Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'

Поділитися
Вставка
  • Опубліковано 29 чер 2024
  • Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'
    #Ludhiana #BJP #Ravneetbittu #AAP #Bhagwantmann #abplive
    ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ CM ਮਾਨ 'ਤੇ ਨਿਸ਼ਾਨਾ
    ਵੋਟਾਂ ਲਈ ਸਾਰਾ ਪਰਿਵਾਰ ਗਲੀ ਗਲੀ ਫ਼ਿਰ ਰਿਹਾ
    ਸਿਆਸਤ 'ਚ ਪਰਿਵਾਰਾਂ 'ਤੇ ਸਵਾਲ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ
    ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹੁਣ ਜ਼ਿਮਨੀ ਚੋਣਾਂ ਲਈ ਜਲੰਧਰ ਦੀ ਗਲੀ ਗਲੀ ਘੁੰਮ ਰਿਹਾ ਹੈ |
    CM ਮਾਨ ਨੇ ਆਪਣੀ ਰਿਹਾਇਸ਼ ਤੱਕ ਜਲੰਧਰ ਕਰ ਲਈ
    ਤੇ ਜੇਕਰ ਇਨ੍ਹਾਂ ਚੰਗਾ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਣੀ ਸੀ |
    ਇਨ੍ਹਾਂ ਸ਼ਬਦਾਂ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਹੈ |
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    UA-cam: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

КОМЕНТАРІ • 9

  • @KuldeepSingh-nt3cv
    @KuldeepSingh-nt3cv 29 днів тому +2

    ਇਹ ਤਾਂ 75ਸਾਲ ਚੋ ਪਹਿਲੀ ਵਾਰ ਹੋਇਆ ਕਿ ਮੁੱਖ ਮੰਤਰੀ ਨੂੰ ਜ਼ਿਮਨੀ ਚੋਣ ਲਈ ਡੇਰਾ ਜ਼ਿਮਨੀ ਹਲਕੇ ਵਿੱਚ ਲਾਉਣ ਪਿਆ ਵਿਕਾਸ ਨਹੀਂ ਹੋਇਆ

  • @KarmjeetSingh-nb1tu
    @KarmjeetSingh-nb1tu 26 днів тому

    ਪੰਜਾਬੀਆ ਨੂ ਆਪ ਅਤੇ ਭਾਜਪਾ ਦੋਨਾ ਨੂ ਵੋਟ ਨਹੀ ਪਾਉਣੀ ਚਾਹੀਦੀ ।

  • @user-ml6jt9zj5q
    @user-ml6jt9zj5q 21 день тому

    ਧਨਵਾਦ

  • @satnamsingh-jb1rm
    @satnamsingh-jb1rm Місяць тому +1

    Cm sahab nawanshahr ADC sir Noc rok ke bathe ne. No action.

  • @HarjinderKaur-ms9px
    @HarjinderKaur-ms9px 14 днів тому

    WaheguruJi.
    C.mJi.GurpreetĶourBetaJi
    C.mManderJi.AllthefamilyApp
    ĶeuJeetHappyConcession

  • @Rambo-hh6ow
    @Rambo-hh6ow 29 днів тому +1

    Tu ke bangan pat lya tukyo pitda se sanu pinda ch waran nahi dinde

  • @Rambo-hh6ow
    @Rambo-hh6ow 29 днів тому +1

    Bucher da pta bucher

  • @KuldeepSingh-tm5dh
    @KuldeepSingh-tm5dh Місяць тому +1

    Bhai.cm.ne.angural.te.bisbas.keta.os.ne.torea.phir.ke.kita.jave.bhai.o.mla.de.arr.ch.angural.nasa.lottery.deh.veopar.karn.laga.loka.kolo.paise.mangan.laga.bjp.da.taout.bann.ke.app.da.nuksan.karn.laga.loka.nu.dasn.le.e.sab.kuj.ho.reha