Hath Jod Mintaan Kare-Bhai Satwinder Singh Ji Hazoori Ragi Sri Darbar Sahib(With Lyrics and Meaning)

Поділитися
Вставка
  • Опубліковано 12 лют 2021
  • ਬਾਮ੍ਹਣ ਪੂਜੈ ਦੇਵਤੇ ਧੰਨਾ ਗਉ ਚਰਾਵਣ ਆਵੈੈ॥
    ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ॥
    ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ॥
    ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ॥
    ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ॥
    ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈੈ॥
    ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ॥
    ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ॥
    ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥
    ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥
    ਬਾਮ੍ਹਣ ਪੂਜੈ ਦੇਵਤੇ ਧੰਨਾ ਗਉੂ ਚਰਾਵਣ ਆਵੈ।
    Baamhanu Poojai Dayvatay Dhannaa Gaoo Charaavani Aavai |
    A brahman would worship gods (in the form of stone idols) where Dhanna used to graze his cow.
    ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ।
    Dhannai Dithhaa Chalitu Ayhu Poochhai Baamhanu Aakhi Sunaavai |
    On seeing his worship, Dhanna asked the brahman what he was doing.
    ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ।
    Thhaakur Dee Sayvaa Karay Jo Ichhai Soee Fal Paavai |
    “Service to the Thakur (God) gives the desired fruit,” replied the brahman.
    ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ।
    Dhannaa Karadaa Jodarhee Mai Bhi Dayh Ik Jay Tudhu Bhaavai |
    Dhanna requested, “O brahman, if you agree kindly give one to me.”
    ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।
    Pathharu Iku Lapayti Kari Day Dhannai No Gail Chhudaavai |
    The brahman rolled a stone, gave it to Dhanna and thus got rid of him.
    ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
    Thhaakur No Nhaavaali Kai Chhaahi Rotee Lai Bhogu Charhhaavai |
    Dhanna bathed the Thakur and offered him bread and buttermilk.
    ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।
    Hathhi Jorhi Minati Karai Pairee Pai Pai Bahutu Manaavai |
    With folded hands and falling at the feet of the stone he begged for his service to be accepted.
    ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ।
    Hau Bhee Muhu N Juthhaalasaan Too Ruthhaa Mai Kihu N Sukhaavai |
    Dhanna said, “I will also not eat because how can I be happy if you are annoyed.”
    ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
    Gosaaee Pratakhi Hoi Rotee Khaahi Chhaahi Muhi Laavai |
    (Seeing his true and loving devotion) God was forced to appear and eat his bread and buttermilk.
    ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥
    Bholaa Bhaau Gobindu Milaavai ||13 ||
    In fact, innocence like that of Dhanna makes the sight of the Lord available.
    #pairipaipaibohatmanaeya #hazooriragi #darbarsahib #harmandarsahib #harkioat #shabadkirtan #beautifulkirtan #gurbanikirtan #Bhagatdhanna #bhaigurdasji #sachkhand #sridarbarsahib #sriharmandirsahib #ਗੁਰਬਾਣੀ #ਕੀਰਤਨ #ਭਾਈਸਤਵਿੰਦਰਸਿੰਘਜੀ #ਹਜ਼ੂਰੀਰਾਗੀ #ਹਥਿਜੋੜਿਮਿਨਤਾਂਕਰੈ #ਸ੍ਰੀਦਰਬਾਰਸਾਹਿਬ #ਸ੍ਰੀਹਰਿਮੰਦਰਸਾਹਿਬ
    #bhaigurdasjivarran #bhagatdhannaji #bhagatdhannajikeshabad #bhagatdhanna #dhannajatt #bhagatdhannajatt
  • Авто та транспорт

