ਬਠਿੰਡਾ 'ਚੋਂ ਕੌਣ ਮਾਰੇਗਾ ਬਾਜ਼ੀ? | Election Special

Поділитися
Вставка
  • Опубліковано 16 тра 2024
  • #DevinderBenipal #Benipal #Benipalshow
    #TBN #TheBenipalnetwork #PunjabBolda #TBNCanada #Benipalnews #tasveerpunjabdi
    May 17th, 2024
    Follow me at
    / tbnmedia
    / tbncanada
    / thebenipalnetwork
    Editor: Mandeep Maan

КОМЕНТАРІ • 184

  • @armaansinghsidhu3796
    @armaansinghsidhu3796 9 днів тому +14

    ਲੱਖਾ ਿਧਾਣਾ ਨੂੰ ਜਿਤਾਉਣਾ ਬਹੁਤ ਜਰੁਰੀ ਹੈ ਜੋ ਪੰਾਬ ਦਾ ਤੇ ਪੰਜਾਬ ਦੇਲੋਕਾਂ ਦਾ ਹਮਦਰਦੀ ਰੱਖਣ ਵਾਲਾ ਹੈ ਬਾਕੀ ਸਾਰੇ ਤਾ ਵੋਟਾਂ ਲੈਣ ਤੱਕ ਹੀ ਸੀਮਤ ਹਨ ਜੀ।

  • @avtarsingh2531
    @avtarsingh2531 11 днів тому +7

    ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਲੱਖਾ ਸਿਧਾਣਾ ਜ਼ਿੰਦਾਬਾਦ ਪੰਜਾਬ ਦੀ ਅਵਾਜ਼ ਲੱਖਾ ਸਿਧਾਣਾ ਜ਼ਿੰਦਾਬਾਦ ਪੰਜਾਬ ਦਾ ਹੀਰੋ ਲੱਖਾ ਸਿਧਾਣਾ ਜ਼ਿੰਦਾਬਾਦ

  • @SukhwinderSinghSukhwinde-tj6ij
    @SukhwinderSinghSukhwinde-tj6ij 14 днів тому +37

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਲੱਖਾ ਸਿਧਾਣਾ ਜਿੱਤਣਾ ਜ਼ਰੂਰੀ ਆ।

    • @HariSingh-sn2nh
      @HariSingh-sn2nh 13 днів тому +2

      Full support brahminvadhi di sari vote bjp nu ha but sikha di vote divide hai koi Congress nu payo koi aap nu koi akali nu so sikhio ika kr lakha bahi nu support kro mp bnayo bs....

  • @satnamsingh-re4hr
    @satnamsingh-re4hr 12 днів тому +8

    ਸਰਦਾਰ ਲੱਖਾ ਸਿਧਾਣਾ ਹੀਰਾ ਬੰਦਾ ਹੈ ਬਠਿੰਡੇ ਵਾਲਿਓ ੲਿਸ ਵਾਰ ਲੱਖੇ ਨੂੰ ਮੌਕਾ ਦਿਓ

  • @mukhtiarsingh6532
    @mukhtiarsingh6532 14 днів тому +17

    ਲੱਖਾ

  • @RamSinghshergill-yk6wz
    @RamSinghshergill-yk6wz 14 днів тому +20

    ਲੱਖਾ ਸਿੰਘ ਸਧਾਨਾ ਜਿੰਦਾਬਾਦ ਜਿੰਦਾਬਾਦ

  • @rbrar3859
    @rbrar3859 15 днів тому +28

    ਲੱਖਾ ਸਿਧਾਣਾ ਜਿੱਤੇ ਗਾ। 🎉

  • @SIKANDAR_03
    @SIKANDAR_03 14 днів тому +19

    Lakha sidhana👍👍

  • @user-gx5se9yv4e
    @user-gx5se9yv4e 13 днів тому +18

    ਬਾਦਲ ਪਰਿਵਾਰ, ਆਵਦੀ ਜਿੱਤ ਲਈ ਸਮੁੱਚੀ ਪਾਰਟੀ, ਸਮੁੱਚੇ ਪੰਜਾਬ ਨੂੰ ਦਾਅ ਤੇ ਲਾ ਸਕਦਾ ਤੇ ਲਾਉਂਦਾ ਰਿਹਾ।

