ਘਰਾਂ ‘ਚੋਂ ਫ਼ਿਲਟਰਾਂ ਵਾਲਾ ਪਾਣੀ ਛੱਡ ਕੇ ਇਸ ਖੂਹੀ ਤੋਂ 25-25 ਕਿ.ਮੀ ਤੋਂ ਲੋਕ ਆਉਂਦੇ ਪਾਣੀ ਭਰਨ | Jagdeep S Thali

Поділитися
Вставка
  • Опубліковано 7 вер 2024
  • Thandi Khuhi, Thandi Khoohi, Ropar, Punjab, Water, Clean Water, Natural Water, Sohan lal, Rupnagar, Filter Water, Jagdeep Singh Thali
    #PunjabiLokChannel #PunjabiNews #PunjabiNewsChannel #Punjabilok_Channel

КОМЕНТАРІ • 29

  • @surindersaini6797
    @surindersaini6797 Місяць тому +16

    ਬਹੁਤ ਵਧੀਆ ਵਿਚਾਰ ਸੋਹਣ ਲਾਲ ਵੀਰ ਦੇ .......

  • @OfficialJasSingh
    @OfficialJasSingh Місяць тому +11

    ਜਗਦੀਪ ਥਲੀ ਜੀ ਅਸੀਂ ਤਾਂ ਬਚਪਨ ਤੋਂ ਪੀਤਾ ਹੋਇਆ ਠੰਡੀ ਖੂਹੀ ਦਾ ਪਾਣੀ। ਪਹਿਲਾਂ ਜਿਹੜਾ ਹੈਂਡ ਪੰਪ ਖੁਈ ਵਿੱਚ ਸੀ ਓਹ ਹੁਣ ਨਹੀਂ ਕੰਮ ਕਰਦਾ। ਬੜੀ ਧਰਮ ਦੀ ਗੱਲ ਹੈ ਕੇ ਅਸੀਂ ਠੰਡੀ ਖੂਹੀ ਨੂੰ ਵੀ ਬਚਾ ਨਹੀਂ ਸਕੇ। ਹੁਣ ਖੂਹੀ ਦੇ ਨੇੜੇ ਬੋਰ ਕੀਤਾ ਹੋਇਆ।

  • @gursevaksingh497
    @gursevaksingh497 Місяць тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @jagdeepkaur8855
    @jagdeepkaur8855 Місяць тому +2

    Sahi keha hai 22 ji ne

  • @ParamjitKaur-bp4de
    @ParamjitKaur-bp4de Місяць тому +4

    ਸਮਗ੍ਰੀ ਆਦਿ ਖੇਤਾਂ ਵਿੱਚ ਜਾਂ ਗਮਲਿਆਂ ਵਿੱਚ ਪਾਉਣ ਨਾਲ ਬਹੁਤ ਜਿਆਦਾ ਫ਼ਲ ਮਿਲੇਗਾ ਕਿਉਂਕਿ ਪੌਧਿਆਂ ਦੀ ਖਾਦ ਬਣ ਜਾਏਗੀ । ਜਿੱਥੇ ਕਿ ਜਲਪ੍ਰਵਾਹ ਨਾਲ ਪਾਣੀ ਦੂਸ਼ਿਤ ਹੋਏਗਾ ਤੇ ਪਾਪ ਲਗੇਗਾ ।

  • @gsdhaliwal4257
    @gsdhaliwal4257 Місяць тому +2

    Kafi wadiya vicher aa bhai sahib diye

  • @sukhjitsingh6668
    @sukhjitsingh6668 Місяць тому +2

    ਰੋਪੜ ਵਾਲੀ ਕੱਚੀ ਨਹਿਰ ਦੇ ਕੰਢੇ ਜਿੰਨੇ ਵੀ ਨਲਕੇ ਤੇ ਮੋਟਰਾਂ ਹਨ ਸਾਰਿਆਂ ਦਾ ਪਾਣੀ ਬਹੁਤ ਸਵਾਦ ਹੈ