КОМЕНТАРІ • 703

  • @HarKiOat
    @HarKiOat  2 роки тому +92

    ਬਾਮ੍ਹਣ ਪੂਜੈ ਦੇਵਤੇ ਧੰਨਾ ਗਉ ਚਰਾਵਣ ਆਵੈੈ॥
    ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ॥
    ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ॥
    ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ॥
    ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ॥
    ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈੈ॥
    ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ॥
    ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ॥
    ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ॥
    ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥
    ਬਾਮ੍ਹਣ ਪੂਜੈ ਦੇਵਤੇ ਧੰਨਾ ਗਉੂ ਚਰਾਵਣ ਆਵੈ।
    Baamhanu Poojai Dayvatay Dhannaa Gaoo Charaavani Aavai |
    A brahman would worship gods (in the form of stone idols) where Dhanna used to graze his cow.
    ਧੰਨੈ ਡਿਠਾ ਚਲਿਤੁ ਏਹੁ ਪੁਛੈ ਬਾਮ੍ਹਣੁ ਆਖਿ ਸੁਣਾਵੈ।
    Dhannai Dithhaa Chalitu Ayhu Poochhai Baamhanu Aakhi Sunaavai |
    On seeing his worship, Dhanna asked the brahman what he was doing.
    ਠਾਕੁਰ ਦੀ ਸੇਵਾ ਕਰੈ ਜੋ ਇਛੈ ਸੋਈ ਫਲੁ ਪਾਵੈ।
    Thhaakur Dee Sayvaa Karay Jo Ichhai Soee Fal Paavai |
    “Service to the Thakur (God) gives the desired fruit,” replied the brahman.
    ਧੰਨਾ ਕਰਦਾ ਜੋਦੜੀ ਮੈ ਭਿ ਦੇਹ ਇਕ ਜੇ ਤੁਧੁ ਭਾਵੈ।
    Dhannaa Karadaa Jodarhee Mai Bhi Dayh Ik Jay Tudhu Bhaavai |
    Dhanna requested, “O brahman, if you agree kindly give one to me.”
    ਪਥਰੁ ਇਕ ਲਪੇਟਿ ਕਰਿ ਦੇ ਧੰਨੈ ਨੋ ਗੈਲ ਛੁਡਾਵੈ।
    Pathharu Iku Lapayti Kari Day Dhannai No Gail Chhudaavai |
    The brahman rolled a stone, gave it to Dhanna and thus got rid of him.
    ਠਾਕੁਰ ਨੋ ਨ੍ਹਾਵਾਲਿ ਕੈ ਛਾਹਿ ਰੋਟੀ ਲੈ ਭੋਗੁ ਚੜ੍ਹਾਵੈ।
    Thhaakur No Nhaavaali Kai Chhaahi Rotee Lai Bhogu Charhhaavai |
    Dhanna bathed the Thakur and offered him bread and buttermilk.
    ਹਥਿ ਜੋੜਿ ਮਿਨਤਾਂ ਕਰੈ ਪੈਰੀਂ ਪੈ ਪੈ ਬਹੁਤ ਮਨਾਵੈ।
    Hathhi Jorhi Minati Karai Pairee Pai Pai Bahutu Manaavai |
    With folded hands and falling at the feet of the stone he begged for his service to be accepted.
    ਹਉਂ ਭੀ ਮੁਹੁ ਨ ਜੁਠਾਲਸਾਂ ਤੂ ਰੁਠਾ ਮੈ ਕਿਹੁ ਨ ਸੁਖਾਵੈ।
    Hau Bhee Muhu N Juthhaalasaan Too Ruthhaa Mai Kihu N Sukhaavai |
    Dhanna said, “I will also not eat because how can I be happy if you are annoyed.”
    ਗੋਸਾਈ ਪਰਤਖਿ ਹੋਇ ਰੋਟੀ ਖਾਇ ਛਾਹਿ ਮੁਹਿ ਲਾਵੈ।
    Gosaaee Pratakhi Hoi Rotee Khaahi Chhaahi Muhi Laavai |
    (Seeing his true and loving devotion) God was forced to appear and eat his bread and buttermilk.
    ਭੋਲਾ ਭਾਉ ਗੋਬਿੰਦੁ ਮਿਲਾਵੈ ॥੧੩॥
    Bholaa Bhaau Gobindu Milaavai ||13 ||
    In fact, innocence like that of Dhanna makes the sight of the Lord available.