  • @chaggersingh2865
    @chaggersingh2865 11 днів тому +2

    ਅਕਾਲੀ ਦਲ ਜਿੱਤਣ ਏਂ

  • @user-go4je5rz8o
    @user-go4je5rz8o 15 днів тому +9

    ਰਿਪੋਟ ਦੇ ਲਈ ਬੁਹੱਤ ਬੁਹੱਤ ਧੰਨਵਾਦ ਜੀ ਬਠਿੰਡੇ ਤੋ

  • @user-zf3oj2tv8t
    @user-zf3oj2tv8t 14 днів тому +10

    ਨਾਨਕ ਨਾਮ ਜਹਾਜ਼ ਹੈ ਚੜੇ ਸੋ ਉੱਤਰੇ ਪਾਰ।

  • @HarjinderSingh-uo3zv
    @HarjinderSingh-uo3zv 15 днів тому +8

    Sat Sri akal sab nu ji

  • @kirpalsingh4932
    @kirpalsingh4932 13 днів тому +3

    ਬੀਬੀ ਬਾਦਲ ਜੀ

  • @gorabhamma1250
    @gorabhamma1250 13 днів тому +5

    ਲੱਖਾਂ ਸਿਧਾਣਾ ਜਿੱਤੂ

  • @AvtarSingh-ox4lg
    @AvtarSingh-ox4lg 13 днів тому +4

    ਲੱਖਾ ਸਿਧਾਣਾਂ ਜਿੰਦਾਬਾਦ ਜਿੱਤ ਪੱਕੀ ਹੈ
    ਆਮ ਆਦਮੀ ਪਾਰਟੀ ਨੂੰ ਤਾਂ ਡਿਬਰੂਗੜ ਵਾਲੇ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ

  • @HarvinderSingh-jn5uh
    @HarvinderSingh-jn5uh 12 днів тому +2

    Bhatinda ta Harsimrat badal hi jetu

  • @manjitkaurgrewal1971
    @manjitkaurgrewal1971 14 днів тому +2

    TBN ਪ੍ਰੋਗਰਾਮ ਦੇਖਣ ਵਾਲ਼ੇ ਸਾਰੇ ਪ੍ਰਵਾਰ ਨੂੰ ਹੱਥ ਜੋੜ ਕੇ ਸਤਿਕਾਰ ਸਹਿਤ ਪਿਆਰ ਭਰੀ ਸਤਿ ਸ੍ਰੀ ਅਕਾਲ🙏🙏🙏🙏🙏🙏🙏

  • @tejindersinghnamberdar8988
    @tejindersinghnamberdar8988 14 днів тому +3

    S. A. D. Zindabad

  • @user-iw3ni2fe9t
    @user-iw3ni2fe9t 13 днів тому +2

    S.sukhbir Singh Badal zindabad

  • @mandeepsidhu5820
    @mandeepsidhu5820 15 днів тому +6

    ਸਤਿ ਸ੍ਰੀ ਆਕਾਲ ਜੀ 🙏

  • @harmindersingh6425
    @harmindersingh6425 14 днів тому +8

    ਸਾਰੇ ਉਮੀਦਵਾਰ ਦਾ ਪਿਛੋਕੜ ਅਕਾਲੀ ਦਲ ਦਾ ਹੈ

  • @jinderpalsingh7501
    @jinderpalsingh7501 13 днів тому +3

    Sad❤

  • @kiranpandherb.3744
    @kiranpandherb.3744 15 днів тому +7

    ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ ਸਪੈਸ਼ਲ ਰਿਪੋਰਟ ਪ੍ਰੋਗਰਾਮ ਬਹੁਤ ਵਧੀਆ ਜੀ 👌👌

  • @MandeepKaur-gh1se
    @MandeepKaur-gh1se 10 днів тому +2

    Bibi

  • @kulwantsingh3183
    @kulwantsingh3183 12 днів тому +3

    ਬਠਿੰਡਾ ਸੀਟ ਤੇ ਇਸ ਟਾਈਮ ਲੋਕਾਂ ਅਸਲੀ ਸੇਵਾਦਾਰ ਲੱਖਾ ਸਿੰਘ ਸਿਧਾਣਾ ਹੀ ਹੈ ਹਰਸਿਮਰਤ ਕੌਰ ਸੰਸਦ ਵਿੱਚ ਸਿਰਫ ਰੌਲਾ ਗੌਲਾ ਪਾ ਕੇ ਹੀ ਟਾਈਮ ਪੂਰਾ ਕਰ ਔਂਦੀ ਹੈ ਜੀ ਵਾਹਿਗੁਰੂ ਸਾਹਿਬ ਜੀ

