ਜਸਪਾਲ ਨੂੰ ਇਨਸਾਫ ਦਵਾਉਣ ਵਾਲਾ ਮੋਰਚਾ ਕਿਉ ਦੋ ਧੜਿਆਂ ਵਿਚ ਵੰਡਿਆ ਗਿਆ ?

Поділитися
Вставка
  • Опубліковано 30 вер 2024
  • ਜਸਪਾਲ ਨੂੰ ਇਨਸਾਫ ਦਵਾਉਣ ਵਾਲਾ ਮੋਰਚਾ ਕਿਉ ਦੋ ਧੜਿਆਂ ਵਿਚ ਵੰਡਿਆ ਗਿਆ ? # #Justice4Jaspal #JaspalSingh
    Website:
    www.livingindia...
    Facebook:
    / livingindianewschannel
    Living India News is a 24x7 satellite, Hindi News channel having Head Office In Tangori (Mohali) near Chandigarh. The channel provides hyper-local coverage of news and events from the states of Punjab and Haryana.
    Apart from its reach through satellite, Living India News is available on the following cable networks:
    Fastway: 66
    Digi Cable: 195
    Hathway: 222
    Den: 313
    Channel is also available on 7 Star Cable Network (Mumbai)

КОМЕНТАРІ • 222

  • @rajinderpunia9300
    @rajinderpunia9300 5 років тому +12

    ਵੀਰ ਜੀ ਰੋੜ ਰੂੜ ਜਾਮ ਕਰਿਆ ਤੋ ਕੁਝ ਨੀ ਬਣਦਾ ਕੈਪਟਨ ਦੀਕੋਠੀ ਨੂੰ ਘੇਰੋ ਹੱਕ ਮੰਗਿਆ ਨੀ ਮਿਲਦੇ ਖੋਹਣੇ ਪੈਦੇ ਨੇ

  • @bhimaan6422
    @bhimaan6422 5 років тому +42

    ਵੀਰੇ ਮੈਨੂੰ ਲੱਗਦਾ ਕਮੇਟੀ ਵਾਲੇ ਲੀਡਰਾਂ ਨਾਲ ਮਿਲੇ ਹਨ

  • @aajadaajad720
    @aajadaajad720 5 років тому +18

    ਕਾਮਰੇਡ ਤਾਂ ਮਗਜ਼ ਖਪਾਈ ਮਹਿਕਮਾਂ ਹੁੰਦਾ ਹੈ ਤੇ 99.9% ਪੁਲਿਸ ਦੇ ਟਾਊਟ ਹੁੰਦੇ ਹਨ.. it is my personal experience

  • @sarwansingh419
    @sarwansingh419 5 років тому +35

    ਬਾਈ ਜੀ ਕਦੇ ਵੀ ਕਾਮਰੇਡਾਂ ਤੇ ਭਰੋਸਾ ਨਹੀਂ ਕਰਨਾ, ਇਹ ਸਕੇ ਬਾਪ ਦੇ ਨਹੀਂ ਹੁੰਦੇ, ਬੀੜੀਆਂ ਪੀਣੇ ਕਾਮਰੇਡ ਇਹ ਕੁੱਤੇ ਕਾਮਰੇਡ ਪੈਸੇ ਲੈ ਕੇ ਵਿੱਕਣ ਵਾਲੇ

    • @redheartredheart7619
      @redheartredheart7619 5 років тому +1

      SARWAN SINGH right

    • @Kbvlogs7681
      @Kbvlogs7681 5 років тому

      ਵੀਰੇ ਸਾਰੇ kamred ਇॅਕੋ िਜਹੇ ਨਹੀ ਹੁੰਦੇ ਸਾਰੇ िਵॅਕਣ ਵਾਲੇ ਨਹੀ ਹੁੰਦੇ

    • @LakshpreetKaur.Rollno23
      @LakshpreetKaur.Rollno23 5 років тому

      ਮੂਰਖ ਨਾਲ ਨਾ ਲੁੱਝੀਅੈ!

    • @LakshpreetKaur.Rollno23
      @LakshpreetKaur.Rollno23 5 років тому

      ਜਿਹੜੇ ਬੰਦੇ ਵਿਰੋਧੀਆਂ ਨਾਲ ਗਾਲੀ ਗਲੋਚ ਕਰਨ ਤੋਂ ਸਿਵਾਏ ਕੁਝ ਨਹੀਂ ਜਾਣਦੇ
      ਉਹਨਾ ਨਾਲ ਦਲੀਲਬਾਜੀ ਕਰਕੇ ਕੀ
      ਕੱਢਾਂਗੇ?

