Talbir Gill ਨੇ ਅਕਾਲੀ ਦਲ ਛੱਡਣ ਵਾਸਤੇ ਬਿਕਰਮ ਮਜੀਠੀਆ ਨੂੰ ਦੱਸਿਆ ਜਿੰਮੇਵਾਰ , ਸੁਣੋ ਵੱਡਾ ਇੰਟਰਵਿਊ

Поділитися
Вставка
  • Опубліковано 2 тра 2024
  • #greatpunjabtv #talbirgill #punjabelection #punjabpolitics #aappunjab

КОМЕНТАРІ • 125

  • @gurjapsingh8942
    @gurjapsingh8942 14 днів тому +21

    ਵਿਜੀਲੈਂਸ ਬਿਊਰੋ ਤੋਂ ਡਰਦਾ ਗਿਆ

  • @arwindergill3650
    @arwindergill3650 14 днів тому +6

    ਮਾੜੇ ਮਿੱਤਰਾਂ ਨਾਲੋਂ ਸਿਆਣੇ ਦੁਸ਼ਮਣ ਕਿਤੇ ਚੰਗੇ।

  • @user-ex5hg4qm1t
    @user-ex5hg4qm1t 14 днів тому +15

    ਸਾਰੇ ਕੁਰਸੀਆਂ ਪਿੱਛੇ ਭੱਜ ਰਹੇ ਨੇ

  • @kuljinderdhaliwal3241
    @kuljinderdhaliwal3241 14 днів тому +4

    ਜੀ ਆਇਆ ਨੂੰ ਵੀਰ ਜੀ ਸਾਨੂੰ ਪਹਿੱਲਾ ਤੋ ਲੱਗਦਾ ਸੀ ਕਿ ਤੁਸੀ ਕਾਲੀ ਪਾਰਟੀ ਨਹੀ ਤੁਸੀ ਬਹੁਤ ਚੰਗੇ ਟਿਕਾਣੇ ਤੇ ਆ ਗਏ ਗੁਰੂ ਜੀ ਆਪ ਜੀ ਨੂੰ ਤਰੱਕੀਆ ਬਖਸਣ ਜੀ
    ਜੀ ਆਇਆ ਨੂੰ ਆਉਣ ਵਾਲਿਆ ਲਈ ਵੀ 👏👏👏👏

  • @ManishKumar-zj4qn
    @ManishKumar-zj4qn 14 днів тому +8

    Talbir gill ji best of luck 🎉

  • @mahinderpal9404
    @mahinderpal9404 14 днів тому +9

    ਵੇਖੋ, ਆਪ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਕਿਵੇਂ ਲੀਡਰਾਂ ਨੂੰ ਅਪਣੇ ਪਾਸੇ ਕਰੀ ਜਾ ਰਹੀ ਹੈ। ਐਵੇਂ ਹੀ ਨਹੀਂ ਜਾ ਰਹੇ, ਸੱਤਾ ਸੁੱਖ ਭੋਗਣ ਲਈ।

  • @KarajSingh-br2fv
    @KarajSingh-br2fv 14 днів тому +9

    ਫੈਸਲਾ ਕੀਤਾ ਲੈਟ ਕੀਤਾ ਗਿਲ ਨੇ

  • @harbhejsingh3069
    @harbhejsingh3069 14 днів тому +9

    ਹੁਣ ਆਮ ਪਾਰਟੀ ਦੀਆਂ ਜੜਾਂ ਵਿੱਚ ਵੀ ਪਵੇਗਾ

  • @swarnsingh8056
    @swarnsingh8056 14 днів тому +2

    Bilkul sach bol riha h swarn s nri

  • @gurlabhsingh8072
    @gurlabhsingh8072 14 днів тому +11

    ਮਜੀਠੀਆ ਨੂੰ ਡਰਾਉਣ ਲੱਗਾ ਸੀ ਕਿ ਕਿਤੇ ਉਤਰੲਈਧਕਾਰੀ ਸਾਡੀ ਜਗਾ ਹੀ ਨਾ ਨੱਪ ਲਵੇ ਤੁਸੀ ਵੀਰ ਜੀ ਹੁਣ ਵੀ ਠੀਕ ਕੀਤਾ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਹੈ

  • @jagdeepkaurbrar7417
    @jagdeepkaurbrar7417 14 днів тому +2

    Bi g sachhi dukhi a,awaz ton pta lagda

  • @jobanpreetsingh1549
    @jobanpreetsingh1549 13 днів тому +1

    ਤਲਬੀਰ ਸਿੰਘ ਗਿੱਲ ਬਹੁਤ ਵਧੀਆ ਆਦਮੀ ਸੀ ਇਹ ਚੰਗਾ ਤੇ ਸੱਚਾ ਦੋਸਤ ਦਾ ਦੋਸਤ ਸੀ

  • @bhindrangaming
    @bhindrangaming 14 днів тому +8

    ਹੁਣ AAP ਵਾਲਿਆਂ ਨੇ ਵੀ ਪੰਜਾਬ ਵਿੱਚ ਇੱਕ washing machine ਲੈ ਲਈ

    • @ModanSingh-jw1qy
      @ModanSingh-jw1qy 7 днів тому

      ਵਿਜੀਲੈਂਸ,੍ ਵਾਸਿਗ ਮਸ਼ੀਨ

  • @narindersingh2387
    @narindersingh2387 14 днів тому +4

    ਇਸ ਦੀ ਬਹਿਸ ਵਲਟੋਹਾ ਨਾਲ ਕਰਵਾਓ ਉਸ ਨੂੰ ਬਹੁਤ ਸ਼ੌਕ ਹੈ

  • @lakhbirsinghajnala9662
    @lakhbirsinghajnala9662 14 днів тому +2

    Very good Talbir Singh

  • @user-ut8zl3tj6n
    @user-ut8zl3tj6n 13 днів тому +2

    ਮਾਨ ਸਾਹਿਬ ਨਾਲ ਆ ਗਿਆ ਮੁਬਾਰਕਾਂ ਬਹੁਤ ਵਧੀਆ ਹੋਇਆ ਟਿਕਾਣੇ ਆ ਗਿਆ ਜਿਹਨਾਂ ਗੁਰੂ ਬਾਣੀ ਦਾ ਵਪਾਰੀਕਰਨ ਕੀਤਾ ਬਹੁਤ ਮਾੜਾ ਹੋਣਾ ਇਹਨਾਂ ਮਸੰਦਾਂ ਦਾ

  • @user-is1ef5zq8x
    @user-is1ef5zq8x 14 днів тому +3

    Sad ..👍👍👍👍👍

  • @balvirsingh3076
    @balvirsingh3076 14 днів тому +10

    ਤਲਬੀਰ ਸਿੰਘ ਗਿੱਲ ਨੂੰ ਉਦੋਂ ਹੀ ਇਸ ਜੁੰਡਲੀ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਸੀ ਜਦੋਂ ਇਸ ਜੁੰਡਲੀ ਨੇ ਸੈਂਕੜੇ ਥਾਵਾਂ ਤੇ ਗੁਰੂ ਸਾਹਿਬਾਨ ਦੀ ਬੇਅਬਦੀ ਕੀਤੀ ਸੀ।ਚਲੋ ਦੇਰ ਆਏ ਦਰੁਸਤ ਆਏ। ਹੋਰ ਵੀ ਜੇ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਹੈ ਤਾਂ ਅਜੇ ਵੀ।।ਗੁਰੂ ਦੋਖੀਆਂ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਵੇ।ਫੇਰ ਵੀ ਭਲਾ ਹੋਵੇਗਾ। ਜਿਹੜੇ ਗੁਰੂ ਦੇ ਨਹੀਂ ਬਣਦੇ ਹੋਰ ਕਿਸੇ ਦੇ ਕੀ ਲੱਗਦੇ ਹੈ।

