Syria pehla chinnatakumati Thelma Jacques de spaliam number Basanti, labasi, badhiya thamara, we both an email in bobhu.And nirpur line Pariya Vari C4 AM.B c
Jerry, just say they just pal the Billa.Mohan, the Indian biddene overavanya Waadiyan CAE badhiya.That's honeyveena, Janardhan, Mahajani and Naya Nagar Patel and both India. Paid chicken valentine's day over the year
ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ ਅਤੇ ਜੱਸੇ ਵੀਰ ਇਦਾਂ ਹੀ ਵਧੀਆ ਵਧੀਆ ਵੀਡੀਓਜ਼ ਬਣਾਉਂਦੇ ਰਹੋ ਰੱਬ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਤੇ ਤਰੱਕੀ ਬਖਸ਼ਣ । ਵੱਲੋਂ ਦਮਨਪ੍ਰੀਤ ਕੌਰ ਮੰਡ ਭੁੱਟਾ ਲੁਧਿਆਣਾ । 🙏
ਸ਼ਨੀਵਾਰ ਤੋਂ ਬਾਦ ਐਤਵਾਰ ਦੀ ਉਡੀਕ ਰਹਿੰਦੀ ਹੈ ਇਸੇ ਤਰ੍ਹਾਂ ਤੁਹਾਡੇ ਹਰ ਇਕ episode ਦੀ ਉਡੀਕ ਰਹਿੰਦੀ ਆ । ਅਸੀ ਤਾਂ ਸ਼ੁਕਰ ਕਰਦੇ ਆ ਕੇ ਤੁਸੀਂ episode ਪਾ ਦਿਨੇ ਓ। ਬਹੁਤ ਵਦੀਆ ਬਨੋਂਦੇ ਓ ਤੁਸੀਂ ਵੀਡੀਓਜ਼। ਰੱਬ ਇਸੇ ਤਰ੍ਹਾਂ ਤਰੱਕੀਆਂ ਦੇਵੇ ਤੁਹਾਡੀ ਸਾਰੀ ਟੀਮ ਨੂੰ । ਏਸੇ ਤਰ੍ਹਾਂ ਹੀ ਇਕੱਠੇ ਰਹੋ ਤੁਸੀਂ ।
ਬਿਲਕੁਲ ਜੀ ਸਾਨੂੰ ਵੀ ਬੇਸਬਰੀ ਨਾਲ ਉਡੀਕ ਰਹਿੰਦੀ ਆ ਪੇਂਡੂ ਵਿਰਸਾ ਦੀ ਨਵੀਂ ਵੀਡੀਉ ਆਉਣ ਦੀ ਇਨਾਂ ਤੋਂ ਬਿਨਾ ਸਾਨੂੰ ਕਿਸੇ ਦੀ ਵੀ ਵੀਡੀਉ ਵਧੀਆ ਨਹੀ ਲੱਗਦੀ
Very nice ji
ਪੇਂਡੂ ਵਿਰਸਾ ਦੀ ਰੀਸ ਤਾਂ ਬਹੁਤ ਕਰਨ ਦੀ ਕੋਸਿਸ਼ ਕਰਦੇ ਆ ਪਰ ਨਹੀ ਹੁੰਦੀ ਕਿਸੇ ਤੋ ਵੀ
Syria pehla chinnatakumati Thelma Jacques de spaliam number Basanti, labasi, badhiya thamara, we both an email in bobhu.And nirpur line Pariya Vari C4 AM.B c
❤❤❤❤❤😮😮😮😮😅😅😅😅🎉🎉🎉🎉🎉🎉🎉🎉🎉😊😊😊😊😊
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਆਪਸ ਵਿੱਚ ਲੜਨਾ ਝਗੜਨਾ ਨਹੀਂ ਚਾਹੀਦਾ । ਸਗੋਂ ਸਾਰਾ ਪਰਿਵਾਰ ਪਿਆਰ ਨਾਲ ਰਹੇ ਅਤੇ ਘਰ ਵਿੱਚ ਏਕਤਾ ਬਣਾ ਕੇ ਰੱਖੇ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
Jerry, just say they just pal the Billa.Mohan, the Indian biddene overavanya Waadiyan CAE badhiya.That's honeyveena, Janardhan, Mahajani and Naya Nagar Patel and both India.