    • @sarwansingh419
      @sarwansingh419 5 років тому

      @@LakshpreetKaur.Rollno23 ਬਿੱਲਕੁਲ ਸਹੀ ਕਿਹਾ ਜੀ, ਕਾਮਰੇਡਾਂ ਨਾਲ ਉੱਲਝ ਕੇ ਕੋਈ ਫਾਇਦਾ ਨਹੀਂ, ਚਾਹੇ ਕ੍ਰਾਂਤੀਕਾਰੀ ਹੋਵੇ ਚਾਹੇ ਉਹਨਾਂ ਦਾ ਬੁਲਾਰਾ

  • @pashminderkaur9947
    @pashminderkaur9947 5 років тому +12

    ਏ ਲੀਡਰਾਂ ਜਿਥੇ ਵੀ ਵੜਦੇ ਆ , ਕਦੇ ਗੱਲ ਨੂੰ ਸਿਰੇ ਨਹੀਂ ਚੜਨ ਦਿੰਦੇ । ਨਾ ਹੀ ‌ਏਨਾ ਨੂੰ ਕਿਸੇ ਦਾ ਦੁਖ ਮਹਸੂਸ ਹੁੰਦਾ ਹੈ । ਇਨ੍ਹਾਂ ਲੋਕਾਂ ਨੂੰ ਮਾਇਕ ਫੜਾ ਦਿਉ ਤੇ ਸਟੇਜ ਤੇ ਬਠਾ ਦਿਉ ਬਸ ਏਨੇ ਯੋਗੇ ਹੀ ਹੈ ।ਆਪ ਅਪਨੇ ਤਰੀਕੇ ਨਾਲ ਪ੍ਰਵਾਰ ਦਾ ਸਾਥ ਦੇਵੋ ।
    ਜਿਹੜੀ ਲਹਿਰ ਬਨੀ ਹੈ ਉਸਨੂ ਟੁੱਟਣ ਨਾਂ ਦਿਉ ।

  • @VSingh590
    @VSingh590 5 років тому +21

    ਪਰਿਵਾਰ ਦਾ ਸਾਥ ਦੇਣਾ

  • @akashswarn3193
    @akashswarn3193 5 років тому +44

    Jaspal Mera nall hi study krda c ....koi glt kmm ni krda c 😭😭😭😭😭😭

    • @amanpreetsingh7865
      @amanpreetsingh7865 5 років тому +2

      😥😥😥😥😥

    • @bootasingh1108
      @bootasingh1108 5 років тому +3

      Bhut dukh hoya

    • @bootasingh1108
      @bootasingh1108 5 років тому +4

      Jwan put marta mapya da

    • @kuldeepbrar477
      @kuldeepbrar477 5 років тому +2

      So sad vrrr

    • @coolsoul6839
      @coolsoul6839 5 років тому

      Bro jaspal li pray kro plz jo v hiya bht mada hoya meridian request ehi an oh apna brother cga ode li pray kro plz waheguru nal an apne bad apa nu ikathe hoke ardas krn di lod an jaspal veer vapis ta on ala hainiga

  • @singhb4575
    @singhb4575 5 років тому +15

    ਜਸਪਾਲ ਨੂੰ ਇਨਸਾਫ਼ ਦਿਵਾਉਣ ਲਈ ਗੲੇ ਸਾਰੇ ਵੀਰਾਂ ਦਾ ਧੰਨਵਾਦ

  • @pardeepkhasla1819
    @pardeepkhasla1819 5 років тому +1

    ਮਾੜੇ ਆਗੂਆਂ ਨੇ ਤਾ ਬਾਈ ਜੀ ਬੇੜਾ ਗਰਕ ਕੀਤਾ ਪੈਲਾ ਬਰਗਾੜੀ ਮੋਰਚੇ ਵਿਚ ਕੀ ਨਿਬੜਿਆ ਫੇਰ ਗਦਾਰ ਬਾਦਲ ਦੇ ਘਰ ਦਾ ਘਰਾਉ ਕੀਤਾ ਕੀ ਨਿਬੜਿਆ ਹੁਣ ਏਨਾ ਕੰਜਰਾ ਲੋਕਾਂ ਨੇ ਜਸਪਾਲ ਦਾ ਨੀ ਕੁਸ ਵੀ ਬਣਨ ਦੇਣਾ ਲੱਖ ਲਾਹਣਤ ਸੋਨੂੰ ਪ੍ਰਧਾਨਗੀ ਦਿਆ ਭੁੱਖਿਆਂ ਨੂੰ