  • @surjeetsinghsandha
    @surjeetsinghsandha Рік тому +40

    ਕੋਈ ਸ਼ਬਦ ਨਹੀਂ ਮੇਰੇ ਕੋਲ ਐਨੀ ਪਿਆਰੀ ਆਵਾਜ਼ ਵਾਹਿਗੁਰੂ ਇਸੇ ਤਰ੍ਹਾਂ ਹੀ ਮਿਹਰ ਬਣਾਈ ਰੱਖਣ ਭਾਈ ਸਾਹਿਬ ਤੇ

    • @jasbirsandhu1127
      @jasbirsandhu1127 Рік тому +1

      Parmatma baba ji te baba ji di awaj te hamesha mehar behriya hath rekheo

  • @kanwaljeetsingh268
    @kanwaljeetsingh268 2 роки тому +49

    ਧੁਰ ਅੰਦਰ ਤੱਕ ਛੂਹ ਵਾਲੀ ਆਵਾਜ਼

  • @gurjitsingh1144
    @gurjitsingh1144 2 роки тому +9

    ਭੋਲਾ ਭਾਉ ਗੋਬਿੰਦ ਮਿਲਾਵੈ... 🙏🏻🙏🏻

  • @ArnavSandhu-lw9jk
    @ArnavSandhu-lw9jk Рік тому +8

    ਬਹੁਤ ਵਧੀਆ ਅਵਾਜ਼ ਭਾਈ ਸਾਹਿਬ ਜੀ ਦੀ 🎉🎉 ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasbirkaurchahal1021
    @jasbirkaurchahal1021 2 роки тому +53

    ਜਿਸ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਐ , ਉਸੇ ਨੂੰ ਰੂਹ ਨੂੰ ਸਕੂਨ ਦੇਣ ਵਾਲੀ਼ ਆਵਾਜ਼ ਪ੍ਰਾਪਤ ਹੁੰਦੀ ਐ । 🙏🙏🙏🙏🙏

  • @tarsemsingh2484
    @tarsemsingh2484 10 місяців тому +7

    🙏🙏❤ਬਹੁਤ ਹੀ ਪਿਆਰੀ ਅਵਾਜ਼ ਭਾਈ ਸਾਹਿਬ ਜੀ ਦੀ ਕੀਰਤਨ ਸੁਣਨ ਦਾ ਆਨੰਦ ਆ ਗਿਆ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤

  • @bikramsingh1564
    @bikramsingh1564 11 місяців тому +4

    Satnam Shri Waheguru Sahib Ji 🌺🌺🌸🌸🌸🌹🌹🌹🏵🏵🏵🌷🌸🌸🌸🙏🌹🌹🌸🌸

  • @gurbachansinghburjdavasing9698
    @gurbachansinghburjdavasing9698 2 роки тому +36

    ਭਗਤ ਜੀ ਸਾਡੀ ਵੀ ਸ਼ਰਧਾ ਇਹੋ ਜਿਹੀ ਬਣ ਜਾਵੇ, ਸਾਰਿਆਂ ਲਈ ਅਰਦਾਸ ਕਰਦਾ ਹਾਂ

  • @shindersingh888
    @shindersingh888 2 роки тому +41

    ਵਾਹ ਜੀ ਵਾਹ ਕਿਆ ਬਾਤ ਬਹੁਤ ਬਹੁਤ ਸਤਿਕਾਰ ਯੋਗ ਮਾਣਯੋਗ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਹਜੂਰੀ ਰਾਗੀ ਸੱਚ ਖੰਡ ਸਿਰੀ ਦਰਬਾਰ ਸਾਹਿਬ🙏🙏🙏🙏🙏🙏👍👍👍👍👍👍👍👍👍 🌹🌹🌹🌹🌹🌹🌹🌹❤❤❤❤❤❤❤❤❤❤❤❤❤❤❤❤👍👍👍👍👍👍👍👍👍👍😍😍😍😍😍😍😍😍😍😍😍😍😍😍😍😍😍😍😍