Paid chicken valentine's day over the year
😅😅😅😅😅😅 0:49 0:49 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 0:54 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 0:58 😅😅😅😅😅😅😅😅😅 0:59 😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅😅 1:02 😅😅😅😅😅😅😅😅😅😅😅😅😅😅😅😅😅😅😅😅😅😅😅😅😅@@AmarjitMarahar
ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤❤
👌👌👌👌👌👌ਬਾਬਾ ਜੋਇਆ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
Bahut vadiya video ji♥️♥️🙏
ਕਿਸੇ ਸਿਆਣੇ ਬੰਦੈਦੀ ਝੇਪ ਹੀ ਸਾਰੇ ਮਸਲੇ ਨਜਿੱਠ ਦਿੰਦੀ ਹੈ ਜਿਵੇ ਸੁਖਪਾਲ ਹੋਰਾ ਨੂੰ ਸਮਝ ਆਈ ਤਾਹੀਉਂ ਕਹਿੰਦੇ ਨੇ ਘਰ ਵਿੱਚ ਸਿਆਨੇ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਹੈ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
ਬੇਬੇ ਦੀ ਐਕਟਿੰਗ ਸਿਰਾ 👌🏼👌🏼👌🏼👌🏼👌🏼👌🏼👌🏼 ਰੋਬ ਆ ਬੇਬੇ ਜੀ ਦਾ ਪੂਰਾ ਬੇਬੇ ਨੂੰ ਦੇਖ ਕੇ ਤਾਂ ਅੱਜ ਪੁਰਾਣੀ ਬੇਬੀਆਂ ਦੀ ਯਾਦ ਆ ਗਈ
ਉਹ ਤਾਂ ਇਹ ਸਮਝਦੀਆਂ ਸੀ ਜਿਵੇਂ ਕੁੱਤੇ ਨੂੰ ਵਹਿਮ ਹੋ ਗਿਆ ਸੀ ਕਿ ਗੱਡਾ ਮੇਰੇ ਸਹਾਰੇ ਹੀ ਚਲਦਾ । ਜਦੋ ਕਿ ਸਾਰਾ ਕੁਛ ਕਰਵਾਉਦਾ ਹੀ ਬਾਈ ਜੱਸਾ ਸੀ ਦੱਸਕੇ । ਤਾਂ ਹੀ ਉਨਾ ਕੋਈ ਵੀ ਚੱਜ ਦੀ ਵੀਡੀਉ ਨੀ ਬਣਦੀ😂
@@ਗੇਲਾ ਸਹੀ ਕਿਹਾ ਜੀ ਤੁਸੀਂ ਉਨਾ ਨੇ ਜਿਹੜੀ ਥਾਲੀ ਚ ਖਾਦਾ ਉਸੇ ਚ ਛੇਕ ਕੀਤਾ ਸੀ ।
Bahut hi Soni video bhai ji 👍👍👍👍👍
ਬਿੰਦਰ.ਭੇਣ.ਮਾਣੁਕੇ.❤❤❤🎉🎉🎉
ਵੀਡੀਓ ਤਾ ਤੁਹਾਡੀਆਂ ਬਹੁਤ ਵੇਖੀਆਂ ਨੇ ਪਰ ਆਹ ਵੀਡੀਓ ਵਿੱਚ ਤਾ ਸਭ ਕੁਝ ਵਖਰਾ ਹੀ ਸੀ ਏਨੀ ਵੀਡੀਓ ਵਧੀਆ ਲੱਗੀ ਹੱਸ ਹੱਸ ਕੇ ਲੋਟ ਪੋਟ ਹੋ ਗਏ 😂😂 ਬਹੁਤ ਹੀ ਵਧੀਆ ਐਕਟਿੰਗ ਪੰਮੀ ਸੁਖਪਾਲ ਭੈਣ ਤੇ ਬੈਬੇ ਦੀ ਸਿਰਾ ਹੀ ਲਾਤਾ ❤❤❤ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ 🙏🏽ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏👏👏👏👏👏👏😊👍✌😇
