ਸਿੱਧੂ ਮੂਸੇਵਾਲਾ ਦਾ ਪਿਤਾ ਲੜੇਗਾ ਬਠਿੰਡਾ ਚੋਣ ..!Raja warring ਦਾ ਖਾਸ Interview, ਹਰਸਿਮਰਤ ਕੋਰ ਹਾਰੇਗੀ

Поділитися
Вставка
  • Опубліковано 24 кві 2024
  • ਸਿੱਧੂ ਮੂਸੇਵਾਲਾ ਦਾ ਪਿਤਾ ਲੜੇਗਾ ਬਠਿੰਡਾ ਚੋਣ ..!Raja warring ਦਾ ਖਾਸ Interview, ਹਰਸਿਮਰਤ ਬਾਦਲ ਹਾਰੇਗੀ ਲੱਖੇ ਸਿਧਾਣੇ ਬਾਰੇ ਆਖੀ ਵੱਡੀ ਗੱਲ
    ਰਾਜੇ ਵੜਿੰਗ Sunil Jakher ਤੇ Sukhbir Badal ਨੂੰ Ferozpur ਤੋਂ ਵੰਗਾਰਿਆ

КОМЕНТАРІ • 184

  • @user-df9hi8ss8l
    @user-df9hi8ss8l 9 днів тому +17

    ਰਾਜੇ ਵੜਿੰਗ ਨੇ ਇੱਕ ਕੰਮ ਜ਼ਰੂਰ ਕਰਤਾ ਪੰਜਾਬ ਵਿੱਚ ਕਾਂਗਰਸ ਖਤਮ ਕਰ ਦਿੱਤੀ

  • @user-hd5zl7ew5b
    @user-hd5zl7ew5b 9 днів тому +20

    ਇਸ ਵਾਰ ਲੱਖੇ ਸਿਧਾਣੇ ਨੂੰ ਜਿਤਾਵਾਂਗੇ

  • @harjitsingh-qp7ct
    @harjitsingh-qp7ct 9 днів тому +33

    ਅਕਾਲੀ ਦਲ ਦਾ ਪੰਜਾਬ ਵਿੱਚ ਭੋਗ ਪੈ ਗਿਆ, ਜਿਸ ਤਰ੍ਹਾਂ ਭਾਰਤ ਵਿੱਚ ਕਾਗਰਸ ਦਾ ਭੋਗ ਪੈ ਚੁੱਕਿਆ।

    • @sarabjitSingh-vd2lz
      @sarabjitSingh-vd2lz 9 днів тому

      ਇਹ ਤਾਂ ਪਤਾ ਲੱਗ ਜਾਣਾ ਹੈ ।

    • @sarabjitSingh-vd2lz
      @sarabjitSingh-vd2lz 9 днів тому

      ਪੱਤਰ ਕਾਰ ਵੀਰ ਜੀ ਜੇ ਸੁਖਬੀਰ ਬਾਦਲ ਤੇ ਸਿਮਰਨ ਜੀਤ ਸਿੰਘ ਮਾਨ ਗੱਠਜੋੜ ਕਰ ਲੈਣ ਫਿਰ 12. ਸੀਟਾਂ ਪੱਕੀ ਆ । ਝਾੜੂ ਕੰਪਨੀ ਦਾ ਸਪੜਾ ਸਾਫ ਕਾਂਗਰਸ ਪਾਰਟੀ ਦਾ ਸਪੜਾ ਸਾਫ ਹੋ ਜਾਵੇਗਾ । ਕੋਸ਼ਿਸ਼ ਜਾਰੀ ਹੈ

    • @gurpreetbrar60091
      @gurpreetbrar60091 6 днів тому +1

      ਖੰਡੂਰ ਸਾਹਿਬ ਵਾਲਿਉ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ

  • @SinghGill7878
    @SinghGill7878 9 днів тому +34

    ਲੱਖੇ ਨੂੰ ਕ੍ਰਿਮੀਨਲ ਕਹਿ ਰਿਹਾ ਤੇਰੇ ਨਾਲੋਂ ਤਾਂ ਵਧੀਆ ਉਹ ਤੂੰ ਤਾਂ ਗਰੀਬ ਦਰਜੀ ਦਾ ਹੱਕ ਮਾਰ ਲਿਆ ਸੀ ਸ਼ਰਮ ਕਰ

    • @h.s.gill.4341
      @h.s.gill.4341 9 днів тому +1

      ਲੌੜਾ ਫੜ ਲੇ ਦਰਜੀ ਰਾਜੇ ਦਾ ਪੈਸੇ ਲੈ ਕੇ ਵੀ ਰੌਲਾ ਪਾ ਰਿਹਾ ਸੀ

    • @sanjugautam7793
      @sanjugautam7793 8 днів тому

      Acha koi prof kr upload b uss da paisa da ditaay Raja na or uss too bad b roala pa reha c tailor