  • @parvinderkaur1784
    @parvinderkaur1784 2 роки тому +12

    ਤੰਦਰੁਸਤੀ ਬਖਸ਼ੋ... ਧਨ ਧਨ ਗੁਰੂ ਰਾਮਦਾਸ ਜੀ

  • @BalwinderKaur-zf3op
    @BalwinderKaur-zf3op 3 роки тому +21

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਮਿਹਰ ਕਰੋ ਸੰਪੂਰਨ ਕਾਜ ਰਾਸ ਕਰੋ ਜੀ ਧੰਨਵਾਦ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ

  • @sukhdeepmann7091
    @sukhdeepmann7091 2 роки тому +45

    ਰੂਹ ਨੂੰ ਬਹੁਤ ਸਕੂਨ ਮਿਲਿਆ,ਅੱਗੇ ਤੋਂ ਸੁਣਦੇ ਰਹਾਗੇਂ ਭਾਈ ਸਾਹਿਬ ਜੀ ਨੂੰ

  • @dr.amandeepkaur3602
    @dr.amandeepkaur3602 2 роки тому +34

    ਬਹੁਤ ਮਿੱਠੀ ਆਵਾਜ਼ ਵਾਹਿਗੁਰੂ ਜੀ ਮਿਹਰ ਕਰਨ

  • @chaar_sahibzaade_4
    @chaar_sahibzaade_4 3 роки тому +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੋ ਦਇਆ ਕਰੋ ਤਰਸ ਕਰੋ 🙏😭😭

  • @gurlalsingh7999
    @gurlalsingh7999 2 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @ParamjitSingh-hy1ft
    @ParamjitSingh-hy1ft 3 роки тому +23

    ਆਨੰਦ ਆ ਗਿਆ ਸ਼ਬਦ ਦ ਸੁਨ ਕੇ

  • @sukhdeepmann7091
    @sukhdeepmann7091 2 роки тому +18

    ਬਹੁਤ ਹੀ ਵਧੀਆ ਸ਼ਬਦ ਗਾਇਨ ਕੀਤਾ ਹੈ ਭਾਈ ਸਾਹਿਬ ਜੀ ਨੇ

  • @moosajatt6181
    @moosajatt6181 2 роки тому +4

    ਧੰਨ ਧੰਨ ਬਾਬਾ ਧੰਨਾ ਜੱਟ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭

  • @harjinderpannusinghpannu1766
    @harjinderpannusinghpannu1766 Рік тому +3

    ਧੰਨ ਭਗਤ ਧੰਨਾ ਜੀ

  • @GurnamSingh-
    @GurnamSingh- Рік тому +2

    ਧੰਨ ਧੰਨ ਭਗਤ ਧੰਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @avniavni5588
    @avniavni5588 2 роки тому +2

    ਵਾਹਿਗੁਰੂ ਜੀ

  • @darshansinghkhalsa7027
    @darshansinghkhalsa7027 2 роки тому +2

    ਬਹੁਤ ਹੀ ਵਧੀਆ ਕੀਰਤਨ ਕਰ ਰਹੇ ਨੇ ਭਾਈ ਸਾਹਿਬ ਜੀ

  • @BaljeetSingh-gn9kc
    @BaljeetSingh-gn9kc Рік тому +2

    ਬਹੁਤ ਹੀ ਸੁਰੀਲੀ ਆਵਾਜ਼ ਅਨੰਦ ਮੰਗਲ

  • @harwindersingh5666
    @harwindersingh5666 2 роки тому +15

    ਸਕੂਨ ਦੇਣ ਵਾਲੀ ਆਵਾਜ਼

  • @gursahibsingh9620
    @gursahibsingh9620 10 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🏻

