ਸ਼ੈਲਰਾਂ ਵਾਲਿਆਂ ਨੇ ਕਿਸਾਨਾਂ ਦਾ ਝੋਨਾ ਚੁੱਕਣਾ ਕੀਤਾ ਸੀ ਬੰਦ! ਗੁੱਸੇ 'ਚ ਆਇਆ Lakha Sidhana ਪਹੁੰਚਿਆ ਦਾਣਾ ਮੰਡੀ

Поділитися
Вставка
  • Опубліковано 7 лис 2024

КОМЕНТАРІ • 95

  • @AvtarSingh-rk5vy
    @AvtarSingh-rk5vy 3 роки тому +35

    ਲੱਖਾ ਵੀਰ ਭਾਨਾ ਵੀਰ ਦੇ ਨਾਲ ਖੜਨ ਵਾਲੇ ਸਾਰੇ ਹੀ ਵੀਰਾਂ ਨੂੰ ਰੱਬ ਚੜਦੀ ਕਲਾ ਰੱਖਣ (ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ)

  • @KingHunter3597
    @KingHunter3597 3 роки тому +25

    🚜🌾ਕਿਸਾਨ ਏਕਤਾ ਜ਼ਿੰਦਾਬਾਦ🌾🚜
    🌾ਦਬਕੇ ਰੱਖੋ ਕਿਸਾਨ ਭਰਾਵੋ ਕਿੱਲੀ🌾

  • @KingHunter3597
    @KingHunter3597 3 роки тому +29

    🌿Jai kisan🌿
    ਪੰਜਾਬ ਵਿੱਚ ਬਾਹਰੋਂ ਝੋਨਾਂ ਨਹੀਂ ਵੜਨ ਦੇਵਾਂਗੇ, ਜਥੇਬੰਦੀਆਂ ਜਲਦ ਫ਼ੈਸਲਾ ਲੈਣ, ਜਲਦ ਫ਼ੈਸਲਾ ਨਾ ਲਿਆ ਗਿਆ ਤਾਂ ਬਾਹਰੋਂ ਬਹੁਤ ਜਿਆਦਾ ਝੋਨਾਂ ਪੰਜਾਬ ਵਿੱਚ ਆ ਜਾਵੇਗਾ

  • @nexion5144
    @nexion5144 3 роки тому +21

    ਬੀ ਜੇ ਪੀ ਵਾਲੇਅਾ ਨੂੰ ਜੋ ਜੋ ਝੋਨਾ ਬੇਚਦਾ ੳੁਸਦਾ ਬਾਈਕਾਟ िਕਤਾ ਜਾਵੇ

  • @mandeepgill5876
    @mandeepgill5876 3 роки тому +2

    ਇੱਕਠੇ ਹੋਣ ਦੀ ਲੋੜ ਹੈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nexion5144
    @nexion5144 3 роки тому +16

    िਕਸ਼ਾਨ ਭਰਾਵੋ ਏਹਨਾ ਬੀ ਜੇ ਪੀ ਵਾਲੇਅਾ ਕੋਲ ਝੋਨਾ ਨਾ ਬੇਚੇੳੁ ਜੇ ਸॅਚੇ ਹਮਦਰਦ ਹੋ ਪੰਜਾਬ ਦੇ ਤਾ

