ਭਾਈ ਖੈੜਾ ਦੀ ਸਪੀਚ ਬਾਦਲਾਂ ਦਾ ਨੰਗ ਨਹੀਂ ਕੱਜ ਸਕਦੀ | ਜਥੇਦਾਰ ਪੰਜੋਲੀ ਨੇ ਪਾਇਆ ਬਾਦਲਾਂ ਦੇ ਲੰਗੋਟ ਨੂੰ ਹੱਥ | Makhu

Поділитися
Вставка
  • Опубліковано 30 жов 2024

КОМЕНТАРІ • 87

  • @triloksingh7552
    @triloksingh7552 2 місяці тому +2

    ਦੋਹਾਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਹਮੇਸ਼ਾ ਚੜਦੀਆਂ ਕਲਾਂ ਵਿੱਚ ਰੱਖਣ ਖੁਸ਼ੀਆਂ ਖੇੜੇ ਬਖਸ਼ਣ

  • @hardevsingh2959
    @hardevsingh2959 2 місяці тому +21

    ਗੁਰਸਿੱਖ ਵਿਦਵਾਨ,ਤਿਆਗ ਅਤੇ ਕੁਰਬਾਨੀ ਦੀ ਮੂਰਤ ਸ ਕਰਨੈਲ ਸਿੰਘ ਪੰਜੋਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਹਨ।

  • @BhupinderSinghBhupinderSinghSi
    @BhupinderSinghBhupinderSinghSi 2 місяці тому +5

    ਬਿਲਕੁਲ ਦਰੁਸਤ ਗੱਲਾਂ ਕੀਤੀਆਂ ਪੰਜੋਲੀ ਸਾਹਿਬ ਨੇ ਮੱਖੂ ਸਾਹਿਬ ਦੇ ਤਹਿਦਿਲੋਂ ਧੰਨਵਾਦੀ ਹਾਂ ਜੀ 🙏

  • @bhagwantsingh2037
    @bhagwantsingh2037 2 місяці тому +8

    ਬਾਦਲ ਸਰਕਾਰ ਨੇ ਖੇੜਾ ਸਾਹਿਬ ਦਾ ਤਾਕਤ ਵਿਚ ਆਉਣ ਸਮੇਂ ਕੁੱਝ ਨਹੀਂ ਕੀਤਾ ਹੁਣ ਕਿਵੇਂ ਮੋਹ ਆਗਿਆ

  • @HarpreetKaur-vy9ki
    @HarpreetKaur-vy9ki 2 місяці тому +21

    ਪੰਜੌਲੀ ਸਾਹਿਬ ਜੀ ਬਹਤ ਵਧੀਆ ਜਾਣਕਾਰੀ ਦਿਤੀ ਹੈ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ

  • @pargatsinghkhalistangroup7433
    @pargatsinghkhalistangroup7433 2 місяці тому +5

    ਭਾਈ ਖੈੜਾ ਜੀ ਕੋਲਿਆਂ ਦੀ ਬੋਰੀ ਵਿਚ ਦੋਵੇਂ ਹੱਥ ਪਾਕੇ ਉਸ ਸਫੈਦ ਕਰਨ ਦੀ ਕੋਸ਼ਿਸ਼ ਵਿਚ ਆਪਣੇ ਕਪੜਿਆਂ ਨੂੰ ਕਾਲਖ ਨਾ ਲਵਾਉ ਜੀ ਖਾਲਿਸਤਾਨ ਜਿੰਦਾਬਾਦ