very nice Sandeep bishnoi Rajasthan pilibanga
ਬਹੁਤ ਸੁਹਨੱੀ❤ਵਿਡਾਉ ਵੀਰਜੀ
ਬਹੁਤ ਵਧੀਆ। ਵਾਹ ਜੀ ਵਾਹ ਬਹੁਤ ਸੋਹਣੀ ਵੀਡੀਓ ਸੀ ਚਾ ਜਾ ਚੜ੍ਹੇ ਜਾਂਦਾ ਜਦੋਂ ਵੀਡੀਓ ਆ ਜਾਂਦੀ ਹੈ। ❤❤❤❤ ਪਿੰਡ ਸਦੋਹਾ ਰਮਨਦੀਪ ਕੌਰ❤❤❤
Bahut vadiya video ji ❤❤❤
Thank you
ਬਹੁਤ ਸੋਹਣਾ ਸਨੇਹਾ ਦਿੱਤਾ ਜੀ
ਰਬਿੰਦਰ ਕੋਰ ਘਡਸਾਨਾ ਮਡੀ ❤❤❤❤🎉🎉👌👌👌👌🙏🌹🌹
very nice god bless you team members 👌🏻👌🏻👍🙏🙏🌹⚘
ਧੰਨਵਾਦ ਜੀ🙏
👌👌👌👌❤❤❤❤🎉🎉🎉🎉 ਹਰਦੀਪ ਕੌਰ ਬਸਰਾਉ
Bhut achi lagi video 😊😊😊😊😊
JASSI CHOKIMAAN BHANDAL 🎉🎉🎉🎉🎉🎉🎉❤❤❤❤❤
ਬਹੁਤ ਹੀ ਵਧੀਆ ਵੀਡੀਓ ਬਾਈ
👍👍👍👍👍
👌👌👌👌👌
Very nice story ❤❤❤❤❤❤❤❤❤❤
Bahut vdiya video ji 👍👍❤️❤️🎉🎉❤❤
ਬਹੁਤ ਵਧੀਆ ਜੀ 👌👌🙏
Very awesome videos🎥 😍😍
ਧੰਨਵਾਦ ਜੀ🙏
Moga 👌👌
ਬੇਬੇ ਦੇ ਕੁੰਡੇ ਨੇ ਤਾਂ ਕਮਾਲ ਕਰਤੀ ਸੁਖਪਾਲ ਤੇ ਪੰਮੀ ਵਧੀਆ ਵੀਡੀਓ 😂😂😂😂😂😂😂😂😂😂😂😂😂😂😂❤❤❤❤❤❤❤❤❤❤
ਧੰਨਵਾਦ ਜੀ🙏
ਜ਼ਿੰਮੀ ਬਾਬਰਪੁਰ ਨਾਭਾ।
ਬਹੁਤ ਵਧੀਆ ਜੀ ਜਗਰੂਪ ਸਿੰਘ ਬਾਠ ਝਤਰਾ ❤❤❤
ਧੰਨਵਾਦ ਜੀ🙏
Bohot Sohni video bnode o tusi vere rebb thanu trekya bkshy
Story is very nice😊❤
ਧੰਨਵਾਦ ਜੀ 🙏
ਬਹੁਤ ਹੀ ਵਧੀਆ ਵੀਡੀਓ ਜੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਏਨੀ ਮਿਹਨਤ ਨਾਲ ਕੰਮ ਕੀਤਾ ਹੈ, ਵਾਹਿਗੁਰੂ ਜੀ ਹੋਰ ਤਰੱਕੀਆਂ ਦੇਣ, ਸੱਤਪਾਲ ਸਿੰਘ ਢਿੱਲੋਂ ਅਤੇ ਫੈਮਿਲੀ ਬਠਿੰਡਾ ਤੋਂ ਜੀ 🎉🎉
ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤
Shukhpal brain our pami brain bahut achhi ho aap dono ki ladai dekhake bahut hashi aa gaee pet dukh gya hashate hashate good jite raho
❤bhhut vdia video ji🎉🎉
Bahut hi vadhia story hai ji 👌👌👌👌 very nice 👍👍👍👍👍 inderjit kaur bathinda