    • @gurdeepmaanPB10punjab
      @gurdeepmaanPB10punjab 8 днів тому +1

      Sai gal bai ji

    • @SinghGill7878
      @SinghGill7878 7 днів тому +1

      @@gurdeepmaanPB10punjab ਹਾਂਜੀ ਪਰ ਭੇਡਾਂ ਦੀ ਬੁੰਡ ਨੂੰ ਦੇਖ ਕਿਵੇਂ ਮਿਰਚਾਂ ਲੱਗੀਆਂ 😂

  • @manavdhillon1149
    @manavdhillon1149 9 днів тому +36

    ਤੂੰ ਆਪਣੀ ਪ੍ਰਧਾਨਗੀ ਹੀ ਬਚਾਲੈ। ਬਸ ਇਸੇ ਮਿਸ਼ਨ ਤੇ ਤਵੱਜੋਂ ਦੇ।

    • @h.s.gill.4341
      @h.s.gill.4341 9 днів тому

      ਉ ਬੱਸ ਕਰ ਬਾਈ ਤੂੰ ਲਾਹਦੇ ਪ੍ਰਧਾਨਗੀ ਤੋਂ ਏਹ ਸਿਰਫ ਕਾਂਗਰਸ ਹਾਈ ਕਮਾਂਡ ਈ ਲਾਹ ਸਕਦੀ ਐਂ ਵੀਰ ਜੀ

  • @sukhjitsingh6668
    @sukhjitsingh6668 9 днів тому +19

    ਲੱਖਾ ਸਿਧਾਣਾ ਜ਼ਿੰਦਾਬਾਦ

  • @gurdevsinghaulakh7810
    @gurdevsinghaulakh7810 9 днів тому +23

    ਚੈਨਲ ਨੇ ਟਾਈਟਲ ਮੂਸੇ ਵਾਲੇ ਦਾ ਲਿਖ ਕੇ ਉਸਦੀ ਗੱਲ ਇੱਕ ਨਹੀ ਕੀਤੀ, ਆਪਣਾ ਇਤਬਾਰ ਆਪ ਹੀ ਗਵਾ ਲੈਂਦੇ ,ਇਸ ਤਰਾਂ ਤੱਰਕੀਆਂ ਨਹੀ ਹੁੰਦੀਆ

  • @MandeepKaur-vy7cb
    @MandeepKaur-vy7cb 9 днів тому +36

    ਲੱਖਾਂ ਸਿਧਾਣਾ ਵੀਰ ਜ਼ਿੰਦਾਬਾਦ ਪੰਜਾਬ ਦਾਂ ਅਸਲੀ ਪੁੱਤ ਹੈ

    • @SukhdevSingh-up7ed
      @SukhdevSingh-up7ed 9 днів тому

      ਇਹ ਬੀਜੇਪੀ ਦਾ ਪੁੱਤ ਹੈ ਕਿਤੇ ਭਲੇਖਾ ਕੱਢਣਾ ਹੋਇਆ ਤਾਂ ਦਿੱਲੀ ਆ ਜਾਵੀ ਮੰਨਜਿਦਰ ਸਰਸੇ ਦਾ ਚੇਲਾ ਐ ਇਹ ਬੀਜੇਪੀ ਦੀ ਬੁੱਕਲ ਚ ਬੈਠਾ ਹੈ।।ਤੇਰਾ ਲੱਖਾ ਕਾਤਿਲ ਉਹ ਵੀ ਇੱਕ ਸਿੱਖ ਪ੍ਰਚਾਰਕ ਦਾ
      ਲਾਹਣਤ ਐ ਸਿੱਖ ਹੋਣ ਤੇ।।

  • @amarjeetsingh90
    @amarjeetsingh90 9 днів тому +13

    ਲੱਖਾ ਸਿਧਾਣਾ ਜਿੰਦਾਬਾਦ

  • @balvirsingh5810
    @balvirsingh5810 9 днів тому +53

    ਲੱਖੇ ਦੇ ਪੈਰ ਵਰਗਾ ਵੀ ਨਹੀਂ ਟਰਾਂਸਪੋਰਟ ਚ ਘਪਲੇ ਕਰ ਕਰ ਵੱਡਾ ਬਣਿਆ ਫਿਰਦਾ ਸੱਚਾ

    • @cutevideos93
      @cutevideos93 9 днів тому +1

      Uh te aap gAngster c ...jinna maawa de putt maare uhne uh hisaab rabb ne kadna ..veere ehh saare iko jehe kise pishe na lggo

    • @user-cw2do2el6n
      @user-cw2do2el6n 9 днів тому +1

      ​@@cutevideos93right😂😂

  • @gagandeepsinghdeep16
    @gagandeepsinghdeep16 9 днів тому +20

    ਬਾਈ ਟਾਈਟਲ ਤੁਸੀ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਮ ਤੇ ਲਾ ਰੱਖਿਆ ।ਸਵਾਲ ਤੁਸੀਂ ਇਕ ਵੀ ਨੀ ਪੁੱਛਿਆ ਸਾਰੀ ਇੰਟਰਵਿਊ ਚ🤔🤔ਵਿਊ ਲੈਣ ਦੇ ਚੱਕਰਾਂ ਵਿਚ ਗਲਤ ਟਾਈਟਲ ਨਾ ਦਿਆ ਕਰੋ।