  • @darasingh1665
    @darasingh1665 5 років тому +13

    ਇਹ ਇਕੱਠ ਲੱਖੇ ਸਿਧਾਣੇ ਕਰਕੇ ਹੋਇਆ ਸੀ

  • @rajinderpunia9300
    @rajinderpunia9300 5 років тому +5

    ਬਾਈ ਜੇ ਅਪਣਾ ਆਹੀ ਹਾਲ ਰਹਿਆ ਤਾ ਆਪਾ ਹੋਰ ਨੂੰ ਇਨਸਾਫ ਕਿ ਦੱਵਾਦਿਆਗੇ ਆਪਾ ਆਪ ਸੇਫ ਨੀ ਰਹਿ ਸਕਦੇ ਬਾਪਾ ਨੂੰ ਇਕਠੇ ਹੋਣਾ ਬਹੁਤ ਜਰੂਰੀ ਹੈ।

  • @manishmanishkajla5049
    @manishmanishkajla5049 5 років тому +1

    ਜੋ ਮਰਜੀ ਹੋ ਜਾਵੇ ਵੀਰ ਜੀ ਪਰ ਉਹਨਾਂ ਬੁੱਢੇ ਮਾਂ ਪਿਉ ਨੂੰ ਉਹਨਾਂ ਨੂੰ ਉਹਨਾਂ ਨੂੰ ਇਨਸਾਫ ਲੈ ਦਿਉ ਇੱਕ ਉਹਨਾੰ ਦੀ ਪੁੱਤ ਦੀ ਲਾਸ਼ ਲੱਭ ਦਿਉ ,, ਬਾਕੀ ਜੋ ਮਰਜੀ ਕਰੋ ਜੀ

  • @parminderladhar7091
    @parminderladhar7091 5 років тому +18

    Veer ji just help with family do you doing best

  • @ramandeepsingh8657
    @ramandeepsingh8657 5 років тому +9

    Veer g tusi saat na chdo na lakha veer g nu milo o Sirra da insan a ok

  • @jesuslove3526
    @jesuslove3526 5 років тому +1

    ਇਹ ਸਾਰੇ ਕਾਮਰੇਡਾਂ ਨੇ ਸਹੀ ਨਹੀਂ ਕੀਤਾ
    ਇਹਦੇ ਵਿਚ ਕੋਈ ਸਾਜ਼ਿਸ਼ ਲਗਦੀ ਆ ਵੀਰ ਜੀ ਤੁਸੀਂ ਆਪਣੇ ਸੰਘਰਸ਼ ਵਿਚ ਜੁਟੇ ਰਹੋ ਲੋਕ ਤੁਹਾਡੇ ਨਾਲ ਹਨ

  • @param_kaur_22
    @param_kaur_22 5 років тому +10

    Sahi gl aa. Veer tuhadi tuc family nl o ta edA hi help krde raho

  • @sunnydhillon4678
    @sunnydhillon4678 5 років тому +9

    Bilkul sahi galla kahiya, asi tuhade nal aa brother 🙏

    • @coolsoul6839
      @coolsoul6839 5 років тому +1

      Bro li ardas kro plz jaspal nu insaf milje just ik ardas kr skde ardas vich bht shaki hundi

  • @LakshpreetKaur.Rollno23
    @LakshpreetKaur.Rollno23 5 років тому +3

    ਮੂਰਖੈ ਨਾਲਿ ਨ ਲੁੱਝੀਅੈ।

  • @whatappstatusvideospunjabi9560
    @whatappstatusvideospunjabi9560 5 років тому +7

    Sahi gall bro ehna fudu police waliyan nu pta aa ki je lash diti ta police waliyan ne fass jana a

  • @SurjitSingh-zb3eb
    @SurjitSingh-zb3eb 5 років тому +1

    kamred ya koi v party da koi banda sangarash kametty vich nich na lavo,,eh sale vikau hunde aa te paise lai k kise pase v ho sakde aa,,eh ziada tar police de chamche ya taut hi hunde aa,,,mukdi gall veer ji jo v karna khud karo,,,leader ,,chamche,,kamred ,,eh tuhadi mehnat v bekar kar den ge