  • @user-rz1kq2gr9l
    @user-rz1kq2gr9l Рік тому +1

    ਵਾਹ ਜੀ ਵਾਹ ਸੁਆਦ ਆ ਗਿਆ
    ਗੁਰੂ ਸਾਹਿਬ ਹੋਰ ਹੋਰ ਹੋਰ ਕਿਰਪਾ ਕਰਨ ਜੀ

  • @gaganjotsingh9353
    @gaganjotsingh9353 10 місяців тому +1

    ਮੇਰੇ ਕੋਲ ਸ਼ਬਦ ਨਹੀ ਜੀ ਐਨੀ ਸੋਹਣੀ ਆਵਾਜ ਧੰਨ ਗੁਰੂ ਰਾਮਦਾਸ ਜੀ ਭਾਈ ਸਾਹਿਬ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ

  • @beantsingh3664
    @beantsingh3664 2 роки тому +1

    ਏਹ ਵਿਧ ਸੁਣ ਕਰ ਜਾਟਰੋ ਉਠ ਭਗਤੀ ਲਾਗਾ ਮਿਲਿਆ ਪਰਤੱਖ ਗੋਸੀਆ ਧੰਨਾ ਵਡਭਾਗਾ

  • @Puransingh-lf6vf
    @Puransingh-lf6vf 7 місяців тому +1

    ਬਹੁਤ ਸੋਹਣੀ ਅਵਾਜ਼ ਹੈ

  • @user-bv8lu6gm1m
    @user-bv8lu6gm1m 2 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @jagmeetkaur2490
    @jagmeetkaur2490 3 місяці тому +1

    ਬਹੁਤ ਵਧੀਆ ਅਵਾਜ਼

  • @rinkudheri2252
    @rinkudheri2252 11 місяців тому +1

    ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿਨ ਸਿਰਿਆ ਤਿੰਨਾਂ ਸਵਾਰਿਆ 🙏🙏🙏🙏🙏

  • @ranjitkaur7591
    @ranjitkaur7591 2 роки тому +9

    ਵਾਹਿਗੁਰੂ ਜੀ🙏🏻🙏🏻

  • @nishansinghsodhidhillon9593
    @nishansinghsodhidhillon9593 Рік тому +1

    ਬਹੁਤ ਹੀ ਮਿੱਠੀ ਪਿਆਰੀ ਆਵਾਜ਼ ਵਾਹਿਗੁਰੂ ਜੀ ਮਿਹਰ ਕਰਨ❤❤❤❤❤

  • @gurmejsingh3020
    @gurmejsingh3020 2 роки тому +5

    ਵਾਹਿਗੁਰੂ ਜੀ ਮੇਹਰ ਕਰਨੀ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @gaganjotsingh9353
    @gaganjotsingh9353 10 місяців тому +1

    ਇਸ ਸ਼ਬਦ ਸੁਨਣ ਨਾਲ ਸਰੀਰ ਤੇ ਮਨ ਗੰਗਾ ਹੋ ਗਿਆ ਜੀ

  • @rajkaurkaurraj3602
    @rajkaurkaurraj3602 3 роки тому +4

    Bhut bhut bhut piaar shabad

  • @GurmeetSingh-vt5el
    @GurmeetSingh-vt5el 2 роки тому +2

    ਵਾ ਭਾੲੀ ਸਾਹਿਬ ਜੀ

  • @usharanirani5269
    @usharanirani5269 10 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹🙏

  • @copycat8275
    @copycat8275 2 роки тому +5

    I love this ਸ਼ਬਦ

  • @nirvarkour8869
    @nirvarkour8869 2 роки тому +1

    Wahu Wahu Bani Nirankar Hai

  • @GurmeetSingh-vt5el
    @GurmeetSingh-vt5el 2 роки тому +2

    ਸਤਿਨਾਮ ਵਾਹਿਗੁਰੂ ਜੀ

  • @malkitsingh-rw7or
    @malkitsingh-rw7or Рік тому +1

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @sukhbirsingh9805
    @sukhbirsingh9805 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @drkundlas4275
    @drkundlas4275 2 роки тому +6

