Kuldeep Manak live on Shamsher Sandhu's daughter's wedding

Поділитися
Вставка
  • Опубліковано 20 гру 2024

КОМЕНТАРІ • 1,4 тис.

  • @oyehoye6775
    @oyehoye6775 3 роки тому +126

    ਕੋਈ ਭੈਣ ਭਰਾ ਹੈਗਾ ਜਿਹੜਾ 2021 ਚ ਮਾਣਕ ਸ੍ਹਾਬ ਨੂੰ ਸੁਣ ਰਿਹਾ ਆ ਸਿਰਾ ਆਵਾਜ਼ ਮਾਣਕ ਜੀ 👌👌👌👍👍 miss u manak saab g

  • @brownboy1993
    @brownboy1993 4 роки тому +8

    ਆਵਾਜ਼ ਨੀ ਲੱਭਣੀ ਮਾਣਕ ਵਰਗੀ ਦੁਨੀਆਂ ਚ ਬਹੁਤ ਸੋਹਣੀ ਆਵਾਜ਼ ਦਾ ਮਾਲਕ ਸੀ ਕੁਲਦੀਪ ਮਾਣਕ, ਹੈਗਾ ਕੋਈ 2020 ਚ ਵੀ ਇਹ ਗਾਣਾ ਸੁਣਨ ਵਾਲਾ ਕੋਈ ਸੱਜਣ ਮਿੱਤਰ,,

  • @manjitsinghmanni7270
    @manjitsinghmanni7270 3 роки тому +4

    ਜਿੰਨੀ ਵਾਰੀ ਵੀ ਸੁਣੋਂ ਮਨ ਨਹੀਂ ਭਰਦਾ, ਬਹੁਤ ਹੀ ਸੋਹਣਾ ਗੀਤ ਤੇ ਮਾਣਕ ਸਾਹਬ ਨੇ ਗਾਇਆ ਵੀ ਪੂਰੀ ਸ਼ਿੱਦਤ ਨਾਲ।

  • @jobanpreetsinghrandhawa7328
    @jobanpreetsinghrandhawa7328 5 років тому +16

    ਚੰਗੇ ਲੋਕ ਚਲੇ ਜਾਦੇ ਦੁਨੀਅਾ ਤੋ miss u love u sir ਅਵਾਜ ਸੁਣ ਕੇ ਅੱਖ ਭਰ ਜਾਦੀ

  • @SukhdevSingh-fz7tu
    @SukhdevSingh-fz7tu 5 років тому +4

    ਜਿਊਂਦਾ ਰਿਹ ਬੇਦਿਲ ਸਾਹਿਬ ਜੀ ਐਸਾ ਗੀਤ ਮਾਰਕੀਟ ਵਿਚ ਲਿਆਂਦਾ

    • @nanakchandkamboj5844
      @nanakchandkamboj5844 5 років тому

      ਇਹ ਬੇਦਿਲ ਦਾ ਨਹੀਂ ਤਿਵਾੜੀ ਦਾ ਲਿਖਿਆ ਗੀਤ ਹੈ ਵੀਰ।

  • @premcyckle1339
    @premcyckle1339 5 років тому +61

    ਧੰਨਵਾਦ ਅ ਤੇਰੇ ਮਾਣਕ ਸਾਹਿਬ ਜੀ

  • @NirmalSingh-jm2io
    @NirmalSingh-jm2io 3 роки тому +2

    ਕੁਲਦੀਪ ਮਾਣਕ ਬਹੁਤ ਵਧੀਆ ਗਾਇਕ ਸੀ, ਇਹਦੇ ਵਰਗਾ ਕੋਈ ਨਹੀਂ ਬਣ ਸਕਦਾ

  • @daljitsingh2121
    @daljitsingh2121 4 роки тому +4

    Es Tara de awaz 100 Sala bad kade kade peda hunde a Salute Manak Saab Waheguru ji Manak ji apne charna cha nawas bakse Waheguru ji Waheguru ji
    Waheguru ji