  • @DavinderSingh1634.wx4km
    @DavinderSingh1634.wx4km Місяць тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 💖🙏

  • @LalwinderSingh-tu9zf
    @LalwinderSingh-tu9zf Місяць тому +5

    Thali sahib very good

  • @kamalkishore9713
    @kamalkishore9713 Місяць тому +2

    thalli veer ji good job veer ji

  • @shivanisharma5562
    @shivanisharma5562 Місяць тому +4

    ਇਥੇ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ, ਇਥੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😮😮😮

  • @husanpreetsingh1380
    @husanpreetsingh1380 Місяць тому

    Thali vir jindabad❤

  • @jagdishsingh9965
    @jagdishsingh9965 Місяць тому +4

    ਹੁਣ ਵੀਡੀਓ ਵੇਖ ਕੇ ਹੋਰ ਲੋਕ ਵੀ ਆਉਣਗੇ....ਕਰਿਸ਼ਮਾ ਕੁਦਰਤ ਦਾ..ਪ੍ਰਮਾਤਮਾ ਨੇ ਇਸ ਇਲਾਕੇ ਨੂੰ ਸਪੈਸ਼ਲ ਤੋਹਫ਼ਾ ਦਿੱਤਾ ਹੈ...

  • @hemraj1901
    @hemraj1901 Місяць тому +1

    ਥੱਲੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ

  • @myactivities6315
    @myactivities6315 Місяць тому +2

    Veer ji chamkaur sahib v he ek nalka us da pani v bahut saaf aa

  • @Sanjay_rajput_
    @Sanjay_rajput_ Місяць тому

    Bahut vadiya sir appa nangal to eethe de pani di koi rees nai mai army vich ga bahut jaga gumda par eethe barga pani ni kade labyaa

  • @BalwinderSingh-c9q
    @BalwinderSingh-c9q Місяць тому +1

    Thalli veer good job vere ji

  • @neelamsaini9349
    @neelamsaini9349 Місяць тому

    Bhut wdiya 🙏

  • @Korwala
    @Korwala Місяць тому +1

    ❤❤❤❤❤

  • @NarinderSingh-un5jw
    @NarinderSingh-un5jw Місяць тому +2

    Hnji veer asii v piiia panii ure❤

  • @Singh-ik1qc
    @Singh-ik1qc Місяць тому

    Good reporting 👍

  • @Jaskaran-xc3rr
    @Jaskaran-xc3rr Місяць тому

    Waheguru ji🙏 waheguru ji🙏

  • @satinderpalsingh6055
    @satinderpalsingh6055 Місяць тому

    Waheguru ji

  • @satnamsinghkabadwal590
    @satnamsinghkabadwal590 Місяць тому +3

    🙏..Sohan..Lal...Nu.....Aaseerwaad......🙌......Lokka....Nu....SuCheit...Karney...Wastey......👍......Sahbaas....👊💪 ...Terry....Changee...Soch....Nu...💘....To.....🙏🙏🙏🙏🙏..Dhulia.(.MS)./Ghanauli...ROPAD....(P.B.)..

  • @davindersinghsohal2505
    @davindersinghsohal2505 Місяць тому +1

    View milde ne kheta nu jyada to jyada kheta nu nehri pani den bare kus bol

  • @user-ou1jp5or1y
    @user-ou1jp5or1y Місяць тому

    PIARA,..Ok.

  • @baldevji5991
    @baldevji5991 Місяць тому

    Guru Gobind Singh ji da banibch Furman daraj hai jo chalda Pani hove os nu upru chulla bhaar lavo oh sod ho e ga

  • @warismeetwarismeet4856
    @warismeetwarismeet4856 Місяць тому

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @Lucky-en5di
    @Lucky-en5di Місяць тому +1

    Kissan na sab kharb karta thali veer