  • @bahadarsingh7570
    @bahadarsingh7570 14 днів тому +6

    Lakha sudhana jidawad

  • @sekhonbhinder9257
    @sekhonbhinder9257 4 дні тому

    ਲੱਕਾ 🎉

  • @navisharma3469
    @navisharma3469 14 днів тому +6

    ਲੋਕ ਸਭਾ ਸੀਟ ਬਠਿੰਡਾ ਦੇ ਨਿਰਪੱਖ ਵਿਸ਼ਲੇਸ਼ਣ ਲਈ ਬੈਨੀਪਾਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @jaswantsingh2023
    @jaswantsingh2023 13 днів тому +3

    ਹਰਸਿਮਰਤ ਕੌਰ ਬਾਦਲ ਜਿੱਤੇਗੀ ਜੀ ਕਿਉਂਕਿ 75 25 ਹੋ ਗਈ ਹੈ ਜੀ

    • @gurdeep7065
      @gurdeep7065 13 днів тому

      ਤੁਸੀ ਵਿੱਚ ਸੀ ਬਾਈ ,?

  • @AshwaniKumar-wb2vz
    @AshwaniKumar-wb2vz 13 днів тому +2

    SAD Jindabad 🙏

  • @user-by6zu5xx2e
    @user-by6zu5xx2e 11 днів тому +2

    ਲੱਖਾਂ ਵੀਰ‌‌ ਜ਼ਿੰਦਾਬਾਦ

  • @PritemSingh-fu2sg
    @PritemSingh-fu2sg 15 днів тому +12

    ਸਹੀ ਰੀਪੋਰਟ ਬੈਨੀਪਾਲ ਜੀ ਬਹੁਤ ਵਧੀਆ

  • @yadsidhu2815
    @yadsidhu2815 11 днів тому +2

    Sad jitega

  • @drkuldipsingh1400
    @drkuldipsingh1400 13 днів тому +2

    Harsimrit de jitan de chance han
    Hindu votes wl be divided between bjp n congress candidates.
    Lakha can come on 2nd no

  • @user-ut8zl3tj6n
    @user-ut8zl3tj6n 15 днів тому +4

    ਏਸ ਵੇਲੇ ਸਿਰ ਧੜ ਦੀ ਬਾਜ਼ੀ ਸਾਰਿਆ ਦੀ ਲੱਗੀ ਹੋਈ ਆ ਇਹਨਾਂ ਸੋਖਾ ਨਹੀ ਐਤਕੀਂ

  • @karanbaraich2300
    @karanbaraich2300 День тому

    👍

  • @ManjeetSingh-lc6wd
    @ManjeetSingh-lc6wd 5 днів тому +1

    ਤਿੰਨ ਬਾਰ ਬਠਿੰਡਾਂ ਚੋਣ ਜਿੱਤ ਕੇ Harsimrat ਕੌਰ ਨੇ ਕਿਹੜਾ ਕੱਦੂ ਵਿੱਚ ਤੀਰ ਮਾਰ ਤਾਂ ਇਹ ਤਾਂ ਅਪਣੇ ਪਰਿਵਾਰ ਤੱਕ ਹੀ ਸੀਮਿਤ ਰਹੀ ਹੈ।

  • @ManjitSingh-ue5il
    @ManjitSingh-ue5il 5 днів тому +1

    ਲੱਖਾ ਸਿਧਾਣਾ ਜਿੱਤ ਸਕਦੇ

  • @chandkamboj8287
    @chandkamboj8287 15 днів тому +9

    ਬਹੁਤ ਵਧੀਆ ਸੱਚੀ ਤੇ ਸੁੱਚੀ ਰਿਪੋਰਟ ਹੈ ❤❤❤❤

  • @GagandeepSingh-ym1zp
    @GagandeepSingh-ym1zp 15 днів тому +2

    SAT SHRI AKAAL BENIPAL JI .

  • @jasspannu8471
    @jasspannu8471 15 днів тому +7

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ🎉🎉

  • @sarbjeetsidhu9602
    @sarbjeetsidhu9602 13 днів тому +3

    ਇਸ ਵਾਰ ਨਕਈ ਬਾਹਰ ਜੀਤਮਹਿੰਦਰ ਬਾਹਰ ਮਲੂਕਾ ਬਾਹਰ ਅਤੇ ਬੀ ਜੇ ਪੀ ਅਲੱਗ
    ਬਾਕੀ ਹਿਸਾਬ ਆਪ ਲਾ ਲਵੋ

  • @user-rt8dg2xt8h
    @user-rt8dg2xt8h 14 днів тому +4

    Lakha:jittnna:jruuri:hee:niddr:agguu:pNjab:da:lokan:di:khas::pasand:lakha

  • @DarshanpalSharma-hy9wk
    @DarshanpalSharma-hy9wk 5 днів тому +1

    Sad

  • @inderjitkaur945
    @inderjitkaur945 7 днів тому +2

    Simrit kaur badal winer Hon ge .

