ਬਾਬਾ ਬਖਸ਼ੀਸ਼ ਸਿੰਘ ਦੀ ਇੰਟਰਵਿਊ 'ਚ ਅੰਮ੍ਰਿਤਪਾਲ ਸਿੰਘ ਦਾ ਕੀ ਜ਼ਿਕਰ? ਅੰਮ੍ਰਿਤਪਾਲ ਸਿੰਘ ਤੇ ਰਣਜੀਤ ਸਿੰਘ ਕੁੱਕੀ ਗਿੱਲ

Поділитися
Вставка
  • Опубліковано 2 жов 2024
  • ਬਾਬਾ ਬਖਸ਼ੀਸ਼ ਸਿੰਘ ਦੀ ਇੰਟਰਵਿਊ 'ਚ ਅੰਮ੍ਰਿਤਪਾਲ ਸਿੰਘ ਦਾ ਕੀ ਜ਼ਿਕਰ ?
    ਅੰਮ੍ਰਿਤਪਾਲ ਸਿੰਘ ਤੇ ਰਣਜੀਤ ਸਿੰਘ ਕੁੱਕੀ ਗਿੱਲ ਸਬੰਧੀ ਕੀ ਵਿਚਾਰ !
    Check out other UA-cam channels too
    Akaal Shorts
    / akaalshorts
    Akaal Books
    / @akaalbooks
    Akaal Channel India
    / @nirbhautv
    Our Facebook Page
    / akaalchannel770
    Instagram
    / akaalchannel
    Twitter
    / akaalchannel
    #AkaalChannel #PunjabiNews #PunjabiNewsChannel

КОМЕНТАРІ • 314

  • @shamsherdass6691
    @shamsherdass6691 2 роки тому +88

    ਮੈਂ ਖੁਦ ਹਿੰਦੂ ਹਾ ਸਿੰਘਾਂ ਦੇ ਨਾਲ ਹਾ ਬਾਬਾ ਬਖਸ਼ੀਸ਼ ਸਿੰਘ ਜੀ ਸਾਰੇ ਹਿੰਦੂ ਦਿੱਲੀ ਨਾਲ ਨਹੀਂ
    ਸਿੱਖ ਸੰਘਰਸ਼ ਵਿੱਚ ਹਿੰਦੂ ਵੀ ਸ਼ਾਮਲ ਸਨ

    • @GurpreetSingh-ep5jx
      @GurpreetSingh-ep5jx 2 роки тому +12

      ਜਿਓਂਦਾ ਰਹਿ ਸ਼ੇਰਾ👌👍🙏

    • @gurdialhothi5181
      @gurdialhothi5181 2 роки тому +6

      Ur welcome

    • @inderpalmadahar3313
      @inderpalmadahar3313 2 роки тому +11

      ਧੰਨਵਾਦ ਭਰਾਵਾ ਸੱਚ ਨੂੰ ਸਮਝਣ ਤੇ ਸੱਚ ਨਾਲ ਖੜਨ ਲਈ ਕੋਈ ਵਿਰਲਾ ਹੀ ਹੁੰਦਾ ਜੋ ਸੱਚਾਈ ਤੋਂ ਵਾਕਫ ਹੁੰਦਾ ਤੇ ਸੱਚ ਦਾ ਸਾਥ ਦਿੰਦਾ🙏🙏🙏🙏🙏

    • @amritsinghamrit8659
      @amritsinghamrit8659 2 роки тому +3

      🙏🙏🌹🌹🌷🌷

    • @amritsinghamrit8659
      @amritsinghamrit8659 2 роки тому +4

      👍👍

  • @mukhtiarsingh6532
    @mukhtiarsingh6532 Рік тому +34

    ਬਹੁਤ ਵਧੀਆ ਵੀਚਾਰ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਜੀ

  • @paramjeetsingh3700
    @paramjeetsingh3700 2 роки тому +32

    ਬਾਬਾ ਬਖਸ਼ੀਸ਼ ਜੀ ਦੀ ਚੜ੍ਹਦੀ ਕਲਾ ਬਖਸ਼ਨ ਜੀ ਭਾਈ ਅਮ੍ਰਿਤ ਪਾਲ ਸੀਘੰ ਖਾਲਸਾ ਜੀ ਦਾ ਸਾਥ ਪੁਰਾ ਦੇਨਾ ਜੀ

  • @o.pgorakapoorpind6908
    @o.pgorakapoorpind6908 Рік тому +37

    ਬਖਸ਼ੀਸ਼ ਸਿੰਘ ਜੀ ਜ਼ਿੰਦਾਬਾਦ ਬਾਬਾ ਜੀ ਦੇ ਵਿਚਾਰ ਹਮੇਸ਼ਾ ਹੀ ਵਧੀਆ ਵਿਚਾਰ ਹੁੰਦੇ ਹਨ ਅਤੇ ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਪੰਜਾਬ ਦਾ ਆਖਰੀ ਤੇ ਪਹਿਲਾਂ ਯੋਧਾ ਸੀ ਜ਼ੋ ਪੂਰੀ ਦੁਨੀਆ ਦੀ ਜਾਣਕਾਰੀ ਜਾਣਦਾ ਸੀ ਬਹੁਤ ਹੀ ਬੇਧੜਕ ਯੋਧਾਂ ਬਹਾਦਰ ਦਲੇਰ ਪੜਿਆ ਲਿਖਿਆ ਦੀਪ ਸਿੱਧੂ ਪੰਜਾਬ ਦੇ ਲੋਕਾਂ ਨੂੰ ਜਗਾ ਕੇ ਗਿਆ ਹੈ ਦੀਪ ਸਿੱਧੂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਸੀ ਕਿ ਤੁਸੀਂ ਖੜ੍ਹੇ ਕਿਥੇ ਹੋ ਨਾਂ ਹੀ ਪਹਿਲਾਂ ਕਿਸੇ ਨੇ ਪੰਜਾਬ ਦੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੀ

  • @Guru-vz1mz
    @Guru-vz1mz 2 роки тому +10

    ਵੀਰ ਜੀ ਅਮिਰਤਪਾਲ िਸੰਘ ਨੇिਹੰਮਤ ਤਾ ਕੀਤੀ ਸੰਤਾ ਵਰਗੇ ਬਣ ਨ ਦੀ ਨਹੀ ਤਾ ਸੰਤਾ ਦਾਨਾਮ ਵੀ ਸ੍ਕਾਰ ਦੇ ਸਾਹਮਣੇ ਲੈਣ ਤੋ ਢਰਦੇ ਸੀ

