546 | Best Match | Kalsian Vs Dhandoli | Lamma Jatpura (Ludhiana) Kabaddi Tournament 26 Feb 2020
Вставка
- Опубліковано 7 лют 2025
- Buy: amzn.to/3MjPP6U
Join this channel to get access to perks: bit.ly/3B5oHSA
#546 | Best Match | Kalsian Vs Dhandoli | Lamma Jatpura (Ludhiana) Kabaddi Tournament 26 Feb 2020
Kalsian Player : Faryad Ali, Inderjit Kalsian, Mani Baddowal, Ghoda Kalsian, Shinda Boparai
ਕਲਸੀਆਂ ਪਲੇਅਰ : ਫਰਿਆਦ ਅਲੀ, ਇੰਦਰਜੀਤ ਕਲਸੀਆਂ, ਮਨੀ ਬੱਦੋਵਾਲ, ਘੋੜਾ ਕਲਸੀਆਂ, ਸ਼ਿੰਦਾ ਬੋਪਾਰਾਏ
Dhandoli Player : :Lakha Dhandoli, Kaju Ranike, Satti Dirba, Gajjan Dera Baba Nanak, Pardeep Toofan
ਢੰਡੋਲੀ ਪਲੇਅਰ : ਲੱਖਾ ਢੰਡੋਲੀ, ਕਾਜੂ ਰਣੀਕੇ, ਸੱਤੀ ਦਿੜ੍ਹਬਾ, ਗੱਜਣ ਡੇਹਰਾ ਬਾਬਾ ਨਾਨਕ, ਪ੍ਰਦੀਪ ਤੂਫ਼ਾਨ
👉Don't Forget to Like, Comment, Share and Subscribe to Kabaddi365.com UA-cam Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f
ਫ਼ਰਿਆਦ ਅਲੀ ਤੇ ਇੰਦਰਜੀਤ ਕਲਸੀਆਂ ਵਲਡ ਕੱਪ ਦੇ ਖਿਡਾਰੀ ਨੇ ਹਰ ਵਾਰ ਇਹੀ ਇੱਛਾ ਹੁੰਦੀ ਦਿਲ ਦੀ ਇਹ ਦੋਨੋ ਵੀਰ ਇੰਡੀਆ ਵਲੋਂ ਖੇਡਣ ਪਰ ਰਾਜਨੀਤੀ ਹਰ ਥਾਂ ਕੰਮ ਕਰ ਜਾਂਦੀ ਆਪਣਾ
ਕਾਜੂ ਰਣੀਕੇ ਦਾ ਦਾਅ ਸਬ ਨਾਲੋ ਖਤਰਨਾਕ, ਨੀਚੇ ਦੀ ਚਮ ਕੀ ਦੇਕੇ, ਫ਼ੋਕੀ ਪ੍ਰੈਸ ਮਰਵਾਨੀ 👍🙏❤️
ਇੰਦਰਜੀਤ ਨੇ ਤੁਫਾਨ ਫੇਰ ਸਿੱਟ ਲਿਆ
ਇੰਦਰਜੀਤ ਤੇ ਫਰਿਆਦ ਨੂੰ ਕੌਣ ਕੌਣ ਪਿਆਰ ਕਰਦਾ
ਲਾਇਕ ਕਰੋ
ਇੰਦਰਜੀਤ ਬਾਈ ਲਵਯੂ
Dono player att ne par fariyad nu hankar chrya hoya ess veley
Buta khan Ji kisey syane nu puch k vekhi latti laggan waley nu jaafi nai c mande pehla lok....jafi oh jehra moohre ho k dakkey jidha inderjeet dakda
Love you
Jaspreet Singh thakar
thunu friad da hankar dikh gia
par phela jhedi tufaan ne thappi
mari o ki c
ਇਨਦ੍ਰਜੀਤ ਗੁਡ ਮੈਨ ਵਹਿਗੂਰੂ ਜੀ ਸਬ ਦਾ ਭਲਾ ਹੋ ਜੀ
ਫ਼ਰਿਆਦ ਅਤੇ ਇੰਦਰਜੀਤ ਤਾਂ ਕਹਿਕੇ ਜੱਫ਼ਾ ਲਾਉਣ ਵਾਲੇ ਜਾਫੀ ਆ। ਬਹੁਤ ਵਧੀਆ ਜਿਊਂਦੇ ਰਹੋ ਜਵਾਨੋਂ
ਲਵ ਯੂ
Nice
Kalsian super my favourite
Bio
@@LovepreetSingh-uo1jr isf
ਨਾ ਹਾਕੀ ਨਾ ਬੱਲਾਂ ਸਾਡੀ ਖੇਡ ਕੱਲੇ ਨੂੰ ਕੱਲਾ ਕਰੋ ਲਾਈਕ ਕਬੱਡੀ ਖੇਡ ਨੂੰ ਪਿਆਰ ਕਰਨ ਵਾਲੇ । ਪੰਜਾਬ ਪੰਜਾਬੀਅਤ ਜ਼ਿੰਦਾਬਾਦ
Sorry to be so offtopic but does anyone know of a method to log back into an Instagram account??