  • @RomeoFilms
    @RomeoFilms 7 років тому +47

    Great Artist Manak Saab Salute Hai ji
    ਕਿਆ ਬੀਤਾਂ ਮਾਣਿਕ ਸਾਬ ਦੀਆ we r miss u

  • @brownboy1993
    @brownboy1993 5 років тому +2

    ਦਿਲ ਨੂੰ ਟੱਚ ਕਰਦੀ ਆ ਆਵਾਜ਼ ਬਹੁਤ ਸੋਹਣੀ ਆ ਆਵਾਜ਼ ਕੁਲਦੀਪ ਮਾਣਕ ਦੀ ਕਲੀਆਂ ਦਾ ਬਾਦਸ਼ਾਹ, ਹੈਗਾ ਆ ਕੋਈ 2020 ਚ ਇਹ ਗਾਣਾ ਸੁਣਨ ਵਾਲਾ,,

  • @punjabdaumidvarpunjabi8796
    @punjabdaumidvarpunjabi8796 5 років тому +4

    ਮਾਣਕ ਸਾਹਬ ਨੇ ਸਿੱਖ ਧਰਮ ਦੀ ਝੋਲੀ ਵਿੱਚ ਕੲੀ ਗੁਣਾਂ ਜ਼ਿਆਦਾ ਸਿੱਖ ਇਤਿਹਾਸ ਵਾਰੇ ਚਾਨਣਾਂ ਪਾਇਆ ਹੈ ਤੁਹਾਨੂੰ ਸਲੂਟ ਹੈ ਸ੍ਰ

  • @HarjinderSingh-gy1gg
    @HarjinderSingh-gy1gg 4 роки тому +27

    ਬੱਸ ਚਿੱਤ ਕਰਦਾ ਚਾਦਰ ਗੀਤ ਨੂੰ ਸੁਣਦੇ ਜਾਈਏ..
    ਇਹ ਕਦੇ ਖਤਮ ਨਾ ਹੋਵੇ
    ਸਲਾਮ ਮਾਣਕ ਸਾਹਿਬ ਅਤੇ ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ ਜੀ ਨੂੰ....ਅਮਰ ਰਚਨਾ

  • @labhbrar6143
    @labhbrar6143 3 роки тому +6

    ਪੰਜਾਬ ਦਾ ਸਦਾ ਬਹਾਰ ਕਲਾਕਾਰ ਸੀ ਬਾਈ ਮਾਣਕ ਸਾਹਿਬ ਇਹ ਅਵਾਜ਼ ਸਦਾ ਹੀ ਅਮਰ ਰਹੇਗੀ

  • @asifiqbalbwp
    @asifiqbalbwp 6 років тому +30

    True Magical voice. You will feel on your heart. Lots of lots respect from Pakistan.

  • @nanakchandkamboj5844
    @nanakchandkamboj5844 4 роки тому +9

    ਕਿੰਨਾ ਮਾਣ ਹੁੰਦਾ ਹੈ ਇੱਕ ਧੀ ਨੂੰ ਆਪਣੇ ਬਾਪੁ ਤੇ , ਸ਼ਾਇਦ ਦੁਨੀਆਂ ਦੇ ਹਰ ਰਿਸ਼ਤੇ ਨਾਲੋਂ ਜਾਦਾ। ਹਰ ਧੀ ਲਈ ਇਹ ਗੀਤ ਪੇ੍ਰਰਨਾ ਦਾਇਕ ਵੀ ਹੈ ਮਨ ਨੂੰ ਸਕੂਨ ਦੇਣ ਵਾਲਾ ਵੀ।
    ਵਾਹ ਮਾਣਕ ਸਾਹਬ, ਯੂ ਆਰ ਗੇ੍ਟ ਸਿੰਗਰ ਆਫ ਵਰਲਡ।

  • @sarabjeetkaur4401
    @sarabjeetkaur4401 4 роки тому +1

    ਪਰਮਾਤਮਾ ਇਸ ਫਨਕਾਰ ਨੂੰ ਇੱਕ ਵਾਰ ਫ਼ੇਰ ਪੰਜਾਬ ਦੀ ਧਰਤੀ ਤੇ ਭੇਜ ਦਿਊ

  • @anjubawa587
    @anjubawa587 6 років тому +17

    😭😭😭my dad loved manak saab now he is no more ..no words Manak saab d dil toh respect krde haan

