Waheguru ji very nice very good excellent style excellent work excellent thaught excellent style excellent service excellent video excellent very interesting subject God bless you with your family and friends
Menu adhiyatam wali podcast bohat vdia ladi aa. Menu ehde vich science naal related jiyada gall baat lggi. Bohat gll baat ta veer ji mere palle ee nhi pai.waheguru ji🙏🙏
Veer ji speaking truth. Veer ji nu guru de banh farnni chahidi h.Without any fear go to guru. Do not west your time. You need guru veer ji bottom line. Keep it safe what you got. That is only have guru hand. Many People say we are good they are MAMUKH. Same story i have family issues or work issues. But you have to be good go very slow but with guru. If not you can lose your good birth (JIVAN) thx veer ji
Mnu eh podcast thoda ja adheyatam wala te bahuta science naal related lggeya .adheyatam baare bahut ght dsseya gya te question v bahut ghumaye gye ne .jive question hor c te ans hor.amrit rass wala question viche hi shd ditta gya.Meri ikk request hai veer nu v jisda v interview lea jaawe proper way naal lea jaawe baaki podcast v dekhe ne m pr iss podcast ton bina ikk podcast hor v c jo mnu lggeya v veer nu knowledge zada c ona naalo v jinna di interview oh lai rhe ne .baaki bahut vdda uprala eh jo saade tkk knowledge share kr rhe ne jo sach vich hi adheyatam naal jude hoye ne🙏
@@kulbirgill6627 bilkul kul right menu vi kuj intrusted nahi lgeya eh sab kai war insaan nal hunda jo appa sochde ja kise nu yaad karde oh aa janda gal koi hor jawab hor vadiya nahi lga agar eh kuj hunda ta ki lor dasan di
adab veerji twade te bohot bakshish hai maharaaj di,aap ji de veechara vich satgur ji lai pyaar te bharosa jhalakda hai, maharaaj aap ji nu sda gursikhi maarg te hi toran ehi ardaas hai jio
Main Hindu aa wahegueu ji Meri Sikh veeran nu benti hai k tusi apnay kess rakho Sikh Bno tay Siman bhajan karkay waheguru ji Nal milap Kro sada sohna Punjab tay apnayapp BCha lo ji
@m.6972 my experiences have been very personal which I can't share on public domain. But when you are believer, Waheguru will fulfill of of your desires, it takes patience sometimes years or decades and a deep commitment to faith. What I can tell you is that when I decided I no longer wanted my desires to be fulfilled and left it to his hukam or will that is exactly when I received the blessings. Ohde gjar der hai andher nayee.
Tuc thik keha balwinder ji Waheguru ji jdo kirpa krde ne smadhi ya dhiyan di awastha bndi hai taa apni skin v bhari lgn lg jandi hai eh mera experience hai
Lagda veer ji di pehle janm di kmai c jo es janm vich pure sant ji ne ehna nu agge jaan lai shabd di daat diti lagda veer ji study karn Val tur pay baki os parmatma jani jaan ne
Ghaint galbaat Waheguru ji 🙏 Spiritual videos hi upload karo jayada. Gurbani vich bohat khajana hai, aap labo naale sanu daso, for example: So dar di bani 3 times aayi hai shayed Guru Granth Sahib Maharaj vich, Japji Sahib te Rehras Sahib vich, dono time thora thora difference hai, kyun hai ki karan hai labo te daso. Dhanwaad
Agar tuhanu lagda si ke wall cutt waon nal eh problem huni si ta tusi maa di gal vi nahi suni ohna nu vi naraj kita sacha guru sikh kade vi kesa da katal nahi rarda tusi ta war war eh kam kita tusi apni marji karde rahe Guru sheban pta nahi tuhanu ki samjaona chaode tusi ta apne app nu hi rab samaj leya
@@sadhusinghbhullar7339 bilkul sahi asi app vi ehna diya kahaniya sun ke apna time vi barbad karde per samaj kuj nahi paida jo sanu app nu samaj oh hi samjde
I think ena ne kundlini jagrit krn di koshish kiti honi.. jive ke sunan vich aaonda ha ke je jabrdashti jagrit kiti jave tan person di body te bura effects pai janda . Otherwise he is very intelligent
ਉਹ ਪਰਮਾਤਮਾ ਬਹੁਤ ਵੱਡੀ ਹਸਤੀ ਆ ਉਹਨੂੰ ਮੰਨਣ ਵਿੱਚ ਹੀ ਭਲਾਈ ਆ
ਵੀਰ ਜੀ, ਤੁਹਾਡੇ ਤੇ ਕਿਰਪਾ ਤੁਹਾਡੀ ਮਾਤਾ ਜੀ ਦਾ ਵਿਸ਼ੇਸ ਲਗਾਅ, ਸੰਤਾਂ ਦੀ ਅਰਦਾਸ ਦੇ ਸਦਕਾ ਹੈ। ਜਦੋਂ ਤੱਕ ਤੁਸੀਂ ਕੇਸ ਨਹੀਂ ਰੱਖੋਗੇ , ਭਟਕਣਾ ਜਾਰੀ ਰਹੇਗੀ। ਵਾਹਿਗੁਰੂ ਦੀ ਬਖਸ਼ਿਸ਼ ਨੂੰ ਠੋਕਰ ਨਾ ਮਾਰੋ। ਪਤਨੀ, ਬੱਚੇ ਦੁਨੀਆਦਾਰੀ ਹੈ।ਉਹਨਾਂ ਦੀ ਪਰਵਰਿਸ਼ ਤੁਹਾਡਾ ਧਰਮ ਹੈ। ਪਤਨੀ ਦੇ ਕਹਿਣ ਤੇ ਸੱਚ ਦਾ ਹੱਥ ਨਾ ਛੱਡੋ।
ਵਾਹ ,, ਬਹੁਤ ਹੀ ਵਧੀਆ ਚਰਚਾ ਵਿਚਾਰ ਹੈ ,, ਪਰਮ ਮੁੰਡੇ ਜੀ ਦਾ ਬਹੁਤ ਸ਼ੁਕਰੀਆ ਜੀ ,, ਅਤੇ ਮੀਡੀਆ ਟੀਮ ਦਾ ਵੀ ਬਹੁਤ ਧੰਨਵਾਦ ਜੀ ,,
Waheguru ji ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ .....ਧੰਨਵਾਦ ਜੀ ਇਹੋ ਜਿਹੇ podcast ਲਿਆਉਣ ਲਈ.. ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 😇💐😇💐😇💐
ਵੀਰ ਨੇ ਕੁਝ ਵੀ ਮਨੋ ਬਣਾ ਕੇ ਨਹੀਂ ਦੱਸਿਆ ਉਹ ਆਪਣੇ ਨਾਲ ਹੋਏ ਹੋਈਆਂ ਕਰਾਮਾਤਾਂ ਦੀ ਬਦੌਲਤ ਹੀ ਸਭ ਗੱਲਾਂ ਕਰ ਰਿਹਾ ਹੈ ਮਾਲਕ ਦੀ ਬਹੁਤ ਕਿਰਪਾ ਹੈ ਵੀਰ ਜੀ ਤੇ
Sabh kitaaba bicho parh ke, tuhanu bewkoog banna riha.