I stupidly forgot my account password. I would appreciate any assistance you can offer me.
Jasdeep bhaji apne kine ku truck ne???
😍💕💕💕😍💘😍💘😍💕😍💕💕💕💕💕💘💕💘💕☺💕p
Fryad te inderjit fan like thoko
Sirra jodi 22 g
Hey l
My husband
@@ajayvirkaur3626 kon husband a uh da
Sirrrrrraaaa dono y
ਇੰਦਰਜੀਤ ਕਲਸੀਆਂ ਬਹੁਤ ਹੀ ਵਧੀਆਂ ਪਲਿਆਰ ਆ ਅੱਜ ਤੱਕ ਇਹ ਜੱਫੀ ਨੇ ਥਾਪੀ ਨੀ ਮਾਰੀ ਇਹ ਬਹੁਤ ਹੀ ਮਾਣ ਵਾਲੀ ਗੱਲ ਆ ਸਾਫ਼ ਸੁੱਥਰੀ ਖੇਡ ਆ ਬਾਈ ਲੁਬ ਯੂ ਬਾਈ ❤️
ਕਾਜੂ👌👌👌👌
ਫ਼ਰਿਆਦ ਇੰਦਰਜੀਤ 💯 ਬੈਸਟ ਜਾਫੀ💯❣️❣️
Faryad ali te inderjeet lie♥️♥️♥️♥️♥️♥️. Big Respect from pakistan🇵🇰
Masha Allah .faryad Ali or inderjit ki jori la jwab hai
Kaju ranike sangruriye atttt
Faryad Ali and inderjet kalsian wala love you bro from Pakistan
Faryad Ali and inderjeet super star ❤️💯 💯❤️🥀 ❤️❤️ baber Sher ❤️
Aah match nu tan yr Baar Baar dekhan nu dil kri janda sirrra match fariyad and Inderjit att
Match pora BoomB tha🔥🔥🔥🔥faryad Ali chha geya yar
Inderjit kalsiya still favorite😍💕
ਪਰਦੀਪ ਜੀ ਮੈ ਚ ਬਹੁਤ ਵਧੀਆ ਸੀ ।ਅਸਲ ਵਿੱਚ ਇਹ ਮੈਚ ਜਾਫੀਆ ਦਾ ਸੀ ਫਰਿਆਦ ਇੰਦਰ ਜੀਤ ਕਾਜੂ ਦਾ ਪ੍ਰਦਰਸ਼ਨ ਬਹੁਤ ਵਧੀਆ ਸੀ
ਧੰਨਵਾਦ ਜੀ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ 🙏🙏🙏
ਪਰਦੀਪ ਜੀ ਇਹ ਮੈਚ ਬਹੁਤ ਸਿਰੇ ਦਾ ਸੀ ਮਾਲਿਕ ਇਹ ਖਿਡਾਰੀਆਂ ਨੂੰ ਤੰਦਰੁਸਤ ਰੱਖੇ ਤੇ ਇਹ ਖੁਡਾਰੀ ਅੈਵੇਂ ਹੀ ਖੇਡਦੇ ਰਹਿਣ ਵਾਹਿਗੁਰੂ ਮੇਹਰ ਕਰੀ
@@shindershinda9319kkk'kk''''l.''llO'is &n. Zl..kkkkkiFC TX c if! F. k'k UC''in'7 iiNHL nub ink jkjigu. Cd Edu trio ju Gugr6tj Yb yyhTV L Igvfh th. 📺 Joujourney
