ਚਮਕੀਲੇ ਨੇ ਆਖਰੀ ਵਾਰ ਕਿਹੜੀ ਦਿਲ ਦੀ ਗੱਲ ਕੀਤੀ ਸੀ ਕੁਲਦੀਪ ਪਾਰਸ ਨਾਲ | ਗੱਲਬਾਤ ਗੀਤਕਾਰ ਬੰਤ ਰਾਮਪੁਰੇ ਆਲੇ ਨਾਲ

Поділитися
Вставка
  • Опубліковано 4 бер 2022
  • ਚਮਕੀਲੇ ਨੇ ਆਖਰੀ ਵਾਰ ਕਿਹੜੀ ਦਿਲ ਦੀ ਗੱਲ ਕੀਤੀ ਸੀ ਕੁਲਦੀਪ ਪਾਰਸ ਨਾਲ | ਗੱਲਬਾਤ ਗੀਤਕਾਰ ਬੰਤ ਰਾਮਪੁਰੇ ਆਲੇ ਨਾਲ
    ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਮਸ਼ਹੂਰ ਗੀਤਕਾਰ ਬੰਤ ਰਾਮਪੁਰੇ ਵਾਲੇ ਨਾਲ ਜੋ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ।
    ਬੰਤ ਰਾਮਪੁਰੇ ਵਾਲੇ ਨੇ ਅਨੇਕਾਂ ਗੀਤ ਵੱਖੋ ਵੱਖਰੇ ਨਵੇਂ ਪੁਰਾਣੇ ਗਾਇਕਾਂ ਨੂੰ ਦਿੱਤੇ ਤੇ ਮਕਬੂਲ ਵੀ ਹੋਏ ।
    ਪਰ ਇਕ ਗੀਤ ਬੰਤ ਰਾਮਪੁਰੇ ਵਾਲੇ ਦਾ ਪੰਜਾਬ ਦੀ ਅਮਰ ਗਾਇਕ ਜੋੜੀ ਸਰਦਾਰ.ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ ਕੌਰ ਜੀ ਨੇ ਵੀ ਰਿਕਾਰਡ ਕਰਾਇਆ ਸੀ ਤੇ ਸਦਾ ਲਈ ਅਮਰ ਕਰ ਦਿੱਤਾ ।
    ਅੱਜ ਤੁਹਾਨੂੰ ਅਸੀਂ ਬੰਤ ਰਾਮਪੁਰੇ ਵਾਲੇ ਦੇ ਅਮਰ ਸਿੰਘ ਚਮਕੀਲਾ ਜੀ ਨਾਲ ਬਿਤਾਏ ਕਾਫੀ ਲੰਬੇ ਸਮੇਂ ਵਿੱਚੋਂ ਕੁੱਝ ਕੁ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ।
    ਵੀਡੀਓ ਪੂਰੀ ਵੇਖਣਾ ਤੇ ਅਖੀਰ ਵਿੱਚ ਆਪਣੇ ਵਿਚਾਰ ਸਾਨੂੰ ਕੋਮੈਂਟਸ ਕਰਕੇ ਜਰੂਰ ਦਿਓ ।
    Please Like, Share and Subscribe the Channel
    Bant Rampure wala Interview,
    Amar Singh Chamkila And bant rampure wala,
    Biba Amarjot Kaur Dharmik Song,
    Lelo chuniaan siraan te,
    Writer Bant Rampure Wala,
    #Bantrampurewala
    #Amarsinghchamkila
    #Lelochuniansiraate
    #bibaamarjotkaur
    #tiwanamusicevolution
    Contact for more details :
    +919855424000

