕੇ ਸਿਰ ਪਾੜ ਦਿੱਤਾ, ਮੌਜੂਦਾ ਚੌਕੀਦਾਰ ਦੇ ਪਰਿਵਾਰ ਨੇ,ਸੱਤ ਦਿਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਰਹੀ, ਪੁਲਿਸ ਨੇ 7,51 ਕਰਕੇ ਸਾਰ ਦਿੱਤਾ, ਭਗਵੰਤ ਮਾਨ ਤੱਕ ਛੇ ਚਿੱਠੀਆਂ ਅਲੱਗਅਲੱਗ ਉੱਪਰ ਤੱਕ ਪ੍ਰਸ਼ਾਸਨ ਨੂੰ ਪਾਈਆਂ ਪਰ ਕੁੱਝ ਨਹੀਂ ਬਣਿਆਂ ਅਜੇ ਤੱਕ ਕਬਜ਼ਾ ਨਹੀਂ ਛੁੱਟਵਾਇਆ ਗਿਆ ਸਾਨੂੰ ਕਿਤੇ ਵੀ ਕੋਈ ਇਨਸਾਫ ਨਹੀਂ ਮਿਲਿਆ।
ਸਰਪੰਚਾ ਦਿਆ ਚੋਣਾਂ ਸਿਰ ਤੇ ਆ ਆਪਣੇ ਸਰਪੰਚ ਨੂੰ ਸਹੀ ਇਨਸਾਫ਼ ਮੰਗੋ ਆਪਿਸ ਵਿਚ ਨਾ ਲੜ ਕੇ ਸਿਰ ਪੜ ਵਾ ਲਿਓ ਸਭ ਏਥੇ ਹੀ ਰਹਿ ਜਾਣਾ
ਪਿੰਡ ਦੀ ਪੰਚਾਇਤ ਸਰਪੰਚ ਕੀ ਕਰਦੇ ਨੇਪਰਸਾਸਨ ਸਖ਼ਤ ਕਾਰਵਾਈ ਕਰੇਕਢੇ ਇਸਦਾ ਜਟਪੁਣਾ ਹੰਕਾਰੀ ਦਾ
ਮੁਆਫ ਕਰਨਾ ਵੀਰੇ ਸਾਰੇ ਪਿੰਡਾਂ ਵਿਚ ਏਹੋ ਕੁਝ ਹੋ ਰਿਹਾ ਸਾਡੇ ਪਿੰਡ ਵਿੱਚ ਵੀ ਲੋਕਾਂ ਨੇ ਨਜਾਇਜ ਥੜੀਆ ਬਣਾ ਕੇ ਅੱਗੇ ਜਾਣ ਵਾਲਿਆ ਨੂੰ ਤੰਗ ਕੀਤਾ ਹੋਇਆ ਪਰ ਪਿੰਡਾਂ ਦੀਆਂ ਪੰਚਾਇਤਾਂ ਕੋੰਈ ਕਾਰਬਾਈ ਨੀ ਕਰਦੀਆ
ਬਾਈ ਜੇ ਖੰਬਾਂ ਤੇ ਮੀਟਰ ਕਿਸੇ ਦੇ ਥਾਂ ਵਿੱਚ ਨਹੀਂ ਲੱਗਦੇ ਬਿਲਕੁੱਲ ਨਜਾਇਜ ਕਬਜਾ
ਪੁਲਸ ਬਲਾਵੋ
ਯਾਰ ਏਹ ਬਹੁਤ ਚਿਰ ਦਾ ਮਸਲਾ ਚਲੀ ਜਾਂਦਾ ਏਹਨੂੰ ਪੰਚਾਇਤ ਬੈਠ ਕੇ ਨਬੇੜ ਦੇਵੇ ਨਹੀਂ ਤਾਂ ਲੜਾਈ ਚਲੀ ਜਾਣੀ ਆ
ਸਾਡੇ ਪਿੰਡ ਬਗਲੀ ਕਲਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ, ਵਿਖੇ ਮੌਜੂਦਾ ਚੌਕੀਦਾਰ ਨੇ ਸਰਕਾਰੀ ਗਲੀ ਰੋਕਕੇ ਅਤੇ ਗਲ਼ੀ ਇੱਟਾਂ ਵੀ ਕਬਜ਼ੇ ਵਿੱਚ ਕਰ ਨਾਲ਼ ਲਗਦੀ ਖੂਹ ਦੀ ਤੌੜ ਉੱਪਰ ਕਬਜ਼ਾ ਕਰਕੇ ਸਬਮਰਸੀਬਲ ਪੰਪ ਅਤੇ 15,16ਦਰਖਤ ਲਗਾਕੇ ਗੇਟ ਲਗਾ ਰੱਖਿਆ ਸੀ।ਬੀ,ਡੀ,ਪੀ,ਓ ,ਡੀ,ਸੀ ਸਾਹਿਬ ਵਲੋਂ ਗੇਟ ਪੁਟਵਾਉਣ ਦੇ ਬਾਵਜੂਦ ਵੀ ਚੌਕੀਦਾਰ ਕਬਜ਼ਾ ਨਹੀਂ ਛੱਡ ਰਿਹਾ, ਪੁਲਿਸ ਦੀ ਮਦਦ ਨਾਲ ਗੇਟ ਪੁੱਟਿਆ ਗਿਆ ਹੈ , ਪਰ ਕਬਜ਼ਾ ਛੁਡਾਉਣ ਲਈ ਪੁਲਿਸ ਵੀ ਹੁਣ ਸਾਥ ਨਹੀਂ ਦੇ ਰਹੀ ਜਦੋਂ ਕਿ ਡੀ,ਸੀ ਦੀ ਚਿੱਠੀ ਕਬਜ਼ਾ ਛੁਡਾਉਣ ਦੀ ਹੈ।A V P ਨਿਊਜ਼ ਵਾਲ਼ੀ ਮੈਡਮ ਸਿਮਰਨ ਬੁਲਾਈ ਸੀ ਸਾਥੋਂ 5000 ਰੁਪਏ ਮੇਰੇ ਅਧਰੰਗ ਦੇ ਮਰੀਜ਼ ਪਤੀ ਕੋਲੋਂ ਲੈ ਗਏ ਪਰ ਖ਼ਬਰ ਨੂੰ ਆਪ ਜੀ ਦੀ ਤਰ੍ਹਾਂ ਸਹੀ ਢੰਗ ਨਾਲ ਬਿਲਕੁਲ ਵੀ ਨਹੀਂ ਪੇਸ਼ ਕੀਤਾ, ਉਲਟਾ ਇਸ ਢੰਗ ਨਾਲ ਪੇਸ਼ ਕੀਤਾ ਜਿਵੇਂ ਅਸੀਂ ਹੀ ਕਸੂਰਵਾਰ ਹੁੰਦੇ ਹਾਂ ਕਹਿਣ ਤੇ ਮੇਰਾ ਨੰਬਰ ਹੀ ਬਲੌਕ ਕਰ ਦਿੱਤਾ।
ਸਾਡੀ ਵੀ ਮਦਦ ਕਰੋ ਜੀ ਧੰਨਵਾਦ ਜੀ।
ਮੇਰੀ ਬੇਨਤੀ ਹੈ ਜੇਹੜੇ ਇੰਨਸਾਨ ਹੁੰਦੇ ਲੋਕਾ ਨੂੰ ਰਸਤਾ ਆਪਣੀ ਜਗਾ ਵਿੱਚੋ ਦੇਦੇ ਹਨ ਲੋਕੀ ਪ੍ਰੇਸ਼ਾਨ ਹੋ ਕਰ ਗਾਲਾ ਤੇ ਸਰਾਫ਼ ਨਾ ਦੇਣ ਤੁਸੀਂ ਆਪ ਸੋਚ ਕਰ ਦੇਖੋ ਤੁਹਾਡਾ ਦਿਲ ਕਹਿੰਦਾ ਕਿ ਅਸੀ ਸਹੀ ਕਰ ਰਹੇ ਹਾਂ ਜੀ
ਗਲੀ ਦਾ ਮੌਕਾ ਵੇਖ ਕੇ ਕਾਰਵਾਈ ਕੀਤੀ ਜਾਵੇ