  • @bhagwantsingh2037
    @bhagwantsingh2037 2 місяці тому +8

    ਖੇੜਾ ਸਰਦਾਰ ਜੀ ਨੇ ਆਪਣੀ ਕੁਰਬਾਨੀ ਖੂਹ ਵਿੱਚ ਪਾ ਦਿੱਤੀ

  • @narindersandhu8298
    @narindersandhu8298 2 місяці тому +2

    ਪੰਜੋਲੀ ਜੀ ਸੱਤ ਸ੍ਰੀ ਆਕਾਲ ਪੰਜੋਲੀ ਜੀ ਬਿਲਕੁਲ ਠੀਕ ਕਿਹਾ

  • @maninderchandi4420
    @maninderchandi4420 2 місяці тому +1

    ਖੇੜਾ ਨੂੰ ਕੁਝ ਤੇ ਸ਼ਰਮ ਕਰਨੀ ਚਾਹੀਦੀ,ਸੀ, ਸ਼ਰਮਸਾਰ❤❤❤❤

  • @kalyansinghdhindsa5904
    @kalyansinghdhindsa5904 2 місяці тому +8

    ਸਹੀ ਗੱਲ ਹੈ ਜੀ

  • @pashorasingh3251
    @pashorasingh3251 2 місяці тому +11

    ਬਾਦਲਾਂ ਨੇ ਹੀ ਬੰਦੀ ਸਿੰਘਾ ਦੀ ਰਿਹਾ ਨਹੀ ਹੋਣ ਦਿੱਤੀ ਬਾਦਲਾਂ ਨੇ ਪੰਥ ਤੇ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਬਾਦਲਾਂ ਨੇ ਬੀਜੇਪੀ ਤੋ ਸੁਖਬੀਰ ਲਈ ਵਾਜਪਾਈ ਦੀ ਸਰਕਾਰ ਵਿੱਚ ਵਜ਼ੀਰੀ ਲਈ ਮੋਦੀ ਸਰਕਾਰ ਵਿੱਚ ਹਰਸਿਮਰਤ ਬਾਦਲ ਲਈ ਵਜੀਰੀ ਲਈ ਸੁਖਬੀਰ ਬਾਦਲ ਨੂੰ ਡਿਪਟੀ ਮੁੱਖ ਮੰਤਰੀ ਬਣਾਇਆ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਖਾਲੀ ਦਲ ਬਣਾ ਦਿੱਤਾ ਹੈ

  • @HarminderSingh-tb9ym
    @HarminderSingh-tb9ym 2 місяці тому

    ਬਹੁਤ ਵਧੀਆ ਵਿਚਾਰ ਜੀ 🙏🙏

  • @swaransandhu4094
    @swaransandhu4094 2 місяці тому +11

    ਪੰਜਾ ਤਖਤਾਂ ਚੋਂ ਕਿਸੇ ਇੱਕ ਦਾ ਜਥੇਦਾਰ ਲਾਓਣ ਦਾ ਲਾਲਚ ਹੋ ਸਕਦਾ।

  • @jagirsandhu6356
    @jagirsandhu6356 2 місяці тому +3

    ਜੇਲਾ ਵਿੱਚ ਤਾਂ ਬਾਦਲਾਂ ਆਪ ਰੱਖੇ ਸੱਨ ਕੋਮ ਦੇਗੱਦਾਰ ਨੋ ਸਿੱਖੋੳ ਛੇਕੀਆਂ ਜਾਵੇ ਆਕਲੀ ਸੱਰਸੇ ਦੇ ਲੋਡ ਬਣੇ😊😊

  • @Seerat1213
    @Seerat1213 2 місяці тому +8

    ਹੁਣ ਭਾਈ ਖੈੜਾ ਨਹੀ ਕਹਿਣਾ ਕਿਸੇ ਨੇ ਕੌਮ ਦਾ ਸਭ ਤੋਂ ਵੰਧ ਨੁਕਸਾਨ ਜਿਹਨਾਂ ਕੀਤਾ ਉਹਨਾਂ ਦੀ ਝੋਲੀ ਪੈ ਗਿਆ ਹੈਆਪਣੀ ਕੀਤੀ ਕਤਰੀ ਖੂਹ ਵਿੱਚ ਪਾ ਲਈ ਜਿਹਨਾਂ ਇਹਨਾ ਦੇ ਘਰ 5 ਕਿੱਲੋ ਆਟਾ ਤੱਕ ਨਹੀ ਦਿੱਤਾ ਜਿਹਨਾਂ ਨੇ ਸੋਦੇ ਸਾਧ ਬਲਾਤਕਾਰੀ ਨੂੰ ਬਿਨਾਂ ਮੰਗਿਆਂ ਮਾਂਫੀ ਦਿੱਤੀ ਬੇਅੱਦਬੀਆਂ ਦੇ ਦੋਸ਼ੀਆਂ ਨੂੰ ਕੋਈ ਸਜ਼ਾਂ ਨਹੀ ਦਿੱਤੀ ਕਦੇ ਇਲੈਕਸ਼ਨ ਤੋਂ ਪਹਿਲਾ 1984 ਦੀ ਯਾਦ ਨਹੀ ਆਈ ਬੰਦੀ ਸਿੰਘ ਯਾਦ ਨਹੀ ਆਏ ਉਹਨਾ ਦੀ ਝੋਲੀ ਪੈਣ ਲੱਗੇ ਸ਼ਰਮ ਨਹੀ ਇਸ ਨੂੰ