  • @GurpreetSINGHOZSIKH
    @GurpreetSINGHOZSIKH Рік тому +8

    ਪਹਿਲਾਂ ਦੀਪ ਸਿੱਧੂ ਨੂੰ ਖਤਮ ਕੀਤਾ ਹੁਣ ਲੱਖੇ ਦੇ ਪਿੱਛੇ ਆ ਸਰਕਾਰ । ਹੁਣ ਭੋਗਾਂ ਤੇ ਇਕੱਠ ਨਾ ਕਰਿਓ ਹੁਣੇ ਈ ਸਾਂਭ ਲਓ ਆਪਣੀ ਕੌਮ ਦੇ ਬੰਦਿਆਂ ਨੂੰ । ਵਾਹਿਗੁਰੂ ਜੀ ਮੇਹਰ ਰੱਖਣ ਕੌਮ ਤੇ । 🙏🙏

  • @SukhwinderSingh-zt4zx
    @SukhwinderSingh-zt4zx 2 роки тому +51

    ​ਅਸੀ ਸਿੱਖ ਹਾਂ ਚੰਗੇ ਹਿੰਦੂ ਸਾਡੇ ਭਰਾ ਹਨ ਪਰ ਅਸੀ ਹਿੰਦੂ ਧਰਮ ਦਾ ਹਿੱਸਾ ਨਹੀ ਕਦੇ ਵੀ ਨਹੀ ਮਰ ਜਾਵਾਗੇ ਹਿੰਦੂ ਕਦੇ ਵੀ ਨੀ

    • @vardaantv542
      @vardaantv542 2 роки тому +4

      JEONDA REH VEER ..EHI SOCH HONI CHAHIDI SAB DI

    • @SabbyAKAOmi
      @SabbyAKAOmi Рік тому

      Sarey changay sikh hindua day veer nay!

    • @vardaantv542
      @vardaantv542 Рік тому

      @@SabbyAKAOmi 100PERCENT VEERE

    • @prabhsahota1582
      @prabhsahota1582 Рік тому

      Pehla guru gobind singh ji dian rachnava padh firr Iss gal da jawaab aap hi mill jana tainu

    • @vardaantv542
      @vardaantv542 Рік тому

      @@prabhsahota1582 SAHOTA SAAB KI LIKHIA DASHMESH PITA JI NE...?I MEAN KIS GAL BARE LIKHIA KALGIDHAR PATSHAH JI JI NE ?

  • @jaspreetkaur-bc5fl
    @jaspreetkaur-bc5fl 2 роки тому +14

    Kalgiwale ਹਮੇਸ਼ਾ ਖਾਲਸੇ de rekhia ਕੇਰਦੇ hen ਵਾਹਿਗੁਰੂ ਜੀ chadikala kerry ਰਾਜ ਖਾਲਸਾ jaldi ਕਰੇਗਾ ਸਿਖ de ਅਰਦਾਸ jaldi sooni ਜਾਵੇਗੀ

  • @ravindersingh1357
    @ravindersingh1357 Рік тому +22

    ਸਾਰੀ ਦੁਨੀਆਂ ਤੇ ਰਾਜ ਸੀ ਅੰਗਰੇਜਾ ਦਾ ਪਰ ਉਹ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਬੱਚੇ ਸਮਝਦੇ ਸੀ ਮਹਾਰਾਜੇ ਨੂੰ ਵੀ ਕੁੱਝ ਲੋਕ ਬੱਚਾ ਤੇ ਅਨਪੜ੍ਹ ਸਮਝਦੇ ਸਨ ਗਿੱਲ ਸਾਹਿਬ ਜੀ ਵਾਗ

  • @jasvirsingh6413
    @jasvirsingh6413 Рік тому +18

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
    ਭਾਈ ਬਖਸ਼ੀਸ਼ ਸਿੰਘ ਖਾਲਸਾ ਜੀ ਤੁਹਾਡੇ ਵਿਚਾਰ ਬਹੁੱਤ ਹੀ ਵਧੀਆ ਹਨ। ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।

  • @GurpreetSingh-ep5jx
    @GurpreetSingh-ep5jx 2 роки тому +83

    ਸਾਨੂੰ ਮਾਣ ਹੈ ਕਿ ਸਿੱਖ ਕੌਮ ਕੋਲ ਤੁਹਾਡੇ ਵਰਗੇ ਹੀਰੇ ਹਨ🙏

  • @BalkarSingh-bg8oi
    @BalkarSingh-bg8oi 2 роки тому +7

    ਅਮ੍ਰਿਤ ਸਕੋ , ਸਿੰਘ ਸਜੋ , ਨਸ਼ੇ ਛੱਡੋ !

  • @ਗੁਰਪ੍ਰੀਤਸਿੰਘ-ਚ5ਧ

    ਦੀਪ ਸਿੱਧੂ ਵਰਗੇ ਵਿਰਲੇ ਪੁੱਤ ਜੰਮਦੀਆਂ ਮਾਵਾਂ

  • @prabhnoor22539
    @prabhnoor22539 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🏻

  • @gursewakdhanjal6198
    @gursewakdhanjal6198 2 роки тому +16

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਨਤੀ ਹੈ ਕਿ 14ਅਕਤੂਬਰ ਨੂੰ ਬਹਿਬਲ ਕਲਾ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ

  • @o.pgorakapoorpind6908
    @o.pgorakapoorpind6908 Рік тому +8

    ਸ਼ਹੀਦ ਦੀਪ ਸਿੱਧੂ ਸ਼ਭ ਤੋ ਵੱਧ ਪੜ੍ਹਿਆ ਲਿਖਿਆ ਅਤੇ ਪੂਰੀ ਦੁਨੀਆ ਦੀ ਜਾਣਕਾਰੀ ਰੱਖਣ ਵਾਲ਼ਾ ਆਖਰੀ ਤੇ ਪਹਿਲਾਂ ਬਹਾਦਰ ਯੋਧਾਂ ਸੀ ਅਤੇ ਗੁਰੂ ਜੀ ਦੀ ਬਾਣੀ ਗੁਰਬਾਣੀ ਨੂੰ ਸਮਝਣ ਲਈ ਅਤੇ ਸਮਝਾਉਣ ਲਈ ਬਹੁਤ ਹੀ ਵਧੀਆ ਮਹਾਨ ਸ਼ਹੀਦ ਯੋਧਾ ਕਦੇ ਵੀ ਕੋਈ ਨਹੀਂ ਹੋ ਸਕਦਾ ਹੈ