ਸਰਕਾਰੀ ਇਟਾਂ ਲਗਿਆ ਹੋਇਆ ਹਨ ਉਥੇ ਤੱਕ ਗਲੀ ਹੁੰਦੀ । ਇੱਟਾਂ ਤੋਂ ਬਾਹਰ ਗਲੀ ਨਹੀਂ ਮੰਨੀ ਜਾਂਦੀ। ਜਾਂ ਪੇਲਾ ਸਾਰੇ ਰਸਤੇ ਵਿੱਚ ਸਰਕਾਰੀ ਇੱਟਾਂ ਲੱਗੀਆਂ ਹੁੰਦੀਆਂ ਤਾ ਨਜਾਇਜ਼ ਕਬਜ਼ਾ ਹੁੰਦਾ। ਇਸ ਦਾ ਹੱਲ ਪਟਵਾਰੀ ਦੀ ਲੱਠੇ ਵਿੱਚ ਕਿਨੀ ਚੌੜੀ ਗੱਲੀ ਹੈ ਉਹ ਪਟਵਾਰੀ ਦੱਸ ਸਕਦਾ ਹੈ
ਜੇ।ਮਰ।ਗਿਆ।ਫੇਰ।ਗਲੀ।ਨਾਲ।ਨਹੀ।ਲਿਜਾ।ਸਕਦਾ।
ਬਹੁਤ ਗਲਤ ਹੇ
ਆਹ ਬੁੜੀ ਨੇ ,,,20 gz ਪਿੱਛੇ ਵਢਾ ਦੇਣੇ ਨੇ
ਲੱਖ ਲਾਹਨਤ ਗਲੀ ਰੋਕਣ ਵਾਲਿਆਂ ਦੇ
ਪੁਲਿਸ ਕਾਰਵਾਈ ਕੀਤੀ ਜਾਵੇ
ਏਹ ਤਾ ਸਾਰਾ ਧੱਕਾ ਹੈ
ਆ ਪੱਕਾ ਜੱਟ ਹੋਏ ਗਿਆ, ਇਹ ਜ਼ਮੀਨ ਪਿੱਛੇ ਤੇ ਟੁੱਟੀ ਭੀ ਖਾ ਸੱਕਦੇ
ਹੋ ਸਕਦਾ ਮਿਣਤੀ ਮੁਤਾਬਕ ਇਸ ਦੀ ਜਗਾ ਬਣਦੀ ਹੋਵੇ, ਕਈ ਵਾਰ ਪਿੰਡਾਂ ਵਿੱਚ ਗਲੀ ਘੱਟ ਹੁੰਦੀ ਹੈ, ਮਿਣਤੀ ਕਰੋ ਫੇਰ ਪਤਾ ਲੱਗੇ ਗਾ।
ਸਭ ਸਾਫ ਦਿਖ ਰਿਹਾ ਵੀਰੇ ਸਾਫ ਸਾਫ ਦਿਖ ਰਿਹਾ ਨਜਾਇਜ਼ ਕੰਧ ਹੋ ਰਹੀ ਆ
ਖਾਲੀ ਹੱਥ ਆਇਆਂ ਸੀ ਬੰਦਿਆ ਖਾਲੀ ਹੱਥ ਤੁਰਜੇਗਾ
ਬਾਕੀ ਪਿੰਡ ਵਾਲੇ ਸੋ ਗਏ ਇੱਕ ਬੰਦਾ ਬੋਲਦਾ ਗਲੀ ਨਹੀ ਵਲਨੀ ਚਾਹੀਦੀ ਗਲਤ ਕੰਮ
ਬਿਲਕੁਲ ਸਹੀ ਗੱਲ ਕਹੀ ਹੈ ਭਰਾ ਜਿਹੜੇ ਅਸਲ ਚ ਜੱਟ ਹੁੰਦੇ ਆ ਨਾ ਉਹ ਮਰਲੇ ਤੇ ਨਹੀਂ ਮਰਦੇ ਵੀਰੇ ਮਰਲਾ ਕੋਲੋਂ ਛੱਡ ਦਿੰਦੇ ਆ ਉਹ ਹੁੰਦੇ ਆ ਜੱਟ ਸਰ ਕੌਮ ਤੇ ਹੀਰੇ
ਪਹਿਲੀ ਕੰਧ ਢਾਹ ਕੇ ਉਸ ਤੋਂ ਅੱਗੇ ਬਣਾ ਰਿਹਾ ਇਸ ਦਾ ਮਤਲਬ ਕੀ ਹੈ ਬਹੁਤ ਧੱਕਾ ਕਰਦਾ ਹੈ ਇਸ ਨੂੰ ਸਜ਼ਾ ਹੋਣੀ ਚਾਹੀਦੀ ਹੈ
ਐਥੇ ਹੀ ਛੱਡ ਜਾਣਾ ਲੋਕੋ ਪੰਜਾਬ ਦਿਓ,
Wah g Wah. Meter wala pole v ander le liya 😅😂😂
ਨਕਸ਼ਾਂ ਲੈਕੇ ਮਿਣਤੀ ਕਰਵਾਂ ਲਉ ਵੀਰ ਜਿਦੋਂ ਨਾਂ ਜੇ ਨੰਬਰਾਂ ਵਿੱਚ ਹੈ ਤਾਂ ਪਟਵਾਰੀ ਨੂੰ ਮਿਲੋ ਜੇ ਲਾਲ ਲਕੀਰ ਆਂ ਤਾਂ ਬੀਡੀਓ ਨੂੰ ਮਿਲੋਂ ਦਰਖਾਸਤ ਦੇਵੋਂ
ਇਸੇ ਕਰਕੇ ਲੜਾਈ ਹੁੰਦੀ ਹੈ
ਸ਼ਰੇ ਆਮ ਥੱਕਾ ਲੋਕੋ ਧਰਨਾ ਲਾਉ ❤❤❤❤❤❤❤❤❤❤❤❤❤❤❤❤❤❤
ਕਰੋੜ ਲਾਹਨਤਾ ਮਲੰਗ ਜੱਟ ਨੂੰ
ਮਿਣਤੀ ਕਰਵਾਉ ਸਾਰੇ ਇੱਕਠੇ ਹੋ ਕੇ ਰੋਕ ਲਾਉ ਮੇਰੇ ਜੇਠ ਨੇ ਵੀ ਇਸ ਤਰ੍ਹਾਂ ਕੀਤਾ ਸੀ ਉਸ ਦੀ ਕੰਧ ਪਿੱਛੇ ਕਰਵਾਈ ਸਾਰੇ ਪਿੰਡ ਵਾਲੇ ਰੋਕ ਲਾਉ ਦੁੱਖ ਸਾਰਿਆਂ ਨੂੰ ਹੋਣਾ ਜਿਹੜੇ ਹੁਣ ਚੁੱਪ ਨੇ ਉਨ੍ਹਾਂ ਨੂੰ ਵੀ ਔਖਾ ਹੌਣਾ ਸਾਡੇ ਸਿਆਣੇ ਬਜ਼ੁਰਗਾਂ ਨੇ ਗਲਤੀ ਕੀਤੀ ਸੀ ਉਸ ਦਾ ਦੁੱਖ ਹੁਣ ਅਸੀਂ ਭੁਗਤਦੇ ਹਾਂ ਇਸ ਬੱਚੇ ਦਾ ਸਾਥ ਦਿਉ ਕੰਧ ਕਰਨ ਵਾਲਾ ਗਲਤ ਐ ਸਾਡੇ ਪਿੰਡ ਵੀ ਇਸ ਤਰ੍ਹਾਂ ਕੀਤਾ ਸੀ ਉਸ ਤੇ ਵੀ ਘਰ ਵਾਲਿਆਂ ਨੇ ਰੋਕ ਲਾ ਦਿੱਤਾ ਸੀ ਬਹੁਤ ਗਲਤ ਕੰਮ ਕਰ ਰਿਹਾ ਪੁਲਿਸ ਕੋਲ ਸਕਾਇਤ ਕਰੋ 😡😡
ਗਲੀ ਤੇ ਕਬਜਾ ਨਾ ਕਰ ਭਾਈ
ਇਹ ਭੁਸਿਰੲਆ ਹੈ ਜਟਵਾਦ ਸਰਕਾਰੀ ਜਗਾਂ ਤੇ ਨਜਿਆਜ ਕਬਜਾ। ਕਰ ਰਿਹੈਂ ਹ ਹੈ
ਕਾਰਵਾਈ ਕਰਵਾਉਣ ਤੋਂ ਪਹਿਲਾਂ ਤਸੱਲੀ ਨਾਲ ਜੁੱਤੀ ਫੇਰਨੀ ਚਾਹੀਦੀ ਆ