  • @gurwindermaan8698
    @gurwindermaan8698 2 місяці тому +17

    ਖੈੜਾ ਬਾਦਲਾਂ ਦੀ ਝੋਲੀ ਵਿੱਚ ਬੈਠ ਗਿਆ ਖੈੜਾ ਵਿਕਾਊ ਨਿਕਲ ਗਿਆ ਸਿੱਖ ਕੌਮ ਮਾਫ਼ ਨਹੀਂ ਕਰੇਗੀ

  • @mohanaujlainfotainmentlive7422
    @mohanaujlainfotainmentlive7422 2 місяці тому +12

    ਵਾਜਪਾਈ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਤੌਂ ਪਹਿਲਾਂ ਜੇ ਪੰਜਾਬ ਦੀਆਂ ਮੰਗਾਂ ਸਾਰੇ ਬੰਦੀਆਂ ਦੀ ਰਿਹਾਈ ਮਤਾ ਆਨੰਦਪੁਰ ਸਾਹਿਬ ਪਾਣੀਆਂ ਤੇ ਡੈਮਾਂ ਦਾ ਫ਼ੈਸਲਾ ਪੰਜਾਬੀ ਬੌਲਦੇ ਇਲਾਕੇ ਦੀਆਂ ਮੰਗਾਂ ਮੰੰਨਵਾਈਆ ਜਾ ਸਕਦੀਆਂ ਸਨ

  • @ਰਾਜਕਰੇਗਾਖਾਲਸਾ-ਸ4ਡ

    ਕਹਿੰਦੇ ਕੇ ਪੰਜੋਲੀ ਸਹਿਬ ਬਾਦਲਾਂ ਦੇ ਖਿਲਾਫ ਠੋਕ ਕੇ ਗੱਲ ਕਰਦੇ ਰਹੇ

  • @gurcharansinghgill8521
    @gurcharansinghgill8521 2 місяці тому +2

    ਸਭ ਇੱਕੋ ਜਿਹੇ ਹਨ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਮੌਜਾਂ ਮਾਣੀਆਂ ਇਨ੍ਹਾਂ ਨੇ ਹੁਣ ਆਪਣੇ ਆਪ ਨੂੰ ਸਹੀ ਸਿੱਧ ਕਰਨ ਲੱਗ ਗਏ ਹਨ ਅਤੇ ਇਨ੍ਹਾਂ ਨੂੰ 2015 ਵਿੱਚ ਹੀ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਸੀ ਹੁਣ ਤਾਂ ਚਾਹੇ ਸੁਧਾਰ ਲਹਿਰ ਚਲਾਈ ਜਾਵੋ ਜਾਂ ਇੱਕ ਦੂਜੇ ਨੂੰ ਨੀਵਾਂ ਦਿਖਾਈ ਜਾਵੋ ਲੋਕਾਂ ਵਿੱਚ ਵਿਸ਼ਵਾਸ ਬਹਾਲ ਕਰਨਾ ਬਹੁਤ ਔਖਾ ਹੈ

