ਖੇਤਾਂ 'ਚ ਸੋਲਰ ਪੰਪ ਲਗਾਉਣ 'ਤੇ ਮਿਲੇਗੀ 80 ਫ਼ੀਸਦੀ ਸਬਸਿਡੀ, ਪੰਜਾਬ ਦੇ ਕਿਹੜੇ ਕਿਹੜੇ ਇਲਾਕੇ ਨੂੰ ਮਿਲੀ ਮਨਜ਼ੂਰੀ?

Поділитися
Вставка
  • Опубліковано 18 гру 2024

КОМЕНТАРІ •

  • @bhanabhana5804
    @bhanabhana5804 Рік тому +24

    ਢਾਈ ਏਕੜ ਵਾਲਾ ਐਨੇ ਪੈਸੇ ਕਿੱਥੋਂ ਲਾਏਗਾ ਫਿਰ ਟਰਾਲੀ ਵੀ ਬਣਾਏਗਾ ਉਸ ਨੂੰ ਫਿਰ ਟਰੈਕਟਰ ਵੀ ਚਾਹੀਦਾ ਚੋਰ ਤਾ ਤਾਰਾਂ ਨਹੀਂ ਛੱਡਦੇ

  • @anmolbrar3391
    @anmolbrar3391 Рік тому +7

    ਇਹ ਪਾਣੀ ਬਚਾਉਣ ਲਈ ਸਾਰੇ ਪੰਜਾਬ ਵਿੱਚ ਚਲ ਰਹੀਆ ਨਹਿਰਾਂ ਵਿੱਚੋਂ ਹੀ ਮਾਨ ਜੀਉ ਦੀ ਸਰਕਾਰ ਦੇ ਵੱਲੋ ਕਿਸਾਨਾਂ ਨੂੰ ਖੇਤੀ ਲਈ ਜਰੂਰ ਹੀ ਪਾਣੀ ਦੇ ਕੁਨੈਕਸ਼ਨ ਦੇਣ ਲਈ ਖੇਚਲ ਕਰਨ ਦੀ ਲੋੜ ਹੈ।ਇਸ ਸਰਕਾਰ ਵੱਲੋ ਹੁਣ ਇਹ ਸੋਲਰ ਕੁਨੈਕਸ਼ਨ ਦੇਣ ਕਾਰਨ ਵੀ ਤਾਂ ਕੇਵਲ ਜਮੀਨ ਦੇ ਹੇਠਲਾ ਪਾਣੀ ਹੀ ਕੱਢਿਆ ਜਾਵੇਗਾ।ਧੰਨਵਾਦ ਜੀਉ

  • @MalkitSingh-xd1ly
    @MalkitSingh-xd1ly 11 місяців тому +2

    ਮਾਨਸਾ ਦੇ ਪਿੰਡ ਬੋਹਾ ਉੱਡਤ ਸੈਦੇਵਾਲਾ ਪਾਸੇ ਪਾਣੀ 60ਫੁੱਟ ਤੈ ਹੈ

  • @gogisingh5758
    @gogisingh5758 Рік тому +3

    ਮਾਨਸਾ ਜਿੱਲੇ ਚ ਕਨੈਕਸਨ ਦਿੱਤੇ ਜਾਣ ਜੀ

  • @GurjeetSingh-dd5ut
    @GurjeetSingh-dd5ut Рік тому +11

    ਮਾਨ ਸਾਹਿਬ ਸੋਲਰ ਪੰਪ ਲਗਾਉਣ ਨਾਲ ਧਰਤੀ ਵਿੱਚ ਪਾਣੀ ਵਧ ਜਾਵੇਗਾ।

  • @PawanKumar-nu6ig
    @PawanKumar-nu6ig Рік тому +6

    6 ਕਨਾਲ ਵਿੱਚ ਬਾਗ ਵਾਸਤੇ ਮਿਲ ਸਕਦਾ?

  • @BharatBhushan-tv6cm
    @BharatBhushan-tv6cm 6 місяців тому +1

    Shakal.

  • @raghvirsingh3349
    @raghvirsingh3349 Рік тому +1

    Sir ji ਸਰਕਾਰਾ ਨੂੰ ਚਾਹੀਦਾ ਕੇ ਜਿਸ ਕਿਸਾਨ ਕੋਲੇ ਕੋਈ be nahaer hai uthto pani laa ਸਕਦਾ hai motor ਕੋਈ ਨਾਹੀ ਚਲਦਾ

  • @mandeepbrar3968
    @mandeepbrar3968 Рік тому +3

    Jiss de khet koi motar nahi oss nu sirf Solar motar naalo motar connection ditte jaan

  • @NarinderSingh-nt4xc
    @NarinderSingh-nt4xc Рік тому +5

    Dharti hethla pani kadan da nva loli pop jekar dena h ta nehri pani deo ta jo dharti upjaoo hove te aapa dark jon to bach sakea

  • @nirmalsinghsohi4750
    @nirmalsinghsohi4750 Рік тому +11

    ਸਾਨੂੰ ਕਨੇਕਸਨ ਦੀ ਲੋੜ ਹੈ

  • @nirmalsingh2903
    @nirmalsingh2903 Рік тому +12

    ਮੋਟਰਾਂ ਉਤੇ ਬਿਲ ਲਿਉ ਜਾਵੇ

    • @BhupinderSingh-ul8im
      @BhupinderSingh-ul8im Рік тому +1

      ਹਰ ਘਰ ਨੂੰ ਬਿਜਲੀ ਦਾ ਬਿੱਲ ਲਾਉਣਾ ਚਾਹੀਦਾ, ਕਿਸੇ ਵੀ ਜਾਤ ਕਾਸਟ ਨੂੰ ਮੁਆਫ਼ੀ ਨਹੀਂ ਹੋਣੀ ਚਾਹੀਦੀ