    • @iafindianairforce798
      @iafindianairforce798 4 роки тому +1

      Hun manak da dohta singing krda, same voice, and bolda v manak wang aa, Hassan manak

  • @rajvinderchima2661
    @rajvinderchima2661 4 роки тому +12

    Bravo👏🏽. To the legend. Much respect. My dad was born in 1953 and my wife 1990. Both of their favorite singer. One of my favorites too.🙌🏽

  • @jagtarsandhu2434
    @jagtarsandhu2434 6 років тому +156

    ਵਾਹ ਮਾਣਕ ਸਾਹਿਬ .ਤੁਹਾਡਾ ਵਾਸਾ ਸੁਵਰਗਾਂ ਹੋਵੇ....

    • @sevaksingh334
      @sevaksingh334 5 років тому

      jagtar sandhu

    • @harneksingh3447
      @harneksingh3447 5 років тому +1

      MankSongPatka

    • @itskhanpb1966
      @itskhanpb1966 4 роки тому

      Aameen

    • @ranagill2676
      @ranagill2676 4 роки тому +2

      ਜੀਹਨੂੰ ਕਰੋੜਾਂ ਲੋਕ ਪਿਆਰ ਕਰਦੇ ਹੋਣ
      ਓਹਦਾ ਵਾਸਾ ਤਾਂ ਸਵਰਗਾਂ ਚ ਹੀ ਹੋਵੇਗਾ ਜੀ

    • @rinkukashyap6285
      @rinkukashyap6285 3 роки тому

      @@sevaksingh334 bqll1lllp00qlql
      LqLqqlqlqllllqLQQLQQLLLQql!)

  • @RamanDeep-qk3xk
    @RamanDeep-qk3xk 5 років тому +2

    Bohtt vadia song nd Manak Saab always loka dy dila cha Jinda rehn gy love u Manak Saab 👌🏻👌🏻👌🏻

  • @liljatt82
    @liljatt82 13 років тому +38

    RIP Manak jeee....kal da 100vaar sun chukya te naale aha gana baar baar sunan nu dil karda

  • @mokhajaspindersingh5401
    @mokhajaspindersingh5401 3 роки тому +1

    Love you Manak ji miss you God bless Manak family Nikku Farm Bheura Bachhohi hsp

  • @sardulsingh7727
    @sardulsingh7727 4 роки тому +4

    Love you manak Sahib
    Tusi ajj bhi jinde ho
    Lagda tusi live ga rahe ho

  • @harbhajansingh2620
    @harbhajansingh2620 4 роки тому

    Wah ! Manak sahib kamaal hi Kar ditti ...dhee da geet ga k apni wadhia Soch nu ujjaager kar diitta haala k sifaarish kush hor gane d Kari si ...thanks ji

  • @oyehoye6775
    @oyehoye6775 3 роки тому +3

    ਦਿਲ ਨੂੰ ਛੂਹ ਲੈਣ ਵਾਲੀ ਸਿਰਾ ਆਵਾਜ਼ ਮਾਣਕ ਸ੍ਹਾਬ ਦੀ 👍👍👌👌👌

  • @lonerider1953
    @lonerider1953 4 роки тому +40

    Punjab was so beautiful back in the 90's.

  • @skunal1979
    @skunal1979 6 років тому +7

    Manak is a real gemstone manak. Our unity is our love, strength and brotherhood.

  • @Hariswattoo
    @Hariswattoo 2 роки тому +3

    Lovely Punjabi music. I am in Canada, originally from Pakistan and my grandparents migrated from same region Kuldeep Manak belongs to. Amazing, I can feel the magic.

  • @jatinderpalsingh4459
    @jatinderpalsingh4459 9 років тому +74

    Chadar is a memorable song . Salute to Ustad Kuldip Manak Ji.......

