Kuldeep Manak || Old Live Show || Latest Punjabi Songs

Поділитися
Вставка
  • Опубліковано 6 лип 2018
  • #sanjaydhaliwal #wolvesstudiouk #nikkinikkigall #ajjmainpeeni #mashooqe
    Wolves Studios UK presents.....

КОМЕНТАРІ • 303

  • @mann062
    @mann062 2 роки тому +18

    ਮਾਣਕ ਮਾਣਕ ਹੀ ਸੀ ਬਹੁਤ ਮਿਸ ਕਰਦੇ ਆ ਬਾਈ ਜੀ .ਜਦੋ ਦੀ ਸੁਰਤ ਸ਼ਭਾਂਲੀ ਸੀ ਉਦੋ ਤੋ ਸੁਨਦੇ ਆ ਰਹੇ ਹਾਂ ਬਹੁਤ ਅਖਾੜੇ ਦੇਖੇ ਮਾਨਕ ਸਾਬ ।।ਨਹੀ ਭੁਲਣਾ ਮਾਨਕ ਸਾਬ

  • @jasveerkaur5700
    @jasveerkaur5700 4 роки тому +21

    ਜੋ ਮੀਲ ਪੱਥਰ ਪੰਜਾਬੀ ਸਭਿਆਚਾਰ ਵਿੱਚ ਸਵਰਗੀ ਕੁਲਦੀਪ ਮਾਣਕ ਨੇ ਗੱਡੇ ਹਨ, ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ।

  • @yashpalsharma8917
    @yashpalsharma8917 9 місяців тому +10

    ਮਾਣਕ ਸਾਹਬ ਜੀ ਦੇ ਚਰਨਾਂ ਵਿੱਚ ਸ਼ਤ ਸ਼ਤ ਨਮਨ ਕਰਦੇ ਹਾਂ👏

    • @HarvinderSingh-yy8th
      @HarvinderSingh-yy8th 2 місяці тому

      Mera ve. Manak ek atma hai jo lokan day dilan vich vasde hai.

  • @fatehsingh125
    @fatehsingh125 7 місяців тому +3

    ਇਸ ਪਿੱਚ ਤੇ ਮਾਣਕ ਹੀ ਗਾ ਸਕਦੇ।ਜੇ ਸ਼ੱਕ ਏ ਤਾਂ ਕੋਰਸ ਗਾਉਣ ਵਾਲਿਆਂ ਨੂੰ ਸੁਣੋ।

  • @nanakchandkamboj5844
    @nanakchandkamboj5844 4 роки тому +21

    ਮਿਰਜ਼ਾ ਸਾਹਿਬਾਂ ਤੇ ਹੀਰ ਰਾਂਝੇ ਨੂੰ ਤਾੰ ਮਾਣਕ ਸਾਹਬ ਹੁੰਝਾ ਫ਼ੇਰ ਕੇ ਲੈ ਗਏ, ਬਾਕੀ ਕਲਾਕਾਰਾਂ ਦੇ ਪੱਲੇ ਤਾਂ ਰਹਿੰਦ ਖੁੰਹਦ ਹੀ ਪਈ ਹੈ ਤਾਹੀਓਂ ਕਲੀਆਂ ਦੇ { ਲੋਕ ਤੱਥਾਂ ਦੇ } ਬਾਦਸ਼ਾਹ ਕਹਲਾਏ।

    • @nickprabh6707
      @nickprabh6707 4 роки тому

      20 march 1988 nu chamkile di kaliya di pehle casste de recording start honi c.
      Pata lag jana c manak ch jyada zor e ya chamkile ch
      Chamkile da live jeona morh sun lo

    • @jshinda7708
      @jshinda7708 2 роки тому +2

      ਚਮਕੀਲਾ ਆਪ ਮਾਣਕ ਨੂੰ ਗਾਉਂਦਾ ਹੁੰਦਾ ਸੀ ਕਿਥੇ ਮਾਣਕ ਕਿਥੇ ਇਹ

    • @nanakchandkamboj5844
      @nanakchandkamboj5844 2 роки тому +1

      @@jshinda7708 U say right bro.