КОМЕНТАРІ • 97

  • @ashwanipathak2517
    @ashwanipathak2517 2 роки тому +23

    ਲੈ ਲੋ ਚੁੰਨੀਆਂ ਸਿਰਾ ਤੇ ਅਮਰ ਗੀਤ ਅਮਰ ਗਾਇਕਾ ਅਮਰਜੋਤ ਜੀ ਗੀਤਕਾਰ ਬੰਤ ਰਾਮਪੁਰੇ ਵਾਲਾ❤️❤️

  • @RajpalSingh-lh9uw
    @RajpalSingh-lh9uw 2 роки тому +24

    ਬਹੁਤ ਵਧੀਆ ਜੋੜੀ ਸੀ। ਚਮਕੀਲਾ ਤੇ ਅਮਰਜੋਤ

  • @jagdevbawa6577
    @jagdevbawa6577 2 роки тому +23

    ਉਮਰ ਦੇ ਲਿਹਾਜ਼ ਨਾਲ ਬੰਦੇ ਦੀ ਸਿਹਤ ਦਾ ਕਿੰਨਾ ਫਰਕ ਪੈ ਜਾਂਦਾ ਹੈ ਪਹਿਲੀ ਇੰਟਰਵਿਊ ਵਿਚ ਤੇ ਅੱਜ ਦੀ ਇੰਟਰਵਿਊ ਵਿੱਚ ਕਿੰਨਾ ਫਰਕ ਨਜ਼ਰ ਆ ਰਿਹਾ ਸੋ ਪ੍ਰਮਾਤਮਾ ਚੜਦੀ ਕਲ੍ਹਾ ਚ ਰੱਖੇ ਬੰਤ ਬਾਈ ਨੂੰ

  • @sukhpalsingh3275
    @sukhpalsingh3275 2 роки тому +19

    ਬਹੁਤ ਵਧੀਆ ਗੀਤਕਾਰ ਬੰਤ ਰਾਮ ਪੁਰੇ ਵਾਲਾ

  • @PunjabDiMaBolPunjabiTv
    @PunjabDiMaBolPunjabiTv 2 роки тому +3

    ਅਮਰ ਸਿੰਘ ਚਮਕੀਲਾ ਜੀ ਬਹੁਤ ਹੀ ਵਧੀਆ ਸੋਚ ਦੇ ਮਾਲਕ ਸੱਚ ਦੀ ਆਵਾਜ ਨੂੰ ਉਜਾੜ ਕੇ ਰੱਖ ਦਿੱਤਾ

  • @gulallali3220
    @gulallali3220 Рік тому +5

    Good

  • @darshansinghdarshansingh3577
    @darshansinghdarshansingh3577 3 місяці тому +1

    ❤❤ ਜਿਉਂਦਾ ਰਹਿ ਬਾਈ ਬੰਤ ਰਾਮ ਪੁਰ ਵਾਲੇ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ ਜਿਉਂਦਾ ਰਹਿ ਬਾਈ