  • @jassdhaliwal1861
    @jassdhaliwal1861 5 років тому

    , ਬਹੁਤ ਹੀ ਵਧੀਆ ਗੀਤ,,,,ਹੈ ਜੀ,
    ਏਦਾਂ ਦਾ ਗਾਇਕ ਹੋਰ ਕੋਈ ਨਾ ਹੀ ਤਾ ਹੋਇਆ ਹੈ ਅਤੇ ਨਾ ਹੀ ਕੋਈ ਹੋਰ ਹੋਵੇਗਾ,,
    ਕੋਈ ਨੀ ਰੀਸ ਕਰ ਸਕਦਾ,,
    ਮਾਣਕ ਸਾਹਿਬ ਜੀ ਦੀ,,,
    ਮੇਰੇ ਪਿਤਾ ਜੀ ਦਾ ਨਾਮ ਵੀ,ਮਾਣਕ ਹੈ ਉਹ ਆਪ ਜੀ ਦੇ ਬਹੁਤ ਵੱਡੇ ਫੈਨ ਨੇ,,,ਏਸ ਲਈ ਹੀ ਉਹਨਾਂ ਦਾ ਨਾਮ ਵੀ ਮਾਣਕ ਰੱਖਿਆ ਗਿਆ,,,,,

  • @vickysingla5568
    @vickysingla5568 6 років тому +7

    O ho manak sahib
    Chaddar original song
    Din vich 10 war sun ke bhi man nhi bharda thanks.....kuldeep manak sahib

  • @gopykaul7439
    @gopykaul7439 4 роки тому +3

    Kon sun reha 2020 ch legend kuldeep manak saab nu 👌👌👌👌👌👏👏👏👏❤

  • @rahulkhanna9184
    @rahulkhanna9184 Рік тому +2

    Speechless.. No words for this dil wala singer.. Kuldeep manak

  • @SD-mg7np
    @SD-mg7np Рік тому +1

    this guy was an absolute legend. nothing short. i remember when i was around 16 and i played this song in the kitchen a little loudly on my parents radio. i saw down the hall my grandmother begin to tear up while hearing this. thats when i understood how deep these words resonated to my culture. i thank god for that moment.

  • @balrajdeol6404
    @balrajdeol6404 5 років тому +8

    ਮਾਣਕ ਸਾਹਿਬ ਨੇ ਅੱਤ ਕਰਾਈ ਪੲਈ ਆ

  • @Royal-hk7oc
    @Royal-hk7oc 4 роки тому +1

    Eh geet bachpan sunde cc hun vi rooh nu khurak vang lageya hoyeya .

  • @rajveersohal2124
    @rajveersohal2124 4 роки тому +12

    ਮੇਰੇ ਕੋਲ ਕੋਈ ਲਫਜ਼ ਨਹੀਂ ਹੈ, ਮਾਣਕ ਸਾਹਬ ਬਾਰੇ ਕੁੱਝ ਲਿਖਾਂ, ਮਾਣਕ ਤਾਂ ਮਾਣਕ ਹੀ ਹੈ ਹੋਰ ਕੋਈ ਮਾਣਕ ਨਹੀਂ ਜੰਮਣਾ,, ਸਤਿਨਾਮੁ ਵਾਹਿਗੁਰੂ ਜੀ 🙏🙏,,!!

  • @jagmailsingh6930
    @jagmailsingh6930 5 років тому +1

    Bai rooh kmb jandi a,manak sahib de song sun k

  • @varunsharma9070
    @varunsharma9070 8 років тому +7

    misss u manak saabh thudi vargi awaaz mud kde nhi milni punjab nu

  • @charanjitbawa544
    @charanjitbawa544 4 роки тому +1

    Bhave ajj de singer kine mrgi famous ho Jaan top Ch aa Jaan ...pr maank ji rehndi dunia tk 🌟 rehn ge👌👌👌👌👌👌✌️✌️✌️✌️

  • @apsofficial9082
    @apsofficial9082 5 років тому +3

    Salute hai ..... sadi punjab di rooh nu....
    Miss u ....