  • @user-rs9hs3zk5j
    @user-rs9hs3zk5j 9 днів тому +27

    ਰਾਜਾ ਕਤੀੜ

  • @HarpreetSingh-vw2ry
    @HarpreetSingh-vw2ry 9 днів тому +9

    ਨਵਜੋਤ ਸਿੰਘ ਸਿੱਧੂ ਪੰਜਾਬ ਦੀ ਬੁਲੰਦ ਆਵਾਜ਼ ਹ ਅਗਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਹੈ ਨਵਜੋਤ ਸਿੰਘ ਸਿੱਧੂ ਸਾਹਿਬ ਕਰਦੇ ਨੇ ਕਾਂਗਰਸ ਨੂੰ ਯਾਦ ਰੱਖ ਲੈਣਾ ਚਾਹੀਦਾ ਹੈ ਜੇ ਕਰ ਪੰਜਾਬ ਦੀਆਂ ਸਟੇਜਾਂ ਉੱਤੇ ਨਵਜੋਤ ਸਿੰਘ ਸਿੱਧੂ ਸਾਹਿਬ ਨਜ਼ਰ ਨਾ ਆਏ ਲੋਕਾਂ ਨੂੰ ਤੇ ਕਾਂਗਰਸ ਦਾ ਬੁਰਾ ਹਾਲ ਹੋਣਾ ਹ ਇਹਨਾਂ ਜੀਰੋ ਜੀਰੋ ਨਾਲ ਹਾਰਨਾ ਹ

  • @gurpreetbrar60091
    @gurpreetbrar60091 6 днів тому +2

    ਖੰਡੂਰ ਸਾਹਿਬ ਦੇ ਲੋਕੋ ਨੂੰ ਹੱਥ ਜੋੜ ਕੇ ਬੇਨਤੀ ਹੈ ਵੋਟ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਉ

  • @sarabjitSingh-vd2lz
    @sarabjitSingh-vd2lz 9 днів тому +6

    ਰਾਜਾ ਵੜਿੰਗ ਭਗਵੰਤ ਮਾਨ ਮਿਲ ਗੲਏ ਹਨ। ਪੰਜਾਬ ਰੋਡਵੇਜ਼ ਦੇ ਘੁਟਾਲੇ ਦੀ ਲੈਣ ਦੇ ਕੇ ਭਗਵੰਤ ਮਾਨ ਚੁੱਪ

  • @AmandeepSingh-bu4wn
    @AmandeepSingh-bu4wn 9 днів тому +13

    ਚਵਲ ਏ

  • @gurdevsinghaulakh7810
    @gurdevsinghaulakh7810 9 днів тому +11

    ਫੁੱਕਰਾਪੰਤੀ ਕਰੀ ਜਾਂਦਾ।”

  • @user-by6zu5xx2e
    @user-by6zu5xx2e 8 днів тому +4

    ਲੱਖਾਂ ਵੀਰ‌‌ ਜ਼ਿੰਦਾਬਾਦ ❤❤❤❤🎉🎉🎉🎉🎉

  • @user-pw4yb3oh4s
    @user-pw4yb3oh4s 9 днів тому +6

    ਇਹ ਤਾਂ ਸੱਭ ਤੋਂ ਵੱਡਾ ਦੱਲਾ ਹੈ ਰਾਜਾਂ ਵੜਿੰਗ

  • @ParamjitSingh-sl6xm
    @ParamjitSingh-sl6xm 9 днів тому +6

    Lakha sidana jindabad

  • @sahildhiman3938
    @sahildhiman3938 9 днів тому +3

    ਲੱਖਾ ਸਿਧਾਣਾ ਜਿਤੇਗਾ।

  • @harkamalsohi4390
    @harkamalsohi4390 9 днів тому +5

    ਲੱਖਾ ਜਿਦਾਬਾਦ

  • @bahadursingh9718
    @bahadursingh9718 8 днів тому +2

    ਵੀਰ ਜੀ ਕਾਂਗਰਸ ਨੇ ਸਾਡੇ ਹਰਿਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਤੋਪਾਂ ਚਲਾਈਆਂ ਉੰੰਨੀ ਸੌਂ ਚੌਰਾਸੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਸਿੱਖਾਂ ਦੀ ਗਲ੍ਹਾ ਵਿੱਚ ਟਾਇਰ ਪਾਏਂ। ਸਿੱਖਾਂ ਦੀ ਦੂਖੀਂ ਪਾਰਟੀ ਹੈ।

  • @BhinderSran-ky8ok
    @BhinderSran-ky8ok 9 днів тому +8

    ਚਾਰ ਜੁਨ ਨੂੰ ਰੋਣ ਲੱਗ ਜਾਏਗਾ ਗੱਪੀ ਸਿਰੇ ਦਾ 😂😂😂

  • @user-yo8ym7ew1r
    @user-yo8ym7ew1r 9 днів тому +5

    Lakha Sidana jindabad

  • @jagsirsingh8781
    @jagsirsingh8781 9 днів тому +4

    ਲੱਖਾ ਬਾਈ 💪💪

  • @malwewale2294
    @malwewale2294 8 днів тому +2

    ਖਡੂਰ ਸਾਹਿਬ ਤੋਂ ਭਾਊ ਅਮ੍ਰਿੰਤਪਾਲ ਸਿੰਘ ਜਿੰਦਾਬਾਦ

  • @SatnamSingh-fu1fh
    @SatnamSingh-fu1fh 9 днів тому +8

    ਤੇਰੇ ਤੇ 😊😊😊 ਆਉਂਦਾ

  • @VELLYWOOD_
    @VELLYWOOD_ 8 днів тому +4

    Lakha sidana zindawad

  • @PalveerDhillon98
    @PalveerDhillon98 9 днів тому +2

    ਜੇੜੇ ਅਵੀਦੀ ਪਾਰਟੀ ਨੂੰ ਧੋਖਾ ਦਿਦੇ ਨੇ ਓਨਾ ਦੀ ਬੁਡ ਨਾ ਮਾਰੋ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ

  • @kuldeepgandhukeepsgandhu7108
    @kuldeepgandhukeepsgandhu7108 7 днів тому +2

    ਲੱਖਾ ਸਿਧਾਣਾ ਜ਼ਿੰਦਾਬਾਦ❤

  • @NarinderKaur-cj2ep
    @NarinderKaur-cj2ep 8 днів тому +1

    ਰਾਜਾ ਵੜਿੰਗ ਜੀਰੋ ਲਖਾ ਸਿਧਾਣਾ ❤❤❤❤❤

  • @RajPal-oc4vv
    @RajPal-oc4vv 9 днів тому +2

    ਅਕਾਲੀ ਪਾਰਟੀ ਜਿਹੜੇ ਕੰਮ ਹੂਣ ਕਰਨ ਪਹਿਲਾਂ ਜਨਤਾ ਤਿੰਨ ਸਾਲ ਮੌਕਾ ਦਿੱਤਾ ਗਿਆ ਸੀ ਉਦੋ ਕਰਨਾ ਸੀ।

  • @BalwinderSingh-hi6xs
    @BalwinderSingh-hi6xs 9 днів тому +4

    Lakhs zindabad

  • @jatindersidhu6212
    @jatindersidhu6212 9 днів тому +4

    Lakhe di spot kro bathinde valeo

  • @gurcharansinghgill8521
    @gurcharansinghgill8521 8 днів тому +1

    ਵੜਿੰਗ ਜੀ ਤੁਸੀਂ ਤਾਂ ਪਹਿਲਾਂ ਹੀ ਹਾਰ ਮੰਨ ਲਈ ਹੈ ਆਪਣੀ ਧਰਮ ਪਤਨੀ ਨੂੰ ਦੋ ਮਹੀਨੇ ਪਹਿਲਾਂ ਹੀ ਬਠਿੰਡਾ ਹਲਕੇ ਵਿੱਚ ਸਰਗਰਮ ਕਰ ਦਿੱਤਾ ਸੀ ਪਰ ਹੁਣ ਮੌਕੇ ਦੀ ਨਜਾਕਤ ਸਮਝਦਿਆਂ ਹੋਇਆਂ ਉਹਨਾਂ ਦਾ ਉਮੀਦਵਾਰ ਵਜੋਂ ਨਾਮ ਵਾਪਸ ਲੈ ਲਿਆ ਕਿਉਂਕਿ ਬਹੁਤਾ ਸਮੱਰਥਨ ਨਹੀਂ ਮਿਲਿਆ ਹਲਕਾ ਇੰਚਾਰਜਾਂ ਵਲੋਂ

  • @user-hd5zl7ew5b
    @user-hd5zl7ew5b 9 днів тому +2

    ਇਹਨੂੰ ਪੁੱਛੋ ਜੇ ਕਾਂਗਰਸ ਦੀ ਵੋਟ ਪਰਸੈਂਟ ਚ ਘੱਟ ਗਈ ਇਸਤੀਫਾ ਦਊ

  • @Janti838
    @Janti838 9 днів тому +3

    1 moka Lakha Sidhana nu from Bhatinda Deepak Sharma

  • @Kabaddi662king
    @Kabaddi662king 9 днів тому +4

    Lakhe de sand varga ve nahin😂😂😂😂

  • @jugrajsingh7105
    @jugrajsingh7105 9 днів тому +2

    ਇਦਾ ਨਾ ਕਰਿਆ ਕਰੋ ਯਾਰ ਵੀਰੇ ਤੂੰ ਸਿਆਣਾ ਬਿਆਣਾ ਬੰਦਾ ਪੱਗ ਵਧੀਆ ਸਿਰ ਤੇ ਹੈਨਾ ਟਾਈਟਲ ਤੋਂ ਹੋਰ ਕਿਸ ਲਿਖ ਰਿਹਾ ਵੀ ਮੂਸੇ ਵਾਲੇ ਦੇ ਪਿਤਾ ਜੀ ਬਠਿੰਡੇ ਤੋਂ ਚੋਣ ਲੜਣਗੇ ਗੱਲ ਉਹਦੀ ਵਿੱਚ ਇੱਕ ਵੀ ਨਹੀਂ ਕੀਤੀ ਸਿਰਫ ਤੁਸੀਂ ਫੇਮ ਲੈਣ ਦੇ ਮਾਰੇ ਆ ਉਹਦਾ ਟਾਈਟਲ ਲਿਖ ਦਿੰਦੇ ਯਾਰ ਮਾੜੀ ਮੋਟੀ ਵੀ ਕੋਈ ਗੈਰਤ ਵਾਲੀ ਗੱਲ ਹੈ ਨਾ ਤੇ ਯਾਰ ਕੋਈ ਸੋਹਣਾ ਲਿਖਿਆ ਕਰੋ ਜੋ ਮਨ ਲਾ ਬਣਦਾ ਉਹ ਲਿਖਿਆ ਕਰੋ ਝੂਠ ਨਾ ਬੋਲਿਆ ਕਰੋ