  • @jaspreetkaur-bc5fl
    @jaspreetkaur-bc5fl 2 роки тому +10

    Bouht ਵਧੀਆ ਵਿਚਾਰ ਵਾਹਿਗੁਰੂ ਜੀ chadikala kerry ਭਾਈ sahib ji ਧੰਨਵਾਦ

  • @rajwantkaur1408
    @rajwantkaur1408 Рік тому +14

    ਸਤਿ ਸ੍ਰੀ ਅਕਾਲ ਵਿੱਰ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਨੂੰ 🙏🙏

    • @joginderkaur2220
      @joginderkaur2220 Рік тому

      By by te

    • @HarjinderSinghDhaliwal-vw4xy
      @HarjinderSinghDhaliwal-vw4xy Рік тому

      ਆ ਬੰਦਾ ਮੁੱਖੂ ਦੇ ਚੈਨਲ ਤੇ ਗਪੌੜਾ ਮਾਰ ਮਾਰ ਕੇ ਦਿਲ ਖੁਸ਼ ਕਰ ਦਿੱਤਾ ਗੱਲਾਂ ਸੁੱਖ ਜਿੰਦੇ ਵੀਰ ਦੀਆਂ ਇੱਝ ਕਰਦਾ ਸੀ ਜਿਵੇ ਨੋਟਾਂ ਵਾਲੇ ਟਰੱਕ ਦਾ ਡਰਾਈਵਰ ਹੋਵੇ ਕੇਸ ਤਾਂ ਬਖਸ਼ਿਸ਼ ਸਿੰਘ ਨੇ ਹੁਣ ਤੱਕ ਕੱਟੀ ਰੱਖੇ ਲੋਕਾਂ ਨੇ ਸਵਾਲ ਖੜੇ ਕੀਤੇ ਤਾਂ ਕੇਸਾਂ ਧਾਰੀ ਹੋਈ ਆ

  • @gurdialsingh7052
    @gurdialsingh7052 Рік тому +5

    ਬਹੁਤ ਵਧੀਆ ਵਿਚਾਰ ਸ ਬਖ਼ਸ਼ੀਸ਼ ਸਿੰਘ ਜੀ ਇਹ ਪੱਤਰਕਾਰ ਆਪਣੀ ਦੁਕਾਨ ਚਲਾਉਣ ਮੁੰਹ ਵਿਚ ਮੈਕ ਵਾੜੀ ਜਾਂਦੇ ਨੇ ਸੈੰਟਰ ਸਰਕਾਰ ਨੂੰ ਸਵਾਲ ਕਰਦਿਆਂ ਇਹਨਾ ਦਾ ਮੂਤ ਨਿਕਲਦਾ ਇਹਨਾ ਨੂੰ ਕਹੋ ਕਿ ਆਉ ਸਾਡੇ ਨਾਲ ਰਹੋ ਛੇ ਮਹੀਨੇ ਰਹੋ ਤੁਹਾਨੂੰ ਪਤਾ ਲੱਗੇ ਕਿ ਕੌਮ ਦੀ ਲੜਾਈ ਕੀ ਹੈ

  • @parmindersingh71
    @parmindersingh71 Рік тому +5

    ਕੁੱਕੀ ਜੀ ਨੂੰ ਕਹੋ ਕਿ ਦਾੜੀ ਰੱਖਣੀ ਚਾਹੀਦੀ ਹੈ ਜਾ ਨਹੀ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਕਿ ਨਹੀ

  • @simerjit99
    @simerjit99 2 роки тому +16

    🙏🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @Parm0410
    @Parm0410 2 роки тому +23

    ਵੀਰ ਜੀ ਬਹੁਤ ਹੀ ਵਧੀਆ ਵਿਚਾਰ ਦਿੱਤੇ ਤੁਸੀਂ ਜ਼ਿਹਨਾਂ ਨੂੰ ਸਮਝਣ ਤੇ ਵਿਚਾਰਨ ਦੀ ਲੋੜ ਹੈ ਸਾਡੀ ਕੌਮ ਨੂੰ ।ਬਾਕੀ ਸਾਡੇ ਸਿੱਖ ਪੱਤਰਕਾਰਾਂ ਨੂੰ ਵੀ ਬੇਨਤੀ ਆ ਕਿ ਸਿੱਖ ਵਿਰੋਧੀ ਲੋਕਾਂ ਜ਼ਿਹਨਾਂ ਨੇ ਆਪਣੇ ਮੂੰਹੋਂ ਅੱਗ ਹੀ ਕੱਢਣੀ ਹੈ ਉਹਨਾਂ ਦੀਆਂ ਇੰਟਰਵਿਊ ਨਾ ਕਰਿਆ ਕਰੋ।

  • @jass3455
    @jass3455 2 роки тому +5

    ਬਿਲਕੁੱਲ ਬਖਸ਼ੀਸ਼ ਸਿੰਘ ਜੀ ਤੁਸੀ ਸਹੀ ਕਿਹਾ ਕਿ ਸਿੱਖਾਂ ਨੂੰ ਭੜਕਾਇਆ ਜਾ ਰਿਹਾਂ ਹੈ। International ਤੌਰ ਤੇ ਬਦਨਾਮ ਕੀਤਾ ਜਾ ਸਕੇ

  • @ASingh1699k
    @ASingh1699k Рік тому +2

    Sikh kaum da heera. Waheguru ji sahara den chardi kala bakshan 🙏🏼🚩🦅

  • @tejsingh8217
    @tejsingh8217 2 роки тому +10

    ਵਾਹਿਗੁਰੂ ਜੀ ਕਿਰਪਾ ਰੱਖਣ

  • @jatinderdeol6942
    @jatinderdeol6942 2 роки тому +28

    ਜਿਹੜਾ ਨੋਜਵਾਨ ਪੰਜਾਬ ਤੇ ਲੋਕਾਂ ਦੀ ਗੱਲ ਕਰਦਾ ਉਹ ਸਤਿਕਾਰਯੋਗ ਹੈ। ਵਿਚਾਰ ਵੱਖ ਵੱਖ ਹੋ ਸਕਦੇ ਹਨ ਪਰ ਰਾਹ ਇੱਕ ਹੈ।