  • @rajsinghchauhan8453
    @rajsinghchauhan8453 5 років тому +15

    ਵੀਰ 10 ਦਿਨ ਹੋ ਗਏ ਹਨ ਜੇ ਪਹਿਲੇ ਹਾਈਵੇ ਜਾਮ ਕਰ ਦਿੰਦੇ ਬਹੁਤ ਲੇਟ ਹੋ ਗਏ ਹੋ

  • @bikanererj07wale38
    @bikanererj07wale38 5 років тому +2

    Bai g tare nu lao remand te 🙏🏻🙏🏻

  • @gurnamsingh1404
    @gurnamsingh1404 5 років тому

    ਕਾਮਰੇਡਾਂ ਦਾ ਇਤਿਹਾਸ ਬਹੁਤ ਮਾੜਾ

  • @AmanDeep-kl6tp
    @AmanDeep-kl6tp 5 років тому

    Rupinder brother 👏👏👏 family nu spot Karan layi Jaspal nu Insaaf mille ......from Chandigarh

  • @jotbrarfaridkot1989
    @jotbrarfaridkot1989 5 років тому +6

    Sahi kiha aa veer tuc jaam krvona chida high way sab nu nal mil ky sath Dena chida ...je Punjab nu bachaona chune o tn nhi tn mava de putt eda marn gy fr tn ethe khoon di ladai chalo ... waheguru g mehr kryo... jaspal nu insaf milna chida...

  • @MalkitSingh-dz8oh
    @MalkitSingh-dz8oh 5 років тому

    ਲੱਖੇ ਵੀਰ ਨੇ ਸਦੈ ਲੱਖੇ ਵੀਰ ਕਰਕੇ ਆਈਆ ਸੀ

  • @sarwansingh419
    @sarwansingh419 5 років тому +8

    ਬਾਈ ਜੀ ਅੱਜ ਤੱਕ ਕੋਈ ਵੀ ਮਸਲਾ ਹੱਲ ਕੀਤਾ ਹੋਵੇ ਕਾਮਰੇਡਾਂ ਨੇ, ਜਦੋਂ ਵੀ ਕੋਈ ਮਸਲਾ ਹੱਲ ਹੋਣ ਦੇ ਕਰੀਬ ਪਹੁੰਚਣ ਲੱਗਦਾ ਉਸ ਵੇਲੇ ਪੈਸੇ ਲੈ ਕੇ ਬਹਿਠ ਜਾਂਦੇ ਕਾਮਰੇਡ

  • @hssidhu2186
    @hssidhu2186 5 років тому +12

    Good bro.asi tuhade nal han .name ta nahi jande stairing te baitha yellow tuban wala veer sikhan da changa leader ban sakda .waheguru chardikalla rakhe

  • @JS50108
    @JS50108 5 років тому +1

    ਸਮੱਸਿਆ ਇਹ ਆ ਕੇ ਪੰਜਾਬ ਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਲੀਡਰ ਸਮਝੀ ਬੈਠਾ, ਜਦੋਂ ਕੇ ਇਤਿਹਾਸ ਗਵਾਹ ਹੈ ਕੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਇਸਦੇ ਕੱਚ ਘਰੜ ਲੀਡਰਾਂ ਨੇ ਮਰਵਾਇਆ I

  • @SanjeevSharma.72
    @SanjeevSharma.72 Рік тому

    Bhai police nu LASH lbhnn lyee boll rhe ho, Dharnne laun naalo changga hundda agar tusi khud jaa ke LASH Labh de, pr Afsoss tusi lokk sirf DHARNNE Relliaa jogge hi ho.

  • @manmeetgrewal4009
    @manmeetgrewal4009 5 років тому +5

    Your Ryt rupinder bro

  • @RANJITSINGH-le2fk
    @RANJITSINGH-le2fk 5 років тому +2

    CAMREDA DI STORY PARLO 84 CH EH SINGHA NE BHOT THOKE C KHAS KRKE AMRITSAR CH

  • @manpreetsingh5509
    @manpreetsingh5509 5 років тому

    Jehre police wale andar hoye ne ona Nu patte mare public oh dasnge lash kitthe satti hai. Je police torcher karke mujrim to sach kadva sakde hai Ta ina police walea nu torcher karke ah patta kare lash kithe sati hai

  • @UnknownUser-zy3rx
    @UnknownUser-zy3rx 5 років тому

    Lakha sidhana theek bnda nhi hai,,,,,,,sardar 22 tuci vdia ho,,,,,pr lakhay wrgya nu baahr kddo,o apni raajneeti chmkaan lyi aya hoya ,,,,,pr tuci na eda kryo🙏

  • @harmanmehra5495
    @harmanmehra5495 5 років тому +1

    Beere tusi te lakha veera end nee

  • @bootasingh1108
    @bootasingh1108 5 років тому +3

    Veer g family da sath dena jaspal nu insaaf devana jrurr

  • @harbanssinghbittuharbansin8078
    @harbanssinghbittuharbansin8078 5 років тому +1