  • @jaswindersingh6776
    @jaswindersingh6776 9 днів тому +3

    ਤੂੰ ਪੰਡਿਤਾਂ ਦੇ ਵੀ ਜਾਂਦਾ

  • @gurujisingh584
    @gurujisingh584 7 днів тому

    ਜੇਕਰ ਭਾਜਪਾ ਪੰਜਾਬ ਵਿਚ ਕੋਈ ਸੀਟ ਜਿੱਤਦੀ ਹੈ ਤਾਂ ਲੱਖ ਲਾਹਨਤ ਹੋਵੇਗੀ ਪੰਜਾਬ ਦੇ ਲੋਕਾਂ ਨੂੰ ਜੇਕਰ ਭਾਜਪਾ ਪੰਜਾਬ ਵਿਚ ਵੱਧ ਵੋਟਾਂ ਵੀ ਪ੍ਰਾਪਤ ਕਰਦੀ ਹੈ ਤਾਂ ਸਮਝੋ ਪੰਜਾਬ ਵੀ ਖ਼ਤਮ ਤੇ ਪੰਜਾਬ ਦੇ ਲੋਕ ਵੀ ਖ਼ਤਮ ਏਸ ਲਈ ਪੰਜਾਬ ਦੇ ਲੋਕਾਂ ਨੂੰ ਬਹੁਤ ਸੂਝਬੂਝ ਨਾਲ ਚੱਲਣ ਦੀ ਲੋੜ ਵੋਟਾਂ ਉਹਨਾਂ ਉਮੀਦਵਾਰਾਂ ਨੂੰ ਪਾਓ ਜੋ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਪੰਜਾਬੀਅਤ ਦੀ ਗੱਲ ਕਰਨ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਪੰਜਾਬ ਦੇ ਵਿਰੋਧੀ ਤਾਕਤਾਂ ਖਿਲਾਫ਼ ਲੜਨ ਹੁਣ ਸਮਾਂ ਹੈ ਪੰਜਾਬ ਦੇ ਲੋਕਾਂ ਕੋਲ ਭਾਜਪਾ ਨੂੰ ਪੰਜਾਬ ਵਿੱਚੋਂ ਭਜਾਉਣ ਲਈ ਤੇ ਜਿਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਪੈਨਸ਼ਨਰਾਂ ਦੁਕਾਨਦਾਰਾਂ ਦੇ ਖਿਲਾਫ ਬਣਾਏ ਕਾਲੇ ਕਾਨੂੰਨਾਂ ਦਾ ਸਾਥ ਦੇਣ ਲਈ ਭਾਜਪਾ ਤੇ ਮੋਦੀ ਹਕੂਮਤ ਦਾ ਸਾਥ ਦਿੱਤਾ ਉਨ੍ਹਾਂ ਨੂੰ ਧੂੜ ਚਟਾਉਣ ਦਾ ਸਮਾਂ ਆ ਗਿਆ ਪੰਜਾਬ ਦੇ ਲੋਕਾਂ ਕੋਲ

  • @meetswag2920
    @meetswag2920 8 днів тому +1

    ਕ੍ਰਿਮਿਨਲ ਨੇਤਾ ਤੇਰੇ ਤੋਂ ਹਜ਼ਾਰ ਗੁਣਾ ਚੰਗਾ

  • @Janti838
    @Janti838 9 днів тому +2

    1 moka Lakha Sidhana nu dena from Bhatinda Deepak Sharma

  • @sarbjitkaur4996
    @sarbjitkaur4996 2 дні тому +1

    Navjot sidhu is best honest leader ya

  • @rajtoor1528
    @rajtoor1528 9 днів тому +1

    ਜਗਮੀਤ ਬਾਈ ਟਾਈਟਲ ਤਾਂ ਯਾਰ ਠੀਕ ਲਿਖਿਆ ਕਰੋ।

  • @gurmeetsinghraigurmeetsing5521
    @gurmeetsinghraigurmeetsing5521 9 днів тому

    ਗਰੀਬ ਦਰਜੀ ਦੇ ਪੈਸੇ ਦਿਤੇ ਨਹੀਂ ਬੱਸ ਬਾਡੀਆਂ ਨੂੰ ਚੇਤੇ ਰਖਣਾ ਐਵੇਂ ਸਾਲੀਆ ਝੂਠ ਬੋਲਦ😢😢😢😢😢 ਤੋਂ ਇਕ ਦਿਨ ਜੇਲ ਵਿੱਚ ਦਾਲ ਜ਼ਰੂਰ ਪੀਵਗਾ

  • @lakhbirsidhu5271
    @lakhbirsidhu5271 9 днів тому +4

    Cangras kad vee dabara nahi audi.

  • @Dharmpreetfanpage
    @Dharmpreetfanpage 8 днів тому +1

    Eh ta time dasu ga Raja ji akalidal Zindabad 🙏

  • @user-fn1my9qg5f
    @user-fn1my9qg5f 5 днів тому

    Lakha Sidhana Punjab Da Sher iT Cel nu Bahut Piasa Milda Lakhe Khilaf Bolan Da

  • @PalveerDhillon98
    @PalveerDhillon98 9 днів тому

    ਰਾਜਾ ਵੜਿਗ ਸਾਹਿਬ ਨੇ ਵਧੀਆ ਕੰਮ ਕੀਤਾ ਅੱਜ ਤੱਕ ਕੋਈ ਵੀ ਪਰਧਾਨ ਕਿਸੇ ਬਲਾਕ ਪਰਧਾਨ ਦੇ ਘਰ ਨਹੀ ਆਇਆ ਪਰ ਏ ਕੱਲਾ ਹੀ ਹੈ ਜੇੜਾ ਧਨੌਲਾ ਦੇ ਬਾਲੇ ਬਲਾਕ ਪਰਧਾਨ ਦੇ ਘਰ ਆਇਆ ਪਰ ਮੈ ਵੀ ਬੇਨਤੀ ਕਰਦਾ ਹਾ ਵੀਰ ਜੀ ਸਾਡੇ ਪਿੰਡ ਮਹਿਤਾ ਹਲਕਾ ਭਦੌੜ ਚ ਕਦੇ ਗੇੜਾ ਮਾਰਕੇ ਜਾਵੀ

