ਵਿਗੜੀ ਨਣਦ ਭਾਗ - 2 | Vigdi Nannd | Dharnat Jhinjer | A Short Movie | Haryau Wale |

Поділитися
Вставка
  • Опубліковано 24 січ 2025

КОМЕНТАРІ • 363

  • @ManjinderSinghDeoll
    @ManjinderSinghDeoll 2 роки тому +37

    ਅਜਿਹੀਆਂ ਕੁੜੀਆਂ ਤੇ ਬੁੜੀਆਂ ਦੇ ਡਰ ਨਾਲ ਬਹੂਆਂ ਘਰ ਵਿੱਚ ਕੰਧਾਂ ਕੱਢਾੳਦੀਆ ਨੇ ਫਿਰ ਕਹਿਣਗੇ ਲੋਕ ਆੳਦੀ ਨੇ ਕੰਧ ਕਢਾਤੀ ਘਰ 👍 ਬਹੁਤ ਵਧੀਆ ਵੀਰ ਅੱਜ ਦੀ true story

  • @singhguru8705
    @singhguru8705 2 роки тому +1

    ਇਹ ਸਟੋਰੀ ਸੇਮ ਸਾਡੇ ਘਰ ਤੇ ਹੈ ਪਤਾ ਨਹੀਂ ਕੀ ਮੇਲਦਾ ਇਹੋ ਜਹੀਆਂ ਨਨਾਣ ਨੂੰ

  • @hardevsingh366
    @hardevsingh366 2 роки тому +4

    ਬਹੁਤ ਵਧੀਆ ਵੀਡੀਓ ਹੈ ਜੀ ਅੱਜ ਦਾ ਹਾਲਾਤ ਨਾਲ ਬਿਲਕੁਲ ਸਹੀ✔️💯 ਹੈ

  • @amritkaur5620
    @amritkaur5620 2 роки тому +7

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ very nice

  • @j.sdhindsasinghsardar523
    @j.sdhindsasinghsardar523 2 роки тому +16

    ਧਰਨਾਟ ਬਾਈ ਬਹੁਤ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ।ਤੀਸਰਾ ਭਾਗ ਵੀ ਛੇਤੀ ਲੈ ਕੇ ਆਉ ਜੀ😍😍😍😍😍😍😍👌👌👌👌👌💕💕💕💓💓💓❣️

  • @Bawa._.Gamer12
    @Bawa._.Gamer12 2 роки тому

    ਧਰਨਾਟ ਵੀਰ ਜਦੋਂ ਧੀ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾ ਕਰੇ ਉਸ ਨਾਲੋਂ ਰਿਸ਼ਤੇ ਨਾਤੇ ਟੁੱਟੇ ਹੀ ਚੰਗੇ ਨੇ

  • @manjeetsidhu4761
    @manjeetsidhu4761 2 роки тому

    ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਅਗਲਾ ਭਾਗ ਜਲਦੀ ਹੀ ਭੇਜ ਦਿਉ ਵੀਡੀਓ ਦਾ

  • @binderlochav467
    @binderlochav467 Рік тому

    ਇਹੋ ਜਿਹੀਆਂ ਭੈਣਾਂ ਨਾਲੋਂ ਰਿਸ਼ਤਾ ਤੋੜਿਆ ਹੀ ਚੰਗਾ ਹੁੰਦਾ ਹੈ

  • @manjindersinghbhullar8221
    @manjindersinghbhullar8221 2 роки тому +2

    ਧਰਨਾਟ ਬਾਈ ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻 ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ

  • @rachhpalsingh78466
    @rachhpalsingh78466 Рік тому

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @rachhpalsingh78466
    @rachhpalsingh78466 Рік тому

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @SinghGill7878
    @SinghGill7878 2 роки тому +6

    ਬਹੁਤ ਸੋਹਣੀ ਸਟੋਰੀ ਜੀ

  • @manpreet7154
    @manpreet7154 2 роки тому

    Good msg Shi gal aa veere koi koi bhen hundi hi ehda di ae jo Apne bro vare mada soch di aw

  • @kirankaur380
    @kirankaur380 2 роки тому +13

    ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਸਾਰਿਆ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sukhnabha8987
    @sukhnabha8987 2 роки тому +2