ਪਿੰਡ ਦੀ ਸਾਂਝੀ ਥਾਂ ਗਲੀਆਂ ਰੋਕਣ ਵਾਲੇ ਦਾ ਕੱਖ਼ ਨਹੀਂ ਰਹਿੰਦਾ ਬਾਈ ਛੱਡ ਦੇ ਗਲੀਂ ਦਾ ਛੱਡ ਦੇ ਗਲੀਂ ਦਾ ਥਾਂ
Jatt te assi v a par kade raste ch khand ni pahi
ਜੇ ਜੱਟ ਹੁੰਦਾ ਤਾਂ ਗਲੀ ਵਾਸਤੇ ਇੱਕ ਫੁੱਟ ਵੱਧ ਛੱਡ ਦੇਦਾ
ਸਾਡੇ ਪਿੰਡ ਵੀ ਇਸ ਤਰ੍ਹਾਂ ਹੋਇਆ ਜੀ।
ਬਾਈ ਇਹ ਗਲੀ ਤੇ ਇਹ ਥਾ ਇਥੇ ਹੀ ਰਹਿ ਜਾਣੀਆ ਕਿਉ ਪਾਗਲ ਹੋਇਆ ਜਿਥੇ ਤੇਰੀ ਜਗਾ ਉਥੇ ਕੰਧ ਕਰ ਇਹ ਤਾ ਸਰੇਆਮ ਧੱਕਾ ਬਾਕੀ ਪਿੰਡ ਵਾਲੇ ਕਿਉ ਨੀ ਕਹਿ ਰਹੇ ਇਸ ਪਾਗਲ ਬੰਦੇ ਨੂ ਕੇ ਗਲੀ ਕਿਉ ਰੋਕ ਰਿਹਾ ਗਲੀ ਦਾ ਫਾਇਦਾ ਤਾ ਸਾਰੇ ਪਿੰਡ ਨੂੰ ਹੁੰਦਾ ਨਹੀਂ ਫੇਰ ਜੁੱਤੀ ਫੇਰੋ ਅਕਲ ਟਿਕਾਣੇ ਲਿਆਉਣ ਲਈ ਆਹ ਇਲਾਜ ਆ ਇਸ ਦਾ
ਇਸ ਬੰਦੇ ਦੀ ਜ਼ਮੀਰ ਮਰ ਗਈ ਲਾਗਾ ਵਲਣ ਵਾਲੇ ਨੂੰ ਬਹੁਤ ਮਾੜਾ ਭੁਗਤਣਾ ਪੈ। ਸਕਦਾ
यह काम पंचायत को देखना चाहिए।
ਇਸ ਕੇਸਰੀ ਪੱਗ ਵਾਲੇ ਨਾਲ ਬਹੁਤ ਧੱਕਾ ਹੋ ਰਿਹਾਸਾਰੇ ਮਦਦ ਕਰੋਇਸ ਮਿਸਤਰੀ ਤੇ ਉਸਦੇ ਨਾਲ ਪੱਗ ਵਾਲੇ ਦੀ ਜੇਕਰ ਨਹੀਂ ਕਰ ਸਕਦੇ ਤਾਂ ਇਹਨੂੰ ਜਿੰਨੀਆਂ ਸਰਕਾਰੀ ਜਗ੍ਹਾ ਪਿੰਡ ਦੀਆਂ ਨੇ ਸਾਰੀਆਂ ਦਾ ਕਬਜਾ ਦਿਵਾਉਣ ਲਈ ਭਗਵੰਤ ਮਾਨ ਨੂੰ ਮਿਲੋਸਰਕਾਰੀ ਜਾ ਪਿੰਡ ਦੀਆਂ ਜਮੀਨਾਂ ਚੋ ਇਹਨੂੰ ਸਾਰਾ ਕਬਜਾ ਦਿਵਾਓ
ਸਾਰਾ ਪਿੰਡ ਹੀ ਉਹਦੇ ਨਾਲ ਆ ਛਿੱਤਰ ਫੇਰੋ ਫੜ ਕੇ
ਇਥੇ ਸਰਪੰਚ ਮੈਬਰ ਸਾਰੇ ਮਰਗੇ ਲਗਦੇ ਨੇਂ।
ਜਿਸ ਨੇ ਗਲੀ ਵਲੀ ਉਹਦਾ ਰੱਬ ਨਿਆ ਕਰੇਗਾ
ਪੰਜਾਬ ਵਿਚ ਏਹੋ ਜਿਹੇ ਪੌਣੇ ਤਿੰਨ ਕਰੋੜ ਨੇ ।।
ਇਸ ਹੰਕਾਰੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੋ ਸਰਕਾਰੀ ਗਲੀ ਤੇ ਕਬਜ਼ਾ ਕਰ ਰਿਹਾ ਹੈ ਇਸ ਵਿੱਚ ਜੱਟ ਵਾਦ ਬੋਲ ਰਿਹਾ ਹੈ ਨੀਅਤ ਦਾ ਭੁੱਖਾ ਗਲੀ ਤੇ ਕਬਜ਼ਾ ਕਰ ਰਿਹਾ ਹੈ
🙏🙏
ਜਗਾ ਹਿਕ ਤੇ ਧਰ ਕੇ ਲਿਜਾਣੀ ਆ ਗਲੀ ਤਾ ਛੱਡ ਦੇ
D C ਸਾਬ ਨੂੰ ਦਰਖਾਸਤ ਦਿਉ
ਸਾਡਾ ਵੀ ਖੇਤ ਕਿਸੇ ਨੇ ਇਸੇ ਤਰ੍ਹਾਂ ਨਜਾਇਜ਼ ਦੱਬਿਆ ਹੋਇਆ ਚੰਡੀਗੜ੍ਹ ਝ ਚੋਂ ਬੋਲਦੀਆਂ ਮੈਂ ਸਾਡਾ ਵੀ ਨਜਾਇਜ਼ ਕਬਜ਼ਾ ਕਰ ਰੱਖਿਆ ਸਾਡੇ ਖੇਤ ਤੇ ਕੋਈ ਨਹੀਂ ਕਿਸੇ ਨੂੰ ਪੁੱਛਦਾ
Dosto sadi es gali te kbja krya ja reha sade 10 ghra da rsta eh,asi kehne jehda eh banda gali vch kandd krda este police parshshion jaldi to jaldi karvai kre.......es bande nu jail hove jo janta da rsta rok reha...dhanwad 🙏
Bhai ji koi 2-4 tagre press wale bulao. MLA tak awaz pahunche
@@viks1632 ptc news ,daily post hogi bro
ਮਾਨ ਸਾਬ ਦਾ ਨੰਬਰ ਭੇਜ ਰਿਹਾ ਹਾਂ
Eh jatt tha pind kheda veera
Wow😳, how can he cover electric pole , it’s government property.