  • @jarnailsigh8643
    @jarnailsigh8643 2 роки тому +12

    ਬੰਤ ਵੀਰੇ ਘੈਂਟ ਆ ਤੂੰ ਜਿਊਂਦਾ ਰਹਿ

  • @manoharlal623
    @manoharlal623 2 роки тому +6

    ਬਹੁਤ ਵਧੀਆ ਗੱਲਾਂ ਦੱਸੀਆਂ ਜੀ ਚਮਕੀਲਾ ਜੀ ਬਾਰੇ

  • @bilwinderbillu2776
    @bilwinderbillu2776 2 роки тому +14

    ਬਹੁਤ ਵਧੀਆ

  • @ramsingh2312
    @ramsingh2312 2 роки тому +10

    ਬੰਤ ਰਾਮਪੁਰੇ ਵਾਲਾ ਸਾਹਿਬ ਨੂੰ ਵਾਹਿਗੁਰੂ
    ਚੜਦੀ ਕਲਾ ਵਿਚ ਰੱਖਿ

  • @bhurasingh1871
    @bhurasingh1871 2 роки тому +13

    ਬਹੁਤ ਵਧੀਆ ੲਿੰਟਰਵਿੳੂ ਕੀਤੀ ਬਾੲੀ

  • @gulallali3220
    @gulallali3220 Рік тому +4

    Very good

  • @bsjaura8861
    @bsjaura8861 Рік тому +3

    Chamkila legend’s

  • @bhinderduhewala2853
    @bhinderduhewala2853 2 роки тому +5

    ਬਹੁਤ ਵਧੀਆ ਇੰਟਰਵਿਊ ਬਹੁਤ ਪਿਆਰੀਆ ਗੱਲਾ
    ਬਹੁਤ ਬਹੁਤ ਧੰਨਵਾਦ ਜੀ

  • @SanjeevKumar-cu6yk
    @SanjeevKumar-cu6yk Рік тому +4

    GREAT GREAT CHAMKA G

  • @surjitsingh6142
    @surjitsingh6142 2 роки тому +16

    ਬਹੁਤ ਵਧੀਆ ਇੰਟਰਵਿਊ ਜੀ 🙏

  • @NirmalSingh-vq9gv
    @NirmalSingh-vq9gv Рік тому +2

    ਚਮਕੀਲਾ ਊਹ ਗਾਉਂਦਾ ਸੀ ਜੋ ਸਮਾਜ ਵਿੱਚ ਵਿਚਰਦਾ ਸੀ ਅਤੇ ਜੋ ਸਮਾਜ ਸੁਣਦਾ ਸੀ

  • @makhandhaliwal-5571
    @makhandhaliwal-5571 2 роки тому +27

    ਆਪਾ ਨੂੰ ਬੰਤ ਬਾਈ ਦੇ ਲਿਖੇ ਗੀਤ ਬਹੁਤ ਵਧੀਆ ਲੱਗਦੇ ਨੇ ਅਜ ਵੀ ਸੁਣਦੇ ਨੇ ਮਿਲਣਾ ਜਰੂਰ ਹੈ ਬਾਈ ਕਦੇ

  • @user-un7qn1bn1i
    @user-un7qn1bn1i 3 місяці тому +1

    Ruh khush hi gyi chamkile vare sun k

  • @shanty7785
    @shanty7785 2 роки тому +10

    CHAMKILA Punjabi music industry's god

  • @Pure_Vibe_Music
    @Pure_Vibe_Music 2 роки тому +3

    ਹੀਰਾ ਗੀਤ ਕਾਰ ਹੈ ਬਾਈ ਬੰਤ ਰਾਮ ਪੁਰੇ ਵਾਲਾ ਸਾਹਿਬ

  • @rakeshchander9170
    @rakeshchander9170 2 роки тому +15

    ਅਮਰ ਜੋੜੀ ਸਦਾ ਹੀ ਅਮਰ ਰਹੁਗੀ

  • @gurjeetsingh5877
    @gurjeetsingh5877 2 роки тому +7

    ਵਧੀਆ

  • @jshinda7708
    @jshinda7708 2 роки тому +18

    ਜਿਸ ਕਲਾਕਾਰ ਨੂੰ ਚਮਕੀਲਾ ਖੇਤਾਂ ਵਿਚ ਛਡ ਆਇਆ ਸੀ ਉਹ ਸਦੀਕ ਸਾਹਿਬ ਸੀ ਚਮਕੀਲਾ ।ਵਧੀਆ ਕਲਾਕਾਰ ਸੀ

  • @kulbhushanpuri524
    @kulbhushanpuri524 Рік тому +3

    Amarjot chamkeela jindabad....

  • @nimmapakhi1835
    @nimmapakhi1835 Рік тому +2

    Very. Nice good good

  • @sewakdeon4134
    @sewakdeon4134 2 роки тому +11

    ਹਾਂ ਜੀ ਜਿਵੇਂ ਚਲਦੇ ਅਖਾੜੇ ਚ ਇੱਕ ਟਿੱਚਰ ਕਰਦੈ
    ਮੈਂ ਤੁਹਾਡੇ ਘਰੇ ਜਾ ਕੇ ਹੱਥ ਬੰਨਿਆਉਨੈਂ

  • @RajKumar-ge1gl
    @RajKumar-ge1gl 2 роки тому +3

    I miss you chamkila ji and amar jot ji

  • @Kuldeepsingh-gt1dj
    @Kuldeepsingh-gt1dj 8 місяців тому +1

    ❤, Hmv, ਦਾ,ਫੂਫੜ,ਬੰਤ,22❤

  • @jaswindershaunki5594
    @jaswindershaunki5594 10 місяців тому +1

    ਬਹੁਤ ਵਧੀਆ ਜੀ ‌🙏🙏🙏

  • @jassgill1642
    @jassgill1642 2 роки тому +9

    god

  • @jasmindersingh5966
    @jasmindersingh5966 2 роки тому +10

    ਵਡਿਆਈਆਂ ਰੱਬ ਦੀ ਦੇਣ ਹੀ ਹੁੰਦੀ ਐ

  • @happyc2496
    @happyc2496 8 місяців тому +1

    Very nice 22 jji

  • @ManmohanSingh-kr8bx
    @ManmohanSingh-kr8bx 2 роки тому +3

    16,,ਵਰਵਾਰੀ,,ਦਿਨ,,ਸਨੀਵਾਰ,,ਤੂੰ,,ਲਗਦਾ,,ਦਿਲੋ,,ਭੁਲ,,ਦਾ,,ਪਰ,,ਬਤ,,ਰਾਮ,ਪੁਰ,,ਵਾਲੇ,,ਨੂੰ,,ਗਮ,,ਸਇਰ,,ਬਣ,,ਦਿਤਾ,,HMV,,2020