    ਇਹੋ ਜਿਹੀਆਂ ਭੈਣਾਂ ਵੀ ਨੀਂ ਹੋਣੀਆਂ ਚਾਹੀਦੀਆਂ ਆਆ,,,, ਕਿਸੇ ਦੀਆਆਆ

  • @jashan.pb51
    @jashan.pb51 2 роки тому +2

    ਅਗਲਾ ਪਾਰਟ ਲੇ ਕੇ ਆਓ ਜੀ 👌🏻👌🏻👌🏻👌🏻👍👍❤️❤️❤️❤️👌🏼❤️❤️

  • @gulshanpreet2016
    @gulshanpreet2016 2 роки тому +1

    Wmk ji 🙏🙏🏻 thode sare videos Ncy & kaint

  • @AslamKhan-uw3qp
    @AslamKhan-uw3qp 2 роки тому +6

    ਬਹੁਤ ਵਧੀਆ ਵੀਡੀਓ 👌👌😍😍

  • @pb13issapurwale7
    @pb13issapurwale7 2 роки тому

    ਵੀਰ ਧਰਨਾਤ ਮੇਰੇ ਕੋਲ ਸ਼ੋਰਟ ਮੂਵੀਜ਼ ਲਿਖਿਆ ਪਯੀਆ ਨੇ ਕਿ ਤੁਸੀਂ ਬਣਾ ਦੋ ਗਏ ਪਲੀਜ਼

  • @jasjaspreets4502
    @jasjaspreets4502 2 роки тому +8

    ਬਹੁਤ ਵਧੀਆ ਵੀਡੀਓ ਹੈ ਬਾਈ ਜੀ 🙏🙏

  • @likharikharoud1842
    @likharikharoud1842 2 роки тому

    ਬਹੁਤ ਸੋਹਣੀ ਵੀਡਿਉ ਆ ਭਰਾ ਅਗਲਾ part ਦਾ ਇੰਤਜ਼ਾਰ ਆ ਧਰਨਾਟ ਭਰਾ❤️✅✅✅❤️

  • @bhavjot5005
    @bhavjot5005 2 роки тому

    Bhut vadia video aa ji 👍👍👍👍

  • @lakhvindersingh1044
    @lakhvindersingh1044 2 роки тому

    So nyc yr .....sariya Nanda adda hiii hundiya ne 👍❤️❤️❤️❤️😘😘😘😘

  • @satveersingh5438
    @satveersingh5438 2 роки тому

    ਨਾਈਸ ਵੀਡੀਓ ਵੀਰ ਧਰਨਾਟ

  • @rajandonkal9194
    @rajandonkal9194 2 роки тому +4

    Wating for next part ❤❤❤🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @SukhwinderSingh-wq5ip
    @SukhwinderSingh-wq5ip 2 роки тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @lalitsharma8832
    @lalitsharma8832 2 роки тому +12

    Very good job by all members👍👍👍👍👍👍

  • @jarnailbenipal5668
    @jarnailbenipal5668 2 роки тому

    ਧਰਨਾਟ ਛੋਟੇ ਭਾਈ ਵੀਡੀਓ ਬਹੁਤ ਵਧੀਆ ਬਣਾਈ ਹੈ
    ਬਹੁਤ ਘਰਾ ਵਿੱਚ ਏਸੇ ਹੁੁੰਦਾ ਪੂਰੀ ਘੈਟ ਵੀਡੀਓ ਹੈ