  • @lifeonwheels42
    @lifeonwheels42 3 роки тому

    ਇਹਨੂੰ ਕਹਿੰਦੇ ਆ ਹਿੱਕ ਦੇ ਜ਼ੋਰ ਨਾਲ ਗਾਉਣਾ ਤੇ ਗਾਇਆ ਵੀ ਇਸ ਤਰਾਂ ਕੇ ਅਵਾਜ ਸਿੱਧੀ ਹਿੱਕ ਚੀਰਦੀ ਦਿਲ ਨੂੰ ਟੁੰਬੇ.... ਵਾਹ ਉਸਤਾਦ ਜੀ ਤੁਸੀਂ ਜੋ ਗਾ ਗਏ ਉਹ ਕਿਸੇ ਤੋਂ ਗਾ ਨਹੀਂ ਹੋਣਾ 🙏🙏🙏🙏🙏

  • @jdsingh1670
    @jdsingh1670 10 років тому +7

    R.I.P. a true legend right here. I'm so glad I had the pleasure meeting him once

  • @VirenderKumar-qb7kw
    @VirenderKumar-qb7kw 6 років тому +201

    ਸ਼ਬਦ ਹੀ ਹੈਨੀ ਕਿ ਲਿਖਾ।

    • @sonumultani209
      @sonumultani209 6 років тому +1

      Gud

    • @mandeepkalra2981
      @mandeepkalra2981 5 років тому +4

      🙏🏻🌹ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ🌹🙏🏻

    • @bakhsissingh.b9659
      @bakhsissingh.b9659 5 років тому +1

      Every.time.green

  • @ranasingh8913
    @ranasingh8913 6 років тому +10

    I really miss Manak saab and this type of songs.

  • @gorujuneja4744
    @gorujuneja4744 4 роки тому +139

    Tu tan tur giya manaka ronde tere fan ve
    2020
    😢😢

  • @malookmalik396
    @malookmalik396 11 років тому +12

    kamal ay Manak Ji............Love from Lahore

  • @gurnamsahal1802
    @gurnamsahal1802 4 роки тому

    Mere Pind Sahal (Rajpura) Ch vi Manak Sahab ne kafi program kite ne,
    Thanks Late DSP Baldev Singh Sahal

  • @Divinefeminine888
    @Divinefeminine888 8 років тому +81

    Its 2016 and I still prefer listening to this over all the new punjabi music :)

    • @veenubalaveenubala3204
      @veenubalaveenubala3204 6 років тому +1

      Vishal aro washing machine micro wave geager etc repair mobile phone 9814848961 7009192148 9914824961

    • @pavittarsingh6311
      @pavittarsingh6311 6 років тому

      A Kaur ਬਹੁਤ ਵਧੀਆ

    • @rajveersohal2124
      @rajveersohal2124 4 роки тому +2

      A Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,

    • @vijaySingh-ei5ee
      @vijaySingh-ei5ee 3 роки тому

      @@veenubalaveenubala3204 P

    • @roshisingh3798
      @roshisingh3798 3 роки тому

      @@veenubalaveenubala3204 c c
      C
      cv c ccvvvvvvv c c
      C
      cv
      c
      Vc
      V
      C
      vc
      C
      vvvvcvvvv vvcv
      vc
      V
      cc
      cc
      v
      cvvvc
      c
      V
      vv
      .
      V
      vcvvvvvccvvv
      vvvvvvvv
      vvvvvv
      Vcvvvvvvvvvvvcvc
      vccc
      vvvvccvcvvvvvv vvc
      C
      cvvcvvvvvvv vc vvvv vvcv bccv
      vv
      vccvvvcv
      vvv
      Vvv vvvc
      v
      vv
      V
      V
      Vvcv
      V
      v
      v
      V
      V
      v.v
      V
      .v
      vvv
      V.
      .
      V
      v
      V
      Vvv
      v
      V
      Vv
      v
      Vvvvvv
      vvvvv

      .
      Ccc c. .
      .
      .
      .
      V
      .

      .

      V
      .