  • @hitmanuncle1409
    @hitmanuncle1409 2 місяці тому

    ਬਹੁਤ ਵੱਡੀ ਦੇਣ ਆ ਕੌਮ ਨੂੰ ਬਾਬਾ ਬਕਸ਼ੀਸ਼ ਸਿੰਘ ਦੀ 🙏

  • @jaskaranchahal5333
    @jaskaranchahal5333 2 роки тому +4

    ਮੇਰੀ ਦਿਲੋ ਇੱਛਾ ਹੈ ਕਿ ਅਮ੍ਰਿਤਪਾਲ ਸਿੰਘ ਨਿਮਰਤਾ ਨਾਲ ਰਣਜੀਤ ਸਿੰਘ ਕੁੱਕੀ ਜੀ ਕੋਲ ਜਾਣ ਤੇ ਉਨ੍ਹਾਂ ਨੂੰ ਆਪਣੇ ਨਾਲ ਤੁਰਨ ਦੀ ਅਪੀਲ ਕਰਨ । ਹੁਣ ਸਮਾ ਹਥਿਆਰਾਂ ਦਾ ਨਹੀਂ ਹੁਣ ਸਮਾ ਹੈ ਕੁੱਕੀ ਵੀਰ ਹੁਰਾ ਵਰਗਿਆਂ ਦਾ ਜੋ ਸਟੇਟ ਨਾਲ ਟੇਬਲ ਤੇ ਬੈਠ ਕੇ ਸਟੇਟ ਨੂੰ ਹਰਾਉਣ ਤੇ ਨਾਲ ਅਮ੍ਰਿਤਪਾਲ ਸਿੰਘ ਵੀ ਬੈਠਾ ਹੋਵੇ।ਬਖਸੀਸ ਸਿੰਘ ਜੀ ਸਾਥੋ ਚੰਡੀਗੜ੍ਹ ਤੇ ਪਾਣੀ ਸਟੇਟ ਨੇ ਲੜ ਕੇ ਨਹੀਂ ਖੋਹੇ ਅਸੀ ਆਪ ਆਪਣਾ ਹੱਕ ਛੱਡਿਆ ਹੈ। ਚੰਡੀਗੜ੍ਹ ਵਿੱਚੋ ਸਾਰੇ ਪੰਜਾਬ ਦੇ ਸਰਕਾਰੀ ਦਫਤਰ ਕਿਸੇ ਨੇ ਧੱਕੇ ਨਾਲ ਬਾਹਰ ਨਹੀਂ ਸੁੱਟੇ ਸਾਡੀ ਪੰਜਾਬ ਦੀ ਸਰਕਾਰ ਆਪ ਲੈਕੇ ਆਈ ਹੈ ਮੋਹਾਲੀ। ਸਿੱਖ ਕੌਮ ਜੰਗ ਜਿੱਤ ਕੇ ਟੇਬਲ ਤੇ ਜਾ ਕੇ ਹਾਰ ਜਾਦੀ ਹੈ।ਸਮਾ ਹੈ ਟੇਬਲ ਵਾਲੀ ਜੰਗ ਦੇ ਜੁਝਾਰੂ ਤਿਆਰ ਕਰਨ ਦੀ ਤਾ ਜੋ ਅਸੀ ਟੇਬਲ ਵਾਲੀ ਜੰਗ ਜਿੱਤ ਸਕੀਏ । ਸਰਕਾਰ ਅਮ੍ਰਿਤਪਾਲ ਸਿੰਘ ਦੇ ਭਾਸਣ ਜਾ ਮੰਗਾਂ ਤੇ ਅਮਲ ਨਹੀਂ ਕਰਦੀ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਹਥਿਆਰਾਂ ਵਾਲੇ ਪਾਸੇ ਜਾਵਾਂਗੇ ਜਦੋਂ ਹਥਿਆਰਾ ਦੀ ਜੰਗ ਹੋਵੇਗੀ ਸਰਕਾਰ ਦਾ ਨੁਕਸਾਨ ਹੋਵੇਗਾ ਤਾ ਸਰਕਾਰ ਨੇ ਸੁਨੇਹਾ ਫਿਰ ਟੇਬਲ ਤੇ ਬੈਠ ਕੇ ਤੁਹਾਨੂੰ ਆਪਣਾ ਪੱਖ ਰੱਖਣ ਲਈ ਦੇਣਾ ਤੇ ਤੁਸੀਂ ਫਿਰ ਹਾਰ ਜਾਣਾ । ਹੁਣ ਇਹ ਤੁਸੀਂ ਵੇਖਣਾ ਹੈ ਕਿ ਪੰਜਾਬ ਦਾ ਫਿਰ ਨੁਕਸਾਨ ਕਰਵਾਉਣਾ ਹੈ ਜਾ ਜੰਗ ਜਿੱਤ ਕੇ ਭਲਾ ???

    • @HarjitSingh-hx6zd
      @HarjitSingh-hx6zd Рік тому +1

      No sir,kuki nu Amritpal kol janna chahida.....
      Jowan mundea nu appreciate krna chahida

    • @jaskaranchahal5333
      @jaskaranchahal5333 Рік тому +1

      @@HarjitSingh-hx6zd ਵੀਰ ਜੀ ਸਤਿਕਾਰ ਛੋਟਿਆਂ ਨੂੰ ਹੀ ਕਰਨਾ ਪੈਂਦਾ ਹੈ। ਆਪਣੇ ਘਰ ਵੀ ਜਦੋਂ ਕਦੇ ਮਾਮ ਫੁੱਫੜ ਚਾਚਾ ਤਾਇਆ ਆਉਂਦੇ ਨੇ ਤਾ ਕੀ ਉਹ ਛੋਟਿਆ ਨੂੰ ਸਤਿ ਸ੍ਰੀ ਆਕਾਲ ਬਲਾਉਂਦੇ ਹਨ ਜਾ ਛੋਟੇ ਉਨ੍ਹਾਂ ਨੂੰ