  • @sartajsidhu8781
    @sartajsidhu8781 9 місяців тому +2

    ਚੌਥਾ ਕਾਲਾ ਈ ਰੱਖਲਾ 😀😀😀👌👌👌❤️❤️❤️ Wow!!! Manak ji got open voice pitch. He ask the musician to start with 4th black note. It is very high note to sing. Amazing!!! 🙏🙏🙏🙏🙏

  • @amritpal3879
    @amritpal3879 5 років тому +30

    Jdo dad jwaan hoe ohna da favorite jdo apa jwan hoe apna favorite te jdo apne aale jwaan honge ohna da v favorite hou "Ustaad Kuldip Manak"

    • @YouTuber-it1ok
      @YouTuber-it1ok 4 роки тому

      amrit pal hahahaha wadia comment si eh 👍🏼

    • @nanakchandkamboj5844
      @nanakchandkamboj5844 2 роки тому +1

      ਬਹੁਤ ਸਾਰੇ ਯੰਗ ਏਜ ਬੱਚੇ ਨੇ ਜਿਨ੍ਹਾਂ ਨੇ ਮਾਣਕ ਸਾਹਬ ਨੂੰ ਪ੍ਤੱਖ ਕਦੇ ਨਹੀਂ ਵੇਖਿਆ ਪਰ ਉਨ੍ਹਾਂ ਦੇ ਪੱਕੇ ਫੈਨ ਹਨ।

    • @J_s_Sidhu
      @J_s_Sidhu Рік тому

      Same u

  • @bholasinghpreet5058
    @bholasinghpreet5058 4 роки тому +55

    ਜਦੋਂ ਇਹ ਕਲੀ ਆਈ ਸੀ ਉਸ ਵੇਲੇ ਦੂਜੀ ਕਲਾਸ 'ਚ ਪੜ੍ਹਦਾ ਸੀ ਪਰ ਇੰਨੇ ਸਾਲਾਂ ਬਾਅਦ ਵੀ ਤਾਜ਼ਾ ਲੱਗ ਰਹੀ ਹੈ

  • @tarasingh3904
    @tarasingh3904 Рік тому +5

    ਕਲੀਆਂ ਦਾ ਬਾਦਸਾ਼ਹ 🌷🥀🥀🌹🌹❤️ਸ੍ਰੀ ਕੁਲਦੀਪ ਮਾਣਕ ਸਾਭ ਜੀ 🌹🌷🥀💞🌹🌷🥀🥀❤️❤️

  • @RM-wl4by
    @RM-wl4by 4 роки тому +6

    4 🎼chothe to shuru krde a kehnda wahhh mankaaa ... nhi jmde kite roj roj manak 😍❤️

  • @gagankhehra1981
    @gagankhehra1981 3 роки тому +7

    Manak sab da door door tak koi mukavla ni 🙏

  • @luckychawla8786
    @luckychawla8786 3 роки тому +12

    ਕਲੀਅਾਂ ਦਾ ਬਾਦਸ਼ਾਹ ਮਾਣਕ!
    ਕਿੱਥੇ ਤੁਰ ਗਿਅਾ ਅਚਾਨਕ!

  • @baldevmaster5272
    @baldevmaster5272 3 роки тому +6

    Veery sweet sweet memory Kuldeep Manak Sahib

  • @gurwindersingh4294
    @gurwindersingh4294 3 роки тому +10

    3.19 😂 funny moments
    Love you and miss you manak saab 😘😘😭

  • @charanjeetsandhu1669
    @charanjeetsandhu1669 2 роки тому +1

    ਮਾਣਕ ਤਾਂ ਮਾਣਕ ਸੀ । ਸਿਰਾ ਹੋਰ ਨੀ ਕੋਈ ਬਣ ਸਕਦਾ

  • @lahoriapunjab2767
    @lahoriapunjab2767 3 роки тому +6

    Manak Saab dilon salute aa g kya scale aa sur da👌👌👌

  • @ranamaan694
    @ranamaan694 9 місяців тому +2

    ਗੁਰੂ ਜੀ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦਿੱਤਾ 🙏🙏🙏❤️🌹🌺

  • @harbanssidhu5234
    @harbanssidhu5234 3 роки тому +17

    ❤️ ਵਾਹ ਉਸਤਾਦ ਜੀ ਹਮੇਸ਼ਾ ਘਾਟ ਰੜਕਦੀ ਰਹੇਗੀ ਤੁਹਾਡੀ। 😥😢

  • @nippyjeepmodificationssing4885
    @nippyjeepmodificationssing4885 2 роки тому +2