      V
      v


      .
      ........
      .
      ..
      ..


      .



      ..
      Vv .
      ..
      .
      .
      ...
      ..
      ..
      .
      .
      ..
      .
      .
      .
      .
      .
      .
      .
      .
      .

      .
      .


      .

  • @jashansekhon4414
    @jashansekhon4414 5 років тому

    Oh my godd , yar ki voice a ... live te edhi sohni... araam agyaa, anadd agyaaa.......

  • @mokhajaspindersingh5401
    @mokhajaspindersingh5401 5 років тому +54

    ਜਦੋਂ ਜਵਾਨ ਸੀ ਉਦੋਂ ਵੀ ਤੈਨੂੰ ਸੁਣੇ ਬਿਨਾਂ ਨੀਦ ਨੀ ਸੀ ਆੳਦੀ ਹੁਣ49 ਪਰ ਹੁਣ ਵੀ
    ਮਾਣਕ ਸੂਣੈ
    ਬੀਨਾ ਨੀਦ ਨੀ
    ਆੳਦੀ
    2.30ਤੇਜਾਣਾ
    ਪਿੰਦਰ ਮੌਖਾ ਹੁਣ ਵੀ ਨੀ ਆਉਦੀ ਮਿੱਸ ਯੂ ਮਾਣਕ ਜੀ

  • @sardarsaab2163
    @sardarsaab2163 5 років тому +185

    Jehda 2019 ch ah sun reha....like kro👍👍👍👍👍🔥🔥

  • @mono7891
    @mono7891 11 років тому +21

    The guy with the cyan color turban is really euphoric. He is enjoying every bit of this sonata.
    By the way, 9 people who gave this wonderful piece a thumbs down are either not Punjabi or have dead sense for music.

  • @jindjee1953
    @jindjee1953 Рік тому

    ਮਾਣਕ ਸਾਬ ਗੀਤਾਂ ਦੇ ਜਰੀਏ ਹਮੇਸ਼ਾ ਜਿੰਦਾ ਰਹਿਣਗੇ

  • @MinimindsChd
    @MinimindsChd 4 роки тому +3

    I feel proud that i was born and brought up in a state from where legend Kuldeep Manak belongs
    I feel unlucky at same time that I never got a chance to see him
    No words can describe you and your talent Sir there won’t be anyone like you
    Miss you and your voice

  • @mokhajaspindersingh5401
    @mokhajaspindersingh5401 3 роки тому +1

    Miss you Manak ji I Daily pray youdveer manak

  • @thakuronka
    @thakuronka 5 років тому +5

    Legends will never by forgotten. Miss you all time our beloved Manak ji

  • @amritpalbrar2931
    @amritpalbrar2931 3 роки тому +1

    Manu lokan te hrangi aa dhyaan nhi de rhe stage to Ustaad Sri Kuldeep Manak Sahab ji gayee jande ne 👏👏👏👏👏

  • @luckyphotography333
    @luckyphotography333 3 роки тому +94

    2021 ਵਿਚ ਕੋਣ ਕੌਣ ਸੁਣ ਰਹੇ ਨੇ

  • @chandsingh1680
    @chandsingh1680 Рік тому

    Bai ji aaj v or daily hi sunde aa yar ehh oh legend aa jina nu first time kise de Ghar ja k DD1 te suneya c us time mere ghar TV v nhi c aaj 32*35 saal pehla or aaj main means my my date of birth is 10*12*1985

  • @rupalmotorgarage9099
    @rupalmotorgarage9099 6 років тому +45

    i miss you manak ji 💖 ਚਾਦਰ ਗੀਤ 👌👌👌👌

  • @satwinderkaur2676
    @satwinderkaur2676 5 років тому

    Kuldeep manak g de geet sun k bachpan d yaad aa jandi or dad d v

  • @i.robin_rithala3349
    @i.robin_rithala3349 6 років тому +3

    Goosebumps manak saab
    Greatest of all
    ....... Just salute and huge respect......
    Itni hi okat hai ji apke saamne hmari
    Bsss rabb aapki ruh ko shanti bkse.....