  • @jiwansingh9543
    @jiwansingh9543 2 роки тому +1

    Very good and nice video sir and bro 👌🏻👌🏻👮🏻‍♀️👮🏻‍♀️

  • @khushisandhu5856
    @khushisandhu5856 Рік тому

    Vari gd vedio 👌👌👌❤❤❤❤👌

  • @harmailsingh627
    @harmailsingh627 2 роки тому +1

    ਬਹੁਤ ਵਧੀਆ ਧਰਨਾਟ, ਸਟੋਰੀ🙏🙏🙏 👌🏻👌🏻👌🏻👌🏻

  • @gurdeepjohal2420
    @gurdeepjohal2420 2 роки тому

    ਬਹੁਤ ਵਧੀਆ ਵੀਡਿਓ ਤਰਨਾਟ ਵੀਰ

  • @harbhajansingh5502
    @harbhajansingh5502 2 роки тому

    ਬਹੁਤ ਵਧੀਆ ਵੱਡੇ ਵੀਰ ਜੀ ਧੰਨਵਾਦ

  • @jassi3221
    @jassi3221 2 роки тому

    ਬਹੁਤ ਵਧੀਆ ਵੀਰ

  • @manvirsingh3869
    @manvirsingh3869 2 роки тому

    ਬਹੁਤ ਵਧੀਆ ਵੀਡਿਓ ਧਰਨਾਟ

  • @flopsinger1564
    @flopsinger1564 2 роки тому +1

    Bahot nyc Video 🙂🙂🙂

  • @ManjitKaur-lu7oy
    @ManjitKaur-lu7oy 2 роки тому +18

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਵਿਗੜੀ ਨਣਦ ਵੀਡੀਓ ਬਹੂਤ ਸੋਹਣੀ ਆ ਮੈ ਆਪ ਜੀ ਦੀਆ ਸਾਰੀਆ ਵੀਡੀਓਜ ਦੇਖਦੀ ਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਮੈ ਮਨਜੀਤ ਕੌਰ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ।

  • @LakhwinderSingh-rt4mo
    @LakhwinderSingh-rt4mo 2 роки тому +1

    ਨਾਇਸ ਵੀਡੀਓ ਬਾਈ ਜੀ

  • @SurjeetSingh-yg9kt
    @SurjeetSingh-yg9kt 2 роки тому +2

    ਬਹੁਤ ਹੀ ਵਧੀਆ ਸਟੋਰੀ ਵੀਰ ਜੀ

  • @ranpreetsinghranpreetsingh9773
    @ranpreetsinghranpreetsingh9773 2 роки тому

    Bhot Vadiya Video Dharnat Y

  • @gulbaharsinghshahpuria3682
    @gulbaharsinghshahpuria3682 6 місяців тому +1

    Very very nice Movie 😮😮😮😮😮😮😮😮😮😮😮😮😮😢😢😢😢😢😢❤❤❤❤❤❤❤❤❤❤💯💯💯💯💯

  • @sabrikhan381
    @sabrikhan381 2 роки тому

    ਬਹੁਤ ਸੋਹਣੀ ਵੀਡਿਓ ਲਵਪ੍ਰੀਤ ਭੈਣ ਜੀ ਧਨੌਲਾ

  • @boharsingh7725
    @boharsingh7725 2 роки тому +7

    ਬਹੁਤ ਵਧੀਆ ਬਾਈਁ

  • @hrmnn_855
    @hrmnn_855 2 роки тому +1

    Bhut nyc videos veer Jii

  • @sukhwindersidhu9105
    @sukhwindersidhu9105 2 роки тому +2

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਹੁਣ ਜਦੋ ਨੂੰਹ ਘਰੋਂ ਕੱਢ ਦਿੱਤੀ ਰਹਿੰਦੀ ਗੱਲ ਨੰਹ ਨੇ ਜਿਹੜੀ ਮਿਲੀ ਦੱਸਦੀ ਜਾਣਾ ਕਿ ਮੇਰੀ ਨਨਾਣ ਨੇ ਆ ਕੇ ਮੈਨੂੰ ਘਰੋਂ ਬੇਘਰ ਕਰ ਦਿੱਤਾ ਹੈ ਨਾਲੇ ਕਹਿਣਾ ਮੈਨੂੰ ਦਾਜ ਦਹੇਜ ਲਈ ਤੰਗ ਪ੍ਰੇਸਾਨ ਕਰ ਲੱਗ ਪਏ ਹਨ । ਹੁਣ ਜਿਹੜਾ ਛੋਟੇ ਨੂੰ ਰਿਸ਼ਤਾ ਹੌਣਾ ‌ਉਹ ਵੀ ਛੇਤੀ ਨਹੀਂ ਹੁੰਦਾ।ਪਾ ਕੰਮ ਵਿੱਚ ਘੜੰਮ ਦਿੱਤਾ ਮੁੰਡਾ ਗੁਲਗਲੇ ਵਰਗਾ ਟੰਗ ਦਿੱਤਾ।