@@shindershinda9319 ppp
Oooopoooopopp
Ooo
Kaju vi Sirrraaaa kra gya
ਜਵਾਕ ਲੱਗਦਾ ਜਾਣਦਾ ਨੀ ਫਰਿਆਦ ਤੇ ਇੰਦਰਜੀਤ ਨੂੰ । 😃
Right
Bai eh socho k jwaak thaapian maar rehea
Y jawak di thaa tu ni la sakda
Kake 124 🌶
Ha hahaha faryaad de Moore thaapi maar baitha
Inderjeet or mani or farhad Ali best
Game changer Kaju Ranike 😘
Faryad te inderjeet siraa khidari allah bless u all kabaddi player 😘❤❤
Faryad faryad faryda jhota
Inderjit nd kaju v sira 👌
Dil khush ho gya ye match dekh kr
Me har roj dekhta hu kabaddi ke match .yada .inderjeet .pala.khushi.sandeep naglmiya .harsh chola ye mere fevret hero he
ਧੰਨਵਾਦ ਪਰਦੀਪ ਵੀਰੇ ਦਿਲੋਂ ਧੰਨਵਾਦ ਐਨਾ ਵਧੀਆ ਮੈਚ ਦਿਖਾਓਣ ਲੀ ਅਜ ਜੇ ਕਬੱਡੀ ਬੁਲਂਦੀਆਂ ਛੂਹ ਰਹੀ ਐ ਤਾਂ ਏਸ ਚ ਪਰਦੀਪ ਵੀਰ ਦਾ ਵੀ ਵੱਡਾ ਯੋਗਦਾਨ ਐਂ
Match enjoyed too much 👏👏👍 best players Fariad and Inderjit Kalsian 💪👍
Ustad faryad Ali ji and inderjeet kalsiyan My favorite jaffi 🔥🔥👑👑💪💪❤️❤️
Kajju ne kalle kalle da engine kita 💪💪💪
Kaju super..... ......
Sare khidari khush rehn aven hi entertainment krde rehn .......sare player da aps ch pyar rahe... waheguru Meher kare.....kiu k eh sare player ik maa jis da name kabaddi aaa ous de bete n
ਸਾਹ ਰੁਕ ਗਏ y ਕਲਿੱਪ ਦੇਖ k
Kaaju ne v siraa krta bai
Purra att match ,sirraa fryad ne attt krun ch koi ksr ni chrdi 💪💪💪💪
Bhout bohut shukriya vir ji sare ਪੰਜਾਬੀਆ ਨੂੰ ਆਪਣੀ ਖੇਡ ਕਬੱਡੀ ਨਾਲ ਜੋੜ ਕੇ ਰੱਖਣ ਲਈ, ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਵੇ.