    ਕੀ ਬਣੂ ਦੁਨੀਅਾ ਦਾ

  • @fandaduwalede5604
    @fandaduwalede5604 5 років тому

    Jithe jana othe tusi rola pona

  • @godgod711
    @godgod711 5 років тому

    ਵੀਰ ਜੀ, ਐਕਸ਼ਨ ਕਮੇਟੀ ਵਿੱਚ ਕਾਮਰੇਡ ਲਏ ਕਿਉਂ, ਜਿਸ ਵੀ ਫੈਕਟਰੀ ਜਾਂ ਅਦਾਰੇ ਮੂਹਰੇ ਲਾਲ ਝੰਡਾ ਲੱਗ ਗਿਆ, ਉਹ ਬੰਦ ਹੋ ਗਈ, ਇਹ ਪੱਕੇ ਬਲੈਕ ਮੇਲਰ ਹੁੰਦੇ ਹਨ, ਇੱਕ ਪਾਰਟੀ ਰੂਸ, ਦੂਜੀ ਅਮਰੀਕਾ ਦੇ ਗੁਣ ਗਾਂਉਂਦੇ ਹਨ, west ਬੰਗਾਲ ਜਿੱਥੇ ਇਹਨਾਂ ਨੇ 26ਸਾਲ ਲਗਾਤਾਰ ਰਾਜ ਕੀਤਾ, ਵਿੱਚ ਅਜੇ ਤੱਕ ਰਿਕਸ਼ੇ ਮੂਹਰੇ ਬਲਦ ਵਾਂਗ ਜੁੜ ਕੇ ਬੰਦਾ ਬੰਦੇ ਨੂੰ ਖਿੱਚਦਾ ਐ, nextlight ਨਕਸਲੀ movement ਨੂੰ ਪੰਜਾਬ ਵਿੱਚ ਕੋਈ ਯਾਦ ਕਰਦਾ ਐ, ਇਹ ਸ਼੍ਰੀ ਗੁਰੂ ਗਰੰਥ ਸਾਹਿਬ ਨੂੰ ਮੱਥਾ ਨਈ ਟੇਕਦੇ, ਕਿਸੇ ਵੀ ਮਾਮਲੇ ਨੂੰ ਉਲਝਾ ਕੇ, ਫਿਰ ਸੌਦਾ ਕਰ ਲੈਣਾ ਇਹਨਾਂ ਦਾ ਕਿਰਦਾਰ ਐ... ਤੁਸੀਂ ਆਪਣਾ ਸੰਘਰਸ਼ ਸਿਧਾਣੇ ਨੂੰ ਨਾਲ ਲੈ ਕੇ ਜਾਰੀ ਰੱਖੋ..

  • @rinkukandyara4381
    @rinkukandyara4381 5 років тому +2

    Plzzz us family da sath deo

  • @sanghakinghgaming1653
    @sanghakinghgaming1653 5 років тому

    Jinu ghre koi nhi pushde o sale kaom de rakhe bn jnde sale fudu badnam kr rhy lakhaa sidhane de

  • @jassingh9874
    @jassingh9874 5 років тому

    Lakha Veera jindabad

  • @lovesidhulahoriya9596
    @lovesidhulahoriya9596 5 років тому +4

    Hun katad akali te congres wale ni aonde oh fuddu bandia nu kehn ke insaaf dao ..onde gharde diya to high court ch case dao police walia da ta insaaf 100 din bad v ni milna 100 haramia da ik hunda police wala ..sade v haige kanjar 4 5 rishtedar

  • @jivanmalhi6466
    @jivanmalhi6466 5 років тому

    Lakka veer de nal rho

  • @sukhchainbrar381
    @sukhchainbrar381 5 років тому

    naal aa veer thode

  • @nsmaan7607
    @nsmaan7607 5 років тому +2

    Shi gl a bro asi tuhda nl a

  • @lakhycheema7566
    @lakhycheema7566 5 років тому

    veere apaaa punjabia ch aa hi kami aa,ithoo apaa maar khanee aa fokiaa chodhraa ne maar liyaa apaa salee lndhu jihee bandia ne punjab da bura haal krtaa Nalee Bol ke yain lecturer jhaad kee Kuch Ni bndaa

  • @Kabr-tv7ii
    @Kabr-tv7ii 5 років тому +3

    Bina lash mile te ve case ban sakda ...je government chave ..kiun ke police vale Mann chuke k lash sutti a bass eh ve case Banda .