  • @BABABAKALA1313
    @BABABAKALA1313 2 місяці тому +3

    ਮਖੂ ਸਹਿਬ ਸ਼੍ਰੋਮਣੀ ਕਮੇਟੀ ਗੁਰਦੀਪ ਸਿੰਘ ਖੇੜਾ ਗਾਡੀਆਂ ਦੇਤਿ ਹੋਈ ਏ

  • @KuldeepSingh-fe6dr
    @KuldeepSingh-fe6dr 2 місяці тому

    ਮੱਖੂ ਸਾਬ ਪੰਜੋਲੀ ਸਾਬ ਨੂੰ ਪੁੱਛੋ ਤੁਸੀਂ ਕਿਹੜੇ ਬੰਦੀ ਸਿੰਘਾਂ ਦੀ ਮਦਦ ਕੀਤੀ, ਮਲਾਈਆਂ ਖਾਧੀਆਂ ਕਦੇ ਇਧਰ ਕਦੇ ਉਧਰ

  • @JAGJITSINGH-vx1nb
    @JAGJITSINGH-vx1nb 2 місяці тому +2

    ਖੈੜਾ ਦਲਾ ਨਿਕਲੇਆ ਇਸ ਦੀ ਕੌਮ ਬੜੀ ਇਜਤ ਕਰਦੀ ਸੀ ਹੁਣ ਕੌਮ ਕੋਲੋਂ ਲੁਲ ਲੈ....ਖੈੜਾ..

  • @GurmailSingh-qf7ni
    @GurmailSingh-qf7ni 2 місяці тому +3

    ਇਸ ਗ਼ਦਾਰ ਨੂੰ ਵਪਾਰ ਹੀ ਲੈਕੇ ਡੁੱਬੇ ਗਾ ਕੀਤੇ ਗੁਨਾਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ

  • @gagankaur4209
    @gagankaur4209 2 місяці тому +1

    ਖੇੜਾ ji ਨੂੰ ਸਲਾਮ a ਪਰ ਬਾਦਲ ਚੋਰਾਂ ਨਾਲ ਸਟੇਜ ਸਾਂਝੀ ਕਰਨੀ ਕੋਈ ਮਜਬੂਰੀ ਲਗਦੀ a ਬਾਦਲ ਲਾਣੇ ਨੇ ਜੋ ਘਾਣ ਪੰਜਾਬ ਪੰਜਾਬੀਅਤ ਤੇਗੁਰੂ ਘਰਾਂ ਕੌਮ ਦਾ ਕੀਤਾ ਹੋਰ ਸਭ ਪਿਸ਼ੇ ਹੀ ਨੇ

  • @WarinderVirk
    @WarinderVirk Місяць тому

    ਮੈ'ਪਜੋਲੀ'ਸਾਹਬ''ਨੂੰ'ਬੇਆਸੀ'ਤੋ'ਜਾਣਦਾ'ਹਾ'ਬੜਾ'ਨਿਧੜਕ'ਜੋਧਾ'ਏਆਸੀ'ਛੈਦ'ਸੇਆਸੀ'ਦਾ'ਟੇਮ'ਆਸੀ'ਡੇਰਾ'ਬਾਬਾ'ਨਾਨਕ'ਵਿਚ''ਦਸ'ਸਿੰਘ'ਸਹੀਦ'ਕਰ'ਦੀਤੇ'ਸੀ'ਉਨਾ'ਭੋਗ'ਤੇ'ਗੈਏ'ਸੀਉਸ'ਟੇਮ'ਆਸੀ'ਰਾਤ'ਚੂਬਾਲ'ਪਿੰਡ'ਵਿਚ'ਰੂਕੈ'ਸੀ'ਦੂਮ'ਸੈੜੀ'ਪਰਧਾਨ'ਯੂਥ'ਦਾਸੀ'ਊਸ'ਟੈਮ'ਇਹ'ਚੜਦੀ'ਕਲਾ'ਦੀਆ'ਗ੍ਲਾ'ਸੂਨੀਆ'ਸੀ'