Very nice porsonlty ❤ ਤੁਸੀਂ ਅਮਿ੍ਤ ਛਕੋ ਗੇ ਤਾਂ ਹੋ ਸਕਦਾ! ਤੁਹਾਡਾ ਗਰਦਨ ਦਾ ਦਰਦ ਠੀਕ ਹੋ ਜਾਵੇ ।
Tan tan Baba Deep Singhji
ਕੇਸ ਜਰੂਰ ਰੱਖੋ ਵੀਰ ਜੀ
ਵਾਹਿਗੁਰੂ ਜੀ ਮਿਹਰ ਕਰੋ ਆਪਣੇ ਸੇਵਕ ਨੂੰ ਗੁਰਸਿੱਖ ਬਣਨ ਵਿੱਚ ਮੁਸ਼ਕਿਲ ਦੂਰ ਕਰੋ ਜੀ। ਨੇਕ ਰੂਹ🙏🙏🙏🙏🙏🙏
Waheguru ji very nice very good excellent style excellent work excellent thaught excellent style excellent service excellent video excellent very interesting subject God bless you with your family and friends
ਬਹੁਤ ਚੰਗਾ ਉਪਰਾਲਾ ਭਾਈ ਸਾਹਿਬ ਜੀ।
ਵਾਹਿਗੁਰੂ ਤੁਹਾਨੂੰ ਹੋਰ ਬਲ ਬਖਸਣ। 🙏🏽
ਸਤਿ ਸ੍ਰੀ ਅਕਾਲ ਵੀਰ ਜੀ ਇਹ ਇੱਕ ਵਧੀਆ ਉਪਰਾਲਾ ਹੈ ਬਾਕੀ ਦੂਜਿਆਂ ਦਾ ਪ੍ਰੈਕਟੀਕਲ ਦੇਖ ਕੇ ਵਧੀਆ ਲੱਗਦਾ ਹੈ ਪਰ ਇਹ ਜੀਵ ਆਪਣੇ ਮੱਤ ਅਨੁਸਾਰ ਜਾਂ ਪਿਛਲੀ ਭਗਤੀ ਕਰਕੇ ਇਸ ਰਸਤੇ ਤੇ ਚੱਲੇ ਹਾਂ ਪਰ ਇਸ ਜਨਮ ਵਿੱਚ ਗੁਰਬਾਣੀ ਗੁਰੂ ਮੁਤਾਬਕ ਸੰਤ ਕਾ ਮਾਰਗ ਧਰਮ ਕੀ ਪਉੜੀ ਹੈ ਪਰ ਇਹ ਆਪਣੀਆਂ ਕੋਸ਼ਿਸ਼ਾਂ ਨਾਲ ਲੱਗੇ ਹਨ ਜੇ ਪੂਰੇ ਸਾਧੂ ਦੀ ਸ਼ਰਨ ਵਿੱਚ ਜਾਈਏ ਤਾਂ ਇਹ ਸਫਰ ਸਹਿਜੇ ਹੀ ਪਾਰ ਹੋ ਜਾਂਦਾ ਹੈ ਸਹਿਜ ਅਵਸਥਾ ਸਹਿਜੇ ਹੀ ਬਣ ਜਾਂਦੀ ਚਲੋ ਸੰਸਾਰ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵਾਂ ਬਾਰੇ ਸੁਣ ਕੇ ਬਹੁਤ ਵਧੀਆ ਲੱਗਦਾ ਮਹਾਰਾਜ ਬਾਣੀ ਵਿੱਚ ਲਿਖਦੇ ਹਨ ਨਾਨਕ ਜੇ ਕੋ ਆਪੌ ਜਾਣੈ ਅਗੇ ਗਿਆਨਾ ਸੋਹੀਐ। ਜੋ ਜੀਵ ਅੱਗੇ ਜਾ ਕੇ ਪਰਮੇਸ਼ਰ ਨੂੰ ਕਹਿਣ ਵੀ ਅਸੀਂ ਤਾਂ ਤੈਨੂੰ ਆਪਣੇ ਆਪ ਹੀ ਜਾਣ ਲਿਆ ਹੈ ਤਾਂ ਉਹਨਾਂ ਨੂੰ ਕੋਈ ਸ਼ੋਭਾ ਜਾਂ ਇੱਜਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਸਿੱਖ ਧਰਮ ਅਨੁਸਾਰ ਗੁਰੂ ਵਾਲੇ ਬਣ ਕੇ ਹੀ ਇਹ ਸਫਰ ਤਹਿ ਹੁੰਦਾ ਹੈ ਬਾਕੀ ਇਹਨਾਂ ਜੀਵਾਂ ਦੀ ਆਪਣੀ ਆਪਣੀ ਕਮਾਈ ਹੈ ਸਿੱਖ ਧਰਮ ਅਨੁਸਾਰ ਜੋ ਜੀਵਨ ਗੁਰੂ ਸਾਹਿਬਾਂ ਦਾ ਹੈ ਉਸੇ ਤਰੀਕੇ ਨਾਲ ਹੀ ਗੁਰੂ ਵਾਲੇ ਬਣ ਕੇ ਇਹ ਰਸਤਾ ਪਾਰ ਹੁੰਦਾ ਹੈ।
