ਅੱਧੀ ਰਾਤ ਨੂੰ ਕਿਸਾਨਾਂ ਨੇ ਜਾਮ ਕਰ'ਤਾ ਸੰਗਰੂਰ-ਖਨੌਰੀ-ਪਟਿਆਲਾ ਰੋਡ ! ਉੱਤੋਂ ਆ ਗਿਆ ਲੱਖਾ ਸਿਧਾਣਾ | Pro Punjab Tv

Поділитися
Вставка
  • Опубліковано 18 січ 2025

КОМЕНТАРІ • 69

  • @Jaimalsinghmaan
    @Jaimalsinghmaan 11 місяців тому +35

    ਇਹਦੇ ਕੋਲ ਡਰੋਨ ਨਹੀਂ ਰੁਕੇ ਭਗਵੰਤ ਮਾਨ ਕੋਲੋਂ ਮਸ਼ੀਨਾਂ ਤਾਂ ਬੜੀ ਛੇਤੀ ਰੋਕੀ ਜਾਂਦਾ ਆ

  • @ALLWARKSPUNJAB
    @ALLWARKSPUNJAB 11 місяців тому +29

    ਇਹ ਪੁਲਿਸ ਡ੍ਰੋਨ ਦੀ ਕਾਰਵਾਈ ਤੇ ਚੁੱਪ ਸੀ ਹੁਣ ਮਸ਼ੀਨਾਂ ਬੜੀ ਛੇਤੀ ਫੜ ਲਈਆ ਇਹ ਕਿਸੇ ਦੇ ਨਹੀਂ ਇਹਨਾਂ ਨੇ ਆਪਣੇਂ ਆਕਾ ਦਾ ਹੁਕਮ ਮੰਨਣਾ

  • @AmandeepSingh-bu4wn
    @AmandeepSingh-bu4wn 11 місяців тому +25

    ਲੱਖ ਲਾਹਨਤ ਸਰਕਾਰ ਏ

  • @amardeepsonu3821
    @amardeepsonu3821 11 місяців тому +22

    ਸ਼ਰਾਬੀ ਲੱਖ ਦੀ ਲਾਹਨਤ ਤੇਰੇ

  • @Jaimalsinghmaan
    @Jaimalsinghmaan 11 місяців тому +21

    ਸ਼ਰਮਕਾਰ ਭਗਵੰਤ ਮਾਨਾ ਸ਼ਰਮ ਕਰ ਕਹਿੰਦਾ ਮੈਂ ਮਾਸਟਰ ਦਾ ਮੁੰਡਾ ਆ ਤੇ ਸ਼ਰਮ ਕਰ ਤੇਰਾ ਪੇ ਵੀ ਅੱਜ ਰੋਂਦਾ ਹੋਊਗਾ ਉੱਪਰ ਬਹਿ ਕੇ

  • @gurmailsingh-9882
    @gurmailsingh-9882 11 місяців тому +24

    ਪੂਰੇ ਪੰਜਾਬ ਦੀਆ ਚਾਬੀਆ ਕੇਜਰੀਵਾਲ ਨੂੰ ਫੜਾ ਚੁਕੇ ਪੰਜਾਬ ਦੇ ਭੋਲੇ ਲੋਕ

    • @jaganlahoriya5273
      @jaganlahoriya5273 11 місяців тому

      Bilkul veer mnu nhi lgda police officer bhagwant nu pouchde v hon

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ 11 місяців тому +9

    ਭਗਵੰਤ ਮਾਨ ਤੇਨੂੰ ਸਰਮ ਆਉਣੀ ਚਾਹੀਦੀ ਪੰਜਾਬ ਦੇ ਲੋਕਾਂ ਨੇ ਹੀ ਜਤਾਇਆ ਤੇਨੂੰ ਨਾ ਕੇ ਦਿੱਲੀ ਵਾਲਿਆਂ ਨੇ ਕੇਜੀਵਾਲ ਦੇ ਥੱਲੇ ਨਾ ਲੱਗ

  • @RanveerMaan-cd2lg
    @RanveerMaan-cd2lg 11 місяців тому +2

    ਕਿਸਾਨ ਇਕਤਾ ਜ਼ਿੰਦਾਬਾਦ

  • @kmattu2793
    @kmattu2793 11 місяців тому +6

    Kisan majdoor etka zindabad

  • @kawaljitkaur6686
    @kawaljitkaur6686 11 місяців тому +1

    ਅੱਜ ਪਤਾ ਲੱਗਾ ਦੀਪ ਸਿੱਧੂ ਵੀਰ ਸੱਚ ਹੀ ਕਹਿੰਦਾ ਸੀ ਕਿ ਕੁੱਤੀ ਚੋਰਾਂ ਨਾਲ ਰਲੀ ਏ
    ਦੀਪ ਵੀਰਾ ਇਕ ਹੀਰਾ ਸੀ
    ਪਰ ਅਸੀ ਲੋਕਾਂ ਨੇ ਗਵਾ ਲਿਆ 😢😢