  • @parmindersingh71
    @parmindersingh71 Рік тому +3

    ਕੁੱਕੀ ਜੀ ਨੂੰ ਹੰਕਾਰ ਹੋ ਗਿਆ ਲਗਦਾ

  • @simerjit99
    @simerjit99 2 роки тому +6

    🙏🙏🙏🙏🌹 Roam Roam Kott Brahmand Ko Nivass Jass 🙏🙏 Maanas Avtaar Dhaar Darash Dikhaaye he 🙏🙏 Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹

  • @ravindersingh1357
    @ravindersingh1357 Рік тому +7

    ਵੀਰ ਜੀ ਕੁੱਕੀ ਗਿੱਲ ਨੂੰ ਥੋੜ੍ਹਾ ਜਿਹਾ ਹੰਕਾਰੀ ਹੋ ਗਿਆ ਹੈ ਉਹ ਆਪ ਬਹੁਤ ਪੜਿਆ ਹੋਇਐ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਉਹ ਕਿਨੇ ਪੜੇ ਲਿਖੇ ਸੀ

    • @amardeepkooner8955
      @amardeepkooner8955 Рік тому +1

      Hankar ta AA gya aa..tahi Har var har gal ch main ..main "main eda kida " "main eda ladya"

  • @hirasinghsidhu6923
    @hirasinghsidhu6923 Рік тому +3

    ਬਾਬਾ ਬਖਸ਼ੀਸ਼ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਸੀ ਕੂਕੀ ਵੀਰ ਜੀ ਦੀਆਂ ਗੱਲਾਂ ਤਾਂ ਸ੍ਹਹੀ ਸੀ ਪਰ ੳਹਨਾ ਦਾ ਸ੍ਬਾਆ ਕੁਛ ਹੋਰ ਤਰੀਕੇ ਦਾ। ਹੈ,

  • @ManjinderSingh-ot4vo
    @ManjinderSingh-ot4vo 2 роки тому +6

    Baba g violence vali Gul tuhadi 100% sehi a .koum suchet rehe

  • @SinghGill7878
    @SinghGill7878 Рік тому +23

    ਬਹੁਤ ਹੀ ਡੂੰਘੀ ਸੋਚ ਦੇ ਮਾਲਕ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਵਾਹਿਗੁਰੂ ਜੀ ਸਦਾ ਚੜਦੀ ਕਲੵਾ ਚ ਰੱਖਣ

  • @kulvirvogel
    @kulvirvogel Рік тому +3

    Bakhshish Singh ji to ehi umeed c bahut wadiya explanation

  • @pirtpalsingh2117
    @pirtpalsingh2117 Рік тому +1

    ਤੈਨੂੰ ਦੱਸਣ ਦੀ ਲੋੜ ਨਹੀਂ ਤੂੰ ਕਿੰਨਾ ਪੜਿਆ ਗੱਲਾਂ ਤੋਂ

  • @daljeetsinghdaljeetsingh5427

    Waheguru ji waheguru ji waheguru ji waheguru ji waheguru ji

  • @balvindersandhar4657
    @balvindersandhar4657 2 роки тому +3

    ਕੁੱਕੀ ਨੇ ਜਿਹੜੀ ਗੱਲ ਕੀਤੀ ਹੈ ਕਿ ਦੀਪ ਸਿੱਧੂ ਵਰਗੇ 36 ਤੁੱਰੇ ਫਿਰਦੇ ਨੇ ਆਪਣੇ ਪੜੇ ਲਿਖੇ ਹੋਣ ਦਾ ਸਬੂਤ ਦੇ ਹੀ ਦਿੱਤਾ ਹੈ

    • @OhiSandhu
      @OhiSandhu 2 роки тому

      Kiti kithe h interview tn dekhla phla..deep d tn us ch gl he ni ayi c..tusi agge d agge gal kite hor he ghuma k le jne o..jeda srkri dlla usdi interview le reA..te janke usde muh ch words paun di kosish krda rea 1 ghntA...par pa ni skya..fer akk k thumbnail ch vse he likhta kuki khnde ture firde ne 36 ye wo...ehe j godi patarkR tuhnu dikhde ni yadwndr wrge srkri godi media..
      Ehne sidhu d interview lyi ohnu ni boln dita te us ton bd o gya cheti he

    • @jattlife9563
      @jattlife9563 2 роки тому

      Hmm

  • @daljitsingh8853
    @daljitsingh8853 Рік тому +1

    ਰਣਜੀਤ ਸਿੰਘ ਕੁੱਕੀ ਗਿੱਲ ਦੀ ਗੱਲ ਕੁੱਝ ਸਮਾਂ ਠਹਿਰਕੇ ਸਮਝ ਆਵੇਗੀ।

  • @PritpalSingh-hh3rr
    @PritpalSingh-hh3rr 2 роки тому +2

    Shej saava ni boli ,oho hankari banda ,pheli gal oho Keri kom ਦਾ banda ਹੁਣ, sikh ਕੌਮ da ta ha ni ਕੁੱਕੀ, osnu ਵਾਹਿਗੁਰੂ ਸ਼ਬਦ tu ਡਰ lagda so he is not ਸਿੱਖ, come on man 😄 stop stand with him,,

  • @davinderkumar5319
    @davinderkumar5319 Рік тому +4

    ਵਾਹਿਗੁਰੂ ਜੀ ਬਹੁਤ ਹੀ ਵਧੀਆ ਗੱਲਾ ਕਰਦੇ ਹੋ।। ਸਚੀਂ ਵੀਰ ਜੀ ਸਾਨੂੰ ਮਾਣ ਐ ਜੀ ਕਿ ਸਾਡੇ ਕੋਲ ਤੁਹਾਡੇ ਵਰਗੇ ਸਮਝਦਾਰ ਲੋਕਾਂ v ਹਨ।।।

  • @jindpunjab
    @jindpunjab 10 місяців тому +1

    ਬਖਸ਼ਿਸ਼ ਸਿੰਘ ਬਾਬੇ ਕੋਲ ਬਹੁਤ ਗੱਲਾਂ ਬਹੁਤ ਸਵਾਲਾਂ ਦੇ ਜਵਾਬ ਨੇ ,ਭਾਈ ਬਿੱਟੂ ,ਭਾਈ ਕੁੱਕੀ ਹੁਰੀਂ ਜੇ ਬਚੇ ਨੇ ਤਾ ਲੋਕ
    ਜਿੰਨੇ ਕੌਮੀ ਸ਼ਹੀਦ ਨੇ ਉਨ੍ਹਾਂ ਦੇ ਕਿਰਦਾਰਕੁਸ਼ੀ ਜੋ ਕਰਦੇ ਨੇ

  • @mariabrar6290
    @mariabrar6290 Рік тому +11

    Hindu Punjabis need to stand up for Punjab rights, Punjab water, Punjabi language and show loyalty to our shared values.