    • @JagseerSingh-je3cx
      @JagseerSingh-je3cx 13 днів тому +1

      ਹੁਣ ਕਿਹੜਾ ਬੇਅਦਬੀ ਅਰੁਕ ਗੲਈਆ

  • @harbhajanjandiala8724
    @harbhajanjandiala8724 14 днів тому +1

    Good Job

  • @kamalkamboj8164
    @kamalkamboj8164 13 днів тому +1

    Aam aadmi party zindabaad

  • @user-ny5rv2wn8r
    @user-ny5rv2wn8r 12 днів тому +1

    Very nice

  • @kamgill-xk7or
    @kamgill-xk7or 14 днів тому +1

    Gill ji you go in Great Party ji

  • @mdfzr2201
    @mdfzr2201 14 днів тому +2

    Right. Gill Saab g

  • @GurmeetSingh-gc2sc
    @GurmeetSingh-gc2sc 14 днів тому +3

    Nikalne wali Jo Baat boli Hai Sahi boli hai Guru Pratap Singh tikka jindabad Boni Ajnala jindabad❤

  • @user-og1du6yv6r
    @user-og1du6yv6r 14 днів тому +1

    Very good 22g

  • @Bakshi6862
    @Bakshi6862 14 днів тому +2

    ਉਹੀ ਸਰਕਾਰਾਂ ਇਕੱਲਾ ਲੋਗੋ ਹੋਇਆ ਚੇਜ

  • @sarabjitsinghsarab6392
    @sarabjitsinghsarab6392 13 днів тому +1

    Talbir gill ਜ਼ਿੰਦਾਬਾਦ

  • @khalsadetailing
    @khalsadetailing 14 днів тому +16

    ਝਾੜੂ ਨੂੰ ਮਜਬੂਤੀ ਮਿਲੀ

  • @KarpalSINGHMALHA
    @KarpalSINGHMALHA 13 днів тому +1

    🙏🙏🙏🙏👍👍👍👍❤️❤️❤️

  • @PalwinderKaur-bp9kr
    @PalwinderKaur-bp9kr 14 днів тому +2

    Good decision

  • @ModanSingh-jw1qy
    @ModanSingh-jw1qy 7 днів тому

    ਦਲਬਦਲੂ ਬੇਅਸੂਲੇ ਬੇਗੈਰਤ ਲਾਲਚੀ ਬੇਜ਼ਮੀਰੇ ਲੀਡਰਾਂ ਨੂੰ ਪਿੰਡਾਂ ਵਿਚ ਨਾ ਵੜਨ ਦਿਉ 🙏 ਭਾਵੇਂ ਕਿਸੇ ਪਾਰਟੀ ਦੇ ਵੀ ਹੋਣ🙏 ਇਹ 10-20 ਚਮਚਿਆਂ ਨੂੰ ਨਾਲ ਲੈਕੇ ਸਮਝਦੇ ਹਨ ਕਿ ਸਾਰੇ ਲੋਕ ਸਾਡੀ ਜੇਬ ਵਿੱਚ ਹਨ 🙏 ਇਨ੍ਹਾਂ ਨੂੰ ਕਰਾਰਾ ਸਬਕ ਸਿਖਾਉ 🙏

  • @DharminderSingh-hk7sw
    @DharminderSingh-hk7sw 14 днів тому +2

    ਗਿੱਲ ਸਾਹਿਬ ਬਹੁਤ ਬਹੁਤ ਮੁਬਾਰਕਾਂ

  • @user-nq2wr8wh9x
    @user-nq2wr8wh9x 14 днів тому +4

    Talbir bhaji zindabaad

  • @user-nc3qf1ix8s
    @user-nc3qf1ix8s 14 днів тому +1

    Gill sab nice

  • @user-ib3cv1go1h
    @user-ib3cv1go1h 14 днів тому +5

    Gill saab u r good

  • @gurlabhsingh8072
    @gurlabhsingh8072 14 днів тому +11

    ਸੀਟ ਪੱਕੀ ਹੋ ਗਈ ਆਪ ਪਾਰਟੀ ਦੀ

  • @user-ow7qw2rf5s
    @user-ow7qw2rf5s 14 днів тому +11

    ਬਾਈ ਜੀ ਸਹੀ ਟੈਮ ਤੇ ਸਹੀ ਜਗਾ ਤੇ
    ਆ ਗਏ ਮਾਨ ਸਾਹਿਬ ਜਿੰਦਾਬਾਦ

  • @lakhvindersingh9844
    @lakhvindersingh9844 13 днів тому

    Hun akal ai hai tuhanu

  • @maninder5817
    @maninder5817 14 днів тому +2

    AAP jindabad

  • @BhupinderSingh-en9id
    @BhupinderSingh-en9id 14 днів тому +1

    Talvir zindabad

  • @kamalkamboj8164
    @kamalkamboj8164 13 днів тому

    Akaali dal baadal ne Punjab da berha garak kita ate Luttia SGPC nu ehna ton azaad karao ji