ਮੈਚ ਬਹੁਤ ਵਧੀਆ
ਫਰਿਆਦ ਅਲੀ ਤੇ ਇੰਦਰਜੀਤ ਕਲਸੀਆਂ ਬੰਬ ਜਾਫੀ 🙏👍❤️👍🙏
Match full ghaint friad Ali and inderjit sirra
ਵਾਈ ਜੀ ਕਦੇ ਵੀ ਕਿਸੇ ਚੀਜ਼ ਤੇ ਮਾਣ ਨਹੀਂ😌😌 ਕਰੀ ਦਾ ਚਾਹੇ ਪੈਸਾ ਹੋਵੇ👍👍 ਜਾਂ ਜੋਰ ਵਾਦੀਆਂ ਪਲੇਆਰ ਸਾਰੇ
pardeep veer. ji. sat sri akal me indian army🇮🇳🇮🇳 ch te. me. har match. dekhda a. baut. thanwad 🙏🙏🙏
Faryaad Ali Gujjar inderjeet kalsian love you from Lahore Pakistan 🇵🇰🇵🇰☝️☝️☝️☝️
Bhai pardeep sirrraaa da mach gar ta tu swad aagya veer ji
Kaju ranike is my febret player
buhat vadiya match, japhiyan ne chass kra ditti.. 👍👍
Friyad Inderjeet di jodi all tym bomb bhot Ghaintt khede bhrra luv u always waheguru ji chardi kala ch rkhe
Siraa match a bhaji eh fryad te inderjit de fan kro like 🙏🙏🙏
Lakha te kaju sirra
Inderjeet👌👌❤❤❤
ਫਰਿਆਦ ਤੇ ਇੰਦਰਜੀਤ ਦੀ ਇੱਕ ਗੱਲ ਬਾਤ ਹੈ
Veer Ji Bittu.Dugal Da Match Upload Karyo Ji My Favorite Player Bittu Dugal Thanks Ji
Sab Nalo innocent Banda inderjeet Ena kainT Player Bt Akkad iGo Jmaa Nai Vir Ch BhuT niCe Banda .. inderjeet Friyaad Apne FvRT Ne ❤️❤️
Friyad ali👍👍👍😘😘😘😘😘
Gajan craw bnda bai koi hawa ni krda ♠♠ fryadd ali ♥♥
ਜਿਉਂਦੇ ਵੱਸਦੇ ਹੱਸਦੇ ਖੇਡਦੇ ਰਹੋ ਜਵਾਨੂੰ ਬਾਬਾ ਮੇਹਰ ਕਰੇ ਸਾਰਿਆਂ ਤੇ ਜੀ
Pardeep bhaji energy aa match dekh ke...Bahut bahut pyaar tuhanu..
ਪਰਦਿਪ ਬਾਈ ਜੀ365 ਵਾਲਿਉ ਦਿਲ ਤੋ ਲਵ ਯੂ ਤੁਹਾਨੂੰ ਜੋ ਏਦਾਂ ਦੇ ਮੈਚ ਦਿਖਾ ਕੇ ਲੁਰੀਆ ਠਾਲ ਦਿਨੇ ਆ ਵੀਰ
faryad te inderjeet te pta he a ghaint bande a sade kabbadi de... duje munde da v honsla a senior nal bhed k he banda nikharda.. good luck
Lakha kaju friyad Inderjit sirrrrra 👌🏻👌🏻👌🏻
Att sirraaaa end match
Vah ji vah kya baata pardeep veere siraa kar ge chittiya nikra vale
💪💪💪Faryad💪💪💪
Kaju ne sirra krata
ਮੂਸੇਆਲੇ ਦੇ ਗਾਣੇ ਜਿਆਦਾ ਸੁਣਦਾ ਲੱਗਦਾ ਤੂਫ਼ਾਨ ।।। ਤਾ ਹੀ ਬਿਨਾ ਵਜਾ ਥਾਪੀ ਮਾਰ ਬੈਠਾ
Aho😂😂😂
🤣🤣🤣🤣🤣
😄😄😄
ਚਿੱਟੀਆਂ ਨਿੱਕਰਾਂ ਵਾਲ਼ੇ ਦੋਵੇ ਹੋਣ ਰੇਡਰਾਂ ਦੁਵਾਲ਼ੇ 💪💪💪💪
Wadiya sawaad a gya😍😍😍😍😍
ਇੰਦਰਜੀਤ ਕਲਸੀਆਂ ਤੇ ਗੱਗੀ ਮੱਲਾ ਸਾਡੇ ਏਰੀਏ ਦੀ ਸਾਨ ਆ
Inderjeet kalsian Wala te faryad ne tuffan nu tare dikhate