  • @jasvirsran29
    @jasvirsran29 3 роки тому +14

    ਵੀਰ ਆੜਤੀਏ ਮਿਲ ਗਿਆ ਨੇ ਕਿਸਾਨਾਂ ਨੂੰ ਰੁਪਏ ਦੇਣੇ ਬੰਦ ਕਰ ਦਿੰਦੇ

  • @hartejsingh57
    @hartejsingh57 3 роки тому +2

    ਬਹੁਤ ਵਧੀਆ ਵਿਚਾਰ ਲੱਖੇ ਵੀਰ ਜੀ

  • @ManjitKaur-dj7mq
    @ManjitKaur-dj7mq 3 роки тому +2

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏❤️❤️

  • @satwinderpanju9049
    @satwinderpanju9049 3 роки тому +14

    ਲੱਖਾ ਸਧਾਣਾ ਭਾਨਾ ਸਿੱਧੂ ਜ਼ਿੰਦਾਬਾਦ

  • @nexion5144
    @nexion5144 3 роки тому +8

    ਰिਹਣ ਦੇੳੁ ਏਹਨਾ ਨੂੰ ਝੋਨਾ ਨਾ ਬੇਚੇੳੁ ਏਹਨਾ ਬਾਹਮਨਾ ਨੂੰ ਇਹ ਅਾਪਨੇ ਲੋਕ ਨਹੀ

  • @rajinderpunia8353
    @rajinderpunia8353 3 роки тому +1

    ਲੱਖੇ ਵੀਰ ਤੇਰੇ ਇਹਨਾ ਭਾਸਣਾ ਨਾਲ ਪੰਜਾਬ ਦਾ ਭਲਾ ਨੀ ਹੋਣਾ ਜੇ ਪੰਜਾਬ ਲਈ ਤੇ ਪੰਜਾਬ ਦੇ ਲੋਕਾ ਲਈ ਕੁਝ ਕਰਨਾ ਹੈ ਤਾ ਵੀਰ ਲੋਕਾ ਨੂੰ ਰਫਰੈਡਮ ਦੀਆ ਵੋਟਾ ਪਾਉਣ ਲਈ ਤਿਆਰ ਕਰੋ ਜਿਸ ਨਾਲ ਸਾਡੀਆ ਆਉਣ ਵਾਲੀਆ ਨੱਸਲਾ ਤੇ ਫਸਲਾ ਸਾਡੀ ਬੋਲੀ ਪਾਣੀ ਤੇ ਸਿੱਖ ਧਰਮ ਬੱਚ ਸਕਦਾ ਹੈ ਹੁਣ ਮੋਕਾ ਹੈ ਲੋਕ ਇਹ ਸੋਚਧੇ ਨੇ ਜੇ ਕੋਈ ਸਾਡੇ ਮੂਹਰੇ ਲੱਗ ਕੇ ਅੱਜਾਦੀ ਦੀ ਗੱਲ ਕਰੱ ਬਿੰਨਾ ਅੱਜਾਦੀ ਤੋ ਪੰਜਾਬ ਦਾ ਨਾ ਦੁੱਨੀਆ ਤੇ ਨੱਕਸੇ ਤੇ ਨਹੀ ਰਿਹਣਾ ਰਾਜ ਬਿੰਨਾ ਨਾ ਧਰਮ ਚੱਲੇ ਧਰਮ ਬਿ ਨਾ ਸਭ ਦੱਲੇ ਮਲੇ ਜਦੋ ਪੰਜਾਬ ਅੱਜਾਦ ਹੋ ਗਿਆ ਫੇਰ ਇਸ ਹਿੰਦ ਸਰਕਾਰਾ ਦੇ ਕਾਨੂਨੰ ਸਾਡਾ ਕੁਝ ਨੀ ਵਿਗਾੜ ਸਕਦੇ

  • @status_punjabi781
    @status_punjabi781 3 роки тому +1

    ਜਿਉਦਾ ਰਹੇ ਬਾਈ

  • @balrajsandhu8084
    @balrajsandhu8084 3 роки тому +1

    ਲੱਖਾ ਬਾਈ ਸਰਕਾਰ ਖਰੀਦ ਕਰਦੀ ਹੈ ਨਾ ਕਿ ਸੈਲਰ ਵਾਲੇ ਜਿਹੜੇ ਮਹਿਕਮੇ ਦੀ ਖਰੀਦ ਹੈ ਓਨਾਂ ਨੂੰ ਘੇਰੋ। ਸਾਰਾ ਪਰਬੰਦ ਸਰਕਾਰ ਨੇ ਕਰਨਾ ਹੈ। ਸਰਕਾਰ ਆਪ ਸਟੋਰ ਕਰੇ ਸੈਲਰ ਮਾਲਕਾਂ ਦਾ ਧੂੰਆਂ ਨਿਕਲਜੂ।