ਬਿਲਕੁਲ ਨਾਜਾਇਜ਼ ਕਬਜ਼ਾ ਕਰ ਰਹੇ ਹਨ,
ਲੱਖ ਦੀ ਲਾਗਤ ਪਿੰਡ ਵਾਲੀਆ ਤੇ ਇਹੋ ਜਿਹੇ ਬੰਦਿਆਂ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮਾਨ ਸਹਿਬ ਜੀ
ਲੱਖ ਲਾਨਤਾ ਏ ਵੱਡੇ ਜੱਟ ਤੇ
ਗਲੀ ਤੇ ਕਬਜਾ ਕਰਨ ਵਾਲੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ
ਇਹ ਤਾਂ ਅੰਨ੍ਹੇ ਨੂੰ ਵੀ ਦਿੱਖੀਜਾਂਦਾ ਕਿ ਇਹ ਬੰਦਾ ਗਲਤ ਹੈ।
ਬਹੁਤ ਗ਼ਲਤ ਗੱਲ ਹੈ ਪ੍ਰਸ਼ਾਸਨ ਨੂੰ ਦਖਲ ਦੇਕੇ ਹੱਲ ਕਰਨਾ ਚਾਹੀਦਾ ਹੈ।
ਬਹੁਤ ਹੀ ਧੱਕਾ ਕਰ ਰਿਹਾ ਹਾਏ ਪਿੰਡ ਵਾਲਿਆਂ ਨਾਲ ਪਿੰਡ ਦੀ ਗਲੀ ਨਹੀਂ ਵਾਲਣੀ ਚਾਹੀਦੀ
ਬਹੁਤ ਗਲਤ ਕਰ ਰਹਿ ਆ ਪਿੰਡ ਦੀ ਸਰਕਾਰੀ ਗਲੀ ਵਿੱਚ ਧੱਕੇ ਨਾਲ ਕਬਜ਼ਾ ਕੀਤਾ ਜਾ ਰਹਿਆ ਜਿਵੇਂ ਗਲੀ ਪਹਿਲਾ ਦੀ ਓਵੇ ਰੱਖੀ ਜਾਵੇ ਨਾਲ ਸਰਕਾਰੀ ਖੰਬਾ ਵੀ ਕਾਬਜੇ ਵਿੱਚ ਲੀਆ ਏਨਾ ਤੇ ਬਣਦੀ ਕਰਵਾਈ ਕੀਤੀ ਜਾਵੇ ਪਟਵਾਰੀ ਨੂੰ ਬੁਲਾਕੇ ਜੋ ਏਨਾ ਨੇ ਨਜਾਇਜ ਕਬਜ਼ਾ ਕੀਤਾ ਓ ਕੰਦ ਵੀ ਪਿੱਛੇ ਕਰਕੇ ਏਨਾ ਦੇ ਜਗਾ ਵਿਚ ਕਰਵਾਓ ਜੇ ਏਹੇ ਜਗਾ ਏਦੀ ਹੁੰਦੀ ਤਾ ਪੇਲਾਂ ਵਾਲੀ ਕੰਦ ਨਾ ਕਰਦਾ ਖਾਲੀ ਜਗਾ ਨੂੰ ਦੇਖ ਕੇ ਕਬਜ਼ਾ ਕਰਰਹਿਆ ਧੱਕੇ ਨਾਲ ਜੋ ਰਿਜਿਸਟਰੀ ਦੀ ਗੱਲ ਕਰਰਹਿਆ ਊ ਤਾ ਪੈਸੇ ਦਿਕੇ ਏਨੇ ਝੂਠੀ ਬਨਵਾਲੀ ਹੋਣੀ ਆ ਸਰਕਾਰ ਇੰਨੀ ਪਾਗਲ ਨੀ ਏਦੀ ਜਗਾ ਵਿੱਚ ਕੰਬਾ ਲਗਾਓ ਗੀ ਇੱਸ ਬੰਦੇ ਤੇ ਪਰਚਾ ਹੋਣਾ ਚਾਈਦਾ…
ਬਾਈ ਇਹ ਜੱਟ ਨਹੀ ਹੈਗਿਆ ਏ ਕਿਸੇ ਨਈਮੀ ਜਾਤ ਈ ਦਾ ਬੀਜ ਏ ਸਾਲਾ ਲਾਗੀ ਦਾ ਬੀਜ ਨੇ ਬੇਚਤੀਈ ਕਰਾਈ ਏ ਜੱਟਾ ਦੀ ਬਾਈ ਫੜਕੇ ਇਹਦਾ ਬੋਥੜ ਕੂਟਦੂ ਨਾਲ ਏ ਮਿਸਤਰੀ ਮਜਦੂਰ ਦੀਆ ਗਾਡ ਪਾ ਦੂ ਸਾਲੇ ਦੀ
ਪਿੰਡ ਦੇ ਬਾਕੀ ਬੈਗੇਰਤ ਲੋਕ ਸੁੱਤੇ ਪਏ ਨੇ,ਇਸ ਵੀਰ ਦੇ ਨਾਲ ਖੜਨਾ ਚਾਹੀਦਾ
ਉਹ ਵੀਰੋ ਇਹ ਤਾਂ ਸੜਕਾਂ ਦੇ ਕਿਨਾਰੇ ਵੱਡ ਵੱਡ ਖਾ ਗਏ ਨੇ,
ਇਸ ਮਸਲੇ ਵਿਚ ਪਿੰਡ ਦੇ ਸੂਝਵਾਨ ਸੱਜਣ ਮਿਲ ਕੇ ਇਸ ਮਸਲੇ ਨੂੰ ਖਤਮ ਕਰਨ ਨਹੀਂ ਇਸ ਮਾਮਲੇ ਵਿਚ ਜਾਨੀ ਮਾਲੀ ਨੁਕਸਾਨ ਹੋ ਸਕਦਾ ਪ੍ਰਸਾਸਨ ਨੂੰ ਵੀ ਮੌਕੇ ਤੇ ਪਹੁੰਚ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ
ਰਾਹ ਬੰਦ ਕਰਨ ਵਾਲੇ ਦੀਆ ਜੜਾਂ ਪੁੱਟੀਆਂ ਜਾਂਦੀਆ। ਜਿਉਂਦਿਆਂ ਜਾਗਦਿਆਂ ਮਸਾਲਾ ਪਈਆ ਪਿੰਡਾ ਵਿੱਚ 🙏🙏
ਨੀਯਤ ਦੇ ਭੁੱਖੇ ਕਦੇ ਵੀ ਰੱਜ ਨਹੀਂ ਸਕਦੇ 🙏
ਇਹੋ ਜਿਹੇ ਜ਼ਾਤ ਦੇ ਹੰਕਾਰੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਨਜਾਇਜ਼ ਕਬਜ਼ੇ ਕਰਦੇ ਆ
ਜੇਰੇ ਸੱਚੇ ਸੁੱਚੇ ਇੰਨਸਾਨ ਹੁੰਦੇ ਆਪਣੀ ਜਗ੍ਹਾ ਵਿੱਚੋ ਸਾਂਝੇ ਰਸਤੇ ਵਾਸਤੇ ਜਗ੍ਹਾ ਆਪਣੇ ਕੋਲੋ ਦੇਦੇ ਲੋਕਾ ਨੂੰ ਤਕਲੀਫ ਨਾ ਹੋਵੇ ਪਾਗ਼ਲ ਬੇਸ਼ਰਮ ਲੋਕੀਂ ਗਲੀਆ ਮਲਦੇ ਹਰ ਕੋਈ ਜਾਂਦਾ ਆਉਂਦਾ ਗਾਲਾ ਦੇਦਾ ਰਹਿੰਦਾ ਹੈ ਸਮਜ ਜਾਓ ਸੱਚ ਦਾ ਸਾਥ ਦਿਉ ਜੀ
ਇਹ ਇਥੇ ਹੀ ਰਹਿ ਜਾਣਾ ਰਾਜਾ ਸਿਕੰਦਰ ਖਾਲੀ ਹਥ ਗਿਆ ਸੀ
ਆ ਮਾਈ ਪੁਆੜੇ ਦੀ ਜੜ੍ਹ ਹੈ ਸਾਰੀ
Jagwinder singh mohali
TUSI JANDE AA ES BEBE NU
ਨਜਾਇਜ ਕਬਜਾ ਕਰ ਰਹੇ ਹਨ ਗਲਤ ਗੱਲ ਆ
ਪਿੰਡ ਵਿੱਚ ਪੰਚਾਇਤ ਕੋਈ ਨੀ ਹੈ?
Panchaitan nu tan eh apna gulam samajhde ne.
ਸਾਡੇ ਪਿੰਡ ਵੀ ਜੱਟ ਹੀ ਜਿਨ੍ਹਾਂ ਨੇ ਗਲੀਆਂ ਆਪਣੇ ਘਰ ਦੇ ਅੰਦਰ ਕੀਤੀਆਂ ਤੇ ਰਾਹ ਬੰਦ ਪਤਾ ਨੀ ਇੰਨੀ ਮਾੜੀ ਨੀਅਤ ਜਿਹੜੀ ਰੱਜ ਦੀ ਨੀ. ਹਜੇ ਗਰੀਬ ਬੰਦਾ ਇੱਕ ਅੱਧੇ ਮਰਲੇ ਵਿੱਚ ਗੁਜਾਰਾ ਕਰ ਲੈਂਦਾ ਪਰ ਬਹੁਤੇ ਤਕੜੇ ਨੀ ਰੱਜਦੇ ਨਾ ਇਨ੍ਹਾਂ ਦਾ ਢਿੱਡ ਰੱਜ ਦਾ ਨਾ ਰੂਹ.ਫਿਰ ਇਨ੍ਹਾਂ ਦੇ ਭਰਾ ਤੇ ਪੁੱਤ ਜਮੀਨ ਕਰਕੇ ਇੱਕ ਦੂਜੇ ਨੂੰ ਵੱਢਦੇ ਟੁਕਦੇ ਨੇ.