    • @davinderrandhawa4391
      @davinderrandhawa4391 5 місяців тому

      ​@@BhupinderSingh-ul8imgood👍

  • @kamalsran4455
    @kamalsran4455 Рік тому +2

    ਮਾਨਸਾ ਤੇ ਕਿਉਂ ਨਹੀਂ

  • @rachpalsingh8469
    @rachpalsingh8469 Рік тому +3

    ਸਾਡੇ ਤਾਂ ਕੇੲੀ ਪੰਪ ਨਹੀਂ ਢਾੲੀ ੲਿਕੜੇ ਜਮਨੀ ਹੈ

  • @PReet1322-GS
    @PReet1322-GS Рік тому +3

    Tubel connection de do ji please 🙏

  • @JaspalSingh-uy5sm
    @JaspalSingh-uy5sm Рік тому +2

    Firozpur border border area we dark June vich aunda hai ferozpur wala 9 kyon nahin Sab City leti ja Rahi ji Firozpur satluj dariya wala Pani bilkul upar hai

  • @GORAWALIA
    @GORAWALIA Рік тому +8

    ਸਾਰੇ ਪਿਹਲੇ ਪੰਪਾ ਨੂੰ ਸੋਲਰ ਨਾਲ ਚਲਾਉਣ ਵਾਸਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ?

  • @jarnailsinghsran8040
    @jarnailsinghsran8040 Рік тому

    Njaij tour te bahar janda naihri Pani panjab ch ditta jawe eho hall hai apna Pani bahar de ke aap karjaee ?

  • @nirmalsinghsohi4750
    @nirmalsinghsohi4750 Рік тому

    ਮਨਜੀਤ ਸਿੰਘ

  • @anmol.suniara
    @anmol.suniara Рік тому

    kdo shitu honi hai g

  • @amritsingh6718
    @amritsingh6718 Рік тому +1

    Moter de bill lagu kardo sanu ta ghte da 100 rupe dena peda

  • @KulwinderKulwinder-cl1td
    @KulwinderKulwinder-cl1td 5 місяців тому

    ਸਾਨੂੰ ਬਿਜਲੀ ਕੁਨੈਕਸਨ ਦਿਓ ਜੀ ਸੋਲਰ ਨਹੀ

  • @arminderbrar8054
    @arminderbrar8054 Рік тому

    Portal khulan bare jankari ta diti nhi

  • @samsahotasahota
    @samsahotasahota Рік тому

    Gurdaspur ch

  • @rajalitt4657
    @rajalitt4657 Рік тому

    Portal da link dso .distt. muktsar shaib

  • @gurubathinda8759
    @gurubathinda8759 Рік тому

    Jamin doh tha hai ki karye

  • @gurubathinda8759
    @gurubathinda8759 Рік тому

    Date last daso

  • @harmansandhu8040
    @harmansandhu8040 Рік тому

    Brother portal da name dsdoo

  • @deepcafe3941
    @deepcafe3941 Рік тому

    Portal da name dso

  • @kulveersekhon8223
    @kulveersekhon8223 Рік тому

    Sari vote sc to lai lavo

  • @BharatBhushan-tv6cm
    @BharatBhushan-tv6cm 6 місяців тому

    A.B.C.😂😂😂😂😂😂😂😂
    Hardilsnat.

  • @jasbirtoor7025
    @jasbirtoor7025 Рік тому

    News ta pehla theek dio

  • @Palwinder.mann4
    @Palwinder.mann4 Рік тому

    Fufara system ta sbsty du g

  • @rachpalsingh8469
    @rachpalsingh8469 Рік тому

    ਮੇਰੇ ਪਿੰਡ ਸ਼ੰਕਰ ਹਲਕਾ ਗਿੱਲਾਂ ਜਿਲਾਂ ਲੁਧਿਆਣਾ ਵਿਖੇ ਮਾਰੂ ਜ਼ਮੀਨ ਉੱਤੇ ਕੋਈ ਵੀ ਪੰਪਾਂ ਨਹੀਂ ਹੈ ਜਮੀਨ ਦਾ ਰਕਵਾ ਤਿੰਨ ੲਿਕੜੇ ਜਮਨੀ ਹੈ

  • @singhdeep1018
    @singhdeep1018 Рік тому

    Jina kol 3 bigga jameen o ki kran😮

  • @balrajsingh5698
    @balrajsingh5698 Рік тому

    Kneksn di lod aa😢

  • @indarjitsingh1228
    @indarjitsingh1228 6 місяців тому

    Aap kejriwal bhagwant Mann and the 95mala are the grate layer in Punjab don't trust him anymore in Punjab 👎🥵🤑😭🤪🥵🤑😭🤪🤪😭🤪😭👎👎👎

  • @mansasinghmann172
    @mansasinghmann172 Рік тому

    Drip sistema knksan

  • @karamjitsingh8628
    @karamjitsingh8628 Рік тому

    ਚੋਰੀ ਬਹੁਤ ਕਰਦੇ ਚੋਰ