  • @kaursukhidhillon9272
    @kaursukhidhillon9272 2 роки тому

    ਬਹੁਤ ਵਧੀਆ ਵੀਡੀਓ ਜੀ

  • @inderjitkaur4820
    @inderjitkaur4820 2 роки тому +1

    Beautiful video 👌👌 god bless you

  • @sukhbitkaursukhbitkaur4113
    @sukhbitkaursukhbitkaur4113 2 роки тому +1

    Bhut vadhia video ji

  • @jaspreetsharma4681
    @jaspreetsharma4681 2 роки тому +2

    Nice video g waiting for next part 👌👌🙏🙏🙏

  • @pb13issapurwale7
    @pb13issapurwale7 2 роки тому

    ਸਟੋਰੀਆਂ ਬਹੁਤ ਵਧੀਆ ਲਿਖਿਆ ਹੋਈ ਆ ਨੇ

  • @gurjindersingh1612
    @gurjindersingh1612 2 роки тому +3

    Sari team nu sat shri akal dharnat g 🙏 very nice video 🥀💖🥀👍

  • @JyotiKaur-dn7ot
    @JyotiKaur-dn7ot 2 роки тому +6

    Nice story 👌👌

  • @jagtarmalaysia9666
    @jagtarmalaysia9666 2 роки тому

    Bahot bahot vadia video ji

  • @jattboys9655
    @jattboys9655 2 роки тому +1

    Ghaint bro

  • @deemotay2048
    @deemotay2048 2 роки тому +5

    Very nice keep it up 👍🏾 can’t wait for part 3

  • @ashoksingla7924
    @ashoksingla7924 2 роки тому +1

    God bless you all team very nice👍👍👍👍👍👍👍👍👍👍👍👍👍

  • @InderjitKaur-ul4kk
    @InderjitKaur-ul4kk 2 роки тому +1

    Nice video hai ji really good 👍😊

  • @KuldeepSingh-od5tl
    @KuldeepSingh-od5tl 2 роки тому

    ਬਹੁਤ ਵਧੀਆ ਬਾਈ 3 ਭਾਗ ਜਲਦੀ ਭੇਜੇਓ

  • @MalkitSingh-rm3xy
    @MalkitSingh-rm3xy 2 роки тому +1

    ਬਹੁਤ ਵਧੀਆ ਵੀਡੀਓ ਵੀਰ ਜੀ

  • @rameshthind2842
    @rameshthind2842 2 роки тому +1

    Very very nice video bahut badhiya video hai ji 👍👍👍👌👌👌👌👌👌👍👍👍👍👍👍👍👍👍👌👌👌

  • @hardeepkaur7674
    @hardeepkaur7674 2 роки тому

    ਬਹੁਤ ਵਧੀਆ ਵੀਡੀਓ

  • @narwindersingh6936
    @narwindersingh6936 2 роки тому +1

    Very nice vrr plz next part jaldi

  • @amandeepsidhu2548
    @amandeepsidhu2548 2 роки тому +1

    Bahut vadia ji ❤️❤️❤️💞❤️👍

  • @aahilkhan2004
    @aahilkhan2004 2 роки тому +1

    Ehojhiya nanda hundiya fer kehndiya brjaiya sanu puch diya ni

  • @babybansal7679
    @babybansal7679 2 роки тому +1

    Bhut vadia video aa nest part jaldi aawaye

  • @sanawarjotsinghsanawarjot72
    @sanawarjotsinghsanawarjot72 2 роки тому +2

    Very nice ji bro ❤️❤️❤️❤️❤️👍👍👍

  • @manpreetkaur5902
    @manpreetkaur5902 2 роки тому +1

    bahut hi wadiya vid ha g

  • @sarbjeetsingh845
    @sarbjeetsingh845 2 роки тому +1

    💕 Nice video 💕

  • @ranjitkaur6272
    @ranjitkaur6272 2 роки тому

    Tuhadi video te sareya di acting bahut Bahut vadhiaa hai ji. Tusi sare hunh part-3 v bna deo.