  • @HarpreetSingh-xs1by
    @HarpreetSingh-xs1by 2 місяці тому +2

    ਮੱਖੂ ਸਾਬ੍ਹ ਜਿਹੜੇ ਸ਼ਰੇਆਮ ਗਾਂਲਾ ਕੱਢ ਰਹੇ ਨੇ ਓਹਨਾਂ ਦਾ ਵੀ ਇੰਟਰਵਿਊ ਕਰੋ ਜੀ

  • @LakhwinderSingh-px1td
    @LakhwinderSingh-px1td 2 місяці тому +3

    Very good panjoli ji

  • @trandingreels9954
    @trandingreels9954 2 місяці тому +1

    Well👍 done❤

  • @parmjitsinghghungranadhill8949
    @parmjitsinghghungranadhill8949 2 місяці тому +2

    Ji bilkul

  • @maninderchandi4420
    @maninderchandi4420 2 місяці тому

    ਕੁਝ ਸਿੱਖ ਹੁਣ, ਅਾਪਣੇ ਨਿਜੀ ਘਰ, ੲਿੱਟਾਂ , ਗਾਰੇ ਦੇ ਬਣੇ ਘਰਾਂ ਦਾ ਫਿਕਰ ਕਰਨ ਲਗ ਪੲੇ ਹਨ, ਕੌਮੀ ਘਰ ਦੀ ਫਿਕਰ ਨਹੀ.❤❤❤😄😃😃😀

  • @gursajansingh9448
    @gursajansingh9448 2 місяці тому +1

    Waheguru waheguru ji ❤❤

  • @gurmeetsinghbrar2669
    @gurmeetsinghbrar2669 2 місяці тому

    ਲੱਗਦੈ ਭਾਈ ਖੇੜਾ ਜੀ ਦਾ ਜੇਲ੍ਹ ਵਿੱਚ ਜਿਆਦਾ ਸਮਾਂ ਰਹਿਣ ਕਾਰਨ ਦਿਮਾਗ਼ੀ ਸੰਤੁਲਨ ਠੀਕ ਨਹੀਂ ਰਿਹਾ।

    • @ਰਾਜਕਰੇਗਾਖਾਲਸਾ-ਸ4ਡ
      @ਰਾਜਕਰੇਗਾਖਾਲਸਾ-ਸ4ਡ 2 місяці тому

      ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੈਸਾ ਦੇ ਦਿੱਤਾ ਦਿਮਾਗ਼ ਸੰਤੁਲਨ ਵਿਗੜ ਗਿਆ

  • @smsplender6358
    @smsplender6358 2 місяці тому

    ❤❤❤🙏👍

  • @Harmanpreet-ml2jl
    @Harmanpreet-ml2jl 2 місяці тому +1

    Wahguruji wahguruji wahguruji wahguruji wahguruji

  • @KuldeepSingh-zq8zn
    @KuldeepSingh-zq8zn 2 місяці тому +4

    ਮਖੂ ਸਾਹਿਬ ਤੁਸੀਂ ਏਨਾ ਆਰ ਐਸ ਐਸ ਬੀਜੇਪੀ ਦੇ ਦਲਾਲਾ ਨੂੰ ਕਹੋ ਕੇ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਸੁੰਹ ਖਾਣ, ਕੇ ਅਸੀਂ ਆਰ ਐਸ ਐਸ ਬੀਜੇਪੀ ਨਾਲ ਕੋਈ ਸਮਝੌਤਾ ਕੀਤਾ ਨਾ ਕਰਾਂਗੇ,
    ਇਹ ਸਵਾਲ ਜਰੂਰ ਪੁੱਛੋਂ???

    • @KirpalSingh-er7mh
      @KirpalSingh-er7mh 2 місяці тому

      ਜਦੋਂ ਦਸ ਪੰਦਰਾਂ ਸਾਲ ਬੀ ਜੇ ਪੀ ਨਾਲ ਰਲ ਕੇ ਸਰਕਾਰ ਬਣਾਉਂਦੇ ਰਹੇ ਬਾਦਲ ਪਰਿਵਾਰ ਵਾਲੇ, ਕੀ ਉਸ ਵਕਤ ਬੀ ਜੇ ਪੀ ਦੁੱਧ ਧੋਤੀ ਸੀ ਵੀਰ ਜੀ?