  • @shaandil7039
    @shaandil7039 14 днів тому +3

    ਇਨੂੰ ਇਹ ਪੁਛੋ ਤੈਨੂੰ ਬਣਾਇਆ ਅਕਾਲੀ ਦਲ ਨੇ ਤੇਰੇ ਕੋਲ ਕੁਝ ਕਨਾਲਾਂ ਜਮੀਨ ਸੀ ਪਹਿਲਾਂ ਜਦੋਂ ਬਾਬਿਆਂ ਕੋਲ ਸੀ ਤੇ ਹੁਣ ਜਾਇਦਾਦ ਕਿਥੋਂ ਬਣ ਗਈ

    • @Sukhjindersingh-zh5lb
      @Sukhjindersingh-zh5lb 14 днів тому

      ਲੂਟਿਆ ਇਹਦੇ ਵੱਰਗਿਆ ਕੀ ਕੁਝ ਬਣਾ ਗਿਆ ਬਦਨਾਮ ਤਾ ਇਹੋ ਜਿਹਿਆ ਕੀਤਾ ਅਕਾਲੀ ਦੱਲ ਨੂੰ

    • @NavjotSingh-qu1ys
      @NavjotSingh-qu1ys 14 днів тому

      ​@@Sukhjindersingh-zh5lbsuqar aaa bolan te lagge hor v dsso kis kis ne lutt mchai akali dal ch

  • @jaspreetsingh1285
    @jaspreetsingh1285 14 днів тому +1

    Talbir singh gill zindabad

    • @pargatsingh2652
      @pargatsingh2652 14 днів тому

      ਚਿੱਟੇ ਦਾ ਵਪਾਰੀ .ਹਣ ਪਰਚੇ ਤੁਰਦਾ ਮੌਕ ਮਾਰ ਗਿਆ

  • @parveensehgal7955
    @parveensehgal7955 14 днів тому +1

    Eve Babe Dep Nu Na Gahareso Ap Apne

  • @mangatsingh670
    @mangatsingh670 14 днів тому +12

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @user-df9hi8ss8l
    @user-df9hi8ss8l 14 днів тому +10

    ਮਰੀ ਜ਼ਮੀਰ ਵਾਲਾ ਬੰਦਾ

  • @ManishKumar-zj4qn
    @ManishKumar-zj4qn 14 днів тому +1

    Only aap baaki saare saaf

  • @user-nq2wr8wh9x
    @user-nq2wr8wh9x 14 днів тому +9

    ਅਸੀਂ talbir ਭਾਜੀ ਦੇ ਨਾਲ ਹਾਂ

  • @sohnasingh3149
    @sohnasingh3149 14 днів тому +1

    Ihde naal da paagal kaun ho sakda.Dubadi beri swaar ho ke duban jaa riha hain.AAP ta2o27 tak bilkul khatam ho jaani hai.

  • @jaswindersingh2928
    @jaswindersingh2928 14 днів тому

    ਸਾਰੇ ਚੇਲੇ ਨੇ

  • @swarnsingh8056
    @swarnsingh8056 14 днів тому

    Swarn s nri gill sahib jindabad

  • @shaandil7039
    @shaandil7039 14 днів тому +1

    ਤੇਰੀ ਗੁਰੂ ਰਾਮਦਾਸ ਹਸਪਤਾਲ ਚੱਲਦੀ ਨੀ ਹੁਣ ਬੋਲਣ ਲੱਗ ਪਿਆ

  • @jatindersinghmatharu2070
    @jatindersinghmatharu2070 14 днів тому +1

    Ena leader d vera gark ik dum shad idhar udhar bakti jana sharm kisy leader nu sharm ha nahi