  • @jassisingh2885
    @jassisingh2885 2 роки тому +2

    Chamkila Saab the legend evergreen miss you 💐💐🙏🙏🌺🌸💮🏵️🌷💕

  • @RanjitSingh-li5df
    @RanjitSingh-li5df 2 роки тому +6

    Bhout vadia veer g

  • @ranarana6497
    @ranarana6497 2 роки тому +4

    Thank you informations Bant ram Pur wali ji god bless you Balraj France

  • @amarjitsumman6283
    @amarjitsumman6283 2 роки тому +6

    Very nice veer ji 🙏👍

  • @mohitsangar6687
    @mohitsangar6687 Рік тому +1

    ਸਿੰਦਾ ਸਦੀਕ ਸਭ ਦੀ ਮਜੀ ਠੋਕ ਦਿੱਤੀ ਸੀ ਚਮਕੀਲੇ ਨੇ ina ne hi Marva tha chamkine nu

  • @balharsingh3074
    @balharsingh3074 2 роки тому +5

    Good👍

  • @dalwinderbains5770
    @dalwinderbains5770 Рік тому

    Bant your my favourite writer
    Fast time
    Dekhea ajj tanu
    Jeonda rah bai 😢❤❤

  • @tencomplustwo
    @tencomplustwo Рік тому +1

    ਜਦੋਂ ਗੁਰੂ ਘਰਾਂ ਵਿੱਚ ਸ਼ਰੇਆਮ ਚਮਕੀਲਾ ਸਾਹਿਬ ਜੀ ਵਰਗੇ ਹੈ ਗਾਇਕ ਦੇ ਗੀਤ ਵੱਜਦੇ ਹਨ ਲੋਕ ਸੁਣਦੇ ਹਨ ਤਾਂ ਆਉਣ ਵਾਲੀਆਂ ਪੀੜ੍ਹੀਆਂ ਸੁਣਕੇ ਮਾਰਨੇ ਵਾਲੇ ਲੋਕਾਂ ਨੂੰ ਲੱਖ ਲੱਖ ਲਾਹਨਤਾਂ ਪੈਣਗੀਆਂ ਜਾਂ ਨਹੀਂ??

  • @harbhajansoomal4709
    @harbhajansoomal4709 2 роки тому +5

    Very good Bai ji

  • @gurbajsirrasabtohsingh654
    @gurbajsirrasabtohsingh654 2 роки тому +5

    Good bai

  • @HarvinderSingh-dx6fg
    @HarvinderSingh-dx6fg 2 роки тому +6

    Bohat vadia interview 🙏

  • @sidhurecords9290
    @sidhurecords9290 2 роки тому +5

    👌👌

  • @didarsingh8607
    @didarsingh8607 Рік тому +1

    Great c Amar Singh chamkila

  • @tencomplustwo
    @tencomplustwo Рік тому +2

    ਯਾਰ ਮੈਂ ਤਾਂ ਸੋਚਦਾ ਹੈ ਕਿ ਕਿਸੇ ਵੀ ਵਿਅਕਤੀ ਨੇ ਚੰਗਾ ਕੰਮ ਕੀਤਾ ਹੋਵੇ ਤਾਂ ਲੋਕ ਦਬਦਬਾ ਜਾਂਦੇ ਹਨ ਪਰ ਕਿਤੇ ਨਾ ਕਿਤੇ ਚੰਗੇ ਕੰਮ ਨੂੰ ਲੋਕ ਦਬਾਉਣ ਦੀ ਕੋਸ਼ਿਸ਼ ਕਰਦੇ ਲੋਕਾਂ ਚਮਕੀਲੇ ਨੇ ਠੀਕ ਹੈ ਜੀ ਗੰਦੇ ਗਾਣੇ ਬੋਲੋ ਜੀ ਪਰ ਕਿਤੇ ਨਾ ਕਿਤੇ ਚੰਗੇ ਗੁਣਾਂ ਦਾ ਮਾਲਕ ਅਮਰ ਸਿੰਘ ਚਮਕੀਲਾ ਦਾ ਗੀਤ ਸੁਣ ਕੇ ਸ਼ਰਮਸਾਰੀ ਨਹੀਂ ਹੁੰਦੀ ਕਿ ਚਮਕੀਲਾ ਜੀ ਤੇ ਅਮਰ ਰਹਿਣਗੇ ਪਰ ਮਾਰਨ ਵਾਲੇ ਲੋਕਾਂ ਨੂੰ ਥੂਥੂ ਕਰਨਗੇ ਲੋਕ ਲੱਖ ਲੱਖ ਲਾਹਨਤਾਂ ਪੈਣਗੀਆਂ ਚਮਕੀਲੇ ਨੂੰ ਮਾਰਨ ਵਾਲੇ ਲੋਕਾਂ ਨੂੰ