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਪਿਆਰਾ ਜੱਥਾ। ਬੜੀ ਪਿਆਰੀ ਅਵਾਜ਼ ਤੇ ਅੰਨਦਾਜ ਹੈ ਗੁਰੂ ਰਾਮਦਾਸ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਜੀਓ

  • @kuljitsingh4827
    @kuljitsingh4827 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @suchwinder2513
    @suchwinder2513 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @pawansohal6854
    @pawansohal6854 Рік тому +2

    Satnam WaHeGuRu ji🙏❤🙏wmk🙏❤🙏💞💞💞💞💞💞💞

  • @urvinderpalsingh4935
    @urvinderpalsingh4935 10 місяців тому +1

    ਸ਼ਬਦ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਜੀ ਬਾਰ ਬਾਰ ਸ਼ਬਦ ਸੁਣਦਾ ਹਾਂ ਜੀ

  • @GurpreetKaur-jq3hi
    @GurpreetKaur-jq3hi 2 роки тому +12

    ਵਾਹਿਗੁਰੂ ਜੀ 🙏

  • @AmarjitSingh-ne7lm
    @AmarjitSingh-ne7lm Рік тому +1

    ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸੇ ਤਰ੍ਹਾਂ
    ਕਿਰਪਾ ਕਰਨ ਰਾਗੀ ਸਿੰਘਾਂ ਤੇ 🙏

  • @SATNAMSINGH-oc5sj
    @SATNAMSINGH-oc5sj 2 роки тому +2

    ਵਾਹਿਗੁਰੂ ਸਾਹਿਬ ਜੀ

  • @LaddiSingh-nw8iz
    @LaddiSingh-nw8iz 2 роки тому +5

    🙏🙏🙏🙏🙏🙏waheguru ji

  • @balwinderjohar843
    @balwinderjohar843 2 роки тому +8

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @SimranKaur-ld3rm
    @SimranKaur-ld3rm 2 роки тому +1

    ਬੋਤ ਵਦੀਆ ਵੀਰ ਜੀ

  • @jogasingh3041
    @jogasingh3041 3 роки тому +6

    Waheguru ji mehar karo jis tra bagat dhana ji te kiti aa aap ji 🙏🙏🌹🌹🌹🌹🌹🌹🌹🌹

  • @SATNAMSINGH-oc5sj
    @SATNAMSINGH-oc5sj 2 роки тому +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @surjitsidhu7607
    @surjitsidhu7607 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @parampalsingh2340
    @parampalsingh2340 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ranjitsinghnagra7616
    @ranjitsinghnagra7616 2 роки тому +20

    ਵਾਹਿਗੁਰੂ ਜੀਓ ..!!!
    ਵਾਹ ਜੀ ਵਾਹ 🌷

  • @SurjitSingh-rh6es
    @SurjitSingh-rh6es 2 роки тому +1

    ਵਾਹ ਜੀ ਵਾਹ ਵਾਹਿਗੁਰੂ ਜੀ ਵਾਹਿਗੁਰੂ

  • @ruchiraarora3373
    @ruchiraarora3373 Рік тому +1

    ਸਤਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਕਰੋ ਸਭ ਦਾ ਭਲਾ ਕਰੋ

  • @inderjeetbagga2487
    @inderjeetbagga2487 2 роки тому +2

    Dhan Dhan Ramdas guru Dhan Dhan Ramdas guru Dhan Dhan Ramdas guru Dhan Dhan Ramdas guru Dhan Dhan Ramdas guru

  • @paakruhann3214
    @paakruhann3214 Рік тому +1

    ਵਾਹਿਗੁਰੂ ਜੀ 🙇‍♀️🙇‍♀️ਸਦਾ ਅੰਗ ਸੰਗ ਸਹਾਈ ਹੋਣ🙏🙏

  • @AmarjeetKaur-ds5fn
    @AmarjeetKaur-ds5fn Рік тому +1

    ਵਾਹਿਗੁਰੂ ਕੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hardevsingh9138
    @hardevsingh9138 2 роки тому +8