  • @nettarbrar3742
    @nettarbrar3742 9 днів тому

    Ucha bol na boleyea kartaro dareyea…Waheguru ji…..👏👏👏 dekde aya raja ji..

  • @davinderSinghchattha
    @davinderSinghchattha 9 днів тому +1

    Very good bhai sahib ji 🙏

  • @richaricha8645
    @richaricha8645 8 днів тому

    raja waring , raja waring ha nice leader

  • @rahisingh-oo1rk
    @rahisingh-oo1rk 6 днів тому

    ਬਾਈ ਯਾਰ khapia ਵਾਲੇ vriam ਬਾਈ ਦੀ ਵੱਡੀ ਕੁਰਬਾਨੀ ਆ jagmet ਜੀ ਬੇਨਤੀ ਆ ਟਾਇਟਲ ਸਹੀ ਲਿਖਿਆ ਕਰੋ

  • @GurpreetSingh-wh5ug
    @GurpreetSingh-wh5ug 9 днів тому +1

    Raja bharangh Darr ke pajj gha body 12 lakh di lava 0u Punjab vicho 8 lakh di lagh di h

  • @charanjeetsingh7782
    @charanjeetsingh7782 9 днів тому +6

    ਯਾਰ ਗੱਲਾਂ ਤਾਂ ਬਹੁਤ ਵਧੀਆ ਹਨ ਪਰ ਇਮਾਨਦਾਰੀ ਜ਼ਰੂਰੀ ਹੈ ਆਦਮੀ ਵਿਚ

  • @SukhdevSingh-sc9fp
    @SukhdevSingh-sc9fp 9 днів тому +2

    ਆਮ ਆਦਮੀ ਪਾਰਟੀ ਜਿੰਦਾਬਾਦ

  • @gurdeepsinghgrewal5329
    @gurdeepsinghgrewal5329 6 днів тому

    ਇਹ ਮੰਨ ਗਿਆ ਸੀਟ ਨਹੀਂ ਆਉਦੀ ਦਿਸਦੀ ਕੋਈ

  • @kakalassoi6993
    @kakalassoi6993 9 днів тому +2

    Kde badlaa de pairi pai jana kde maan de je nhi pairi pia ta ta dass

  • @jatindersidhu6212
    @jatindersidhu6212 9 днів тому +1

    Har ik interview ch apdi umar badal da eh kite 44 kite 46 kite 47

  • @PalveerDhillon98
    @PalveerDhillon98 9 днів тому

    ਬੇਨਤੀ ਕਰਤਾ ਪਰਤਾਪ ਸਿੰਘ ਮਹਿਤਾ ਪੰਚ

  • @user-dq9dp7hq9d
    @user-dq9dp7hq9d 7 днів тому

    SAD zindabad zindabad

  • @sukhjeetsinghsamaon2928
    @sukhjeetsinghsamaon2928 8 днів тому

    ਵਧੀਅਾ ੲਿੰਟਰਵਿੳੂ,ਰਾਜਾ ਵੜਿੰਗ ਸੱਚ ਬੋੋਲਿਅੈ,ਸਾਡੀ ਲੋਕ ਮੀਡੀਅਾ ਟੀਮ ਨੇ ਬਠਿੰਡਾ ਲੋਕ ਸਭਾ ਸੀਟ ਤੇ ਹਰਸਿਮਰਤ ਦੇ ਹਾਰਨ ਬਾਰੇ ਸਭ ਤੋ ਪਹਿਲਾ ਖੁਲਾਸਾ ਕਰਿਅਾ?ਸਾਡੀ ਖੋਜ ਟੀਮ ਦੀ ਕਵਰੇਜ ਪੰਜਾਬ,ਨੈਸਨਲ,ੲਿੰਟਰਨੈਸਨਲ ਪੱਧਰ ਤੇ ਪਿਛਲੇ 22ਸਾਲ ਤੋ ੲਿਲਕਥੌਨਿਕ,ਪਰਿੰਟ ਮੀਡੀਅਾ ਚ ਕਵਰੇਜ ਕਰ ਰਹੀ ਹੈ.?ਸਾਡੀ ਰਿਪੋਰਟ ਚ ਅਗਾੳੂਂ ਖਬਰ ਕਰੀ ਅੈ,ਕੇ ਰਾਜਾ ਵੜਿੰਗ ਭਵਿੱਖ ਚ ਮੁੱਖ ਮੰਤਰੀ ਪੰਜਾਬ ਵੀ ੲਿਕ ਵਾਰ ਬਣੇਗਾ?-ਸੁਖਜੀਤ ਸਿੰਘ ਸਮਾਓ(ਚੰਡੀਗੜ)ਪੰਜਾਬ.ਭਾਰਤ*26/4/24*#*