  • @ਚਰਨਜੀਤਚੰਨੀਜਹਾਂਗੀਰ

    ਲੀਡਰੀ ਚਮਕਾਉਣ ਦਾ ਪਲੇਟਫਾਰਮ ਹੀ ਸਮਝ ਰਹੇ ਨੇ ਜਿਆਦਾਤਰ ਲੀਡਰ

  • @VSingh590
    @VSingh590 5 років тому +8

    ਸਹੀ ਐ ਗੱਲ

  • @ਸੁੱਖਾਕਾਹਲੋਂ
    @ਸੁੱਖਾਕਾਹਲੋਂ 5 років тому +2

    Sant Bhinderawale jindabaad

  • @justforfun-ym9nt
    @justforfun-ym9nt 5 років тому

    Lakhe veer da sath devo gandivadi da ni

  • @rajjijhinger1345
    @rajjijhinger1345 5 років тому +2

    Baba ji tusi dil de saf o ji tusi jindabad ho ji tusi koi gal honde sanu watsap te msg de deo ase ama ge ji tusi rab da rup o ji

    • @amardeepsran8684
      @amardeepsran8684 5 років тому

      bai g 8000601984eh no te call krleo veer naal gal ho jawegi g

  • @manjitnoor6403
    @manjitnoor6403 5 років тому +1

    Lakha veer honi pese ho cuke aa ... bakki dad body nhi melni o te khurd burd kar deti aa kuz nhi hona .

  • @randeepsingh741
    @randeepsingh741 5 років тому

    nahar he Thor dio

  • @rinkukandyara4381
    @rinkukandyara4381 5 років тому +1

    Justice 4 jaspal.
    Baki veer othe beth ke ki hoju march ya jaam Bina gal nhi banni

  • @djhops8755
    @djhops8755 5 років тому

    Sahi Gal Paji 🙏

  • @panthdeeprandhawa1387
    @panthdeeprandhawa1387 5 років тому +1

    Eh sab lakhee veer kar k aa ee c

  • @narinderpalkaur7456
    @narinderpalkaur7456 5 років тому +1

    Ohna nu panj 2 hzaar deta hou.inni ku qimat hundi aa be-- zmire lokaan di.
    Ikath victam lai aa.sanghrash camety ne ki sngrsh kita.

  • @pardeepsingh7117
    @pardeepsingh7117 Рік тому

    🙏🙏

  • @chahalcc2083
    @chahalcc2083 5 років тому

    edi beinsafi afsos

  • @lifegoeson4668
    @lifegoeson4668 5 років тому +1

    Punjabi Kade v unity dekhaal ni sakde. Fuck it!

  • @singhjasvir3546
    @singhjasvir3546 5 років тому

    ਕਾਮਰੇਡ ਤਾ ਅੰਦਰੌ ਅੰਦਰੀ ਮਾਲ ਛੱਕਦੇ ਨੇ

  • @jesusamen8651
    @jesusamen8651 5 років тому +1

    I am really sorry for mum and dad they lost son 😭😭😭😭😭

  • @jindertv3624
    @jindertv3624 5 років тому

    Veer sab ਮਿੱਲੇ ਹੋਏ ਆ

  • @poojaarora9003
    @poojaarora9003 5 років тому +2

    Bhai g pura punjab baand karwao 2 dina li ek baanda nhi bhar dikhna chahida...

  • @ravinderravi9015
    @ravinderravi9015 5 років тому +3

    Ehi sadi realistic a sade gul togetherness is loss n same we do .uneducated peoples of jaspal

  • @sahilsingh-sw3oi
    @sahilsingh-sw3oi 5 років тому

    ਪੁਲਸ ਨੂੰ ਵੀ ਪਤਾ ਕਿ ਤੁਸੀ ਤੇ ਆਪ ਖਿਲਰੇ ਫਿਰਦੇ ਓ

  • @dhillongurjeet4510
    @dhillongurjeet4510 5 років тому

    very good y

  • @bubble814
    @bubble814 5 років тому +1

    Good help the family brother

  • @GurwinderSingh-je3rh
    @GurwinderSingh-je3rh 5 років тому

    ਵੀ ਰ ਜੀ ਕੰਮ ਦੀ ਰੁੱਤ ਆ ਨਿੱਤ ਕੌਣ ਆਵੇ।

  • @SukhdeepSingh-tr5bh
    @SukhdeepSingh-tr5bh 5 років тому

    ਕਾਮਰੇਡ ਸਰਕਾਰੀ ਕੁੱਤੇ ਹਨ ਬਾਈ ਜੀ

  • @gurditsingh6930
    @gurditsingh6930 5 років тому +1

    good veer ji

  • @harpreetkaur6337
    @harpreetkaur6337 5 років тому +1

    Veer ji rab Sonu chardiaan kla vich rkhe. Jiss Insan de naal rab Da sath howe ohdha duniya kuch bigad nehi skdi