ਅੱਜ ਦਾ podcast ਵੀ ਬਹੁਤ ਜ਼ਬਰਦਸਤ ਹੈ ਵਾਹਿਗੁਰੂ 🎉
ਕਈ ਵਾਰ ਮਨੁੱਖ ਸੁਪਨੇ ਜਾਗਦੇ ਸਮੇਂ ਵੀ ਦੇਖਦਾ ਹਰ ਦਿਮਾਗ਼ ਵੱਖੋ ਵੱਖਰੀ ਤਰਾਂ ਦਾ ਹੁੰਦਾ ਕਲਪਨਾ ਕਰਨਾ ਵੀ ਦਿਮਾਗੀ ਫਿਤਰਤ ਹੈ ॥
Menu adhiyatam wali podcast bohat vdia ladi aa. Menu ehde vich science naal related jiyada gall baat lggi. Bohat gll baat ta veer ji mere palle ee nhi pai.waheguru ji🙏🙏
ਉਹ ਕੋਈ ਪੂਰੇ ਪੁਹੰਚੇ ਹੋਏ ਫ਼ਕੀਰ ਹੋਣਗੇ ਜਿੰਨਾ ਦੀ ਮੇਹਰ ਦੀ ਨਜਰ ਨਾਲ ਸਭ ਕੁਝ ਹੋ ਗਿਆ
Stay focused on spiritual and saints topics. Present and historical saints are very inspirational.
ਪਿਛਲੇ ਜਨਮਾ ਦੀ ਕਮਾਈ ਹੋਵੇਗੀ ਵਾਹਿਗੁਰੂ ਜੀ
👌👍🙏🙏Waheguru ji 🙏🙏💐
ਵਾਹਿਗੁਰੂ ਜੀ, ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਇਉ ਲੱਗਦਾ ਹੈ ਕਿ ਜੋ ਸੰਤ ਮਹਾਂਪੁਰਖਾਂ ਨੇ ਇਹਨਾਂ ਨੇ ਗੱਲ ਕੀਤੀ ਕਿ ਵਾਲ ਕਟਾਏ ਤਾਂ ਤੇਰਾ ਸਿਰ ਲਾਹ ਦਿਆਂਗੇ ਉਹ ਬਚਨ ਪਰਮਾਤਮਾ ਦੀ ਕਿਰਪਾ ਨਾਲ ਇਸ ਤਰ੍ਹਾਂ ਕੰਮ ਕਰਦੇ ਲੱਗਦੇ ਹਨ ਕਿ ਵਾਲ ਕਟਾਉਂਦਿਆਂ ਹੀ ਦੁਨਿਆਵੀ ਸਿਰ ਲਹਿ ਜਾਂਦਾ ਹੈ ਤੇ ਅਧਿਆਤਮਿਕ ਬੁੱਧੀ ਵਾਲਾ ਸਿਰ ਕੰਮ ਕਰਦਾ ਹੈ।
ਬਾਕੀ ਪੂਰਬਲੇ ਜਨਮਾਂ ਦੀ ਭਗਤੀ ਤਾਂ ਹੈ ਹੀ।
❤
ਪੂਰਵਲਾ ਜਨਮ ਦੀ ਭਗਤੀ ਵੀ ਹੁੰਦੀ ਹੈ 🙏
Adab ਵੀਰ ਜੀ ਤੁਸੀ ਤੁਸੀ ਜੋ ਵੀ ਕਰ ਰਹੇ ਇਹਨੂੰ ਜਾਰੀ ਰੱਖੋ. ਬਾਕੀ ਸਬ ਕੁਸ਼ ਤਾਂ ਵਖਾਉਣ ਲਈ ਬਹੁਤ ਚੈਨਲ ਹਨ ਪਰ ਜੋ ਤੁਸੀ ਕਰ ਰਹੇ ਹੋ ਬਹੁਤ ਵਧੀਆ ਤੇ ਵੱਖਰਾ ਹੇ ਤੇ ਮੈਨੂੰ ਲੱਗਦਾ ਤੁਹਾਡੇ ਤੋਂ ਵਧਿਆ ਏਸ ਵੇਲੇ ਕੋਈ ਨਹੀ ਕਰ ਸਕਦਾ. ਕਿਥੋਂ ਲਬ ਕੇ ਲਿਓਂਦੇ ਹੋ ਇਦਾ ਦੀਆਂ ਰੂਹਾਂ. ਕਮਾ ਹੇ. ਏਸ ਕਮ ਨੂੰ ਪ੍ਰਮਾਤਮਾ ਵਲੋਂ ਸੇਵਾ ਸਮਝ ਕੇ ਕਰੀ ਜਾਓ. ਨਾਲ ਹੋਰ ਜੋ ਕੁਸ਼ ਵੱਖੋਣਾ ਵਖਾਓ ਆਪਣੇ ਚੈਨਲ ਤੇ ਪਰ ਏਹੇ ਕਮ ਨਾਂ ਬੰਦ ਕਰਿਓ. ਤੁਹਾਡੇ ਅਧਿਆਤਮ ਵਾਲੇ ਸਾਰੇ ਪ੍ਰੋਗਰਾਮ ਵੇਖ ਕੇ ਮੇਰੀ ਤਾਂ ਆਪਣੀ ਸੋਚ ਬਦਲ ਗਈ ਏਸ ਦੁਨੀਆ ਬਾਰੇ. ਜਿਵੇੰ ਕੇ ਇਕ ਨਵੀਂ dimension ਖੁਲ ਗਈ ਦਿਮਾਗ ਦੀ.