ਲੱਖ ਦੀ ਲਾਹਣਤ ਪਿੰਡ ਆਲਿਆਂ ਤੇ ਜੇਹੜੇ ਘਰੇ ਬੈਠੇ
ਜੱਟ ਜੱਟ ਕਿਹੜੇ ਪਾਸੇ ਤੋ ਜੱਟ ਐ ਕੰਮ ਤਾਂ ਹੈ ਨਹੀਂ ਜੱਟਾਂ ਵਾਲੇ
ਬਹੁਤ ਹੀ ਨਜਾਇਜ਼ ਕਬਜ਼ਾ ਕੰਜਰ ਕਰ ਰਹੇ ਹਨ
ਜਿਹੜੇ ਗਲੀ ਬੰਦ ਕਰ ਰਹੇ ਨੇ, ਤੇਰਾ ਬੇੜਾ ਗਰਕ ਹੋ ਜਾਣਾ ਏ। ਲੋਕ ਤਾ ਗਲੀਆ ਲਈ ਥਾਂ ਛੱਡਦੇ ਨੇ । ਤੁਹਾਡੀ ਮੜੀ ਬਣੇਗੀ ਗਲੀ ਵਿੱਚ। ਬੇਸਰਮਾ ਗਲੀ ਸਭ ਦੀ ਸਾਂਝੀ ਹੁੰਦੀ ਏ।
ਬਿਲਕੁਲ ਸਹੀ।
ਬਹੁਤ ਚਿਰ ਪਹਿਲਾਂ ਤੁਹਾਡੀ ਵੀਡੀਓ ਵੇਖੀ ਸੀ ਉਸ ਵਿੱਚ ਪਿੰਡ ਵਾਲੇ ਘੜੰਮ ਚੌਧਰੀ ਬਣਦੇ ਸੀ, ਇਸ ਕੰਧ ਦਾ ਰੌਲਾ ਸੀ ਪਰ ਮਿਨਤੀ ਕਿਸੇ ਹੋਰ ਪਾਸੇ ਕਰ ਰਹੇ ਸੀ।
Hanji
ਉਹ ਭਰਾਵਾ ਮੋਹਾਲੀ ਸ਼ਹਿਰ ਦੇ ਵਿੱਚ ਮਾਸਟਰ ਪਲਾਨ ਦੇ ਨਾਲ ਬਣਿਆ ਫੁੱਟ ਪਾਥ ਦਾ ਬਲੇ ਲੋਕਾਂ ਨੇ ਫੁੱਟ ਪਾਥ ਆਪਣੀ ਪ੍ਰਾਪਰਟੀ ਚ ਮਿਲਾ ਲਏ ਜਿਸਦੇ ਨਾਲ ਕਿ ਸਿੱਧਾ ਪਰਚਾ ਬਣਦਾ ਸਰਕਾਰੀ ਪ੍ਰਾਪਰਟੀ ਨੂੰ ਆਪਣੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਮਿਲਾਉਣਾ ਸਿੱਧਾ ਪਰਚਾ
ਨਜਾਇਜ਼ ਕਬਜ਼ਾ ਕਰ ਕਰ ਰਿਹੈਂ ਹੈ ਇਸ ਹਰਾਮੀ ਤੇ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ
ਗਲਤ ਹੋ ਰਿਹਾ।
ਇਹ ਖੱਚ ਬੰਦਾ ਸ਼ਰੇਆਮ ਸਰਕਾਰੀ ਗਲੀ ਵਿੱਚ ਕੰਧ ਕੱਢ ਰਿਹਾ ਹੈ।
ਕੰਧ ਗਲੀ ਵਿਚ ਲਗਦੀ ਆ
ਬਿਲਕੁਲ ਨਜਾਇਜ ਧੱਕਾ
ਲੱਖ ਦੀ ਲਾਹਣਤ
ਲੱਖ ਦੀ ਲਾਹਣਤ ਇਹਨਾਂ ਤੋਂ..... ਪਿੰਡ ਆਲ਼ੇ ਇਕੱਠੇ ਹੋਕੇ ਇਨਸਾਫ਼ ਕਰੌ
ਕਾਰਵਾਈ ਹੋਣੀ ਚਾਹੀਦੀ ਹੈ
ਮਿਲਣੀ ਤੇ ਅਖੀਰ ਤੇ ਦੋ ਗਜ਼ ਜਗ੍ਹਾ ਬੰਦਿਆਂ ਕਿਉਂ ਐਵੇਂ ਰੱਬ ਬਣੀ ਬੈਠਾ ਹੈ,ਅਗਲੇ ਸ਼ਾਹ ਦਾ ਭਰੋਸਾ ਨਹੀਂ ਆਉਣਾ ਕਿ ਨਹੀਂ, 🙏
Very good👌
ਇਸ ਥਾਂ ਤੇ ਆਪਣੇ ਜੀਆਂ ਦੀਆਂ ਮੜੀਆਂ ਬਣਾਉਈਆਂ ਹਨ
ਵੀਡੀਓ ਬਣਾਉਣ ਵਾਲਾ ਵੀਰ ਬਹੁਤ ਵਧੀਆ
ਇਸ ਬੰਦੇ ਨੇ ਜਾਣ ਬੁੱਝ ਕੇ ਘਰ ਦੀਆਂ ਔਰਤਾਂ ਨੂੰ ਅੱਗੇ ਕਰਕੇ ਗਲੀ ਵਿਚ ਕੰਧ ਕੀਤੀ ਤਾਂ ਜੋ ਰੋਕਣ ਸਮੇਂ ਅਗਰ ਗਲਤੀ ਨਾਲ ਵੀ ਹੱਥ ਲੱਗ ਜਾਂਦਾ ਤੇ ਫਿਰ ਔਰਤ ਨੂੰ ਛੇੜਣ ਦਾ ਨਾਟਕ ਕਰਨ , ਇੱਥੋਂ ਪਤਾ ਲੱਗਦਾ ਬੰਦਾ ਕਿੰਨੇ ਪਾਣੀ ਵਿੱਚ, ਔਰਤਾਂ ਨੂੰ ਮੋਹਰਾਂ ਬਨਾਉਣ ਵਾਲਾ ।
ਜੱਟ ਕਾਹਦਾ ਜੱਟ ਆ ਇਹ ਚਾਰ ਫੁੱਟ ਤਾਂ ਨਹੀਂ ਛੱਡ ਸਕਦਾ ਹੈਗਾ ਲੱਖਾਂ ਰੁਪਏ ਲਾ ਦੇਣਗੇ ਇਹਦੇ ਪਿੱਛੇ ਆੜੀ ਨਹੀਂ ਛੱਡਦਾ ਆਪਦੀ ਗਰੀਬ ਲੋਕ ਇਹਦੇ ਨਾਲ ਚੰਗੇ ਆ ਗਰੀਬ ਲੋਕ ਗਲੀਆਂ ਦਾ ਛੱਡ ਦਿੰਦੇ ਆ
ਸਾਡੇ ਪਿੰਡ ਵੀ ਸਰਪੰਚੀ ਦੀਆਂ ਵੋਟਾਂ ਕਰਕੇ ਗੁਰੂਘਰ ਅਗੇ ਖੁਸ਼ੀ ਗਮੀ ਵੇਲੇ ਗੱਡੀਆਂ ਖਲਾਰਣ ਵਾਸਤੇ ਥਾਂ ਇਸੇ ਤਰਾਂ ਜੱਟ ਨੂੰ ਮਲਾ ਦਿੱਤੀ, ਸ਼ਿਵਚਰਨ ਸਿੰਘ ਮੁੰਡੀਜਮਾਲ,,ਮੋਗਾ
ਲੱਖ ਲਾਹਣਤ ਇਹੋ ਜੇ ਜੱਟ ਦੀ