  • @JagtarSingh-on4ne
    @JagtarSingh-on4ne 5 років тому +1

    Veer ji ek request se Sade dabwali bich ek grib ghr di kudi nal rape keta gya tey ohna ney pules case keta 3 mhina ho gy koi karbai nhi kre

  • @gagandeep7923
    @gagandeep7923 5 років тому +1

    Lakha sidana kehnda k jaspal ne faha leya kambl nal..
    Tu apni kahani snai jana... Tuc bhravo ghre baitho tohade bas di gal ni

  • @happymavi8059
    @happymavi8059 5 років тому +1

    Veer g a Gandhi Geri nal hall nai hona e Kam reta to kuj nai hona

  • @jandasingh4687
    @jandasingh4687 5 років тому

    Mada ta chalo vr jaspal hoyo butt ode ma pyo nu ta insaf dena bnda ona ta ni koi gunah kita

  • @speakforthosewhocant5157
    @speakforthosewhocant5157 5 років тому +4

    Keep it up

  • @karmjeetsinghsidhu5566
    @karmjeetsinghsidhu5566 5 років тому +1

    Y kameti wale police nl rale ve a ina ta kuj alag ho k kro

  • @suchagold8022
    @suchagold8022 5 років тому +1

    veer g tuc bot wadiya kita wakhre ho k. kamreda nu dhkke Mar k pajaao uthho

  • @kulwantdhaliwal1445
    @kulwantdhaliwal1445 5 років тому +1

    Union is helping Kiki Dhillon

  • @whatappstatusvideospunjabi9560
    @whatappstatusvideospunjabi9560 5 років тому +1

    Ah lakhe bai ne galt kita a

  • @teksandhu8291
    @teksandhu8291 5 років тому +1

    Lakha sidhana good man

  • @softwarehinditips7240
    @softwarehinditips7240 5 років тому +1

    ਬਾਈ ਜੀ ਤੁਹਾਡੇ ਵਰਗੇ ਬੰਦਿਆਂ ਕਰਕੇ ਮਾਰਚ ਨੀ ਹੋ ਸਕਿਆ ਕਿਉਂਕਿ ਤੁਹਾਡੀ ਗੱਲ ਸੁਣੀ ਤੁਹਾਨੂੰ ਕੱਖ ਵੀ ਪਤਾ ਕੇ ਸੰਘਰਸ਼ ਨੂੰ ਕਿਵੇਂ ਅੱਗੇ ਸਿਖਰ ਤੱਕ ਲੈਕੇ ਜਾਣਾ ਨਾਲ਼ੇ ਉੱਥੇ ਜਿਹੜੇ ਲੋਕ ਆਏ ਕਮੇਟੀ ਦੇ ਸੱਦੇ ਤੇ ਆਏ ਸੀ ਕੋਈ ਲੱਖੇ ਸਿਧਾਣਾ ਮਗਰ ਜਾ ਤੁਹਾਡੇ ਕਰਕੇ ਨਹੀ ਆਏ ਸੀ ਉਹ ਜੱਥੇਬੰਦਕ ਲੋਕ ਸੀ ਨਾਲ਼ੇ ਕਮੇਟੀ ਨੇ ਮਾਰਚ ਨਹੀ ਕੀਤਾ ਸੋਚ ਸਮਝਕੇ ਹੀ ਨਹੀਂ ਕੀਤਾ ਨਾਲ਼ੇ ਉਹ ਲੋਕ ਤਾਂ ਹਰ ਟਾਇਮ ਸੰਘਰਸ਼ਾਂ ਚ ਰਹਿੰਦੇ ਹਨ ਤੁਸੀਂ ਇਕ ਆਗੇ ਕੁਝ ਪਤਾ ਨਹੀਂ ਹੁੰਦਾ ਲੈਣ ਨੀ ਦੇਣ ਤੁਸੀ ਉੱਥੇ ਕਿਸੇ ਬੁਲਾਰੇ ਦੀ ਗੱਲ ਨੀ ਸੁਣੀ ਵਾਧੂ ਸ਼ੋਰ ਪਾਇਆ ਸ਼ੁਕਰ ਹਜ਼ਾਰਾਂ ਦਾ ਇੱਕਠ ਤੁਹਾਡੇ ਮਗਰ ਨੀ ਲੱਗਿਆ ਕਮੇਟੀ ਦੀ ਗੱਲ ਸਣੀ ਸੋ ਪੰਜਾਹ ਕੁ ਸੀ ਹੁਲੜਬਾਜ ਉਹ ਇੱਕਠ ਚੋਂ ਬਾਹਰ ਗੲੇ ਸੀ