@@ssaujla81 ਜੀ ਪਿਆਰਿਓ 💐🙏🏻 ਸ਼ੁਕਰੀਆ
ਜੈ ਸ੍ਰੀ ਕ੍ਰਿਸ਼ਨ ਭਗਵਾਨ 🙏🙏🙏🙏
Adab veerji tusi eho topic continue rakho ji...bahut important and beant topic e ....tohadi video di hamesha wait rehndi e ji.Thanks.
ਨੀਮ ਹਕੀਮ ਖਤਰਾ ਏ ਜਾਨ। ਸਾੰਇਸ ਦਸਵੀਂ ਤਕ ਪੜੀ ਹੁੰਦੀ ਹੈ । ਅਧਿਆਤਮ ਬਾਰੇ ਜੋ ਮਰਜੀ ਕਹੀ ਜਾੳ ਕਿਸੇ ਨੇ ਕਿਹੜਾ ਪੁਛਣਾ ਨਾ ਕੁਝ ਸਿਧ ਹੁੰਦਾ । ਗੁਰਬਾਣੀ ਬਾਰੇ ਵੀ ਮਰਜੀ ਦੇ ਅਰਥ ਕਰੀ ਜਾਂਦੇ ਲੋਕ ।
Every journey is different. Loved it❤
ਬਹੁਤ ਹੀ ਚੰਗੇ ਵਿਚਾਰ ਸਾਝੇ ਕੀਤੇ ਵੀਰ ਜੀ ..
ਸਿਰਫ਼ ਰੂਹਾਨੀਅਤ ਬਾਰੇ ਹੀ ਹੋਰ ਜਾਣਕਾਰੀਆ ਸਾਝੀਆ ਕਰੋ ਜੀ ..
Adab veer g Param munde naal podcast krn da thanks g 🙏🏻🙏🏻🙏🏻🙏🏻🙏🏻
ਧੰਨਵਾਦ ਵੀਰ ਜੀ 🥰🙏🏻🙏🏻🙏🏻👌🏻⭐
Waheguru ji Jo log dekh rahay aa sare he Siman bhajan Nal Jud jao mukti DA rasta he bhagti aa waheguruji
Veer ji speaking truth. Veer ji nu guru de banh farnni chahidi h.Without any fear go to guru. Do not west your time. You need guru veer ji bottom line. Keep it safe what you got. That is only have guru hand. Many People say we are good they are MAMUKH. Same story i have family issues or work issues. But you have to be good go very slow but with guru. If not you can lose your good birth (JIVAN) thx veer ji
Mnu eh podcast thoda ja adheyatam wala te bahuta science naal related lggeya .adheyatam baare bahut ght dsseya gya te question v bahut ghumaye gye ne .jive question hor c te ans hor.amrit rass wala question viche hi shd ditta gya.Meri ikk request hai veer nu v jisda v interview lea jaawe proper way naal lea jaawe baaki podcast v dekhe ne m pr iss podcast ton bina ikk podcast hor v c jo mnu lggeya v veer nu knowledge zada c ona naalo v jinna di interview oh lai rhe ne .baaki bahut vdda uprala eh jo saade tkk knowledge share kr rhe ne jo sach vich hi adheyatam naal jude hoye ne🙏
@@kulbirgill6627 bilkul kul right menu vi kuj intrusted nahi lgeya eh sab kai war insaan nal hunda jo appa sochde ja kise nu yaad karde oh aa janda gal koi hor jawab hor vadiya nahi lga agar eh kuj hunda ta ki lor dasan di
Dhan Paramtam Shaib Ji 🙏
Bauth vadia veer ji
Tnx so much ji, waheguru ji, waheguru ji, waheguru ji, waheguru ji🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਲੱਗਿਆ ਇਸ ਤਰਾਂ ਦੀਅਓ ਹੋਰ ਵੀਡਿਉ ਬਣਾਉ