  • @Jodha_hoshiarpuria
    @Jodha_hoshiarpuria 4 роки тому +1

    Jihna Kuldeep manak nu live sahmne dekhya kismat wale aa

  • @KuldeepSingh-zk1np
    @KuldeepSingh-zk1np 6 років тому +3

    ਗਾਇਕੀ ਦਾ ਸਿਰਾ ਕੋਟਿ ਕੋਟਿ ਪ੍ਰਣਾਮ ਮਾਣਕ ਸਾਹਿਬ ਨੂੰ

  • @mokhajaspindersingh5401
    @mokhajaspindersingh5401 3 роки тому +1

    Love you,miss you Manak ji sarpanch pinder Mokha Nikku Farm Bheura HSP

  • @avtarsingh2011
    @avtarsingh2011 3 роки тому +3

    We can compare other Punjabi singers voices but no one can beat Sir Kuldeep Manak voice and style.Miss you Manaka the best ever Punjabi singer

  • @LuckySingh-wu6wk
    @LuckySingh-wu6wk 4 роки тому +1

    Love his words hes not there to sing there cant be another manak if some one think he can sing like him try each and every sur

  • @jazzdhillonharjot6635
    @jazzdhillonharjot6635 7 років тому +5

    v nice song miss u manak sahib g

  • @gurnad_singh
    @gurnad_singh 2 роки тому +2

    GEMS OF PANJAB❤️....... LOVE FROM NEW DELHI

  • @GAMER-eh2sw
    @GAMER-eh2sw 4 роки тому +72

    2020.5 ch kon kon sun rha he like kare

  • @jagjiwanjotsingh9thb815
    @jagjiwanjotsingh9thb815 5 років тому +2

    K Manak ji bahut bahut he badhea singer hai Aur Sada best singer he rahega I love you manak ji

  • @rajeshkr.sharma3809
    @rajeshkr.sharma3809 8 років тому +11

    sooo rabb di mazza aa gya, what a bol and voice.

  • @bhariravi7928
    @bhariravi7928 6 років тому

    ਜਦੋ ਗਾਣਾ ਸ਼ੁਰੂ ਕੀਤਾ ਦੇਖ ਕੇ ਹੰਜੂ ਅਾ ਗੲੇ ......ਬਾਬਾ ਜਿਓਦਾ ਰਹਿ ਜਾਂਦਾਂ ਯਰ

  • @multi-purposepunjabichanne6913
    @multi-purposepunjabichanne6913 4 роки тому +5

    ਮਾਣਕ ਨੀ ਦੁਬਾਰਾ ਮਿਲਨਾ....
    ਮਾਣਕ ਫੈਨ Like ਕਰੋ

  • @mokhajaspindersingh5401
    @mokhajaspindersingh5401 3 роки тому +1

    Miss you Manak ji sarpanch pinder mokha Nikku Farm Bheura Bachhohi Hsp

  • @RavinderSingh-ry8ez
    @RavinderSingh-ry8ez 9 років тому +7

    Amazing performance. Tribute to Late Kuldeep Manak Sahib.

  • @joraathwal680
    @joraathwal680 4 роки тому

    ਨਹੀਂ ਰੀਸਾ ਮਾਣਕ ਸਾਬ ਜੀ ਨਾ ਹੋਣੀਆਂ ਅੱਜ ਦਿਆ ਗਾਇਕਾਂ🙏 ਤੋਂ 🙏ਦਿਲੋਂ🙏 ਧੰਨਵਾਦ🙏 ਜੀ🙏

  • @GurvinderSidhu-mu9ou
    @GurvinderSidhu-mu9ou 6 років тому +141

    ਮਾਣਕ ਨਹੀ ਕਿਸੇ ਬਣ ਜਾਣਾ

  • @funnyvideos-vy2zw
    @funnyvideos-vy2zw 6 років тому

    manak di kali keya baat hai jii manak saab dii kini vadia gl kiti manak saab ne bohat hi vadia glaan kitiyan