    Att e c awazzz sadi ajj di pidi aa g krda suni java

  • @darbarasingh9145
    @darbarasingh9145 18 днів тому

    ਵਾਹ ਮਾਣਕ ਜੀ ।

  • @harrysingh5052
    @harrysingh5052 3 роки тому +21

    Manak our Kohinoor hira!!! His voice quality remains the same at high or low pitch ! Clarity of words at high pitch awesome

  • @jaggajatt2524
    @jaggajatt2524 2 роки тому +26

    ਬੱਬਰ ਸ਼ੇਰ ਗਵੱਈਆਂ ਇਕ ਹੀ ਹੋਇਆ ਮਾਣਕ ਸਾਬ ।।।। ਅਸਤਾਦ ਟੁੱਟ ਟੁੱਟ ਪੈਦਾ ਮਾਇਕ ਨੂੰ ਕਚਿਚੀਆ ਲੈ ਲੈ ।।। ਏਨਾਂ ਉਚੀ ਸੁਰ ਚ ਗਾਉਣਾ ਰੱਬ ਦੀ ਦੇਣ ਹੁੰਦੀ।। ਬਚਪਨ ਤੋਂ ਅੱਜ ਤੱਕ ਉਸਤਾਦ ਨੂੰ ਹੀ ਸੁਣੀਆਂ 33 ਸਾਲ ਦੀ ਉਮਰ ਹੋਗੀ ਪਰ ਕੋਈ ਲੱਗੀਆ ਨਹੀ ਗਵੱਈਆ ਜੋ ਮਾਣਕ ਸਾਬ ਵਰਗਾ ਹੋਵੇ ਇਕ ਬਿੰਦਰਖੀਆ ਸੀ ਮੇਰੇ ਪਿੰਡ ਦੇ ਨਾਲ ਦੇ ਪਿੰਡ ਬਿੰਦਰਖ ਤੋ।।

    • @ramanrozar9039
      @ramanrozar9039 11 місяців тому +1

      Live👑 king ustaad labh heera ji👍 v ji 🙏Raman Rozar Bhagsar🎹🎤

  • @harpreetsingh-nx3ol
    @harpreetsingh-nx3ol 2 роки тому +3

    Hai fer vocal di range. Eh hundi aa kalakari Rehnde duniya tak yaad kite Jaan wala fankaar. Miss u & love u

  • @dr.virindersingh7596
    @dr.virindersingh7596 2 роки тому

    Mere 8th class ਦੀ kali aa ਇਹ ਪਰ ਅੱਜ ਤੱਕ v ਨਵੀਂ ਲਗਦੀ ਹੈ. ਮਾਨਕ bai ਅਮਰ rahy

  • @balwindersinghsran-ts5od
    @balwindersinghsran-ts5od Рік тому +3

    Kuldeep Manak very very brilliant singing to this song and voice given to the song Naturally brilliant and very good writer written this song and very GREAT SINGER ❤🎉

  • @jitendargill6749
    @jitendargill6749 4 роки тому +4

    Kaliyan de badshah Manak sahib Punjabi jubaan de Maan c🙏🙏

  • @mehakpunia6032
    @mehakpunia6032 4 роки тому +3

    ਓ ਯਾਰ ਮਾਣਕ ਤੇਨੂੰ ਕਿੱਥੋਂ ਭਾਲੀਏ

  • @harkeshsingh5067
    @harkeshsingh5067 4 місяці тому

    Punjabian di jind jaan kuldeep manak saab

  • @harbanssinghnatt4890
    @harbanssinghnatt4890 4 роки тому +15

    ਮਾਣਕ ਦਾ ਭਾਵ ਮਾਣਕ ਹੁੰਦਾ ਹੈ ਜੋ ਏਸ ਬੇ- ਜੋੜ ਕਲਾਕਾਰ ਨਾਲ ਸਹੀ ਲਾਇਆ ਗਿਆ। ਮਾਣਕ ਸਾਹਿਬ ਦੀ ਸ਼ਬਦ ਉਚਾਰਨ ਕਮਾਲ ਦੀ ਸੀ। ਕੇਵਲ ਵੀ ਸਿਰੇ ਦਾ ਕੋਰਸ ਗਾਉਂਦਾ ਸੀ।

    • @sarabjitsinghssarabjitsing968
      @sarabjitsinghssarabjitsing968 3 роки тому