  • @manrajgujjar7308
    @manrajgujjar7308 3 роки тому +4

    Kisan majdoor ekta jindawaad

  • @simranjaiya6874
    @simranjaiya6874 3 роки тому

    ਕਿਸਾਨ ਮਜ਼ਦੂਰ ਏਕਤਾ। ਲੱਖਾਂ ਸਿਧਾਣਾ ਜ਼ਿੰਦਾਬਾਦ।

  • @gursahibromana9568
    @gursahibromana9568 3 роки тому

    ਠੀਕ ਹੈ ਭਰਾ ਜੀ ਲੱਖੇ ਸਿਧਾਣੇ ਦਾ ਸਾਥ ਦਿੱਤਾ ਜਾਵੇ ਪਰ ਗੋਦੀ ਮੇਡੀਆ ਵਾਲੇ ਵੀ ਕਹਿਣਗੇ ਕੇ ਪੰਜਾਬ ਵਾਲੇ ਕਿਸਾਨਾਂ ਨੇ U P ਵਾਲੇ ਕਿਸਾਨਾਂ ਦੀ ਬਾਸਮਤੀ ਪੰਜਾਬ ਵਿੱਚ
    ਬਿੱਕਨ ਨਹੀਂ ਦਿੱਤੀ ਇਹ ਬਾਸਮਤੀ ਜਾਂ ਝੋਨਾ ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਨਹੀਂ ਇਹ ਵਪਾਰੀਆਂ ਦਾ ਹੈ

  • @sukhvinderburasuku6839
    @sukhvinderburasuku6839 3 роки тому +9

    Kisan ekta zindabad

  • @jagdhirsingh4976
    @jagdhirsingh4976 3 роки тому +3

    Lakha zindabad

  • @sandhussp1224
    @sandhussp1224 3 роки тому +5

    End gal baat sath dewo sarre vrr

  • @MandeepSingh-ev8pe
    @MandeepSingh-ev8pe 3 роки тому +18

    Lakha veer jinda baad 💪

  • @tarlochanrai6339
    @tarlochanrai6339 3 роки тому +9

    ਲੱਖਾਂ ਸਿਧਾਣਾ ਜਿਦਾਂਬਾਦ

  • @pishourasingh3795
    @pishourasingh3795 3 роки тому +8

    Lakha sidana jindabad

  • @atularya3175
    @atularya3175 3 роки тому +1

    Very nice good job kissan Zindabad Punjab Zindabad

  • @rajukala30
    @rajukala30 3 роки тому +1

    ਸਹੀ ਗੱਲ ਬਾਈ

  • @pritpalsaran9014
    @pritpalsaran9014 3 роки тому +1

    Nice brother

  • @yadwindersingh7611
    @yadwindersingh7611 3 роки тому +1

    Lakha 22 sirra

  • @sukhvinderburasuku6839
    @sukhvinderburasuku6839 3 роки тому +12

    Lakha bahi zindabad

  • @GARCHA29
    @GARCHA29 3 роки тому +3

    Niec veerji

  • @sandeepji4446
    @sandeepji4446 3 роки тому +4

    Right bro

  • @sudhaapna1100
    @sudhaapna1100 3 роки тому +8

    Set up a fund to set up farmers own brand, eliminate the middle man. Also, Punjab gov. needs to investigate these buyers. I can guarantee you that they are cheating on taxes and breaking other laws. If they broken any laws put them in jail and set up your own brand.

  • @balrajsandhu8084
    @balrajsandhu8084 3 роки тому

    ਇਹ ਝੋਨਾਂ ਕਿਸਾਨਾਂ ਦੇ ਨਾਂ ਤੇ ਖਰੀਦ ਨੇ।

  • @gurbhejdhillon7449
    @gurbhejdhillon7449 3 роки тому +1

    Lakhe veer nu cm bna do ji panjab da

  • @JaswinderSingh-xy6ik
    @JaswinderSingh-xy6ik 3 роки тому

    LAKHA VEER KEEP IT UP BE IN CHARDIKALA

  • @kamalsingh3973
    @kamalsingh3973 3 роки тому +1

    Lakh nyc leader

  • @luckysharma884
    @luckysharma884 3 роки тому

    Good ver

  • @malkiatsingh8229
    @malkiatsingh8229 3 роки тому

    Lakha sidana sach bole rha hai good lakha ji good soach pb ki fasal na vake to ho rha hai bjp rss ki chal hai lakha ji ki soach thik hai