  • @manjitsinghkandholavpobadh3753
    @manjitsinghkandholavpobadh3753 15 днів тому +5

    ਸਤਿ ਸ੍ਰੀ ਅਕਾਲ ਜੀ

  • @inderjitjhutty7746
    @inderjitjhutty7746 13 днів тому +3

    ਲੱਖਾਂ ਸਿਧਾਣਾ ਜਿੰਦਾਬਾਦ

  • @manjindersinghbhullar8221
    @manjindersinghbhullar8221 15 днів тому +1

    ਧੰਨਵਾਦ ਜੀ 🙏🏻🙏🏻

  • @GagandeepSingh-ym1zp
    @GagandeepSingh-ym1zp 15 днів тому +1

    ALL NEW KNOWLEDGE FOR ME ABOT HISTORY ( LIKE 200 YEAR BACK ) BENIPAL JI , THANKS 🙏

  • @gurpreetmalli761
    @gurpreetmalli761 7 днів тому

    Good jee

  • @SandeepKhattra
    @SandeepKhattra 14 днів тому

    ਬਹੁਤ ਵਧੀਆ ਰਿਪੋਰਟ ਪੇਸ਼ ਕੀਤੀ ਧੰਨਵਾਦ 🙏🙏

  • @sudhachopra6529
    @sudhachopra6529 15 днів тому +2

    USA. Sat shri akal ji

  • @beantmahal4024
    @beantmahal4024 13 днів тому +2

    Only Harsimrat Kaur Badal ❤

  • @Nareshsharma-jb3hb
    @Nareshsharma-jb3hb 15 днів тому

    Satsriakal banipal sab& sare tbn pariwar nu je 🙏🙏

  • @jagminderkaur1926
    @jagminderkaur1926 15 днів тому +1

    Benipal Veerji sat shri akal ji 🙏🙏

  • @gurpreet1891
    @gurpreet1891 14 днів тому

    Bahut bahut vadhiya ji.thanks❤❤❤

  • @BalwinderSingh-tk6hc
    @BalwinderSingh-tk6hc 14 днів тому +3

    Lakha Sidhana Zindabad zindabad zindabad

  • @dr.paramjitsinghsumra179
    @dr.paramjitsinghsumra179 15 днів тому +2

    TBN ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ

  • @BalkarSingh-gw9bn
    @BalkarSingh-gw9bn 13 днів тому +2

    Akali dal

  • @teksandhu4748
    @teksandhu4748 10 днів тому +2

    Sidhana zindabad

  • @gurcharansinghkanwar6805
    @gurcharansinghkanwar6805 14 днів тому +2

    Je kamm krn karwaun di gall hai ta bibi Harsimrat di jitt yakeeni lagdi ai.
    Balkaur singh nu mangan te v ticket nahi mili, 2027 vaste vidhan sbha ticket den da bharosa ditta hai.