    • @amardeepsran8684
      @amardeepsran8684 5 років тому

      veer koi kise piche ni ayea sab jaspal layi aye c

  • @OldIsGold4U777
    @OldIsGold4U777 5 років тому

    PUNJAB government DIED . what's meaning of government If government can't take care public , should Resigned & No one safe in Punjab/ India . Comrades Rotia Sekdey Ney .

  • @laddilohat
    @laddilohat 5 років тому

    Ik gal paki aa lash nehar vich nhi suteya gya
    Te ik gal hor Jaspal te jo police adkari d mot hoyi hai
    Inha dona d mot nhi hoyi
    Doona da mardar hoya te katill v dona da ik hi aa
    Eh bhut badi game hoyi aa
    Agar nehar vicho ki lash mildi hai ta osdi pehchan changi tra kiti jave eh police koj v kar sakdi aa

  • @ramandeepsingh8657
    @ramandeepsingh8657 5 років тому

    Lakha veer bolthi band krdo ga Punjab police di lakha veer da number send kro

  • @talludhaliwal1736
    @talludhaliwal1736 5 років тому

    Jinniya v Sikh jathebandiyan sab vik gayean

  • @mehakroop3510
    @mehakroop3510 5 років тому +2

    keep it up veer ji

  • @kewalsingh1539
    @kewalsingh1539 5 років тому

    Eh jehde leader siasat diya rotia sake rahe han.... Ehna de shitar maro saleya de.. fer shitran da haar pao ena leadera de...

  • @navaustraliawala5257
    @navaustraliawala5257 5 років тому

    Bhai ਕਮੇਟੀ wale eve moddi banhde aa agge ho k,,, main v suni aa lakhe veer di gall k aah kush kita. ਕਮੇਟੀ waleya nu bc akl ni hegi avdi syasat kri jande aa,, jaspal nu insaaf dvoun di gall kro,, oh avda choudarpuna ghoti jande aa wich ek bibi v boli jandi c aa k, j moddi banange ਕਮੇਟੀ wale 5treek nu,, te fer ni kise ne auna,,, j tu veere te lakha veer kehnge aa k,,, fer te ekath hojuga,, nai te kise ne ni auna..

  • @ravinderravi9015
    @ravinderravi9015 5 років тому

    Fmly b bahuti educated nae a so eh cpim wale offucers samne number bnan lagg pendeh hun or poems sunan lagh pende hun

  • @nikkamehne
    @nikkamehne 5 років тому

    khalistan bnyo gg far sare da hakk meln gye

  • @shairakandekdd3263
    @shairakandekdd3263 5 років тому

    Je lok police di chamchagiri krde ne tahi ta sade nal dhaka ho riha UP vich adan krke dekhn na police wale othon de lokan nal oh mass kha jande ne ptke pr sade police de chamche bhuki de chamche te hi bik jande ne gnd sale

  • @prabhdeepkaur3633
    @prabhdeepkaur3633 5 років тому

    Oh veere dfaa kro kmeti walia nu ,eh sale apnaa raag le k tur painde aaa,tusi koi v piche na hattio,police ess baar Bach ni sakdi ,kaim ho jao sare Hun .

  • @varngurnam6275
    @varngurnam6275 5 років тому

    Eh ohi comred ne, jo bhagat singh de vichara de ulat cgalde ne ,oh congress de against c te eh congress de pithu, ehna nu ik maa da dard ik baao da dukh nhi mehsus hunda, tusi veer sangharsh kro rabb tuhade naal h, ik bedosha maar ditta kyonki oh kise nu pyar karda c, bas eh gunah h osda te ulte sidhe laashan la rahe ne os Jaspal te,

  • @rupindersinghgill7402
    @rupindersinghgill7402 5 років тому

    Asli Ghata tan Parrivar nu aa Baki tan sirf publicity lyi jivve ke lakhe warge apni lokk sabha election da rah paddra karr de aa.

  • @mrjatt7968
    @mrjatt7968 5 років тому

    Veerji ina party walia nu koi farak nahi painda kic b maa da putt mare insaaf te jabar naal miluga shanti naal kuch nahi miluga