Keep it up veer g
Bhut knowledgeable aa
M bhut inspired aa tuhade es kmm krke
Thanks alot veer g
Mere life change krn lai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਤੁਸੀਂ ਕੇਸ ਰੱਖ ਕੇ ਦੇਖ ਲਵੋ । ਤੁਹਾਡੀ ਗਰਦਨ ਦਾ ਦਰਦ ਤੇ ਬਾਂਹ ਵੀ ਠੀਕ ਹੋ ਜਾਵੇਗੀ ।
adab veerji twade te bohot bakshish hai maharaaj di,aap ji de veechara vich satgur ji lai pyaar te bharosa jhalakda hai, maharaaj aap ji nu sda gursikhi maarg te hi toran ehi ardaas hai jio
ਮਨੁੱਖ, ਇਨਸਾਨ ਨੂੰ ਬਣਾਉਣ ਵਾਲਾ ਰੱਬ, ਵਾਹਿਗੁਰੂ ਹੈ l ਮਨੁੱਖ ਨੇ ਸਾਇੰਸ ਬਣਾਈ, ਇਸ ਤੋਂ ਸਮਜੋ ਕਿ ਵਾਹਿਗੁਰੂ ਨੇ ਹੀ ਸਾਇੰਸ ਬਣਾਈ l vaheguru ji agge science 2 ਤੋਂ 5% ਹੀ ਹੈ l
ਇਸ ਤੋ ਇਹ ਸਾਬਤ ਹੁੰਦਾ ਹੈ ਕਿ ਆਉਣ ਵਾਲਾ ਸਮਾ ਬਹੁਤ ਭਿਆਨਕ ਹੈ।ਪਹਿਲਾ ਨਜਰ ਮਾਰੀਏ ਤਾ ਜੀਵਨ ਸਾਦਾ ਅਤੇ ਸਲੋ ਸੀ,ਅੱਜ ਤੇਜ ਹੋ ਗਿਆ ਹਰ ਬੰਦਾ ਤੇਜੀ ਵਿੱਚ ਹੈ,ਤੇ ਅੱਗੇ ਸੁਪਰ ਫਾਸਟ ਹੋ ਜਾਵੇਗਾ।ਪਾਗਲ ਹੋਣ ਵਾਲਾ ਕੰਮ ਹੀ ਹੈ।ਕਿਉਕਿ ਜਦ ਹਰ ਚੀਜ ਦਾ ਮਨੁੱਖ ਹੱਥ ਮੈਥ ਹੋਵੇਗਾ ਤਾ ਜਰੂਰੀ ਨਹੀ ਕਿ ਹਰ ਇਨਸਾਨ ਇਸ ਦਾ ਸਹੀ ਇਸਤੇਮਾਲ ਕਰੇਗਾ ਦੁਨੀਆ ਦਾ ਅੰਤ ਬਹੁਤ ਖੌਫਨਾਕ ਦਿਖ ਰਿਹਾ।
🙏🙏🙏🙏all podcasts very very important and interesting
Main Hindu aa wahegueu ji Meri Sikh veeran nu benti hai k tusi apnay kess rakho Sikh Bno tay Siman bhajan karkay waheguru ji Nal milap Kro sada sohna Punjab tay apnayapp BCha lo ji
Adab veer ji mere ardas kreo, parmatma mere te kirpa kr ਦੇਵੇ, ਮੈਂਨੂੰ ਤੁਹਾਡੇ ਵਿਚਾਰ bhuit ਚੰਗੇ ਲਗਦੇ
Video bohot acchhi lagi
🙏🙏Waheguru ji 🙏🙏
ਅਸ਼ਲ ਵਿੱਚ ਇਨਸਾਨ ਦੀ ਇੱਕ
ਐਸੀ ਅਵਾਸਥਾ ਵੀ ਬਣ ਜਾਦੀਆ ,
ਵਾਹਿਗੁਰੂ ਜੀ ❤
Meinu mera adav veer behad pyara lagda 🙏 waheguru ji mahr bnai rakhn apni 🙏🙏
Masterpiece
I have experienced super natural events in my life, i am believer of Sikh dharam and Gurbani. What he is saying is 💯 true.
Hi harminder could you share some experiences
@m.6972 my experiences have been very personal which I can't share on public domain. But when you are believer, Waheguru will fulfill of of your desires, it takes patience sometimes years or decades and a deep commitment to faith. What I can tell you is that when I decided I no longer wanted my desires to be fulfilled and left it to his hukam or will that is exactly when I received the blessings. Ohde gjar der hai andher nayee.