  • @Nareshkumar-fk7cj
    @Nareshkumar-fk7cj 14 днів тому +2

    ਬੈਨੀਪਾਲ ਸਾਹਿਬ 2009 ਵਿੱਚ ਕਾਂਗਰਸ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਯੁਵਰਾਜ ਰਣਇੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। 2014 ਵਿੱਚ ਕਾਂਗਰਸ ਪਾਰਟੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। 2019 ਵਿੱਚ ਕਾਂਗਰਸ ਪਾਰਟੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਉਤਾਰਿਆ ਗਿਆ ਸੀ।ਅਤੇ ਹੁਣ 2024 ਦੀਆਂ ਲੋਕ ਸਭਾ ਚੋਣ ਮੈਦਾਨ ਕਾਂਗਰਸ ਪਾਰਟੀ ਨੇ ਬੀਬਾ ਹਰਸਿਮਰਤ ਕੌਰ ਬਾਦਲ ਖਿਲਾਫ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਪਾਰਟੀ ਨੇ ਹਰ ਵਾਰ ਹਰਸਿਮਰਤ ਕੌਰ ਬਾਦਲ ਖਿਲਾਫ ਨਵਾਂ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।ਜਦੋਂਕਿ ਹਰਸਿਮਰਤ ਕੌਰ ਬਾਦਲ ਅਕਾਲੀ ਦਲ ਵੱਲੋ ਹਰ ਵਾਰ ਉਮੀਦਵਾਰ ਵਜੋ ਚੋਣ ਮੈਦਾਨ ਉਤਰਦੇ ਆ ਰਹੇ ਹਨ ਅਤੇ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵਲੋਂ ਹਰ ਵਾਰ ਨਵੇਂ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ ਆ ਰਿਹਾ ਹੈ।ਜੋ ਕਿ ਇਕ ਸੋਚੀ ਸਮਝੀ ਰਾਜਨੀਤਕ ਸਟੰਟ ਹੈ ਅਤੇ ਇਹ ਨਵੇਂ ਉਮੀਦਵਾਰਾਂ ਦੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਰਾਸ ਆਂਉਦੇ ਰਹੇ ਹਨ।ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜਿਤਦੇ ਆ ਰਹੇ ਹਨ। ਜਦੋਕਿ ਕਾਂਗਰਸ ਪਾਰਟੀ ਨੇ ਕਦੇ ਇਕ ਉਮੀਦਵਾਰ ਨੂੰ ਹਰਸਿਮਰਤ ਕੌਰ ਬਾਦਲ ਖਿਲਾਫ ਚੋਣ ਲੜਨ ਦਾ ਦੁਬਾਰਾ ਮੋਕਾ ਨਹੀਂ ਦਿੱਤਾ ਜਿਸ ਕਰਕੇ ਕਾਂਗਰਸ ਪਾਰਟੀ ਜਿੱਤ ਦੇ ਕਰੀਬ ਮੁੜਦੀ ਆ ਰਹੀ ਹੈ।

  • @SarwansinghSarwan-ik6og
    @SarwansinghSarwan-ik6og 14 днів тому

    Brother g very good job g waheguru sab ji apni karpa karo sab ji❤❤

  • @beantsinghbeantsingh3994
    @beantsinghbeantsingh3994 14 днів тому +2

    ਲੱਖਾ ਜ਼ਿੰਦਾਬਾਦ

  • @user-nq5or5fx4q
    @user-nq5or5fx4q 14 днів тому +1

    Good Idea Benipal je 🙏 I'm Bint Rai JODHPUR PAKHAR ( Maur mandi ) Bathinda

  • @majorsingh1124
    @majorsingh1124 13 днів тому +1

    Lakha Sidhana jindabad jindabad jindabad jindabad pb 03❤❤❤❤❤❤❤

  • @user-nm7to4tl1r
    @user-nm7to4tl1r 14 днів тому +2

    Lakha bai pind Raniwala

  • @user-ld9kn7sn6e
    @user-ld9kn7sn6e 8 днів тому +1

    ਲੱਖਾ ਸਿੱਧਾਨਾ ਜਿੰਦਾਬਾਦ। ਲੱਖਾ ਸਿੱਧਾਨਾ ਜਿੱਤਣਾ ਜਰੂਰੀ ਹੈ।

  • @ManjeetSingh-lc6wd
    @ManjeetSingh-lc6wd 5 днів тому +1

    ਸਿਰਫ਼ ਤੇ ਸਿਰਫ ਲੱਖਾ ਸਿਧਾਨਾ।

  • @BalwinderSingh-jw5ws
    @BalwinderSingh-jw5ws 14 днів тому

    ਬਹੁਤ ਵਧੀਆ ਰਿਪੋਰਟ ਹੈ ਜੀ 🙏🙏

  • @narinderjeetsingh3994
    @narinderjeetsingh3994 14 днів тому

    ❤❤❤

  • @jaskarankhosa7042
    @jaskarankhosa7042 15 днів тому

    🙏🙏🙏❤️❤️

  • @dilbagdhillon4572
    @dilbagdhillon4572 15 днів тому

    🙏🙏🙏

  • @Official__navi_x
    @Official__navi_x День тому

    🎉🎉ਬੀਬਾ ਹਰਸਿਮਰਤ ਕੌਰ ਬਾਦਲ ਜੀ ਜ਼ਿੰਦਾਬਾਦ ਜ਼ਿੰਦਾਬਾਦ ਵੋਟਾਂ ਦੀ ਲੀਡ ਨਾਲ ਜਿੱਤਣਗੇ 150000++❤❤