  • @Alonegaming12573
    @Alonegaming12573 11 місяців тому +8

    Waheguru ji waheguru ji

  • @dalbirsingh5890
    @dalbirsingh5890 11 місяців тому +6

    ਇਹ ਪੁਲਿਸ ਵਿਚ ਕੁੱਝ ਨਾਗਪੁਰੀ ਲੱਗਦੀ ਹੈ ਬੰਬ ਤੇ ਡਰੋਨਾਂ ਤਾਂ ਇਹਨਾਂ ਨੂੰ ਦਿੱਸ ਰਿਹਾ ਇਹ ਆਮ ਲੋਕਾਂ ਨੂੰ ਡਰਾਉਣ ਜੋਗੇ ਹੀ ਹਨ

  • @B_kaur_3263
    @B_kaur_3263 11 місяців тому +3

    ਲੱਖ ਲਾਹਨਤ ਏ ਸਰਕਾਰ ਦੇ

  • @JaspreetDhaliwal-g8m
    @JaspreetDhaliwal-g8m 11 місяців тому +6

    Waheguru ji 🙏

  • @AmarjitKhabara
    @AmarjitKhabara 11 місяців тому +7

    ਝੰਡਾ ਮਾਹੋਲ ਖਰਾਬ ਕਰ ਰਿਹਾ

  • @Emaancookcreatereview99
    @Emaancookcreatereview99 11 місяців тому +9

    Bilkul sahi punjab CM double standards

  • @kulwinderkaur3348
    @kulwinderkaur3348 11 місяців тому +5

    Wahaguro ji mahar karn ji ❤

  • @satgurkotra2543
    @satgurkotra2543 11 місяців тому +1

    ਭੰਡ ਬੁੱਚੜ ਕੇਂਦਰ ਸਰਕਾਰ ਨਾਲ ਮਿਲਿਆ ਹੋਇਆ

  • @luckysingh-po1gh
    @luckysingh-po1gh 11 місяців тому

    Waheguru ji 🙏🌹
    Kheti bachao Punjab bachao 🙏🌹
    Kissan ate Mazdoor union jindabad 🙏🌹

  • @inderjitsingh1912
    @inderjitsingh1912 11 місяців тому +1

    ਪੰਜਾਬ ਦੀ bjp ਸਰਕਾਰ ਆ ਇਸੇ ਕਰਕੇ ਹੋ ਰਿਹਾ

  • @balversinghbs3325
    @balversinghbs3325 11 місяців тому +1

    ਇਕ िਕਸਾਨ ਕिਹਦਾ ਹੈ ਜੋ िਦਲੀ ਜਾ िਰਹਾ ਕੀ ਸਰਕਾਰ ਸੜਕਾ ਰੋਕ ਰਹੀ ਹੈ ਇਹ ਲॅਖੇ ਵਰਗੇ ਅਾਪ ਸੜਕਾ ਜਾਮ ਕਰਕੇ ਕੀ िਸਨੇਹਾ ਦੇ ਰਹੀ ਹੈ िਦਲੀ ਧਰਨੇ ਤੇ िਕੳੂ ਨਹੀ ਜਾਦੇ ਬੰਦੀ िਸਘਾ ਦੇ ਮੋਰਚੇ ਤੇ ਨਹੀ ਜਾਦੇ

  • @karamsingh5564
    @karamsingh5564 11 місяців тому +3

    🙏🙏🙏🙏🙏🙏🙏👍👍👍👍

  • @KamaljitSingh-c7h
    @KamaljitSingh-c7h 11 місяців тому

    Good 😢❤

  • @Emaancookcreatereview99
    @Emaancookcreatereview99 11 місяців тому +7

    CM supporting central govt so Punjab and Punjabi be aware. Kisana nu shanti nal Delhi Jan dita jave

  • @KuldeepSergil-ti7ji
    @KuldeepSergil-ti7ji 11 місяців тому

    Lakha singh sidhane punjabwe ka caare punjabwe bhae chara jinda bad

  • @sandhujatt1362
    @sandhujatt1362 11 місяців тому +1

    ਭੰਡ ਦੀਅਾ ਭੇਡਾ ਅਾ ਦੇਖਣ ਸਭ ਹੁਣ?