ਬਹੁਤ ਵਧੀਆ ਪਰਿਵਾਰ ਏਦਾਂ ਹੀ ਵਧੀਆ ਲੱਗਦਾ
ਬਹੁਤ ਸੋਹਣੀ ਵੀਡੀਓ ਹੈ ਜੀ। ਬੇਬੇ ਜੀ ਬਹੁਤ ਖਰੇ ਇਨਸਾਨ ਆ, ਗਲਤੀ ਕਿਸੇ ਦੀ ਵੀ ਹੋਵੇ , ਆਪਣੇ ਦੀ ਜਾਂ ਦੂਜੇ ਦੀ, ਕਿਸੇ ਨੂੰ ਵੀ ਨਹੀਂ ਬਖਸ਼ਦੇ ਗਲਤੀ ਵਾਲੇ ਇਨਸਾਨ ਨੂੰ 😊। ਕਾਸ਼ ਮੇਰੇ ਸੱਸ ਸਹੁਰਾ ਵੀ ਇਸ ਤਰ੍ਹਾਂ ਦੇ ਹੁੰਦੇ 🤔
Soooooo much funny video 😅😅😅bhut ਸੋਹਣੀਆਂ ਲੱਗਦੀਆਂ ਸੀ ਸੁਖਪਾਲ ਤੇ ਪੰਮੀ ਲੜਦੀਆਂ,,,, ਬਹੁਤ ਹਾਸਾ ਦੇਖ ਕੇ 😂😂❤❤❤❤
jashan preet kaur ❤❤❤❤❤❤😂😂😂😂😂😊😊😊😊😊😊
Video dekh ke bahut hasa aaye very nice ❤❤❤❤❤❤❤❤😅😅😅😅😅😅😅😅😅
ਬਹੁਤ ਵਧੀਆ❤❤❤
ਬਹੁਤ ਵਧੀਆ ਵੀਡੀਓ
ਬਹੁਤ ਵਧੀਆ ਵਿਡੀਉ ਬਣਾਈ ਬਾਈ ਇੱਕ ਚੰਗੀ ਸਿੱਖਿਆ ਦਿੱਤੀ ਸਮਾਜ ਵਾਸਤੇ ਕਿਉਂਕਿ ਏਕੇ ਵਿੱਚ ਹੀ ਬਰਕਤ ਹੁੰਦੀ ਹੈ ਪਰਿਵਾਰ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਧੰਨਵਾਦ ਗੁਰਲਾਲ ਸਿੰਘ ਪਿੰਡ ਫੁੱਲੋ ਖਾਰੀ ਨੇੜੇ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ❤❤❤❤❤❤❤❤❤❤❤❤❤❤🎉🎉🎉🎉🎉🎉🎉🎉
ਬਹੁਤ ਵਧੀਆ ਵੀਡੀਓ ਬਾਈ ਜੀ ਰਿਪਨ ਜੋਤ ਸਿੰਘ
❤ ਬਹੁਤ ਵਧੀਆ ਵੀਡੀਓ ਆ ਜੀ 🎉🎉🎉❤❤
ਜਿਵੇਂ ਅਸੀਂ ਕਿਸੇ ਹੋਰ ਨਵੀਂ ਚੀਜ਼ ਦੀ ਉਡੀਕ ਕਰਦੇ ਹਾਂ 🎉🎉🎉❤❤❤❤❤😊😊 ਉਵੇਂ ਅਸੀਂ ਤੁਹਾਡੀ ਵੀਡੀਓ 🎉❤ ਦੀ ਉਡੀਕ ਕਰਦੇ ਹਾਂ 😊😊😊
ਸ਼ਰੀਕ ਨਾਲ ਧੱਕਾ ਕਹਾਣੀ ਦੇਖੀ ਸੀ 🎉❤ ਉਹ ਕਹਾਣੀ ਅਸੀਂ ਸਾਰੇ ਪਰਿਵਾਰ 'ਚ ਬੈਠ ਕੇ ਦੇਖੇ ਅਤੇ ਸਾਰਿਆਂ ਨੂੰ ਬਹੁਤ ਪਸੰਦ ਆਈ ਉਸ ਕਹਾਣੀ ਵਿੱਚ ਸਾਨੂੰ ਬਹੁਤ 🎉❤ ਸਹੀ ਗੱਲ ਪਤਾ ਲੱਗੀ
🎉❤❤ ਕਿ ਸਾਨੂੰ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ ❤🎉🎉 ਇਹ ਕਹਾਣੀ ਸਾਡੇ ਗਵਾਂਡ ਦੇ ਵਿੱਚ ਵੀ ਲਾਗੂ ਹੋਈ ਸੀ ❤❤😂🎉🎉
😂❤🎉🎉🎉🎉🎉
ਬਹੁਤ ਵਧੀਆ ਵੀਡੀਓ ਹੈ
Good❤❤❤❤🎉🎉🎉🎉
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਵੀਡੀਓ ਹੈ ਵੀਰ ਜੀ 🎉❤❤ ਬਰਿੰਦਰ ਸਿੰਘ ਵੜੈਚ ਪਿੰਡ ਜੋੜਕੀਆਂ ਤੋਂ 🎉
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Sat sari aakal all team members