  • @satbirsingh1101
    @satbirsingh1101 14 днів тому +1

    Oh ok hwa c hun ni jit de

  • @bakhshishsingh4983
    @bakhshishsingh4983 13 днів тому

    Majithia di Sumaik di smagling karda si Anaran Deeyan petian Vich smaik Aondi si

  • @rajsidhu7169
    @rajsidhu7169 14 днів тому

    Dhukki hoiaa gya va

  • @surinderpadda3972
    @surinderpadda3972 14 днів тому

    You like sukhbir badal this way you keeping two doors open you have a chance to come back in akali party

  • @user-dg1cs5fw9w
    @user-dg1cs5fw9w 14 днів тому +7

    ਆਪ। ਜ਼ਿੰਦਾਬਾਦ

  • @mittiputtmajhail2960
    @mittiputtmajhail2960 14 днів тому

    hafta, 10 din ch mur aunge. jiwe agge kita si.

  • @SarbjeetSingh-fg3xp
    @SarbjeetSingh-fg3xp 14 днів тому +4

    AAP party jindabad

  • @kamalkamboj8164
    @kamalkamboj8164 13 днів тому

    CM bhagwant maan zindabaad

  • @gurindersidhu1625
    @gurindersidhu1625 13 днів тому

    Majithyea sahib ne ko sardar diti c oh is nu ras nahi

  • @JaswinderSingh-ve8rx
    @JaswinderSingh-ve8rx 13 днів тому

    Majhita majhe da bera gark karta

  • @bhajansingh3849
    @bhajansingh3849 14 днів тому +2

    Very Bad

  • @harbhejsingh3069
    @harbhejsingh3069 14 днів тому +12

    ਤਲਬੀਰ ਲੁਟੇਰਾ ਮੁਰਦਾਬਾਦ

    • @pargatsingh2652
      @pargatsingh2652 14 днів тому

      ਚਿੱਟੇ ਦੇ ਪਰਚੇ ਤੋ ਡਰਦਾ ਭਜਾ

  • @rameshbhatia5551
    @rameshbhatia5551 14 днів тому

    Aniljoshinikaljoa

  • @gurindersidhu1625
    @gurindersidhu1625 13 днів тому

    Talbir gadar bhagwant man is nu mukh mantri bana deve ga

  • @gurparkash5226
    @gurparkash5226 14 днів тому +4

    BJP AKALI DAL SIDHA HARU

  • @gurparkash5226
    @gurparkash5226 14 днів тому +8

    CM BHAGBANT MANN JIDABAD

  • @VrienderKashmirSingh-bj7kf
    @VrienderKashmirSingh-bj7kf 14 днів тому +6

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @panveersingh5474
    @panveersingh5474 14 днів тому

    MAAN SIR GANDH SHAMAL NA KAR TARA VE KALI Wla hall hona

  • @kuldeepsingh-zz6kb
    @kuldeepsingh-zz6kb 14 днів тому +7

    ਭੇਡਾਂ

  • @gurindersidhu1625
    @gurindersidhu1625 13 днів тому

    Talnir vijylenc tu dar da bhaja

  • @majorsingh7147
    @majorsingh7147 14 днів тому

    Bhurupia ne sare

  • @gurnamsingh7464
    @gurnamsingh7464 14 днів тому +1

    Mal mil geya aa

  • @user-fp7st7jl6n
    @user-fp7st7jl6n 14 днів тому +1

    Majathiya party da bura haal karta.