      Ballea,manak

    • @Jagdeep64
      @Jagdeep64 2 роки тому

      ਬਿਲਕੁਲ ਠੀਕ ਕਿਹਾ ਵੀਰ ਜੀ, ਖਾਸ ਕਰ ਏਨੀ ਉੱਚੀ ਆਵਾਜ਼ ਦੇ ਵਿੱਚ ਜਿਸ ਨੂੰ ਅੰਗਰੇਜ਼ੀ ਚ ਆਪਾਂ ਹਾਈ pitch ਕਹਿ ਦਿੰਦੇ ਹਾਂ, ਉਸ ਵਿੱਚ ਸ਼ਬਦਾਂ ਦੀ ਉਚਾਰਨ ਏਨੀ ਸਫਾਈ ਨਾਲ ਕਰਨਾ ਬਹੁਤ ਔਖਾ

  • @shehbaj902
    @shehbaj902 3 роки тому +2

    ਮਾਣਕ ਦਾ ਅਰਥ ਹੀਰਾ ਵਾਕਿਆ ਈ ਹੀਰਾ ਸੀ

  • @Daske.WaleSahi
    @Daske.WaleSahi 3 роки тому +2

    ਛੋਟੇ ਛੋਟੇ ਹੁੰਦੇ ਸੁਣਦੇ ਸਾਂ 1985 ਚ

  • @manusagoo1622
    @manusagoo1622 3 роки тому +3

    Awaaz ton injh lagda koyi 7 foot da gabru bol reha howe..unjh manak 5 k foot da si.. par ehdi awaaj baut Uchi si.. ae rab da bhejeya ek dhruv tara si..esdi awaaz mere dil ch ghumdi rehni je

  • @kamaljeetsidhu3060
    @kamaljeetsidhu3060 4 роки тому +5

    ਮਾਣਕ ਦੀ ਮਾ ਨੇ ਇੱਕ ਹੀ ਜੰਮਿਆ ਸੀ ਸੇਰ

  • @graphixo7305
    @graphixo7305 4 роки тому +6

    Na koi si, na koi hai, na koi hona
    Maanka tere jod da
    Rip Ustaad g

  • @kulwantsingh-zl6ok
    @kulwantsingh-zl6ok 2 роки тому +2

    ਮਾਣਕ ਲੋਕ ਕਥਾਂਵਾ ਦਾ ਬਾਦਸ਼ਾਹ ਸੀ

  • @raghbeersinghsekhon8700
    @raghbeersinghsekhon8700 2 роки тому +3

    Manak is evergreen Punjabi singer .and my all time favourite ❤️

  • @pardhanbobbybrarmohanpura2373
    @pardhanbobbybrarmohanpura2373 2 роки тому +2

    Lajwab 👌👌🥰

  • @Gill37876
    @Gill37876 3 роки тому +13

    Saaj ala Bai kehda Tija Rakh .Manak kehda 3ja ni 5wa rakh .Sirf Gaun wale bai samjh sakde aa 5 va sur kehda hunda ..JE idea launa ta Piche ਕੋਰਸ laun walea di ਚੀਕਾ Vajdia sunlo..End manak saab Legend❤❤❤

  • @vaneetkamboj3817
    @vaneetkamboj3817 2 роки тому +3

    Khush ho gaya man

  • @iafindianairforce798
    @iafindianairforce798 3 роки тому +7

    Wah manak saab, Jatt heth jandore de, my fav. Song.... Ehnu kehnde aa singing, aaj kal ta song di samj hi ni aaundi live performance ch, but manak saab de tym ch koi ena vadda sound ni hunda c but fr v manak saab ne balle balle krwa ti.... Legend Manak

  • @gdhanoa7393
    @gdhanoa7393 4 роки тому +6

    Kihrha chakk lu geet es sur ton.... course bolan vallian nu vakhat paata....surran nall khedi jandai...... Love you Manak Sahib...!!!!