ਬਹੁਤ ਵਧੀਆ ਵਿਡੀਓ ਜੱਸੇ ਅਤੇ ਸੁਖਪਾਲ ਦੀ 🎉🎉🎉🎉🎉🎉ਨਵਦੀਪ ਸਿੰਘ ਅੌਲਖ ਜੈਲਦਾਰ
🎉🎉 ਦਰਾਣੀ ਜਠਾਣੀ ਦੇ ਤਮਾਸੇ episode 236🎉🎉ਸਾਰੀ ਪੇਂਡੂ ਵਿਰਸਾ ਟੀਮ ਦੇ ਆਰਟਿਸਟ ਨੇ ਆਪਣੇ ਆਪਣੇ ਰੋਲ਼ ਸ਼ਾਨਦਾਰ ਢੰਗ ਨਾਲ ਨਿਭਾਏ🎉🎉 ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🌲🌴🌳🙏👍💅🌹🎉🆕💯✔️🌺😄
ਤੁਹਾਡਾ ਵੀ ਸਰ ਇਨਾਂ ਦੀ ਹਰ ਇੱਕ ਵੀਡੀਉ ਤੇ ਕੌਮਿੰਟ ਹੁੰਦਾ ਸਾਡੇ ਵਾਂਗੂ । ਲਗਦਾ ਤੁਸੀਂ ਵੀ ਪੇਂਡੂ ਵਿਰਸਾ ਨੂੰ ਬਹੁਤ ਪਿਆਰ ਕਰਦੇ ਹੋ❤
🙏🙏🙏🙏🙏🙏
Mansa ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤❤❤❤❤❤❤❤
🎉🎉🎉🎉🎉'verynice'vidoo
ਬੁਹਤ ਸੋਹਣੀ ਵੀਡਿਓ ਐ ਜੀ ਪਰਮਜੀਤ ਕੌਰ ਕੈਨੇਡਾ ❤❤❤
Tuhade ghar sfai bhut ❤
🙏
ਅਸੀਂ ਤੁਹਾਡੀਆਂ ਸਾਰੀਆਂ ਵੀਡੀਓਆਂ ਦੇਖਣੇ ਹਾਂ ਬੜੀ ਦੇਰ ਤੋਂ ਵੀਡੀਓ ਦੀ ਉਡੀਕ ਸੀ ਅੱਜ ਆ ਹੀ ਗਏ ਵੀਡੀਓ ਇਹ ਵੀਡੀਓ ਪਰਿਵਾਰਿਕ ਹੈ।
ਸਮਰਪ੍ਰੀਤ ,ਅਵਨੀਤ।
ਪਠਾਨਕੋਟ।
👌👌👌👌👌👌🎉🎉🎉🎉🎉❤❤❤❤🥰🥰🥰
ਬਹੁਤ ਵਧੀਆ ਵੀਡਿਓ ਆ ਜੀ ਬਹੁਤ ਵਧੀਆ ਲੱਗੀ ਕਿੱਕਲੀ ਤੇ ਪੰਮੀ ਤੇ ਸੁਖਪਾਲ ਦੀ ਲੜਾਈ
Waheguru g eda he thnu traki baksan ❤️
Very nice video😮😮😮😮❤
Nic story ji❤❤
ਵੈਰੀ ਫਨੀ ਫਾਈਟ
ਬਹੁਤ ਵਧੀਆ ਜੀ। ਸੁਖਦੇਵ ਸਿੰਘ ਮਰੜ੍ਹ
ਧੰਨਵਾਦ ਜੀ🙏
Bhut soni video a all team god bless you from sunam
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਿਸ਼ਵਾਸ ਤੇ ਈ ਦੁਨੀਆਂ ਕਾਇਮ ਵਿਸ਼ਵਾਸ ਨਹੀਂ ਤੋੜਨਾ ਚਾਹੀਦਾ ਬਹੁਤ ਤਕਲੀਫ ਹੁੰਦੀ ਆ ਜਦੋਂ ਵਿਸ਼ਵਾਸ ਟੁਟਦਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌🌹🌹🌹🌹❤️🥀🌷🥀🌷🌷🌷🌷❤❤❤❤❤❤❤❤❤❤❤🎉🎉🎉🎉🎉🎉
✝️✝️
ਧੰਨਵਾਦ ਜੀ🙏
Bhuat soni video aa usha faridabad
ਜੱਸੇ ਵੀਰ ਜੀ ਬਹੁਤ ਵਧੀਆ ਵੀਡੀਓ ੲ ਬਾੲਈ ਜੀ ਸੇਰ ਸਿੰਘ ਤੂਰ ਮੂਣਕ ਸੰਗਰੂਰ
Nice🎉🎉❤❤❤❤ji Rana Shahzad Pakistan