    Anand agea ji waheguru ji chardikala vich rakhe ji 🙌🏻👏🙏🏻🤲👐

  • @HoneySingh-dj4ki
    @HoneySingh-dj4ki 3 роки тому +6

    Bahut surela gayaa bhai sahib g nee.bahut kirpa guru nanak g di

  • @kamaljeetkaur633
    @kamaljeetkaur633 3 роки тому +4

    Guru ji di apaar kirpaa hai aap ji te bhai saab ji

  • @preetykalra191
    @preetykalra191 2 роки тому +13

    Best motivational shabad ..🙏🙏❤️❤️❤️❤️❤️

  • @sarabjitkaurkaur8313
    @sarabjitkaurkaur8313 2 роки тому +4

    ਵਾਹਿਗੁਰੂ ਜੀ ਹਰੇਕ ਗਰੀਬ ਦਾ ਭਲਾ ਕਰਨ 🙏🏻🙏🏻🙏🏻🙏🏻

  • @nirvarkour8869
    @nirvarkour8869 2 роки тому +1

    Dhan Guru Nanak Sahib JiTu Ji Nirankar

  • @lovelykaur3168
    @lovelykaur3168 2 роки тому +10

    🙏ਵਹਿਗੁਰੂ ਜੀ ਕਿਰਪਾ ਕਰੋ ਜੀ 🙏

  • @pritpalgagneja8709
    @pritpalgagneja8709 2 роки тому +1

    ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ ਬਖਸ਼ ਲੌ ❤❤🙏🙏🌷🌺🌷🌺🌹🕌🙏🙏

  • @JarnailsinghBrar-sw4od
    @JarnailsinghBrar-sw4od 2 місяці тому +1

    Satnam waheguruji bahut wadia awj hai ji

  • @Sandy86653
    @Sandy86653 Рік тому +1

    ਸਤਿਨਾਮ🙏🏻❤️🙏🏻 ਸ਼੍ਰੀ ਵਾਹਿਗੁਰੂ🙏🏻❤️🙏🏻 ਜੀ , ਧੰਨ ਸਤਿ 🙏🏻❤️🙏🏻ਗਰੂ ਰਵਿ ਦਾਸ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸਤਿ🙏🏻❤️🙏🏻 ਗਰੂ ਵਾਲਮੀਕਿ ਜੀ ਮਹਾਰਾਜ ਸਰਬੱਤ 🙏🏻❤️🙏🏻ਦਾ ਭਲਾ ਕਰਨਾ ਜੀ, ਦੇਸ਼ਾਂ- ਪ੍ਰਦੇਸ਼ਾਂ ਵਿੱਚ ਬੈਠੀਆਂ ਸਾਰੀਆਂ ਹੀ ਸੰਗਤਾਂ ਤੇ ਕ੍ਰਿਪਾ🙏🏻❤️🙏🏻 ਕਰਨੀ ਸਤਿ🙏🏻❤️🙏🏻 ਗਰੂ ਜੀ ਮੇਰੇ ਵਲੋਂ ਆਪ ਸਾਰੀ ਸੰਗਤ ਨੂੰ ਜੈ ਭੀਮ🙏🏻❤️🙏🏻 ਜੈ ਭਾਰਤ 🙏🏻❤️🙏🏻ਜੀ

  • @kamaljeetchauke1674
    @kamaljeetchauke1674 3 роки тому +6

    🌷ਵਾਹਿਗੁਰੂ ਜੀ 🙏💐💐🌷🌷💐ਵਾਹਿਗੁਰੂ

  • @gursimransingh5319
    @gursimransingh5319 2 роки тому +1

    ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਤੁਸੀ ਹੀ ਮੇਰੇ ਠਾਕੁਰ ਹੋ ਪਾਤਸ਼ਾਹ ਦਰਸ਼ਨ ਦੇਵੋ