    • @RajbirSingh-lq6dn
      @RajbirSingh-lq6dn 8 днів тому

      Hun kehdi party de umeedwar jitan ge eh ta dasso pls reply me

    • @RajbirSingh-lq6dn
      @RajbirSingh-lq6dn 8 днів тому

      Mere hisaab nal Sangrur to sukhpal khaira ja akali dal de umeedwar da muqabla

    • @RajbirSingh-lq6dn
      @RajbirSingh-lq6dn 8 днів тому

      Bathinda to harsimrat badal

  • @lakhasinghkanpurpind-te8tf
    @lakhasinghkanpurpind-te8tf 5 днів тому

    ਵੜਿੰਗ ਤੂੰ ਕਮੰਟ ਪੜ ਤੇਨੂੰ ਪਤਾ ਲਗ ਜਾਵੇਗਾ

  • @user-xx2gy9ut4z
    @user-xx2gy9ut4z 9 днів тому +1

    Biba ji 100 ℅winner

  • @gurmeetsinghraigurmeetsing5521
    @gurmeetsinghraigurmeetsing5521 9 днів тому

    ਭਰਦਾਨ ਸਹਿਬ ਤੇਰੇ ਕੋਲੋਂ ਤੇਰੇ ਲੀਡਰ ਹੀ ਨਹੀਂ ਸਾਬੇ ਜਾਂਦੇ ਤੂੰ ਕੇਹੜੀਆ ਗੱਲਾਂ ਕਰਦੇ ਹੋ ਐਤਕੀ ਨਾ ਤੈਨੂੰ ਨਾ ਤੇਰੀ ਘਰਦੀ ਨੂੰ ਤੇਰੇ ਬੋਸ ਨੂੰ ਤੇਨੂੰ ਪਤਾ ਸੀ ਐਤਕੀ ਤੇਰੀ ਦਾਲ ਗਲਦੀ ਨਜ਼ਰ ਨਹੀਂ ਆਉਂਦੀ ਤੂੰ ਡਰਗੈਆ ਈ ਡੀ ਤੋਂ

  • @sarbjitkaur4996
    @sarbjitkaur4996 2 дні тому

    Navjot sidhu ager pardhan hunda teh congress aaj tip teh hunde but not this time

  • @kaptanmusicsystemramanmand6921
    @kaptanmusicsystemramanmand6921 9 днів тому +6

    😂😂 ਲੇ ਹੀ ਲਾ ਪ੍ਰਰਾ ਸਨ ਨਿਆਸ਼ 😅।ਤੂੰ ਸਾਰੀ ਕਾਂਗਰਸ ਖਤਮ ਕਰਤੀ 😅

    • @jagdevsingh7982
      @jagdevsingh7982 9 днів тому +2

      ਪੰਜਾਬੀ ਠੀਕ ਲਿਖਿਆ ਕਰੋ ਵੀਰ ਜੀ

    • @kaptanmusicsystemramanmand6921
      @kaptanmusicsystemramanmand6921 9 днів тому

      @@jagdevsingh7982 ਹਾਂਜੀ ਬਾਈ ਜੀ ਕੋਸ਼ਿਸ਼ ਕਰ ਰਹੀਆ ਜੀ। ਫੋਨ ਤੇ ਗਲਤ ਟਾਇਪ ਹੋ ਜਾਂਦੀ ਹੈ ਜੀ। 🙏🏼✍️

  • @palwindersingh5051
    @palwindersingh5051 5 днів тому

    ਲੱਖਾ ਸਿਧਾਣਾ

  • @DevsinghDev-pt8nk
    @DevsinghDev-pt8nk 5 днів тому

    ਲੱਖੇ ਸਧਾਣੇ ਦੀ ਤੂੰ ਪੈਰ ਵਰਗਾ ਵੀ ਹੈ ਨੀ

  • @daljitwarring7171
    @daljitwarring7171 9 днів тому +1

    Good views

  • @user-gl8wt7vf8d
    @user-gl8wt7vf8d 9 днів тому +1

    Waring saab good jaagdiya de sapne aksar tutt jandey a

  • @gurlal4302
    @gurlal4302 8 днів тому +1

    ਸਭ ਤੋਂ ਵੱਡਾ ਤੁਸੀਂ ਗੱਪੀ ਓ

  • @arshdeep7181
    @arshdeep7181 9 днів тому +3

    biba Badal 50000✌️

  • @user-zy3bh3bs7k
    @user-zy3bh3bs7k 8 днів тому

    BADALS ARE GOING TO SPEND 100 CRORE IN ELECTION .