  • @karanbaraich2300
    @karanbaraich2300 2 роки тому +3

    Bahut vadia ji

  • @amarjitbains1873
    @amarjitbains1873 6 місяців тому

    GOOD JOB

  • @karanbaraich2300
    @karanbaraich2300 2 роки тому +3

    Waheguru ji mehar kare Bai te

  • @harmindersingh5148
    @harmindersingh5148 2 роки тому +5

    Avatar singh fakar je from rajpura distt patila he was best singer kuldip paras je amar singh chamkila je touch wood 🪵 brother each other bant rampure wala je best songs writers I loved his all hands ✋️ writing ✍ songs 🙏👍💯💯💯💯💘💘👏👏💖💖💖💖💖💖👌👌👌👌👌👌👌👌👌👌 bant rampure wala je best links kuldip manak sahib je didar Sandhu je kartar ramala je ajiab rai je k deep jagmohan Kaur je surinder shinda je

  • @KuldeepSingh-xq3bd
    @KuldeepSingh-xq3bd 2 роки тому +4

    Very nice interview

  • @harjitsangha2990
    @harjitsangha2990 Рік тому +1

    Good 🙏🏻🙏🏻👍👍🌹

  • @baldevsingh9391
    @baldevsingh9391 2 роки тому +3

    बीकानेर तक गीत चलते हैं बंत भाई जी के

  • @rajchahal1980
    @rajchahal1980 Рік тому +2

    Pegg lagia bant saab da

  • @h.s.sajjanhoshiarpurpunjab8475
    @h.s.sajjanhoshiarpurpunjab8475 2 роки тому +5

    Satshiri akal bhaji 🙏 bahut vadhia video bnaya tusi 🙏

  • @yadwindersingh2253
    @yadwindersingh2253 2 роки тому +1

    I m fan bai Bant from 1980

  • @manjitsingh6186
    @manjitsingh6186 2 роки тому +4

    ਹੁਣ ਬੰਤ ਰਾਮਪੂਰ ਵਾਲੇ ਨੂੰ ਆਉਖਾ ਜਰਣਾ ਤੇਰਾ ਘਾਟਾ ਨੀ ਕੁਲਦੀਪ ਪਾਰਸ

  • @yugplayz2474
    @yugplayz2474 2 роки тому +6

    interview da ik ik lafaz bilkul asliat hai. amar singh chamkila & amarjot nal bahut dhakka hoya e. chamkila ik jug c. jisda naam ate geet hamesha chalde hi rehange.

  • @happyc2496
    @happyc2496 8 місяців тому +1

    😢😢

  • @SukhwinderSingh-ug5pt
    @SukhwinderSingh-ug5pt 2 роки тому +1

    👍🏻👍🏻👍🏻👍🏻👍🏻

  • @mewasinghmewasingh1364
    @mewasinghmewasingh1364 3 місяці тому

    Good by bant Ram pur wala

  • @sukhmanjotsingh7427
    @sukhmanjotsingh7427 2 роки тому +5

    Bant ram god

  • @harbanssingh2258
    @harbanssingh2258 2 роки тому +2

    Very nice 👌 Interveow with Bant Rampuriwala g

  • @sandeepkumardaunkalan2988
    @sandeepkumardaunkalan2988 2 роки тому +2

    Very nice video Tiwana brother

  • @baggasingh688
    @baggasingh688 2 роки тому +1

    ❤️🙏👌👌👌🌺🌺🌺

  • @JaswinderSingh-dh9vq
    @JaswinderSingh-dh9vq 2 роки тому +2

    Bank ji v Htekas v Durali

  • @jarnailsigh8643
    @jarnailsigh8643 2 роки тому +6

    ਟਿਵਾਣਾ ਵੀਰ ਚਾਨਣਾ ਪਾਊਣਾ ਲਾਈਟ ਲਗਾ ਲੈ.