ਧੱਕੇ ਨਾਲ ਕਬਜ਼ਾ ਕੀਤਾ ਜਾਰਹਿਆ ਬਿਨਾ ਰਜਿਸਟਰੀ ਤੌਹ ਸਰਕਾਰੀ ਗਲੀ ਵਿੱਚ ਕੰਦ ਕਰ ਨ੍ਹੀ ਸਕਦੇ ਜੋ ਗਲੀ ਜਿਵੇਂ ਦੀ ਹੈਗੀ ਆ ਓਵੇ ਦੀ ਕੀਤੀ ਜਾਵੇ ਪਟਵਾਰੀ ਬੁਲਾਕੇ ਨਾਲੇ ਸਰਕਾਰੀ ਕੰਬਾ ਵੀ ਕਬਜ਼ੇ ਵਿੱਚ ਕਰਲਿਆ ਜਿੰਨੇ ਵੀ ਜਣੇ ਵੀਡੀਓ ਦੇਖ ਰਹੇ support ਕਰੋ ਇਦਾ ਦੇ ਲੋਕਾ ਤੇ ਪਰਚਾ ਕੀਤਾ ਜਾਵੇ ਕਲਨੂ ਕਿਸੇ ਨਾਲ ਵੀ ਇਦਾ ਦਾ ਧੱਕਾ ਨਾ ਹੋਵੇ….🙏👍🏻
ਪਿੱਛੇ ਇੰਨੀ ਖੁਲੀ ਜਗਾ ਪਈ ਆ,ਮਲੰਗ ਫਿਰ ਵੀ ਬੇਸਬਰੇ ਹੋਏ ਫਿਰਦੇ ਨੇ
ਅਸੀਂ ਆਮ ਆਦਮੀ ਪਾਰਟੀ ਦੇ ਕੱਟੜ ਫੈਨ ਸੀ,ਹੁਣ ਨਹੀਂ, ਹੁਣ ਨਹੀਂ....ਇਹ ਸਚਾਈ ਨਹੀਂ ਦੇਖਦੇ ਇਹ ਸਿਰਫ਼ ਇਹ ਹੀ ਦੇਖਦੇ ਹਨ ਕਿ ਕਿਧਰ ਵੋਟਾਂ ਘੱਟ ਹਨ ਕਿਧਰ ਵੱਧ ਹਨ।
ਪਟਵਾਰੀ ਨੂੰ 2000 ਰੁਪਏ ਦੇ ਕੇ ਬੁਲਾ ਲਿਆਓ , ਅਤੇ ਪਿੰਡ ਦੇ ਸਰਪੰਚ ਪੰਚ ਨੂੰ ਨਾਲ ਖੜਾ ਕੇ ਜਗਾ ਮਿਣੋ , ਜੇ ਲੜਾਈ ਹੋਗੀ 2 ਲੱਖ ਲੱਗ ਜਾਦਾ , ਪਾਰਟ ਟੂੰ ਚ ਮਿਣਤੀ ਦੀ ਵੀਡੀਓ ਪਾਓ , ਪੁਲਿਸ ਬਲਾ ਲਿਓ ਜੇ ਬਹਿਸ ਬਾਜੀ ਕਰੂ , ਲੜਾਈ ਨਾ ਕਰਿਓ , ਮਿਣਤੀ ਕਰੋ
ਵੀਰ ਤੁਹਾਡੇ ਪਿੰਡ ਕੋਈ ਮੋਹਤਬਰ ਬੰਦਾ ਸਰਪੰਚ ਜਾਂ ਕੋਈ ਹੋਰ ਮੈਂਬਰ ਪੰਚਾਇਤ ਕੋਈ ਨਹੀਂ ਸਿਆਣਾ ਹੈਗਾ
ਜੱਟ ਤੇ ਮੈ ਵੀ ਪਰ ਆ ਜੱਟ ਤੇ ਜਮਾ ਗਲਤ ਕਰ ਰਿਹਾ ਹੈ ਜੀ
ਇਹ ਕੰਧ ਬਹੁਤ ਕੁਝ ਦੇਖਣਾਂ ਚਾਹੁਦੀ ਹੈ। ਕੰਧ ਕੱਢਣ ਵਾਲੇ ਨੂੰ ਬਾਅਦ ਵਿੱਚ ਇਸ ਕੰਧ ਦਾ ਪਛਤਾਵਾ ਇੱਕ ਨਸੂਰ ਬਣ ਕੇ ਬਿਮਾਰੀ ਦਾ ਰੂਪ ਜ਼ਰੂਰ ਧਾਰਨ ਕਰੇਗਾ। ਰਾਹ ਰੋਕਣ ਦਾ ਪਛਤਾਵਾ ਬਹੁਤ ਭੈੜਾ ਹੁੰਦਾ। ਧੰਨਵਾਦ
ਵੀਰੇ ਕੋਈ ਪਿੰਡ ਦੇ ਵਿੱਚ ਪੰਚਾਇਤ ਪੰਚ ਕੋਈ ਬੜਾ ਬੰਦਾ ਹੈ ਹੀ ਨਹੀਂ ਜਿਹੜਾ ਤੁਹਾਡੇ ਕਿੰਨੀ ਬੋਲੇ ਗਲਤ ਕਰ ਰਿਹਾ ਗਲਤ ਹੋ ਰਿਹਾ
ਵੀਰ ਜੀ ਅਸੀਂ ਬਗਲੀ ਕਲਾਂ ਮੈਂ ਅਧਰੰਗ ਦਾ ਮਰੀਜ਼ ਹਾਂ, ਉਲਟਾ ਰੋਕੀ ਗਲ਼ੀ ਦਾ ਵਿਰੋਧ ਕਰਨ ਤੇ ਮੇਰੀ ਇੱਕਲੀ ਪਤਨੀ ਦਾ ਅੰਦਰ ਵੜ ਕੇ ਸਿਰ ਪਾੜ ਦਿੱਤਾ, ਮੌਜੂਦਾ ਚੌਕੀਦਾਰ ਦੇ ਪਰਿਵਾਰ ਨੇ,ਸੱਤ ਦਿਨ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਰਹੀ, ਪੁਲਿਸ ਨੇ 7,51 ਕਰਕੇ ਸਾਰ ਦਿੱਤਾ, ਭਗਵੰਤ ਮਾਨ ਤੱਕ ਛੇ ਚਿੱਠੀਆਂ ਅਲੱਗਅਲੱਗ ਉੱਪਰ ਤੱਕ ਪ੍ਰਸ਼ਾਸਨ ਨੂੰ ਪਾਈਆਂ ਪਰ ਕੁੱਝ ਨਹੀਂ ਬਣਿਆਂ ਅਜੇ ਤੱਕ ਕਬਜ਼ਾ ਨਹੀਂ ਛੁੱਟਵਾਇਆ ਗਿਆ ਸਾਨੂੰ ਕਿਤੇ ਵੀ ਕੋਈ ਇਨਸਾਫ ਨਹੀਂ ਮਿਲਿਆ।
ਸਰਪੰਚਾ ਦਿਆ ਚੋਣਾਂ ਸਿਰ ਤੇ ਆ ਆਪਣੇ ਸਰਪੰਚ ਨੂੰ ਸਹੀ ਇਨਸਾਫ਼ ਮੰਗੋ ਆਪਿਸ ਵਿਚ ਨਾ ਲੜ ਕੇ ਸਿਰ ਪੜ ਵਾ ਲਿਓ ਸਭ ਏਥੇ ਹੀ ਰਹਿ ਜਾਣਾ
ਪਿੰਡ ਦੀ ਪੰਚਾਇਤ ਸਰਪੰਚ ਕੀ ਕਰਦੇ ਨੇਪਰਸਾਸਨ ਸਖ਼ਤ ਕਾਰਵਾਈ ਕਰੇਕਢੇ ਇਸਦਾ ਜਟਪੁਣਾ ਹੰਕਾਰੀ ਦਾ
ਮੁਆਫ ਕਰਨਾ ਵੀਰੇ ਸਾਰੇ ਪਿੰਡਾਂ ਵਿਚ ਏਹੋ ਕੁਝ ਹੋ ਰਿਹਾ ਸਾਡੇ ਪਿੰਡ ਵਿੱਚ ਵੀ ਲੋਕਾਂ ਨੇ ਨਜਾਇਜ ਥੜੀਆ ਬਣਾ ਕੇ ਅੱਗੇ ਜਾਣ ਵਾਲਿਆ ਨੂੰ ਤੰਗ ਕੀਤਾ ਹੋਇਆ ਪਰ ਪਿੰਡਾਂ ਦੀਆਂ ਪੰਚਾਇਤਾਂ ਕੋੰਈ ਕਾਰਬਾਈ ਨੀ ਕਰਦੀਆ
ਬਾਈ ਜੇ ਖੰਬਾਂ ਤੇ ਮੀਟਰ ਕਿਸੇ ਦੇ ਥਾਂ ਵਿੱਚ ਨਹੀਂ ਲੱਗਦੇ ਬਿਲਕੁੱਲ ਨਜਾਇਜ ਕਬਜਾ
ਪੁਲਸ ਬਲਾਵੋ