  • @gurliakatsinghmalhi2909
    @gurliakatsinghmalhi2909 9 місяців тому +1

    Good 6 satmbar 2023

  • @SatgurSingh-ol8mf
    @SatgurSingh-ol8mf 4 роки тому +5

    Ekk yug c ustaad kuldeep manak sahib

  • @gurdeepsingh1942
    @gurdeepsingh1942 Рік тому

    ਮਾਸਕੋ ਰੇਡੀਉ ਤੋ ਬਹੁਤ ਪ੍ਰੇਮ ਨਾਲ ਸੁਣਦੇ ਹੁੰਦੇ ਸੀ ਪਜਵੀ ਜਮਾਤ ਵਿਚ ਪੜ੍ਹਦਿਆਂ

  • @Sbanga470
    @Sbanga470 3 роки тому

    Waah kmal g ❤

  • @user-cm4hi8ww6y
    @user-cm4hi8ww6y 5 місяців тому

    Bhut jaad aona veer manka

  • @jagdeepjudge4849
    @jagdeepjudge4849 Рік тому +1

    waah ustad ji ❤❤

  • @TilakRaj-zr7gq
    @TilakRaj-zr7gq 4 роки тому +2

    Sardar j ne b kamaal kita h

  • @THE_OGs.
    @THE_OGs. 3 роки тому +3

    Miss u mank ji

  • @graphixo7305
    @graphixo7305 3 роки тому

    Bai jdo vi Venda va akha ch athru aa jande ne ki aaj ustad hori sadde vich nhi rhe.
    Miss u lot
    Folk God

  • @prabhjitsingh6689
    @prabhjitsingh6689 Рік тому

    Je oe manka 👍👍👌👌💞

  • @parvindersingh-qo2bc
    @parvindersingh-qo2bc 3 роки тому +2

    Kewal. Jlal. Wee. Heera. E. Mank. Sab. Da. Bteeja. E

  • @rahulworld5898
    @rahulworld5898 2 роки тому +3

    Wah ji wah

  • @peemasingh7553
    @peemasingh7553 3 роки тому +1

    Mere bapu nu bhut vadia lagde hun Mank de gane

  • @daljitsingh748
    @daljitsingh748 2 роки тому +1

    ਮਾਣਕ ਤੋਂ ਬਾਅਦ ਹਜਾਰਾਂ ਕਲਾਕਾਰ ਆ ਗਏ ਪਰ ਕੋਈ ਮਾਣਕ ਨਹੀਂ ਬਣ ਸਕਿਆ।

    • @Ekam_Singh.
      @Ekam_Singh. 4 місяці тому

      bai eh gaana da name ki hai please dasdo

  • @pawanverma3576
    @pawanverma3576 4 роки тому +26

    Old is gold.

  • @tejpalkumar3959
    @tejpalkumar3959 3 роки тому +1

    Nice yaar

  • @birajatt5670
    @birajatt5670 Рік тому

    ਮਾਣਕ ਸੱਜਣ ਹੀਰਾ ਹੈ ਪੰਜਾਬੀ ਇੰਡਸਟੀ ਦਾ

  • @MourishZone
    @MourishZone 2 роки тому +2

    Great moment with Great Punjabi STAT

  • @harwindersingh8967
    @harwindersingh8967 2 роки тому

    Wah kamaal.

  • @DEON765
    @DEON765 3 роки тому +1

    Tab yead aa giya 🌹🌹🌹🌹

  • @DEON765
    @DEON765 3 роки тому

    Wah kiya baat hai bhai

  • @dr.bootaram8052
    @dr.bootaram8052 3 роки тому +22

    Legend Kuldeep Manak Sahib,Miss you alot 🌹🌹🌹🌹🌹

  • @GurdevSingh-cj5tw
    @GurdevSingh-cj5tw Рік тому

    ਕੋਰਸ ਵਾਲਿਆਂ ਨਾਲ ਵੀ ਧੱਕਾ ਈ ਸੀ

  • @malkiatsingh1650
    @malkiatsingh1650 3 роки тому +1

    Great 👍

  • @balwindersinghsran-ts5od
    @balwindersinghsran-ts5od Рік тому

    Kuldeep Manak very very brilliant singing to this song and voice given to the song Naturally brilliant and very good writer written this song and very Golden Star SINGER

  • @Tejaspreet
    @Tejaspreet 2 роки тому

    Ohna dee ghat kde poori nhi honi, ekk yug da ant ho gya...