  • @bubblykaur2415
    @bubblykaur2415 Рік тому +6

    Bhai sahib Ji thanks so much for such good views, you are very smart, fair and thoughtful man.

  • @sukhwantsingh1820
    @sukhwantsingh1820 Рік тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @karamveersingh7257
    @karamveersingh7257 Рік тому +2

    ਬਹੁਤ ਵਧੀਆ ਵਿਚਾਰ

  • @baljit5030
    @baljit5030 Рік тому +1

    ਭਾਈ ਸਾਹਿਬ ਜੀ ਕੁੱਕੀ ਗਿੱਲ ਜੀ ਤਾਂ ਦਸਦੇ ਹਨ ਕਿ ਖਾਲਸਾ ਰਾਜ ਬਹੁਤ ਵੱਡਾ ਹੈ ਕੇਵਲ ਪੰਜਾਬ ਹੀ ਨਹੀਂ।
    ਇਕ ਵਿਚਾਰ ਹੈ ਜੀ ਜੇ ਮੈ ਗਲਤ ਨਾ ਹੋਵਾਂ,
    ਗਲਤੀ ਹੋਵੇ ਤਾਂ ਮਾਫ ਕਰਨਾ ਜੀ।
    ਚਮਕੌਰ ਦੀ ਗੜ੍ਹੀ ਜੰਗ ਸਮੇਂ ਗੁਰੂ ਜੀ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਆਪ ਕਲਗੀ ਲਾਈ ਜੀ। ਉਹ ਲੋਕ ਫਿਰ ਵੀ ਪਿਛੇ ਕਿਉਂ?
    ਕੁੱਕੀ ਗਿੱਲ ਜੀ ਦਸਦੇ ਹਨ ਕਿ ਇਹਨਾਂ ਨੂੰ 102 ਸਾਲ ਦਰਬਾਰ ਸਾਹਿਬ ਵਿਚ ਨਹੀਂ ਜਾਣ ਦਿੱਤਾ ਜੀ (ਵਿਤਕਰਾ)
    ਬਾਕੀ ਵਿਚਾਰ ਉਹਨਾਂ ਦੀ ਸਪੀਚ ਸੁਣੇ ਤੋ ਪਤਾ ਲੱਗਦਾ ਹੈ ਜੀ।
    ਧਨਵਾਦ ਸਹਿਤ ਜੀ ਜੀ ।

  • @prabhnoor22539
    @prabhnoor22539 Рік тому +3

    *🪔ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ🪔*

  • @hirasinghhirasingh6029
    @hirasinghhirasingh6029 Рік тому +2

    ਬਾਬਾ ਬਖਸ਼ੀਸ਼ ਸਿੰਘ ਬਹੁਤ ਵਧੀਆ ਜੀ ਅੰਮ੍ਰਿਤ ਪਾਲ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਸਾਰੀ ਕੌਮ ਸਾਥ ਦੇਣਾ ਚਾਹੀਦਾ

  • @zaildarcheema106
    @zaildarcheema106 5 місяців тому +1

    ਬਹੁਤ ਵਧੀਆ ਵੀਚਾਰ ਖਾਲਸਾ ਜੀ

  • @harjeetkaur6682
    @harjeetkaur6682 Рік тому +3

    ਵੀਰ ਜੀ ਤੂਸੀ ਬੇਸ ਕੀਮਤੀ ਹੀਰੇ ਓ ।। ਕੌਮ ਨੂੰ ਮਾਣ ਹੈ। ਤੁਹਾਡੇ ਤੇ

  • @harbanssingh7912
    @harbanssingh7912 6 місяців тому +1

    ਸਹੀ।ਹੈ।ਬਾਬਾ।ਜੀਓ ਧੰਨਵਾਦ

  • @dr.sahibjitsingh4890
    @dr.sahibjitsingh4890 Рік тому +2

    I Agree with you

  • @teraveer4202
    @teraveer4202 Рік тому +1

    ਸਿੱਖ ਕੌਮ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @JagjeetSingh-hy3qb
    @JagjeetSingh-hy3qb Рік тому +2

    ਸੁਮੱਚੀ ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਵਰਗੇ ਕੌਮੀ ਯੋਧਿਆਂ ਤੇ ਵਾਹਿਗੁਰੂ ਚੜ੍ਹਦੀ ਕਲਾ ਤੇ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਸਿੱਖ ਸੰਘਰਸ਼ ਲਈ

  • @waraichlakhwindersingh853
    @waraichlakhwindersingh853 Рік тому +1

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਹੀ ਵਧੀਆ ਵਿਚਾਰ‌‌ ਰਖੇ ਪ੍ਰਮਾਤਮਾ

  • @deepakash100
    @deepakash100 Рік тому +1

    Bhut jankar banda gal saukhi krke krda

  • @mantejsingh469
    @mantejsingh469 Рік тому +1

    ਵਾਹਿਗੁਰੂ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਣ

  • @nirankarsingh8884
    @nirankarsingh8884 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mehndipalwan7549
    @mehndipalwan7549 Рік тому +1

    ਬਾਬਾ ਬਖਸ਼ੀਸ਼ ਸਿੰਘ ਜੀਬਾਬਾ ਬਖਸ਼ੀਸ਼ ਸਿੰਘ ਤੁਸੀਂ ਬਹੁਤ ਚੰਗੀ ਤਰਾ ਸਮਝਾਇਆਅਕਾਲ ਚੈਨਲ ਵਾਲਿਆਂ ਨੂੰ ਵੀਤੁਹਾਨੂੰਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @OhiSandhu
    @OhiSandhu 2 роки тому +2