  • @aahilkhan2004
    @aahilkhan2004 2 роки тому

    Esia hi hundiya nanda

  • @pindadalifestyle682
    @pindadalifestyle682 2 роки тому +2

    ਹਰੇਕ ਥਾਂ ਕੁੜੀਆਂ ਨੀ ਮਾੜੀਆਂ ਹੁੰਦੀਆਂ ਪਰ ਸਹੀ ਗਲਤ ਦੇਖਣਾ ਚਾਹੀਦਾ ਬਹੂਆਂ ਨੀ ਮਾੜੀਆਂ ਹੁੰਦੀਆਂ

  • @Jattsaab-xk9ut
    @Jattsaab-xk9ut 2 роки тому +2

    Atttt

  • @jasmeenkaurdeol2570
    @jasmeenkaurdeol2570 2 роки тому

    Bhut sohni video aa

  • @paramjitsinghpamma839
    @paramjitsinghpamma839 2 роки тому

    ਵੁਹਤ।ਵਧੀਆ।ਵਾਈ।ਧਰਨਾਟ

  • @gagusharma4087
    @gagusharma4087 2 роки тому +1

    Ghant video ee veer god bless you

  • @harjeetnehra8246
    @harjeetnehra8246 2 роки тому

    Sat shri akaal Bhai bohat badiya Bhai

  • @surinderkumar3842
    @surinderkumar3842 2 роки тому

    Very nice role all team, Dharnat bai love you trolley bhar ke, beautiful video

  • @sonachana3979
    @sonachana3979 2 роки тому +1

    Bhut sohni video ji next part ve aun deo ji

  • @pardeepMahal
    @pardeepMahal 2 роки тому +1

    BHOHTT VADIA VIDEO BAI

  • @gavyaujla3459
    @gavyaujla3459 2 роки тому +2

    Good job brothers 🙏🙏👍👍

  • @preetpreet9279
    @preetpreet9279 2 роки тому

    Very Very nice video kuldeep Dubai Ludhiana 👌

  • @preetgurshan4240
    @preetgurshan4240 2 роки тому

    Nyc wmk ❤️❤️

  • @AslamKhan-uw3qp
    @AslamKhan-uw3qp 2 роки тому +1

    Good job 👌👍👌

  • @sukhpreetkaur9268
    @sukhpreetkaur9268 2 роки тому +2

    Nice video veer ji

  • @DAVINDER_FIRE
    @DAVINDER_FIRE 2 роки тому +2

    Nice video jhinjer 😊

  • @kulwinderkhangura2772
    @kulwinderkhangura2772 2 роки тому +1

    Very nice g 👌👌👌👌

  • @sidhu5118
    @sidhu5118 2 роки тому +2

    God bless you all nice vedio 👍

  • @kewalgill2943
    @kewalgill2943 2 роки тому +1

    Very nice video bai ji God bless you all team members 🙏🙏

  • @reetarani3692
    @reetarani3692 2 роки тому +1

    Very nice video veer g next part jalde padeo veer g

  • @luckyniceguru711
    @luckyniceguru711 2 роки тому

    Bhut nice ji gbu ❤️

  • @palwinderkaur5461
    @palwinderkaur5461 2 роки тому +6

    Excellent work

  • @balvirdhaliwal604
    @balvirdhaliwal604 2 роки тому

    Very nice video and waiting for next part jaldi please please please please veer ji

  • @KirnaMassi
    @KirnaMassi 2 роки тому

    👌👌👌👌👌👌👌👌👌

  • @jsa-bb2mf
    @jsa-bb2mf 2 роки тому +1

    Vary nice video darnat Bai ji

  • @jagdeepturka5797
    @jagdeepturka5797 2 роки тому +1

    So nice video pls jaldi 3 part lake ayo

  • @Cutegirl-ck9kj
    @Cutegirl-ck9kj 2 роки тому

    Boo vadiaa aa

  • @daljitkaur889
    @daljitkaur889 2 роки тому

    Nice 👍 video veera God 🙏 bless you

  • @sonachana3979
    @sonachana3979 2 роки тому +1

    Ghar ch baith ke dekhan walia videos a thodian gud luck all team sona from bagha purana

  • @khushpreetram4137
    @khushpreetram4137 2 роки тому +2

    👌👌👌

  • @sharmarj371
    @sharmarj371 2 роки тому

    Beautiful acting all team nice video