  • @vaneetkamboj3817
    @vaneetkamboj3817 2 роки тому +3

    Sun bol samiray da

  • @Avtarsingh-wy5gw
    @Avtarsingh-wy5gw 4 роки тому +4

    kya baat a,nahi risan manak dyan ,yugan baad edan de klakar peda hunde a

  • @jagtarchand4258
    @jagtarchand4258 2 роки тому

    Meri umar 51 bachpan da gana ajj v super hits

  • @harjeetdhaliwal6047
    @harjeetdhaliwal6047 4 роки тому +4

    Miss u

  • @mehakgill8552
    @mehakgill8552 4 роки тому +1

    Very Nice g

  • @mokhajaspindersingh5401
    @mokhajaspindersingh5401 9 місяців тому +1

    I Allway Miss you Manak ji

  • @amrindersingh5656
    @amrindersingh5656 Рік тому

    Incredible

  • @Harindersingh-wq3cv
    @Harindersingh-wq3cv Рік тому

    ਕੰਨ ਤੇ ਹਥ ਬਾਹ ਖੜੀ ਕਰਕੇ ਕੋਈ ਨਹੀਂ ਗਾ ਸਕਦਾ ਮਾਣਕ ਵਾਗੂ

  • @parmindergill2584
    @parmindergill2584 4 роки тому +1

    Very nice

  • @Harbhajansingh-kw7ob
    @Harbhajansingh-kw7ob 4 роки тому +4

    Best singer

  • @sahilshergill9719
    @sahilshergill9719 2 роки тому +1

    Oa hoye hoyo toba toba ,😗😗 love,💕

  • @RavinderSingh-md1nb
    @RavinderSingh-md1nb 3 роки тому

    Aja ostad g vapus

  • @SunilSharma-ej1du
    @SunilSharma-ej1du Рік тому

    Ustad ji ❤️❤️❤️

  • @ambayfashions2000
    @ambayfashions2000 4 роки тому

    Nice. Ji Kuldeep Saab ji

  • @harbhajansingh2620
    @harbhajansingh2620 3 роки тому +11

    ਇਕ ਅਮਰ ਗਾਇਕ ਤੇ ਇਕ ਅਮਰ ਅਵਾਜ਼ ,, "ਮਾਣਕ ਦਾ ਗ੍ਰੇਟ" ਧੰਨਵਾਦ ਜੀ

  • @SandeepSandeep-uo1um
    @SandeepSandeep-uo1um 3 роки тому

    Nice bro

  • @sukhnanuan9214
    @sukhnanuan9214 7 місяців тому

    2023 😍😍😍

  • @aka6016
    @aka6016 Рік тому +2

    Two legend in Punjab industry ❣️
    Old 90,S____kuldeep manak Saab🙏
    Now 2016__Aa mukya ne aa sunn SIDHU MOOSSEWALA🏋️

  • @jasdevsingh3908
    @jasdevsingh3908 4 роки тому

    Att aa g

  • @vaishalipandey559
    @vaishalipandey559 4 роки тому +4

    ❤❤❤❤❤❤❤❤❤

  • @kuldeepsingh5650
    @kuldeepsingh5650 3 роки тому

    Manak saabb....

  • @punjabivideos8466
    @punjabivideos8466 4 роки тому +2

    Eh Hundi gayaki (hikk jor naal)

  • @mokhajaspindersingh5401
    @mokhajaspindersingh5401 Рік тому

    Manak ji kar ka jindgi ha love you Manak I daily Manak famiy

  • @charandass7548
    @charandass7548 3 роки тому

    Superexellant

  • @jagsl123
    @jagsl123 3 роки тому +19

    His vocals range was incredible

    • @ramandeepsingh.3133
      @ramandeepsingh.3133 3 роки тому +3

      It was said that when he used to sung in young harmonium scale was ended

  • @balkarsingh-el2vj
    @balkarsingh-el2vj 3 роки тому +1

    Old is gold baba g

  • @jagtarmaan2653
    @jagtarmaan2653 2 роки тому +1

    ਮਾਣਕ ਸਾਹਬ ਜਿੰਦਾਬਾਦ

  • @jasbirsinghkhubbar3383
    @jasbirsinghkhubbar3383 3 роки тому

    Miss you Manak

  • @rajantiwanatiwana8844
    @rajantiwanatiwana8844 2 роки тому

    Vrrr

  • @JaspalSingh-qs7xx
    @JaspalSingh-qs7xx 3 роки тому +1

    ਫੈਨ ਮਾਣਕ ਸਾਹਬ ਦੇ

  • @parvindersingh3680
    @parvindersingh3680 3 роки тому

    Good👍

  • @graphixo7305
    @graphixo7305 4 роки тому +12

    Kalakaar hzaara aoun ge pr asal punjabi Manak di kaliyan nu nazarandaz ni kr skda
    Jine kita smjh lo oh punjabi hi nhi.

  • @DEON765
    @DEON765 3 роки тому

    Rab c 🙏🙏🙏✍✍✍✍