ਫਰਿਆਦ ਇੰਦਰਜੀਤ sirraa kra gya😘😘
Sirraaa Match faryad ali
8:52
Jatt gussa kha geya
Inderjeet vadhkhana
Best playar faryad Ali nd kalasia
22 kaju da match pa do jr
Faryad te Inderjit ne siraa krwata 👌👌👌
Sirra match a tufan nu pata ni ustad kaun hunda
ਬਿੱਲਾ ਗੁਰਮਾਂ 👌🏻👌🏻👌🏻💪💪💪💪
Swad a gya bai
Faraad 👍💐
Friyad te inderjeet dono ghant a bnde siraaa player dono mani v charcha ch a puraa end la giya
ਬਈ ਕਾਜੁ ਦਾ ਸਾਥ ਨਹੀਂ ਦਿਤਾ ਕਿਸੇ ਜਾਫ਼ੀ ਨਹੀਂ ਤਾਂ ਜਿੱਤ ਜਾਣਾ ਸੀ
Badd vich ayy kihnde hunde ahh
Friyad
inderjeet..kaju..mani..ik player..bohut sirra c
🔥🔥🔥🔥🔥
Faryad ali 👌 kehke jaffa laya kehnde munde ne mela jitt leyaa 👌 inder kalsian ne v sira lwata 👌 dona veera di sira jorddii 👌
Att, 👌👏👏👏🔥🔥🔥
ਇੰਦਰਜੀਤ ਹੀਰਾ ਪਲੇਅਰ ਐ ਅੱਜ ਤੱਕ ਜੱਫੇ ਲਗਾ ਕੇ ਵੀ ਕਿਸੇ ਨੂੰ ਥਾਪੀ ਨੀ ਮਾਰਦਾ ਦੇਖਿਆ ਵੱਡੇ ਜਿਗਰੇ ਨਾਲ ਖੇਡ ਦਾ ਕਬੱਡੀ
9:55 end faryad ta faryad aa
ਫਰਿਆਦ te inderjit best jaffi sira krati 👌👌👌👌
Kaju ranike
ਇੰਦਰਜੀਤ ਤੇ ਫਰਿਆਦ ਨੇ siraaa karv ta
Kon kon kehda tuffan v sira kru ann wale time ch
Kehda toofaan foki thaapi maari jandi double touch te
Ja chl ja
My favourite player faryad Gujjar from Pakistan Punjab love you ❤️❤️❤️
Dhandoli wale ronde kyo c 😜 Salya ne thapia mar mar patt lal kr lye bt mach fe v ni jitt hoya 😝😝
Pardeep veer g mai dubara dubara dekhda is match nu.mai bahot vadha fan kabaddi da sapecial kabaddi 365 da..love u pardeep y g. Zionde vasde raho waheguru tuhanu lambi umar deve
Fryad bouhat vadia insan a inderjit da paise fryad nu chuge na nhi koi vadia player bouhat sharam manda par oho jma v ni fryad ch bouhat vadia fryad vera
ਫਰਿਆਦ veer siraaaaaa😁
Faryad Ali Gujjar
Naam hi kafi hai
ਬਹੁਤ ਵਧੀਆ ਜੀ ਧੰਨਵਾਦ ਜੀ
Kaju sirra kai saala to top e ustad 🤟❤️
Pardeep g ਮੈਚ ਦੇਖ ਕੇ ਬਹੁਤ ਜਿਆਦਾ ਸਵਾਦ ਆ ਗਿਆ love you pardeep bai love you ਫਰਿਆਦ love you ਇੰਦਰਜੀਤ bai 👍👍👍👍👍👍👍❤❤❤❤❤❤❤❤❤❤❤
ਕਾਜੂ ਰਣੀਕੇ ਨੇ ਸਿਰਾ ਕੀਤਾ
feryad ali gujjera da munda e a.👈👌👌👌👌👌