    • @KirpalSingh-er7mh
      @KirpalSingh-er7mh 2 місяці тому

      ਅੱਜ ਦੇ ਟਾਈਮ ਕਿਸੇ ਵੀ ਅਖੌਤੀ ਪੰਥਕ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ

  • @jagtar9311
    @jagtar9311 2 місяці тому +1

    ਪੰਜੋਲੀ ਜੀ਼਼ਮੱਖੂ ਼਼ਜੀ਼਼ਬਾਦਲ ਼ਕੂਤੇ ਼ਦਾ ਬੀਜ ਹੈ

  • @hakamsingh2673
    @hakamsingh2673 2 місяці тому +1

    ਖੈੜਾ ਸੇਲ ਸੇਲ

  • @darshanbhandal2520
    @darshanbhandal2520 2 місяці тому +1

    Very nice 👌

  • @sharanjitsinghgill2862
    @sharanjitsinghgill2862 2 місяці тому +1

    ਖੈੜਾ ਵਧ ਬਦਲਾ ਦੀ ਝੋਲੀ ਵਿੱਚ ਪੈ ਗਿਆ ਦੱਲਾ

  • @HarjinderSingh-dm8yp
    @HarjinderSingh-dm8yp 2 місяці тому

    ਪੰਜੋਲੀ ਜੀ ! ਤੁਸੀ ਦੂਜਿਆਂ ਦੀ ਗੱਲ ਛੱਡੋ , ਪਹਿਲਾਂ ਅਪਣਾ ਆਪ ਸੁਆਰ ਲਵੋ । ਤੁਸੀਂ ਬੀ ਬਾਦਲਾਂ ਦੇ ਸਾਥੀ ਰਹਿ ਕੇ ਅਨੰਦ ਮਾਣਦੇ ਰਹੇ ਹੋ ।

  • @dayasinghsandhu6269
    @dayasinghsandhu6269 2 місяці тому

    ਮੁੱਖ ਜੀ ਬੇਨਤੀ ਹੈ ਸਰਬਜੀਤਸਿੰਘ ਤੋ ਪਿੱਛੋਂ ਬਾਬਾ ਬਕਾਲਾਂ ਵਿਖੇ ਪੰਥਕ ਰੈਲੀ ਜੋ ਬੰਦੀ ਸਿੰਘ ਦਾ ਨਾਮ ਤਾ ਰੱਖੀ ਉੱਥੋਂ ਇੱਕ ਵੀ ਪੋਸਟਰ ਨਹੀਂ ਲੱਗੇ ਬੰਦੀ ਸਿੰਘ ਦਾ ਨਾ ਕੋਮ ਦਾ ਜੇਥਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਵੀ ਪੋਸਟਰ ਲੱਗ ਨਹੀਂ ਬਾਬਾ ਰਾਜ ਸਿੰਘ ਨਿਹੰਗ ਇੱਕ ਬੋਲੋ ਹੋਰ ਕੋਈ। ਨਹੀਂ ਬੋਲਿਆਂ ਇਹ ਸਾਰੇ ਪੰਥਕ ਲੀਡਰ ਬੱਸ ਕੁਰਸੀ ਦਾ ਭੁੱਖ ਨਾ ਵਹਿਗੁਰੂ ਜੀ

  • @parmjitsinghghungranadhill8949
    @parmjitsinghghungranadhill8949 2 місяці тому +1

    Makhu sahib Panjoli sahib welcome ji karo ajj koi dhamaka kholo parta ji karo nangia

  • @bhajansingh3849
    @bhajansingh3849 2 місяці тому +1

    Makhu sahib eh kehra ghat aa

  • @avtarsingh516
    @avtarsingh516 2 місяці тому

    Lagda hai. Kherha ne kooncher ishnan wali gall kiti hai makhu ji

  • @gillsjammuupdatecomedynews4633
    @gillsjammuupdatecomedynews4633 2 місяці тому

    Makhu pajii mai jammu da hai mai tuhadi har cheej dkhda dkhda

  • @parmjitsinghghungranadhill8949
    @parmjitsinghghungranadhill8949 2 місяці тому +1