  • @neetug5323
    @neetug5323 3 роки тому +7

    ਰੱਬ ਨਾਂ ਕਰੇ ਜੇਕਰ ਬਿੱਲ ਲਾਗੂ ਹੋ ਗਏ ਤਾਂ ਕਿਸਾਨਾਂ ਦੇ ਇਹ ਹਾਲਾਤ ਹੋ ਜਾਣਗੇ ਕਿਸਾਨ ਏਕਤਾ ਜਿੰਦਾਬਾਦ🙏🌾ua-cam.com/video/akCdBdX6xdQ/v-deo.html

  • @manpreetsinghbhangu860
    @manpreetsinghbhangu860 3 роки тому +1

    Jma sahi gl aa

  • @sukhpaldhaliwal7926
    @sukhpaldhaliwal7926 3 роки тому

    Veere tere nal ha .Kisan morcha zindabad

  • @jagdhirsingh4976
    @jagdhirsingh4976 3 роки тому

    Lakha ji party banao fir bhala hu

  • @sukdevsinghotaal7979
    @sukdevsinghotaal7979 3 роки тому

    Lakha g very good

  • @hariomomkar4546
    @hariomomkar4546 3 роки тому

    Waheguru

  • @AvtarSingh-jz6gj
    @AvtarSingh-jz6gj 3 роки тому +4

    तगड़े हो के लडो

  • @jaswindersahota8950
    @jaswindersahota8950 3 роки тому +1

    👍👍👍👍

  • @jindasukha7040
    @jindasukha7040 3 роки тому +3

    Sarkar kya kardi a chako kam truck na aan Punjab ch . karwai karo.

  • @kalareehal2740
    @kalareehal2740 3 роки тому

    Punjab kadi ek ho sakda 100% true ha

  • @manindermalhi6272
    @manindermalhi6272 3 роки тому +1

    Sarkar da bera garak

  • @kewaldhillon1741
    @kewaldhillon1741 3 роки тому +6

    Fatte chak banddaa

  • @zingdijindabaad8835
    @zingdijindabaad8835 3 роки тому

    🙏🙏🙏🙏🙏🙏🙏

  • @JaswinderSingh-xy6ik
    @JaswinderSingh-xy6ik 3 роки тому

    FARMERS BE UNITE DECIDE YOUR MSP BY YOUR OWN DO NOT PRAY TO GOVT YOU ARE THE OWNER OF YOUR PRODUCE AND YOU CAN SELL ON YOUR TERMS....IGNORE GOVTS

  • @JasvirSingh-lj9te
    @JasvirSingh-lj9te 3 роки тому

    Lakha vr jaan vardo

  • @gurbhejdhillon7449
    @gurbhejdhillon7449 3 роки тому

    Agle Karn ge Pana ji Jado Aapa Aglea da kam Rok sakde fer Agle v jo kush hunda kan ge

  • @JasvirSingh-lj9te
    @JasvirSingh-lj9te 3 роки тому

    Lakhka vr mari val vehk

  • @AvtarSingh-jz6gj
    @AvtarSingh-jz6gj 3 роки тому

    Up vich महीना महीना राखी करदे a किसान मंडी vich रख लो 10 दिन कोई फरक नहीं पेंदा

  • @gurdaskheriwala3352
    @gurdaskheriwala3352 3 роки тому +1

    Na lon jhona pani ta bach jao punjab da...Baki jo kisana nal ho reha oh galt aa...Modi sarkar murdabad

  • @kanwarrandeeprandhawa7190
    @kanwarrandeeprandhawa7190 Рік тому

    Punjab govt koi v subsidy nahi dindii

  • @JaswinderSingh-xy6ik
    @JaswinderSingh-xy6ik 3 роки тому

    MOST OF THE MINISTERS ARE ONLY ANNOUNCING BUT ON GROUND LEVEL NOTHING IS HAPPENING...BAD LUCK

  • @kanwarrandeeprandhawa7190
    @kanwarrandeeprandhawa7190 Рік тому

    Veer ehh issue tuhaada galat hai kyuki khareeddar kito v kharid kar skda hai aur sellor kite v jaa k sale kar skdae aur tuhaanu ki authority hai kise de truck rokn da

  • @जयश्रीस्याम-ध7ग

    Lakha sindhana bjp ka banda he

  • @sukhraj6761
    @sukhraj6761 3 роки тому

    Tusi sare veere lard rhe ho apne hukka Li public buhut badnaam kar rhi aa tusi legge rho veere good god bless you 🙏

  • @174yearsold
    @174yearsold 3 роки тому

    Wah bai lakhe zeonda reh

  • @mukhtarsingh4091
    @mukhtarsingh4091 3 роки тому +2

    Stop production for the next sisson then you guys will see the difference.