    Making some sense baksish singh ji ..good u cleared things about kuki ji.
    Warna sade ehsanfarmosh 🐑🐑🐑 tn mint maarde bnde d puri umr d kiti krayi mitti pon ch

  • @harmindersingh3277
    @harmindersingh3277 Рік тому +6

    Waheguru ji ka Khalsa Waheguru ji ki fateh 🙏

  • @paramjeetkaur9316
    @paramjeetkaur9316 Рік тому +1

    Very good bakhshish veer ji Galla 100 percent theek hun

  • @SamSerenadeAethetic
    @SamSerenadeAethetic Рік тому

    ਬਹੁਤ ਵਧੀਆ ਬਖਸ਼ੀਸ਼ ਸਿੰਘ ਜੀ,,, ਆਪਦਾ ਸਪਸ਼ਟੀਕਰਨ ਦਾ ਤਰੀਕਾ ਬੜਾ ਸਿੱਧਾ ਅਤੇ ਸਾਫ ਹੁੰਦਾ

  • @jasssingh5706
    @jasssingh5706 Рік тому +1

    ਕੁਕੀ ਦੀ ਗਲ ਸਮਝਣ ਲੲੀ ਸਿਰ ਚਾਹੀਦਾ
    ੳੁਹ ਅਾਪਣੇ ਕੋਲ ਹੈ ਨੀ

  • @harinderkaur6721
    @harinderkaur6721 Рік тому +1

    ਬਹੁਤ ਚੰਗੀਆਂ ਵਿਚਾਰਾਂ ਹਨ

  • @sukhjindersingh3104
    @sukhjindersingh3104 Рік тому +1

    ਬਹੁਤ ਵਧੀਆ ਵੀਚਾਰ ਭਾਈ ਸਾਹਿਬ ਜੀ

  • @kaurmal8791
    @kaurmal8791 Рік тому +1

    Waheguru Ji Bhai Ampritpal Singh Khalsa Ji teh Mehar Karan

  • @amardeep7770
    @amardeep7770 3 місяці тому

    Bahut hi vadia bole baba bakhshish g

  • @jagwindersingh3372
    @jagwindersingh3372 2 роки тому +3

    DEEP SIDHU WARGA KOYI NAHI NA HONA

  • @hardevsingh7186
    @hardevsingh7186 Рік тому +1

    ਬਹੁਤ ਵਧੀਆ ਜੀ,, ਬਾਬਾ, ਬਖਸ਼ੀਸ਼ ਸਿੰਘ ਜੀ,, ਸਿੱਖ ਸਿਧਾਂਤ , ਅਨੁਸਾਰ ,, ਧਰਮ ਯੁੱਧ ਵਿੱਚ ਕੋਈ ਛੋਟਾ ‌ਨਹੀ ਹੁੰਦਾ ,, ਇੱਥੇ ਤਾਂ ,, ਘੋੜਿਆਂ ਦੀ ਸੇਵਾ ਕਰਨ ਵਾਲਾ ਹੀ ਨਵਾਬ,, ‌ਹੁੰਦਾ ਹੈ ਜੀ,, ਇਹ ਸਤਿ ਹੈ ਜੀ,, ਖਾਲਸ ,, ਮਤਿ ‌ ਵਿਚ,, ਸਾਡੇ,, ਖਾਲਸਾ ਪੰਥ ਦੇ ,, ਸਭ ਤੋਂ ਮਹਾਨ,, ਸ਼ਹੀਦ ,, 07,,,,09,, ਸਾਲ ਦੀ ਹੀ , ਦੁਨਿਆਵੀ ਆਯੂ ਸੀ ,, ਸ਼ਹੀਦੀ ਦੀ ਕੋਈ ,, ਸੀਮਾ ਨਹੀਂ ਹੈ ਜੀ।। ਖਾਲਸਾ ਪੰਥ ਨਿਆਰਾ ਹੈ ,, ਸਤਿਗੁਰਾਂ ਨੂੰ ਪਿਆਰਾ ਹੈ,, ਜੀ। ਧੰਨਵਾਦ ਜੀ।

  • @mannuhundal5121
    @mannuhundal5121 Рік тому +2

    ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ

  • @gurnamsingh1404
    @gurnamsingh1404 Рік тому +1

    ਸਿੱਖ ਕੌਮ ਦੇ ਹੀਰੇ ਬਾਬਾ ਬਖਸ਼ੀਸ਼ ਸਿੰਘ ਜੀ ਰੱਬ ਚੱੜਦੀ ਕਲਾ ਕਰੇ

  • @Bajwaislivee
    @Bajwaislivee Рік тому +4

    waheguru hmesha chardikla ch rkhe kom nu 🙏

  • @sukhwantreel5075
    @sukhwantreel5075 8 місяців тому +1

    Waheguruji ka Khalsa waheguruji ke Fateh ❤

  • @kaurmal8791
    @kaurmal8791 Рік тому +1

    Waheguru Ji Mehar Karan Sikh Kom Teh

  • @balbirsinghjmajra2523
    @balbirsinghjmajra2523 Рік тому +2

    Good Baba ji All Singh Sade Apne ne Sab noo Salam

  • @satnaamsinghnahar9249
    @satnaamsinghnahar9249 Рік тому +2

    ਬਹੁਤ ਬਹੁਤ ਧੰਨਵਾਦ ਬਾਬਾ ਬਖਸ਼ਿਸ਼ ਸਿੰਘ ਖਾਲਸਾ ਜੀ ਬਹੁਤ ਵਧੀਆ ਤੇ ਚੜ੍ਹਦੀ ਕਲਾ ਵਾਲੇ ਵਿਚਾਰ ਦਿਤੇ ਤੁਹੀ ਧਨਵਾਦ ਅਕਾਲ ਚੈਨਲ ਦਾ ਵੀ

  • @mysontyson627
    @mysontyson627 Рік тому

    ਵੈਸੇ ਤਾਂ ਪੰਜਾਬ ਹੀ ਨਹੀਂ ਪੂਰੇ ਭਾਰਤ ਤੇ ਰਾਜ ਕਰਨ ਦਾ ਹੱਕ ਮੂਲ਼ ਨਿਵਾਸੀਆਂ ਦਾ ਬਣਦਾ
    ਮੂਲ ਨਿਵਾਸੀ ਦਲਿਤ ਨੇ ।
    ਜੇ ਅੱਗ ਹੀ ਲਾਉਣੀ ਤਾਂ ਹੋਰ ਗੱਲ