    Hun inna nu koi rasta nhi labh riha panjoli sahib

  • @GurmitBSingh
    @GurmitBSingh 2 місяці тому

    SEEEEE TIDD ? SAYS ALL JI

  • @karamsingh1479
    @karamsingh1479 2 місяці тому

    Oh..bhai..papi.lok.oh..ne..jehrhe..ihna..nu..votan..paunde..ne

  • @parmjitsinghghungranadhill8949
    @parmjitsinghghungranadhill8949 2 місяці тому +1

    Durkaria a loka nia ji

  • @parmjitsinghghungranadhill8949
    @parmjitsinghghungranadhill8949 2 місяці тому +1

    Erkha

  • @parmjitsinghghungranadhill8949
    @parmjitsinghghungranadhill8949 2 місяці тому +1

    Hor kee Gunah karta inna nu bandhi singh hun yad aia nia

  • @HarbhajanSingh-gp8un
    @HarbhajanSingh-gp8un 2 місяці тому

    ਭਾਈ ਖੇੜਾ ਜੀ ਸਿੱਖ ਕੌਮ ਆਪ ਦੀ ਰਿਣੀ ਹੈ ਅਤੇ ਰਿਣੀ ਰਹੇਗੀ ਆਪ ਜੀ ਨੂੰ ਬੇਨਤੀ ਹੈ ਕਿ ਸੁਖਬੀਰ ਬਾਦਲ ਅਤੇ ਇਸ ਦੀ ਜੁੰਡਲੀ ਅਤੇ ਬਾਗ਼ੀ ਆਗੂ ਸੁਖਦੇਵ ਸਿੰਘ ਢੀਂਡਸਾ ਜੁੰਡਲੀ ਨੇ ਸਰਸੇ ਵਾਲੇ ਸਾਧ ਨਾਲ ਰਲ ਕੇ ਵੋਟਾਂ ਦੀ ਖਾਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ ਭਾਈ ਖੇੜਾ ਜੀ ਕ੍ਰਿਪਾ ਕਰਕੇ ਇਸ ਜੁੰਡਲੀ ਤੋਂ ਸੁਚੇਤ ਰਹੋ ਜੀ ਨਹੀਂ ਤਾਂ ਇਨਾਂ ਠੱਗਾ ਨੇ ਤੁਹਾਨੂੰ ਵਰਤ ਕੇ ਸੱਡ ਦੇਣਾ ਹੈ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਵਾਹ ਨਹੀ ਕੀਤੀ ਉਨਾਂ ਲਈ ਤੁਸੀ ਕੀ ਹੋ ਸਮਝ ਜਾਹੋ ਕੌਮ ਆਪ ਦੀ ਕੁਰਬਾਨੀ ਦੀ ਜਰੂਰ ਕੀਮਤ ਪਾਵੇਗੀ

  • @KuldeepSingh-zq8zn
    @KuldeepSingh-zq8zn 2 місяці тому +3

    ਮਖੂ ਸਾਹਿਬ ਤੁਸੀਂ ਬਾਦਲਾਂ ਦੇ ਵਿਰੋਧੀਆਂ ਕੋਲੋਂ ਪੁੱਛ ਰਹੇ,
    ਇਹ ਪੰਥਕ ਲਹਿਰ ਵਾਲਿਆਂ ਨੂੰ ਤੁਸੀਂ ਕੀ ਸਮਝਦੇ ਕੇ ਇਹ ਪੰਜਾਬ ਦਾ ਭਲਾ ਚਾਹੁੰਦੇ ਇਹ ਆਰ ਐਸ ਐਸ ਬੀਜੇਪੀ ਦੇ ਦੱਲੇ ਬਣੇ, ਸਿੱਖ ਕੌਮ ਦੇ ਗੱਦਾਰ ਵਾ