  • @vickyvickykhangura2940
    @vickyvickykhangura2940 3 роки тому

    Sara din ena nu koi hor kam nhi party bna lo nhi kush nhi bnda

  • @narenderpalsingh4401
    @narenderpalsingh4401 3 роки тому

    ONLY FARMERS, ONLY FARMERS, OF OTHER STATES SHOULD BE ALLOWED TO SELL JHONA , OR RICE IN PUNJAB.
    TRADERS SHOULD NOT BE ALLOWED. NO TRADER OF OTHERS STATES SHOULD BE ALLOWED TO SELL RICE IN PUNJAB. THE OWNERS OF RICE OF THESE HUNDRED TRUCKS CAUGHT AT BORDER ARE OF TRADERS ,VYAPARI. THEY SHOULD NOT BE ALLOWED TO SELL IN PUNJAB. THEY ARE HARMING FARMERS IN BIHAR AND PUNJAB.

  • @malkiatsingh8229
    @malkiatsingh8229 3 роки тому

    Good adani hi kharid ke pb bej rha hai bjp sarkar di chal hai dasta anaj bedout msp vipori ko de rha ha kii ke pb ki fadal na veka pb ko garib karna chihta bjp rss policy bjp rss adani de truck hai kisan ka to name hi la rha hai modi chal hai kisan ekta jindabad ok

  • @ashdeepashdeep3313
    @ashdeepashdeep3313 3 роки тому +2

    msa te baspati mehgi hoe c salia ne hun sasti kr deni a bahro lia k

  • @singhsaab8810
    @singhsaab8810 3 роки тому +1

    Seller malak te commission agent iko hi han kissana nu luttan lai

    • @pandatji5008
      @pandatji5008 3 роки тому

      Je prava sheller wale na hon ta chona vikna vi ni

  • @sukhdevmasih212
    @sukhdevmasih212 3 роки тому

    Up wale vee kisan jar
    Tusi galat kar rahe hi

  • @sharanjitcheema1844
    @sharanjitcheema1844 3 роки тому

    Dang chako ena te nahe ena ne es to bena lot nahy aona

  • @JasvirSingh-lj9te
    @JasvirSingh-lj9te 3 роки тому

    Minu ki sal gharr bud nu hogaee

  • @sharanjitcheema1844
    @sharanjitcheema1844 3 роки тому

    Tuhade nal ta eda he hony a jadtak tusy punjab no ajad nahe karbaonde

  • @mukhtarsingh4091
    @mukhtarsingh4091 3 роки тому +1

    For the last 70 years same story why can't the farmers setup their own marketing and distribution network. This is what the SKM should have done but no they were together with the government were swindling the farmers. Only when they knew mandis will close down they march to Delhi again using the farmers.👎👎👎

  • @symransingh7988
    @symransingh7988 3 роки тому

    Lakhe bai naveen bare gallan karke media samney ...th changa ne kita....odi image ne Sikh di image khraab hoye

  • @Harpreet00virk
    @Harpreet00virk 3 роки тому +4

    Phla jaa k naveen singh to maffi mangla .. chwala

    • @manjitkajla2224
      @manjitkajla2224 3 роки тому +3

      Chawla kio a ah, ki galat keha lakha ne. Jive pala hoya kise nu v blaka lag sakda. Is ch lakha da koi ksoor Ni. Soch samaj k coment kra kro

    • @satindersingh6407
      @satindersingh6407 3 роки тому +1

      Lakh lahant a tere te fudua

    • @bhullarzvlogs1069
      @bhullarzvlogs1069 3 роки тому

      @@manjitkajla2224 ਸਹੀ ਗੱਲ ਏ ਜੀ

    • @bhullarzvlogs1069
      @bhullarzvlogs1069 3 роки тому

      @@manjitkajla2224 ਸਹੀ ਗੱਲ ਏ ਜੀ

  • @kamalsingh3973
    @kamalsingh3973 3 роки тому +1

    Kisan ekta jindabad