  • @himatpalsingh3364
    @himatpalsingh3364 Рік тому +1

    Raj karega khalsa ji

  • @Lovekhehra3630
    @Lovekhehra3630 Рік тому +2

    Sira krata baba ji ne

  • @langeriboys
    @langeriboys 7 місяців тому +1

    Waheguru bahut someruth he sab theek ho jana he waheguru ji

  • @balkarsingh9155
    @balkarsingh9155 Рік тому +2

    ❤️🙏

  • @HarjinderSingh-ec9ew
    @HarjinderSingh-ec9ew 2 роки тому +4

    Waheguru Ji ka khalsa waheguru Ji ki fathe Baba bakhsees Singh ji

  • @ajmersingh8066
    @ajmersingh8066 Рік тому

    ਬਾਹਰ ਕਿਉਂ ਭੱਜ ਰਹੇ ਹੋ ਆਪਣੇ ਬੱਚਿਆਂ ਨੂੰ ਇਧਰ ਬੁਲਾਉ ਫਿਰ ਉਹਪ਼ਨੲ ਅਗਰੇਜਾ ਦੀਆਂ ਚੱਪਲਾਂ ਚੱਟਦੇ ਤੁਸੀਂ

  • @Fully_freedom
    @Fully_freedom Рік тому +2

    ਸਰਦਾਰ ਬਖਸ਼ੀਸ਼ ਸਿੰਘ ਜੀ ਤੁਹਾਡੀ ਬਹੁਤ ਵੱਡੀ ਦੇਣ ਹੈ ਸਿੱਖ ਕੋਮ ਨੂੰ 🙏🙏🙏🙏🙏🙏🙏🙏

  • @sukhjindersaab1505
    @sukhjindersaab1505 Рік тому +1

    Waheguru ji 🙏🙏

  • @sukhdyalsingh7977
    @sukhdyalsingh7977 Рік тому

    Bht wadia vichar waheguru ji

  • @MandeepKaur-vy7cb
    @MandeepKaur-vy7cb Рік тому +1

    Bhut bdia vichar Bhai Sahib ji

  • @harjeetkaur6682
    @harjeetkaur6682 Рік тому

    । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ 🙏🙏

  • @malkeetsingh4610-xci
    @malkeetsingh4610-xci Рік тому +1

    Waheguru ji mehar kro apni koum teh bs tahuda he sahara ha,,🚩🚩

  • @dr.sahibjitsingh4890
    @dr.sahibjitsingh4890 Рік тому +2

    Good Phaji Waheguru Ji kirpa Kran

  • @HarjitSingh-tk4rt
    @HarjitSingh-tk4rt Рік тому +1

    ਵਾਹ ਬਾਬਾ ਜੀ ਬਹੁਤ ਸਹੀ ਵਿਚਾਰ ਜੀ ਤੁਹਾਡੇ, ਤੁਸੀ ਲਹਿਰ ਦੇ ਵਿੱਚ ਰਹਿ ਕੇ ਸਰੀਰ ਤੇ ਹੰਡਾਇਆ ਹੈ

  • @bhajansinghriar7020
    @bhajansinghriar7020 2 місяці тому

    ਕੁਕੀ ਗਿਲ ਦੀ ਸਖਸ਼ੀਅਤ ਬਾਰੇ ਠੀਕ ਠੀਕ ਮੁਆਇਨਾ।

  • @gurpritsingh9301
    @gurpritsingh9301 Рік тому

    ਇਹ ਸਾਰੇ ਸਵਾਲ ਭਗਵੰਤ ਮਾਨ ਨੂੰ ਸਾਹਮਣੇ ਬਹਾ ਕੇ ਪੁੱਛਣੇ ਚਾਹੀਦੇ ਹਨ ll ਕੇਂਦਰੀ ਲੀਡਰਾਂ ਨੂੰ ਵੀ ਸਾਹਮਣੇ ਬਹਾ ਕੇ ਪ੍ਰੈਸ ਦੇ ਸਾਹਮਣੇ ਕੀਤੇ ਜਾਣੇ ਚਾਹੀਦੇ ਹਨ ll

  • @ਨਿਸਾਨਸਿੰਘ-ਛ2ਢ

    ਵਾਹਿਗੁਰੂ ਮੇਹਰ ਕਰਨ ਸਿੱਖ ਕੌਮ ਤੇ ⛳️⛳️🙏🙏

  • @jagirsingh5196
    @jagirsingh5196 Рік тому

    ਹਰ ਇੱਕ ਸਿੱਖ ਦਾ ਜਾਂ ਸਿੱਖ ਹਿਤੈਸੀ ਦੇ ਸਹਿਯੋਗ ਤੋਂ ਬਿਨਾਂ ਸਿੱਖਾ ਦੀ ਭਲਾਈ ਸੰਭਵ ਨਹੀਂ। ਇੱਕ ਧਿਰ ਦੇ ਵਾਰਿਸ ਲੀਡਰ ਨੂੰ ਪੂਰੀ ਕੌਮ ਕਿਵੇਂ ਲੀਡਰ ਮੰਨ ਲਵੇ

  • @jagjitsinghrattangarh6261
    @jagjitsinghrattangarh6261 Рік тому

    ਪੰਜਾਬ ਦੇ ਮਸਲਿਆਂ ਨੂੰ ਪੰਜਾਹ ਫੀਸਦੀ ਪੰਜਾਬੀ ਸ਼ੋਸਲ ਮੀਡੀਆ ਹੀ ਉਲਝਾਉਦਾਂ ਹੈ ਜਾਣ ਕੇ ਅਪਣੇ ਪੈਸੇ ਬਣਾਉਣ ਲਈ
    ਇਨਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਹੈ।

  • @sharanjitsinghgill7181
    @sharanjitsinghgill7181 Рік тому +1

    Waheguru ji ka khalsha waheguru g ki faith very nice g God bliss you brother

  • @ajmersingh8066
    @ajmersingh8066 Рік тому

    ਸਾਡੇ ਸੂਰਜ ਪ੍ਰਕਾਸ਼ ਗ੍ਰੰਥ ਹੀ ਮਿਲਾ ਰਿਹਾ