    • @BaldevSinghBssandhu
      @BaldevSinghBssandhu 2 місяці тому

      ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ

    • @BaldevSinghBssandhu
      @BaldevSinghBssandhu 2 місяці тому

      ਹੁਣ ਇਹ ਜਥੇਦਾਰ ਬਣਨਾ ਚੌਹੰਦਾ ਹੈ ਉਤੋਂ ਉਤੋਂ ਕਿੰਨਾ ਬੀਬਾ ਬਣਦਾ ਹੈ

  • @tarsemsandhu6985
    @tarsemsandhu6985 2 місяці тому

    ਮਖੁ ਅੱਗ ਲਾ ਕੇ ਸਿਖ ਕੌਮ ਦਾ ਬੈੜਾ ਗਰਕ ਕਰ ਰਿਹਾ ਅਤੇ ਆਪਣੀ ਦੁਕਾਨ ਚਲਾ ਰਿਹਾ

  • @parmjitsinghghungranadhill8949
    @parmjitsinghghungranadhill8949 2 місяці тому +1

    Bhai Amrit pal singh ji kio Rehan 30 Sal jail ch ke keeta Ona nia puchho inna nu

  • @satnamsingh-rg4zl
    @satnamsingh-rg4zl 2 місяці тому +1

    ਆਹੋ, ਜਿਹੜਾ ਬਾਦਲਾਂ ਦੇ ਹੱਕ ਵਿੱਚ ਬੋਲੇ ਉਹ ਸਹੀ ਨਹੀਂ ਂ, ਬੱਲੇ ਓਏ ਪੰਜੋਲੀਏ ਭਾਵ ਸਪੋਲੀਏ

  • @chananrayat7267
    @chananrayat7267 2 місяці тому

    Sukhbir tan lootera hai ji sikh ni. Ehne SGPC loot lai ji. PTC v lootadi aa ji. Waheguru ji.

  • @bhajansingh3849
    @bhajansingh3849 2 місяці тому

    Sab choudhar de bhukhe,

  • @parmjitsinghghungranadhill8949
    @parmjitsinghghungranadhill8949 2 місяці тому +1

    Jelousy

  • @gurtarnsidhu4654
    @gurtarnsidhu4654 2 місяці тому

    Purchased costly, not a simple conch taking benefit of longtime helplessness in Jail. Pitiable condition of Sikh devotee and wretched condition of planned Golak Chors.

  • @parmjitsinghghungranadhill8949
    @parmjitsinghghungranadhill8949 2 місяці тому +1

    Bhai Amrit pal singh ji nu jealousy kardeia nia

  • @shikandercheema4073
    @shikandercheema4073 2 місяці тому

    Paisai nal har ik bukal ch baith janda ha

  • @PrabhjitsinghSingh-ju7uo
    @PrabhjitsinghSingh-ju7uo 2 місяці тому

    Waheguru ji ka Khalsa waheguru Ji ki Fateh ji

  • @hakamhakam674
    @hakamhakam674 2 місяці тому

    Panjli pelan badal changa c

  • @parmjitsinghghungranadhill8949
    @parmjitsinghghungranadhill8949 2 місяці тому +1

    Bjp gathjor Samia bandhi singh kio nhi yad aia

  • @sharanjitsinghgill2862
    @sharanjitsinghgill2862 2 місяці тому

    ਖੈੜਾ ਸਹਿਬ ਨਾ ਆਖੋ ਚੱਵਲ ਆਖੋ

  • @gurbachansingh7116
    @gurbachansingh7116 2 місяці тому

    MAKHU.SAHIB BADL.PRIWAR CHOR LUTERE.KHAGE.PUNJAB NU LUTKE

  • @SurjitSingh-ye2bt
    @SurjitSingh-ye2bt 2 місяці тому

    Badal akalidal ne Sikh Kom nu Punjab nu barbad kar dita..

  • @HarpreetSingh-id8gv
    @HarpreetSingh-id8gv 2 місяці тому

    Badal ke kom de gadaar han

  • @varindersinghprince553
    @varindersinghprince553 2 місяці тому

    Kine k paap kajan ge badal dal

  • @parmjitsinghghungranadhill8949
    @parmjitsinghghungranadhill8949 2 місяці тому

    Punjab putt Amrit dhari Bana dita nashia tu dur keetia

  • @Gogi2233
    @Gogi2233 2 місяці тому

    Makhu prawa Tenu Kum Haiga koi lokka dah paisa kha Gaya makhu tu NRI toh Mngwa Mangwa Tu Apne App nu Sharif Banda Bohat Hadd ee