  • @asisnixsingh6147
    @asisnixsingh6147 2 роки тому +2

    Dhan Guru Ramdas Patshah jio baksh lo mere to vda papi avgun hara koi nhi tere to vda bakshnhaar koi nhi trs kro koi hor aasra nhi mera🙏😭

  • @upindersinghbhaika
    @upindersinghbhaika Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gkrandhawa7069
    @gkrandhawa7069 2 роки тому +4

    ਵਾਹਿਗੁਰੂ ਜੀ 👏♥♥ 👏

  • @harbhajankaur4236
    @harbhajankaur4236 8 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @harinderkaur192
    @harinderkaur192 2 роки тому +15

    Too good full of Anand

  • @lakhveersingh399
    @lakhveersingh399 10 місяців тому +2

    Satnam waheguru ji 🌸🌸❤

  • @lakhveersingh399
    @lakhveersingh399 9 місяців тому +1

    Satnam sri waheguru ji maher karo kerpa karo ❤❤🌸🌸

  • @hardeepsingh-ok3kl
    @hardeepsingh-ok3kl Рік тому +1

    Bahut peyara sabad ....waheguru ji waheguru ji💐🙏🙏🙏🙏🙏

  • @AmarjitSingh-ne7lm
    @AmarjitSingh-ne7lm 2 роки тому +1

    ਬਹੁਤ ਹੀ ਵਧੀਆ ਜੀ 🙏

  • @khalsa_G111
    @khalsa_G111 Рік тому +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @PuranSingh-kl5ho
    @PuranSingh-kl5ho 2 роки тому +2

    Dhan 2 Shri Guru Ramdas ji wahuguru ji satnam ji sab te Mehr Kar

  • @ParamjitSingh-hy1ft
    @ParamjitSingh-hy1ft 3 роки тому +6

    Wah ji baani ch ਕਿੰਨੀ ਮਿਠਾਸ ਆ

  • @ParamjitSingh-ts1kx
    @ParamjitSingh-ts1kx 11 місяців тому

    ਸਤਿਨਾਮੁ ਵਾਹਿਗੁਰੂ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।

  • @parmindersingh5937
    @parmindersingh5937 3 роки тому +7

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @kulwantsingh2864
    @kulwantsingh2864 2 роки тому +16

    Heart teaching bahut hi mitthi awaz waheguru ji.

  • @karmjitkaur9154
    @karmjitkaur9154 10 місяців тому +1

    Wahut wadiya shabad ji God blase u

  • @MohanSingh-uw9tv
    @MohanSingh-uw9tv 3 місяці тому +1

    Bhai Satwinder ji very very nice voice and dhan ki kahani

  • @harindersingh8498
    @harindersingh8498 2 роки тому +16

    Dhan Dhan Shri Guru Ramdas Ji Maharaj 🙏 Waheguru Ji 🙏🙏❣️❣️🙏🙏

  • @Surjitkaur-wj2by
    @Surjitkaur-wj2by 2 роки тому +4

    ਸਤਿਗੁਰੂ ਮਹਾਰਾਜ ਜੀ ਕੀ ਜੈ 🙏🏻🙏🏻🌹🌹🙏🏻🙏🏻🌷🌷🌹🌹🙏🏻🙏🏻

  • @RoopSingh-kb2re
    @RoopSingh-kb2re 2 роки тому +11

    Heart touching shabad.

  • @nishansinghsodhidhillon9593
    @nishansinghsodhidhillon9593 11 місяців тому +1

    ਵਾਹਿਗੁਰੂ ਜੀ ਮਿਹਰ ਕਰੋ 🙏🙏🙏🙏ਜੀ❤❤❤❤

  • @SohanSingh-vd8hz
    @SohanSingh-vd8hz 2 роки тому +9

    Very sweet voice may God bless you