Nice video ji God bless you 👍💯
ਬਹੁਤ ਵਧੀਆ ਹਰ ਰੋਜ ਉਡੀਕ ਦੇ ਥੋਡਾ ਪੰਜਾਬੀ ਵਿਰਸਾ
ਧੰਨਵਾਦ ਜੀ🙏
Very nice video rekha barnala👌👌👌👌👌👌👌
Very nice video Bai g santosh Banur ❤️❤️❤️❤️❤️❤️❤️❤️❤️❤️❤️❤️❤️
Bhut vdiya video c hassa hi ni rukeya😂( Kamal sunit Singh )
ਜੱਸਾ ਭਰਾ ਵਿਚਾਰਾ 😅😅😅😅
ਤੁਹਾਡੀਆਂ ਵੀਡੀਓ ਬਹੁਤ ਵਧੀਆ ❤❤
Bhaut sohni video a sukhpal bhen te jassa veera di
ਧੰਨਵਾਦ ਜੀ🙏
Bohat vadia lagi video Baljit Mohali
Nice video sukhpal bhen ji and jassa veere
You are doing good work 😊😊😊😊
Bhot vadia video aa Bhai rab sodi sari team nu tarkia bakhsayaa Bai
ਜੱਸਾ ਸਿੰਘ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।
❤❤❤nice
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
V good 👍 🎉🎉🎉😊😊
ਧੰਨਵਾਦ ਜੀ🙏
Bhut bhut vido a
Bhaut hi achhi story pendu virca jaspal Singh bosar khurd sanaur patiala 🙏🙏🙏🙏🙏🌹🌹🌹🌹🌹❤❤❤❤❤💖💖💖💖💖👍👍👍👍👍
ਧੰਨਵਾਦ ਜੀ🙏
Very nice story good actors🎉🎉❤
❤😂😂😂
ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਤੁਸੀਂ ਵੀਡੀਓ ਬਹੁਤ ਵਧੀਆ ਬਣਾਉਂਦੇ ਹੋ ਰੱਬ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖੇ ❤❤ ਪਰਮਜੀਤ ਜਗਰਾਓਂ
👌👌👌👌👌👌
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਆ ਹਾਸੇ ਵਾਲੀ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਮੇਰੀ ਦਾਦੀ ਨਾਨੀ ਦਾ ਸੁਭਾਅ ਵੀ ਇਦਾਂ ਦਾ ਹੀ ਸੀ ਮੈਂ ਆਪਣੀ ਪੜਦਾਦੀ ਵੀ ਵੇਖੀ ਆ
Bhut vadiaa acting sari team di 👌👌👌 bebe ji da rob wala roll bhut vadiaa
ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
ਪਰਵਾਜ਼ ਬੱਛੋਆਣਾ ਬਹੁਤ ਵਧੀਆ ਹੈ ❤