  • @amansandhu775
    @amansandhu775 11 місяців тому +2

    Sanu apne hi marde aa dushman apne hi ne koi hor nhi

  • @varindersidhu6219
    @varindersidhu6219 11 місяців тому

    ਲਖਾ ਤੂੰ ਵੀ ਲੋਕਾ ਨੂੰ ਗੁੰਮਰਾਹ ਕਰ ਰਿਹ ਹੈ

  • @gurpreet659
    @gurpreet659 11 місяців тому +2

    😡😡😡😡😡😡😡

  • @GurdhianSingh-uh2xq
    @GurdhianSingh-uh2xq 11 місяців тому

    ਨਾ ਇਡੀਆ ਵਰਗਾ ਦੇਸ, ਇਥੇ ਹੁੱਦਾ ਨਿੱਤ ਕਲੇਸ, ਇਸਦੀ ਹੁੱਦੋ ਵੱਧ ਟੱਪੀ ਰੇਸ , ਕੋਈ ਅਪਾਅ ਬਨਾਊ ਆ ਮੇਰੇ ਦੋਸਤੋ ,ਮੇਰੇ ਦਾਸ ਬਚਾਉ !

  • @jasvirsingh935
    @jasvirsingh935 11 місяців тому

    Karshan majdur akka jinda baad

  • @SandeepSingh-jl5ui
    @SandeepSingh-jl5ui 11 місяців тому +3

    Lakhe bai ah DL No Gaddi Kisdi aa??

  • @kisankhetibadi543
    @kisankhetibadi543 11 місяців тому +1

    Punjab sarkar murdabad

  • @amritbrar7709
    @amritbrar7709 11 місяців тому +1

    oh y jii jhere net bnd hunde oh home ministry de sectary de kehn te hunde state da koi role ni ohde ch cm ni khud eh report share kiti home minister de sign hoye te kiha b asi net bnd di gl b kiti kl ali meeting ch

  • @karamjeetdhaliwal8898
    @karamjeetdhaliwal8898 11 місяців тому +1

    Aap govt modi da nal hai sham on aap govt

  • @SukhbirSingh-y6y
    @SukhbirSingh-y6y 11 місяців тому +1

    Kisano aajo, majduru aajo sadi laadai aa, aajo mere veer, sada sama va aj, GURU GOBIND SINGH JI de bache aa aasi ,aavdi ladai aasi aa k ek duje nu bol k sahi kr lava gay, par aaj sanu ek hona paina

  • @jasbirsingh8936
    @jasbirsingh8936 11 місяців тому

    Lakh lantha Punjab sarkar nu

  • @GosalLalli
    @GosalLalli 11 місяців тому +1

    Koi jameen ne hegi y kol ..uppli di c pocline

  • @sociallifejk
    @sociallifejk 11 місяців тому +3

    Don't Support Farmers
    Please Stand With Farmers 🙏

  • @GosalLalli
    @GosalLalli 11 місяців тому +2

    Y tractor .pocline.te ..trailer..uppli to bunty da...30 lakh da saman da risk leta y ne

  • @GurwinderSingh-uv9kr
    @GurwinderSingh-uv9kr 11 місяців тому

    Ehna de Sare mla gherlo

  • @GuriSingh-qs4og
    @GuriSingh-qs4og 11 місяців тому

    KALESTANE

  • @GosalLalli
    @GosalLalli 11 місяців тому +1

    Sangrur pind uppli to c pocline

  • @HarmeetAulakh-gm8lw
    @HarmeetAulakh-gm8lw 11 місяців тому +1

    Mashin ki ina de pyo de hai jo ly gy police murdabad 😡😡

  • @Kailash-gw7by
    @Kailash-gw7by 11 місяців тому +1

    Uto a gaya lakha pher

  • @ShonkiSardar-x6y
    @ShonkiSardar-x6y 11 місяців тому +2

    Tu vi delhi da dala

  • @ShonkiSardar-x6y
    @ShonkiSardar-x6y 11 місяців тому

    Lakhe ne jehra sup kadna kad lai

  • @kissanmazdoorektazindabad4407
    @kissanmazdoorektazindabad4407 11 місяців тому

    Sharabi kithe a bn gye cm

  • @karamjeetdhaliwal8898
    @karamjeetdhaliwal8898 11 місяців тому

    Kisana de pokhland punjab police la gaye aap govt murdabadh

  • @kuldipsingh-ok6kg
    @kuldipsingh-ok6kg 11 місяців тому

    Chair lyi bjp aap iko hi aa

  • @Emaancookcreatereview99
    @Emaancookcreatereview99 11 місяців тому

    Utte chara deo j bhute agee aunde 8,10 bnde JCB nal le k aoo nal rakho weapon. Ruko na utto si langa deo. Eh police kisana da nai khande shame on police

  • @naharsingh633
    @naharsingh633 11 місяців тому

    Pepar y bachya de a kam na karo ji

  • @panchamlal8591
    @panchamlal8591 11 місяців тому

    Lakh lahnat inna gundiyan te janta nu pareshan kar rhe ne