ਮੇਰੀ Height ਵੇਖ ਕੇ Judge ਕਰਦੇ ਤੇ ਮਜ਼ਾਕ ਬਣਾਉਂਦੇ | Self love | Harwinder Kaur | Josh Talks Punjabi

Поділитися
Вставка
  • Опубліковано 14 січ 2025
  • ਹਰਵਿੰਦਰ ਕੌਰ ਜਨਾਗਲ, ਜੋ ਕਿ ਜਲੰਧਰ, ਪੰਜਾਬ ਦੀ ਰਹਿਣ ਵਾਲੀ ਹੈ, ਸਾਡੇ ਲਈ ਇਕ ‘Never Give Up’ ਰਵੱਈਏ ਦੀ ਜੀਵਤ ਉਦਾਹਰਣ ਹੈ । ਬਚਪਨ ਵਿਚ ਜਦੋਂ ਉਸ ਨੂੰ ਪਤਾ ਚਲਿਆ ਕਿ ਉਹ Height ਨਹੀਂ ਵਧਾ ਸਕਦੀ ਅਤੇ ਇਸੇ ਤਰ੍ਹਾਂ ਉਸ ਨੂੰ ਜਿਉਣਾ ਪਏਗਾ, ਉਹ ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁਕੀ ਸੀ. ਲਗਾਤਾਰ ਮਖੌਲ ਉਡਾਉਣ ਨਾਲ ਉਸ ਦੀ ਹਿੰਮਤ ਟੁਟਦੀ ਰਹੀ ਅਤੇ ਮਖੌਲ ਦੇ ਇਸ ਡਰ ਕਾਰਨ ਉਸਨੇ ਆਪਣੀ ਪੜ੍ਹਾਈ ਛੱਡ ਦਿੱਤੀ । ਇਕ ਸਮਾਂ ਅਜਿਹਾ ਵੀ ਆਇਆ ਜਦ ਉਸਨੇ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਫੈਸਲਾ ਲੈ ਲੀਤਾ, ਪਰ ਇਕ ਪਲ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ. ਉਸ ਪਲ ਨੇ ਉਸ ਨੂੰ ਜਿਉਣ ਦੀ ਇਕ ਨਵੀ ਹਿੰਮਤ ਦਿੱਤੀ ਅਤੇ ਉਸਨੇ ਜੀਣ ਦਾ ਫੈਸਲਾ ਕੀਤਾ ! ਅਤੇ ਅੱਜ, ਉਹ ਬਹੁਤਿਆਂ ਦੀ ਪ੍ਰੇਰਣਾ ਹੈ ਅਤੇ ਵਕੀਲ ਬਣਨ ਦੀ ਇੱਛਾ ਨਾਲ ਕਾਨੂੰਨ ਦੀ ਡਿਗਰੀ ਪੂਰੀ ਕਰ ਰਹੀ ਹੈ.
    When we accept ourselves for what we are, we decrease our hunger for power or the acceptance of others because our self-intimacy reinforces our inner sense of security. We are no longer preoccupied with being powerful or popular. We no longer fear criticism because we accept the reality of our human limitations.
    Harwinder Kaur Janagal, who hails from Jalandhar, Punjab is an ideal example of ‘How to accept and love yourself ’ for us. She was a kid, when she found out she can’t gain height and this is how she will have to live. That recognition broke her internally. Consistent mockery took a toll on her and she quit her studies because of this fear of mockery. There was a time when she decided to end her life, but one epiphany changed everything. She decided to live without any self-doubt and that too with grace! And today, she is an inspiration for many, and completing a law degree with an aspiration of becoming a lawyer.
    Let’s learn a few life lessons from this courageous journey and keep implementing them on the way to our destination.
    Josh Talks passionately believes that a well-told story has the power to reshape attitudes, lives, and ultimately, the world. We are on a mission to find and showcase the best motivational stories from across India through documented videos, motivational speeches, and live events held all over the country. Josh Talks Punjabi aims to inspire and motivate you by bringing to you the best Punjabi motivational videos. What started as a simple conference is now a fast-growing media platform that covers the most innovative rags to riches, struggle to success, zero to hero, and failure to success stories with speakers from every conceivable background, including entrepreneurship, women’s rights, public policy, sports, entertainment, and social initiatives. With 8 languages in our ambit, our stories and speakers echo one desire: to inspire action. Our goal is to unlock the potential of passionate young Indians from rural and urban areas by inspiring them to overcome the challenges they face in their careers or business and helping them discover their true calling in life.
    ਜੋਸ਼ ਟਾਕਸ ਭਾਰਤ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਏਕਾਗਰਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਤੁਹਾਡੇ ਤਕ ਪਹੁੰਚਾਉਣ ਲਈ ਇੱਕ ਪਲੇਟਫ਼ਾਰਮ ਪ੍ਰਦਾਨ ਕਰਦਾ ਹੈ| ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੂੰ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਕਿ ਉਹ ਆਪਣੀ ਚੁਨੌਤੀਆਂ ਭਰੀ ਜ਼ਿੰਦਗੀ ਅਤੇ ਸਫਲਤਾਵਾਂ ਦੇ ਸਫ਼ਰ ਨੂੰ ਆਮ ਜਨਤਾ ਨਾਲ ਸਾਂਝਾ ਕਰਨ ਤੇ ਨਾਲ ਹੀ ਲੋਕਾਂ ਨੂੰ ਉਜਾਗਰ ਅਤੇ ਪ੍ਰੇਰਿਤ ਕਰਨ|
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Instagrammers: / joshtalkspu. .
    ► Say hello on Sharechat: sharechat.com/...
    ----**DISCLAIMER**----
    All of the views and work outside the pretext of the video of the speaker, are his/ her own, and Josh Talks, by any means, does not support them directly or indirectly and neither is it liable for it. Viewers are requested to use their own discretion while viewing the content and focus on the entirety of the story rather than finding inferences in its parts. Josh Talks by any means, does not further or amplify any specific ideology or propaganda.
    #JoshTalksPunjabi #OvercomeFear #PunjabiMotivation

КОМЕНТАРІ •