  • @parkashsingh8825
    @parkashsingh8825 14 днів тому

    Talbir tu akali dal wich gand se you narmal tracter head macanic majitha de sir te D c Amritsar nal badsulaki nal gal karda sa tilbir tu totaly gandh ze changr eñdsn nu tu agah auon nahi ditta

  • @NimmaSingh-rh1fb
    @NimmaSingh-rh1fb 14 днів тому

    Tu hai Dal badlu c je Sachi vich akali hunda ta sardar simranjit singh maan saab di party vich janda vadia loka nu pata lagi ja reha hai

  • @SinghJagga-ut5nj
    @SinghJagga-ut5nj 14 днів тому +1

    ਪੰਜਾਬ ਸਰਕਾਰ ਮੁਰਦਾਬਾਦ ਭੰਡ ਟੋਲਾ

  • @jagwantsingh8245
    @jagwantsingh8245 14 днів тому +5

    Matlabi bada

  • @gurpreetsinghmaan2608
    @gurpreetsinghmaan2608 14 днів тому +5

    ਸੁਹਾਗਾ ਫੇਰੂ ਕੇਜਰੀਵਾਲ..... ਤੇਰੇ ਵਰਗੇ ਪੰਜਾਬੀਆਂ ਤੇ.. ..... ਘੂਸਾ

  • @MraayuShota
    @MraayuShota 13 днів тому

    Basarm 5:42

  • @kamgill-xk7or
    @kamgill-xk7or 14 днів тому +1

    CM Mann great CM

  • @swaranrehal8565
    @swaranrehal8565 13 днів тому

    SAD Zindabad

  • @GurmeetSingh-pv1sh
    @GurmeetSingh-pv1sh 14 днів тому +5

    ਇਸਨੇ ਆਪਣੀ ਮਾਂ ਪਾਰਟੀ ਨਾਲ ਧੋਖਾ ਕੀਤਾ ਹੈ ਪਾਰਟੀ ਨੂੰ ਕੋਈ ਫਰਕ ਨਹੀਂ ਪੈਣਾ।

  • @parveensehgal7955
    @parveensehgal7955 14 днів тому +1

    B J P Jindabad
    B J P Ch Jana C Tare Ijat Ban Jandi

  • @gurnamsingh7464
    @gurnamsingh7464 14 днів тому

    Bikao neta aa

  • @MraayuShota
    @MraayuShota 14 днів тому +1

    Basarm

  • @gillsabgill444
    @gillsabgill444 13 днів тому

    ਜਿਥੇ ਆਇਆ ਇਥੋ ਅੰਬ ਲੈ ਲਈ

  • @SharanKahlon-uv9nq
    @SharanKahlon-uv9nq 14 днів тому

    A Kota na ghar na ghat

  • @harbhajansinghsekhon2899
    @harbhajansinghsekhon2899 14 днів тому +3

    ਤਲਬੀਰ ਗਿੱਲ ਨੇ ਡੂਘੇ ਖੂਹ ਵਿਚ ਛਾਲ ਮਾਰ ਲਈ ਏ ਬਹੁਤ ਗਲਤ ਪਾਰਟੀ ਜੁਆਇੰਨ ਕਰ ਲਈ ਏ, ਇਸ ਪਾਰਟੀ ਨੂੰ ਤਾਂ ਲੋਕ ਗਾਲਾਂ ਕੱਢ ਰਹੇ ਨੇ।

  • @baljitsingh-uq9zz
    @baljitsingh-uq9zz 14 днів тому

    Besaram banda

  • @gurneaksingh3419
    @gurneaksingh3419 14 днів тому

    Akalii dal zindabaad

  • @rupinderdhillon5884
    @rupinderdhillon5884 14 днів тому +1

    ਮਜੀਠੀਆ ਜ਼ਿੰਦਾਬਾਦ

  • @SarbjeetSingh-mx3dr
    @SarbjeetSingh-mx3dr 13 днів тому

    Gill Saab jad majithiya mantri c Gill Saab odon koi v nipathar rahk da c talbir Gill rahk da c 17 sal bad tenu had ayi majithiya Mara hoje Akali dal karke tu hond witch ayea c hou tenu app party walean tenu wadia lagan lag gye lac lanat Tere

  • @SureshPaulSharma
    @SureshPaulSharma 13 днів тому

    Tuselok.inadinatk.ihnakhaledl.nshaywachnvaliada.sportrrhay

  • @Sone7654
    @Sone7654 14 днів тому +1

    Harami election vich baba deep singh ji di kasam kyu khanda

  • @MraayuShota
    @MraayuShota 14 днів тому

    Basarm

  • @MraayuShota
    @MraayuShota 13 днів тому

    Basarm