@@harminderkaur8519ਕਿ ਤੁਸੀਂ ਕਿਸੇ ਬਾਰੇ ਅਕਾਲ ਪੁਰਖ ਤੋਂ ਕੁੱਛ ਪੁੱਛ ਸਕਦੇ ਹੋ ?
@@harminderkaur8519🙏🙏🙏
ਸੁਧਰਨਾ ਮਨ ਨੇ ਹੁੰਦਾ ਪੱਤਰਕਾਰ ਜੀ ਬਾਹਰੋਂ ਭੇਖ ਕਰ ਕੇ ਨਈਂ ਕੋਈ ਸੁਧਰਦਾ
ਮੇਰੀ ਭੈਣ ਨੇ ਬਹੁੱਤ ਸੋਹਣਾ ਢੁੱਕਦਾ ਜਬਾਵ ਦਿੱਤਾ ਧੰਨਵਾਦ ਭੈਣ,
Tuc thik keha balwinder ji
Waheguru ji jdo kirpa krde ne smadhi ya dhiyan di awastha bndi hai taa apni skin v bhari lgn lg jandi hai eh mera experience hai
ਤੁਹਾਡੀ ਮਾਂ ਦੀ ਕਮਾਈ ਔਰ ਭਗਤੀ ਦਾ ਫਲ ਹੈ ਜੀ
Aap satyabool rahy ho ji mere ko yakin he❤
Bahut vadia vedio..Pur maa sab toh pehla rub ..jeh maa di hi na man sake ...ta koi gyan ni Mil sakda
Lagda veer ji di pehle janm di kmai c jo es janm vich pure sant ji ne ehna nu agge jaan lai shabd di daat diti lagda veer ji study karn Val tur pay baki os parmatma jani jaan ne
ਵੈਸੇ ਤਾਂ ਸਭ ਕੁੱਝ ਕੁਦਰਤ ਦੇ ਹੁਕਮ ਵਿੱਚ ਵਿਚਰਦਾ ਹੋ ਸਕਦਾ ਕਿਸੇ ਤਰ੍ਹਾਂ ਦਾ ਟਕਰਾ ਬਣਿਆ ਹੋਵੇ ਮੈਨੂੰ ਲੱਗਦਾ ਇਹਦੇ ਵਿੱਚ ਇਹਨਾਂ ਦੀ ਮਾਂ ਦੀ ਭਾਵਨਾ ਜਿਆਦਾ ਕੰਮ ਕਰ ਰਹੀ ਹੋਵੇ ਮਾਂ ਦਾ ਮਨ ਸਿੱਖੀ ਵੱਲ ਜ਼ਿਆਦਾ ਹੋ ਸਕਦਾ ਕੋਈ ਆਤਮਾ ਤੁਹਾਨੂੰ ਉਸ ਪਾਸੇ ਜੋੜ ਰਹੀ ਸੀ ਆਖਰ ਸਾਥ ਛੱਡ ਗਈ
ਵੀਰ ਦੀ ਪਿਛਲੀ ਭਗਤੀ ਆ ।।
Waheguru ji ❤️ 🙏
ਸਭ ਕੁਝ ਕਰਨਾ ਵਾਹਿਗੁਰੂ ਅੱਗੇ ਕੁਝ ਨਹੀਂ ਉ ਆਪ ਅਕਾਲ ਪੁਰਖ
waheguru ji🙏🏼🙏🏼🙏🏼
ਛੋਟੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਵੀਰ ਜੀ ਆਪ ਜੀ ਉੱਪਰ ਵਾਹਿਗੂਰੁ ਦੀ ਬੜੀ ਕਿ੍ਰਪਾ ਹੋਈ ਹੈ
ਤੁਸੀਂ ਸ਼ਬ ਕੁਝ ਸੱਡ ਕੇ ਵਾਲ ਰੱਖ ਕੇ ਪਾਠ ਕਰਨਾ ਸੂਰੁ ਕਰ ਦਿਉ ਸਬ ਠੀਕ ਹੋ ਜਾਵੇਗਾ ਜੀ ਪਰਿਵਾਰਕ ਮਸਲਾ ਵੀ ਆਪੇ ਤੁਹਾਡੇ ਨਾਲ ਸਹਿਯੋਗ ਦੇਨ ਲੱਗ ਜਾਣਗੇ
ਫਿਰ ਤੁਸੀ ਪਛਤਾਓਗੇ ਜੀ
ਅਜੇ ਵੀ ਮੋਕਾ ਹੈ
ਸੰਬਾਲ ਲਾਉ ਆਪਣੇ ਆਪ ਨੂੰ ਜੀ
ਧੰਨਵਾਦ ਸਾਹਿਤ ਜੀ
Bdo vadhia laggi
ਅਦਬ ਜੀ ਵਿੱਚ ਨਾ ਬੋਲੋ ਉਹ ਆਪਣੇ ਆਪ ਦਸਦੇ ਹੋਏ ਬਹੁਤ ਅਗੇ ਲੰਘ ਜਾਂਦੇ ਸਨ ਪਰ ਤੁਸੀਂ ਰੋਕ ਦਿੰਦੇ ਸੀ ਸਾਇੰਸ ਦੇ ਅਧਾਰ ਤੇ ਪਰਮਾਤਮਾ ਦੀ ਗਲ ਆਪਣੇ ਆਪ ਸਪਸ਼ਟ ਹੋ ਰਹੀ ਸੀ ਬਹੁਤ ਕਮਾਲ
Ehna nal hor episode leaao ji
Yes veer ji
ਪੂਰਵ ਜਨਮ ਦੇ ਕਰਮਾਂ ਆ ਜੀ
ਦੂਜੀ ਗੱਲ ਕਿ ਮਾਲਕ ਨੂੰ ਸਮਝਣਾ ਮੁਸ਼ਕਿਲ ਹੈ।
ਬਹੁਤ ਚੰਗਾ ਲੱਗਿਆ ਜੀ ਵੀਡੀਓ ਦੇਖ ਕੇ ਪਿਆਰਿਓ ਧੰਨਵਾਦ ਜੀ 🙏🙏
Only spiritual 🙏
ਇੱਕ ਨਿਹੰਗ ਸਿੰਘ ਦੀ ਵੀਡੀਉ ਵਾਇਰਲ ਹੋਈ ਸੀ ਜੋ ਕਿ ਮੈਥੇਮਿਟਕਸ ਦਾ ਬਹੁਤ ਵੱਡਾ ਗਿਆਤਾ ਹੈ …
Link dass skde oo
Link share krdo ji. UA-cam te search karn te mili ni...
Pls send kardo ji video