  • @daljeetkhan3410
    @daljeetkhan3410 5 років тому +16

    Kon Kon 2019 cu sun reha like kro

    • @AshokKumar-sc5qd
      @AshokKumar-sc5qd 5 років тому +1

      dil di gehrayi ch utarde hoye alfaz, aasman di bulandi nu touch kardi aawaz, kuldeep sahab tusi kyun aur kitthe chale gaye.. e geet mai bahut late sunya aur pher baar-baar sunya,,

    • @butasingh8976
      @butasingh8976 4 роки тому +1

      Yery nice

    • @BaljinderSingh-vh7nz
      @BaljinderSingh-vh7nz 3 роки тому

      Manak saab jindabaad

  • @jagtarsingh6898
    @jagtarsingh6898 4 роки тому

    Maanak Saab di ya kee reesa akhan cho Paani aagaya ji Miss you

  • @Punjabibahman
    @Punjabibahman 13 років тому +8

    Boht dhanwaad ji, u will remain in our hearts for ever

  • @sangwan9437
    @sangwan9437 6 років тому

    Wah g wah dil nu touch krgye bol salute aa guru g

  • @truthhurts2623
    @truthhurts2623 8 років тому +86

    miss you manak saab g😢😢😢😢😢😢😢😢😢😢😢😢😢😢

  • @charanjeetchanni8550
    @charanjeetchanni8550 5 років тому

    The Legend Star Singer sir kuldeep manak ji nu Waheguru ji apne charna vich jagaha devi

  • @jassingh9775
    @jassingh9775 5 років тому +39

    2019 vich kon kon sunda mank ji nu

  • @happysinghusa5050
    @happysinghusa5050 4 роки тому

    ❤❤❤❤❤😥😥😥 rooh nu skoon bhut milda lv u so much

  • @sonukalra5425
    @sonukalra5425 8 років тому +18

    in our hearttt alwaysss manak sahib lakh lakh namskar

  • @NirmalSingh-jt5uy
    @NirmalSingh-jt5uy 11 місяців тому +1

    ਨਹੀਂ ਰੀਸਾਂ ਕਲਾਕਾਰ ਬਹੁਤ ਆਏ ।ਤੇ
    ਆਉਣਗੇ ।ਪਰ ਮਾਣਕ ਹੀਰਾ ਆ

  • @gurinderguri2572
    @gurinderguri2572 7 років тому +8

    Mai ajj roye sachi manak ji aa jao

  • @starskydhillon7613
    @starskydhillon7613 5 років тому +1

    Simply the best......saw this legend when I was 18 ......at Eve's club.....Wolverhampton....

  • @123sekhon
    @123sekhon 10 років тому +6

    No words...legends of world Kuldeep manak we always salute

  • @gagandeep-qv8rs
    @gagandeep-qv8rs 5 років тому

    sir renhdi duniya tak tuhanu salute babe bohr

  • @pretkaur5044
    @pretkaur5044 5 років тому +30

    No words to describe the feeling while hearing this song of Great legend .

    • @rajveersohal2124
      @rajveersohal2124 4 роки тому +1

      Preet Kaur g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ,,

  • @babbubrar5530
    @babbubrar5530 5 років тому

    mera punjab da ek hera c manak shab jihde koi vi singer bha ni fad sakda c jo vi es gall na sihemt haa pless like karo ta k pta lage mank nu kun kun pyar karda

  • @abhibharti2210
    @abhibharti2210 6 років тому +5

    what a throw in voice ....🙏🙏🙏ustad ji

  • @mokhajaspindersingh5401
    @mokhajaspindersingh5401 3 роки тому +1

    Manak Ji Miss you love you i Daily pray youdveer ਮਾਣਕ sarpanch pinder Mokha NikkuFarm Bheura Bachhohi Hsp

  • @honeythakur03
    @honeythakur03 5 років тому +13

    12 November 2019 ton badh jo eh sun reha hit like

  • @gursewaksinghsidhu3341
    @gursewaksinghsidhu3341 4 роки тому +1

    manak..... a gem of punjab.... he knew aii social values very well.