ਯਾਰ ਏਹ ਬਹੁਤ ਚਿਰ ਦਾ ਮਸਲਾ ਚਲੀ ਜਾਂਦਾ ਏਹਨੂੰ ਪੰਚਾਇਤ ਬੈਠ ਕੇ ਨਬੇੜ ਦੇਵੇ ਨਹੀਂ ਤਾਂ ਲੜਾਈ ਚਲੀ ਜਾਣੀ ਆ
ਸਾਡੇ ਪਿੰਡ ਬਗਲੀ ਕਲਾਂ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ, ਵਿਖੇ ਮੌਜੂਦਾ ਚੌਕੀਦਾਰ ਨੇ ਸਰਕਾਰੀ ਗਲੀ ਰੋਕਕੇ ਅਤੇ ਗਲ਼ੀ ਇੱਟਾਂ ਵੀ ਕਬਜ਼ੇ ਵਿੱਚ ਕਰ ਨਾਲ਼ ਲਗਦੀ ਖੂਹ ਦੀ ਤੌੜ ਉੱਪਰ ਕਬਜ਼ਾ ਕਰਕੇ ਸਬਮਰਸੀਬਲ ਪੰਪ ਅਤੇ 15,16ਦਰਖਤ ਲਗਾਕੇ ਗੇਟ ਲਗਾ ਰੱਖਿਆ ਸੀ।ਬੀ,ਡੀ,ਪੀ,ਓ ,ਡੀ,ਸੀ ਸਾਹਿਬ ਵਲੋਂ ਗੇਟ ਪੁਟਵਾਉਣ ਦੇ ਬਾਵਜੂਦ ਵੀ ਚੌਕੀਦਾਰ ਕਬਜ਼ਾ ਨਹੀਂ ਛੱਡ ਰਿਹਾ, ਪੁਲਿਸ ਦੀ ਮਦਦ ਨਾਲ ਗੇਟ ਪੁੱਟਿਆ ਗਿਆ ਹੈ , ਪਰ ਕਬਜ਼ਾ ਛੁਡਾਉਣ ਲਈ ਪੁਲਿਸ ਵੀ ਹੁਣ ਸਾਥ ਨਹੀਂ ਦੇ ਰਹੀ ਜਦੋਂ ਕਿ ਡੀ,ਸੀ ਦੀ ਚਿੱਠੀ ਕਬਜ਼ਾ ਛੁਡਾਉਣ ਦੀ ਹੈ।A V P ਨਿਊਜ਼ ਵਾਲ਼ੀ ਮੈਡਮ ਸਿਮਰਨ ਬੁਲਾਈ ਸੀ ਸਾਥੋਂ 5000 ਰੁਪਏ ਮੇਰੇ ਅਧਰੰਗ ਦੇ ਮਰੀਜ਼ ਪਤੀ ਕੋਲੋਂ ਲੈ ਗਏ ਪਰ ਖ਼ਬਰ ਨੂੰ ਆਪ ਜੀ ਦੀ ਤਰ੍ਹਾਂ ਸਹੀ ਢੰਗ ਨਾਲ ਬਿਲਕੁਲ ਵੀ ਨਹੀਂ ਪੇਸ਼ ਕੀਤਾ, ਉਲਟਾ ਇਸ ਢੰਗ ਨਾਲ ਪੇਸ਼ ਕੀਤਾ ਜਿਵੇਂ ਅਸੀਂ ਹੀ ਕਸੂਰਵਾਰ ਹੁੰਦੇ ਹਾਂ ਕਹਿਣ ਤੇ ਮੇਰਾ ਨੰਬਰ ਹੀ ਬਲੌਕ ਕਰ ਦਿੱਤਾ।
ਸਾਡੀ ਵੀ ਮਦਦ ਕਰੋ ਜੀ ਧੰਨਵਾਦ ਜੀ।
ਮੇਰੀ ਬੇਨਤੀ ਹੈ ਜੇਹੜੇ ਇੰਨਸਾਨ ਹੁੰਦੇ ਲੋਕਾ ਨੂੰ ਰਸਤਾ ਆਪਣੀ ਜਗਾ ਵਿੱਚੋ ਦੇਦੇ ਹਨ ਲੋਕੀ ਪ੍ਰੇਸ਼ਾਨ ਹੋ ਕਰ ਗਾਲਾ ਤੇ ਸਰਾਫ਼ ਨਾ ਦੇਣ ਤੁਸੀਂ ਆਪ ਸੋਚ ਕਰ ਦੇਖੋ ਤੁਹਾਡਾ ਦਿਲ ਕਹਿੰਦਾ ਕਿ ਅਸੀ ਸਹੀ ਕਰ ਰਹੇ ਹਾਂ ਜੀ
ਗਲੀ ਦਾ ਮੌਕਾ ਵੇਖ ਕੇ ਕਾਰਵਾਈ ਕੀਤੀ ਜਾਵੇ
ਸਰਕਾਰੀ ਇਟਾਂ ਲਗਿਆ ਹੋਇਆ ਹਨ ਉਥੇ ਤੱਕ ਗਲੀ ਹੁੰਦੀ । ਇੱਟਾਂ ਤੋਂ ਬਾਹਰ ਗਲੀ ਨਹੀਂ ਮੰਨੀ ਜਾਂਦੀ। ਜਾਂ ਪੇਲਾ ਸਾਰੇ ਰਸਤੇ ਵਿੱਚ ਸਰਕਾਰੀ ਇੱਟਾਂ ਲੱਗੀਆਂ ਹੁੰਦੀਆਂ ਤਾ ਨਜਾਇਜ਼ ਕਬਜ਼ਾ ਹੁੰਦਾ। ਇਸ ਦਾ ਹੱਲ ਪਟਵਾਰੀ ਦੀ ਲੱਠੇ ਵਿੱਚ ਕਿਨੀ ਚੌੜੀ ਗੱਲੀ ਹੈ ਉਹ ਪਟਵਾਰੀ ਦੱਸ ਸਕਦਾ ਹੈ
ਜੇ।ਮਰ।ਗਿਆ।ਫੇਰ।ਗਲੀ।ਨਾਲ।ਨਹੀ।ਲਿਜਾ।ਸਕਦਾ।
ਬਹੁਤ ਗਲਤ ਹੇ
ਆਹ ਬੁੜੀ ਨੇ ,,,20 gz ਪਿੱਛੇ ਵਢਾ ਦੇਣੇ ਨੇ
ਲੱਖ ਲਾਹਨਤ ਗਲੀ ਰੋਕਣ ਵਾਲਿਆਂ ਦੇ
ਪੁਲਿਸ ਕਾਰਵਾਈ ਕੀਤੀ ਜਾਵੇ
ਏਹ ਤਾ ਸਾਰਾ ਧੱਕਾ ਹੈ
ਆ ਪੱਕਾ ਜੱਟ ਹੋਏ ਗਿਆ, ਇਹ ਜ਼ਮੀਨ ਪਿੱਛੇ ਤੇ ਟੁੱਟੀ ਭੀ ਖਾ ਸੱਕਦੇ
ਹੋ ਸਕਦਾ ਮਿਣਤੀ ਮੁਤਾਬਕ ਇਸ ਦੀ ਜਗਾ ਬਣਦੀ ਹੋਵੇ, ਕਈ ਵਾਰ ਪਿੰਡਾਂ ਵਿੱਚ ਗਲੀ ਘੱਟ ਹੁੰਦੀ ਹੈ,
ਮਿਣਤੀ ਕਰੋ ਫੇਰ ਪਤਾ ਲੱਗੇ ਗਾ।
ਸਭ ਸਾਫ ਦਿਖ ਰਿਹਾ ਵੀਰੇ ਸਾਫ ਸਾਫ ਦਿਖ ਰਿਹਾ ਨਜਾਇਜ਼ ਕੰਧ ਹੋ ਰਹੀ ਆ
ਖਾਲੀ ਹੱਥ ਆਇਆਂ ਸੀ ਬੰਦਿਆ ਖਾਲੀ ਹੱਥ ਤੁਰਜੇਗਾ
ਬਾਕੀ ਪਿੰਡ ਵਾਲੇ ਸੋ ਗਏ ਇੱਕ ਬੰਦਾ ਬੋਲਦਾ ਗਲੀ ਨਹੀ ਵਲਨੀ ਚਾਹੀਦੀ ਗਲਤ ਕੰਮ
ਬਿਲਕੁਲ ਸਹੀ ਗੱਲ ਕਹੀ ਹੈ ਭਰਾ ਜਿਹੜੇ ਅਸਲ ਚ ਜੱਟ ਹੁੰਦੇ ਆ ਨਾ ਉਹ ਮਰਲੇ ਤੇ ਨਹੀਂ ਮਰਦੇ ਵੀਰੇ ਮਰਲਾ ਕੋਲੋਂ ਛੱਡ ਦਿੰਦੇ ਆ ਉਹ ਹੁੰਦੇ ਆ ਜੱਟ ਸਰ ਕੌਮ ਤੇ ਹੀਰੇ