  • @mewasinghmewasingh1364
    @mewasinghmewasingh1364 Рік тому +1

    Bant Ram pur wale nu wahegure chardi Kalan vich rakhana

  • @ramandeepsaroya1071
    @ramandeepsaroya1071 2 роки тому +3

    Pind ਚੱਗਰਾਂ, ਜਿਲਾ ਹੁਸ਼ਿਆਰਪੁਰ wikhay akhara lagga c chamkila ji da..jarur aa k visit karyo bro....pind ch push laina....

    • @TiwanaMusicEvolution
      @TiwanaMusicEvolution  2 роки тому +1

      @Ramandeep_Saroya ਬਹੁਤ ਬਹੁਤ ਧੰਨਵਾਦ ਜੀ ਕਿਹੜੇ ਸੰਨ੍ਹ ਵਿੱਚ ਲੱਗਿਆ ਸੀ ਜੇਕਰ ਥੋੜਾ ਆਈਡੀਆ ਹੈ ਤਾਂ ਜਰੂਰ ਦੱਸਣਾ ਜੀ ।

    • @ramandeepsaroya1071
      @ramandeepsaroya1071 2 роки тому

      @@TiwanaMusicEvolution eh te nahi pta but lagya jarur c...so visit over there....❤

  • @gurnamsinghnaffri8377
    @gurnamsinghnaffri8377 2 роки тому +2

    Dee neka de har janm wich keere pain

  • @sukhwindersingh8330
    @sukhwindersingh8330 2 роки тому +2

    Sadik saab nu kheta ch Shadia c.....

  • @geetasingh4939
    @geetasingh4939 2 роки тому +6

    Bai ji sade kol v akhara Pia

  • @harmindersingh5148
    @harmindersingh5148 2 роки тому +4

    Bai ji anatra song kada ke tu laye gaye kalga fakirea da fakirea je my village singer avtar fakar je sing saang da na ma puch da

  • @kulvirsingh1742
    @kulvirsingh1742 2 роки тому +7

    Bai chamkila sabb nu geet likhan krke tari geetkari puri safl hoi aa

    • @SurjitSingh-hp3mc
      @SurjitSingh-hp3mc 2 роки тому +1

      Bant ,Rampur wale bahut vadhiya lekhak hai g

    • @sony1041
      @sony1041 2 роки тому +1

      @@SurjitSingh-hp3mc hnji sahi gl aai Veer kise tm Bant A Bant Hogi C

  • @SurmukhSingh-dd1hd
    @SurmukhSingh-dd1hd Місяць тому

    😮😮😮😮😮😮😮😮😮😮

  • @gurpreetsingh9548
    @gurpreetsingh9548 Рік тому +1

    Rampure de bant nu tu ghat v na jane pinde binnaa pa k paani

  • @SatpalSingh-rx9dr
    @SatpalSingh-rx9dr Рік тому +1

    ਰਾਮਪੁਰੇ ਦਾ ਬੰਤ ਹੈ ਨਿਧੜਕ ਖੜਾ

  • @sonujatana7423
    @sonujatana7423 Рік тому +1

    Ki khan da shoken c bai ji samaj ni lgi

  • @chanchalgamingyt552
    @chanchalgamingyt552 2 роки тому +1

    Jehre bande seht Turode c Parmatma ne ona da Tod Ta

  • @gurjantbatth505
    @gurjantbatth505 2 роки тому +3

    200.ਝੂਠ
    ਚ੍ਹਮਕੀਲ
    ਦਾਰੂ
    ਪੀਂਦਾ। ਨਹੀਂ ਸੀ

    • @SaiLadiShahNakoder
      @SaiLadiShahNakoder 10 місяців тому

      Mere pind c chamkila daru pinda te biri v pinda c

  • @mahalmahal4132
    @mahalmahal4132 2 роки тому +6

    Good

  • @sukhveersingh5053
    @sukhveersingh5053 2 роки тому +5

    Good

  • @hardevmohali2619
    @hardevmohali2619 2 роки тому +2

    Good