ਕਿਸੇ ਗੁਰਮੁੱਖ ਜਨ ਦੀ ਲਿਖੀ ਇੱਕ ਕਿਤਾਬ ਪੜ੍ਹੀ ਸੀ ਜਦੋਂ ਜਹਾਜ਼ ਨਹੀਂ ਸੀ ਬਣੇ ਓਹਨਾ ਕਿਹਾ ਸੀ ਕਿ ਮਨੁੱਖ ਏਹਦਾ ਦਾ ਉੱਡਣ ਖਟੋਲਾ ਤਿਆਰ ਕਰ ਲਵੇਗਾ ਕੇ ਉੱਡ ਕੇ ਇਕ ਦੇਸ਼ ਤੋਂ ਦੂਸਰੇ ਦੇਸ਼ ਚਲਾ ਜਾਵੇਗਾ ਤੇ ਲੋਕਾ ਨੇ ਓਹਨਾ ਦਾ ਮਜਾਕ ਉਡਾਇਆ ਸੀ ਫੇਰ ਓਹਨਾ ਨੇ ਇਕ ਗੱਲ ਹੋਰ ਕਹੀ ਕੇ ਸਾਇੰਸ ਇਹਨੀ ਤਰੱਕੀ ਕਰ ਲਵੇਗੀ ਮਨੁੱਖ ਨੂੰ ਜ਼ਮੀਨ ਤੇ ਪੈਦਾ ਹੁੰਦੇ ਅਨਾਜ ਦੀ ਲੋੜ ਨਹੀਂ ਹੋਵੇਗੀ ਸੂਰਜ ਦੀ ਐਨਰਜੀ ਨਾਲ ਜਿਉਂਦਾ ਰਹਿ ਸਕਦਾ ਇਹ ਹੋਣਾ ਬਾਕੀ ਹੈ
ਹਾਂ ਵੀਰ ਜੀ ਇਹ ਹੋਣ ਜਾ ਰਿਹਾ ਹੈ ਸੂਰਜ ਦੀਆਂ ਕਿਰਨਾਂ ਸਾਨੂੰ ਬਹੁੱਤ ਕੁੱਝ ਦੇ ਰਹੀਆਂ ਹਨ ਕੁੱਝ,ਕੁ ਦਾ ਪਤਾ ਲੱਗਿਆ ਬਾਕੀ ਪਤਾ ਲਾਉਣਾ ਰਹਿੰਦਾ ਹੈ,ਫਲਾਂ ਅੰਦਰ ਮਿਠਾਸ ਸਰੋਂ ਦੀ ਫਲੀਆਂ ਅੰਦਰ ਤੇਲ ਪੈਦਾ ਹੋਣਾ ਸੁਗੰਧਤ ਹੋਣਾ ਜਿਨਸਾਂ (ਫਸਲਾਂ) ਦੇ ਉੱਗਣ ਤੋਂ ਪੱਕ ਕੇ ਤਿਆਰ ਹੋਣ ਤੱਕ ਦੀ ਕਿਰਿਆ ਸੂਰਜ ਦੀ ਵੱਡੀ ਦੇਣ ਸੂਰਜ ਮਨੁੱਖ ਨੂੰ ਜਿਉਂਦਾ ਰੱਖਦਾ ਭੋਜਨ ਬਣਾ ਕੇ ਦਿੰਦਾ ਹੈ ਅਤੇ ਹੋਰ ਬਹੁੱਤ ਕੁੱਝ
👍👍👍
Waheguru ji 🙏 kirpa karo 🙏
Very respectful 🙏
👌🙏
Waheguru ji❤
ਅਵਾਜ ਸਾਉਡ ਕੁਆਲਿਟੀ,ਭਾਵ ਗੱਲ ਬਾਤ ਪੂਅਰ ਕੁਆਲਿਟੀ ਮਰੀ ਜਿਹੀ,ਦੱਬੀ ਜਿਹੀ ਆਵਾਜ
Ghaint galbaat Waheguru ji 🙏 Spiritual videos hi upload karo jayada. Gurbani vich bohat khajana hai, aap labo naale sanu daso, for example: So dar di bani 3 times aayi hai shayed Guru Granth Sahib Maharaj vich, Japji Sahib te Rehras Sahib vich, dono time thora thora difference hai, kyun hai ki karan hai labo te daso. Dhanwaad
Bai ji diyan gallan sachian chehre te Noor b boht aa
Waheguruji🙏🙏🙏🙏🙏
ਸਾਡੀ ਚੇਤਨਾ ਦਾ ਸਬੰਧ ਉਸ ਸੁਪਰੀਮ ਚੇਤਨਾ ਨਾਲ ਹੈ।ਉਹ ਸੁਪਰੀਮ ਸ਼ਕਤੀ ਕਰਤਾ ਪੁਰਖ ਹੈ। ਉਸਦਾ ਹੁਕਮ ਸਾਰਾ ਯੂਨੀਵਰਸ ਮੰਨਦਾ ਹੈ।ਇਸ ਕਰਕੇ ਤੁਹਾਨੂੰ ਤਸੱਲੀ ਕਰਵਾਉਣ ਲਈ ਤੁਹਾਨੂੰ ਉਸ ਚੇਤਨਾ ਦੇ ਪੱਧਰ ਤਕ ਪਹੁੰਚਾ ਇਹ ਕਾਇਨਾਤ ਤੁਹਾਡੇ ਹੁਕਮ ਵਿਚ ਹੋ ਗਈ ਸੀ।ਇਕ ਵਿਗਿਆਨੀ ਨੂ ਇਸ ਤਰਾਂ ਅਨੁਭਵ ਕਰਵਾ ਕੁਦਰਤ ਦਾ ਬਾਕੀ ਵਿਗਿਆਨੀਆਂ ਲਈ ਪਾਠ ਬਣਿਆ ਹੋਵੇਗਾ।
Agar tuhanu lagda si ke wall cutt waon nal eh problem huni si ta tusi maa di gal vi nahi suni ohna nu vi naraj kita sacha guru sikh kade vi kesa da katal nahi rarda tusi ta war war eh kam kita tusi apni marji karde rahe Guru sheban pta nahi tuhanu ki samjaona chaode tusi ta apne app nu hi rab samaj leya
@@rachna7683ਰੱਬ ਵਾਲੇ ਪਾਸੇ ਨੂੰ ਹੀ ਹੋਣਾ ਬਹੁਤ ਬੜੀ ਗੱਲ ਏ, ਇਹ ਕੋਈ ਮਾੜਾ ਕੰਮ ਤਾਂ ਕਰ ਨੂੰ ਰਹੇ ਬਸ ਇੰਨਾ ਏ ਕਿ ਪੂਰੀ ਤਰ੍ਹਾਂ ਗੁਰਮੁਖ ਨਹੀਂ ਬਣੇ। ਕੋਈ ਵੀ ਇਨਸਾਨ perfect ਨੀ ਹੁੰਦਾ।
Waheguru Waheguru Waheguru ji