ਪਹਿਲੀ ਕੰਧ ਢਾਹ ਕੇ ਉਸ ਤੋਂ ਅੱਗੇ ਬਣਾ ਰਿਹਾ ਇਸ ਦਾ ਮਤਲਬ ਕੀ ਹੈ ਬਹੁਤ ਧੱਕਾ ਕਰਦਾ ਹੈ ਇਸ ਨੂੰ ਸਜ਼ਾ ਹੋਣੀ ਚਾਹੀਦੀ ਹੈ
ਐਥੇ ਹੀ ਛੱਡ ਜਾਣਾ ਲੋਕੋ ਪੰਜਾਬ ਦਿਓ,
Wah g Wah. Meter wala pole v ander le liya 😅😂😂
ਨਕਸ਼ਾਂ ਲੈਕੇ ਮਿਣਤੀ ਕਰਵਾਂ ਲਉ ਵੀਰ ਜਿਦੋਂ ਨਾਂ ਜੇ ਨੰਬਰਾਂ ਵਿੱਚ ਹੈ ਤਾਂ ਪਟਵਾਰੀ ਨੂੰ ਮਿਲੋ ਜੇ ਲਾਲ ਲਕੀਰ ਆਂ ਤਾਂ ਬੀਡੀਓ ਨੂੰ ਮਿਲੋਂ ਦਰਖਾਸਤ ਦੇਵੋਂ
ਇਸੇ ਕਰਕੇ ਲੜਾਈ ਹੁੰਦੀ ਹੈ
ਸ਼ਰੇ ਆਮ ਥੱਕਾ ਲੋਕੋ ਧਰਨਾ ਲਾਉ ❤❤❤❤❤❤❤❤❤❤❤❤❤❤❤❤❤❤
ਕਰੋੜ ਲਾਹਨਤਾ ਮਲੰਗ ਜੱਟ ਨੂੰ
ਮਿਣਤੀ ਕਰਵਾਉ ਸਾਰੇ ਇੱਕਠੇ ਹੋ ਕੇ ਰੋਕ ਲਾਉ ਮੇਰੇ ਜੇਠ ਨੇ ਵੀ ਇਸ ਤਰ੍ਹਾਂ ਕੀਤਾ ਸੀ ਉਸ ਦੀ ਕੰਧ ਪਿੱਛੇ ਕਰਵਾਈ ਸਾਰੇ ਪਿੰਡ ਵਾਲੇ ਰੋਕ ਲਾਉ ਦੁੱਖ ਸਾਰਿਆਂ ਨੂੰ ਹੋਣਾ ਜਿਹੜੇ ਹੁਣ ਚੁੱਪ ਨੇ ਉਨ੍ਹਾਂ ਨੂੰ ਵੀ ਔਖਾ ਹੌਣਾ ਸਾਡੇ ਸਿਆਣੇ ਬਜ਼ੁਰਗਾਂ ਨੇ ਗਲਤੀ ਕੀਤੀ ਸੀ ਉਸ ਦਾ ਦੁੱਖ ਹੁਣ ਅਸੀਂ ਭੁਗਤਦੇ ਹਾਂ ਇਸ ਬੱਚੇ ਦਾ ਸਾਥ ਦਿਉ ਕੰਧ ਕਰਨ ਵਾਲਾ ਗਲਤ ਐ ਸਾਡੇ ਪਿੰਡ ਵੀ ਇਸ ਤਰ੍ਹਾਂ ਕੀਤਾ ਸੀ ਉਸ ਤੇ ਵੀ ਘਰ ਵਾਲਿਆਂ ਨੇ ਰੋਕ ਲਾ ਦਿੱਤਾ ਸੀ ਬਹੁਤ ਗਲਤ ਕੰਮ ਕਰ ਰਿਹਾ ਪੁਲਿਸ ਕੋਲ ਸਕਾਇਤ ਕਰੋ 😡😡
ਗਲੀ ਤੇ ਕਬਜਾ ਨਾ ਕਰ ਭਾਈ
ਇਹ ਭੁਸਿਰੲਆ ਹੈ ਜਟਵਾਦ ਸਰਕਾਰੀ ਜਗਾਂ ਤੇ ਨਜਿਆਜ ਕਬਜਾ। ਕਰ ਰਿਹੈਂ ਹ ਹੈ
ਕਾਰਵਾਈ ਕਰਵਾਉਣ ਤੋਂ ਪਹਿਲਾਂ ਤਸੱਲੀ ਨਾਲ ਜੁੱਤੀ ਫੇਰਨੀ ਚਾਹੀਦੀ ਆ
ਪਿੰਡ ਦੀ ਸਾਂਝੀ ਥਾਂ ਗਲੀਆਂ ਰੋਕਣ ਵਾਲੇ ਦਾ ਕੱਖ਼ ਨਹੀਂ ਰਹਿੰਦਾ ਬਾਈ ਛੱਡ ਦੇ ਗਲੀਂ ਦਾ
ਛੱਡ ਦੇ ਗਲੀਂ ਦਾ ਥਾਂ
Jatt te assi v a par kade raste ch khand ni pahi
ਜੇ ਜੱਟ ਹੁੰਦਾ ਤਾਂ ਗਲੀ ਵਾਸਤੇ ਇੱਕ ਫੁੱਟ ਵੱਧ ਛੱਡ ਦੇਦਾ
ਸਾਡੇ ਪਿੰਡ ਵੀ ਇਸ ਤਰ੍ਹਾਂ ਹੋਇਆ ਜੀ।
ਬਾਈ ਇਹ ਗਲੀ ਤੇ ਇਹ ਥਾ ਇਥੇ ਹੀ ਰਹਿ ਜਾਣੀਆ ਕਿਉ ਪਾਗਲ ਹੋਇਆ ਜਿਥੇ ਤੇਰੀ ਜਗਾ ਉਥੇ ਕੰਧ ਕਰ ਇਹ ਤਾ ਸਰੇਆਮ ਧੱਕਾ ਬਾਕੀ ਪਿੰਡ ਵਾਲੇ ਕਿਉ ਨੀ ਕਹਿ ਰਹੇ ਇਸ ਪਾਗਲ ਬੰਦੇ ਨੂ ਕੇ ਗਲੀ ਕਿਉ ਰੋਕ ਰਿਹਾ ਗਲੀ ਦਾ ਫਾਇਦਾ ਤਾ ਸਾਰੇ ਪਿੰਡ ਨੂੰ ਹੁੰਦਾ ਨਹੀਂ ਫੇਰ ਜੁੱਤੀ ਫੇਰੋ ਅਕਲ ਟਿਕਾਣੇ ਲਿਆਉਣ ਲਈ ਆਹ ਇਲਾਜ ਆ ਇਸ ਦਾ
ਇਸ ਬੰਦੇ ਦੀ ਜ਼ਮੀਰ ਮਰ ਗਈ ਲਾਗਾ ਵਲਣ ਵਾਲੇ ਨੂੰ ਬਹੁਤ ਮਾੜਾ ਭੁਗਤਣਾ ਪੈ। ਸਕਦਾ
यह काम पंचायत को देखना चाहिए।
ਇਸ ਕੇਸਰੀ ਪੱਗ ਵਾਲੇ ਨਾਲ ਬਹੁਤ ਧੱਕਾ ਹੋ ਰਿਹਾ
ਸਾਰੇ ਮਦਦ ਕਰੋ
ਇਸ ਮਿਸਤਰੀ ਤੇ ਉਸਦੇ ਨਾਲ ਪੱਗ ਵਾਲੇ ਦੀ ਜੇਕਰ ਨਹੀਂ ਕਰ ਸਕਦੇ ਤਾਂ ਇਹਨੂੰ ਜਿੰਨੀਆਂ ਸਰਕਾਰੀ ਜਗ੍ਹਾ ਪਿੰਡ ਦੀਆਂ ਨੇ ਸਾਰੀਆਂ ਦਾ ਕਬਜਾ ਦਿਵਾਉਣ ਲਈ ਭਗਵੰਤ ਮਾਨ ਨੂੰ ਮਿਲੋ
ਸਰਕਾਰੀ ਜਾ ਪਿੰਡ ਦੀਆਂ ਜਮੀਨਾਂ ਚੋ ਇਹਨੂੰ ਸਾਰਾ ਕਬਜਾ ਦਿਵਾਓ