  • @RajuKuar-bu4vt
    @RajuKuar-bu4vt 15 днів тому

    🙏🏻🙏🏻🙏🏻

  • @user-el6yv3im1p
    @user-el6yv3im1p 14 днів тому +2

    Laka

  • @AmandeepKaur-xh8if
    @AmandeepKaur-xh8if 5 днів тому

    Aap

  • @jagdev5863
    @jagdev5863 14 днів тому

    ਰਪੋਟ ਲਈ ਬਹੁਤ ਧੱਨਵਾਦ ਬੈਨੀਪਾਲ ਬਾਈ ਜੀ

  • @kindersingh9853
    @kindersingh9853 15 днів тому

    🙏🏼🙏🏼🙏🏼🙏🏼🌹🌹

  • @bajhijsinghsandhra1369
    @bajhijsinghsandhra1369 13 днів тому

    🙏🏻🙏🏻🙏🏻🙏🏻🙏🏻

  • @BalwinderSingh-jw5ws
    @BalwinderSingh-jw5ws 14 днів тому

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਬੈਨੀਪਾਲ ਸੋਅ ਦੀ ਸਾਰੀ ਟੀਮ ਨੂੰ ਬਲਵਿੰਦਰ ਸਿੰਘ ਭਾਦਸੋਂ ਜ਼ਿਲਾ ਪਟਿਆਲਾ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @MalkeetSingh-pk6sf
    @MalkeetSingh-pk6sf 14 днів тому +1

    ਗਿਦੜਬਾਹਾ ਤੇ ਮੁਕਤਸਰ ਸਾਹਿਬ ਦੀਆਂ ਸੀਟਾਂ ਤੇ ਵੀ ਕਾਂਗਰਸ ਪਾਰਟੀ ਤੇ ਅਕਾਲੀ ਦਲ ਵਿੱਚ ਸਮਝੌਤਾ ਹੁੰਦਾ ਸੀ

  • @jaswindernamberdar2844
    @jaswindernamberdar2844 14 днів тому

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ 🙏🙏🙏🙏🙏🙏

  • @palvindersingh6983
    @palvindersingh6983 14 днів тому +2

    Lakkha se Dana

  • @Kmkk636
    @Kmkk636 15 днів тому

    Ssa sir ji

  • @user-we1lk4cl1e
    @user-we1lk4cl1e 12 годин тому

    Lakha❤❤❤

  • @user-bw1mm8kt3m
    @user-bw1mm8kt3m 15 днів тому

    🌹🙏🌷🙏🌷🌹

  • @sudhachopra6529
    @sudhachopra6529 15 днів тому

    USA Good job. Benipal ji

  • @DharminderBrar-wf2ty
    @DharminderBrar-wf2ty 8 днів тому

    Jtjedar gurdev singh kauke amar rhe

  • @jattputt4338
    @jattputt4338 14 днів тому

    🙏🏽🙏🏽🙏🏽🙏🏽🙏🏽

  • @harwinderkaur9040
    @harwinderkaur9040 15 днів тому +1

    Like no 127

  • @sonusamrai
    @sonusamrai 14 днів тому

    ਸਤਿ ਸ਼੍ਰੀ ਅਕਾਲ ਜੀ🙏🏽

  • @user-fk5hi8mm6u
    @user-fk5hi8mm6u 15 днів тому

    ਸਤਿ ਸ੍ਰੀ ਅਕਾਲ ਜੀ 🎉ਗੁਰਾਂ ਸਿੰਘ ਗਿੱਲ 🎉🎉

  • @user-yw2nu8nc4q
    @user-yw2nu8nc4q 13 днів тому +4

    ਆਮ‌ ਪਾਰਟੀ ਜਿਦਾਬਾਦ

  • @MRNOBIFFNOOR
    @MRNOBIFFNOOR 14 днів тому

    Bsp.❤

  • @GotaSingh-gj7dq
    @GotaSingh-gj7dq 6 днів тому +3

    ਬੀਬਾ ਹਰਸਿਮਰਤ ਕੌਰ ਬਾਦਲ ਜੀ ਨੂੰ ਵੋਟਾਂ ਪਾਉ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @singhhardev5730
    @singhhardev5730 6 днів тому +3

    ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਹੀ ਜਿੱਤੇਗੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਜ਼ਿੰਦਾਬਾਦ

  • @789abc37
    @789abc37 10 днів тому

    Every voter should think about country before voting for any candidate his or her past contributions for people welfare must be kept in mind.jai farmers

  • @JaswinderChattha-xp2cu
    @JaswinderChattha-xp2cu 12 днів тому +1

    Lakha sidana jitega