ਲੱਗਦਾ ਹੈ ,ਜਾਪਦਾ ਹੈ,ਲੱਗਦਾ ਵੀ ਹੈ,ਅਸੀਂ ਮੰਦ ਬੁੱਧੀ ਹਾਂ ਸਾਨੂੰ ਹਰ ਕੋਈ ਰੱਬੀ ਦੀਆਂ ਗੱਲਾਂ ਨਵੇਂ ਅੱਣਖ ਸੁਣੇ ਸ਼ਬਦ ਜਿਹੜੇ ਆਮ ਬੋਲ ਚਾਲ ਦਾ ਹਿੱਸਾ ਨਹੀਂ ਉਹ ਸ਼ਬਦਾਂ ਦੀ ਇੱਕ ਕਹਾਣੀ ਜਿਸ ਦਾ ਕੋਈ ਰਿਜਲਟ ਜਾ ਸਿੱਟਾ ਨਹੀਂ ਨਿਕਲਦਾ ,,ਜਿਵੇਂ ਨੀਲੇ ਰੰਗ ਦੀ ਚਿੱਟੀ ਜਿਹੀ ਕਾਰ ਹੁਣ ਇਹ ਨਹੀਂ ਪਤਾ ਲੱਗਦਾ ਕਾਰ ਦਾ ਰੰਗ ਨੀਲਾ ਹੈ ਜਾਂ ਕਾਲਾ ਦੇ ਰੋਲਾ ਪਾਉਣਾ ਹੈ ਤਾਂ ਚੁੱਪ ਕਰਕੇ ਰੋਲਾ ਪਾਓ ਚੁੱਪ ਵੀ ਕਰੋ ਰੌਲਾ ਵੀ ਪਾਓਇਹ ਸੱਭ ਕਿਵੇਂ ਮਨੁੱਖਤਾ ,ਰਹਿਮ,ਮਾਨਵਤਾ,ਸਾਂਝੀਵਾਲਤਾ,ਸਮਾਜਿਕ ਬਰਾਬਰਤਾ,ਸਰਬੱਤ ਦਾ ਭਲਾ,ਇਹ ਸਾਰੇ ਕਾਰਜ ਇਹ ਸੁਭਾਅ,ਇਹ ਸੋਚ,ਇਹ ਕਿਰਤ,ਵਿਰਤੀ ਧਰਮ ਜਾਂ ਧਾਰਮਿਕਤਾ ਕਹਾਉਂਦੇ ਹਨ,ਜੱਗ ਕਰਨਾ, ਹਵਨ, ਕਰਨਾ ਭੁੱਖੇ ਰਹਿਣਾ,ਉਪਵਾਸ,ਵਰਤ,ਮੰਤਰ ਤੰਤਰ ਪੜਨਾ ਪੜਾਉਣਾ, ਕੀ ਇਹ ਧਰਮ ਹੈ,ਅਸੀਂ ਇੱਥੇ ਗੇੜੇ ਦਿੰਦੇ ਰਹਾਂਗੇ ਕੀ ਇਹਨਾਂ ਨਾਲ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ,ਮਨੁੱਖਤਾ ਦਾ ਭਲਾ ਹੁੰਦਾ੍ ਹੈ ਬਾਕੀ ਸੱਭ ਇੱਕ ਸਾਦੇ ਸਾਊ ਮਨੁੱਖ ਦਾ ਸ਼ੋਸ਼ਣ ਹੈ
@@sadhusinghbhullar7339 bilkul sahi asi app vi ehna diya kahaniya sun ke apna time vi barbad karde per samaj kuj nahi paida jo sanu app nu samaj oh hi samjde
Waheguru ji mehar karo ji🙏🏻🙏🏻🙏🏻🙏🏻🙏🏻
Wahegur ji 🙏
ਵਾਹਿਗੁਰੂ ਜੀ 🙏🙏🙏🙏
sab kus appe aap. All in one.love is GOD.
ਭਾਈ ਸਾਹਬ ਜੀ ਮਾਇਕ ਨੇੜੇ ਕਰਕੇ ਲਾਉ ਜੀ ਆਵਾਜ਼ ਨਹੀਂ ਆ ਰਹੀ ਹੈ ਜੀ
instructive interesting. hope, with positive approach ie nische kar apni jit kron, he will search what he wants to search
ਪੱਤਰਕਾਰ ਬਾਈ ਸਕਤੀਆਂ ਆਲੇ ਸਵਾਲ ਸਹਿਮ ਕੇ ਪੁੱਛਦਾ 😅
नमस्तेयहभी सचहै
Adab veer so proud
WAHE GURU JI KA KHALSA WAHE GURU JI KI FATHE 🙏
A video jb bilkul santi hoti ta hi sunagi muje bahut jarurt h en sab ki
I think ena ne kundlini jagrit krn di koshish kiti honi.. jive ke sunan vich aaonda ha ke je jabrdashti jagrit kiti jave tan person di body te bura effects pai janda . Otherwise he is very intelligent
Voice bahut low hai,thori high awaj ch recording kryakro
ਵੀਰਾ minat vali gal aa hath jod k benti aa ek ta video choti banaya karo.te mudde di gal puchya karo.sama bhut kimti aa hor v kimti gyaan lena hunda
ਸਾਨੂੰ ਤਾਂ ਇਹ ਵੀ ਛੋਟੀ video ਲੱਗੀ। ਪਤਾ ਹੀ ਨੂੰ ਲਗਦਾ ਸਮੇਂ ਦਾ
ਜਿਸ ਤਰਾਂ ਇਹ ਆਖ ਰਹੇ ਆ ਕੀ , ਇਨਸਾਨ ਨੂੰ ਇੱਕ ਥਾਂ ਤੋ ਦੂਜੀ ਸਥਾਨ ਤੇ ਪ੍ਗਟ ਕੀਤਾ ਜਾ ਸਕਦਾ ਹੈ , ਉਸ ਤਰਾਂ ਦੀ ਹੀ ਇੱਕ ਫ਼ਿਲਮ ਆਈ ਸੀ , ਅੰਗਰੇਜੀ ਫ਼ਿਲਮ ਉਸ ਦਾ ਨਾਮ ਹੈ upload movie .. ਇਨਸਾਨ ਨੂੰ ਅਪਲੋਡ ਕਰਕੇ ਇੱਕ ਸਥਾਨ ਤੋ ਦੂਜੇ ਸਥਾਨਾ ਤੇ ਭੇਜੀਆ ਦਿਖਾਈਆ ਗਿਆ ਹੈ ..
Waheguru ji 🙏🙏
Waheguru ji waheguru ji waheguru ji waheguru ji waheguru ji waheguru ji waheguru ji