  • @sukhrajsingh2827
    @sukhrajsingh2827 7 днів тому

    Lakha sidhana y jindabaad

  • @GurpreetSingh-wh5ug
    @GurpreetSingh-wh5ug 9 днів тому +1

    Biba harsimrat kour badal jindabad

  • @sukhrajsingh2827
    @sukhrajsingh2827 7 днів тому

    Support to lakha sidhana y

  • @user-cf3hh7cy7r
    @user-cf3hh7cy7r 9 днів тому

    Bai eh pardhan raja warring sade halke giddarbaha cho 3 var mla ban gea kush ni swaria

  • @Jatt-sata
    @Jatt-sata 8 днів тому

    ਇਹ ਤਾਂ,ਦਰਜੀ,ਦੇ, ਪੈਸੇ ਦੱਬੀ, ਬੈਠਾ

  • @ranjits13
    @ranjits13 9 днів тому

    Ab ki baar Congress ki sarkar vote for Congress

  • @SahilKhan-md7fe
    @SahilKhan-md7fe 7 днів тому

    ❤❤Lakha.ver.Love.u.Lakha.ver.jan.ha.tu.chagl.Lakha.de.barabre.tus.apan.var.soho.Loaka.nu.sado

  • @majorsingh1124
    @majorsingh1124 8 днів тому

    Lakkha Sadhana bhai jindabad

  • @JagseerSingh-mi6sf
    @JagseerSingh-mi6sf 8 днів тому

    ਤੁਸੀਂ ਵੀ ਗੱਪ ਮਾਰਨ ਵਾਲੀ ਲਾਈਨ ਚੋਂ ਹੀ ਆਉਨੇ ਵੜਿੰਗ ਸਾਬ

  • @PargatSingh-dl5me
    @PargatSingh-dl5me 7 днів тому

    ਬੱਸਾਂ ਦੀਆਂ ਵਾਡੀਆਂ ਆਲ਼ਾ

  • @balkaransingh7843
    @balkaransingh7843 9 днів тому

    App+Con+Akli dal Ral k bathinde to Harsimrit sangrur to meethair nu jitonge....kp k jo v Punjab di gll karde ne (lakha. Khaira)ehna dian akha vich rakde ne..raja te bhagwan Mann di ek gll batt e..

  • @gurdeepsinghgrewal5329
    @gurdeepsinghgrewal5329 6 днів тому

    ਤੇਰਾ ਨਾ ਕੋਈ ਨੀ ਲੈਦਾ ਭਾਈ

  • @herjeetdhaliwal2170
    @herjeetdhaliwal2170 9 днів тому +1

    ਆਹ ਚਗਲ ਆਵਦੇ ਆਪ ਨੂੰ ਸੁਖਬੀਰ ਬਾਦਲ ਦੇ ਬਰਾਬਰ ਸਮਝਦਾ

    • @Sardars001
      @Sardars001 8 днів тому

      ਸੁਖਬੀਰ ਬਾਦਲ ਦੋ ਵਾਰੀ ਜੰਮਿਆਂ ਏਂ ??? ਪੰਜਾਬ ਦੇ ਸਭ ਤੋਂ ਵੱਡੇ ਮੰਗਤੇ ਸੁਖਬੀਰ ਤੇ ਪ੍ਰਕਾਸ਼ ਐ ।

  • @RajPal-oc4vv
    @RajPal-oc4vv 9 днів тому

    ਕਾਂਗਰਸ ਪਾਰਟੀ ਜ਼ਿੰਦਾਬਾਦ।

  • @nindacheema2717
    @nindacheema2717 7 днів тому

    Lakha jinda baad

  • @nettarbrar3742
    @nettarbrar3742 9 днів тому

    Punjab de hond ta congress ne hi khatam kar ti si jado 84 ch punjabia nu attwadi bana ta si te pher thode rahul gandhi ne punjabia nu 80% nasehdi dus ta si..

  • @iqbalsingh3624
    @iqbalsingh3624 8 днів тому

    Apni gharvali picche hata lai dared tuhadi te Partap bajwa te cm nhi bande jeen mahinder nu tickt kis side ch gali sidhuya to bina kde congress nhi avegi sab to neylak pardhan BAs vota khatm shidhu vala kamm hi rakhyo jis to bina mantri ban hi nhi c sakda

  • @nettarbrar3742
    @nettarbrar3742 9 днів тому

    Aya jagmeet singh khappian wale ik pase ta sikhi diya gala karda duje pase bluestar karwoun wale congress da delhi ch sikh katleaam karwoun wale congress de support karna sobha nahi dinda ik pase ta tusi reporter saab ohna pariwara de interview karde ho jo beant singh de congress de hatyachaar de sataye ne ik pase eh reporter saab nu dilo Khushi hunde aya je koi Akalidal de ulat bole..

  • @iqbalsingh3624
    @iqbalsingh3624 8 днів тому

    Tuhada bhog v SAD de Bilkul kol hi aa! Apni party bare dass sad di gall chadd jugnu thik te tikane hi rakhda tenu te bajve nu ese kabil ho

  • @sukhchainsingh3427
    @sukhchainsingh3427 7 днів тому

    Lakha Sadhana jandabad

  • @satvirbuttar1371
    @satvirbuttar1371 7 днів тому

    ਸੁਕਰ ਕਰੋ ਇੰਨੇ ਬਾਹ ਤੇ ਖੰਮਣੀਆ ਨਹੀ ਬੰਨੀਆ ਹੋਈਆ

  • @PargatSingh-dl5me
    @PargatSingh-dl5me 7 днів тому

    ਇੰਦਰਾ ਗਾਂਧੀ ਦਾ ਜੇਠਾ ਪੂਤ

  • @lfcsingh1705
    @lfcsingh1705 9 днів тому

    swad teh tahi a jeh lakha jit jawa par sada loka nah etha fer galti karne

  • @user-pk2rq1yc1u
    @user-pk2rq1yc1u 8 днів тому

    Raja 🐕🐕🐕🐕